Тёмный

ਭਾਜਪਾ ਆਗੂ ਦੀ ਗੱਡੀ ਤੇ ਹੋਇਆ ਹਮਲਾ ! ਪੁਲਸ ਜਾਂਚ 'ਚ ਜੁਟੀ 

Jagbani
Подписаться 2,3 млн
Просмотров 242
50% 1

#jagbani #CarAttack #chandigarh #Manimajra
ਚੰਡੀਗੜ੍ਹ ਦੇ ਮਨੀ ਮਾਜਰਾ ਦੀ ਇੰਦਰਾ ਕਲੋਨੀ ਵਿਖੇ ਸਵੇਰੇ ਸਵੇਰੇ ਭਾਜਪਾ ਆਗੂ ਦੀ ਗੱਡੀ ਤੇ ਹਮਲਾ ਹੋਇਆ। ਦਰਅਸਲ ਆਪਣੀ ਧੀ ਨੂੰ ਸਕੂਲ ਛੱਡਣ ਜਾ ਰਹੇ ਸੀ ਭਾਜਪਾ ਆਗੂ ਕਿ ਅਚਾਨਕ ਨਕਾਬਪੋਸ਼ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਜਿਸ ਵਿਚ ਗੱਡੀ ਪੁਰੀ ਤਰ੍ਹਾਂ ਤੋਂ ਨੁਕਸਾਨੀ ਗਈ। ਪਰ ਘਟਨਾ ਵਿਚ ਪਿਓ-ਧੀ ਵਾਲ-ਵਾਲ ਬੱਚ ਗਏ। ਫਿਲਹਾਲ ਪੁਲਸ ਨੇੜੇ-ਤੇੜੇ ਦੇ ਕੈਮਰਿਆਂ ਨੂੰ ਖੰਗਾਲ ਰਹੀ ਹੈ ਤੇ ਜਾਂਚ ਚ ਜੁਟ ਗਈ ਹੈ।
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Опубликовано:

 

22 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии    
Далее
Распаковка iPhone 16 Pro Max
01:01
Просмотров 2,2 млн
How to Install and Use an Adjustable TV Arm
00:18
Просмотров 3,6 млн
Редакция. News: 135-я неделя
55:06
Просмотров 1,5 млн
Распаковка iPhone 16 Pro Max
01:01
Просмотров 2,2 млн