Тёмный

ਮਾਏ ਨੀ ਮੈਂ ਕੀਹਨੂੰ ਆਖਾਂ ॥ PUNJABI SHORT FILM ॥ 

LOVEPREET GHUMAAN
Подписаться 379 тыс.
Просмотров 1,2 млн
50% 1

INSTAGRAM LINK := arsh_ghumaan_di...
INSTAGRAM LINK:= / itslovepreet_
#mayenimeinkinuakhan #gulabo #lovepreetghuman #punjabishortfilm #movie #newvideo #lovepreetghuman

Развлечения

Опубликовано:

 

16 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 729   
@lovepreetghumaan5208
@lovepreetghumaan5208 Год назад
bit.ly/3Ju7KWPP10
@HarpreetKaur-xw7kq
@HarpreetKaur-xw7kq Год назад
ਬਹੁਤ। ਹੀ।ਸੋਹਣੀ। ਹੈ। ਜੀ। ਬਡੀਊ
@HarbhajanSingh-jn5gx
@HarbhajanSingh-jn5gx Год назад
SatnamsinghsopiarasinghsoBhaginghsopunjabsinghVpoNall and NaseebkourwoPiara Vponall and ManjeetkourVpoNallLohiankhasspb and Ajitsingh Vponall and the other side so Bhag Singh so Punjab Singh and NaseebkourwoSudagursinghAndhawalShahkot and Tarloksingh manjeetVposandhanwal Shahkot pb India Pvt ltd
@HarbhajanSingh-jn5gx
@HarbhajanSingh-jn5gx Год назад
Sarbjeetsabi and NaseebkourwoSudagursinghAndhawalShahkot and Tarloksingh manjeetVposandhanwal Shahkot and kulwantkour Do Sudagur Singh soLakga Singh and
@nirmala-xm6fy
@nirmala-xm6fy Год назад
​@@HarbhajanSingh-jn5gx cçpq mi ।
@charanjeetkour9079
@charanjeetkour9079 Год назад
@@HarpreetKaur-xw7kq kive
@harinder1640
@harinder1640 Год назад
ਸਹੀ ਗੱਲ ਹੈ lovepreet ਆਪਣੇ ਘਰ ਵਾਲੇ ਦੇ ਨਾਂਮ ਨਾਲ ਜਾਣਦੇ n ਸਾਰੇ
@ParmjeetKaur-tu7th
@ParmjeetKaur-tu7th Год назад
ਇਹ ਜਨਾਨੀ ਕਿਤੇ ਪਰੀਤ ਦੀ ਮਾਂ ਕਿਤੇ ਸੱਸ ਲੱਛਣ ਕਰਦੀ
@smilepreetsingh4534
@smilepreetsingh4534 Год назад
ਹਾਏ ਮੇਰੇ ਡਾਡਿਆ ਰੱਬਾ ਧੀਆਂ ਨੂੰ ਹੀ ਇਹਨਾਂ ਦੁਖ ਕਿਉਂ ਦੇਨਾ ਆ।। 😭😭ਕਿਸੇ ਨੇ ਸੱਚ ਹੀ ਕਿਹਾ ਕਿ ਧੀਆਂ ਕਿਹੜਾ ਰਾਤੀਂ ਉਠ ਉਠ ਕੇ ਖਾਂਦੀਆਂ ਆ। ਬੱਸ ਇਹੀ ਦੁੱਖ ਮਾਰਦਾ ਚੰਦਰੀਆਂ ਦਾ ਜਦੋਂ ਸੁਹਰੇ ਮਾੜੇ ਟੱਕਰ ਜਾਣ। ਬਹੁਤ ਧੀਆਂ ਅਜੇ ਵੀ ਦਹੇਜ ਦੇ ਬਲੀ ਚੜ੍ਹਦੀਆਂ ਵੇਖੀਆਂ।। ਇਕ ਤਾਂ ਮਾਂ ਪਿਓ ਆਪਣੇ ਜਿਗਰ ਦਾ ਟੁਕੜਾ ਦੇ ਦੇਂਦੇ ਬਿਗਾਨਿਆਂ ਨੂੰ ।। ਪਰ ਇਹ ਲਾਲਚੀ ਸਹੁਰਿਆਂ ਨੂੰ ਬੱਸ ਦਹੇਜ ਦਿਸਦਾ ਹੋਰ ਕੁੱਝ ਨਹੀਂ।। ਸਹੀ ਗੱਲ ਕਹੀ ਲਵਪ੍ਰੀਤ ਨੇ ਕਿ ਅੌਰਤਾਂ ਚਾਹੇ ਜਿੰਨਾ ਮਰਜ਼ੀ ਪੜੀਆਂ ਹੋਣ ਪਰ ਘਰ ਵਿੱਚ ਅਨਪੜ ਪਤੀ ਦੀ ਹੀ ਚੱਲਦੀ ਆ ।।ਅਮਨ ਵੀਰੇ ਨੇ ਸਹੀ ਕਿਹਾ ਘਰਵਾਲੀ ਨੂੰ ਕੁੱਟ ਕੇ ਮਰਦਾਨਗੀ ਨੀਂ ਹੁੰਦੀਂ ਅਸਲੀ ਮਰਦ ਤਾਂ ਉਹ ਆ ਜੋ ਮਿਹਨਤ ਕਰਕੇ ਪੈਸੇ ਕਮਾ ਕੇ ਘਰਵਲੀ ਨੂੰ ਸੁੱਖ ਦੀ ਰੋਟੀ ਖੁਵਾ ਸਕੇ।। ਉਦੋਂ ਆਉਖਾ ਹੋਰ ਵੀ ਹੋ ਜਾਂਦਾ। ਜਦੋਂ ਭਾਬੀਆਂ ਭਰਾਵਾਂ ਨੂੰ ਪਿੱਛੇ ਲਾ ਲੈਂਦੀਆਂ ਫਿਰ ਭਰਾ ਵੀ ਮੂੰਹ ਫੇਰ ਲੈਂਦੇ ਆ।। ਤੇ ਰਹਿ ਜਾਂਦੀ ਇਕ ਮਾਂ ਪਰ ਉਸਦੀ ਵੀ ਚੱਲਣ ਨੀਂ ਦੇਂਦਾ ਕੋੲੀ ।। ਭਾਬੀਆਂ ਤਾਂ ਚੱਲੇ ਫਿਰ ਵੀ ਬੀਗਾਨੀਆ ਹੁੰਦੀਆਂ ਪਰ ਭਰਾ ਤਾਂ ਆਪਣਾ ਖ਼ੂਨ ਦਾ ਰਿਸ਼ਤਾ ਹੁੰਦਾ। ਜਦ ਭਰਾ ਭਾਬੀ ਨੇ ਵੀ ਆਪਣੇ ਘਰੋਂ ਰੱਖਣ ਤੋਂ ਮਨਾ ਕਰਤਾ ਤਾਂ ਛੌਟੀ ਜਿਹੀ ਭਤੀਜੀ ਨੇ ਭੂਆ ਕਿਹਾ ਤੇ ਰੋਣ ਲੱਗ ਪਈ। 😭 ਅੱਜ ਦੀ ਕਹਾਣੀ ਨੇ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਲਵਪ੍ਰੀਤ ਦੀਦੀ ਜੀ ਬਹੁਤ ਵਧੀਆ ਐਂਕਟਿੰਗ ਸੀ ਤੁਹਾਡੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।। ਧੰਨਵਾਦ ਕਰਦੇ ਹਾਂ ਕੁਲਵਿੰਦਰ ਕੌਰ ਸ਼ੇਰਗਿੱਲ।❤️😊🙏
@lovepreetghumaan5208
@lovepreetghumaan5208 Год назад
🙏💖
@smilepreetsingh4534
@smilepreetsingh4534 Год назад
@@lovepreetghumaan5208 ❤️🙏😊
@gurmitsingh2752
@gurmitsingh2752 Год назад
ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਤੁਸੀ ਤਾਂ ਲਿਖ ਦਿੱਤਾ ਮੈਥੋਂ ਨਹੀਂ ਲਿਖਿਆ ਜਾਂਦਾ
@ranjitkaur2175
@ranjitkaur2175 Год назад
😂
@AvtarSingh-zr5gp
@AvtarSingh-zr5gp Год назад
Sam my story
@baloursingh4162
@baloursingh4162 Год назад
,ਔਰਤ ਹੀ ਔਰਤ ਦੀ ਦੁਸ਼ਮਣ ਆ 😢😢😢😢
@HarinderSingh-zb1gn
@HarinderSingh-zb1gn Год назад
ਲਵਪ੍ਰੀਤ ਬੇਟਾ ਜੀ ਇਹ ਜਿੰਦਗੀ ਦਾ ਸਚ ਹੈ ਲਾਲਚ ਸਭ ਕੁਝ ਕਰਵਾ ਦਿੰਦਾ🙏
@jasskaur9411
@jasskaur9411 Год назад
😊
@Armaan.gamer0008
@Armaan.gamer0008 Год назад
ਦਿਲ ਨੂੰ ਛੂਹ ਜਾਣ ਵਾਲੀ ਵੀਡੀਓ ਦੇਖਦੇ -ਦੇਖਦੇ ਰੋਣਾ ਆ ਗਿਆ। (ਵੀਡਿਓ ਬਹੁਤ ਸੋਹਣੀ ਸੀ ਦੀ)
@shivdeepkartik5032
@shivdeepkartik5032 Год назад
ਇਹ ਕਹਾਣੀਆਂ ਹੁਣ ਪੁਰਾਣੀਆਂ ਹੋ ਚੁੱਕੀਆਂ ਹਨ, ਹੁਣ ਤਾਂ ਨੂੰਹਾਂ, ਆਪਣੇ ਸਹੁਰੇ ਪਰਿਵਾਰ ਨੂੰ ਲੁੱਟਦੀਆਂ ਹਨ, ਝੂਠੇ ਕੇਸ ਕਰਕੇ ਅਦਾਲਤਾਂ ਵਿਚ ਰੋਲਦੀਆਂ ਹਨ।
@surjeetsinghdullat493
@surjeetsinghdullat493 Год назад
ਫਿਟੇ ਮੂੰਹ ਇਹੋ ਜਿਹੇ ਭਾਈ ਭਰਜਾਈ ਦੇ ਜਿਹੜੇ ਕੁੜੀਆਂ ਨੂੰ ਘਰੋਂ ਆਉਣ ਤੋਂ ਰੋਕ ਦੇਣ ਸਾਰਿਆ ਦੀ ਅੈੰਕਟਿੰਗ ਬਹੁਤ ਵਧੀਆ ਹੈ 👌👌👌👍👍🌹🌹🌺🌺
@talwinderkaur2287
@talwinderkaur2287 Год назад
ਲਵਪ੍ਰੀਤ ਕੁੜੀਆਂ ਦੀ ਸਰਕਾਰ ਏਨਾਂ ਸੁਣਦੀ ਹੈ ਦਿਖਾ ਦੇ ਤਾਰੇ ਏਹੋ ਜਹੇ ਲੋਕਾਂ ਨੂੰ
@waryamvirk957
@waryamvirk957 Год назад
Veham a tuhada...jina te beet di a ohna nu pta hunda
@RanjitKaur-sb8oq
@RanjitKaur-sb8oq Год назад
ਬਹੁਤ ਵਧੀਆ ਲਵਪ੍ਰੀਤ ਬੇਟਾ
@maninder854
@maninder854 Год назад
Bhut khnt aa lovepreet story
@manpreetgill4576
@manpreetgill4576 Год назад
ਲਵਪਰੀਤ ਐਨਾ ਵੀ ਨੀ ਕਿਸੇ ਰੋਹਬ ਲੈਣਾ ਚਾਹੀਦਾ
@user-mw3fh5qs3q
@user-mw3fh5qs3q Год назад
ਬਹੁਤ ਦਰਦ ਭਰੀ ਕਹਾਣੀ।ਮੇਰੀ ਧੀ ਨਾਲ ਵੀ ਇਹ ਕੁੱਝ ਹੁੰਦਾ ਹੈ ਜੀ।
@darshanakumari1874
@darshanakumari1874 Год назад
Bahut bahut bahut bahut bahut bahut bahut bahut hi piari 🙏🙏🌹🌹👍👍❤
@kulwinderkhangura2772
@kulwinderkhangura2772 Год назад
ਬਹੁਤ ਵਧੀਆ ਵੀਡੀਓ ਪੁੱਤ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌♥️♥️
@balrajrajan2262
@balrajrajan2262 Год назад
Ji haa aaj v sab ho hi story very good
@avineetkaurbathinda3609
@avineetkaurbathinda3609 Год назад
Very nice story ji bhut good episode c ji thoda bhut vadia
@daljinderkaur6621
@daljinderkaur6621 Год назад
ਬੂਹਤ ਵਧੀਆ
@sikanderram6772
@sikanderram6772 Год назад
Meri aankha vich hanju aage ..bhut vdiya ji ....😢😢😢😢Good Good ji... om sai ram ..
@amarjeetkaur1530
@amarjeetkaur1530 Год назад
ਬਹੁਤ ਬਹੁਤ ਚੰਗਾ ਲੱਗਿਆ
@DhaliwalBoutique6656
@DhaliwalBoutique6656 Год назад
ਕੁੜੀ ਨੂੰ ਪੜ੍ਹਨ ਲਿਖਣ ਲਈ ਇਸੇ ਕਰਕੇ ਜੋਰ ਦਿੱਤਾ ਜਾਂਦਾ ਹੈ
@waryamvirk957
@waryamvirk957 Год назад
I m well qualified person... but mere nl v bohat bura vivhaar hunda m chup krke sehdi aa Bina kuj bole .. sida kyde agle peke tur ja
@surjeetsinghdullat493
@surjeetsinghdullat493 Год назад
ਲਵਪ੍ਰੀਤ ਦੀਦੀ ਵਿਡੀਓ ਦੇਖ ਕੇ ਬਹੁਤ ਰੋਣਾ ਅਇਆ 😭😭ਕਿ ਤੁਹਾਡਾ ਤਰਸ ਨਹੀਂ ਆਇਆ ਤੇਰੀ ਸੱਸ ਤੇ ਪਤੀ ਨੂੰ 👌👌👍👍❣️❣️
@mohindersingh797
@mohindersingh797 11 месяцев назад
ਵੀਡੀਓ ਦੇਖ ਕੇ ਬਹੁਤ ਰੋਣਾ ਆਉਂਦਾ ਜਦੋਂ ਗਰੀਬ ਦੀ ਧੀ ਨੂੰ ਚੰਗਾ ਘਰ ਪਰਿਵਾਰ।ਮਿਲ ਜਾਂਦਾ ਹੈ ਤਾਂ ਉਸ ਨੂੰ ਤਾਨੇ ਮਿਹਣੇ ਸੁਣਨੇ ਪੈਂਦੇ ਨੇ ਆਪਣੇ ਪੇਕੇ ਪਰਿਵਾਰ ਨੂੰ ਨੰਗਾ ਮੱਲਗ ਕਹਿੰਦੇ ਨੇ
@palisingh6663
@palisingh6663 Год назад
ਬਹੁਤ ਵਧੀਆ ਸੋਟਰੀ ਹੈ ਲਵਪ੍ਰੀਤ ਭੈਣ
@rajatsharma8935
@rajatsharma8935 Год назад
Very nice maa beti de dukh jandi hai hor koi nahi ❤ heart'touching story 🙏👌
@surinderkaur8396
@surinderkaur8396 Год назад
Very nice story and an emotional story. God bless u.
@manjinderkaur8944
@manjinderkaur8944 Год назад
ਦਿਲ ਨੂੰ ਛੂਹ ਗਈ ਵੀਡੀਓ
@samar_di_quine0007
@samar_di_quine0007 Год назад
Maa ta maa hi hudi a per sasa ta lalci hudya per mary sas bhot hi cagy a mary pabi vi mara bro vi❤️❤️🥰🥰
@SurjitSingh-ip7rj
@SurjitSingh-ip7rj Год назад
ਬਹੁਤ ਹੀ ਵਧੀਆ ਸਟੋਰੀ ਹੈ ਜੀ ਅਤੇ ਸਭ ਦੀ ਐਕਟਿੰਗ ਵੀ ਬਹੁਤ ਵਧੀਆ ਹੈ❤❤🎉🎉😊
@samar_di_quine0007
@samar_di_quine0007 Год назад
Manu ta bhot sohni lagy kahani ji❤️❤️❤️
@fraukapoor5217
@fraukapoor5217 Год назад
Neic yes bhoot Achi next part bhejo
@user-hasan4xi7
@user-hasan4xi7 Год назад
Lovepreet bai video siraaaaaaaaaa ❤
@user-dl5gm8re4l
@user-dl5gm8re4l Год назад
Sachi dil nu lgi aa video shi keha duniya te maa bap bina koi nhi kise da hunda 😔💔
@sahihiman6236
@sahihiman6236 Год назад
ਮੇਹਰ ਭਰਿਆ ਹੱਥ ਰੱਖੇ ਭੈਣੇ ਆਪ ਤੇ ਨਾਲੇ ਆਪ ਦੀ ਟੀਮ ਤੇ - ꧁༒☬WaheGuruJi ☬༒꧂
@sahihiman6236
@sahihiman6236 Год назад
🥰🥰
@goragora7157
@goragora7157 Год назад
ਲਵਪ੍ਰੀਤ ਦੀਦੀ ਤੁਹਾਡੀ ਇਹ ਹਾਲਤ ਵੇਖ ਕੇ ਸਾਨੂੰ ਤਰਸ ਆਉਂਦਾ
@baldevsinghbuttar8293
@baldevsinghbuttar8293 Год назад
Very nice salute ji.
@beena4851
@beena4851 Год назад
ਲਵਪ੍ਰੀਤ ਦੀ ਵੀਡੀਓ ਦੇਖ ਕੇ ਰੌਣਾ ਆਗਿਆ ਸੱਚੀ ਤੁਹਾਡੇ ਪਤੀ ਅਤੇ ਤੁਹਾਡੀ ਸੱਸ ਨੂੰ ਤਰਸ ਨਹੀਂ ਆਉਂਦਾ ਦੀ ਬਹੁਤ ਹੀ ਦਰਦ ਭਰੀ ਕਹਾਣੀ ਹੈ ਦੀ ਦੂਸਰੇ ਪਾਰਟੀ ਜਲਦੀ ਤੋਂ ਜਲਦੀ ਲੈਕੇ ਆਉ ਦੀ
@Salma-xv9rb
@Salma-xv9rb Год назад
J
@ManjitKaur-oz8eg
@ManjitKaur-oz8eg Год назад
Very sad story no n bête beno
@RajniGill-ud4rh
@RajniGill-ud4rh Год назад
Agr aapko kisa hor story dilod hove Mai de skda aa aapko
@parvindersinghparvinder6664
Bk6kcgkc7 tc
@gurbhinder_01
@gurbhinder_01 Год назад
good video
@malkeetsingh-sk9nb
@malkeetsingh-sk9nb Год назад
😢😢😢😢lovepreet sister boht vadia story hegi Emotional krta
@Simar-qx8vz
@Simar-qx8vz Месяц назад
Very nice video part 1 Maa merye
@shamsherkaur9322
@shamsherkaur9322 Год назад
ਬਹੁਤ ਵਧੀਆ ਦ੍ਰਿਸ਼ ਸੀ ਬੇਟਾ ਜੀ
@JasveerSingh-zo9vb
@JasveerSingh-zo9vb Год назад
ਮਾਂ ਦਾ ਰੋਲ ਬਹੁਤ ਵਧੀਆ ਬਹੁਤ ਵਧੀਆ ਬੋਲੀ ਰੱਬ ਤੁਹਾਨੂੰ ਤਰੱਕੀਆਂ ਬਕਸ਼ੇ
@surjeetsinghdullat493
@surjeetsinghdullat493 Год назад
ਇੰਨਾ ਦੀ ਅੈਂਕਟਿੰਗ ਬਹੁਤ ਵਧੀਆ ਲੱਗੀ ਮਾਂ ਦਾ ਰੋਲ ਬਹੁਤ ਵਧੀਆ ਕੀਤਾ 👌👌🌹🌹
@JasveerSingh-zo9vb
@JasveerSingh-zo9vb Год назад
ਬਹੁਤ ਦਰਦ ਭਰੀ ਕਹਾਣੀ
@parvinderkaur23
@parvinderkaur23 Год назад
ਲਵਪ੍ਰੀਤ ਤੁਹਾਡੀ ਵੀਡੀਉ ਦਾ ਬਹੁਤ ਇੰਤਜ਼ਾਰ ਰਹਿੰਦਾ ਹੈ 😊
@garrysidhu6278
@garrysidhu6278 Год назад
Very nice video ji good bless you rabb tenu hamesha khush rakhe sari teem nu
@parvinderkaur-fl1ke
@parvinderkaur-fl1ke Год назад
Very nice lagi video g
@rupaliverma5985
@rupaliverma5985 9 месяцев назад
Rona bahut aaya ji Bahut vadia video c.......
@JyotiKaur-dn7ot
@JyotiKaur-dn7ot Год назад
Very nice jii God bless uu 👍
@NareshKumar-ys1ch
@NareshKumar-ys1ch Год назад
Lovepreet' G. App ka roll good hai orat kaa dusman orat jaat hai.
@AjayGupta-tm7vw
@AjayGupta-tm7vw Год назад
Very heart touching story lovepreet Didi 😥😥waiting for next part
@kulwinderkaur3348
@kulwinderkaur3348 Год назад
Boht vadia storie
@premgoel8261
@premgoel8261 Год назад
Madam lovepreet...bahut hi achhi acting hai. Very nice.
@AngrejSingh-xc6ee
@AngrejSingh-xc6ee Год назад
Eh part bahut hi vadiya vedio bnai h
@ramandeep9774
@ramandeep9774 Год назад
Heart touching story 🥰🥰. Bhut hi vdiya acting c lovepreet te new member di ,,jina a ne lovepreet di maa da role kita ,,, bhut bhut hi gaint ji 😘🥰gbu all
@hardeepkaur2839
@hardeepkaur2839 Год назад
ਬਹੁਤ ਹੀ ਵਧੀਆ ਵੀਡੀਓ 👍👌👌🙏🙏🌹
@BalbirSingh-ji6vv
@BalbirSingh-ji6vv Год назад
ਬੜੀ ਹੀ ਦਰਦ ਭਰੀ ਕਹਾਣੀ ਅਤੇ ਬਹੁਤ ਹੀ ਵਧੀਆ ਅਦਾਕਾਰੀ।
@balbirkaur3940
@balbirkaur3940 Год назад
good g
@sangdilsodhi9065
@sangdilsodhi9065 Год назад
ਰੋਣਾ ਆ ਗਿਆ 😅
@Rajveerchahalpb31
@Rajveerchahalpb31 Год назад
ਰੋਣਾ ਆ ਗਿਆ 😢😢
@manaksingh8405
@manaksingh8405 Год назад
ਰੋਣਾ ਆ ਗਿਆ ਵੀਡੀਓ ਦੇਖ ਕੇ 😢😢
@rajwantbaring5928
@rajwantbaring5928 Год назад
Very nice story ❤❤❤❤🎉🎉🎉🎉👌👌👌👌🙏🙏
@AshaRani-qd6ue
@AshaRani-qd6ue Год назад
Everything and everyone 👌👍
@ManpreetKaur-bq4jr
@ManpreetKaur-bq4jr Год назад
Dil krda var var dekhi jawa video ❤️❤️schi touchwood di ❤️👍😇😇
@randhawaboutique_2622
@randhawaboutique_2622 11 месяцев назад
Hai manu sachi rona aa gya video vakh k
@simranpreet1550
@simranpreet1550 Год назад
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੀ ❤❤❤❤😂😂😂😂😂👍👍👍👍👍🍔
@guddiyeskaur3202
@guddiyeskaur3202 Год назад
Wadiya video ji 👌👌🙏🙏🤗🤗
@harpreetmann8380
@harpreetmann8380 Год назад
Rona agyaa video dekh k 😭bhut kudiya nal real ch hunda eda
@ranjanajoshi-ur1cu
@ranjanajoshi-ur1cu 9 месяцев назад
A Punjabi a piece, Philippine embassy the best video film social the best
@jassvirk-pj3ry
@jassvirk-pj3ry Год назад
Bahut vediya ji mgs , end te rona ae gya , next bano ghaint, lovepreet di maa di acting bahut vediya ji
@jashan4269
@jashan4269 Год назад
Very nice story and very nice acting bahut hi sira hai ji waheguru ji tohanu taraki bakshe
@ManjitChahal16
@ManjitChahal16 Год назад
ਬਸ ਇਕ ਛੋਟੀ ਜਿਹੀ ਗਲਤੀ ਐ.. ਓਹ ਸੁਧਰ ਜਾਏ ਤਾਂ ਸਭ ਠੀਕ ਹੋਜੇ.... ਮੇਰਾ ਮਤਲਬ ਇਧਰਲੀ ਨੂੰਹ ਓਧਰ ਹੋਜੇ ਤੇ ਓਧਰਲੀ ਏੇਧਰ ਬਸ ਫੇਰ ਸਭ ਸਹੀ ਹੋਜੂ
@simransimran6681
@simransimran6681 Год назад
Tuc bhot sohni acting krde o didi.......Bhot sohni story aa didi aa bhot hi yada emotional v......... Mera schi vich rona agya do vari roi m story dekhde hoye......... ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@parminderkaurjosan9338
@parminderkaurjosan9338 Год назад
hnji di bhut vadia story e. Acting superb and tuhade mummy da role Jo play kr rhe ne oh v bhut bhut vadia e.
@parmjeet5653
@parmjeet5653 Год назад
ਲਵਪ੍ਰੀਤ ਦੀਦੀ ਤੁਹਾਡੀ ਸਸ ਦੀ ਐਕਟਿੰਗ ਸਿਰਾ
@amninderkundal6549
@amninderkundal6549 Год назад
Buhat vadiya video
@gurjeetkaurdhaliwal3559
@gurjeetkaurdhaliwal3559 Год назад
ਬਾਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ 🙏🏻🙏🏻🙏🏻🙏🏻🙏🏻🙏🏻
@jaspreetkaurjatana290
@jaspreetkaurjatana290 Год назад
Most intresting series❤❤
@satwinderkaur8498
@satwinderkaur8498 Год назад
Bhut vdy story dhee di kismat vdy lekhe rab
@dhillonsaab3742
@dhillonsaab3742 Год назад
ਬਹੁਤ ਵਧੀਆ ਸਟੋਰੀ ਐ ਲਵਪ੍ਰੀਤ ਭੈਣ 👍 ਅਗਲੇ ਪਾਰਟ ਵੀ ਜ਼ਰੂਰ ਲੈ ਕੇ ਆਇਓ, ਅਕਾਸ਼ ਅਤੇ ਉਸ ਦੀ ਮਾਂ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ, ਲਵਪ੍ਰੀਤ ਦੇ ਭਰਾ ਨੂੰ ਵੀ ਉਸਦਾ ਸਾਥ ਦੇਣਾ ਚਾਹੀਦਾ।
@Paramjitkaur-hi4gw
@Paramjitkaur-hi4gw Год назад
Bhai Tu Apne Baap Ki Puri Jameen Jyada Lekar baith Jaate Hain Man ka itna bhi Hak Nahin Hota ki apni betiyon ko Kuchh de sakti aajkal Aisa Hi Hamare Sath bhi ho raha hai
@kirandeep6562
@kirandeep6562 Год назад
Mare mami hani asi 2sister ha ,,,mare nal ve bhut khus hunda viha nu 1year he hoea ha😢😢😢
@yuvi-pe4rn
@yuvi-pe4rn Год назад
ਬਹੁਤ ਵਧੀਆ ਕਹਾਣੀ ਆ ਜੀ
@standgamers0766
@standgamers0766 Год назад
Very very nice story 😔🥰🥰🥰
@gurjindersingh3638
@gurjindersingh3638 Год назад
Bahut vadia story lovepreet g 🙏 very heart touching story good massage 👍🙏🥀❤️🥀👌
@amanjawandha1460
@amanjawandha1460 Год назад
Bhuat soni video aa lovepreet
@SukhpalSingh-kd6pt
@SukhpalSingh-kd6pt 11 месяцев назад
ਬਹੁਤ ਹੀ ਜ਼ਿਆਦਾ ਵਧੀਆ ਕਹਾਣੀ। ਮੁਬਾਰਕਾਂ ਟੀਮ ਨੂੰ ਜੀ।❤❤
@pindabrar5087
@pindabrar5087 Год назад
ਬਹੁਤ ਬਹੁਤ ਵਧੀਆ ਹੈ ਜੀ
@bhavjot5005
@bhavjot5005 Год назад
Bhut vadia video aa ji
@prwinderkour4449
@prwinderkour4449 Год назад
Mind blowing akting lovepreet ji ❤️ teaching akting 👌👌👌
@sukhnandanromana1011
@sukhnandanromana1011 Год назад
ਲਬਪਰੀਤ ਤੇਰਾਂ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਲਬਪਰੀਤ ਜਦੋ ਮਾਂ ਕਿਹਾ ਸਾਡੇ ਵੀ ਮਾਂ ਜਾਦ ਆ ਗੲਈ❤❤
@karanaujal00
@karanaujal00 Год назад
6. ।।।।,, Ok
@pawandeepbutter9473
@pawandeepbutter9473 Год назад
ਬਹੂਤ ਸੋਨੀ👌👌👌👌👌👌✌️✌️✌️✌️🤘🤘🤘🤘🙏🙏🙏🌹
@maninder359
@maninder359 Год назад
ਬਹੁਤ ਵਧੀਆ ❤
@kiratsidhu2853
@kiratsidhu2853 Год назад
Very nice video Ron aa gya video dekh ke
@ramanjeetkaur4125
@ramanjeetkaur4125 Год назад
ਲਵਪ੍ਰੀਤ ਏਦਾ ਦੀ ਜਿੰਦਗੀ ਦਾ ਹੱਲ ਕੀ ਆ
@bhuphinderkotduna9002
@bhuphinderkotduna9002 Год назад
,,😂😂😂video. Dykh. Ker Ji. Missuri u. maa batejii. Ji. nice. baby
@harmanjitsingh8126
@harmanjitsingh8126 Год назад
ਬਹੁਤ ਵਧੀਆ ਸਟੋਰੀ ਆ ਜੀ ❤❤❤
@user-py6cf6oe6e
@user-py6cf6oe6e 11 месяцев назад
Bht vdia lovepreet g tuc bht vdia role play krde o yr emotionaal he kr dene o bht bht vdia all characters waheguru eda he traki dewe assi daily dekhde rahiye eda he 😊😊
@lovepreetghumaan5208
@lovepreetghumaan5208 11 месяцев назад
🙏💖
@sarabjeetsingh173
@sarabjeetsingh173 Год назад
ਬਹੁਤ ਰੋਣਾ ਆ ਗਿਆ😢😢
@AvtarSingh-zr5gp
@AvtarSingh-zr5gp Год назад
Sam my story
@poonamatwal6359
@poonamatwal6359 Год назад
Bhut emotional video va 🥺🥺🥺 meri life te va
@karanaujla2009
@karanaujla2009 Год назад
ਮੇਰੇ ਤਾ ਮੇਰੀ ਮਾ ਯਾਦ ਗੲੀ ਬਹੁਤ ਪਿਆਰ ਕਰਦੀ ਸੀ ਮੈਨੂ miss you maa 😭😭😭😭
@baljinderkaur5586
@baljinderkaur5586 Год назад
😪 Waheguru Ji dhian Di kismat Changi hi likheo 🙏 kade vi kise di dhee naal mada na hove😪
@user-zz5gw3oo4k
@user-zz5gw3oo4k Год назад
Heart' touching story ❤️❤️❤️
Далее
Кто то встречал их на улице?
00:59
Cabeças erguidas, galera! 🙌 Vamos pegá-la!
00:10
УНИТАЗ В ЛЕСУ?? #shorts
00:24
Просмотров 537 тыс.
Babul Ve
2:00
Просмотров 68 тыс.
ਗੁਲਾਬੋ ॥ PUNJABI SHORT FILM ॥
24:35
Просмотров 563 тыс.
Happy 4th of July 😂
0:12
Просмотров 51 млн
Будет весело…
1:01
Просмотров 2,2 млн