Тёмный

ਮਾਨਸਾ ਆਲਾ ਝੋਟਾ ਖੁੱਲ ਗਿਆ Mann Bathinde aala Mansa Jhota 

Mann Bathinde aala
Подписаться 55 тыс.
Просмотров 915 тыс.
50% 1

#mannbathindeaala

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 867   
@SoniSingh-gb4yp
@SoniSingh-gb4yp Год назад
ਪੂਰੀ ਧੱਕ ਪਾਈ ਸਿੰਘ ਨੇ ਵਾਹਿਗੁਰੂ ਜੀ ਹੋਰ ਚੜਦੀ ਕਲਾ ਕਰਨ
@ramsinghlochub6942
@ramsinghlochub6942 Год назад
ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਜੀ ਝੋਟੇ ਦਾ ਸਾਥ ਦੇਣ ❤❤
@kulwindersingh7889
@kulwindersingh7889 Год назад
❤Waheguru Ji❤
@Jaspreetsingh-xp5li
@Jaspreetsingh-xp5li Год назад
Bilkul glt glll, kanoon nu hath ch len ala hunda kon a Constitution evi ni bnayea
@ramandeepsidhu8449
@ramandeepsidhu8449 Год назад
​@@Jaspreetsingh-xp5li police keo ni fd di fr ?
@GurpreetSingh-hq8yu
@GurpreetSingh-hq8yu Год назад
​@@Jaspreetsingh-xp5lieh ta hona he aa jina time police nahi kush kardi
@HarpreetKaur-iq9go
@HarpreetKaur-iq9go Год назад
@@kulwindersingh7889 and I am
@mangatrai89
@mangatrai89 Год назад
ਬੱਲੇ ਓਏ ਝੋਟਿਆ ਹੁਣ ਆਉਣਾ ਕੰਮ ਲੋਟ ਖਿੱਚ ਕੇ ਰੱਖ ਤੇਰੇ ਨਾਲ ਹਾਂ ਸਰਕਾਰ ਦੀ ਨੀਂਦ ਉਡਾ ਦਿੱਤੀ ਪਹਿਲਾ ਕੋਸਿਸ ਕੀਤੀ ਸੀ ਸਰਕਾਰ ਨੇ ਪਰਚਾ ਦਰਜ਼ ਕਰਕੇ ਦੱਬਦਾ ਕਿੱਥੇ ਆ
@kamalpreetkaur7489
@kamalpreetkaur7489 Год назад
ਜਿਉਂਦਾ ਵੱਸਦਾ ਰਹਿ ਝੋਟਿਆ ਜਿਉਂਦਾ ਰਹਿ, ਗੁਰੂ ਤੇਰੇ ਅੰਗ ਸੰਗ ਸਹਾਈ ਹੋਵੇ ਵੀਰੇ,
@Sukhdevsingh-i2z
@Sukhdevsingh-i2z Год назад
ਵਾ ਓ ਬਾਈ ਜਿਉਂਦਾ ਰੈ ਓਏ ਵਾਹਿਗੁਰੂ ਜੀ ਮੇਰੇ ਵੀਰ ਤੇ ਮੇਹਰ ਭਰਿਆ ਹਥ ਰਖਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ 🙏🙏🙏🙏🙏👌
@balwinderthind2650
@balwinderthind2650 Год назад
ਸਾਰੇ ਸਮਾਜ ਨੂੰ ਇਸ ਬਾਈ ਦਾ ਸਾਥ ਦੇਣਾ ਚਾਹੀਦਾ ਹੈ। 👍🙏
@amanbal9497
@amanbal9497 Год назад
Good job ਜੀ। ਵੀਰ ਦਾ ਸਾਥ ਦੇਣ ਦੀ ਲੋੜ ਹੈ ਜੇ ਇਸ ਤਰਾ ਸਾਰੇ ਇਕੱਠੇ ਹੋ ਆਪਣੇ ਪਿੰਡ ਜਾ ਸ਼ਹਿਰ ਲਈ ਕੰਮ ਕਰਨ ਲਗ ਪੈ ਤਾ ਸਰਕਾਰ ਆਪ ਆ ਆ ਪੁਛਣ ਗਈਆ ਕੀ ਕੋਈ ਨਸ਼ਾ ਤੇ ਨਹੀ ਵੇਚਦਾ ਰੱਬ ਝੌਟੇ ਨੰ ਤਂਦਰੁਸਤੀ ਦੇਵੇ ਤਾ ਜੋ ਲੋਕਾ ਦੀ ਸੇਵਾ ਕਰ ਸਕੇ ਪੰਜਾਬ ਨੰ ਬਚਾ ਸਕੇ ।
@gulbagsinghsidhu4759
@gulbagsinghsidhu4759 Год назад
ਬਹੁਤ ਵਧੀਆ ਕੰਮ ਹੈ ਪੰਜਾਬ ਨੂੰ ਨਸ਼ਾ ਤੋਂ ਬਚੋ
@SurinderKaur-hw4jn
@SurinderKaur-hw4jn Год назад
?
@mansimarn1332
@mansimarn1332 Год назад
ਵਾਹਿਗੁਰੂ ਝੋਟੇ ਦੀ ਲੰਬੀ ਉਮਰ ਕਰੇ ।
@vichiter_Singh
@vichiter_Singh Год назад
ਸਿਰਫ਼ ਮਾਨਸਾ ਵਾਲੇ ਨਹੀਂ ਇਹ ਵੀਰ ਲਈ ਸਾਰੇ ਪੰਜਾਬ ਵਾਲੇ ਸੜਕਾਂ ਤੇ ਉਤਰੋ।✊
@hardeepbhullar5289
@hardeepbhullar5289 Год назад
ਬਹੁਤ ਵਧੀਆ ਕੰਮ ਕੀਤਾ ਗਿਆ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ
@kamaljitkaursandhu3953
@kamaljitkaursandhu3953 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਿਆ ਜੀ❤❤❤❤❤❤❤❤❤❤❤
@amarjitsingh1946
@amarjitsingh1946 Год назад
ਬਹੁਤ ਵਧੀਆ ਵੀਰ ਸ਼ੁਰੂ ਕਰਿਆ ਕੰਮ ਧੰਨਵਾਦ ਕਰਦੇ ਸਿਦਾ ਆ ਬਹੁਤ ਮੂੰਡੇ ਗਾਲਤੇ ਬਹੁਤ ਘਰ ਉਜੜ ਗਏ
@sapindersingh4083
@sapindersingh4083 Год назад
ਇੱਕ ਮਾ ਦਾ ਪੁੱਤ ਆਪਣੀ ਜਾਨ ਖਤਰੇ ਚ ਪਾਕੇ ਲੋਕਾਂ ਲਈ ਖੜਾ ਸਪੋਟ ਕਰੋ ਪੂਰੀ
@JaspinderSingh-op4lj
@JaspinderSingh-op4lj Год назад
ਜਦੋਂ ਵੀ ਸਮਾਜ ਵਿੱਚ ਜੁਲਮ ਵਧਦਾ ਹੈ ਤਾਂ ਉਸਨੂੰ ਰੋਕਣ ਵਾਲੇ ਵੀ ਉੱਠ ਪੈਂਦੇ ਹਨ
@bakhshishaatma-zn7sv
@bakhshishaatma-zn7sv Год назад
ਵਾਹ ਵੀ ਵਾਹ ਖਾਲਸਾ ਬਾਬਾਂ ਜੱਥੇ ਦਾਰ ਝੋਟਾ ਸਹਾਬ ਜੀ ਤੇਰੇ ਵਰਗੇ ਇਨਸਾਨ ਨੂੰ ਵਾਹਿਗੁਰੂ ਹੀ ਧਰਤੀ ਤੇ ਭੇਜਦਾ ਹੈ ਸੰਗਤ ਜੀ
@HarpalSingh-uv9ko
@HarpalSingh-uv9ko Год назад
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ ਤੇ ਇਹਨਾਂ ਦੀ ਟੀਮ ਨੂੰ
@sharasingh9084
@sharasingh9084 Год назад
,😁😁😁🦉🦉🕺🕺🙊🙊🙊🤣🤣🤣
@user-tx6cn6xz5l
@user-tx6cn6xz5l Год назад
ਸਰਕਾਰ ਕਿਥੇ ਐ ਪੁਲਿਸ ਕਿਥੇ ਐ ਜੇ ਐ ਕੰਮ ਕਿਸੇ ਦਾ ਹੁਣ ਕਾਨੂੰਨ ਦੀ ਹਾਲਤ ਖਰਾਬ ਐ.
@singsing9946
@singsing9946 Год назад
Aam aadmi party nak dob marje aa badla aa e😂😂😂😂
@JasvirSingh-dt8sw
@JasvirSingh-dt8sw Год назад
ਪੁਲਿਸ ਤਾ ਆਪ ਵਿਕਉ ਦੀ ਆ
@user-tx6cn6xz5l
@user-tx6cn6xz5l Год назад
@@JasvirSingh-dt8sw sahi a bai ji
@user-tx6cn6xz5l
@user-tx6cn6xz5l Год назад
@@singsing9946 u ryt bai ਸਰਕਾਰ ਬਿਲਕੁਲ ਚੁੱਪ ਐ ਐਸ ਮੁਦੇ ਤੇ.
@satnamsingh1213
@satnamsingh1213 Год назад
ਚੜ੍ਹਦੀ ਕਲਾ ਰਹੇ ਜੀ
@Bapu360
@Bapu360 Год назад
ਬਹੁਤ ਬਹੁਤ ਬਹੁਤ ਬਹੁਤ ਵਧਇਆ ਕੰਮ ਕੀਤਾ ਤੁਸੀ, ,,,ਚੋਟੇ ਵੀਰ, ,,,❤❤❤❤❤❤❤❤ ਦਿੱਲ ਤੋ ਸਲਾਮ ਤੁਹਾਡੀ ਪੂਰੀ ਟੀਮ ਨੂੰ ਚੋਟੇ ਵੀਰੇ ਵਾਹਿਗੁਰੂ ਜੀ ਝੋਟੇ ਵੀਰ ਨੂੰ ਚੜਦੀਕਲਾ ਵਿੱਚ ਰੱਖਣਾ
@jtsohalpigeon8677
@jtsohalpigeon8677 Год назад
ਸ਼ਾਬਾਸ਼ੇ ਓਏ ਝੋਟਿਆ👌 ਤੇਰੇ ਵਰਗਾ ਝੋਟਾ ਹਰ ਇਕ ਪਿੰਡ ਚ ਹੋਵੇ ਤਾਂ ਦੋਗਲੇ ਕਾਨੂਨ ਦੀ ਲੋੜ ਹੀ ਨਹੀ
@sarupsingh5316
@sarupsingh5316 Год назад
ਗੁੱਡ ਬਹੁਤ ਵਧੀਆ ਕੀਤਾ ਦਿਲੋਂ ਸਲੂਟ ਤਹਾਨੂੰ ਞੀਰ
@SukhpalSinghDhaliwal-xt2rt
@SukhpalSinghDhaliwal-xt2rt Год назад
ਝੋਟਾ ਬਾਈ ਜੀ ਬਹੁਤ ਵਧੀਆ ਸੇਵਾ ਹੈ ਬਾਈ ਸੇਵਾ ਸੇਵਾ ਬਹੁਤ ਬੱਡੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bhindersran2170
@bhindersran2170 Год назад
ਬਹੁਤ ਵਧੀਆ ਕੰਮ ਕੀਤਾ ਹੈ ਜੀ ਮਾਨ ਬਠਿੰਡੇ ਵਾਲਾ ਯਾਰਾ ਦਾ ਯਾਰ ਹੈ
@AvtarSunam
@AvtarSunam Год назад
ਪੰਜਾਬ ਨੂੰ ਬਚਾ ਲੳ ਵੀਰ ਜੀ ਹੁਣ ਤਾਂ ਇੱਕ ਹੋ ਜਾਓ ਸਾਰਾ ਪੰਜਾਬ
@GurpreetSinghKainth-nt3nz
@GurpreetSinghKainth-nt3nz Год назад
ਝੋਟੇ 22 ਜੀ, ,,ਪੂਰੀ ਸਪੋਟ ਹੈ ਤੁਹਾਨੂੰ ਮੇਰੇ ਵੱਲੋ,,ਖਿੱਚ ਕੇ ਰੱਖੋ ਝੋਟੇ 22 ਜੀ,,,ਕਸਮ ਲਗੇ ਰੱਬ ਦੀ, ,,ਪੂਰੀ ਸਪੋਟ, ,
@BalwinderSingh-mt6br
@BalwinderSingh-mt6br Год назад
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਬਾਈ ਨੂੰ ਪੰਜਾਬ ਪੁਲਿਸ ਸੁੱਤੀ ਪਈ ਐ
@nirmalsingh864
@nirmalsingh864 Год назад
ਭਾਈ ਸਾਹਿਬ ਨੇ ਵਧੀਆ ਕੀਤਾ ਧੰਨਵਾਦੀ ਸਦਕੇ ਜਾਈਏ ਪੰਜਾਬੀ ਆ ਦੇ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤।।
@narenderpareek8421
@narenderpareek8421 Год назад
सतश्रीअकाल जयश्रीसीताराम झौटा भाई 🙏🏻🙏🏻🙏🙏ब्होत बढीया काम करदेओं बाई ऐ नशा बैचण आलै ऐवें ही सूत ताबे आणगे बहुत ही मानवता के लिये सराहनीय काम बहुत बहुत बधाइयाँ शुभकामनाएं वाहै गुरु जी आप सारैयां नूं चड़दीकलां च रखै🙏🙏👌👌👍👍
@narenderpareek8421
@narenderpareek8421 Год назад
🙏🏻🙏🏻👑👑🙏🙏
@rajindersingh6282
@rajindersingh6282 Год назад
ਵਾਹ ਜੀ ਵਾਹ ਝੋਟੇ ਬਾਈ ਜਿੰਦਾਬਾਦ ਵਾਹਿਗੁਰੂ ਜੀ ਤੈਨੂ ਲੰਮੀ ਉਮਰ ਬਕਸੇ ਜੀ 🙏🙏🙏🙏🙏
@baljeetkaur-jl5er
@baljeetkaur-jl5er Год назад
ਵਾਹਿਗੁਰੂ ਜੀ ਕਦੇ ਨੀ ਦੇਖਿਆ ਇੰਦਾਂ ਦਾ ਬੰਦਾ,ਰੂਹ ਖੁਸ਼ ਹੋ ਗਈ ਵੀਰੇ ਝੋਟਿਆ, ਵਾਹਿਗੁਰੂ ਮੇਰੀ ਵੀ ਉਮਰ ਲਾ ਦੇਵੇ ਤੈਨੂੰ
@MohanSingh-sd6lo
@MohanSingh-sd6lo Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ
@bahadursingh9718
@bahadursingh9718 Год назад
ਨਸ਼ਾ ਬੰਦ ਕਰਾਉਣਾ ਬਹੁਤ ਹੀ ਚੰਗੀ ਗੱਲ ਹੈ ਪਰ ਕਿਸੇ ਨੂੰ ਮਾਰ ਕੁੱਟ ਕਰਨੀਂ ਬਹੁਤ ਮਾੜੀ ਗੱਲ ਹੈ ਇੱਕ ਸ਼ਰੇਆਮ ਗਾਲਾਂ ਕੱਢਣੀਆਂ ਸਾਡੀਆਂ ਧੀਆਂ ਭੈਣਾਂ ਗੰਦੀਆਂ ਗਾਲਾਂ ਸੁਣਦੀਆਂ ਹਨ ਬਹੁਤ ਮਾੜੀ ਗੱਲ ਹੈ ਆਮ ਗੱਲਾਂ ਕਰਕੇ ਵੀ ਸਮਝਾਇਆ ਜਾ ਸਕਦਾ ਹੈ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@manjindersinghsidhu1275
@manjindersinghsidhu1275 Год назад
ਹੋਰ ਇਹੋ ਜਿਹੇ ਨੂੰ ਫੁੱਲ ਪਾਉਣ
@gurmeetkaur9140
@gurmeetkaur9140 Год назад
ਸਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਸੋਚ ਹੈ ਆਪ ਦੀ
@ManpreetKaur-m3d8i
@ManpreetKaur-m3d8i Год назад
Slam hai veer ji
@balwantsingh6251
@balwantsingh6251 Год назад
ਬਾਈ ਬਹੁਤ ਵੱਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਕਿਰਪਾ ਕਰਨ ਜ਼ੀ
@ਪ੍ਰੀਤਗਿੱਲ਼-ਗ9ਫ
ਵਹਿਗੁਰੂ ਜੀ,ਗੁਰੂ ਘਰ ਦੋਨਾ ਨੂ ਸੇਵਾ ਕਰਨ ਲਾਓ ਸਬ ਨਸ਼ੇ ਦੂਰ ਮਾੜੀਆ ਚੀਜਾ ਨਾਲ਼ ਹੁੰਦੀਆ ਬੁਧੀ ਬਦਲ ਜੇ ਗੁਰਬਾਣੀ ਪੜੋ ਜੀ ਜ਼ਿੰਦਗੀ ਸਵਰ ਜੇ ਜੀ ਸਬ ਦਾ ਭਲਾ ਹੋ ਜੀ 🙏🙏
@SatnamSingh-kw6zk
@SatnamSingh-kw6zk Год назад
ਸਾਰੇ ਜਾਣੇ ਇਦੇ ਸਾਥ ਦੇਣ ਪਿੰਡ ਵਿਚ ਨਸਾ ਮੁਕਤ ਹੋ ਜਾਉਗਾ ਪਰ ਸਾਡੇ ਪੰਜਾਬੀ ਬਹੁਤ ਮਾੜੇ ਸਾਥ ਦੇਣਾ ਸਰਮ ਆਉਣੀ ਚਹਾਇਦੀ
@harsh308
@harsh308 Год назад
ਵਾਹਿ ਗੁਰੂ ਚੜਦੀ ਕਲਾ ਚ ਰੱਖੇ
@satnamsatti5262
@satnamsatti5262 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਹਿਣ
@RavindrSingh-fh9hf
@RavindrSingh-fh9hf Год назад
ਵਾਹਿਗੁਰੂ ਜੀ ਮੇਹਰ ਕਰਨ
@gurjitdhanoa3917
@gurjitdhanoa3917 Год назад
ਬਹੁਤ ਸੋਹਣਾ ਉਪਰਾਲਾ ਝੋਟਾ ਬਾਈ ਜੀ,,, ਧਿਆਨ ਵੀ ਰੱਖਿਓ ਆਪਣਾ,,, ਕਿਸੇ ਨੇਂ ਸਾਥ ਨਹੀਂ ਦੇਣਾ ਝੋਟੇ ਬਾਈ ਜੀ... ਵਾਹਿਗੁਰੂ ਜੀ ਕਿਰਪਾ ਕਰਿਓ ਆਪਣੇ ਏਸ ਬੱਚੇ ਤੇ..!🙏🏻
@balwindersinghkhalsa2370
@balwindersinghkhalsa2370 Год назад
ਵਾਹ ਜੀ ਵਾਹ ਬਹੁਤ ਵਧੀਆ
@sonysidhu3562
@sonysidhu3562 Год назад
ਵਾਈ ਬਹੁਤ ਬਹੁਤ ਧੰਨਵਾਦ ਆ ਤੇਰਾ ❤❤❤
@Simranguruindia
@Simranguruindia Год назад
ਸਾਰੇ ਪੰਜਾਬ ਨੂੰ ਬੇਨਤੀ ਹੈਂ ਜੀ. ਕੇ ਝੋਟੇ ਵੀਰ ਦਾ ਸਾਥ ਦੇਵੋ. ਬਹੁਤ ਭੋਲਾ ਭਾਲਾ ਰੱਬ ਦਾ ਬੰਦਾ. ❤️
@Unbracko
@Unbracko Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rsbrar7113
@rsbrar7113 Год назад
ਛੋਟੇ ਵੀਰ ਦਾ ਸਾਰੇ ਸਾਥ ਦਿਓ ਸਾਰੇ ਵੀਰ ਵੀਰ ਦਾ ਸਾਥ ਦਿਓ
@ronaksingh5770
@ronaksingh5770 Год назад
Bhot vdia kdam chakiya vere ne apa sab nu sath dena chahida 🙏🙏Waheguru gg puri team nu himmat bakshna 🙏🚩🙏🚩🙏
@gurmukhsingh6126
@gurmukhsingh6126 Год назад
ਬਹੁਤ ਵਧੀਆ ਭਰਾ। ਪਰ ਆਪਣਾ ਖਿਆਲ ਵੀ ਰੱਖਣਾ ਬਹੁਤ ਖਤਰਨਾਕ ਨੇ ਨਸ਼ੇ ਵੇਚਣ ਵਾਲੇ
@gnphotography6556
@gnphotography6556 Год назад
ਝੋਟੇ ਬਾਈ ਦੀ ਟੀਮ ਵਿੱਚ ਹਰ ਪਿੰਡ ਚੋਂ 3 ਬੰਦੇ ਜਰੂਰ ਰਲੋ ਤਾਂ ਹੀ ਸਾਰੇ ਪੰਜਾਬ ਨਸ਼ਾ ਖਤਮ ਹੋਉਗਾ
@Rajveersingh-ff3wi
@Rajveersingh-ff3wi 2 месяца назад
Waheguru ji waheguru ji waheguru ji waheguru ji waheguru ji mehar Kar0 PUNJAB Tee
@baljinderkaur3083
@baljinderkaur3083 Год назад
ਬਹੁਤ ਵਧੀਆ ਕਰ ਰਹੇ ਹੋ ।ਸਾਰੇ ਪਿੰਡਾਂ ਵਾਲੇ ਨਾਲ ਰਲ ਕੇ ਸਹਾਇਤਾ ਕਰੋ। ਇਹ ਵੀ ਦੱਸੋ ਕਿ ਨਸਾ਼ ਕੌਣ ਵੇਚਦਾ ਹੈ। ਜੇਕਰ ਪਿੰਡਾਂ ਦੇ ਲੋਕ ਇਕੱਠੇ ਹੋ ਜਾਣ ਪਾਰਟੀਬਾਜੀ ਛੱਡ ਇਹ ਨਾ ਸੋਚੋ ਕਿ ਸਾਡੇ ਤਾਂ ਵਿਦੇਸ਼ ਚਲੇ ਗਏ ਅੰਤ ਭਲੇ ਦਾ ਭਲਾ ਹੁੰਦਾ ਹੈ।ਜਿੰਨੀ ਵੀ ਹੋ ਸਕਦੀ ਹੈ ਇਸ ਨਸਾ਼ ਛੁਡਵਾਉਣ ਵਾਲੇ ਵੀਰ ਦੀ ਸਪੋਟ ਕਰੋ।
@HarpreetKaur-vy9ki
@HarpreetKaur-vy9ki 17 дней назад
ਕਾਕਾ ਪੁਤ ਮੌਜ ਪੁਰ ਕੁਲਵੰਤ ਸਿੰਘ ਦੱਸ ਹਜ਼ਾਰ ਦੀ ਭੂਕੀ ਖਾਂਦਾ ਸਾਰੀ ਜ਼ਮੀਨ ਵੇਚ ਦਿਤੀ ਹੁਣ ਮੁਡੇ ਦੀ ਜ਼ਿੰਦਗੀ ਵੀ ਖਰਾਬ ਕਰ ਰਿਹਾ ਉਸ ਨੂ ਵੀ ਖਵਾਉਂਦਾ ਬੁੜੇ ਦੇ ਤਿੰਨ ਪੁਤ ਸੀ ਦੋ ਮਰਗੇ ਇਹੀ ਰਹਿਦਾ ਇੱਕ ਇਸ ਦਾ ਹੱਲ ਕਰੋ ਇਸ ਪਿੰਡ ਵਿਚ ਵੀ ਚੱਕਰ ਮਾਰੋ ਇਹ ਖਬਰ ਮੇਰੀ ਗੁਪਤ ਰੱਖਣਾ ਇਸ ਘਰ ਦਾ ਭਲਾ ਕਰੋ ਇਸ ਪਿੰਡ ਦਾ
@balrajsingh3392
@balrajsingh3392 Год назад
Waheguru mehar kre jhote veer te 🙏🙏🙏🙏🙏
@kamal3708
@kamal3708 Год назад
Waheguru ji,22 yaar j sarkara theek hon ta Sade panjab nalo koi desh ya jagah changa ni,22 sabkosh theek thak hon karke v panjab chadna pya sarkari system khraab hon karke veer ji jehra kmm riha nashe da bhaji tusi bohat sohna kmm krr rahe o tusi love and support like veer deep sidhu Lakha veer solid man we all for u veer 🙏🏼
@sachikalam3169
@sachikalam3169 Год назад
ਸਮਝਾਉਣ ਦਾਂ ਤਰੀਕਾ ਬਹੁਤ ਘੈਂਟ ਆ ਬਲੈਕੀਆ ਨੂੰ ਐਨੀ ਸੇਵਾ ਤਾਂ ਬਣਦੀ ਹੈ ਕੁੜੀ ਨੂੰ ਭੈਣ ਭੈਣ ਚੰਗੀ ਸੋਚ ਦੀ ਨਿਸ਼ਾਨੀ
@PKGill-s9j
@PKGill-s9j Год назад
ਝੋਟਾ ਓਹ ਕਾਰਜ ਕਰ ਰਿਹੈ ਜੋ ਨਾਂ ਕਿਸੇ ਪੰਚਾਇਤ ਤੋਂ, ਨਾਂ ਕਿਸੇ ਅਖੌਤੀ ਲੀਡਰ ਤੋਂ, ਨਾਂ ਇਲਾਕੇ ਦੇ ਵਿਧਾਇਕ ਤੋਂ, ਨਾਂ ਕਿਸੇ ਥੱਲੜੇ ਕਰਮਚਾਰੀ ਤੋਂ ਲੈਕੇ ਉੱਪਰੀ ਅਧਿਕਾਰੀ ਤੱਕ ਅੰਤ ਮੁਕਦੀ ਗੱਲ ਸੂਬੇ ਦੀ ਪੁਲਿਸ ਦੇ ਕਿਸੇ ਵੀ ਅਧਿਕਾਰੀ ਤੋਂ ਨਹੀਂ ਹੋਇਆ। ਕਿੰਨੀਂ ਸ਼ਰਮ ਈ ਨਹੀਂ ਬਲਕਿ ਡੁੱਬ ਮਰਨ ਵਾਲੀ ਗੱਲ ਐ ਯਾਰ ਕਿ ਅਸੀਂ ਓਸ ਲੋਕਤੰਤਰ ਦੇਸ਼ ਦੇ ਵਾਸੀ ਹਾਂ ਜਿੱਥੇ ਅਸੀਂ ਸਰਕਾਰ ਤਾਂ ਬਣਾਉਂਦੇ ਆਂ, ਪਰ ਸਰਕਾਰ ਦੇ ਕੰਮਾਂ ਨਾਲ ਸਾਨੂੰ ਖ਼ੁਦ ਨੂੰ ਈ ਜੂਝਣਾਂ ਪੈਂਦੇ, ਕਿਉਂਕਿ ਹਰ ਵਾਰ ਅਸੀਂ ਮਰੀਆਂ ਜਮੀਰਾਂ ਵਾਲੇ , ਬੇਵਕੂਫ਼, ਤੇ ਮੁੜ ਸਾਨੂੰ ਈ ਖਾਣ ਵਾਲੇ ਨਖਿੱਧ ਲੀਡਰਾਂ ਨੂੰ ਚੁਣ ਲੈਂਨੇਆਂ। ਐਸੇ ਵੀਰਾਂ ਦੇ ਨਾਲ ਤੁਰਨਾਂ ਚਾਹੀਦਾ, ਸਾਥ ਦੇਣਾ ਚਾਹੀਦਾ । ਫੇਰ ਈ ਨਸ਼ੇ ਦੇ ਦਰਿਆ ਚ ਡੁੱਬ ਚੁੱਕੇ ਵੀਰਾਂ ਨੂੰ ਬਾਹਰ ਕੱਢ ਪਾਵਾਗੇ ਤੇ ਆਉਣ ਆਲੀਆਂ ਨਸਲਾਂ ਨੂੰ ਬਚਾ ਪਾਵਾਂਗੇ।
@tejsinghtejsangha7202
@tejsinghtejsangha7202 Год назад
Waheguru ji ka Khalsa Waheguru Ji ki Fateh 🙏
@laddinayyar9485
@laddinayyar9485 Год назад
Jisto a bnda lenda oh bnde fdo ohna da pusho a te mohre aa sb km te vadia aa jo tuc kr rhe Salute aa tuhnu g 🙏
@GagandeepSingh-lz5bg
@GagandeepSingh-lz5bg Год назад
Ehdi video dekh ki ehde supplier di hawa niklu
@DharminderSingh-hk3vp
@DharminderSingh-hk3vp 3 месяца назад
ਦਿਲੋਂ ਸਲੂਟ ਹੈ ਬਾਈ ਝੋਟੇ ਨੂੰ 🙏🙏🙏❤️❤️❤️❤️❤️❤️❤️
@gurlalsingh3273
@gurlalsingh3273 Год назад
Bahut vadia veer kanm kar rahe waheguru mehar kare
@KulwantSingh-zc5yk
@KulwantSingh-zc5yk 3 месяца назад
ਅੰਦਰ ਬਾਈ ਝੋਟਿਆ ਬਹੁਤ ਵਧੀਆ ਕੰਮ ਕਰ ਰਿਹਾ ਵੱਸਦਾ ਰਹਿ
@ramdas8842
@ramdas8842 Год назад
We need a strong and brave leader like him in every town 🙏🏻
@swsingsingh1958
@swsingsingh1958 Год назад
ਝੋਟੇ ਬਾਈ ਇਹਨਾਂ ਪਿੰਡਾਂ ਦੀ ਕਹਾਵਤ ਹੈ ਕਿ । ਬੁਰੇ ਨੂੰ ਨਾ ਮਾਰੋ ,ਉਸ ਦੀ ਮਾਂ ਨੂੰ ਮਾਰੋ । ਤਾਂ ਕਿ ਅਗੋਂ ਤੋਂ ਬੁਰੇ ਬੰਦੇ ਜੰਮਣ ਹੀ ਨਾਂ। ਸੋ ਇਹਨਾਂ ਦੇ ਰਾਹੀਂ ਉਹਨਾਂ ਵੱਡੇ ਮਗਰਮੱਛਾਂ ਤਕ ਪਹੁੰਚੋ ਜੋ ਇਹਨਾਂ ਨੂੰ ਨਸ਼ਾ ਵੇਚਣ ਲਈ ਦਿੰਦੇ ਹਨ, ਅਤੇ ਫਸ ਜਾਣ ਦੀ ਸੂਰਤ ਵਿੱਚ ਇਹਨਾਂ ਨੂੰ ਅਪਣੇ ਅਸਰ ਰਸੂਖ ਨਾਲ ਛਡਾਉਦੇ ਵੀ ਹਨ।
@sonysidhu3562
@sonysidhu3562 Год назад
ਮਾਂ ਦੇ ਕੀ ਸਾਰੇ ਆ ਬੱਚਾ ਵੀ ਗਲਤ ਸੰਗਤ ਵਿੱਚ ਪੈ ਸਕਦਾ
@GurmeetSingh-ud1dv
@GurmeetSingh-ud1dv Год назад
ਏਨਾ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ ਏ ਫੇਰ ਏਹੀ ਕੁੱਝ ਕਰਨ ਗੇ
@balaursingh9543
@balaursingh9543 Год назад
ਬਹੁਤ ਵਧੀਆ ਕੰਮ ਕਰ ਰਿਹਾ 💯👌👌👌👌👌
@GurwinderSingh-ys5ic
@GurwinderSingh-ys5ic Год назад
ਠੀਕ ਆ ਝੋਟਾ ਬਹੁਤ ਵਧੀਆ ਕੰਮ ਕਰਦਾ ਨਸ਼ੇ ਕਰਨ ਵਾਲੇ ਆ ਨੂੰ ਹਟਾਉਦਾ ਨਸ਼ਾ ਵੇਚਣ ਵਾਲੇ ਨੂੰ ਫੜਦਾ ਪਰ ਜਿਹੜੀ ਤੁਸੀਂ ਗੱਲ ਕਹੀ ਆ ਕੇ ਬਾਈ ਬੱਬਲੀ ਦੇ ਦੋ ਤਿੰਨ ਜੜਦੇ ਸਾਰਾ ਕੁਝ ਮੰਨਜੂ ਪਰ ਤੈਨੂੰ ਐਨਾ ਕੋ ਪਤਾ ਹੋਣਾ ਚਾਹੀਦਾ ਕੇ ਕਿਸੇ ਵੀ ਜਨਾਨੀ ਤੇ ਕੋਈ ਵੀ ਬੰਦਾ ਹੱਥ ਨਹੀ ਚੱਕ ਸਕਦਾ ਇਥੇ ਤੱਕ ਕਿ ਚਾਹੇ ਪੁਲਿਸ ਮੁਲਾਜ਼ਮ ਕਿਉ ਨਾ ਹੋਵੇ ਉਹ ਵੀ ਲੇਡੀ ਪੁਲਿਸ ਹੱਥ ਚੱਕ ਸਕਦੀ ਆ
@YunasMasih-sv7hu
@YunasMasih-sv7hu Год назад
Love you 22 ji 🙏 a tuhadi Maa nu jitney jana ditta
@gurindergill402
@gurindergill402 Год назад
Waheguru mehar kri punjab te te jhote bai te
@surjitgill6411
@surjitgill6411 Год назад
ਲੋਟ ਆਏਂ ਈ ਆਊ ਕੰਮ ਜ਼ਿਆਦਾ ਵਿਗੜਿਆ ਵਾ।
@lakhwindersingh9731
@lakhwindersingh9731 2 месяца назад
ਸਰਕਾਰਾਂ ਦੇ ਹੁੰਦੇ ਹੋਏ ਇਹੋ ਜਿਹੇ ਝੋਟੇ ਇਸ ਤਰ੍ਹਾਂ ਲੋਕਾਂ ਦੇ ਨਾਲ ਕਰਨਗੇ ਤੇ ਕੀ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਏਗਾ ਸਰਕਾਰ ਨੂੰ ਚਾਹੀਦਾ ਆਪਣੇ ਫਰਜ ਨੂੰ ਫਰਜ ਸਮਝੇ ਪੁਲਿਸ ਦਾ ਕੰਮ ਪੁਲਿਸ ਦੇ ਹੱਥ ਵਿੱਚ ਹੀ ਸੋਹਣਾ ਲੱਗਦਾ
@Rinkukhurdvlogs
@Rinkukhurdvlogs Год назад
ਫੁਕਰੇ ਬੰਦੇ ਨੇ ਨੁਕਸਾਨ ਕਰਾ ਲੈਣਾ ਅਪਣਾ ਪਿਛੋ ਕੋਈ ਨੀ ਨਾਲ ਖੜਦਾ ਇੱਹ ਲੋਕ ਮਤਲਵ ਪਰੱਸਤ ਨੇ
@john-ky2gn
@john-ky2gn Год назад
chal tur ta pya..bhut vddi gall aa eh vi...
@bhaisatinderbirsingh7291
@bhaisatinderbirsingh7291 Год назад
ਜਿਊਂਦਾ ਰਹਿ ਝੋਟੇਆ💪💪💪💪
@malkeetpannu1447
@malkeetpannu1447 Год назад
ਜੇ ਇਹ ਮੁਹਿੰਮ ਚਲਦੀ ਰਹੀ ਵੀਰ ਜੀ ਪੰਜਾਬ ਚੋਨਸਾ ਖਤਮ ਹੌਜੂ ਪੱਕਾ
@KulwantSingh-zc5yk
@KulwantSingh-zc5yk 3 месяца назад
ਖਾਲਸਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ
@motaram2346
@motaram2346 Год назад
ਮੋਤਾਰਾਮਗੁਨਾਚੋਰ ਬਹੁਤ ਵਧੀਆ ਕੀਤਾਵੀਰਜੀ ਵਾਹਿਗੁਰੂ ਜੀ ਮੇਹਰ ਕਿਰਪਾ ਕਾਰਨ ਤੁਹਾਡੇ ਤੇ
@PrinceSingh-tm4bw
@PrinceSingh-tm4bw Год назад
ਵੀਰ ਜੀ, ਬਹੁਤ ਵਧੀਆ ਕੀਤਾ ਆ, ਜੀ, ਸਾਡੇ ਕੋਟ, ਖਾਲਸਾ ਦੇ, ਵਿੱਚ ਕੋਸਲਰ ਖੁਦ ਨਸ਼ਾ,ਵੇਚ,ਦਾ, ਸੁਖਬੀਰ ਸਿੰਘ,ਸੋਨੀ,
@Craftyera01
@Craftyera01 Год назад
Parmatma tuhanu kamjabi bakshe te mehar bahreya hath rakhan🙏🏻
@singhhardeep5094
@singhhardeep5094 Год назад
ਬਹੁਤ ਵਦੀਆਂ 🙏
@gurpreetsinghkhalsaharjits1671
ਇੱਕ ਤੋਂ ਇੱਕ ਗੱਪੀ ਗਪੌੜੀ ਤਿਆਰ ਪਰ ਤਿਆਰ ਪੈਸੇ ਇਕੱਠੇ ਕਰਨ ਲਈ ਤਿਆਰ ਪਰ ਤਿਆਰ ਰਹਿੰਦੇ ਹਨ ਦੋਗਲੇ ਕਿਰਦਾਰਾਂ ਵਾਲੇ ਬੰਦੇ ਆ ਕੇ ਬੇਨਤੀਆਂ ਕਰਦੇ ਹਾਂ
@GurpreetKaur-rf1pc
@GurpreetKaur-rf1pc Год назад
Waheguru Mehar kre veer ji ta
@KamalKishor-fp3qi
@KamalKishor-fp3qi Год назад
ਝੋਟੇ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ
@CanadaWithaman
@CanadaWithaman Год назад
Brother.... ਦੱਬਦਾ ਅਮ੍ਰਿਤਪਾਲ ਵੀ ਨਹੀਂ ਸੀ,,,,,,, ਏਹੇ ਵੀਰ ਇਕੱਲਾ,,,,,,,,, ਉਸ ਨਾਲ 15 ਬੰਦੇ,,, ਤੁਰੇ ਸਨ,,,,,,,, ਘਰ ਬਾਰ ਸ਼ੱਡ ਕੇ............ ਪਰ paunjabi ਨਹੀਂ ਬਚਾ ਸਕੇ......... ਏਹੇ ਸੱਚ aaaa
@kulwinderkaurkaur-ps5id
@kulwinderkaurkaur-ps5id Год назад
Veer boht rona aunda sacheya nu rondeya vekh k kinni mehnat Karni pe rahi he ena nu .
@moosedrilla8217
@moosedrilla8217 Год назад
Maan veeree tuci pakki deuty lao choote veeree nall gud job a Punjab thonu humesa yaad rkhuga soormeiya alla km krde pye o❤❤
@deepachahal8048
@deepachahal8048 Год назад
ਬਾਈ ਮਾਣ ਆ ਤੇਰੇ ਤੇ ਬਹੁਤ ਵਧੀਆ ਕਦਮ ਚੁੱਕੇ ਆ ਬਾਈ ਖੁਦ ਮੈਂ ਵੀ ਸਾਰੇ ਨਸ਼ੇ ਕਰਦਾ ਸੀ ਹੁਣ 6ਸਾਲ ਤੋਂ ਸਭ ਕੁਝ ਬੰਦ ਇਕ ਰੋਟੀ ਦਾ ਦੁੱਧ ਦਾ ਸ਼ੌਂਕ ਆ ਕੋਈ ਮੈਡੀਕਲ ਦਵਾਈ ਨਹੀਂ ਲਈ ਅੰਦਰੋ ਮਣ ਮਾਰਿਆ ਸਭ ਠੀਕ ਹੋ ਗਿਆ ਦੋਸਤ ਮਿੱਤਰ ਮਿਲਦੇ ਆ ਬਹੁਤ ਜੋਂ ਗਲਤ ਨਸ਼ਾ ਕਰਦੇ ਨੇ ਬਹੁਤ ਸਮਜਿਆ ਜਾਂਦਾ ਓਹਨਾ ਨੂੰ ਆਪਣੇ ਬਾਪੂ ਭੁੱਕੀ ਕਿਹ ਦਿੰਦੇ ਨੇ ਕਈ ਛੱਡੀ ਗਈ ਬਹੁਤ ਵਧੀਆ ਦਿੰਦੇ ਆ ਹਸਪਤਾਲ ਵਿੱਚ ਬਓਪਰਓ ਜੀਵ ਵਾਲੀ ਉਹ ਬਜ਼ੁਰਗ ਬੰਦੇ ਨੂੰ ਕਿ ਪਤਾ ਵੀ ਚਿੱਟੇ ਦੀ ਹੀ ਗੋਲੀ ਆ ਬਾਈ ਮੱਕੀ ਜੀਰੀ ਦੇ ਸੀਜ਼ਨ ਵਿੱਚ ਪਤਾ ਨਹੀਂ ਕਿੰਨੀਆਂ ਹੀ ਜੀਵ ਵਾਲੀ ਗੋਲੀ ਲੰਘ ਜਾਣੀ 😢😢 ਲਾਲ ਚਿੱਟਾ ਕੈਪਸੂਲ ਲਾਲ ਖ਼ੂਨ ਨੂੰ ਚਿੱਟਾ ਖ਼ੂਨ ਬਣਾ ਰਿਹਾ ਨਸਲਾਂ ਖ਼ਰਾਬ ਹੋ ਗਿਆ ਬਸ ਇੱਕ ਸਮਝਣ ਦੀ ਲੋੜ ਏ ਨਸਲਾਂ ਖ਼ਰਾਬ ਨਾ ਕਰੋ ਰਫ਼ਲਾਂ ਨਾਲ ਨਸਲਾਂ ਨਾਲ ਮਾਰਨਾ ਚਾਹੁੰਦੇ ਆ (ਪੰਅਜਾਬ) ਨੂੰ ਪੰਜਾਬ ਨਿੱਕ ਨਾਮ ਆ ਆਪਣੇ ਸਰੀਰ ਵਾਜੂੰ ਹਾਨੀਓ ਕਿਸੇ ਨੇ ਨਾ ਲੱਗੀਆਂ ਨਿਭਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਂਦੀਆਂ ਖੁਰਾਕਾਂ ਕੰਮ ਆਉਣੀਆਂ
@raitinku11rai
@raitinku11rai Год назад
Ful Gnt gal bat bahut vadiya police koi km di nhi jhota good
@narinderpalsingh5349
@narinderpalsingh5349 Год назад
ਵਾਹਿਗੁਰੂ ਪੰਜਾਬ ਤੇ ਮੇਹਰ ਕਰੇ।
@udiescompany7256
@udiescompany7256 Год назад
ਸਾਥ ਦਿਓ ਜੀ ਝੋਟਾ ਦਾ ❤❤❤
@er-shaan6062
@er-shaan6062 Год назад
ਝੋਟਾ ਬਾਈ ਜੀ ਸਿੱਧਾ ਹਿ ਚਲਦਾ । ਬਾਬਾ ਮੇਹਰ ਕਰੇ ਬਾਈ ਜੀ ਤੇ
@KulwantSingh-jc3nm
@KulwantSingh-jc3nm Год назад
ਝੋਟਾ ਸਬਦ ਗਲਤ ਹੈ ਜੀ।
@manjindersinghsidhu1275
@manjindersinghsidhu1275 Год назад
ਬਹੁਤ ਵਧੀਆ ਉਪਰਾਲਾ
@amarjeetsingh3869
@amarjeetsingh3869 2 месяца назад
ਮਜੀਠੀਆ ਚਿੱਟੇ ਦਾ ਵਪਾਰ ਕਰਦੈ ਝੋਟੇ ਨੂੰ ਬੇਨਤੀ ਹੈ ਕਿ ਉਸ ਕੋਲ ਵੀ ਪਹੁੰਚ ਕੀਤੀ ਜਾਵੇ ਤੇ ਉਸ ਵੀਰ ਵਾਗੂੰ ਗਲ ਵਿੱਚ ਛਿੱਤਰਾਂ ਦਾ ਹਾਰ ਪਾਇਆ ਜਾਵੇ ਦੂਸਰੀ ਗੱਲ ਸ਼ਰਾਬ ਵੀ ਇਕ ਨਸ਼ਾ ਹੈ ਠੇਕੇ ਬੰਦ ਕਰਾਏ ਜਾਣ ਫੇਰ ਮੰਨਾਗੇ ਝੋਟੇ ਨੂੰ ਨਹੀਂ ਪਾਣੀ ਵਿੱਚ ਡਾਂਗਾਂ ਤਾਂ ਹਰੇਕ ਹੀ ਮਾਰੀ ਜਾਦੈ ਪਰ ਜਿੱਥੇ ਡਾਂਗਾਂ ਦਾ ਡਰ ਹੋਵੇ ਕੋਈ ਨਹੀਂ ਜਾਦਾਂ ਝੋਟੇ ਨੂੰ ਬੇਨਤੀ ਹੈ ਕਿ ਤੇਰੇ ਪਿੰਡ ਵਿੱਚ ਸ਼ਾਮ ਨੂੰ ਕਿੰਨੇ ਲੋਕ ਸ਼ਰਾਬ ਪੀਂਦੇ ਨੇ ਤੇ ਕਿੱਥੋਂ ਲਿਉਦੇ ਨੇ ਕਿਤੇ ਇਹ ਨਾ ਹੋਵੇ ਕਿ 27 ਚ ਵੋਟਾਂ ਵਿੱਚ ਖੜਕੈ mlaਬਣਕੇ ਸਭ ਕੁਝ ਭੁੱਲ ਜਾਵੇ
@yadwinder_chahal
@yadwinder_chahal Год назад
Bai bhout vadia kmm rha o full support aa thonu parmatma lami umer kre thodi
@gurbachan9889
@gurbachan9889 2 месяца назад
ਝੋਟਿਆਂ ਤਕੜਾ ਹੋਜਾ ਸਾਰੇ ਤੇਰੇ ਨਾਲ ਆ
@GurdipKaur-nz9ki
@GurdipKaur-nz9ki 2 месяца назад
Waheguŕu.ji😮❤ Waheguŕu.ji 😢❤ਸਤਿ ਸਤਿ akl
@gurdeepsidhu8603
@gurdeepsidhu8603 Год назад
ਇਹ ਚਿੱਟੇ ਵਾਲਿਆ ਨੇ ਕੰਮ ਵਾਲੇ ਬੰਦਿਆਂ ਨੂੰ ਭੁੱਕੀ ਵੀ ਮਿਲਨੋ ਹਟਾਤੀ ਸਾਬਾਸ਼ ਵੱਡੇ ਭਰਾ ❤❤🌹🙏👌👏
@lakhwindersingh6863
@lakhwindersingh6863 7 дней назад
ਚੜ੍ਹਦੀ ਕਲ੍ਹਾ ਵਿੱਚ ਰਹੋ ਜੀ
@jeetkaurinder2585
@jeetkaurinder2585 Год назад
Wah bhai wah ! ਜੀਉਂਦਾ ਵੱਸਦਾ ਰਹਿ ਵੀਰਾ
@ParamjeetKour-wh1tx
@ParamjeetKour-wh1tx Год назад
ਬਹੁਤ ਧੰਨਵਾਦ ਵੀਰ ਜੀ ਪੰਜਾਬ ਨੂੰ ਬਚਾੳ
@Unbracko
@Unbracko Год назад
ਝੋਟਾ ਵੀਰ ਦਾ ਸਾਥ ਦਿਉ ਜੀ
@jarnailkaur1888
@jarnailkaur1888 Год назад
Good work 👏 salute to you and your team your team
@amriksingh9589
@amriksingh9589 Год назад
ਜਿਹੜੇ ਪਹਿਲਾਂ ਭੁਕੀ ਵੇਚਦੇ ਸੀ ਉਹ ਸਾਰੇ ਚਿੱਟਾ ਵੇਚਣ ਲੱਗ ਗੲੇ ਫਿਟੇ ਮੂੰਹ ਐਸੀਆਂ ਗੰਦੀਆਂ ਸਰਕਾਰਾ ਦੇ ਭੁਕੀ ਖਾਕੇ ਲੋਕ ਚੋਂਰੀਆ ਤਾ ਨਹੀ ਸੀ ਕਰਦੇ ਘਰ ਤਾ ਨਹੀਂ ਬਰਬਾਦ ਹੁੰਦੇ ਸੀ ਕੰਮ ਕਾਰ ਕਰਦੇ ਸੀ ਭੁਕੀ ਬੰਦ ਕਰ ਕੇ ਇਹ ਚਿੱਟੇ ਦਾ ਸਿਆਪਾ ਗਲ ਪਾ ਦਿਤਾ ਜਵਾਨ ਬੱਚਿਆਂ ਨੂੰ ਪੜਨ ਭੇਜਣ ਤੋਂ ਵੀ ਡਰ ਲੱਗਦਾ ਹੈ ਪਤਾ ਨਹੀਂ ਕਿਥੇ ਕੋਈ ਇਸ ਵਰਗਾ ਕੰਜਰ ਯਾਰੀ ਪਾਕੇ ਬਰਬਾਦ ਕਰ ਦੇਵੇ
Далее
НЮША УСПОКОИЛА КОТЯТ#cat
00:43
Просмотров 1,1 млн
НЮША УСПОКОИЛА КОТЯТ#cat
00:43
Просмотров 1,1 млн