Тёмный

ਰੰਗੇ ਹੱਥੀ ਫੜਿਆ ਪ੍ਰੇਮੀ ਜੋੜਾ ਪਾਰਕ ਵਿੱਚ ਰੰਗ ਰਲੀਆ ਮਨਾ ਰਹੇ ਸੀ 

inder chhajli
Подписаться 152 тыс.
Просмотров 2,3 млн
50% 1

Развлечения

Опубликовано:

 

11 апр 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 4,9 тыс.   
@user-nt4qo5tv9z
@user-nt4qo5tv9z 2 года назад
ਕਾਕਾ ਤੁਹਾਡਾ ਸੁਨੇਹਾ ਸਹੀ ਪਰੰਤੂ ਜੋ ਤੁਸੀਂ ਜੋ ਹੈਡਿਗ ਲਿਖਿਆਂ ਬਹੁਤ ਗਲਤ। ਪ੍ਰੇਮੀ ਜੋੜਾ ਰੰਗਰਲੀਆਂ ਮਨਾਉਂਦੇ ਕਾਬੂ। ਇਸ ਦਾ ਮਤਲਬ ਸਮਝਦੇ ਕਿਸੇ ਦੀ ਧੀ ਭੈਣ ਵਾਸਤੇ ਇਹ ਸ਼ਬਦ ਵਰਤਦੇ ਕੀ ਸੋਚਿਆ ਸਿਰਫ ਆਪਣੇ ਪੈਸੇ ਕਮਾਉਣ ਲਈ ਅਸ਼ਲੀਲ ਸਬਦ ਵਰਤੇ ਮਾੜ੍ਹੇ ਕੰਮਾ ਤੋਂ ਬਾਜ ਆ ਜਾਓ।
@NavjotKaur-is2zx
@NavjotKaur-is2zx 2 года назад
🙏👍❤👍❤🙏👍
@Unknown-qm9jq
@Unknown-qm9jq 2 года назад
Ryt
@v--jatti8489
@v--jatti8489 2 года назад
Ok 👌
@narindersingh7172
@narindersingh7172 2 года назад
ਇਦਰ ਸਾਲਾ ਗਾਡੂ ਬੰਦਾ
@avtarsinghtiwana7593
@avtarsinghtiwana7593 2 года назад
ਬਿਲਕੁਲ ਇੱਕ ਤਾਂ ਹੈਡਿੰਗ ਗਲਤ ਆ ਨਾਲ਼ੇ ਇਹ ਸਾਬਤ ਕੀ ਕਰਨਾ ਚਾਹੁੰਦੇ ਨੇ ਕੇ ਕਿਸੇ ਦੀ ਪ੍ਰਸਨਲ ਗੱਲਾਂ ਬਾਤਾਂ ਚ ਥਾਰਡ ਪ੍ਰਸ਼ਨ ਦੀ ਦਖਲ ਅੰਦਾਜ਼ੀ ਠੀਕ ਆ। ਯਾਰ ਇੱਦਾਂ ਦੀਆਂ ਵੀਡੀਓਜ ਬਣਾ ਕੇ ਤੁਹਾਨੂੰ ਕਿਸ ਨੇ ਹੱਕ ਦਿੱਤਾ ਕਿਸੇ ਵੀ ਬੰਦੇ ਦੀ ਪ੍ਰਸਨਲ ਲਾਈਫ ਤੇ ਅਟੈਕ ਕਰਨ ਦਾ ਪੈਸੇ ਦੇ ਭੁੱਖੇ ਬੰਦੇ ਨੇ ਇਹ ਬਈ ਜੀ 👍👍👏🏻👏🏻
@amrindersingh6998
@amrindersingh6998 2 года назад
ਤਹਾਡੇ ਕੋਲ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਾਖ਼ਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਹੈ ਇੰਦਰ ਜੀ
@sukhjeevenkaur2150
@sukhjeevenkaur2150 2 года назад
Right
@dalvirsingh3040
@dalvirsingh3040 2 года назад
Right sir
@vellyyaar7585
@vellyyaar7585 2 года назад
Tu v ida da hi hona tahi bol reha
@jarnailcheema5750
@jarnailcheema5750 Месяц назад
❤Etty rer❤❤❤I wetLot t😮❤​@@sukhjeevenkaur2150
@kharbandasatish8755
@kharbandasatish8755 Год назад
ਰੰਗਰਲੀਆਂ ਤੇ ਕੋਈ ਨਹੀਂ ਮਨਾ ਰਹੇ ਜਿੱਦਾਂ ਤੁਸੀ ਖ਼ਬਰ ਬਣਾ ਦਿੱਤੀ,ਗ਼ਲਤ ਗੱਲ ਹੈ
@jsnsalonnahar3474
@jsnsalonnahar3474 Месяц назад
18 saal di juakdi hundi aa
@parwinderdhaliwal
@parwinderdhaliwal Год назад
ਬਹੁਤ ਦੁੱਖ ਹੋਇਆ ਜਦੋ ਸੁਣਿਆ ਵੀ ਤਹਾਡੇ ਵਰਗੇ ਵਿਹਲੇ ਲੋਕ ਵੀ ਹੈਗੇ ਜੋ ਟਾਈਮ ਤੁਸੀ 15ਦਿਨ ਇਨਾ ਦਾ ਪਿਛਾ ਕਰਿਆ ਉਹੀ ਟਾਈਮ ਕੋਈ ਕੰਮ ਕਰਦਾ ਤੁਸੀ ਤਾ ਬਹੁਤ ਵੱਡੇ ਬੇਵਕੂਫ ਹੋ ਤੁਸੀ ਆਪਣਾ ਘਰ ਸਭਾਲ ਲੳ
@davindercheema7279
@davindercheema7279 Месяц назад
j koi bhla krda kise da ovi mada
@LovepreetSingh-md6nw
@LovepreetSingh-md6nw 2 года назад
ਜੇ ਤੇਰੇ ਵਿੱਚ ਅਣਖ਼ ਹੈ ਤਾਂ ਪਟਿਆਲਾ ਦੇ ਵਿੱਚ ਆ ਜਾਂ ਬੱਡੇ ਬੱਡੇ ਹੋਟਲਾਂ ਦੇ ਵਿੱਚ ਰੋਜ਼ ਨਵੀਂ ਤੋਂ ਨਵੀਂ ਕੁੜੀਆਂ ਆਦੀਆਂ ਨੇ ਉਥੇ ਆ ਹੋਟਲ ਆ ਦੇ ਵਿੱਚ ਜਾਂ ਕੇ ਵੀਡੀਓ ਬਣਾ ਜੇ ਪਿਉਂ ਦਾ ਪਰ ਪਤਾ ਹੋਟਲ ਵਾਲੇ ਆ ਨੇ ਲਤਾ ਤੋੜ ਦੇਣੀਆਂ ਨੇ
@amantech9125
@amantech9125 2 года назад
ਜ ਦੱਸਣਾ ਤਾਂ ਅਗਲੇ ਦੇ ਘਰ ਦਸ ਦਿਓ ਵੀਰ ਐਵੇ ਕਿਸੇ ਦੀ ਬਦਨਾਮੀ ਨਾ ਕਰੋ
@rohitsandhusandhu7927
@rohitsandhusandhu7927 Год назад
Ryt
@brarvloags
@brarvloags Год назад
ਧੀ ਭੈਣ ਦੀ ਇੱਜਤ ਨਾਲ਼ ਓਦੇ ਮਾਂ ਬਾਪ ਦੀ ਇੱਜਤ ਵੀ ਜੁੜੀ ਹੁੰਦੀ ਐ 💯ਤੁਸੀਂ ਪਿਆਰ ਨਾਲ਼ ਸਮਝਾ ਦਿੰਦੇ ਦੋ ਥੱਪੜ ਮਾਰਦੇ ਪਰ ਯਰ ਏ ਤਾਂ ਗਲਤ ਅੱਜ ਚਾਹੇ ਏ ਦੋਵੇਂ ਗਲਤ ਹੀ ਹੋਣ ਪਰ ਕੁੜੀ ਨੇ ਵੀ ਅਪਣਾ ਘਰ ਬਗਾਨੇ ਘਰ ਜਾਕੇ ਵਸੌਣਾ ਓਥੇ ਓਦੀ ਕੀ ਇੱਜਤ ਰੈਹ ਜੁ ਗੀ ਜੇ ਬਦਨਾਮੀ ਦੇ ਚੱਕਰ ਚ ਕੁੜੀ ਜਾ ਦੋਵੇਂ ਹੀ ਮਰਗੇ ਫੇਰ ਵਿਡੀਓ ਨਾਲ਼ੋ ਤਾ ਦੋਵਾਂ ਦੇ ਚਾਰ ਚਾਰ ਲਾਕੇ ਚਾਂਟੇ ਕੰਮ ਨਵੇੜ ਦੇ ਪਰ ਏ ਗਲਤ ਆ ਬਾਈ
@jasbir10333
@jasbir10333 Год назад
ਇਹ ਕਾਹਦੇ ਮੈਸਜ ਨੇ, ਖਾਹ ਮ ਖਾਹ , ਪਾਰਕ ਵਿੱਚ ਬੈਠਣਾ ਕੀ ਗੁਨਾਹ ਹੈ, ਲੋਕਾ ਤੇ ਨਜ਼ਰ ਰੱਖਣ ਨਾਲੋ ਆਪਣੇ ਪਰਿਵਾਰ ਦੀ ਹੀ ਨਿਗਰਾਨੀ ਕਰ ਲਈ ਜਾਵੇ ਉਹ ਹੀ ਬਹੁਤ ਹੈ, ਕੁੜੀ ਨੂੰ ਜੁੱਤੀ ਲਾਹ ਲੈਣੀ ਚਾਹੀਦੀ ਸੀ, ਕੀ ਆਪਸ ਵਿੱਚ ਗੱਲਾ ਕਰਨਾ ਵੀ ਗੁਨਾਹ ਹੈ, ਅੱਖ ਤਾਂ ਉਹਦੀ ਮੈਲੀ ਐ, ਜਿਹੜਾ ਰੋਜ ਨਜ਼ਰ ਰੱਖਦਾ ਸੀ।
@princesodhi-er6fd
@princesodhi-er6fd Месяц назад
Teri bhen hundi ta shaid la lendi
@princesodhi-er6fd
@princesodhi-er6fd Месяц назад
Shrm kro salio kise di dhi bhen ena vl dekh k o v ena vangu parka vich bethu
@KhushwinderChahal
@KhushwinderChahal 6 дней назад
❤😢
@gurmeetbalian3212
@gurmeetbalian3212 2 года назад
ਜੈ ਸੋਡੀ ਭੈਣ ਹੁੰਦੀ ਤਾ ਵੀ ਤੁਸੀ ਵੀਡੀਓ ਬਨੋਦੇ ਜਾ ਚੁਪ ਚਾਪ ਘਰੇ ਲੈ ਜਾਦੇ ਤੁਸੀ ਗਲਤ ਕਿਤਾ ਵੀਡੀਓ ਵਨਾ ਕੇ
@komalphoto
@komalphoto 2 года назад
sai gal a bhaji
@MSGFANSBATHINDA
@MSGFANSBATHINDA 2 года назад
Right
@mehreen965
@mehreen965 2 года назад
Ryt
@n.r.d.h3944
@n.r.d.h3944 2 года назад
Ryt👍👍👍👍
@manijhandi6043
@manijhandi6043 2 года назад
Bai isdi bahen ahi kam kardi hundi c hun sacha banda
@JasbirSingh-ls4xd
@JasbirSingh-ls4xd 2 года назад
ਪਾਰਕ ਵਿਚ ਬੈਠਣਾ ਕੋਈ ਅਪਰਾਧ ਨਹੀਂ ਤੂੰ ਲੱਚਰ ਨਾ ਦੇ ਲੋਕ ਬਹੁਤ ਸਮਜਦਾਰ ਹਨ
@fanustaadbabbumaanda7397
@fanustaadbabbumaanda7397 2 года назад
Ki yr Bai ee galaan karke apne Punjab fuddu lagda
@manpreetkaur1626
@manpreetkaur1626 2 года назад
Right
@preebhatt.com.85347
@preebhatt.com.85347 2 года назад
@@manpreetkaur1626 xdxxxx Dr CD x Dr xxxxdd/xxxdDr xxxxxxdddd/xxxxxxxxxxxxxr xxxxxxxxxxxxxxxxxxxxxx rxddxxx xxxxr/xxxdxddddd/xxxxdddddxxDr ddrrdddr DC xr CES duffer Dr x xr xxxxxxxxxxxxxxxxxxxxxx Dr xxxx/xxxx/xdddddddddd(ddrddxxxxdddxxxxxxxxxxx31xdxx
@AvtarSingh-ch6ym
@AvtarSingh-ch6ym 19 дней назад
​@@fanustaadbabbumaanda7397❤
@sonnyink.3432
@sonnyink.3432 2 месяца назад
ਜਾ ਓ ਚਵਲਾ ਜੀਆ..ਆ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਆ ਦੇਖ ਲੋ। ਤੁਸ ਫੂਡੂ ਮੇਰੇ ਨਾਲ ਪੰਗਾ ਲਾਇ ਕੇ ਦੇਖ..ਮੈਂ ਆਪਣੀ ਮਸ਼ੂਕ ਨਾਲ ਆਉਂਗਾ ਪਾਰਕ ਚ. ਵਡਾ ਠੇਕੇਦਾਰ
@LakhwinderSingh-bi9rf
@LakhwinderSingh-bi9rf 7 месяцев назад
ਉਹਨਾਂ ਦਾ ਕੰਮ ਰੋਜ਼ ਦਾ ਹੋਵੇ ਭਾਵੇਂ ਇੱਕ ਦਿਨ ਦਾ ਤੁਸੀਂ ਉੱਥੇ ਚਾਰ ਜਣੇ ਰਲ ਕੇ ਰਿਸ਼ਤਾ ਕਰਨ ਗਏ ਜੀ ਉਹਨੂੰ ਪੱਕਾ
@nirmalkaur5835
@nirmalkaur5835 4 месяца назад
ਮਾਨਹਾਨੀ ਦਾ ਕੇਸ ਦਰਜ ਹੋਣਾ ਚਾਹੀਦਾ ਪੱਤਰਕਾਰ ਤੇ।
@ANIME_BOY_RAJ893
@ANIME_BOY_RAJ893 2 года назад
ਬਹੁਤ ਉੱਚੇ ਵਿਚਾਰ ਆ ਭਰਾਵਾ sode ਬਹੁਤ ਗਲਤ ਆ ਇਹ ਸੋਢੀ ਗੱਲ ਦੇਖ ਕਿਮੇ ਸਵਾਦ ਮਾਰੇ ਲੋਕ ਕਿਸੇ ਦੇ ਘਰ ਦੀਆਂ ਇੱਜ਼ਤ ਬਾਰੇ ਸ਼ਬਦਾਬਲੀ ਵਰਤ ਰਹੇ ਨੇ,,,,, ਸਚਾਈ ਨੂੰ ਵੀਰੇ ਕੋਈ ਬਹਾਦਰੀ ਵਾਲਾ ਕੰਮ ਨਹੀਂ ਕਰਆ ਤੂੰ ਇੱਕ ਸ਼ੇਅਰ ਦੇ ਲਈ ਕਿਸੇ ਦੇ ਘਰ ਦੀ ਇੱਜ਼ਤ ਗਲੀਆਂ ਚ ਰੋਲ ਰਹੇ ਊ ਤੁਸੀਂ 🙏🏽
@manpreetkaur1626
@manpreetkaur1626 2 года назад
Right
@amritpalsingh3715
@amritpalsingh3715 2 года назад
IZAAT REH KHERI GYI PEHLA EH DAS
@harvindersingh7260
@harvindersingh7260 2 года назад
ਐ ਕੀ ਲਿਖਿਆ ਰੰਗਰਲੀਆਂ ਮਨਾਉਂਦੇ ਫੜੇ ਸ਼ਰਮ ਕਰੋ ਯਰ ਅਗਲੇ ਪਾਰਕ ਵਿੱਚ ਬੈਠੇ ਨੇਂ ਕੀ ਗੱਲ ਹੋ ਗਈ ਪਾਰਕ ਬੈਠਣ ਵਾਸਤੇ ਹੀ ਹੁੰਂਦੇ ਨੇ
@ms.sarwansingh907
@ms.sarwansingh907 2 года назад
Rigjt g
@arunpandit7369
@arunpandit7369 2 года назад
Aa benchod jada video bna lge ne
@inder0645
@inder0645 2 года назад
Facebook ਵਿਦਵਾਨ ਜੀ ਪੂਰੀ ਵੀਡੀਓ ਦੇਖੋ ਮੇਰੇ ਸਾਲਿਓ ਤੁਸੀ ਕਿਸੇ ਪਾਸੇ ਮਾਣ ਨਹੀਂ
@thealltopicpoint276
@thealltopicpoint276 2 года назад
Aidi pehan nal mna reha si rangraliyan
@swaransingh8798
@swaransingh8798 2 года назад
bathab ly jarur hunda but study khrab krn ly ni maa baap nu dhoka den ly parak ni bne
@harjindersingh7794
@harjindersingh7794 Год назад
ਗੁਰੂ ਘਰ ਮੱਥਾ ਟੇਕਣ ਜਾਵੇ ਕੋਈ ਅਪਣੀ friend ਨਾਲ ਉਥੇ ਮਾੜਾ public places ਤੇ ਉਥੇ ਮਾੜਾ Room ਚ' ਜਾਵੇ ਉਥੇ ਮਾੜਾ .. ......ਤਾਹੀ ਤਾ ਕਿਸੇ ਨੂੰ ਹੁਣ ਪੰਜਾਬ ਪਸੰਦ ਨੀ ਤਾਹੀ ਕੁੜੀਆ ਮੁੰਡੇ ਬਾਹਰ ਜਾਈ ਜਾਦੇ ਸਭ ਤੋ ਘਟੀਆ ਦੇਸ਼ ਪੰਜਾਬ
@jaswinderkaur3826
@jaswinderkaur3826 Год назад
🙆🤦🤦🤦🤦ਬਾਈ ਪਾਰਕ ਵਿੱਚ ਬੈਠਣਾ ਤਾਂ ਦੋਸਤੀ ਵੀ ਹੋ ਸਕਦੀ ਪਰ ਕੁੜੀਆਂ ਨੂੰ ਇਕਾਂਤ ਵਿਚ ਪਰਦੇ ਵਿਚ ਨਹੀਂ ਜਾਣਾ ਚਾਹੀਦਾ
@tarsemsingh8691
@tarsemsingh8691 2 года назад
ਉ ਕੀ ਹੋ ਗਿਆ ਯਾਰੋ ਪਾਰਕ ਚ ਬੈਠਣ ਨਾਲ ਆਪਾ ਕਿਹੜਾ ਦੂੱਧ ਨਾਤੇ ਆ t s c saab
@devkinandan9722
@devkinandan9722 2 года назад
ਪੰਜਾਬ ਦੇ ਲੋਕ ਜ਼ਿਆਦਾ ਪੜ ਲਿਖ ਗਏ ਲੋਕਾਂ ਦੀ ਜ਼ਮੀਰ ਮਰ ਗੲਈ
@ieltsguru1979
@ieltsguru1979 Год назад
ਲੱਖ ਦੀਆਂ ਲਾਹਨਤਾਂ ਜਿਨ੍ਹਾਂ ਨੇ ਵੀਡਿਓ ਬਣਾਈ ਕਿਸੇ ਦੀ ਜਿੰਦਗੀ ਚ ਦਖ਼ਲ ਦੇ ਕੇ views ਲੈ ਰਹੇ ਨੇ ਅਪਣੀਯਾਂ ਧੀਆਂ ਭੈਣਾ ਜਿੱਥੇ ਮਰਜ਼ੀ bund mrondiya ਹੋਣ ਭਾਂਵੇ
@user-yp5zj9te2k
@user-yp5zj9te2k Год назад
ਕੋਈ ਗਲਤ ਕਮ ਨਹੀਂ ਕਰਦੇ ਸੀ ਬੈਠੇ ਹੀ ਸੀ ਆਪਣੀ ਲਾਈਫ ਹੈ
@DavinderSingh-ho5sw
@DavinderSingh-ho5sw 2 месяца назад
J ਮਨਲਾ ਤੇਰੀ ਹੀ ਭੈਣ ਹੋਵੇ ਕੀ ਕਰੇਂਗਾ ਤੂੰ
@satwinderpanju9049
@satwinderpanju9049 2 года назад
ਚਾਰ ਬੰਦੇ ਰਲਕੇ ਕਿਸੇ ਤੇ ਵੀ ਬਦਮਾਸ਼ੀ ਕਰ ਸਕਦੇ ਹਨ ਕਿਸੇ ਤਕੜੇ ਬੰਦੇ ਦੇ ਮੁੰਡੇ ਨੂੰ ਰੋਕ ਕੇ ਦੇਖਿਓ ਅਗਲਿਆਂ ਦੀ ਨਿੱਜੀ ਜ਼ਿੰਦਗੀ ਵਿਚ ਕਿਸੇ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ
@AnandsarChannel
@AnandsarChannel 2 года назад
Ryt
@sohaanikaur7207
@sohaanikaur7207 2 года назад
Sahii
@deepsandhu.3630
@deepsandhu.3630 2 года назад
End dekho video da
@sohaanikaur7207
@sohaanikaur7207 2 года назад
Dekhlea jii
@iamjasdeep5286
@iamjasdeep5286 2 года назад
Jma shi gall akhi veer te duji gll tuc kudi da face kuo dhikhaaune aa j kudi galat aa ta ede ch ode maa baap da ki ksoor aa ohna di bejti hundi pyi aa
@gurmeetkaur-zw7pi
@gurmeetkaur-zw7pi 2 года назад
ਪਰ ਉਹ ਤਾਂ ਬੈਠੇ ਹੋਏ ਸੀ ,ਤੁਹਾਨੂੰ ਕਈ problem ਆ ,ਬਾਲਗ ਨੇ ਬੱਚੇ।ਕਿਉਂ ਕਿਸੇ ਦੀ ਧੀ ਭੈਣ ਦੀ ਬੇਇੱਜ਼ਤੀ ਕਰਦੇ ਓ।ਜੇ ਸਮਝਾਉਣਾ ਤਾਂ ਪਿਆਰ ਨਾਲ ਸਮਝਾਵੋ।ਵਰਨਾ ਜਿਵੇਂ ਤੁਸੀਂ ਬਦਨਾਮੀ ਕਰ ਰਹੇ ਹੋ,ਜੇ ਇਵੇਂ ਕੋਈ ਕਰ ਲਵੇ ਤਾਂ ਤੂੰ ਜ਼ਿੰਮੇਵਾਰੀ ਲੈ ਲਵੇਂਗਾ।ਗਲਤ ਜਾਂ ਸਹੀ ਇਹ ਵੱਖਰੀ ਗੱਲ ਹੈ ਪਤ ਜੋ ਤੁਸੀਂ ਕਰ ਰਹੇ ਹੋ ਉਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰ ਰਹੇ ਹੋ।ਬਹੁਤ ਗਲਤ ਕਰ ਰਹੇ ਹੋ ਤੁਸੀਂ ,ਇਹ ਭਲੇ ਦਾ ਨਹੀਂ ਬਦਨਾਮੀ ਕਰਨ ਵਾਲਾ ਕੰਮ ਕਰਨ ਕੰਮ ਕਰ ਰਹੇ ਹੋ ਤੁਸੀਂ।ਇੰਨ੍ਹਾਂ ਨੂੰ ਤਾਂ ਭਾਵੇਂ ਕੁਝ ਹੋਵੇ ਨਾ ਪਰ ਬਦਨਾਮੀ ਨਾਲ ਜੇ ਉਸ ਪਿਓ ,ਭਰਾ ਨੇ ਕੁਝ ਕਰ ਲਿਆ ਜਾਂ ਕਿਸੇ ਦੇ ਧੀ ਪੁੱਤ ਦਾ ਨੁਕਸਾਨ ਕਰਤਾ ਤੂੰ ਜ਼ਿੰਮੇਵਾਰ ਆ ??ਪਹਿਲਾਂ ਆਪਣਾ ਘਰ ਸਾਂਭ ਲਾ ਤੂੰ ਜਾ ਕੇ ਉਥੇ ਪਤਾ ਨਹੀਂ ਕੀ ਬਣਦਾ ਹੋਣਾ।ਜੇ ਕੋਈ ਇਸ ਚੈਨਲ ਵਾਲੇ ਨੂੰ ਰੋਕ ਸਕਦਾ ਰੋਕੋ।
@narindergill1051
@narindergill1051 Год назад
9:43 😢🎉😂❤🎉😮😅 9:39 9:39
@amandeepbagri1607
@amandeepbagri1607 Год назад
​@@narindergill1051 ❤❤❤❤a CRll CR C TV p
@inder0645
@inder0645 Год назад
Oh mama tu video nu end Tak dekh
@gurvindersidhu1843
@gurvindersidhu1843 9 месяцев назад
@@inder0645ohi tan gl aa sale lok b siraa he aa puri dekhde ni sale gyaan deen aa jande aa bai Teri videos bhut vadia hundiya loka di tension na lyi
@gurvindersidhu1843
@gurvindersidhu1843 9 месяцев назад
O mama jina time tu aa lekh likhan te laya hona one time ch puri video dekh lainda tenu pta lg janda puri video tan dekhde ni aa jande aa fuddu gyaan deen😂
@socialhub3
@socialhub3 6 месяцев назад
ਇਸ ਦੇਸ ਇਹੀ ਕਮਜ਼ੋਰੀ ਹੈ ਕਿ ਲੋਕ ਅਪਣੇ ਅਧਿਕਾਰ ਬਾਰੇ ਨਹੀਂ ਜਾਣਦੇ ।
@Muskan-rk5ln
@Muskan-rk5ln 2 месяца назад
Hm Right to privacy naam di koi chiz ni e.....
@babbubadiala7968
@babbubadiala7968 Год назад
ਸੋ ਚੂਆ ਖਾ ਕੇ ਬਿੱਲੀ ਹੱਜ ਨੂੰ ਚੱਲੀ 🤣🤣🤣
@GurnamSingh-wk5fe
@GurnamSingh-wk5fe 2 года назад
ਕੋਈ ਗ਼ਲਤ ਕੰਮ ਨਹੀ ਕਰਦੇ। ਐਵੇਂ ਆਪਣੀ ਧੋਂਸ ਜਮਾਈ ਬੈਠੇ ਹਨ।ਕੰਮ ਕਰਨਾ ਤਾਂ ਕੋਈ ਚੰਗਾ ਕਰੋ।ਆਪਸੀ ਦੋਸਤ ਹਨ ਕੋਈ ਵੱਡੀ ਗੱਲ ਨਹੀਂ ਹੈ।
@rahnadavi4535
@rahnadavi4535 Год назад
ਇਹਨਾਂ ਦੀ ਭੈਣ ਨਹੀਂ ਹੋਣੀ ਕਰੇ ਜੁੱਤੀਆਂ ਮਾਰੋ ਭੈਣ ਚੋਦਾਂ ਦੀ ਵੀਡੀਓ ਬਣਾ ਦੇ ਆਪਣਾਂ ਸਾਰਿਆਂ ਨੂੰ ਪਤਾ ਨੀਂ ਭੈਣ ਚੋਦਾਂ ਨੂੰ
@dilbagsingh1889
@dilbagsingh1889 2 года назад
ਭਾਰਤ ਦਾ ਕਨੁਨ 21a ਸ਼ਬ ਮੁੰਡੇ ਕੁੜੀਆਂ ਨੂੰ ਅਜਾਈਂ ਦਿੰਦਾ
@nirmalkaur5835
@nirmalkaur5835 4 месяца назад
ਬਿਲਕੁਲ ਪਤਰਕਾਰ ਕੰਜ਼ਰ ਤੇ ਮਾਨਹਾਨੀ ਦਾ ਕੇਸ ਦਰਜ ਹੋਣਾ ਚਾਹੀਦਾ ਏ
@Sad_song_muayer
@Sad_song_muayer Год назад
ਕਿਸੇ ਦੀ ਆਪਣੀ ਜ਼ਿੰਦਗੀ ਕੁਝ ਐਵੇਂ ਜਿਵੇਂ ਤੁਹਾਨੂੰ ਇਸ ਗੱਲ ਨਾਲ ਕੀ ਮਤਲਬ ਸੀ ਕਿਸੇ ਵੀ ਮਾਂ ਭੈਣ ਦੀ ਵੀਡੀਓ ਬਣਾ ਕੇ ਨੈਟ ਤੇ ਪਾ ਦਿੰਦੈ ਤੁਸੀਂ ਕਿਸੇ ਦੀ ਆਪਣੀ ਜ਼ਿੰਦਗੀ ਕੋਈ ਕੁਝ ਕਰੇ ਪਹਿਲਾ ਆਪਣਾ ਆਪ ਅਤੇ ਠੀਕ ਕਰੋ ਕੋਈ ਜਰੂਰੀ ਨਹੀਂ ਕੋਈ ਕਿਸੇ ਦੀ ਭੈਣ ਦੀ ਇੱਜ਼ਤ ਉਛਾਲਣ ਦਾ ਧਨ ਨੂੰ ਕੋਈ ਹੱਕ ਨਹੀਂ ਮਾਸ਼ੂਕ ਨੂੰ ਲੈ ਕੇ ਬੈਠਾ ਏਂ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ
@hsbhatti2682
@hsbhatti2682 Месяц назад
ਇਹ ਠੇਕੇਦਾਰ ਨੇ ਸਮਾਜ ਦੇ,ਆਪ ਕਿਸੇ ਜੋਗੇ ਨਹੀਂ, ਆਪਸੀ ਰਜਾਮੰਦੀ ਵਿਚ ਕਿਸੇ ਨੂੰ ਨਹੀਂ ਆਉਣਾ ਚਾਹੀਦਾ,ਅਗਰ ਕੋਈ ਜ਼ਬਰਦਸਤੀ ਕਰਦਾ ਤਾ ਫਿਰ ਲੜਕੀ ਦਾ ਵੱਡਾ ਭਰਾ ਬਣਕੇ ਮਦਦ ਕਰੋ 😂
@gagangagan9784
@gagangagan9784 2 года назад
ਇਹ ਵਿਡੀਉ ਬਨਾਉਣ ਵਾਲੇ ਸਵਾਦ ਦੇ ਭੁਖੇ ਲੋਕ ਨੇ ਜੇ‌‌ ਦੋਨੋਂ ਜਨੇ ਆਪਣੀ ਮਰਜ਼ੀ ਨਾਲ ਗੱਲਬਾਤ ਕਰਦੇ ਹਨ ਤਾਂ ਇਹ ਬੰਦੇ ਦੇ ਢਿੱਡ ਵਿੱਚ ਕਿੳ ਪੀਡ਼ ਉਠਦੀਆਂ ਗਲ ਤਾਂ ਇਹ ਆ ਕੇ ਇਸ ਨਾਲ ਕਿੳ ਨਹੀਂ ਗਲਬਾਤ ਕਿਤੀ ੳੁਸ ਕੁੜੀ ਨੇ
@komalphoto
@komalphoto 2 года назад
e sale galt krde
@ruchisharma7924
@ruchisharma7924 2 года назад
😱🤔🤦🤦vela
@ruchisharma7924
@ruchisharma7924 2 года назад
Galt ta ha veera
@amarjotkaur4048
@amarjotkaur4048 2 года назад
@@ruchisharma7924 🙏🙏🙏🥳
@nanaksingh8214
@nanaksingh8214 2 года назад
Veer ji us di life aa aa tusi ki lena dono di mrji nl gl ho rehi aa yrr aapa ki lena KISE di person life ch had ho gyi aa
@SurjitSingh-dq6cq
@SurjitSingh-dq6cq 2 года назад
ਬਾਈ ਤੁਹਾਨੂੰ ਕੋਈ ਹੱਕ ਨਹੀ ਕਿਸੇ ਦੀ ਜਿੰਦਗੀ ਵਿੱਚ ਦਖਲ ਅੰਦਾਜ਼ੀ ਕਰਨ ਦਾ, ਕਿਸੇ ਦੀ ਸਾਨ ਨੂੰ ਵੀਡੀਓ ਬਣਾ ਕੇ ਖਰਾਬ ਕਰਨ ਦਾ ਕੋਈ ਹੱਕ ਨਹੀ ਬੇ ਅਕਲੋ ਜੇ ਇਹਨਾਂ ਨੂੰ ਕਾਨੂੰਨ ਦਾ ਇਲਮ ਹੋਇਆ ਤਾ ਤੁਹਾਡੇ ਤੇ ਪਰਚਾ ਹੋ ਸਕਦਾ
@navybath1255
@navybath1255 2 года назад
Kutta a eh teh app gandiya filma bunda. Teh loka d picha krda
@pkd7345
@pkd7345 2 года назад
Tu hai na to India leni hai fuddu banda
@mohankahlon4563
@mohankahlon4563 19 дней назад
ਜੇਕਰ ਦੋਨੋਂ ਸਹਿਮਤ ਹਨ ਫੇਰ ਜਲੀਲ ਨਹੀਂ ਕਰਨਾ ਚਾਹੀਦਾ
@parmjitkaur7545
@parmjitkaur7545 Год назад
ਉਹ ਬਸਮ ਹਰ ਰੋਜ਼ ਬੈਠੇ ਹੁੰਦੇ ਹਨ ਮੈਂ ਕੰਮ ਤੇ ਜਦੀ ਹਾ ਜਦੋਂ ਕੁਝ ਹੋਜੋ ਫਿਰ ਡਾਕਟਰ ਕੋਲ ਜਾਂਦੀਆਂ ਮੈ ਸਿਹਤਵਿਪਕ ਵਿਚ ਹਾ
@lovesandhu4265
@lovesandhu4265 2 года назад
ਆਪ ਦੀਆ ਵੀਡੀਉ ਦੇਖੀ ਕ਼ਦੇ ਤੁਸੀੰ ਗੱਲਾ ਕਰਦੇ ਆ ਆਪ ਘੱਟ ਗੱਦ ਪਾਇਆ ਤੁਸੀਂ ਕਿਸੇ ਦੀ ਜ਼ਿੰਦਗੀ ਵਿਚ ਦਖਲਦਾਜੀ ਕਿਓਂ ਕਰਦੇ ਓ ਸ਼ਰਮ ਕਰ ਲਵੋ ਸ਼ਰਮ
@noormaharajah3083
@noormaharajah3083 2 года назад
ਹਾਜੀ ਤੁਸੀਂ ਸਹੀ ਕਿਹਾ ਜੀ ਬੱਸ ਏ ਬਕਵਾਸ ਕਰਦਾ ਰਹਿੰਦਾ ਵਹਿਲਾ ਫ਼ੋਨ ਲੈ ਕੇ ਲੋਕਾਂ ਦੀ ਆ ਵੀਿਡਉ ਬਣਾਉਂਦਾ ਰਹਿੰਦਾ ਲੋਕਾਂ ਨੂੰ ਬਦਨਾਮ ਕਰਦਾ ਿਫਰਦਾ
@seemabhatia208
@seemabhatia208 2 года назад
Bilkul Shi kitta bhai maza aaa geya a shala koon hunde waa kise vich enter fear karne wale shale fudo bande waa
@chahalgaming4249
@chahalgaming4249 2 года назад
Koi kush v kre tuci ki lena
@nikzjhally2217
@nikzjhally2217 2 года назад
Tu saleya bhehn deni aa Jo krde kri Jan
@komalpreetkang57
@komalpreetkang57 Год назад
ਤਾਹੀ ਤਾਂ ਲੋਕ ਬਾਹਰਲੇ ਦੇਸ ਜਾਦੇ ਨੇ! ਇੱਥੇ ਲੋਕ ਜਿਉਣ ਨਹੀਂ ਦਿੰਦੇ !!!!??
@gurchransingh5674
@gurchransingh5674 2 года назад
ਤੂੰ ਪੈਸਿਆ ਲਈ ਬਹੁਤ ਜਿਆਦਾ ਗਿਰ ਗਿਆ ਤੇਰੇ ਕੋਲੇ ਕੋਈ ਹੱਕ ਨਹੀ ਕਿਸੇ ਨੂੰ ਸਮਝਾਉਣ ਦਾ ਤੇਰੇ ਨਾਲੋ ਸਾਰਾ ਵਿੱਸਵ ਚੰਗਾ ਹੈ
@JagdeepSingh-dm9or
@JagdeepSingh-dm9or 2 года назад
ਵੀਰ ਗੱਲ ਤਾ ੲਿਹ ਆ ਕਿ ਮਾਨਸਾ ਵਾਲੇ ਘਟੀਆ ਤੁਸੀਂ ਪਿੱਛੇ ਹੋ ਸਰਕਾਰ ਦੇ ਕਾਨੂੰਨ ਤਾ ਪਤਾ ਨੀ ਪਤੰਦਰੋ ਨੰਗੇ ਤਾ ਨੀ ਪੲੇ ਹੁੰਦੇ? ਫਰੈਡ ਤੋਰ ਤੇ ਵੀ ਬੱਚੇ ਬੈਠ ਸਕਦੇ ਆ ਬਾਹਲੇ ਸੱਚੇ ਹੋ ਤਾ ਹੋਟਲਾ ਚ ਮਰਵਾਉ ਰੇਡ ੲਿਹ ਕੀ ਸੁਨੇਹਾ?
@gurpreetbains3377
@gurpreetbains3377 2 года назад
T
@parveenpaul7434
@parveenpaul7434 2 года назад
Uthe thori drdya ne jna just oh norml beth k.gal kr rhe c ehde ch ki glt c
@meme_dada3945
@meme_dada3945 2 года назад
Y ih sunam aa District Sangrur aa Mansa nu bdnaam na kro
@kabbadinews702
@kabbadinews702 2 года назад
@@meme_dada3945 sahi e y Teri gall
@gurwinderkaur615
@gurwinderkaur615 2 года назад
Kamal dee gal eda kee jurm keta aaa
@KamalKaur-zy3jl
@KamalKaur-zy3jl 11 дней назад
ਉਹਨਾਂ ਦੀ ਆਪਣੀ ਲਾਈਫ ਤੁਸੀਂ ਸਭ ਤੋਂ ਵੱਡੇ ਵੱਡੇ ਚਾਵਲ
@GopalSingh-km9ye
@GopalSingh-km9ye Год назад
ਜਦੋਂ ਮਿਆਂ ਬਿਵੀ ਰਾਜੀ ਤੇ ਮਾਂ ਚਦਾਵੇ ਕਜੀ਼ ਤੁਸੀ ਲੋਗ ਐਮੇ ਤੰਗ ਹੋਈ ਜਾਦੇਓ ।
@avtarsinghtiwana7593
@avtarsinghtiwana7593 2 года назад
ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਤੁਸੀਂ ਕਿਸੇ ਦੀ ਪ੍ਰਸਨਲ ਲਾਈਫ ਚ ਦਖਲ ਦੇਣ ਵਾਲੇ ਕੌਣ ਹੁੰਦੇ ਓ ਤੁਸੀਂ ਸਾਲੇ ਲੱਗਦੇ ਓ ਲੈ ਪੁਲੀਸ ਦੀ ਧਮਕੀ ਦੇ ਕੇ ਐਵੇਂ ਦੱਬਾਈ ਜਾਂਦੇ ਨੇ ਆਪਣੀਆਂ ਭੈਣਾਂ ਚਾਹੇ ਸਾਂਭ ਹੁੰਦੀਆਂ ਹੋਣ ਇੱਦਾਂ ਦੀ ਵੀਡੀਓ ਕੀ ਸਾਬਤ ਕਰਨਾ ਚਾਹੁੰਦੇ ਓ ਸਾਡੇ ਪੰਜਾਬ ਆ ਹਾਲ ਇਹ ਦਸਂਣਾ ਚਾਹੁੰਦੇ ਓ ਹੋਰ ਕੋਈ ਚੰਗਾ ਕੰਮ ਕਰਲੋ
@jannatpreet8462
@jannatpreet8462 2 года назад
😀bhai Dar dita tuc ta ... sahi a bhji ..video last tak dekho jarura
@mankhanmankhansaghu4755
@mankhanmankhansaghu4755 2 года назад
Teri MA NE tenu Haram hi jamea
@pammasai8177
@pammasai8177 2 года назад
Sahi Gali veer ji tohadi
@user-ql6vx6oq1m
@user-ql6vx6oq1m 2 года назад
😎 ਜੇ ਫਰਨਾ ਤਾ ਚਿੱਟਾ ਵੇਚਣ ਵਾਲੇ ਲਫੰਡਰ ਬੰਦਿਆ ਨੂੰ ਫਰੋ ਕੁੜੀਆਂ ਦੀ ਚੀਜ ਆ ਜੇਨੁ ਮਰਜ਼ੀ ਦੇਣ ਕਿਸੇ ਨੂੰ ਕੀ👍
@puneetpal9942
@puneetpal9942 2 года назад
Haji bilkul chitte valea nu faro
@manisharma2969
@manisharma2969 2 года назад
Hmm
@harkaurchahal4135
@harkaurchahal4135 Год назад
Himmt nhi h ess di aglaa muh tod dvegaa eh mundaa vi innocent c nhi ess da muh tod dnaa c
@DavinderSingh-ho5sw
@DavinderSingh-ho5sw 2 месяца назад
ਬਾਈ ਜੀ ਇਹਨਾਂ ਦੀ ਇਹਨਾਂ ਦੇ ਮਾ ਬਾਪ ਮੂਹਰੇ ਸਿੱਤਰ ਪਰੇਡ ਕਰੋ ।
@SandeepSingh-yz8by
@SandeepSingh-yz8by 24 дня назад
ਐਸ ਕੈਮਰਾ ਮੈਨ ਤੇ ਪਰਚਾ ਦਰਜ਼ ਹੋਨਾ ਚਾਹੀਦਾ ਹੈ ਬੜਾ ਪੂਰਨ ਭਗਤ
@Dr.Inder108
@Dr.Inder108 2 года назад
ਤੂੰ ਕੀ ਲੈਣਾ , ਇਹਨਾਂ ਤੋਂ, ਤੂੰ ਕੰਮ ਕਰ ਆਪਣਾ ਯਾਰ। ਕੀੜੇ ਪੈਣ ਵਾਲੇ ਕੰਮ ਨਾ ਕਰੋ ਯਾਰ।
@preetkaursaggi120
@preetkaursaggi120 2 года назад
Sachi gal aw
@sohaanikaur7207
@sohaanikaur7207 2 года назад
Hor ki
@SandeepKaur-5EU-
@SandeepKaur-5EU- 2 года назад
Yaar ona di apni life...bss gal hi kr rahe c...hadd aa...tn hi sab bahar jnde....odr eh soch hi nahi
@sukhpaalsingh2847
@sukhpaalsingh2847 2 года назад
Scripted video hai veer
@sunarikashallu9106
@sunarikashallu9106 Год назад
ਆਪਣੇ ਆਪ ਨੂੰ ਸਿਆਣੇ ਸਮਝ ਰਹੇ ਹੋ ਤੁਸੀਂ ਪਹਿਲੀ ਗੱਲ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਦੀ ਇਜ਼ਤ ਉਛਾਲਨ ਦਾ। ਆਪਣੀਆਂ ਭੈਣਾਂ ਆਪਣੀਆਂ ਤੇ ਕਿਸੇ ਹੋਰ ਦੀਆਂ ਭੈਣਾਂ ਦੀ ਕੋਈ ਇੱਜ਼ਤ ਨਹੀਂ ਜੇਕਰ ਤੁਹਾਨੂੰ ਗ਼ਲਤ ਲੱਗੀ ਆ ਗੱਲ ਉਨ੍ਹਾਂ ਦੇ ਘਰ ਦਸੋਂ।
@naharsingh416
@naharsingh416 6 месяцев назад
❤ ਬਹੁਤ ਹੀ ਵਧੀਆ ਮੈਸੇਜ ਹੈ ਜੀ
@davindersinghgill7464
@davindersinghgill7464 2 года назад
ਕਿਸੇ ਦੀ ਜਿੰਦਗੀ ਚ ਦਖਲ ਨਾ ਦੳ ਵੀਰੋ
@user-iq2xt5cg9l
@user-iq2xt5cg9l 2 года назад
Nice bro👍
@ArshDeep-em4zt
@ArshDeep-em4zt 2 года назад
ਕਿਉ ਕਿਸੇ ਦੀ ਇੱਜਤ ਰੋਲ ਦੇ ਹੋ ਜਦੋਂ ਮਾ ਪਿਉ ਨੂੰ ਫਿਕਰ ਨਹੀਂ ਤੁਸੀ ਕੀ ਲੈਣਾ ਯਾਰ
@BalkarSingh-og4xb
@BalkarSingh-og4xb 19 дней назад
ਇਹ ਦੋਵੇਂ ਬਾਲਗ ਹਨ ਇਹਨਾਂ ਉਪਰ ਕੋਈ ਕਾਰਵਾਈ ਨਹੀਂ ਹੋ ਸਕਦੀ, ਕਾਨੂੰਨ ਇਜਾਜ਼ਤ ਦਿੰਦਾ ਹੈ
@manpreermnnu2191
@manpreermnnu2191 Год назад
J kite sade punjab ch v loka nu pta lag jave kanoon da tan fr thode varge lok kise di izat na barbad kr sakan. Oh sirf bethe aa galt tan oh es lyi hunde v j ohna ne public place te kuj galt kita hunda . Lahnat aa thodi soch ty jdo thodi dhii bhen nal kise ne kita eda fr thonu pta lgna aa
@ZorawarSekhon
@ZorawarSekhon 2 года назад
Roj da kam ho geya , tere ki peerh hundi veer ! Mainu te hasa v aunda te dukh v saali soch kithe kharri aa lokan di !!! Tusi ni kadi taraki karni , apne kam nal kam rakho , awein lokan di life ch ungal karke ki milda , oh kehra park ch yaka jorri baitha si !!!
@punjabifilmistation3402
@punjabifilmistation3402 2 года назад
Bulaya tnu mai😂😤😤
@harjotkaur6478
@harjotkaur6478 2 года назад
Veere acting kri aw sab ny...😂😂😂 Team members c sare
@ZorawarSekhon
@ZorawarSekhon 2 года назад
@@harjotkaur6478 ohkk , mainu real laga si phennay , mainu pata nai si !
@punjabifilmistation3402
@punjabifilmistation3402 2 года назад
@@ZorawarSekhon ki
@ZorawarSekhon
@ZorawarSekhon 2 года назад
@@punjabifilmistation3402 my bad bro mainu laga you were the content creator 😜my bad sorry ✌🏻😊
@societenaturelle9005
@societenaturelle9005 2 года назад
Jamma Vehla ! INDER Bhai ! Apna koi Kamm hai nahi ! Kuddia te nazar rakhda aa !!
@gaganss8459
@gaganss8459 3 дня назад
ਸਹੀ ਕੀਤਾ ਵੀਰੇ ਘਰੋਂ ਪੜਨ ਓਂਦੀਅਾਂ ਬਾਹਰ ਅਾ ਕਿ ਅਾਸ਼ਕੀਅਾਂ ਕਰਦੇ ਹਨ ਜ਼ੁਤੀਅਾਂ ਮਾਰੋ ਿੲਹਨਾਂ ਦੇ ਤਾਂਹੀ ਕੁੜੀਅਾਂ ਨੂੰ ਕੁਖਾਂ ਵਿਁਚ ਮਾਰ ਦਿਁਦੇ ਹਨ ਬਹੁਤ ਵਧੀਅਾ ਕੀਤਾ
@DarshanSingh-tp7gb
@DarshanSingh-tp7gb Год назад
ਬਹੁਤ ਹੀ ਵਧੀਆ ਸੁਨੇਹਾ
@Unknown-ng9rb
@Unknown-ng9rb 2 года назад
ਕੀ ਬਾਈ ਯਾਰ ਐਵੇ ਫੂੱਦੂ ਗੱਲਾ ਕਰਦਾ ਦੇਸ ਅਜਾਦ ਵਾ ਅਗਲੇ ਕਰ ਸਕਦੇ ਆ ਏਵੇ ਰੋਕ ਲੇ ਗਾ ਤੂੰ ।। ਉਹ ਤਾ ਅੱਗੇ ਸਾਊ ਬੰਦਾ ਟੱਕਰ ਗਿਆ । ਨੀ ਤਾ ਤੈਨੂੰ ਦੱਸ ਦਿੰਦਾ।।
@societenaturelle9005
@societenaturelle9005 2 года назад
Inder da koi Matlab nahi eh koi Juram nahi kar rahe... Shame on Inder ! !
@socialhub3
@socialhub3 6 месяцев назад
ਦੋਵੇਂ Adult ਨੇ ਵੀਡੀਓ ਅਪਲੋਡ ਕਰਨ ਤੇ ਬਣਾਓ ਵਾਲੇ ਤੇ ਪਰਚਾ ਹੋਣਾ ਚਾਹੀਦਾ। ਇਹ ਕੌਣ ਹੁੰਦੇ ਕਿਸੇ ਦੀ life ਵਿੱਚ ਦਾਖ਼ਲ ਕਰਨ ਵਾਲੇ।
@Harmansingh-ii3ic
@Harmansingh-ii3ic Год назад
Vry nice bro very good msg
@drsimarsingh6832
@drsimarsingh6832 Год назад
ਹਰ ਬੰਦੇ ਦੀ ਆਪਣੀ ਲਾਈਫ ਤੁਸੀਂ ਕੋਣ ਹੁੰਦੇ ਰੋਕਣ ਵਾਲੇ
@numberdar77
@numberdar77 2 года назад
Supreme Court ki clear direction h jb dono major h tho kisi ko bhi right ni h ki unki life and liberty breach kre Baki social msg bhout Acha diya h bro 🖒🖒🖒good work
@aulakhaulakh8872
@aulakhaulakh8872 2 года назад
Right
@vsedits2336
@vsedits2336 2 года назад
Bai g e video ch saari acting kitti hoi hai👍
@surindersumray1726
@surindersumray1726 2 года назад
CD C
@SunnySingh-kd5tq
@SunnySingh-kd5tq 2 года назад
Shut your mouth.. Teri sister kregi edan then you know better
@nirmaldevi2331
@nirmaldevi2331 2 года назад
Tital is very wrong eve kise de insalt na kro this is bad
@surinderkaur9310
@surinderkaur9310 6 месяцев назад
ਸਹੀ ਗੱਲ ਹੈ ❤❤❤
@HarpreetSingh-nh1cc
@HarpreetSingh-nh1cc Месяц назад
ਕਿਸੇ ਦੇ ਧੀ ਪੁੱਤਰ ਨੂੰ ਬਦਨਾਮ ਕਰ ਰਹੇ ਨੇਂ ਪਹਿਲਾ ਸਮਜ਼ਿਆ ਵੀ ਸਕਦੇ ਸੀ
@mangat18
@mangat18 Год назад
ਕਿਵੇਂ ਗਰੀਬ ਬੰਦੇ ਨੂੰ ਤੰਗ ਕਰਦੇ ਨੇ ਬੜੇ ਬਦਮਾਸ਼ ਇਹ ਕਨੂੰਨ ਨਹੀਂ ਇਹ ਆਪਸ ਵਿੱਚ ਸਹਿਮਤ ਨੇ ਕਿਸੇ ਅਮੀਰ ਨੂੰ ਤੰਗ ਕਰਕੇ ਦੇਖੋ ਚਪੇੜੇ ਜਾਉਗੇ ਕੁੱਤੇ
@balwindersinghbrar5963
@balwindersinghbrar5963 2 года назад
ਬਾਲਗ ਲੜਕਾ ਲੜਕੀ ਨੂੰ ਕਿਸੇ ਸਾਂਝੀ ਜਗ੍ਹਾ ਪਾਰਕ ਆਦਿ ਵਿੱਚ ਬੈਠਣ ਲਈ ਕਾਨੂੰਨ ਆਗਿਆ ਦਿੰਦਾ ਹੈ। ਪੁਲੀਸ ਜਾਂ ਹੋਰ ਕੋਈ ਵੀ ਉਹਨਾਂ ਬੈਠਿਆਂ ਨੂੰ ਰੋਕ ਟੋਕ ਨਹੀਂ ਸਕਦਾ। ਸ਼ਾਇਦ ਇਹ ਆਪੇ ਬਣੇ ਸਮਾਜ ਸੇਵੀ ਕਾਇਦੇ ਕਾਨੂੰਨ ਤੋਂ ਵਾਕਿਫ ਨਹੀਂ ਹਨ ਜਾਂ ਇਹਨਾਂ ਦੀ ਕੋਈ ਜਾਤੀ ਰੰਜਿਸ਼ ਹੋਵੇਗੀ। ਜੇਕਰ ਪੁਲੀਸ ਇਮਾਨਦਾਰ ਹੋਵੇ ਤਾਂ ਇਹਨਾਂ ਨੂੰ ਕਾਨੂੰਨ ਦਾ ਸਬਕ ਜ਼ਰੂਰ ਪੜ੍ਹਾਵੇ। ਤਾਂ ਕਿ ਬਾਕੀਆਂ ਨੂੰ ਵੀ ਕੰਨ ਹੋ ਜਾਣ।
@deharpawan2014
@deharpawan2014 Год назад
ਤੁਸੀ ਕਿਸੇ ਧੀ ਦੀ ਕਿਉਂ ਇਜਤ ਰੋਂਲਦੇ ਹੋ ਤੁਸੀ ਐਨੇ ਵਹੀਲੇ ਹੋ ਭੈਣ ਭਾਈ ਨੇ ਸਰੀਕੇ ਵਿਚ ਰਹਿਣਾ ਕੁੜੀ ਦੇ ਮਾਂ ਬਾਪ ਨੇ
@Jaspreet_030_
@Jaspreet_030_ Месяц назад
ਤੂੰ ਵੀਡੀਓ ਬਣਾ ਕੇ ਗਲਤ ਕੀਤਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਸਾਰਿਆਂ ਦੇ ਸਾਹਮਣੇ ਨੀਲਾਮ ਕਰਨਾ ਚੰਗੀ ਗੱਲ ਥੋੜੀ ਹੈ
@jaramanreet40
@jaramanreet40 2 года назад
ਸਮਾਜ ਸੁਧਾਰਕ ਬਣਕੇ ਪਿੱਛੇ ਗਿਆ ਬਾਈ ਪਰ ਵੀਡੀਓ ਬਣਾ ਕੇ ਤੂੰ ਵੀ ਤਾਂ ਇੱਜਤ ਰੋਲ ਈ ਰਿਹਾ ਕਿਸੇ ਬਾਪ ਦੀ
@jasspreet7534
@jasspreet7534 Год назад
Sahi gl
@arshpreet2290
@arshpreet2290 2 года назад
ਯਾਰ ਪਿਆਰ ਕਰਨਾ ਕੋਈ ਗੁਨਾਹ ਨਹੀਂ। ਮੈਨੂ ਸਮਝ ਨਹੀਂ ਆਉਦੀ ਇਸ ਦੀ ਕਯੋਂ ਦੁੱਖ ਰਹੀ ਹੈ।
@rahulsampla2109
@rahulsampla2109 5 месяцев назад
Hi
@jasvirbhullar9609
@jasvirbhullar9609 3 месяца назад
ਪੰਜਾਬ ਦੇ ਲੋਕਾਂ ਦੀ ਜਮੀਰ ਮਰ ਗਈ ਬਾਈ
@sukhdeepgill982
@sukhdeepgill982 Год назад
ਹਾਂ ਤੁਸੀਂ ਸਿਖਾਉ ਗੇ ਸਾਰੀ ਦੁਨੀਆ ਦਾਰੀ ਨੂੰ ਭਾਰਾਵੌ
@gursevsingh6109
@gursevsingh6109 2 года назад
Bahut Chhoti Soch Inder Singh Tumhari
@parmjitsinghsidhu2292
@parmjitsinghsidhu2292 2 года назад
ਤੂੰ ਵਾਡਿਉ ਵਾਲੇ ਬੰਦੇ ਆਪਣੇ ਸਕੀ ਭੈਣ ਜਾਂ ਧੀ ਨਾਲ ਰਲਕੇ ਬਣਾਉਂਦੇ ਫੇਰ ਹੋਰ ਵੀ ਵਧੀਆ ਢੰਗ ਨਾਲ ਲੋਕਾਂ ਨੂੰ ਸਮਝਾਇਆ ਜਾਣਾ ਸੀ
@baldevchungha2298
@baldevchungha2298 Год назад
ਕਿਉਂ ਕਿਸੇ ਦਾ ਜਲੂਸ ਕੱਢਦੇ ਹੋ ਕਿਸੇ ਦੇ ਜੀਵਨ ਵਿਚ ਦਖਲ ਨਹੀਂ ਕਰ ਸਕਦੇ
@user-wc1ru6hi5f
@user-wc1ru6hi5f 3 месяца назад
ਤੁਹਾਡਾ ਸੁਨੇਹਾ ਸਹੀ ,
@harinderpalsingh7225
@harinderpalsingh7225 2 года назад
ਏਸ ਕੈਮਰੇ ਆਲੇ ਤੇ ਪਰਚਾ ਦਰਜ ਹੋਣਾ ਚਾਹੀਦਾ
@komalphoto
@komalphoto 2 года назад
theek
@avneetKaur-jv4il
@avneetKaur-jv4il 2 года назад
Hm
@gurjeetkaurgurpreetsingh2839
@gurjeetkaurgurpreetsingh2839 2 года назад
ਬਿਲਕੁੱਲ ਸਹੀ
@simerjhajj2651
@simerjhajj2651 2 года назад
Patrkaar ghaint punjabi vlaa va nl
@puneetkhullar4609
@puneetkhullar4609 2 года назад
Acting kar rahe ne 🤓🤓
@mangat18
@mangat18 Год назад
ਇਹ ਜਿਹੜੇ ਵੀਡੀਓ ਬਣਾਉਂਦੇ ਨੇ ਬਹੁਤ ਸੱਚੇ ਸੁੱਚੇ ਨੇ
@SuperUpkar
@SuperUpkar Год назад
COMMENT ਪੜ ਲਈ ਬਾਈ ਐਨਾ ਕ LONDON ਚ ਤੈਨੂੰ SUPPORT ਕਰਦੇ ਸੀ ਪਰ ਹੁੱਣ ਤੂੰ ਧੱਕੇਸ਼ਾਹੀਆਂ ਆ ਗਿਆ ॥ ਤੂੰ ਕਿਹੜਾ ਨਹੀ ਗੰਦ ਪਾਉਂਦਾ ਆਵਦੀ ਵਿਡਿਉ ਚ ॥ ਜੇ ਤੇਰੇ ਦੁਸ਼ਾਲੇ ਡਾਂਗ ਫਿਰੀ ਉਹਦੇ ਮੁੰਹ ਵੀ ਨਹੀ ਬੰਨਿਆਂ ਜਾਣਾ॥ ਆਵਦਾ ਕੰਮ ਕਰ ਅਸੀ appreciate ਕਰਦੇ॥ ਜਾਂਦਾ ਹਿੰਦੂਤਵ ਆਲੇ ਕੰਮ ਨਾ ਕਰ
@inder0645
@inder0645 Год назад
Full video dekhi aaa
@surinderkaur9310
@surinderkaur9310 6 месяцев назад
ਭਾਈ ਭੈਣ ਭਰਾ ਦਾ ਰਿਸ਼ਤਾ ਨਹੀਂ ਲੱਗਦਾ ਦਾ ਇਹੋ ਜਿਹੇ ਬੱਚੇ ਗੱਦ ਪਾਉਦੇ ਨੇ
@parmjitsingh6927
@parmjitsingh6927 2 года назад
Evi kudia nu badnam krde ... Kehri dunia ton aa tuc yaar. Sharm kro . Lakh di lahnat tuhade te
@manijhandi6043
@manijhandi6043 2 года назад
Bai inder de bahen v jaran DE jar rahi ah
@happyjha7334
@happyjha7334 2 года назад
good
@kewalsingh4609
@kewalsingh4609 Год назад
ਪਹਿਲੇ ਕੁਮੈਂਟ ਚ ਗਲਤੀ ਨਾਲ ਨਬਾਲਗ ਸ਼ਬਦ ਤੇ ਗਲਤੀ ਨਾਲ ਕਲਿਕ ਹੋ ਗਿਆ ।ਜੇ ਲੜਕਾ ਲੜਕੀ ਬਾਲਗ ਹੈ ਤਾਂ ਕਿਤੇ ਵੀ ਪਬਲਿਕ ਪਲੇਸ ਚ ਬੈਠ ਸਕਦੇ ਘੁੰਮ ਸਕਦੇ । ਹਾਂ ਜੇ ਕੋਈ ਓਦਾਂ ਵਿੱਚ ਆ ਕੇ ਭੈਣ ਦੇਣੀ ਚਾਹੁੰਦਾ ਤਾਂ ਸਿੱਧਾ ਲੜਕੇ ਨੂੰ ਆ ਕੇ ਦੱਸੇ ।
@gavenpreet7339
@gavenpreet7339 2 года назад
ਵੀਰ ਜੇ ਤੁਹਾਨੂੰ ਏਨਾ ਦੁਖ ਵਾ ਵੀਡੀਓ ਨਾ ਪਾਉਂਦਾ ਕੁੜੀ ਦੇ ਮਾ ਬਾਪ ਕੋਲ ਲੇ ਕੇ ਜਾਣਦਾ ਤੁਸੀ chanel ਦੇ view like ਲੇਨ ਲੀ ਵੀਡੀਓ ਪਾਈ ਤੁਸੀ life ਕਦੇ ਨੀ ਏਹੋ ਜੇਹਾ ਕੰਮ ਕੀਤਾ
@Fitnesss1243
@Fitnesss1243 2 года назад
End dekho phla
@swaranjitkaur-vw2kq
@swaranjitkaur-vw2kq Год назад
ਧਕੇ ਨਾਲ ਚਲੇ ਫੇਰ ਤਾਂ ਮਗਰ ਲੱਗਦੇ ਹੁਣ ਕੀ ਫਾਇਦਾ
@punjabivibes4464
@punjabivibes4464 Год назад
ਤੈਨੂੰ ਕਿਸ ਹੱਕ ਦਿੱਤਾ ਕਿਸੇ ਦੀ ਨੀਜੀ ਜਿੰਦਗੀ ਵਿੱਚ ਦਖ਼ਲ ਦੇਣ ਦਾ,,,,ਵੈਸੇ ਵੀ ਜਿਵੇਂ ਦੀਆਂ ਸਿਰੇ ਦੀਆਂ ਲੁੱਚੀਆਂ ਵੀਡੀਓ ਤੂੰ ਬਣਾਉਣਾ ਐਂਵੇ ਦਾ ਹੀ ਅਸਰ ਹੋਣਾ ਲੋਕਾਂ ਦੇ ਜਵਾਕਾਂ ਉੱਤੇ ਅਤੇ ਕੱਂਲ ਨੂੰ ਕਿਸ ਮੂੰਹ ਨਾਲ ਰੋਕੇਂਗਾ ਭਰਾ ਤੂੰ ਆਪਣੀ ਧੀ ਨੂੰ ਕਿਓਂਕਿ ਤੇਰੀਆਂ ਵੀਡੀਓ ਕੱਢਕੇ ਤੇਰੇ ਅੱਗੇ ਰੱਖੂ ਓਹ,,, ਸੋ ਵੀਰ ਆਪ ਵੀ ਸੋਚੋ ਥੋੜਾ,,,
@samshappard5275
@samshappard5275 2 года назад
I can't understand why people are worried for personal matters of others In this 21st century they have obsolete and backward thinking Shame on them Sam Australia blessed by God
@neetugold6136
@neetugold6136 2 года назад
ਕਿਸੇ ਦੀ ਜਿੰਦਗੀ ਵਿਚ ਦਖਲ ਦੇਣ ਦਾ ਕਿਸੇ ਨੂੰ ਕੋਈ ਹਕ ਨਹੀਂ।
@sohandeepkaur9502
@sohandeepkaur9502 2 года назад
sachi bat ha yer kasy de pasanr life ch koi dakhdaji nhi karni chde a galt ha
@KuldeepSingh-nm1mc
@KuldeepSingh-nm1mc 2 года назад
ਪਰ ਇਹ ਸਭ ਤਾਂ ਵੱਡੇ ਸ਼ਹਿਰਾਂ ਚ੍ ਆਮ ਗੱਲ ਆ ਉੱਥੇ ਤਾਂ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਇੰਨ੍ਹਾਂ ਗੱਲਾ ਨਾਲ।
@JanakRaj-iy8fm
@JanakRaj-iy8fm 2 года назад
Bahut badde Lahnati soch lagde c video bnaun bale
@JanakRaj-iy8fm
@JanakRaj-iy8fm 2 года назад
Videsha bacha sarre galat Nahi hunde ihh log uhna countries vich bhi gand paunde kisse di life
@sukhmansandhu8993
@sukhmansandhu8993 2 года назад
shi gl aw
@gurpreetsingh1010
@gurpreetsingh1010 Месяц назад
ਤੇਰੀ ਗਲਤ ਗੱਲ ਯਾਰ ਕਿਸੇ ਦੀ ਧੀ ਭੈਣ ਆ
@inder0645
@inder0645 Месяц назад
Video aa new nhi
@mahindersinghh470
@mahindersinghh470 Год назад
Pyaar krna koi paap nhi hunda uncle g samjho
@rohitsandhusandhu7927
@rohitsandhusandhu7927 Год назад
Ryt
@kiratchahal8093
@kiratchahal8093 2 года назад
ਵੀਰੇ ਜੀ ਮੈ ਕੈਣਾ ਨਹੀ ਚਾਉਦੀ ਪਰ ਕੈ ਰਹਿਆ ਜਿੰਨੇ ਵੀ ਮੈਸਜ ਆਈਏ ਆ ਸਾਰੀਆ ਨੇ ਭੈਣ ਨੂੰ ਕਿਉ ਫੜੀਆ ਭੈਣ ਦਾ ਕੀ ਕਸੂਰ ਏ ਇੰਦਰ ਵੀਰ ਦੀ ਭੈਣ ਵੀ ਤਾ ਸੋਡੀ ਭੈਣ ਏ ਵੀਰੋ ਹੱਥ ਬੱਨ ਕੇ ਬੇਨਤੀ ਏ ਵੀਰੋ ਭੈਣਾ ਨੂੰ ਨਾ ਵਿੱਚ ਲੈ ਕੇ ਆਈਆ ਕਰੋ ਭੈਣਾ ਸਭ ਦੀਆ ਸਾਜੀਆ ਹੁੱਦੀਆ ਏ🙏🙏🙏🙏🙏🙏🙏🙏🙏
@lakhwinderkour467
@lakhwinderkour467 2 года назад
ਅੱਛਾ ਤੈਨੂੰ ਬੜਾ dukh lga,
@parmjitsingh6927
@parmjitsingh6927 2 года назад
Legally kuj ni kar skde .. Har ik nu hak apni life jeen da.. Shame on u ... Jida aap tuc kdi kise nal ni ghume hu e.. Hadd aa . Mari soch
@harmanbabbu2900
@harmanbabbu2900 4 месяца назад
Botae ਗਲਤ ਗੱਲ ਹੈ
@geetachandgeetachand763
@geetachandgeetachand763 Год назад
Shi aaa weere tuhada message bhi jo kuriya apne parents dee aazadi daa galt faida uthande ne una no faal zrur milda a es chiz daa🙏🙏
@BalkarSingh-zz6qm
@BalkarSingh-zz6qm 2 года назад
ਪ੍ਰੇਮੀਆਂ,ਨੂੰ,ਤੰਗ,ਨਾ,ਕਰੋ,ਇਹ,ਰੱਬ,ਦੇ,ਬੰਦੇ,ਹਨ,ਮਸਾਂ,ਟਾਈਮ,ਮਿਲਦਾ ਸ਼ਰਮ,ਕਰੋ,ਸੋਡੇ,ਧੀ,ਪੁਤ,ਵੀ,ਕਿਸੇ,ਨੂੰ,ਮਿਲਦੇ,ਹੋਣਗੇ
@makhansingh1214
@makhansingh1214 2 года назад
Very good veer g eda E e thook k rakho
@souravdeepc2760
@souravdeepc2760 2 года назад
ਤੇਨੁ ਕੀਨੇ ਅਦਕਾਰ ਦਿਤਾ ਵੀਡੳ ਬਣਾੳਨ ਦਾ ਕਿਸੇ ਨਿਜੀ ਜਿਦਗੀ ਦਾ
@nikkudj6039
@nikkudj6039 Год назад
ਸਰਮ ਕਰੋ ਬਾਈ ਜੇ ਤੁਹਾਡੀ ਧੀ ਭੈਣ ਦੀ ਕੋਈ ਵਿਡਿਉ ਬਣਾ ਕੇ ਨੈਟ ਤੇ ਪਾ ਦੇਵੇ ਫੇਰ ਉਹਨਾਂ ਦੀ ਨਿੱਜੀ ਜ਼ਿੰਦਗੀ ਤੋ ਤੁਸੀਂ ਕੀ ਲੈਣਾ ਕੀ ਉਹ ਨਾਬਾਲਗ ਸੀ ਜਾ ਕੋਈ ਗਲਤ ਕੰਮ ਕਰ ਰਹੇ ਸੀ
@HarpalSingh-uv9ko
@HarpalSingh-uv9ko Год назад
ਤੂੰ ਬਹੁਤ ਸੋਹਣੀਆਂ ਵੀਡੀਓ ਬਣਾਉਣਾ ਹੈ ਪਹਿਲਾਂ ਆਪਣਾ ਆਪ ਸੁਧਾਰ ਫੇਰ ਕੋਈ ਮੈਸੇਜ ਦੇਵੀ।
@inder0645
@inder0645 Год назад
Tu than fadna
@jossanvlogs8882
@jossanvlogs8882 Год назад
Sabb nu hakk a avdi zindgi jeen da
@user-ii8xi9ym5c
@user-ii8xi9ym5c 3 месяца назад
Sahi gall aa
@sukhdeepsingh6032
@sukhdeepsingh6032 2 года назад
Veer ji Sodia videos ch jehda luchpuna dikhaeaa janda oh v ghatt nhi , I think tuhanu v iho j kamma to gurej krna chahida . Eih video chahe shoot kiti a pr pehle aapaa nu khud to eih shuruaat krni chahidi a fr horaa nu sudharan turiye 🙏
@supreetkooner4176
@supreetkooner4176 2 года назад
They are making other people fool when they learn they doing wrong
@buntyking688
@buntyking688 Год назад
Galt gall aa veer teri kyo kise di dhee di ijat udda rhe ho aapni life jion da sab nu huk aa ji
@nirmalkaur5835
@nirmalkaur5835 4 месяца назад
ਬਕਵਾਸ ਪਤਰਕਾਰ ਤੈਨੂੰ ਕਿੰਨੇ ਅਧਿਕਾਰ ਦਿੱਤਾ। ਕੰਜਰਾਂ ਤੇਰੇ ਤੇ ਮਾਨਹਾਨੀ ਦਾ ਕੇਸ ਦਰਜ ਕਰਵਾਉਣਾ ਚਾਹੀਦਾ
@manikalyanmanikalyan1290
@manikalyanmanikalyan1290 2 года назад
Bai g Apna Gahr dekhna cahida bande nu kisi ki jindgi se kiuo kehl rhe ho
@jassadon6222
@jassadon6222 2 года назад
ਤੂੰ ਇਹ ਨੂੰ ਦੇਖਣ ਤੇ ਆਂ ਹੋਰ ਕੋਈ ਕੰਮ ਨੀ ਤੈਨੂੰ ਤੁਸੀਂ ਕੀ ਲੈਣਾ ਕਿਸੇ ਦੀ ਜ਼ਿੰਦਗੀ
Далее
🤯 #funny
00:20
Просмотров 2,6 млн
🤣МАЛО КУПИТЬ ЛОШАДЬ
0:18
Просмотров 5 млн
тгк: katylazarevaa
0:16
Просмотров 1,8 млн