Тёмный

ਮਾਨ ਰੈਲੀਆਂ ‘ਚ, ਮੀਡੀਆ ਥੈਲੀਆਂ ‘ਚ | ਮੰਤਰੀ ਵੀਡੀਓ ‘ਚ, ਲੋਕ ਵਿਰੋਧ ‘ਚ | EP 124 | Punjabi Podcast 

Punjabi Podcast
Подписаться 85 тыс.
Просмотров 40 тыс.
50% 1

#bhagwantmann #punjabipodcast #election2024
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

27 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 248   
@sukhjinder-lt7di
@sukhjinder-lt7di Месяц назад
ਰਤਨ ਬੇਟਾ ਮੇਰੀ ਸਲਾਹ ਆ ਕਿ ਕਿੱਲਾ ਤੇ ਵੀਹ ਪੱਚੀ ਲੱਖ ਦਾ ਵਿਕਣਾ ਕਿੱਲੋ ਸੋਨਾ ਹੀ ਵੇਚ ਲੈਣ ਚਾਹ ਪਾਣੀ ਚੰਗਾ ਚਲ ਜੁ
@mandeepbatth3848
@mandeepbatth3848 Месяц назад
ਰਤਨ ਤੇ ਪਰਮੀਤ ਵੀਰ ਬਹੁਤ ਹੀ ਵਧੀਆ 🙏🏻🙏🏻
@harrymla1020
@harrymla1020 Месяц назад
ਬਹੁਤ ਕੁੱਝ ਸਿੱਖਣ ਨੂੰ ਮਿਲਦਾ ਪੋਡਕਾਸਟ ਸੁਣ ਕੇ ❤
@manrajdeep222
@manrajdeep222 Месяц назад
ਰਤਨ ਬਾਈ 4 ਜੂਨ ਸਾਰਾ ਰਿਜ਼ਲਟ ਲਾਈਵ ਪੌਡਕਾਸਟ ਕਰਿਓ ❤❤
@rupinderjitkaur8715
@rupinderjitkaur8715 Месяц назад
Dhanwaad Rattan Pardeep
@nainakaur5211
@nainakaur5211 Месяц назад
Ratan bai ਤੇਰੇ ਨਾਲ ਰਾਬਤਾ ਕਰਨਾ ਹੋਵੇ ਕਿਦਾਂ ਕਰੀਏ,ਸਾਡੇ ਫਰੀਦਕੋਟ ਚ ਸ਼ਾਹੀ ਹਵੇਲੀ ਦੇ ਨਾਲ ਲਗਦੀ ਫਰੀਦ ਇਨਕਲੇਵ ਕਲੋਨੀ ਦਾ ਵੀ ਬਹੁਤ ਰੋਲਾ ਰਾਜੇ ਵੜਿੰਗ ਦੇ ਸਾਲੇ ਸੱਚਰ ਨੇ ਉਹ ਕਲੋਨੀ ਕੱਟੀ ਸੀ,ਉਸ ਵਿੱਚ ਪਹਿਲਾਂ ਛੋਟੇ ਬੱਚਿਆਂ ਦਾ ਸਕੂਲ ਬਣਿਆ ਸੀ ਸਾਂਝਾ,ਪਰ ਹੁਣ ਸੱਚਰ ਨੇ ਸਕੂਲ ਬੰਦ ਕਰ ਕੇ ਉਥੇ ਕਲੱਬ ਬਣਾ ਤਾ ਗੰਦੇ ਕੰਮ ਹੁੰਦੇ ਨੇ, ਕਲੋਨੀ ਵਾਲਿਆਂ ਨੇ ਬਹੁਤ ਵਰੋਧ ਵੀ ਕੀਤਾ ਪਰ ਇੱਕ ਨੀ ਸੁਣੀ ਜਾਂਦੀ ਪਈ ਸੱਚਰ ਆਪ ਚ ਸ਼ਾਮਲ ਹੋ ਗਿਆ ਹੁਣ ਉਦੋਂ ਵੀ ਜਾਅਦਾ ਕਲੋਨੀ ਵਾਲਿਆਂ ਤੇ ਦਬਾਅ ਪਾਇਆ ਜਾ ਰਿਹਾ ਜੇ ਤੁਸੀਂ ਕਵਰ ਕਰੋ ਤਾ ਪੱਕਾ ਉਨ੍ਹਾਂ ਦਾ ਹੱਲ ਹੋ ਸਕਦਾ 🙏
@Punjabi_Pakke_Wale
@Punjabi_Pakke_Wale Месяц назад
Othe ni aaunde bharava, koi AAP de khilaf koi chota jeha v issue hai tan dass, hune tind puni chukk ke raula paunda hoya aayega eh Rattan dalal
@kdeepsinghdeep887
@kdeepsinghdeep887 Месяц назад
ਸਹੀ ਗੱਲ ਆ ਜੀ ਪੱਤਰਕਾਰ ਸਭ ਥੇਲਿਆ ਚ
@pb19wale24
@pb19wale24 Месяц назад
Rattan veer sirraa Kari janda 👌👌👌👌👌
@hardeepsekhonhardeep9441
@hardeepsekhonhardeep9441 Месяц назад
Sir eh lok ehne joge nhi c but lokan ne ehna nu M. L..A bna dita eh ik member v nhi bnn skde c
@kadehassviliyakro9641
@kadehassviliyakro9641 Месяц назад
ਅੱਜ ਮੇਰੀ ਪਹਿਲੀ ਟਿਪਣੀ ਹੈ ਤੁਹਾਡੇ ਚੈੱਨਲ ਤੇ Caption ਦਾ ਸਿਰਾ ਲਾਤਾ ਵੀਰ ਜੀ
@Gabbarbathinda
@Gabbarbathinda Месяц назад
ਕੁੱਲ ਮਿਲਾ ਕੇ ਮਾਨ ਸਾਹਿਬ ਦੀ ਫੱਟੀ ਪੋਚੀ ਜਾਉ ਐਤਕੀ
@Kiranveersingh-sb2kn
@Kiranveersingh-sb2kn Месяц назад
ਸਹੀ ਗੱਲ ਆ
@MalkeetSingh-bp9lm
@MalkeetSingh-bp9lm Месяц назад
ਪੱਤਰਕਾਰ ਭਾਜੀ ਜੇ ਸਾਰੇ ਪੱਤਰਕਾਰ਼ ਤੋਹਾਡੇ ਵੱਰਗੇ ਨੀਰਪਖ ਹੇਣ ਤਾਂ ਪੰਜਾਬ ਦਾ ਨਾਮ ਓਚਾ ਤੇ ਸੂੱਚਾ ਹੋ ਸਕਦਾਹੈ ਤੱਰਕੀ ਕਰ ਸਾਕਦਾ ਹੈ ਏਹੇ ਵਕਾਓ ਲੋਕਾਂ ਨੇ ਡੋਬੇਆ ਹੈ
@deepraj_kaurz
@deepraj_kaurz Месяц назад
ਗੁਰੂ ਪਾਤਸ਼ਾਹ ਤੁਹਾਨੂੰ ਦੋਨਾਂ ਵੀਰਾਂ ਨੂੰ ਚੜਦੀਕਲਾ ਬਖਸ਼ਣ...ਸਦਾ ਸੱਚ ਨਾਲ ਖੜੇ ਰਹਿਣ ਦਾ ਬਲ ਬਖਸ਼ਣ ❤
@raahi8459
@raahi8459 Месяц назад
ਬਾਈ ਬਹੁਤ ਸੋਹਣਾ ਕੰਮ
@beantsingh5023
@beantsingh5023 Месяц назад
ਬਹੁਤ ਵਧੀਆ ਜੀ
@chamkaur_sher_gill
@chamkaur_sher_gill Месяц назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@JagdevSingh-mv3rr
@JagdevSingh-mv3rr Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ‌‌
@gurvinderbilla4961
@gurvinderbilla4961 Месяц назад
Ratan shi gl a bhra bina Dar tu swal krde o eda de patrkar chide a punjab nu 🚩🚩🚩👍👍👍👍👍
@Punjabi_Pakke_Wale
@Punjabi_Pakke_Wale Месяц назад
Han edan de PTC warge dalal hor chahide, jo sirf Ek party de khilaf agenda chalayi jaan.
@LakhwinderSingh-tj5gl
@LakhwinderSingh-tj5gl Месяц назад
ਬਹੁਤ ਵਧੀਆ ਵੀਰ ਜੀ
@rajuverma179
@rajuverma179 Месяц назад
sat shri Akaal Veer ji
@user-vt6bl2mz7o
@user-vt6bl2mz7o Месяц назад
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ
@JagdevSingh-mv3rr
@JagdevSingh-mv3rr Месяц назад
ਮਨੁੱਖ ਬਹੁਤ ਸਿਆਣੇ ਹਨ, ਉਸ ਨੂੰ ਕਹਿਣਾ ਪੈਦਾ ਹੈ, ਜਿਸ ਨੇ ਲੋਕ ਵਰਤਣੇ ਹਨ। ਲੋਕ ਬਹੁਗਿਣਤੀ ਮਾਇਆ ਨੇ ਅੰਨ੍ਹੇ ਕੀਤੇ ਨਹੀ, ਮਾਇਆ ਤੋ ਆਪਣੇ ਆਪ ਅੰਨ੍ਹੇ ਹੋਏ ਹਨ। ਜਿਹਨਾਂ ਵਿੱਚ ਵੀ ਜੋਤਿ ਹੈ,ਪਰ ਮੈਂ ਜੋਤਿ ਹੀਣ ਜੋਤਿ ਦਾ ਕੀ ਸਬੂਤ।। ਵਾਹਿਗੁਰੂ।।
@parmindersingh3895
@parmindersingh3895 Месяц назад
Rattandeep veere tuhadi patarkaari nu salute aa bai
@AmarjeetSingh-yw6iv
@AmarjeetSingh-yw6iv Месяц назад
waheguru ji chrdichkhla ch rekhe veer thonu sach boln lye himat chai di
@BalkinderSingh-th1hr
@BalkinderSingh-th1hr Месяц назад
ਬਾਈ ਜੀ ਸਲਾਮ ਹੈ ਜੀ ਰਤਨ ਬਾਈ ਜੀ ਆਪ ਜੀ ਦੀ ਪੱਤਰਕਾਰੀ ਨੂੰ 👌🙏👍
@parveshmalik725
@parveshmalik725 Месяц назад
Ratan bahi good job Yadwinder ne ek interview kiti cm sahib naal koi swaal ni ohne chaz da kita
@dhaliwal1217
@dhaliwal1217 Месяц назад
ਚਾਰ ਕ ਵਜਦੇ ਨੂੰ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੀਆਂ ਭੇਡਾਂ ਦੀ ਭੈਣ ਗੜੀ ਜਾਊਂ
@balianbalian2941
@balianbalian2941 Месяц назад
Kudi deni aaa aam admi alyea nu tu
@rajwantkaur5852
@rajwantkaur5852 Месяц назад
ਵੀਰ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਵੀਰ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹਨ
@gurjitsingh689
@gurjitsingh689 Месяц назад
ਬਾਈ ਜੀ ਭੱਮਕੜ ਤੋਂ ਬੱਚ ਕੇ ਰਹੋ ਜੀ
@gursharanpreetkaur1782
@gursharanpreetkaur1782 Месяц назад
Best podcast
@DarkGaming-ku7js
@DarkGaming-ku7js Месяц назад
Waheguru ji ❤️🙏🏻
@tajbirsingh7440
@tajbirsingh7440 Месяц назад
Dono veer 🙏🏼🙏🏼🙏🏼
@user-tl9yz2yy8d
@user-tl9yz2yy8d Месяц назад
Very very nice analysis
@maxplutouy8zp
@maxplutouy8zp Месяц назад
Good podcasts, nice to hear Punjab views through your podcast.
@VARINDERSINGHSEKHON-wn5lt
@VARINDERSINGHSEKHON-wn5lt Месяц назад
ਬਹੁਤ ਵਧੀਆ ਕੰਮ ਕਰ ਰਹੇ ਓ ਵੀਰ❤
@nainakaur5211
@nainakaur5211 Месяц назад
Ratan bhai ajj poora garm hoya pya.
@Punjabi_Pakke_Wale
@Punjabi_Pakke_Wale Месяц назад
Faridkot to ek hor Khalistani nu ju jitauna. Eh Rattan dalal hai tan hi Lakhe Sidhaane to chittar khaade si ehne
@jagjitsingh9224
@jagjitsingh9224 Месяц назад
Bhut vadiyan g
@gurjitsidhu1813
@gurjitsidhu1813 Месяц назад
👍👍
@prabhjitsingh8838
@prabhjitsingh8838 Месяц назад
Bahut vdia veere Keep it up ❤
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@gagnadeepsingh9815
@gagnadeepsingh9815 Месяц назад
ਬਾਈ ਇਹ ਤਾਂ ਸੱਚੀ ਓ ਮਿੰਨਤਾਂ ਤਰਲਿਆ ਤੇ ਆ ਗਏ ,, ਸਾਡੇ ਪਿੰਡ ਇਹ ਪਰਚਾਰ ਆਲੇ ਪੋਸਟਰ ਵੰਡਕੇ ਗਏ ਨੇ ਇਹਨਾ ਦੇ ਭਮੱਕੜ ,, ਉਹਦੇ ਵਿੱਚ ਕੋਈ ਕੰਮ ਨੀ ਗਿਣਾਇਆ ਕਿਉਂਕਿ ਸਾਡੇ ਐਮ ਐਲ ਏ ਨੇ ਕੋਈ ਕੰਮ ਕੀਤਾ ਹੀ ਨੀ ,, ਬੱਸ ਮਿੰਨਤਾਂ ਹੀ ਕੀਤੀਆਂ ਨੇ ਕਿ ਸਾਨੂੰ ਵੋਟ ਪਾ ਦਿਉ ਨਹੀ ਤਾ ਭਾਜਪਾ ਸਾਨੂੰ ਆਹ ਕਰ ਦਿਉ ਸਾਨੂੰ ਉਹ ਕਰ ਦਿਉ ਇੰਨੀਆ ਮਿੰਨਤਾਂ ਯਾਰ ਹੱਦ ਆ
@vickeysingh1378
@vickeysingh1378 Месяц назад
Sat Sri akal ji Waheguru chardikala bhakhsa
@harpreetbhandaal
@harpreetbhandaal Месяц назад
Good job
@kuldipsinghMC
@kuldipsinghMC Месяц назад
ਪੈਸਿਆਂ ਦਾ ਪੁੱਤ ਕਿਸੇ ਦਾ ਮਿੱਤ ਨਹੀ
@paviterdhillondhillon1507
@paviterdhillondhillon1507 Месяц назад
Ajj jma sira karta rattan veer ❤
@boparai.
@boparai. Месяц назад
Well done veer g
@AmanDeep-sx8nr
@AmanDeep-sx8nr Месяц назад
👍👍👍💯
@ManjotSingh-sz9vh
@ManjotSingh-sz9vh Месяц назад
❤❤
@jobansingh8142
@jobansingh8142 Месяц назад
Pro Punjab wala ਸੱਭ ਤੋ ਵੱਡਾ ਦੱਲਾ ਸਾਰੇ
@AvtarSinghBaidwan-mq2vs
@AvtarSinghBaidwan-mq2vs Месяц назад
Good bay Ratn ji
@JSidhu-kl7di
@JSidhu-kl7di Месяц назад
🙏🙏
@preetosidhu2000
@preetosidhu2000 Месяц назад
Very nice
@amankhera4053
@amankhera4053 Месяц назад
🔥
@JagdevSingh-mv3rr
@JagdevSingh-mv3rr Месяц назад
ਮੈਂ ਮੱਚਦਾ ਅੰਦਰ ਲੱਗੀ ਅੱਗ ਵਿਚ, ਹੋਕਾ ਦੇਵਾ ਬਾਹਰ ਆਣ ਬੁਝਾ ਦਿਓ ਕੋਈ।। ਵਾਹਿਗੁਰੂ।।
@varindersingh2464
@varindersingh2464 Месяц назад
Very good bai ji
@user-vz3jr9ql8z
@user-vz3jr9ql8z Месяц назад
Nice 👍
@harrynirman8629
@harrynirman8629 Месяц назад
Nice ❤
@birshasingh8373
@birshasingh8373 Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਅੱਜ ਸਰਸੇ ਵਾਲੇ ਸਾਧ ਨੂੰ ਮੁਆਫ਼ੀ ਦੀ ਦਿੱਤੀ ਆਪਾ ਸਰਕਾਰ ਦਾ ਕੀ ਕੀਤਾ ਆਪਣੇ ਸਿੰਘਾ ਨੂੰ ਕਿਉਂ ਨਹੀਂ ਬਾਹਰ ਆਉਣ ਦਿਦੇ ਭਾਈ ਜੀ
@mavisaini986
@mavisaini986 Месяц назад
Ssa rattan 22
@JaspinderSidhu94
@JaspinderSidhu94 Месяц назад
👍🏻👍🏻
@sarbjeetSingh-yn4mt
@sarbjeetSingh-yn4mt Месяц назад
Jeondy wasdy rahu putru datty raho shesha vekha deny ho tosi veer j hun v pmakar reh gey ona daa Waheguru ji bhla kary
@rajuverma179
@rajuverma179 Месяц назад
sat shree akal veer ji
@AmandeepSingh-tn7dd
@AmandeepSingh-tn7dd Месяц назад
👌👌👌
@yuvi8010
@yuvi8010 Месяц назад
Very good ji
@SandeepKumar-dl5xe
@SandeepKumar-dl5xe Месяц назад
Good work bro
@albiebilla
@albiebilla Месяц назад
Good journalism Rattan bro
@gurjitsingh689
@gurjitsingh689 Месяц назад
❤❤❤❤❤❤
@RavinderSingh-rg9rr
@RavinderSingh-rg9rr Месяц назад
❤❤❤
@Defalterbnde22
@Defalterbnde22 Месяц назад
Wdia kmm krdeo lage raho
@Mandeep6014
@Mandeep6014 Месяц назад
Dhakad podcast haa ...🎉
@AdityaSingh-pe3yz
@AdityaSingh-pe3yz Месяц назад
Sach bolne ke himmat kam hotha hai saulte u brth
@JagdevSingh-mv3rr
@JagdevSingh-mv3rr Месяц назад
ਜੋ ਲੋਕ ਬੋਲਦੇ ਬੋਲਦੇ ਹਨ, ਸੁਨਣ ਵਾਲੇ ਕੰਨ ਹੀ ਨਹੀ ਹੁੰਦੇ, ਇਹਨਾਂ ਬਹਿਰੇ ਲੋਕਾਂ ਦੇ।। ਵਾਹਿਗੁਰੂ।।ਮ।।
@aulakhfarmerpb03
@aulakhfarmerpb03 Месяц назад
❤❤❤❤
@simarsinghgill1459
@simarsinghgill1459 Месяц назад
ਸਿਰਾ ਗੱਲਬਾਤ
@imrkalra
@imrkalra Месяц назад
ਬਾਈ ਜੀ ਘੰਟਾ ਪਹਿਲਾ ਅੱਪਲੋਡ ਦਿਆ ਕਰੋ
@SarabjeetSingh-fg5um
@SarabjeetSingh-fg5um Месяц назад
ਜਾਣਕਾਰੀ ਵਧੀਆ ਲੱਗੀ
@SurindersinghSurindersin-qh3gc
@SurindersinghSurindersin-qh3gc Месяц назад
❤❤❤❤❤
@satvindersingh3240
@satvindersingh3240 Месяц назад
Vikas de Masiha Sardar sukhbir Singh Badal Zindabaad👍
@user-he7gr5mx6q
@user-he7gr5mx6q Месяц назад
👍
@baljitsingh374
@baljitsingh374 Месяц назад
Loka di awaz aa thudi nice 🙏
@AvtarSinghBaidwan-mq2vs
@AvtarSinghBaidwan-mq2vs Месяц назад
❤🙏🏻🙏🏻❤️
@kewalsekhon8206
@kewalsekhon8206 Месяц назад
Good good chanal
@ManinderSandhuYouTuber
@ManinderSandhuYouTuber Месяц назад
Gud
@ravisingh6402
@ravisingh6402 Месяц назад
ਅੱਜ ਤਾਂ ਚੀਬ ਕੱਢਤੇ 😂😂😂
@RanjitsinghSingh-rn5hp
@RanjitsinghSingh-rn5hp Месяц назад
ਜਦੋਂ cm ਦੀ ਸਕਿਉਰਿਟੀ ਦੇ ਜੇੰਟ੍ਸ ਨੇ ਕਿਸੇ ਬੀਬੀ ਨੂੰ ਹੱਥ ਪਾਇਆ ਤਾ cm ਇਹ ਨਾ ਸੋਚੇ ਉਹ ਕਿਸੇ ਦੀ ਸੀ ਤਾ ਕੱਲ ਨੂੰ ਜਦ ਆਪਣੇ ਨਾਲ ਬੀਤੀ ਉਦੋਂ ਪਤਾ ਲੱਗੂ ਜੇ ਸਕਿਉਰਟੀ ਵਾਲੇ ਦਾ ਬਟਨ ਟੁੱਟ ਜੇ ਫਿਰ ਪਰਚੇ ਕਰਨ ਤੁਰ ਪੈਂਦੇ ਨੇ
@gyanijarnail6919
@gyanijarnail6919 Месяц назад
ਵਾਈ ਜਿਹੜਾ ਬੰਦਾ ਟੈਕਸ ਭਰਦਾ ਮਤਲਬ ਕਮਾਈ ਹੋ ਰਹੀ ਹੈ ਜਦ ਕਮਾਈ ਹੋ ਰਹੀ ਆ ਫਿਰ ਜ਼ਮੀਨ ਕਿਵੇਂ ਵਿਕ ਰਹੀ ਆ ਸਮਝ ਤੋਂ ਬਾਹਰ ਆ ਵਾਈ
@ManjitKaur-ju2tz
@ManjitKaur-ju2tz Месяц назад
Nice. Vidio 🎉🎉❤❤
@CanadaKD
@CanadaKD Месяц назад
ਸੱਚੀ ਪੱਤਰਕਾਰੀ ਤੁਹਾਡੀ ਰਤਨ ਵੀਰ ਜੀ
@mangalsingh-jj1bj
@mangalsingh-jj1bj Месяц назад
Care. Good
@harpreet20193
@harpreet20193 Месяц назад
❤❤👍👍❤❤
@preetosidhu2000
@preetosidhu2000 Месяц назад
Very nice🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@Janti838
@Janti838 Месяц назад
Lakha Singh Sidhana nu 1 Moka dena ha From Bhatinda from Deepak Sharma
@Punjabi_Pakke_Wale
@Punjabi_Pakke_Wale Месяц назад
Ohnu Rattan Dalal ne promote nahi karna, kyunki ohne edi jaali patrkarita dekh ke Chapedan maariya si ehnu😅
@kulwantsinghjohal4849
@kulwantsinghjohal4849 Месяц назад
ਬਾਈ ਰਤਨ ਧੰਨਾ ਸਿੰਘ ਗੁਲਸ਼ਨ ਬਠਿੰਡਾ ਤੋ ਜਿੱਤੇ ਸੀ ਮਾਣਕ ਵੀ ਬਠਿੰਡੇ ਤੋ ਹੀ ਖੜੇ ਸੀ ।ਫਰੀਦਕੋਟ ਤੋ ਪਰਮਜੀਤ ਗੁਲਸ਼ਨ ਬਣੀ ਸੀ ।2009 ਚ
@kuldipsingh-wj8qu
@kuldipsingh-wj8qu Месяц назад
O k ji
@JagdevSingh-mv3rr
@JagdevSingh-mv3rr Месяц назад
ਮੈਨੂੰ ਲੱਗਦਾ ਮੀਡੀਆ ਬਿਲਕੁਲ ਮਰ ਚੁਕਿਆ ਹੈ, ਜਾਂ ਸ਼ਾਇਦ ਮੈਂ ਮੁਰਦਾ ਹੋਵਾਂ। ਕਿਸੇ ਪੱਤਰਕਾਰ ਮੈਨੂੰ ਜਿਉਂਦੇ ਨਹੀ ਮਿਲੇ, ਕਿਉਂਕਿ ਮਾਇਆ ਸਭਨਾਂ ਦੀਆਂ ਅੱਖਾਂ ਭੱਨ ਦੀ ਹੈ। ਮੈਂ ਗ਼ਲਤ ਹੋਵਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,ਸਹੀ ਹੋਵੇ, ਕੋਈ ਮੇਰੇ ਨਾਲ ਗੱਲ ਕਰੇ,ਜੇ ਗ਼ਲਤ ਹੋਵਾਂ ਤਾਂ ਗ਼ਲਤ ਕਹਿ ਦੇਵੇ। ਹਾਏ ਰੱਬਾ ਮੈਂ ਮੁਰਦਾ ਬੋਲਦਾ, ਕੋਈ ਜਿਉਂਦਾ ਟੱਕਰੇ।।
@JagdevSingh-mv3rr
@JagdevSingh-mv3rr Месяц назад
ਇਥੇ ਜੱਜ ਸਾਹਿਬ ਵਕੀਲ ਅਫ਼ਸਰਸ਼ਾਹੀ ਤੇ ਸਿਆਸਤ ਤੇ ਸਮਾਜਿਕ ਸੁਧਾਰਕ ਵਿਕਾਉ ਮਾਲ ਹੈ, ਵਪਾਰੀ ਇਹਨਾਂ ਨੂੰ ਆਸਾਨੀ ਨਾਲ ਖ਼ਰੀਦ ਲੈਂਦੇ ਹਨ, ਤੁਸੀ ਆਪਣੀਆਂ ਅੱਖਾਂ ਪਿਛੇ ਹੋਰ ਅੱਖਾਂ ਨਾਲ ਦੇਖੋ,ਜੋ ਅੱਖਾਂ ਨੂੰ ਕਦੇ ਕੋਈ ਖ਼ਰੀਦ ਨਹੀ ਸਕਦਾ।। ਵਾਹਿਗੁਰੂ।।
@kewalsekhon8206
@kewalsekhon8206 Месяц назад
Good chanal
@BittuSingh-yy8tu
@BittuSingh-yy8tu Месяц назад
Good by je Avtar court mansa
@Deepak.arora48
@Deepak.arora48 Месяц назад
Thambnail sirrs❤
@Talk-and-Travel
@Talk-and-Travel Месяц назад
ਜਿਊਦੇ ਰਹੋ ਸ਼ੇਰੋ
@proudpendu2844
@proudpendu2844 Месяц назад
ਚੱਲ ਪੰਜਾਬ ਵੀ ਵੇਚ ਰਹਿਣਾ ਭਗਵੰਤ ਮਾਨ ਨੇ ਤੇ ਆਪਣੀ ਜਮੀਨ ਵੀ ਵੇਚ ਦੇਣੀ ਆ ਇਹ ਬਿੱਗ ਪਤਾ ਕਿਹਦੇ ਲਈ ਰਹੀ ਆ ਉਹ ਕੇਜਰੀਵਾਲ ਦਾ ਚਾਹ ਪਾਣੀ ਨਹੀਂ ਹੋ ਰਿਹਾ ਆਮ ਲੋਕਾਂ ਤੋਂ ਮਿਲੇ ਨਹੀਂ ਰਹੇ ਮਤਲਬ ਤਾਂ ਕੇਜਰੀਵਾਲ ਨੂੰ ਰਹੇ ਆ
@BhupinderSingh-pr5yc
@BhupinderSingh-pr5yc Месяц назад
ਸਤਿ ਸ੍ਰੀ ਆਕਾਲ ਜੀ ਕੀ ਹਾਲ ਰਤਨ ਵੀਰ ਜੀ
Далее
Попалась за конфету 🍭🙃
0:20
Попалась за конфету 🍭🙃
0:20