Тёмный

ਮਾਨ ਸਰਕਾਰ ਲਈ ੩ ਮਾੜੀਆਂ ਖਬਰਾਂ CM Bhagwant Maan Govt 3 news | Judge Singh Chahal | The Punjab TV 

The Punjab TV
Подписаться 1,6 млн
Просмотров 96 тыс.
50% 1

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 66   
@JaskaranGill-jo8sy
@JaskaranGill-jo8sy Месяц назад
ਪੰਜਾਬ ਸਰਕਾਰ ਫੇਲ ਸਾਬਤ ਹੋਈ
@SatnamSingh-vw3gt
@SatnamSingh-vw3gt Месяц назад
ਤਿੰਨੇ ਖਬਰਾਂ ਬਹੁਤ ਵਧੀਆ ਹੈ ਜੀ
@hardevsingh7454
@hardevsingh7454 Месяц назад
ਲੋਕਾਂ ਨੂੰ ਵੀ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।
@bahadursingh504
@bahadursingh504 Месяц назад
ਅਜੇ ਚਾਰ ਦਿਨ ਰਹਿੰਦੇ ਹਨ ਜੀ।
@user-rm7tg1wf2h
@user-rm7tg1wf2h Месяц назад
Very nice
@GurnaamChand-eh9jl
@GurnaamChand-eh9jl Месяц назад
ਸਾਹਮਣੇ ਖ਼ੂਹ ਦੀਸਦਾ ਲੋਕ ਸ਼ਾਲ ਨਾ ਮਾਰਨ
@BalbirSingh-fh1kg
@BalbirSingh-fh1kg Месяц назад
ਇਹ ਗਲ ਬਾਈ ਸੌਂ ਪਰਸੰਟ ਸਚ ਹੈ
@santokhsingh4777
@santokhsingh4777 Месяц назад
ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਣਾਉ ਪੰਜਾਬੀਉ,,, ਭਗਵੰਤ ਮਾਨ ਨੇ ਤਾਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ, ਹੁਣ ਕੀ ਕਰੀਏ
@HappySingh-pi4wh
@HappySingh-pi4wh Месяц назад
ਮਾਨ ਸਾਹਿਬ ਤੁਹਾਡੇ ਵਰਕਰ ਸਭ ਕੁਝ ਕਰ ਰਹੇ ਹਨ
@KulwantSingh-qe3eo
@KulwantSingh-qe3eo Месяц назад
ਨਸ਼ੇ ਕਰਨ ਵਾਲੇ ਨਸ਼ਾ ਕਿੰਝ ਛੱਡਾ ਸਕਦਾ ਹੈ, ਜਿਸ ਘਰ ਵਿੱਚ ਨਸ਼ੇ ਕਾਰਨ ਜਵਾਨ ਪੁੱਤਰ ਦੀ ਮੌਤ ਹੋ ਜਾਂਦੀ ਹੈ ਉਨ੍ਹਾਂ ਪਰਵਾਰਾਂ ਨੂੰ ਪੁੱਛ ਕੇ ਵੇਖੋ ।
@scaryff9021
@scaryff9021 Месяц назад
Gappy CM amali. CM
@satnaam.singhmalhi6249
@satnaam.singhmalhi6249 Месяц назад
ਪੰਜਾਬ ਸਰਕਾਰ ਮੁਰਦਾਬਾਦ
@tarsemsingh5903
@tarsemsingh5903 Месяц назад
Very good 😂😅😅😅😂
@Viral_video.6789
@Viral_video.6789 Месяц назад
Log n Karan Nasha nbachen Sarkar ki kar shakti hai jitna deer hum nhi sudharge
@rinkusinghrai6580
@rinkusinghrai6580 Месяц назад
ਜੇ ਆਪਣਾ ਮੰਨ ਸਾਫ ਹੈ ਤਾਂ ਕੋਈ ਵੀ ਨਹੀਂ ਨਸ਼ੇ ਤੇ ਲਾਉਦਾ
@BalbirSingh-fh1kg
@BalbirSingh-fh1kg Месяц назад
ਇਹ ਵਧੀਆ ਗਲ ਆਖੀ ਉ ਸੱਜਣਾ
@raviravan965
@raviravan965 Месяц назад
Beda gark karta punjab da cm maan ne ta
@ramanmurti2159
@ramanmurti2159 Месяц назад
Good
@devinderpaularora6970
@devinderpaularora6970 Месяц назад
Law& order situation should maintain at any cost
@GurcharanSingh-bz6mn
@GurcharanSingh-bz6mn Месяц назад
Good cm
@SawanSingh-zq2ev
@SawanSingh-zq2ev Месяц назад
ਇਕ ਗੱਲ ਠੀਕ ਵੀ ਹੈ ਜਿਹੜੇ ਵੇਚਣ ਵਾਲੇ ਜਾ ਖਾਨ ਵਾਲਿਆ ਤੇ ਪਰਚੇ ਦਰਜ ਹੋਣੇ ਚਾਹੀਦੇ ਹਨ ਜਿਹੜੇ ਖਾਦੇ ਨਹੀ ਪੀਦੇ ਨਹੀ ਉ ਨਾ ਤੇ ਘਰੇ ਬੈਠਿਆ ਤੇ ਪਰਚੇ ਝੂਠੇ ਪਾਈ ਜਾਣੇ ਇਹ ਕੋਈ ਸ਼ੋਭਾ ਨਹੀ ਨਹੀ ਦੇਦੇ ਨਾ ਗਰੀਬ ਵੇਖਦੇ ਹਨ ਆਮਿਰ ਦੀ ਪੁਲਸ ਸਣਦੀ ਹੈ ਗਰੀਬ ਦੀ ਨਹੀ ਕਿਊ ਕੇ ਕਿ ਸਾਡੇ ਨਾਲ ਹੋਈ ਹੈ ਇਸਰਾਰ ਚੰਗੀ ਨਹੀ ਜੀ
@subasingh4998
@subasingh4998 16 дней назад
😊
@baljeetsinghdehalbaljeetsi5144
@baljeetsinghdehalbaljeetsi5144 Месяц назад
ਭਗਵੰਤ ਮਾਨ ਨੇ ਪੰਜਾਬ ਨੂੰ ਗ੍ਰਹਿਣ ਲੱਗਾ ਦਿੱਤਾ ਹੈ
@Khushwakhat
@Khushwakhat Месяц назад
Mann gover nment gapi bad government dark future
@PamelaLuther-qj1df
@PamelaLuther-qj1df Месяц назад
Theek hai 👍
@MalkitSingh-fo4ci
@MalkitSingh-fo4ci Месяц назад
ਜੇ ਜੰਮਿਆ ਸੀ ਉੱਥੇ ਤਾਂ ਪੁੱਛਿਆ ਨਹੀਂ ਭਗਵੰਤ ਮਾਨ ਨੂੰ
@barinderkumar4083
@barinderkumar4083 Месяц назад
ਨਸੇ ਨੁ ਜੇ ਚਾਹੁਨ ਤੇ ਨਸਾ ਕਰਨ ਵਾਲੇ ਹੀ ਖਤਮ ਕਰ ਸਕਦੇ ਹਨ ਹੋਰ ਕੋਈ ਵੀ ਕਿਵੇ ਖਤਮ ਕਰ ਸਕਦੇ ਹਨ
@DeeAar-ot5lm
@DeeAar-ot5lm Месяц назад
Nasha dugna ho gya he
@ReshamSingh-wc6bp
@ReshamSingh-wc6bp Месяц назад
Amritpal ton Bina drugs band nhi ho sakda....
@SatnamSingh-ke1ue
@SatnamSingh-ke1ue Месяц назад
Patrakaar Jagjit Singh vigya hua hai
@manoharlalsharma892
@manoharlalsharma892 Месяц назад
is m /m nu hra devan ge
@nihalsingh5959
@nihalsingh5959 Месяц назад
App sarkar ne punjab da beragark karta neseri bhand jhootha cm mann murdabad
@SunnyGill-e1n
@SunnyGill-e1n Месяц назад
Greab mazdura Sarkar nahi hai Sirf Kisan Kisan hai
@satwinderkaur1692
@satwinderkaur1692 Месяц назад
Tina saalan vich cheve pay commision di reot nahi ayi satwan te athwan payc di Yan repotan. Kado ayuongis
@drkuldipsingh1400
@drkuldipsingh1400 Месяц назад
Bhaggu Mann hamesha sharab de nashe vich bolda hai ..
@GurcharanSingh-bz6mn
@GurcharanSingh-bz6mn Месяц назад
Dog
@ranasahni6075
@ranasahni6075 Месяц назад
Biba ji tuhadi hi den aa
@user-uo4tk5er7n
@user-uo4tk5er7n Месяц назад
Sirf duje subean ton votan batorkay apni party nu majboot banan lei punjabi yova da figure kharab kar riha
@harchandsingg1793
@harchandsingg1793 Месяц назад
Punjab de inklabiea ne bhutha bitha dita
@TSingh-m9g
@TSingh-m9g Месяц назад
ਹਰ ਬੰਦੇ ਦੀ ਕੁਆਲਟੀ ਹੁੰਦੀ ਹੈ ਜੋਂ ਉਸਦੇ ਬਰਤਾਵ ਕਰਨ ਨਾਲ ਹੀ ਪਤਾ ਲੱਗਦੀ ਹੈ ਭਗਵੰਤ ਮਾਨ ਜਦੋਂ ਕੋਮੇਡੀਅਨ ਸੀ, ਭਾਂਵੇ ਹੁਣ ਵੀ ਹੈ,ਉਦੋਂ ਲੋਕ ਸਿਰਫ਼ ਇੱਕੋ ਇਥੇ ਚੁੱਟਕੁਲੇ ਸੁਣ ਕੇ ਹੱਸਦੇ ਸਨ ਪਰ ਹੁਣ ਇਸਦੇ ਮਨ ਵਿੱਚ ਕੀ ਹੈ ਇਹ ਕਿੰਨਾਂ ਕੁਝ ਧਰਮਾਤਮਾ ਜਾਂ ਕਮੀਨਾਂ ਹੈ, ਇਹ ਨਹੀਂ ਸੀ ਪਤਾ ਹੁਣ ਇਸਦੀ ਅਸਲੀ ਅੰਦਰਲੀ ਨੇਗੇਟਿਵ ਤਸਵੀਰ ਸਾਮ੍ਹਣੇ ਆ ਗੱਈ ਹੈ ਹੁਣ ਤਾਂ ਓਹੀ ਲੋਕ ਜੋ ਕਦੇ ਠਹਾਕੇ ਲਾਉਂਦੇ ਸਨ,ਅੱਜ ਅਫ਼ਸੋਸ ਕਰਦੇ ਹਨ ਹੱਸਣਾਂ ਦੇ ਤਾਂ ਦਸ ਦੂਰ ਦੀ ਗੱਲ ਹੈਸਗੈਂ ਗਾਲੀ ਗਲੌਚ ਕਰਕੇ ਇਨਾਮ ਦੈਂਦੇ ਹਨ ਵਿਰੋਧੀ ਸਿਰਫ਼ ਅਲੋਚਨਾ ਲੱਈ ਹੀ ਜ਼ੁਬਾਨ ਖੋਲਦੇ ਹਨ ਤੇ ਜਿਨ੍ਹਾਂ ਕਾਰਨਾਮਿਆਂ ਦਾ ਜ਼ਿਕਰ ਕਰਦੇ ਹਨ ਓਹ ਜਨਤਾ ਭਲੀ ਭਾਂਤ ਜਾਂਣਦੀ ਹੈ ਪਰ ਇਸਦਾ ਹੱਲ ਕੀ ਹੈ ਇਹ ਵਿਰੋਧੀ ਦੱਸ ਨਹੀਂ ਰਹੇ ਮਾਨ ਤਾਂ ਉਸ ਪਰ ਨਸ਼ੇੜੀ ਹੈ ਉਸਨੇ ਨਸ਼ੇ ਸੁਆਹ ਬੰਦ ਕਰਵਾਉਣੇ ਹਨ ਪ੍ਰਗਟ ਸਿੰਘ ਜੀ ਦੇ ਸਾਨੂੰ ਚਲਦਾ ਕਰਨ ਬਾਰੇ ਸੋਚੋ,ਕੀ ਅਜੇ ਢਾਈ ਸਾਲ ਹੋਰ ਇਸਦੇ ਨੁਕਸ ਰੀਲੇਅ ਕਰਦੇ ਰਹੋਗੇ?ਕੀ ਇਹ ਸੁਧਰ ਸਕਦਾ ਹੈ ਜਾਂ ਸੁਧਰ ਜਾਏਗਾ?ਇਸਦੇ ਅੱਗੇ ਤਾਂ ਗਵੱਰਨਰ ਵੀ ਬੇ ਬਸ ਹੈ ਕੋਰਟਾਂ ਦੇ ਜੱਜ ਵੀ ਹੱਥ ਖੜੇ ਕਰ ਲੈਂਦੇ ਹਨ ਫ਼ਿਰ ਕੀ ਇਹ ਇਸੇ ਤਰ੍ਹਾਂ ਮਨਮਰਜ਼ੀਆਂ ਢਾਈ ਸਾਲ ਹੋਰ ਕਰੇਗਾ? ਪੰਜਾਬ ਵਿੱਚ ਯੂ ਪੀ ਤੇ ਬਿਹਾਰ ਵਾਲੇ ਪ੍ਰਵਾਸੀ ਹੀ ਬਚਣਗੇ,ਖਾਈ ਜਾਇਓ ਜ਼ਰਦਾ ਤੇ ਪੀਂਦੇ ਜਾਇਓ ਬੀੜੀਆਂ ਤੇ ਥੁੱਕ ਥੁੱਕ ਲਿਬੜੀਆਂ ਹੋਈਆਂ ਕੰਧਾਂ ਤੇ ਪੰਜਾਬ ਦੇ ਜ਼ਿਲੇ ਤੇ ਸ਼ਹਿਰ ਲੱਭਦੇ ਰਿਹੋ!
@BalbirSingh-fh1kg
@BalbirSingh-fh1kg Месяц назад
ਸੱਜਣਾਂ ਸੱਜਣਾ ਨਸਾਂ ਲੋਕਾਂ ਚ ਲਿਆਂਦਾ ਕਿਸ ਨੇ ਜਿਹੜੇ ਅਜ ਨਸੇ ਦਾ ਵਿਰੋਧ ਕਰ ਰਹੇ ਹਨ ਓਹਨਾਂ ਨੇ ਪੰਦਰਾਂ ਸਾਲ ਰਾਜ ਕਰ ਗਏ ਅਕਾਲੀ ਕਾਂਗਰਸ ਵਾਲੇ ਕਿਹੜੀਆਂ ਕਿਹੜੀਆਂ ਕਰਤੂਤਾਂ ਅਕਾਲੀ ਦਲ ਕਹਾਉਣ ਵਾਲੇ ਤੇ ਅਜੇ ਵੀ ਆਪਣੇ ਆਪ ਨੂੰ ਅਕਾਲੀ ਆਖ ਆਖ ਕੇ ਅਕਾਲੀ ਨਾਮ ਨੂੰ ਬਦਨਾਮ ਕਰ ਰਹੇ ਹਨ ਪੁੱਛੋ ਓਹਨਾਂ ਨੂੰ ਜਾ ਜਿੰਨਾ ਦੇ ਬਿਜਲੀ ਦੇ ਬਿੱਲ ਜੀਰੋ ਆਉਂਦੇ ਹਨ ਜਿਹੜੇ ਵਿਚਾਰੇ ਬਿਜਲੀ ਦਾਬਿੱਲ ਤਾਰ ਨਹੀਂ ਸਕਦੇ ਸਨ ਪੁੱਛੋ ਓਹਨਾਂ ਨੂੰ ਕੇ ਜਿੰਨਾ ਨੇ ਬਗੈਰ ਰਿਸ਼ਵਤ ਦਿੱਤਿਆਂ ਨੌਕਰੀਆਂ ਲੈ ਲਈਆਂ ਹਨ ਪੁੱਛੋ ਓਹਨਾਂ ਨੂੰ ਜਾ ਕੇ ਜਿੰਨਾ ਨੇ ਬਗੈਰ ਪੈਸੇ ਦਿੱਤਿਆਂ ਦਵਾਈਆਂ ਲਈਆਂ ਹਨ ਪੁੱਛੋ ਓਹਨਾਂ ਨੂੰ ਜਾ ਕੇ ਜਿੰਨਾ ਦੀਆਂ ਸੜਕਾਂ ਤੇ ਐਕਸੀਡੈਂਟ ਹੋਇਆ ਦੀਆਂ ਜਾਨਾਂ ਬਚੀਆਂ ਹਨ ਪੁੱਛੋ ਓਹਨਾਂ ਨੂੰ ਜਾਕੇ ਜਿੰਨਾ ਆਮ ਲੋਕਾਂ ਦੀ ਦਫਤਰਾਂ ਚ ਸੁਣਵਾਈ ਹੁੰਦੀ ਹੈ ਤੇ ਅਫਸਰ ਕੁਰਸੀ ਤੇ ਬੈਠੇ ਮਿਲਦੇ ਹਨ ਤੇ ਪੁੱਛੋ ਇਹਨਾਂ ਪੁਰਾਣੇ ਲੀਡਰਾਂ ਨੂੰ ਸੱਤਰ ਸਾਲਾਂ ਦੇ ਚੋਰਾਂ ਨੂੰ ਕਿ ਤੁਹਾਡੀ ਜਾਇਦਾਦਾਂ ਕਿੱਥੇ ਕਿੱਥੇ ਹਨ ਏਨੀਆਂ ਵਡੀਆ ਵਡੀਆ ਜਾਇਦਾਦਾਂ ਬਣਾ ਕੇ ਬੈਠੇ ਹਨ ਕਿ ਕੰਮ ਕਰਨ ਦੀ ਲੋੜ ਈ ਨਹੀਂ ਏਨਾਂ ਨੂੰ ਗੱਲਾ ਮਾਰਦੇ ਫਿਰਦੇ ਹਨ ਭਗਵੰਤ ਮਾਨ ਤੇ ਆਮ ਲੋਕਾਂ ਦੇ ਮਸੀਹਾ ਬਣਕੇ ਆ ਗਏ ਹਨ ਆਮ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ
@TSingh-m9g
@TSingh-m9g Месяц назад
@@BalbirSingh-fh1kg ਮੇਰੇ ਦੋਸਤ, ਇਹ ਤਾਂ ਚੋਣਾਂ ਵੇਲੇ ਹੀ ਲੋਕ ਦੱਸਣਗੇ ਊਂਂਟ ਕਿਸ ਕਰਵਟ ਬੈਠਦਾ ਹੈ ਕੁਛ ਜੂਨ ਦੀਆਂ ਚੋਣਾਂ ਵਿੱਚ ਦੱਸ ਵੀ ਦਿੱਤਾ ਹੈ, ਬਾਕੀ ਪਸੰਦ ਅਪਣੀ ਅਪਣੀ
@ranasahni6075
@ranasahni6075 Месяц назад
Pargat Singh nu bi pta hai ki eh kine chir to aa
@ChetRam-e1r
@ChetRam-e1r Месяц назад
ਵਿਰੋਧੀ ਪਾਰਟੀਆਂ ਨੇ ਪਹਿਲਾ ਨਸ਼ਾ ਬੰਦ ਕਿਉਂ ਨਹੀਂ ਕਰਵਾਇਆ। ਜਦੋਂ ਉਹਨਾਂ ਦੀ ਸਰਕਾਰ ਸੀ। ਜਦੋਂ ਕਿ ਨਸ਼ਾ ਇਹਨਾਂ ਦੀ ਦੇਣ ਹੈ। ਵਿਕਾਊ ਮੀਡੀਆ ਬੱਸ ਕਰ ਐਵਾ ਕਿੱਲ ਕਿੱਲ ਕੇ ਬੋਲੀ ਜਾਂਦਾ।
@amriksingh9252
@amriksingh9252 Месяц назад
ਓਹ ਟੈਂਪੂ ਓਹ ਲੋੜੂ ਓਹ ਗਾਂਡੂ ਬੰਦੇ ਜੇਕਰ ਪਹਿਲੀਆਂ ਸਰਕਾਰਾਂ ਨੇ ਨਸ਼ਾ ਬੰਦ ਨਹੀਂ ਕੀਤਾ ਤਾਂਹੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਹਰਾਇਆ ਤੇ ਝਾੜੂ ਨੂੰ ਵੋਟਾਂ ਪਾਈਆਂ ਤੇ ਭਗਵੰਤ ਮਾਨ ਨਸ਼ੇੜੀ ਦੀ ਸਰਕਾਰ ਬਣਾਈ ਭਗਵੰਤ ਮਾਨ ਨਸ਼ੇੜੀ ਕਹਿੰਦਾ ਸੀ ਅਸੀਂ 3 ਮਹੀਨੇ ਵਿੱਚ ਨਸ਼ਾ ਖਤਮ ਕਰ ਦੇਵਾਂਗੇ ਹੁਣ ਤਾਂ 28 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਨਸ਼ਾ ਬੰਦ ਨਹੀਂ ਕੀਤਾ ਪਹਿਲਾ ਨਾਲੋਂ ਵੀ ਵੱਧ ਨਸਾ ਵਿਕਣ ਲੱਗ ਪਿਆ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
@bahadursingh504
@bahadursingh504 Месяц назад
ਬਿਲਕੁਲ ਠੀਕ। ਜੋ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤਾ ਉਹ ਭਗਵੰਤ ਮਾਨ ਕਿਉਂ ਕਰੇ?
@user-vh5rm5mz5p
@user-vh5rm5mz5p Месяц назад
​@@amriksingh9252Veer sahi reply kita.🐑🐑🐑 Nu 🌶️🌶️🌶️🌶️🌶️
@harjitsinghjheetajheeta4415
@harjitsinghjheetajheeta4415 Месяц назад
Mann nu ki pata c key sal 365 din da hunda ?
@ranasahni6075
@ranasahni6075 Месяц назад
Eh phela to aa koy nwa nahi
@ranasahni6075
@ranasahni6075 Месяц назад
Sara ghapla phela to clada hai
@ramjidass403
@ramjidass403 Месяц назад
Govt be dissolved
@mohansinghbrar1927
@mohansinghbrar1927 Месяц назад
Madigal.ha
@BalbirSingh-fh1kg
@BalbirSingh-fh1kg Месяц назад
ਪਹਿਲੀਆਂ ਸਰਕਾਰਾਂ ਵਾਲੇ ਮੀਸਨੇ ਸਨ ਤੇ ਕੁੱਝ ਵੀ ਨਹੀਂ ਬੋਲ ਕੇ ਦੱਸਦੇ ਸਨ ਤੇ ਹੁਣ ਵਾਲਾ ਰੌਲਾ ਪਾ ਪਾ ਕੇ ਦੱਸਦਾ ਹੈ ਕੇ ਐਨੇ ਪੈਸੇ ਐਮ ਪੀ ਨੂੰ ਮਿਲਦੇ ਹਨ ਫੰਡ ਦੇ ਏਨੀਆਂ ਪੈਨਸ਼ਨਾਂ ਹਨ ਐਮ ਐਲ ਏ ਦੀਆਂ ਤੇ ਏਨੀਆਂ ਸਹੂਲਤਾਂ ਹਨ ਲੀਡਰਾਂ ਨੂੰ ਭਗਵੰਤ ਮਾਨ ਨੇ ਆਉਂਦਿਆਂ ਹੀ ਏਨਾਂ ਪੁਰਾਣੇ ਲੀਡਰਾਂ ਦੀਆਂ ਕਹਾਣੀਆਂ ਦਸ ਕੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਲੋਕਾਂ ਦੇ ਕੰਨ ਖੁਲ ਗਏ ਹਨ ਲੋਕਾਂ ਧੜਾ ਧੜ ਅੰਗੂਠਾ ਦੱਬਿਆ ਝਾੜੂ ਤੇ ਭਗਵੰਤ ਮਾਨ ਨੇ ਆਉਂਦਿਆਂ ਹੀ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਲੂ ਕਰ ਦਿਤੀਆਂ ਤੇ ਲੋਕ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ
@user-mo7wx8ne9v
@user-mo7wx8ne9v Месяц назад
ਦੂਰ ਫਿੱਟੇ ਮੂੰਹ ਸਹੂਲਤਾਂ....ਪੰਜਾਬ ਦੇ ਹਰ ਕਿਲੇ ਤੇ 20 ਲੱਖ ਲੈ ਲਿਆ ਸਰਕਾਰ ਨੇ
@gurunews101
@gurunews101 Месяц назад
ਬੱਚੇ ਤੁਸੀਂ ਜੱਮੋ ਤੇ ਖੁਰਾਕ ਭਗਵੰਤ ਮਾਨ ਦੇਵੇ ਨਸ਼ੇ ਖਾਂਦੇ ਬੱਚਿਆਂ ਨੂੰ ਵੀ ਭਗਵੰਤ ਮਾਨ ਨੇ ਓਵਰ ਡੋਜ ਨਸ਼ਾ ਦਿੱਤਾ ਮਾਂ ਪਿਓ ਦੀ ਕੋਈ ਜ਼ੁਮੇਵਾਰੀ ਨਹੀਂ 😂😂😂😂
@shamsingh8572
@shamsingh8572 Месяц назад
Badbola.C.M.punjab.kuj.nhi.hona.
@PTZ1313
@PTZ1313 Месяц назад
ਓ ਯਾਰ ਆਪਣੀ ਅਵਾਜ ਵਿੱਚ ਸੁਧਾਰ ਕਰ। ਆਰਾਮ ਨਾਲ ਬੋਲਿਆ ਕਰ। ਉੱਚੀ ਉੱਚੀ ਕਿੱਲਦਾ ਰਹਿੰਦਾ ਪੈਂਟ ਨਾ ਪੀਲੀ ਕਰਲੀ। ਏਵੇਂ 150 ਦਾ ਮਾਈਕ ਚੱਕ ਕੇ ਖਬਰਾਂ ਸੁਨਾਉਣ ਲੱਗ ਜਾਂਦੇ ਤੇਰੇ ਵਰਗੇ।
@GurjeetSinghchhichhrewal-ip7fw
@GurjeetSinghchhichhrewal-ip7fw Месяц назад
ਭਰਾਵਾ ਤੂੰ ਨਾ ਸੁਣ ,
@BalbirSingh-fh1kg
@BalbirSingh-fh1kg Месяц назад
ਤੂੰ ਕੰਨਾਂ ਚ ਰੂੰਅ ਦੇ ਲਾ ਨਾ ਸੁਣ ਘਟਿਆ ਤੂੰ ​@@GurjeetSinghchhichhrewal-ip7fw
Далее
Пришёл к другу на ночёвку 😂
01:00
Пришёл к другу на ночёвку 😂
01:00