Тёмный

ਮਾਲਦਾਰ ਛੜੇ ਵਾਲੇ ਭਾਗੂ ਤੇ ਟੀਮ ਦੀ ਪਹਿਲੀ ਇੰਟਰਵਿਊ | First Interview | Kaint Punjabi 

Kaint Punjabi (ਘੈਂਟ ਪੰਜਾਬੀ)
Подписаться 367 тыс.
Просмотров 558 тыс.
50% 1

#kaintpunjabi #latestpunjabivideo #kaintpunjabichannel
ਮਾਲਦਾਰ ਛੜੇ ਵਾਲੇ ਭਾਗੂ ਤੇ ਟੀਮ ਦੀ ਪਹਿਲੀ ਇੰਟਰਵਿਊ | First Interview | Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

30 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 344   
@kaintpunjabi
@kaintpunjabi 2 года назад
ru-vid.com/video/%D0%B2%D0%B8%D0%B4%D0%B5%D0%BE-hWIDqRBJj30.html👈👈ਮਾਲਦਾਰ ਛੜੇ ਵਾਲੇ ਇੰਦਰ ਦੀ ਜ਼ਿੰਦਗੀ ਦੀ ਕਹਾਣੀ,ਅੱਜ ਲੱਖਾਂਪਤੀ ,ਦੇਖੋ ਪੂਰੀ ਇੰਟਰਵਿਊ
@tajindersingh4713
@tajindersingh4713 2 года назад
👌
@SurinderSingh-wb8tc
@SurinderSingh-wb8tc 2 года назад
@Aman Sidhu look
@Dishan2232
@Dishan2232 2 года назад
O
@chamkaurSingh-rf8ot
@chamkaurSingh-rf8ot Год назад
lllĺ
@daljitkaur7964
@daljitkaur7964 10 месяцев назад
​@@AmanSidhu❤❤❤❤❤❤❤❤
@Globalkabbadiupdates
@Globalkabbadiupdates 2 года назад
ਇੰਦਰ ਦੀ ਗੱਲ ਸਹੀ ਹੈ, ਜਦੋਂ ਕੁਝ ਕਰਦੇ ਹਾਂ ਤਾਂ ਸਾਥ ਨਹੀਂ ਦਿੰਦੇ, ਜਦੋਂ ਨਹੀਂ ਕਰਦੇ ਤਾਂ ਸਕੇ ਸਾਲੇ ਬਣ ਜਾਂਦੇ ਹਨ,, ਜੀਹਨੇ ਕਹਿਣਾ ਕਹਿਣ ਦਿਓੁ
@jagjitsingh-wl9bg
@jagjitsingh-wl9bg Год назад
ਟੀਮ ਦੇ ਸਾਰੇ ਪਾਤਰ ਹੀ ਬਹੁਤ ਵਧੀਆ ਕਲਾਕਾਰ ਹਨ ।
@bahiabelt3402
@bahiabelt3402 2 года назад
ਬਾਈ ਇੰਦਰ ਦਿਲ ਤੇ ਰਾਜ ਕਰ ਗੀਆ ਅੱਜ ਤਾਂ ਯਾਰ ਆਪਾ ਫੈਨ ਹੋ ਗਏ
@kuka6853
@kuka6853 2 года назад
ਸਾਰੇ ਸਟਾਫ ਦੀਆ ਗੱਲਾਂ ਬਹੁਤ ਸੋਹਣੀਆ ਤੇ ਸੱਚੀਆ ਨੇ👌👍💪
@Ranjit.grewal.5474
@Ranjit.grewal.5474 Год назад
ਜੱਸੇ ਤੇ ਇੰਦਰ ਭਾਗੂ ਦੀ ਜੋੜੀ ਬਹੁਤ ਸਿਰਾ ਇਹਨਾਂ ਦੀ ਨੋਕ ਝੋਕ ਲੜਾਈ ਦੀ ਐਕਟਿੰਗ ਦੇਖ ਕੇ ਮਨ ਖ਼ੁਸ਼ ਹੋ ਜਾਂਦਾ
@punjabidiscovery2110
@punjabidiscovery2110 2 года назад
ਪੰਜਾਬ ਦੇ ਯੋਧੇ ਆ . ਕਰੋ ਅਪਰਿਸ਼ੇਟ ਲੋਕੋ ਬਹੁਤ ਆ ਕਰਨ ਗਏ ਪੰਜਾਬ ਦਾ ਨਾਮ ਰੋਸ਼ਨ ਬਲੇ ਪੰਜਾਬੀ ਓ
@Jeet45642
@Jeet45642 11 месяцев назад
ਇੱਕ ਕਮਲ ਤੋਂ ਬਗੈਰ ਸਾਰੀ team ਬਹੁਤ ਵਧੀਆ …its nice to remove her from team
@JAspalSingh-lu1hf
@JAspalSingh-lu1hf 2 года назад
ਵੀਰ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਬਾਕੀ ਬਾਈ ਨੇ ਓਸੂ ਜੀ ਵਾਰੇ ਗੱਲ ਕੀਤੀ ਆ ਮੈਂ ਵੀ ਬਹੁਤ ਪੜਿਆ ਸਾਰੀ ਟੀਮ ਦੀ ਸੋਚ ਨੂੰ ਸਲਾਮ 🙏
@SukhwinderSingh-wq5ip
@SukhwinderSingh-wq5ip 2 года назад
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@jasvirgrewalgrewal1782
@jasvirgrewalgrewal1782 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜੀ
@AMAN-de7fh
@AMAN-de7fh 2 года назад
ਵਾਹਿਗੁਰੂ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀਕਲਾ 'ਚ ਰੱਖਣ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ 🙏
@kaintpunjabi
@kaintpunjabi 2 года назад
ਐਸੀਆਂ ਇੰਟਰਵਿਊਜ਼ ਦੇਖਣ ਲਈ ਚੈਨਲ ਜ਼ਰੂਰ Subscribe ਕਰਲੋ ਜੀ
@no.1djkingkhudikalan922
@no.1djkingkhudikalan922 2 года назад
Krya hoya y
@lalazirakpuriya1991
@lalazirakpuriya1991 2 года назад
5 phna ch karta beer ji
@gurdevsingh161
@gurdevsingh161 2 года назад
ਬਹੁਤ ਵਧੀਆ ਟੀਮ ਜੱਸਾ ਜਰੂਰ ਵਿੱਚ ਹੋਣਾ ਚਾਹੀਦਾ ਸੀ
@sukhasinghsarari6699
@sukhasinghsarari6699 2 года назад
ਨਾਟਕ ਵਾਲੀਆ ਬੀਬੀਆ ਦਾ ਫਦੈੜ ਬਹੁਤ ਵੱਡਾ ਹੈ ਫਦੈੜ ਦਾ ਮਤਲਬ ਬੀਬੀਆ ਦਾ ਦਿਮਾਗ ਨਾਲ ਕੰਮ ਕਰਨਾ ਸੋਹਣੀ ਕਹਾਣੀ ਬਣਾਉਣੀ ਪਰਿਵਾਰ ਵਿੱਚ ਦੇਖਣਾ ਚੰਗਾ ਲਗਦਾ ਹੈ
@AmandeepSingh-lc6jl
@AmandeepSingh-lc6jl 2 года назад
ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ
@manjitkumar3409
@manjitkumar3409 2 года назад
ਬੁਹਤ ਵਧੀਆ ਇੰਟਰਵਿਊ ਜੀ, ਵਧੀਆ ਟੀਮ ਹੈ ਜੀ,। ਮਨਜੀਤ ਜ਼ੇ ਈ
@hunterchahalable
@hunterchahalable Год назад
ਵਧੀਆ ਵਿਚਾਰ ਨੇ ਬਾਈ ਜੀ ਦੇ
@armaanvirshah2399
@armaanvirshah2399 2 года назад
Last ਵਿੱਚ ਬਹੁਤ ਸੋਹਣੀ ਗੱਲ ਕੀਤੀ ਬਾਈ ਨੇ ,
@GurpreetSingh-jb5oy
@GurpreetSingh-jb5oy 2 года назад
ਬਹੁਤ ਵਧੀਆ ਵੀਡੀਓ ਟੀਮ ਬਹੁਤ ਭਲੇਖੇ ਦੂਰ ਹੋ ਗਏ
@JagtarSingh-bw8dm
@JagtarSingh-bw8dm Месяц назад
ਬਹੁਤ ਵਧੀਆ ਟੀਮ ਹੈ, Netflix ਦੇਖਣ ਨਾਲੋਂ ਵੱਧ ਸਵਾਦ ਆਉਂਦਾ ਵੀਡੀਓ ਦੇਖ ਕੇ ਇਹਨਾਂ ਦੀ
@BalwinderSingh-jw5ws
@BalwinderSingh-jw5ws 6 месяцев назад
ਇੰਦਰ ਵੀਰ ਜੀ ਅਤੇ ਪੂਰੀ ਟੀਮ ਨੂੰ ਸਤਿਸ੍ਰੀ ਅਕਾਲ ਵਹਿਗੁਰੂ ਜੀ ਆਪ ਜੀ ਦੀ ਪੂਰੀ ਟੀਮ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉
@jarmejasinghbrar9111
@jarmejasinghbrar9111 Год назад
ਭੋਲੇ ਦੀ ਉਮਰ ਅਤੇ ਭੋਲੇ ਦੀ ਘਰਵਾਲੀ ਦੀ ਉਮਰ ਦਾ ਬਹੁਤ ਫ਼ਰਕ ਦਿਸ ਰਿਹਾ ਹੈ , ਭੋਲੇ ਦੀ ਘਰਵਾਲੀ ਤਾਂ ਬਹੁਤ ਸੋਹਣੀ ਹੈ ਕਿੰਨਾ ਸੋਹਣਾ ਸ਼ਰੀਰ ਹੈਂ, ਮਾਂਪੇਂ ਵੀ ਰਿਸ਼ਤਾ ਕਰਨ ਲੱਗੇ ਕੁਝ ਨਹੀਂ ਸੋਚਦੇ ਇਕੱਲੀ ਜ਼ਮੀਨ ਦੇਖ ਕੇ ਰਿਸ਼ਤਾ ਕਰ ਦਿੰਦੇ ਹੈ ,ਆ ਤਾਂ ਯਾਰ ਮਾਪਿਆਂ ਨੇ ਬਹੁਤ ਧੱਕਾ ਕੀਤਾ ਹੈ ਉਮਰ ਤਾਂ ਦੇਖ ਲੈਂਦੇ, ਕਿੰਨੀ ਸੋਹਣੀ ਜ਼ਨਾਨੀ ਕਿੱਡੀ ਵੱਡੀ ਉਮਰ ਦੇ ਨੂੰ ਵਿਆਹ ਦਿੱਤੀ ਹੈ, ਅਖੇ ਮੁੰਡੇ ਦਾ ਨਾਂ ਹੈ ਭੋਲਾ
@kauranmol3152
@kauranmol3152 Год назад
Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha loka ne presan kita hoiya hai
@rickydhaliwal9443
@rickydhaliwal9443 2 года назад
ਬਹੁਤ ਵਧੀਆ ਸਾਰੀ ਟੀਮ love you all
@user-gf6yv1kp8x
@user-gf6yv1kp8x 2 года назад
ਘਰ ਦਿਆ ਨਾਲ ਬੈਠ ਕੇ ਦੇਖਿਆ ਕਰ ਵੀਰ ਬਹੁਤ ਸੋਹਣੀ ਵੀਡੀਓ ਬਣਾਉਂਦੇ ਇਹ ਕੰਜਰ
@harpreetkaur8063
@harpreetkaur8063 4 месяца назад
ਸਾਰੀ ਟੀਮ🙏ਜੀ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਸਾਰਿਆ ਨੂੰਚੜਦੀਕਲਾ ਵਿੱਚ ਰਖਣਾ ਜੀਉ ❤❤🎉🎉🎉
@parmindersidhu9197
@parmindersidhu9197 Год назад
Bhut vdya interview dil khus ho gya 👌
@rajvirbrar631
@rajvirbrar631 2 года назад
ਸਾਰੇ ਹੀ ਚੇਹਰੇ ਆਮ ਘਰਾਂ ਤੋਂ ਉੱਠੇ ਹੋਏ ਹਨ। ਇਸ ਟੀਮ ਤੇ ਰਬ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ
@raman_pb61
@raman_pb61 2 года назад
ਬਹੁਤ ਵਧੀਆ ਇੰਟਰਵਿਊ ਵੇਖ ਸੁਣ ਕੇ ਦਿਲ ਖੁਸ਼ ਹੋ ਗਿਆ ਹੈ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿਚ ਰਹੋ ਜੀ ਸਲੂਟ ਹੈ
@sukhpaldhaliwal3540
@sukhpaldhaliwal3540 Год назад
ਬਾਈ ਇੰਦਰ ਘੈਂਟ ਹੈ ਬਾਈ ਜੀ
@sukhpaldhaliwal3540
@sukhpaldhaliwal3540 Год назад
ਬਾਈ ਪਿੰਡੀਆ ਲੋਂਗੋਵਾਲ ਘੈਂਟ ਹੈ ਸੁਖਵੀਦਰ ਸਿੰਘ ਘੈਂਟ
@simarjeetkaur7983
@simarjeetkaur7983 Год назад
Good
@vadethanduramsarpunchghuna4625
ਇੱਦਰ ਜੀਤ ਵੀਰ ਦੀ ਬਹੁਤ ਵਧੀਆ ਵੀਡੀਓ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ
@jobanpreetkaur47
@jobanpreetkaur47 10 месяцев назад
ਵਾਹਿਗੁਰੂ ਚੜਦੀ ਕਲਾ ਬਖਸ਼ੇ
@channibalianwali
@channibalianwali 2 года назад
12:51 ਗੱਲ ਸਹੀ ਹੈ ਜਦੋਂ ਟੀਮਾਂ ਸਿਕਰਾਂ ਦੇ ਹੁੰਦੀ ਹੈ ਉਦੋਂ ਟੁੱਟ ਜਾਂਦੀ ਹੈ ਟੀਮਾਂ ਬਸ ਇੱਕ ਪੈਸਾ ਕਰਕੇ ਮੈਂ ਗਰੀਬ ਸੀ ਦੂਜੇ ਕੋਲ ਪੈਸੇ ਸੀ ਮੈਨੂੰ ਕੱਲ ਛੱਡ ਗਏ ਇਹ ਮੇਰਾ ਚੈਨਲ ਹੈ ਜਿਸ ਤੋਂ ਕਮੈਟ ਕੀਤਾ ਬਾਈ ਬਹੁਤ ਵਧੀਆ ਚੈਨਲ ਚੱਲ ਸੀ 😭 ਮੇਰਾ ਸਪੋਟ ਕਰੋ ਦੋਸਤੋ
@parvindersingh-qo2bc
@parvindersingh-qo2bc 2 года назад
Dershan. Singh. Fouji. Nu. Salute. Ji
@harchransingh801
@harchransingh801 2 года назад
ਬਹੁਤ ਵਧੀਆ ਜੀ
@DarshanSingh-dm8vu
@DarshanSingh-dm8vu 2 года назад
v.nice to watch inder team .god bless all
@sandhugujjran
@sandhugujjran 2 года назад
Hamesh down to 🌎 earth banda y ❤❤❤❤❤👍👍👍👌👌
@jasbirdhillon8720
@jasbirdhillon8720 2 года назад
Parmatma teem di chardikala rakhe..God bless you
@sodhisingh4817
@sodhisingh4817 Год назад
Very nice talking god bless you all
@gurpreetkaur-zt5hp
@gurpreetkaur-zt5hp 2 года назад
ਵੈਰੀ ਨਾਇਸ🥰🥰 👍👍👍👍👍👌👍
@jaspalsinghnahar8045
@jaspalsinghnahar8045 Год назад
ਬਹੁਤ ਵਧੀਆ ਟੀਮ ਦਾ ਆਪਸੀ ਸਹਿਯੋਗ ਸਾਰੀ ਟੀਮ ਨੂੰ ਮੁਬਾਰਕਾਂ ਪਰਮਾਤਮਾ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰ ਉਸ ਬਹਾਦਰ (ਸੇਰਨੀ)ਕੁੜੀ ਨੂੰ ਬਹੁਤ ਬਹੁਤ ਸਾਂਬਸ਼
@harindermadahar247
@harindermadahar247 Год назад
ਬਾਕੀ ਟੀਮ ਤਾਂ ਵਧੀਆ ਪਰ ਆ ਕਮਲ ਬਹੂਤ ਗੰਦ ਬਕਦੀ ਆ
@HarpreetKaur-yy1ei
@HarpreetKaur-yy1ei Год назад
Veer diya interviews bahut vadiya hundiya ne
@balwindersinghbabrah2830
@balwindersinghbabrah2830 Год назад
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ
@ashwanipathak2517
@ashwanipathak2517 2 года назад
ਬਾਈ ਬਹੁਤ ਵਧੀਆ ਟੀਮ ਆ ਮੈ ਸਾਰੀਆ ਵੀਡੀਓ ਵੇਖਦਾ ਹਾਂ ਇਹਨਾਂ ਦੀਆ ਸਿਰਾ ਗਲਵਾਤ ਆ
@gauravpathak6360
@gauravpathak6360 Год назад
Veer ji mainu vi channel name daseo ena da dhanyavaad ji
@balwinderbains9256
@balwinderbains9256 2 года назад
🙏✌️❤️All is well 😄 very good acting every one.I feels sitting in the family members.
@salimakhatun8765
@salimakhatun8765 2 года назад
Hnji bohat vadya hundi aa aena di video sadyi ta bakhiya dukn lag jandiya dekh k
@GurdeepSingh-zt9je
@GurdeepSingh-zt9je Год назад
Veer team super all best wishes my dear ghachu veer
@jassulambejassulambe5068
@jassulambejassulambe5068 2 года назад
Bahut vadia y g
@guddiyeskaur3202
@guddiyeskaur3202 2 года назад
Bahut wadiya ji👌👌🤗🤗
@parmindersidhu9197
@parmindersidhu9197 Год назад
Gbu all team nu end a 👌
@satkartarsingh3901
@satkartarsingh3901 Год назад
Very nice interview god bless you all teem Siraaaaaaa Wah wah very good
@SandeepSingh-ky1wj
@SandeepSingh-ky1wj 2 года назад
ਵਧੀਆ ਹੈ
@kuka6853
@kuka6853 2 года назад
ਹਿੰਦੀ। ਪੰਜਾਬੀ ਵਾਲਾਂ ਗਾਣਾ ਦੁਬਾਰਾ ਜਰੂਰ ਸਣਾਇਓ
@gobindsingh9976
@gobindsingh9976 2 года назад
Very good interview I like very much
@user-hr2cv7in9y
@user-hr2cv7in9y Год назад
bahat badia cooperative team GOD BLESS YOU ALL WORKER
@balwantsingh-sm6be
@balwantsingh-sm6be 2 года назад
Very very nice Interview God Bless the whole team 👍❤️🌹
@jamsheedgujjar2641
@jamsheedgujjar2641 Год назад
Wllsaid endar bai Ap so GREAT 👍 👌
@raviwarring764
@raviwarring764 Год назад
Very good good job God bless you all team 🙏
@ravinderthaper8001
@ravinderthaper8001 2 года назад
Bhut vdya team g
@allymann1
@allymann1 2 года назад
In the whole series inder and kamal character are awesome, I love their chemistry. Bravo to both and the entire team.
@rajinderdevgan4255
@rajinderdevgan4255 2 года назад
very good bhai you do all good work i like all your parsen
@rajwindermaan5640
@rajwindermaan5640 Год назад
Very nice putro bohat khoob Naib Singh Mann muktsar
@shanky9869
@shanky9869 Год назад
Dil khush ho geya
@kulwindersingh3486
@kulwindersingh3486 2 года назад
Haji veer jee ma mohali to.brother parmatma tuhadi term nu chardi kla vich rakha.kamjabia baksa
@PBX_OFFICIAL
@PBX_OFFICIAL Год назад
Veere poori team full siraa punjabi movie dekh ena enjoy nhi kr skde jina maldaar shada de episode dekh ke enjoy ment hundi hai bai mera dil greebi vich chota pai gya c but bai inder de interwe dekh confidence hoya ke din badal jade ne waheguru kirpa krn sari team te
@jagtarsandhu9504
@jagtarsandhu9504 2 года назад
ਬਹੁਤ ਵਧੀਆ ਸਾਰੀ ਟੀਮ
@gurpreetkarda6319
@gurpreetkarda6319 9 месяцев назад
Very talented artists, keep it up guys 👍🙏🌹👏👏👏👏👏👏.
@gurdeepaujla1442
@gurdeepaujla1442 9 месяцев назад
Very good y ji
@kuldeepkaur9173
@kuldeepkaur9173 Год назад
Very nice good bless you
@Ronkapunjabdiya
@Ronkapunjabdiya 2 года назад
V.good all team and bhola ji
@baljindersingh-mh2lk
@baljindersingh-mh2lk 2 года назад
Very nice lnder veer all teem
@shanky9869
@shanky9869 Год назад
Bahut vadiya interview hai
@user-pn4yp6iy9i
@user-pn4yp6iy9i 2 года назад
ਬਹੁਤ ਵਧੀਆ ਪਰੋਗਰਾਮ
@jashansandhu2966
@jashansandhu2966 Год назад
God bless inder bro
@SukhwinderSingh-df9gy
@SukhwinderSingh-df9gy Год назад
Bai,,ji vrer very good giil bathinda
@makhankalas660
@makhankalas660 2 года назад
ਬਹੁਤ ਵਧੀਆ
@Daya_bawa
@Daya_bawa Год назад
ਬਹੁਤ ਵਧੀਆ ਜੀ। ਮੈਨੂੰ ਵੀ ਤੁਹਾਡੇ ਨਾਲ ਕੰਮ ਕਰਨਾ ਹੈ, ਕੁਝ ਹੋ ਸਕਦਾ ਹੈ ਜੀ।
@GurpreetSingh-fu2zs
@GurpreetSingh-fu2zs 2 года назад
Nyc g all works good
@gaganjanal8310
@gaganjanal8310 2 года назад
Good job veer namol
@gills6180
@gills6180 2 года назад
All the best for future, waiting for further entertainment
@shersinghkainth9168
@shersinghkainth9168 2 года назад
So nice bai ji
@rajwinderbhatti1210
@rajwinderbhatti1210 10 месяцев назад
Very nice god bless you
@kulwantdhillon1320
@kulwantdhillon1320 2 года назад
Very nice g
@AshaRani-qd6ue
@AshaRani-qd6ue 2 года назад
Great team Nice interview
@jamsheedgujjar2641
@jamsheedgujjar2641 Год назад
Bhagu Is so GREAT 👍 👌
@amritsra1370
@amritsra1370 2 года назад
Osm endddddddddd
@satishkumarbhatia1885
@satishkumarbhatia1885 2 года назад
Love u puri team nu
@bablihunjan3737
@bablihunjan3737 7 месяцев назад
Very good video very good job 👍 veer ji very nice ❤❤❤❤❤❤❤❤
@balwinderpal9159
@balwinderpal9159 10 месяцев назад
Babal ji bahut changa role karde ho. I proud of you
@harjeetkhroudharjeetsinghk2424
ਇੰਦਰ, ਬਾਈ ਜੀ,100,ਚੋਂ,100,ਨੰਬਰ,ਮੈਂ,ਆਪਣੇ,ਦਿਲੋਂ,ਲਵ,ਯੂ
@Taranbadesha
@Taranbadesha 9 месяцев назад
Hyy babal menu bhut sohni lagdia viah krala mere nl canada ch lajo tenu ehte appa apda career bnava ge ma ta tenu he dekhda rehna ❤love you 🇨🇦❤️
@chamandeepsingh6631
@chamandeepsingh6631 Год назад
Waheguru tareki bakse
@manoharsinghindian8677
@manoharsinghindian8677 9 месяцев назад
❤❤❤❤❤ love u sareyan nu
@sandeepsandhu6903
@sandeepsandhu6903 2 года назад
Sirra
@respectshortvideo216
@respectshortvideo216 2 года назад
Very nice ji
@kulwindersingh-fv1py
@kulwindersingh-fv1py 2 года назад
interview very good ☺️
@RajinderSingh-re2mp
@RajinderSingh-re2mp 2 года назад
Nice video ji bapu ji 🎉🎉🙏🎉
@harbhajansingh5390
@harbhajansingh5390 2 года назад
😇👍😢👍😥👍😅👍😋👍😝👍😛👍😜👍😟👍
@jeetsingh4775
@jeetsingh4775 Год назад
All member vdhia de paattar ho Ji.
@parmindersidhu9197
@parmindersidhu9197 Год назад
Ryter saab vdya gallan ds ge end ch
@nevjotvirkvirk3039
@nevjotvirkvirk3039 2 года назад
Very good bro ge
@kawaljitsingh4334
@kawaljitsingh4334 2 года назад
ਬਹੁਤ. ਵਧੀਆ. ਵੀਰੇ,,😀😀😀😀😀
@SinghGill7878
@SinghGill7878 2 года назад
ਬਹੁਤ ਵਧੀਅਾ ਟੀਮ ਜੱਸਾ ਹੈ ਨਹੀ ਵਿੱਚ ਓਹ ਵੀ ਜਰੂਰੀ ਸੀ
@rajideol680
@rajideol680 2 года назад
Wonderful video hundia na aena Veera deiaa 👍👍
Далее
NOOOOO 😂😂😂
00:15
Просмотров 6 млн