Тёмный

Dhoota jatt 5911 interview Pindi ala  

Punjab ale
Подписаться 66 тыс.
Просмотров 139 тыс.
50% 1

Punjabi short movies
MALDAR SHADA 2023
Jatt beat record
Punjabi film
#maldarshada #punjabishortmovie #actorinterview
​⁠‪@theaterjunction5279‬ ​⁠‪@JattBeatRecord‬
#maldarshada
#punjabimovie #punjabiactors #pollywoodmovie
Punjabi moves, Punjabi short movie, New punjabi video, Latest punjabi video, Latest punjabi song, Punjabi film, Latest punjabi movie 2023, Punjabi natak, New punjabi film 2022, Punjabi funny video, 2022 films, Jattbeatrecord new video, Maldar shada 88, Inder064 new video, Maldar shada episode 88, Chacha wow new video, Bhaggu shada 88, Producer dxxx new video Tharki baba, New punjabi song last week, Sidhu moose wala new song, 2023, ਮਾਲਦਾਰ ਛੜਾ 88
dhoota jatt, punjabi podcast, rattandeep singh dhaliwal, rattans podcast, dhoota jatt interview

Опубликовано:

 

21 май 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 117   
@RANJITSingh-nv9fq
@RANJITSingh-nv9fq 10 месяцев назад
ਧੂਤਾ ਤਾਂ ਹੁਣ ਦਿਲ ਦੀ ਧੜਕਣ ਬਣ ਗਿਆ ❤ਹਰ ਇੱਕ ਦੇ ਦਿਲ ਚ ਰਸਤਾ ਬਣਾ ਲਿਆ ਸੁਖਵਿੰਦਰ ਪਿੰਡੀ ਵਾਲੇ ਨੇ . ਬਹੁਤ ਵਧੀਆ ਇਕਟਿੰਗ ਕਰਦਾ ਮਨ ਖੁਸ਼ ਹੋ ਜਾਂਦਾ ਇਸ ਦੇ ਮੁਰੀਦ ਬਣ ਗਏ ਅਸੀ ਤਾਂ ਹਰ ਟਾਈਮ ਧੂਤਾ ਹੀ ਦਿਲ ਤੇ ਰਹਿੰਦਾ ❤
@satnamsingh-jx4bf
@satnamsingh-jx4bf Год назад
ਛੋਟੀ ਉਮਰੇ ਈ ਬਹੁਤ ਸੁਲਝਿਆ ਤੇ ਸਮਝਦਾਰ ਬਣਾ ਦਿਤਾ ਹਾਲਾਤਾਂ ਨੇ,ਰਾਜੀ ਰਹਿ ਧੂਤਿਆ ਲਵ ਯੂ ਬਾਈ।
@KaramvirSingh-st3ux
@KaramvirSingh-st3ux 10 месяцев назад
ਬਾਈ ਵਾਹਿਗੁਰੂ ਤੇਰਾ ਹਰ ਪਾਸੇ ਸਾਥ ਦਿਉ ਦੱਬ ਕੇ ਰੱਖ ਕੰਮ ਸਾਡਾ ਤਾਂ ਕੈਨੇਡਾ ਚ ਜੀ ਲਈ ਰੱਖਣ ਚ ਤੇਰਾ ❤ਧੰਨਵਾਦ ਆ
@swarnpalsinghbhatthal4454
@swarnpalsinghbhatthal4454 10 месяцев назад
ਦਿਲ ਦਾ ਸਾਫ, ਦਿਖਣ ਤੋਂ ਜਿਆਦਾ ਸਿਆਣਾ, ਹਾਲਤਾਂ ਨਾਲ ਲੜ ਕੇ ਆਇਆ ਖਰਾ ਪੇਂਡੂ ਬੰਦਾ ਸੁਖਵਿੰਦਰ
@AmrikSingh-dz9ec
@AmrikSingh-dz9ec 10 месяцев назад
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਚੋਂ ਰੱਖੇ ਸਾ੍ਫ ਦਿਲ ਦਾ ਇਨਸਾਨ ਹੈ
@palkaur3590
@palkaur3590 10 месяцев назад
ਸੁਖਵਿੰਦਰ ਸੱਚਾ ਸੁੱਚਾ ਮੁੰਡਾ, ਸੋਚ ਬਹੁਤ ਉੱਚੀ ਹੈ, ਲੋਕ ਬਾਹਰੋਂ ਦੇਖ ਲੈਦੇ ਹਨ, ਪਰ ਅੰਦਰਲੇ ਗੁਣਾਂ ਦੀ ਕਦਰ ਨਹੀ ਕਰਦੇ, ਤੁਹਾਡੇ ਦੁੱਖ ਝੱਲੇ ਸੁਣ ਕੇ ਮੈਨੂੰ ਰੋਣ ਆ ਗਿਆ।
@kamaljit1464
@kamaljit1464 10 месяцев назад
ਧੁਤਿਆ ਤੂੰ ਘੈਂਟ ਬੰਦਾ ਏ ,, ਰਾਣਾ ਦੁੱਬਈ ਤੋ
@avijotharjeetsingh8646
@avijotharjeetsingh8646 10 месяцев назад
ਘੈਂਟ ਗਲਬਾਤ ਸੂਖਵਿੰਦਰ ਵੀਰੇ ਸਚਾ ਸੁਚਾ ਬੰਦਾ ਬਾਈ ਤੁੰ
@rabbidhillon6682
@rabbidhillon6682 Год назад
Vadiya actor gud luck
@amangrewal5282
@amangrewal5282 10 месяцев назад
ਸਹੀ ਗੱਲ ਆ ਬਾਈ ....ਮੇਰੇ ਚਾਚੇ ਵਾਰੀ ਵੀ ਮੇਰੇ ਚਾਚੇ ਦੇ ਦੋਸਤ ਦਾਰੂ ਪੀਣ ਲਈ ਤਾ ਸਾਡੇ ਘਰ 10..10..ਦਿਨ ਰਹੇ ਜਾਂਦੇ ਸੀ ..ਪਰ ਜਦੋ ਬਿਮਾਰ ਹੋਇਆ ਲਾਸ੍ਟ ਟਾਈਮ ..ਇਕਵੀ ਦੋਸਤ ਇਕ ਦਿਨ ਵੀ ਹਸਪਤਾਲ ਨਹੀਂ ਰੁਕਿਆ
@ArshdeepSingh-qd6zd
@ArshdeepSingh-qd6zd Год назад
22 ਧੂਤੇ ਮਾਣ ਆ ਤੇਰੇ ਤੇ , ਤੇਰੀ ਮਿਹਨਤ ਨੂੰ ਸਲਾਮ ਬਾਕੀ ਆਹ ਜਿਹੜਾ veer ਇੰਟਰਵਿਊ ਲੈ ਰਿਹਾ veer tenu ਬਹੁਤ ਕੁਝ ਸਿੱਖਣ ਦੀ ਲੋੜ ਆ ਸਿਰਫ ਮੈਕ camra ਲੈਕੇ youtube ਚੈਨਲ ਬਣਾਕੇ ਪਤਰਕਾਰ ni ਬਣਿਆ ਜਾਂਦਾ, ਗੁੱਸਾ ਨਾ ਕਰੀ ਪਰ ਯਾਰ ਤੂ ਹੋਸਟ ਤੇ ਤੇਰੇ action ਬਹੁਤ ਵਧੀਆ ਚਾਹੀਦੇ ਨੇ ਜਿਵੇਂ ਧੂਤਾ ਜਦੋ apde ਦਾਦੇ ਦੇ ਕੈਂਸਰ ਵਾਰੇ ਦਸ ਰਿਹਾ ਕੇ ਦੂਆ ਸੀ ਤਾਂ ਏਹ ਹੱਸਣ ਵਾਲੀ ਗੱਲ ni c ਤੇਰੇ raction ਬਹੁਤ ਗ਼ਲਤ ਏ ਤੂ ਮੂੰਹ ਤੇ smile ਰਖ ਗੱਲ ਕਰ ਰਿਹਾ ਉਦੋਂ ਯਾਰ,, ਤੇ starting ਚ ਤੁਸੀਂ ਕਿਹਾ ਅਜ ਪੱਗ ਪੁੱਗ ni ਬੰਨ੍ਹੀ, ਵੀ ਪੱਗ ਪੁੱਗ ਕੀ ਹੁੰਦਾ ਵੀਰ, ਆਖੇ ਅਜ modrn lg ਰਿਹਾ mtlb ਪੱਗ ਨਾਲ਼ ਬੈਕਵਰਡ ਹੋ ਜਾਂਦਾ ਬੰਦਾ.. ਮੈਂਨੂੰ ਪਤਾ ਗਲਾ ਬੁਰੀ ਲੱਗਣੀ ਆ pr ਏਨਾ ਗੱਲਾਂ ਦਾ ਧਿਆਨ ਇਕ ਹੋਸਟ ਨੂੰ ਰਖਣਾ ਚਾਹੀਦਾ ਵੀਰ ਮੇਰੇ ਆ,, 3 ਸਾਲ pdhae ਤਾਂ ਹੀ ਹੁੰਦੀ ਏ ਪੱਤਰਕਾਰੀ ਦੀ ਉਥੇ tuhanu raction krne ਹੀ ਸਿਖਾਉਣਦੇ ਨੇ,, ਮਾਫ਼ kri ਵੀਰ ਜੇ ਕੁਝ galat ਲਗਾ ਹੋਵੇ ਪਰ seyad ਏਸ ਗੱਲ ਤੋ ਤੂ ਜ਼ਿਆਦਾ ਸਿੱਖ ਲਾਵੇ...
@Punjabvlogale
@Punjabvlogale Год назад
ਤੁਹਾਡਾ ਵੀ ਧੰਨਵਾਦ ਜੀ
@sidhubathindeala-jx7tt
@sidhubathindeala-jx7tt 10 месяцев назад
Teri soch pta ki a dhoota rabb bnata tu jd k addi vddi gall ni loka de Nikki umre maa pio ni rehnde dada ta chlo age de hisab nal fr v anni v ki cheej ehh ma ohh reporter bhra nu vdia mnda v eho j bnde de interview leke avda time khrab kri jnda ohh
@sahibharman9440
@sahibharman9440 10 месяцев назад
Arshdeep love you bro
@sahibharman9440
@sahibharman9440 10 месяцев назад
Choti chhoti gal note kiti wah
@avtarsinghgill8780
@avtarsinghgill8780 11 месяцев назад
ਵਾਹ ਉਏ ਧੂਤਿਆ ਬਹੁਤ ਵਧੀਆ ਲੱਗਿਆ ਰਹਿ ਬਹੁਤ ਅੱਗੇ ਜਾਏਗਾ
@Pinkasidhu1686
@Pinkasidhu1686 10 месяцев назад
ਸਿਰਾ ਬੰਦਾ
@IqbalSingh-id2ko
@IqbalSingh-id2ko 3 месяца назад
ਵਧੀਆ ਬੰਦਾ ਯਾਰ
@user-kq8pk6nt4f
@user-kq8pk6nt4f 10 месяцев назад
❤❤❤ ਨਰਮ ਜਿਹਾ ਜਮਾ ਵਿਚਾਰਾ
@moneybhath
@moneybhath 10 месяцев назад
ਜਿਸਦਾ ਕੋਈ ਨੀ ਹੁੰਦਾ ਓਸ ਦਾ ਰੱਬ ਹੁੰਦਾ
@NavdeepSingh-ou8my
@NavdeepSingh-ou8my 10 месяцев назад
Jiyda reh bhra chardikala vich rakhe baba nanak tenu bro ❤
@20091981m
@20091981m Год назад
ਬਹੁਤ ਸੋਹਣੀ ਵੀਡੀਓ
@Punjabvlogale
@Punjabvlogale Год назад
Thnks for your comments
@dr.gulzarkhan7684
@dr.gulzarkhan7684 Год назад
ਬਹੁਤ ਵਧੀਆ ਗੱਲਾਂ ਬਾਤਾ
@gursharnsingh5616
@gursharnsingh5616 Год назад
Sirra dhutte bai 🎉
@manindermaan3701
@manindermaan3701 10 месяцев назад
ਬਾਈ ਪੱਗ ਹੁੰਦੀ ਪੱਗ ਪੁੱਗ ਨੀ ਇੱਜ਼ਤ ਨਾਲ ਬੋਲਿਆ ਕਰੋ ਬਾਕੀ ਧੂਤੇ ਦੀ ਰੀਸ ਨੀ ਕਰ ਸਕਦਾ ਕੋਈ ਸਿਰੇ ਦੀ ਐਕਟਿੰਗ ਛਆ ਗਿਆ ❤️❤️
@Punjabvlogale
@Punjabvlogale 10 месяцев назад
ਧਿਆਨ ਰੱਖਾਗੇ ਜੀ ਧੰਨਵਾਦ
@GurpreetSingh547
@GurpreetSingh547 10 месяцев назад
Big fan bai love you ❤❤❤❤ dhoota Mera yaar kudeeee....❤❤❤❤
@manimaan6065
@manimaan6065 Год назад
Lagge rho Dhoota Ji
@jorasingh329
@jorasingh329 10 месяцев назад
ਮਿਹਨਤ ਨੂੰ ਸਲਾਮ
@magnanimous_edu
@magnanimous_edu Год назад
ਐਕਟਿੰਗ ਇਕ ਪਾਸੇ ਪਰ ਬੰਦੇ ਚ ਰੱਬ ਵੱਸਦਾ ਇਹ ਸੁਣਿਆ ਸੀ ਅੱਜ ਵੇਖ ਵੀ ਲਿਆ ਐਸੀ ਰੂਹ ਕਰੋੜਾਂ ਚ ਇੱਕ ਹੁੰਦੀ ਆ
@balrajsandhu6161
@balrajsandhu6161 10 месяцев назад
ਕਿਤਾਬਾ ਸਾਨੁੰ ਸਬਦ ਨਾਲ ਸਾਂਝ ਪਵਾਉਂਦੀਆਂ ਨੇ
@QuotesHub1
@QuotesHub1 10 месяцев назад
ਬਹੁਤ ਵਧੀਆ ਧੂਤੇ ਭਰਾ। ਤੇਰੀਆਂ ਗੱਲਾਂ ਚੋਂ ਪੰਜਾਬ ਦੇ ਦਰਿਆਵਾਂ ਦੇ ਪਾਣੀ ਵਾਂਗ ਸਚਾਈ ਦਿਖਦੀ ਆ। ਬਨਾਵਟੀ ਨਹੀਂ ਲਗਦਾ ਕੁੱਝ ਵੀ ਬਾਬਾ ਮਿਹਰ ਕਰੇ ਤੇ ਤੂੰ ਹੋਰ ਤਰੱਕੀਆਂ ਕਰੇ। ਜਿਹੜੇ ਕਰਦੇ ਸੀ ਪਹਿਲਾਂ ਪਹਿਲਾਂ ਟਿੱਚਰ ਉਹ ਵੀ ਹੁਣ ਹੱਸ ਮਿਲਦੇ ਮਾੜੀ ਨੀਤ ਵਾਲੇ ਰਹਿਣਾ ਸਦਾ ਸੜਦੇ ਕਰਦੇ ਤਰੱਕੀ ਬੰਦੇ ਸਦਾ ਸਾਫ ਦਿਲ ਦੇ।
@kuldeepkaur2770
@kuldeepkaur2770 10 месяцев назад
Beere bhagwant Mann lgda kmal krti TUC god blesses
@paramjitsingh-xp9xk
@paramjitsingh-xp9xk 10 месяцев назад
Doote veer Very Nice ❤❤❤
@jagdeepchahal907
@jagdeepchahal907 9 месяцев назад
19.25 te aa ke ta dhutta ne sira he kra ta c
@nachatarsingh8028
@nachatarsingh8028 Год назад
Gud
@GaggiSingh-qi9ti
@GaggiSingh-qi9ti 10 месяцев назад
Bhut vadia subh ha veer da ❤
@gurdeepaujla1442
@gurdeepaujla1442 9 месяцев назад
Very nice
@bookslovers5138
@bookslovers5138 11 месяцев назад
❤❤❤❤❤❤🎉🎉🎉🎉🎉🎉
@ravinderbhardwaj6046
@ravinderbhardwaj6046 Год назад
Very nice 👍
@mannsabb9611
@mannsabb9611 11 месяцев назад
Dhoota bhot vdia acting karda❤❤
@moneybhath
@moneybhath 10 месяцев назад
Dhoote bai tu Panjabi filma ch pka bhout vadia
@soniuppal161
@soniuppal161 Год назад
Dhoota jatt ta sira ha
@jazzydeol241
@jazzydeol241 10 месяцев назад
God luck brother ❤ dhutta
@SarbjeetsinghsandhuSandh-ns1ro
@SarbjeetsinghsandhuSandh-ns1ro 9 месяцев назад
Bhut vdia banda acting top cira
@balwinderdhilon9804
@balwinderdhilon9804 10 месяцев назад
Good 👍👍👍👍
@user-db4nu7le4l
@user-db4nu7le4l 9 месяцев назад
Bai dhutte love you ❤❤bhut vdda star aa veer
@ravisidhu7549
@ravisidhu7549 Год назад
End bnda
@surindersinghjyoti
@surindersinghjyoti 11 месяцев назад
Waheguru 😍😍😍😍🙏😍
@akashthakrr417
@akashthakrr417 11 месяцев назад
💯💯💯
@ManjeetKaur-gy1yb
@ManjeetKaur-gy1yb 10 месяцев назад
Bhute 🌹 bhute 🌹 jyada 🌹 khattar naak actor hai
@kashmann9286
@kashmann9286 5 месяцев назад
@manimaan6065
@manimaan6065 10 месяцев назад
Kainttttt
@user-bl1ye1kc2x
@user-bl1ye1kc2x 10 месяцев назад
❤❤ 👌👌👌
@DeepiDhaliwal-ep7ue
@DeepiDhaliwal-ep7ue 9 месяцев назад
Doota bahut vadia acting karda ede karke e episode chalda a
@reshamsingh7501
@reshamsingh7501 11 месяцев назад
ਵੈਰੀ Good
@gurlalsahota1066
@gurlalsahota1066 11 месяцев назад
Sirrr ਧੂਤਾ ਵੀਰ 5911
@baljeetkaur7426
@baljeetkaur7426 11 месяцев назад
Good 👍👍❤
@kabaddiplayer4567
@kabaddiplayer4567 10 месяцев назад
end
@user-kq8np6sx3n
@user-kq8np6sx3n 9 месяцев назад
Waheguru ji sabna da pla kri
@gurpremsingh6198
@gurpremsingh6198 10 месяцев назад
Very Nice 22 G
@chamkorsidhu
@chamkorsidhu 10 месяцев назад
Good bro 👍👌
@JagsirSingh-xy6wj
@JagsirSingh-xy6wj 6 месяцев назад
Vary good👍 veer 😥👌👌🙏
@user-xe4ym1se5j
@user-xe4ym1se5j 8 месяцев назад
God bless u veere keep it up❤❤❤❤❤❤
@gursewaksinghbamnara7917
@gursewaksinghbamnara7917 10 месяцев назад
Parmatma chardikla bakshe Tenu veer ❤
@sonysidhu1346
@sonysidhu1346 10 месяцев назад
❤❤
@duacreations1471
@duacreations1471 10 месяцев назад
❤❤❤❤
@mehakgill900
@mehakgill900 Год назад
bhut vadia bhanda Pindi aa❤❤
@Punjabvlogale
@Punjabvlogale Год назад
Thnks for your comments
@harmankhaira4227
@harmankhaira4227 10 месяцев назад
❤❤❤❤❤❤❤
@akashdeepsingh2879
@akashdeepsingh2879 8 месяцев назад
Dhuttta y sira Banda ❤❤❤
@vedantuyoungwonders7183
@vedantuyoungwonders7183 10 месяцев назад
Sirra Banda tutta
@gurpreetsingh-kn9so
@gurpreetsingh-kn9so 10 месяцев назад
Nice
@supreetsingh7927
@supreetsingh7927 Год назад
Dhoota 5911
@tarsematwal9217
@tarsematwal9217 10 месяцев назад
ਧੂਤੇ ਵੀਰ ਟੈਨਸਨ ਨਾ ਲੈ ਸੋਡੀ ਵੀਡੀਓ ਦੀ ਵੇਟ ਰਹਿੰਦੀ ਸੌਦੀ ਅਰਬ ਤੋਂ ਦਿੜਬੇ ਵਾਲੇ ਵਾਹਿਗੁਰੂ ਜੀ ਚੜਦੀਕਲਾ ਚ ਰੱਖੇਗਾ
@jaggidhaliwal3456
@jaggidhaliwal3456 10 месяцев назад
Interwiew ਬਹੁਤ ਵਧੀਆ ਸੀ ਗਲਾਂ ਬਹੁਤ ਸਿਖਣਯੋਗ ਸੀ , ਪਰ ਬਾਈ repotr ਨੇ ਇਕ ਸ਼ਬਦ ਬੋਲਿਆ '' ਪੱਗ ਪੁਗ ਜੀ ਨੀ ਬੰਨੀ,'' 00.25 ਮੈਨੂੰ ਠੀਕ ਨੀ ਲੱਗਾ , ਧਿਆਨ ਰੱਖਿਆ ਕਰੋ ਵੀਰ ❤
@Punjabvlogale
@Punjabvlogale 10 месяцев назад
ਧਿਆਨ ਰੱਖਾਗੇ ਜੀ ਧੰਨਵਾਦ
@kabaddiplayer4567
@kabaddiplayer4567 10 месяцев назад
sirraaa
@avijotharjeetsingh8646
@avijotharjeetsingh8646 10 месяцев назад
8:27
@anjalibuttar2544
@anjalibuttar2544 8 месяцев назад
Bohat seyana putt a
@user-pd2qw9sg9d
@user-pd2qw9sg9d 6 месяцев назад
Dhutte veer kam nu chak k rakh loka di parwah nai krni
@sarbjitkaur7156
@sarbjitkaur7156 9 месяцев назад
God bless is to bina video v changi nhi lagdi h
@JasveerKaur-vg9dj
@JasveerKaur-vg9dj 10 месяцев назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jaspreetsingh-ce7ri
@jaspreetsingh-ce7ri 11 месяцев назад
Nice.
@komderakhe9467
@komderakhe9467 Год назад
😂😂
@HarjinderSingh-zn6ur
@HarjinderSingh-zn6ur 10 месяцев назад
Bordarnama book dii story leo Bai
@samypaul4434
@samypaul4434 10 месяцев назад
Dutta ta sira aa par interview kar walla dasde pag hundi aa pag pug ki hoi a kehdi boli aa
@GatiSs-iu6ck
@GatiSs-iu6ck 7 месяцев назад
😂
@babalsidhu3471
@babalsidhu3471 10 месяцев назад
Veer intro bahut vadia kari aa. Par jo tu keha pag pug je nahi bani. Aap soch eh sahi bolya.
@Punjabvlogale
@Punjabvlogale 10 месяцев назад
ਹੌਲੀ ਹੌਲੀ ਸਿੱਖ ਜਾਵਾਗੇ ਜੀ
@virenderchamkila2627
@virenderchamkila2627 10 месяцев назад
ਸਿੱਧਾ ਸਾਧਾ ਦਿੱਲ ਦਾ ਸਾਫ ਬੰਦਾ
@X_gamzer
@X_gamzer 10 месяцев назад
Sirrrrrraaaaa dutttrrra
@kuljeetcheema4184
@kuljeetcheema4184 Год назад
Sireww
@harinderpalsinghsohi1549
@harinderpalsinghsohi1549 9 месяцев назад
ਬਾਈ ਪਿੰਡੀ ਆਲਾ ਦਾ no ਕੀ ਹੈ ਭੇਜੋ please
@clutch6617
@clutch6617 10 месяцев назад
Interview lain valeya tainu benti aa veer.. ਪੱਗ ਹੁੰਦੀ ਆ… ਪੱਗ ਪੁੱਗ ਨੀ 🙏
@Punjabvlogale
@Punjabvlogale 10 месяцев назад
ਜੀ 🙏
@jaspreetnangal686
@jaspreetnangal686 Год назад
pind kehra dhoota da ?
@Punjabvlogale
@Punjabvlogale Год назад
Pindi
@user-rz1pr1gp3e
@user-rz1pr1gp3e Год назад
Longowal
@moneybhath
@moneybhath 10 месяцев назад
Baap ka dada ka chacha ka Bhai ka sab badla lega re Tera dhoota bol k dikha bai
@gurlalsingh4836
@gurlalsingh4836 10 месяцев назад
ਤੇਰਾ ਡੈਡੀ ਤੇ ਤੇਰਾ ਭਾਪਾ ਅੱਡੋ ਅੱਡ ਰੋ ਰਹੇ ਸੀ ਤੇਰੇ ਦੋ ਪਿਉਂ ਏ
@SandeepSingh-kk4bk
@SandeepSingh-kk4bk 3 месяца назад
Daddy meaning father,,,,,,,,,,, papa meaning grandfather
@gurinayaadrukhi6759
@gurinayaadrukhi6759 9 месяцев назад
Dhuta ghant😂
@user-xr7nk7cn5k
@user-xr7nk7cn5k 10 месяцев назад
Pag Pug ki hunda
@rishuavtar
@rishuavtar 10 месяцев назад
Ainker kehda pagg pug ni bani Y saram karla yr tu app up, बिहार ਦਾ lagda
@Vickychugawan
@Vickychugawan 10 месяцев назад
Bai punjabi sahi likhiya kro Dimas nhi dimaag hunda
@Punjabvlogale
@Punjabvlogale 10 месяцев назад
ਜੀ
@kuldipgill3194
@kuldipgill3194 9 месяцев назад
ਪੱਤਰਕਾਰੀ ਨੀ ਕਰਨੀ ਆਂਦੀ ਅੱਜ ਕੱਲ੍ਹ ਤਾਂ ਇੱਟ ਚੱਕੇ ਚੈਨਲ ਤੇ ਪੱਤਰਕਾਰ ਨਿਕਲਦਾ 😅
@avninderdeepgill6633
@avninderdeepgill6633 10 месяцев назад
Veere pls dhoote da number cahi da pls veer ji
@FnameS-wl3we
@FnameS-wl3we 11 месяцев назад
Veer ji Tuci Avda number de Deo please j ho sakda taan Yaar mein Australia ton Gal karni chauna veer Pindi wale te Saari team naal
@manindergill7523
@manindergill7523 Год назад
ਸਿਰਾ ਬੰਦਾ
@jasbirsing6568
@jasbirsing6568 10 месяцев назад
Very nice
@inderjeetsandhuniazi
@inderjeetsandhuniazi 10 месяцев назад
7:25
Далее
Ouch.. 🤕
00:30
Просмотров 6 млн
Special Podcast with Beera Baba  | SP 26 | Punjabi Podcast
1:44:48
Ouch.. 🤕
00:30
Просмотров 6 млн