Тёмный

ਮਿਲੋ ਬੱਧਨੀ ਵਾਲੇ ਸੀਰੇ ਨੂੰ,, ਮੋਟਰਸਾਈਕਲ ਦੀ ਐਵਰੇਜ ਵਧਾ ਕੇ ਕਰਦੂ ਬਿਜਲੀ ਵਾਲੇ ਸਕੂਟਰ ਜਿੰਨੀ 

Shonki Sardar
Подписаться 645 тыс.
Просмотров 63 тыс.
50% 1

#sukhjinder_lopon

Опубликовано:

 

3 окт 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 147   
@balkarbarkandi1569
@balkarbarkandi1569 2 года назад
Petrol ਹੀ ਜੇ ਕੰਜਰ ਸਸਤਾ ਕਰ ਦੇਣ ਤਾਂ ਇਹ ਮਜਬੂਰੀ ਨਾ ਬਣੇ
@surmukhsingh6513
@surmukhsingh6513 2 года назад
ਇਹ ਬਹੁਤ ਹੀ ਗਲਤ ਏ,, C N G ਲੀਕ ਹੋਣ ਨਾਲ
@dalipsingh7548
@dalipsingh7548 2 года назад
ਲੋਪੋਂ ਵਾਲਿਆ ਬਹੁਤ ਰਿਸਕ ਐਲਪੀਜੀ ਗੈਸ ਦਾ।ਜਦੋਂ ਰਸੋਈਆਂ ਵਿੱਚ ਸਿਲੰਡਰ ਫਟਦਾ ਏ ਤਾਂ ਲੈਂਟਰ ਨੂੰ ਵੀ ਉਡਾ ਦਿੰਦਾ ਏ।ਐਲਪੀਜੀ ਗੈਸ ਅਤੇ ਸੀਐੱਨਜੀ ਗੈਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਏ।
@chamkaursingh1737
@chamkaursingh1737 2 года назад
ਵੀਰ ਜੀ ਲਾਈਫ ਦਾ ਰਿਸਕ ਹੈ ਇਸ ਤੇ ਲਗਣ ਵਾਲਾ ਸਮਾਨ ਸਰਟੀਫਾਈਡ ਚਾਹੀ ਦਾ ਹੈ ਅਜਿਹੇ ਰਿਸਕ ਨਾ ਲਵੋ ਸਰਕਾਰਾ ਲੋਟੂ ਟੋਲੇ ਨੂੰ ਘੇਰੋ ਤਾਂ ਜੋ ਪੈਟਰੋਲ ਦਾ ਰੇਟ ਘਟ ਕਰਵਾਈਏ
@sekhadairyfarm4219
@sekhadairyfarm4219 2 года назад
ਢੁਈ ਨਾਲ ਬੰਬ ਨਾ ਬੰਨੋਂ
@tarandeep3353
@tarandeep3353 2 года назад
Great sardar saab .sahi gal hai tuhadi kirti banda baar vi dassso te usdi madad karo
@JaspreetSingh-px4yc
@JaspreetSingh-px4yc 2 года назад
Rab Bhaji nu din dugni raat chugni traki dave te sari family nu hamesha Chardikla ch rakhe 🙏 👍👌❤️💯🔥⭐
@anmolgill6651
@anmolgill6651 2 года назад
ਵੀਰ ਜੀ ਸਾਡਾ ਬੇਟਾ ਪੜ੍ਹਾਈ ਵਿੱਚ ਬਹੁਤ ਵਧੀਆ ਏ ਸਾਡੇ ਕੋਲ ਖਰਚਾ ਨਹੀਂ ਹੈਗਾ ਉਹ ਸੈਨਿਕ ਸਕੂਲ ਟੈਸਟ ਦੇਣਾ ਚਾਹੁੰਦਾ ਏ
@mpsmss67
@mpsmss67 2 года назад
Kam ta vadia .. but LPG da jada risk a jada.. CNG nalo.. LPG Kit legal agency tu certified hove ta lagvao. paise bachon de chker ch zindgi na guwaleyo 🙏🏻
@sukhchainsingh9366
@sukhchainsingh9366 2 года назад
ਬਾਈ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਕੋਈ ਬਚਾਅ ਦਾ ਹੱਲ ਹੈ
@gurjeetsingh742
@gurjeetsingh742 2 года назад
ਇੰਜਣ ਛੇਤੀ ਖ਼ਤਮ ਹੋਜੂ ਮੋਟਰਸਾਈਕਲ ਦਾ
@JaspreetSingh-ze8lq
@JaspreetSingh-ze8lq 2 года назад
Sirr. Ghant. 💞💕👍👍👍🐴🦄💓🌷
@billasandhu6946
@billasandhu6946 Год назад
ਲੋਪੋ sab ਏਸ nal n r b ਲਾ ਦਿੱਤਾ ਜਾਵੇ ਫਿਰ ਕੋਈ ਖਤਰਾ ਨਹੀਂ
@sarwanbajwa8074
@sarwanbajwa8074 2 года назад
ਬਾਈ ਜੀ ਇਹ ਜਿਨ੍ਹੀ ਦੇਰ ਵਧੀਆ ਚੱਲੀ ਜਾਵੇ ਤਾਂ ਠੀਕ ਪਰ ਰੱਬ ਨਾਂ ਕਰੇ ਕਿਤੇ ਕਿਸੇ ਕਾਰਨ ਲੀਕੇਜ ਹੋ ਜਾਵੇ ਤਾਂ ਪਟਾਕਾ ਏਡਾ ਜਬਰਦਸਤ ਪੈਣਾ ਏ ਲੱਬਣਾ ਵੀ ਕੁਝ ਨਹੀ । ਇਹ ਗੈਸ ਡਰਾਈਵ ਕਰਨ ਵਾਲੀਆਂ ਚੀਜਾਂ ਵਿੱਚ ਵਰਤਣ ਵਾਸਤੇ ਨਹੀ ਬਣੀ ।
@sandhudariyfram3041
@sandhudariyfram3041 2 года назад
Love from Punjab faridi
@raviinder80
@raviinder80 2 года назад
Good job God bless you veer
@MandeepSingh-do6mr
@MandeepSingh-do6mr Год назад
vaha ji🙏🙏 💖
@gurdeepkaunke4686
@gurdeepkaunke4686 2 года назад
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾਈ ਜੀ ਪੰਜਾਬ ਲਧਿਆਣਾ
@kuldeepsinghdsg
@kuldeepsinghdsg 2 года назад
ਬਾਈ ਨਾ ਬੰਨੋ ਢੂਈ ਪਿੱਛੇ ਬੰਬ
@24hoursmovies99
@24hoursmovies99 2 года назад
good work
Далее
Smart Sigma Kid #funny #sigma #memes
00:26
Просмотров 6 млн