Тёмный

ਮਿਹਨਤ ਅਤੇ ਚੰਗੀ ਕਮਾਈ ਵਾਲੀ ਝਾੜ ਕਰੇਲੇ ਦੀ ਖੇਤੀ I Bitter Gourd Farming- Hard work and good yield crop 

Apni Kheti
Подписаться 357 тыс.
Просмотров 39 тыс.
50% 1

ਵੀਡੀਓ ਵਿੱਚ ਕੰਮ ਕਰਦਾ ਨੌਜਵਾਨ ਬਲਜੀਤ ਸਿੰਘ ਐਮ ਬੀ ਦੀ ਪੜਾਈ ਤੋ ਬਾਅਦ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਤੇ ਕਣਕ ਝੋਨੇ ਦੇ ਚੱਕਰ ਵਿੱਚੋ ਨਿਕਲਣਾ ਚਾਹੁੰਦਾ ਸੀ , ਫਿਰ ਉਸ ਨੂੰ ਆਈਡੀਆ ਆਇਆ ਕਿ ‌ਕਰੇਲੇ ਦੀ ਖੇਤੀ ਕੀਤੀ ਜਾਵੇ ,ਫਿਰ ਕੀ ਸੀ ਬਿਜਨੈਸਮੈਨ ਦਿਮਾਗ ਵਾਲਾ ਮੁੰਡਾ ਕਰੇਲੇ ਦੀ ਖੇਤੀ ਕਰ ਹੁਣ ਲੱਖਾਂ ਕਮਾਉਂਦਾ ਤੇ ਖੇਤਾਂ ਵਿੱਚ ਮਿਹਨਤ ਕਰਦਾ ।
ਖੇਤੀਬਾਡ਼ੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/jWH9ib.i
ਅਪਣੀਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ / apnikheti
ਕਿਸਾਨਾਂ ਲਈ ਬਣੇ ਮਹਿਕਮਿਆਂ ਵਿੱਚ ਕਿਹੜੇ ਨਵੇਂ ਬਦਲਾਅ ਦੀ ਜ਼ਰੂਰਤ, ਦੇਖੋ ਖਾਸ ਪ੍ਰੋਗਰਾਮ - ਖੇਤਾਂ ਤੋਂ ਅਸਲੀਅਤ ਵੱਲ
• ਕਿਸਾਨਾਂ ਲਈ ਬਣੇ ਮਹਿਕਮਿਆ...

Животные

Опубликовано:

 

2 сен 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 74   
@ApniKheti
@ApniKheti 3 года назад
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@preetsukhsingh6370
@preetsukhsingh6370 3 года назад
Bhut sohni Soch aa husband wife Di 🙏🙏❣️
@GurmeetSingh-oj8om
@GurmeetSingh-oj8om 3 года назад
Video of the day, God bless you all, you both are the inspiration for the youth.
@gurlalsinghjawanda7699
@gurlalsinghjawanda7699 3 года назад
ਬਹੁਤ ਵਧੀਆ ਜੀ
@satwantsingh5187
@satwantsingh5187 3 года назад
ਝਾੜ ਕਰੇਲੇ ਨੀ ਜਿਆਦਾਤਰ ਵਾੜ ਕਰੇਲੇ ਹੁੰਦੇ ਆ ਲੋਕ ਆਪਣੇ ਖੇਤਾਂ ਦੀ ਵਾੜ ਤੇ ਛਿੱਤਰ ਥੋਹਰਦੇ ਕੰਡੇ ਤੇ ਵਾੜ ਕਰੇਲੇ ਲਗਾੳਦੇ ਸੀ ਤੇ ਖੇਤਾਂ ਚ ਜੰਗਲੀ ਪਸ਼ੂਆਂ ਤੋਂ ਵਾੜ ਕਰਨੀ ਪੈਦੀ ਸੀ ਬਹੁਤ ਚੌੜੀ ਵੱਟ ਤੇ ਕੰਡਿਆਂ ਤੇ ਕਰੇਲਿਆਂ ਦੀਆਂ ਵੇਲਾਂ ਲਈ ਸਹੀ ਜਗ੍ਹਾ
@balwinderbrar3739
@balwinderbrar3739 3 года назад
ਬਹੁਤ ਵਧੀਆ ਵੀਰ ਜੀ
@harpreetmessonkaur1709
@harpreetmessonkaur1709 3 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@randheersingh1500
@randheersingh1500 3 года назад
Best of luck Baljit
@japrandhawa9792
@japrandhawa9792 3 года назад
Very good very nice
@GurdevSingh-jq9ix
@GurdevSingh-jq9ix 3 года назад
Very nice 👌👌 Good Work 👍
@rajindermundi2901
@rajindermundi2901 3 года назад
Good job ji
@gurmeetsingh-mf6gk
@gurmeetsingh-mf6gk 3 года назад
Good job bete.
@gurdipsingh3373
@gurdipsingh3373 3 года назад
Good job
@karamjitpannu8687
@karamjitpannu8687 3 года назад
Good work
@AmandeepKaur-oy5ft
@AmandeepKaur-oy5ft 3 года назад
Good Job
@kingadlersp.z.o.o2853
@kingadlersp.z.o.o2853 3 года назад
Very good
@nishansingh-cf8ld
@nishansingh-cf8ld 3 года назад
Gd e formation
@vardeepbrar6584
@vardeepbrar6584 2 года назад
Good
@sukhabhangu1077
@sukhabhangu1077 2 года назад
Good 👌
@parwindersingh2838
@parwindersingh2838 3 года назад
Gd brother
@veergill2130
@veergill2130 9 месяцев назад
@parghatsingh2295
@parghatsingh2295 2 года назад
Good.job
@ApniKheti
@ApniKheti 2 года назад
ਤੁਸੀ ਖੇਤੀਬਾੜੀ ਅਤੇ ਪਸ਼ੂ ਪਾਲਣ ਵਾਰੇ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਤੇ ਆਪਣਾ ਸਵਾਲ ਪੁੱਛ ਸਕਦੇ ਹੋ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@piyakaur2067
@piyakaur2067 3 года назад
Menu jhad karele Bohat jyeda psand but eh easily milde Nhe ethe
@narinderpalnarinderpal9124
@narinderpalnarinderpal9124 3 года назад
Sat sri akal bhai ji sano es da beej mil sak da hai ta courier kar do main paise pay kardo
@RinkuKumar-iy9sm
@RinkuKumar-iy9sm 3 года назад
Beej price ke h or pind area dist. Kera
@sukhjitkaur4107
@sukhjitkaur4107 Год назад
Seeds kitho millu sanu chaheda h
@seeyouagain2024
@seeyouagain2024 3 года назад
ਬਹੁਤ ਹੀ ਦੁਰਲੱਭ ਨੇ ਇਹ ! ਅਸੀਂ ਇਸ ਨੂੰ ਬਾਰੀ ਕਰੇਲੇ ਕਹਿੰਦੇ ਹਾਂ... ਕਿਉਂਕਿ ਇਹ ਬਾਰ-ਬਰੰਗ ਅਤੇ ਟੋਏ ਟਿੱਬਿਆਂ ਵਿੱਚ ਅਪਣੇ ਆਪ ਹੀ ਉਗਦੇ ਸਨ... ਪਰ ਹੁਣ ਨਹੀਂ ਲੱਭਦੇ ???
@ashokbansal1507
@ashokbansal1507 3 года назад
ਵੀਰ ਜੀ ਮੈਂ ਹਰਿਆਣਾ ਵਿਚ ਰਹਿਣਾ।ਏਥੇ ਝਾੜ ਕਰੇਲੇ ਦਾ ਬੀਜ ਨਹੀਂ ਮਿਲਦਾ,ਜਿਵੇਂ ਵੀ ਹੋਵੇ ।ਮੈਨੂੰ ਬੀਜ ਭੇਜ ਦੋ। ਜੋ ਕੋਰੀਅਰ ਦਾ ਖਰਚਾ ਹੋਵੇਗਾ ਦੇ online pay kar dunga।
@ApniKheti
@ApniKheti 3 года назад
इस जानकारी के लिए कृपया अपना सवाल अपनी खेती ऐप पर पूछें, उस में माहिर आपको पूरी जानकारी दे देंगे। ऐप डाउनलोड करने के लिए नीचे दिए लिंक पर क्लिक करें: एंड्रॉयड के लिए : bit.ly/2ytShma आईफोन के लिए: apple.co/2EomHq6
@baljindersingh1184
@baljindersingh1184 3 года назад
ਝਾੜ ਕਰੇਲਾ ਸ਼ਬਦ ਠੀਕ ਨਹੀਂ ਹੈ ।ਸਹੀ ਸ਼ਬਦ ਵਾੜ ਕਰੇਲਾ ਹੁੰਦਾ ਹੈ ਜੀ।ਕਿਉਂਕਿ ਇਹ ਆਮ ਤੌਰ ਤੇ ਖੇਤ ਦੀਆਂ ਵਾੜਾਂ ਵਿੱਚ ਹੁੰਦਾ ਹੈ ।
@jeetgill3362
@jeetgill3362 Год назад
ਪਰ ਸਾਡੇ ਤੇ ਇਹ ਆਮ ਹੀ ਯਾਮੀਨ ਤੇ ਊਗਾ ਹੁੰਦਾ ਲੋਕੀ ਕਈ ਸਾਲ ਤੁ ਇਹੋ ਨਾਮ ਲੈਂਦੇ ਝਾੜ ਕਰੇਲੇ
@Jagjit.Singh21
@Jagjit.Singh21 4 месяца назад
ਝਾੜ ਤੇ ਵਧੀਆ ਹੁੰਦਾ ਤਾਂ l
@BalwinderSingh-sv7hp
@BalwinderSingh-sv7hp 2 месяца назад
ਸਾਡੇ ਵੱਲ ਇਸ ਨੂੰ ਕੌੜ ਕਰੇਲਾ ਕਹਿੰਦੇ ਹਨ। ਪਿਛਲੇ ਸਮਿਆਂ ਵਿੱਚ ਖੇਤਾਂ ਦੇ ਵੱਟਾਂ ਬੰਨਿਆਂ ਤੇ ਆਪ ਹੀ ਉਗ ਪੈਂਦਾ ਸੀ , ਪਰੰਤੂ ਜਦੋਂ ਦਾ ਝੋਨਾ ਲੱਗਣਾ ਸ਼ੁਰੂ ਹੋ ਗਿਆ , ਹੁਣ ਇਹ ਘੱਟ ਗਿਆ ਪਰੰਤੂ ਹੁਣ ਵੀ ਨਹਿਰ ਦੇ ਕਿਨਾਰੇ, ਜ਼ਖੀਰੇ ਵਿੱਚ ਆਮਤੌਰ ਤੇ ਮਿਲ ਜਾਂਦਾ ਹੈ।
@KuldeepSingh-ih4rx
@KuldeepSingh-ih4rx Месяц назад
Veer tusi galt oo wadd te lya janda or jhadd te khud hunda brani elake ch sade pinda wall v hunde aa eh jhada ch bina pnai laye or spray kare
@KalaKala-oz9pt
@KalaKala-oz9pt 3 года назад
ਕਰੇਲੇ ਕੇ ਵੀਚ ਸੰਡ ਕਿਉ ਪੜਤੇ ਹੈ
@baltejsinghmaan8743
@baltejsinghmaan8743 3 года назад
ਆਪਣੀ ਖੇਤੀ ਵਾਲਿਓ ਯੂਨੀਵਰਸਿਟੀ ਲੁਧਿਆਣਾ ਦਾ ਕੋਈ ਨੰਬਰ ਲੱਭ ਕੇ ਦਿਓ ਜਿੱਥੋਂ ਸਬਜ਼ੀਆਂ ਦੀ ਟ੍ਰੇਨਿੰਗ ਸਬੰਧੀ ਕੈਂਪ ਦਾ ਪਤਾ ਕੀਤਾ ਜਾ ਸਕੇ।
@ApniKheti
@ApniKheti 3 года назад
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@sherbajbrar7401
@sherbajbrar7401 3 года назад
18001801551ਤੇ ਫੋਨ ਲਾ ਕੇ ਤੁਸੀਂ ਕੋਈ ਵੀ ਪ੍ਰਾਪਤ ਕਰ ਸਕਦੇ ਹੋ
@baltejsinghmaan8743
@baltejsinghmaan8743 3 года назад
@@sherbajbrar7401 thanks vir kine to kinne vje tak call kar sakte aa working days hi kita jawe ja sara hafta kise din kisse time kar sake
@KuldeepSingh-ih4rx
@KuldeepSingh-ih4rx 2 года назад
J sarkar nokri ni dindi tan dharne lavo pind vich vota mangan aya de juttian de har pavo karele la k kuj ni banda j eda lon lag gye tan 10 v nahi bikne
@gurindersohi4452
@gurindersohi4452 3 месяца назад
ਬਲਜੀਤ ਸਿੰਘ ਦਾ ਨੰਬਰ ਦਿਓ ਜੀ ਵੇਲਾ ਚਾਹੀਦੀਆਂ
@malkiatmann4462
@malkiatmann4462 3 года назад
ਜੱਟਾਂ ਲੋਕਾਂ ਛਦਾਈ ਨਾ ਬਾਣੋ
@paramjeetbrar4814
@paramjeetbrar4814 Год назад
Export Canada please
@waraich_k_
@waraich_k_ 3 года назад
Channel waleo bai da number v dau ji
@farmingtvpunjab16
@farmingtvpunjab16 3 года назад
Hnji
@waraich_k_
@waraich_k_ 3 года назад
@@farmingtvpunjab16 number?
@farmingtvpunjab16
@farmingtvpunjab16 3 года назад
7652929138
@navsandhu7070
@navsandhu7070 2 года назад
ਬਲਜੀਤ ਵੀਰ ਦਾ ਨੰਬਰ ਮਿਲ ਸਕਦਾ ਹੈ ਜੀ
@GurlalSingh-xo8tm
@GurlalSingh-xo8tm 3 года назад
ਬੀਜ ਲਿਫਾਫਿਆਂ ਵਿਚ ਨਹੀਂ ਕਰਦਾ ।ਕੀ ਕਾਰਣ ਹੈ ਜੀ ।ਮੈਂ ਬੀਜ ਕੇ ਵੇਖੇ ਹਨ ਬਹੁਤ
@ApniKheti
@ApniKheti 3 года назад
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@jeetgill3362
@jeetgill3362 Год назад
ਅਸਲ ਚ ਰੇਤਲੀ ਯਾਮੀਨ ਦੀ ਸਬਜੀ ਅਾ ਭਾਰੀ ਮਿੱਟੀ ਚ ਔਖਾ ਹੁੰਦਾ
@BhupinderSingh-ul8im
@BhupinderSingh-ul8im 3 года назад
ਪੜਿਆ ਨੂੰ ਕੋਈ ਨੌਕਰੀ ਨਹੀਂ,ਮੈਂ ਤਾਂ ਕੲੀ ਦਿਨ ਖੇਤੀ ਕਰਕੇ ਵੇਖੀਂ ਐ ਕੋਈ ਫਾਇਦਾ ਨਹੀਂ।
@gurbhjansingh8757
@gurbhjansingh8757 3 года назад
Bai ji apna number send krdu main vi Muktsar vich rena send yr number plz
@ManpreetSingh-wf8pu
@ManpreetSingh-wf8pu 2 года назад
baljeet singh da mobile no dso veer ji
@ApniKheti
@ApniKheti 2 года назад
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@ManpreetSingh-wf8pu
@ManpreetSingh-wf8pu 2 года назад
video bhut vdia hundea but tusi video bna k o bande da mobile no de di tha kala bazari keo krde ho
@sukhpal.gurpreetsingh813
@sukhpal.gurpreetsingh813 3 года назад
Namber plees
@ApniKheti
@ApniKheti 3 года назад
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@sukhjitsingh1035
@sukhjitsingh1035 3 года назад
Veer ji da contek no dio
@ApniKheti
@ApniKheti 3 года назад
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@localgroup3260
@localgroup3260 3 года назад
Bakvas fel
@ManpreetSingh-wf8pu
@ManpreetSingh-wf8pu 2 года назад
veer ji baljit da mobile no send kro
@ManpreetSingh-wf8pu
@ManpreetSingh-wf8pu 2 года назад
sir baljit singh da mobile no send kro
@ApniKheti
@ApniKheti 2 года назад
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@ManpreetSingh-wf8pu
@ManpreetSingh-wf8pu 2 года назад
Veer ji main app download da lonk Nhi puchya Main veer ji baljit da mobile no send krn lai comment keta
@ManpreetSingh-wf8pu
@ManpreetSingh-wf8pu 2 года назад
bai ji main app nhi download kri koi jabardasti hai k Tusi youtube te video upload kete a baljit singh di main mobile no puch lea bs minu baljit da mobile no chai da
@gillfarming
@gillfarming 3 года назад
Good
@SukhwinderSingh-jb2oy
@SukhwinderSingh-jb2oy 2 года назад
Good
@ApniKheti
@ApniKheti 2 года назад
ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
Далее
Help Barry And Barry Woman Scan Prisoners
00:23
Просмотров 2,6 млн
Dog saves sheep الكلب يساعد الغنم
0:11