Тёмный

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਸੰਬੰਧੀ ਪੱਤਰ ਜਾਰੀ Manpreet 

Manpreet singh official
Подписаться 172 тыс.
Просмотров 46 тыс.
50% 1

ਇਸ ਵੀਡੀਓ ਅਸੀਂ ਤੁਹਾਨੂੰ ਮੁਲਾਜ਼ਮਾਂ ਅਤੇ ਮੁੱਖ ਮੰਤਰੀ ਸਾਹਿਬ ਵਿਚਕਾਰ ਅਹਿਮ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about meeting between employees and CM Punjab
#manpreetsinghofficial
#DailyDose
--------------------------------------------------------------
Our latest videos :-
• ਬਜ਼ਟ ਵਿੱਚ ਇਨਕਮ ਟੈਕਸ ਵਿੱ...
• ਹਰਿਆਣਾ ਸਰਕਾਰ ਨੇ ਆਪਣੇ ਪ...
• 23 ਜੁਲਾਈ ਨੂੰ ਪੈਨਸ਼ਨ ਉਪਰ...
• ਪੰਜਾਬ ਸਰਕਾਰ ਨੇ ਅਹਿਮ ਪੱ...
• ਮੁੱਖ ਮੰਤਰੀ ਸਾਹਿਬ ਨੇ ਕੀ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (RU-vid Audio Library)

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 169   
@labhsingh5211
@labhsingh5211 Месяц назад
ਇਹ ਸਰਕਾਰ ਨੇ ਕੁੱਝ ਨਹੀਂ ਦੇਣਾ,ਪੰਜਾਬ ਸਰਕਾਰ..ਮੁਰਦਾਬਾਦ, ਮੁਲਾਜ਼ਮ/ਪੈਨਸ਼ਨਰ ਏਕਤਾ.. ਜਿੰਦਾਬਾਦ।ਇਨ੍ਹਾਂ ਨੂੰ ਲੋਕ ਸਭਾ ਚੋਣਾਂ ਵਾਂਗ ਜਿਮਨੀ ਚੋਣਾਂ ਵਿੱਚ ਸਬਕ ਸਿਖਾਉ।
@nrsehgal7993
@nrsehgal7993 Месяц назад
AAP. Da. Berha. Garak. Ho. Jayga
@user-sb4yo6hr7j
@user-sb4yo6hr7j Месяц назад
ਹਰਿਆਣੇ ਵਾਲਿਓ ਆਮ ਆਦਮੀ ਪਾਰਟੀ ਨੂੰ ਬਿਲਕੁੱਲ ਵੋਟਾਂ ਨਾ ਪਾਇਉ ਇਹਨਾਂ ਨੇ ਕੋਈ ਬਦਲਾਅ ਨਹੀਂ ਕਰਨਾ ਹਰਿਆਣੇ ਵਾਲਿਓ ਜੇ ਤੁਸੀਂ ਇਹ ਗਲਤੀ ਕਰ ਲਈਂ ਫੇਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਾਂਗੂੰ ਡੀ ਏ ਨੂੰ ਵੀ ਤਰਸੋ ਗੇ, ਇਹ ਲਾਰੇ ਲਪਿਆਂ ਵਾਲੀ ਪਾਰਟੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੋਂ ਪੁੱਛ ਲਵੋ
@user-yl2jy2sy7e
@user-yl2jy2sy7e Месяц назад
Thanks for true information .
@HardeepSingh-rc7gr
@HardeepSingh-rc7gr Месяц назад
ਬੇ ਕਾਰ ਪੰਜਾਬ ਸਰਕਾਰ
@ramcharan7448
@ramcharan7448 Месяц назад
ਸਰਕਾਰ ਜਦੋਂ ਤੱਕ ਫਰੀ ਬਿਜਲੀ ਬੱਸ ਕਰਾਇਆ ਬੰਦ ਨਹੀਂ ਕਰਦੀ ਪੰਜਾਬ ਦੀ ਤਰੱਕੀ ਮੁਸ਼ਕਿਲ ਹੈ ਜੋ ਜਿਆਦਾ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਵੈ ਉਹਨਾਂ ਨੂੰ ਫਰੀ ਬਿਜਲੀ ਦੇ ਦਿਓ
@SinghSingh-un9tb
@SinghSingh-un9tb Месяц назад
ਬਿਜਲੀ ਸਾਰਿਆਂ ਨੂੰ ਚੁਭਦੀ ਆ ਪੈਨਸ਼ਨ ਵੀ ਮੁਫ਼ਤ ਦੀ ਹੈ ਲੱਖਾਂ ਰੁਪਏ ਤਨਖਾਹ
@user-sb4yo6hr7j
@user-sb4yo6hr7j Месяц назад
ਏਸ ਸਰਕਾਰ ਦਾ ਖਜ਼ਾਨਾ ਹੀ ਖਾਲੀ ਹੈ ਏਹਨਾਂ ਦੇ ਪਲੇ ਕੱਖ ਨਹੀ ਸਿਰਫ਼ ਲਾਰੇ ਲੱਪੇ ਹੀ ਹਨ ਅਜ ਤਕ ਕਿੰਨੀਆਂ ਹੀ ਮੀਟਿੰਗਾਂ ਪੋਸਟ ਉਪੋਨ ਹੋਈਆਂ ਹਨ
@jaiparkash8907
@jaiparkash8907 Месяц назад
Thanks manpreet ji temporary employees bare bat karan laj
@SureshKumar-gu7ds
@SureshKumar-gu7ds Месяц назад
Good chennal True chennal
@navdeepkumar1753
@navdeepkumar1753 Месяц назад
6th pay commission da bakaya kha gye, DA kha gaye, purani pension da promise pura nhi kita ….. 😢
@rupinderkaur-nt4gl
@rupinderkaur-nt4gl Месяц назад
ਇਸਨੇ ਦੇਣਾ ਕੁੱਝ ਨਹੀ ਗੱਲਾਂ ਵੇਚਦਾ ਮੁੱਖ ਮੰਤਰੀ
@anilisher7058
@anilisher7058 Месяц назад
Good job Manpreet veer g Dhanwaad 🙏
@shantiparshad3801
@shantiparshad3801 Месяц назад
ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਸਰਕਾਰ ਵੀ ਟਾਈਮ ਪਾਸ ਕਰ ਰਹੀ ਹੈ ਮੁਲਾਜ਼ਮਾਂ ਨੂੰ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਸਖ਼ਤ ਸੰਘਰਸ਼ ਕਰਨ ਦੀ ਜ਼ਰੂਰਤ ਹੈ
@surindersidana1653
@surindersidana1653 Месяц назад
Very Nice Sir Ji 🙏🙏🙏🙏🙏🙏🙏🙏🙏🙏 Waheguru ji
@rajinderpaul710
@rajinderpaul710 Месяц назад
मनप्रीत जी आपने जानकारी सांझी की,आपका हार्दिक धन्यवाद जी, मुलाजाम और पेंशनर्स एह बात पहले ही समझ चुके है की जनता ने आप सरकार को बड़ी गिनती में वोट दिया, बहुत ही बड़ी गलती कर दी, इस सरकार से मुलाजाम वर्ग को कुछ नही, देना है तो फिर ल्लारे लप्पे दो साल से ज्यादा समय बीत चुका है ,दो और भी इसी काम में बीत जाएंगे , बेकार साबित हुई है आप सरकार ।
@Panjabi-i7r
@Panjabi-i7r Месяц назад
ਲਾਰਿਆ ਵਾਲੀ ਸਰਕਾਰ ਮੁਰਦਬਾਦ
@daljitsingh8044
@daljitsingh8044 Месяц назад
ਲਾਰੇ ਲਾਰੇ ਲਾਰੇ ਲੱਗਦੇ ਲੀਡਰਾਂ ਨੂੰ ਪਿਆਰੇ।
@BaldevSingh-rg8mt
@BaldevSingh-rg8mt Месяц назад
ਮੀਟਿਗ ਕਰਮਚਾਰੀ ਆ ਨੂੰ ਬਾਹੁਥ ਦੇਂਦੇ ਹਨ ਹਰ ਵਾਰੀ ਪੋਸਟ ਪੋਣ ਕਰ ਦਿਤੀ ਜਾਂਦੀ ਹੈ
@swaransingh7575
@swaransingh7575 Месяц назад
ਢੀਠ ਅਤੇ ਬੇਈਮਾਨ ਸਰਕਾਰ। ਜੇਕਰ ਮੁਲਾਜਮਾਂ ਨੂੰ ਸਰਕਾਰ ਨੇ ਕੁਝ ਨਹੀਂ ਦੇਣਾ ਤਾਂ ਫੇਰ ਲਾਰੇ ਲਾ ਕੇ ਜਿਆਦਾ ਚਿਰ ਮੁਲਾਜਮਾਂ ਅਤੇ ਪੈਨਸ਼ਨਰਾ ਨੇ ਰਾਜ ਨਹੀਂ ਕਰਨ ਦੇਣਾ ਹੋਣਾ।
@balkarsingh1494
@balkarsingh1494 Месяц назад
Arear. 6 pay commission. And DA. Is important demand for all
@rameshbansal1991
@rameshbansal1991 Месяц назад
ਸਹੀ ਜਾਣਕਾਰੀ
@rajudhingra302
@rajudhingra302 Месяц назад
ਮਿਲੇਗੀ ਜਰੂਰ ਤਾਰੀਖ ਤੇ ਤਾਰੀਖ ਫਿਰ ਵੀ ਸਬਰ ਨ੍ਹੀ ਤਾ ਮਿਲੇਗੀ ਅਗਲੀ ਤਾਰੀਖ।
@chahalsaab9533
@chahalsaab9533 Месяц назад
ਨਮਸਤੇ ਦੋਸਤੋ ਮੇਰੇ ਪਿਆਰੇ ਦੇਸ਼ ਦੇ ਸਾਰੇ ਕਰਮਚਾਰੀ ਵੀਰ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਕੋਲੋਂ ਉ ਪੀ ਐਸ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਉ ਪੀ ਐਸ ਪੁਰਾਣੀ ਪੈਨਸ਼ਨ ਦੇਣ ਦੇ ਹੱਕ ਵਿੱਚ ਨਹੀਂ ਹੈ। ਕਿਉਂਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਸਰਕਾਰ ਐਕਸਪਾਇਅਰ ਕਰ ਚੁੱਕੀ ਹੈ।ਸੋ ਪੁਰਾਣੀ ਪੈਨਸ਼ਨ ਸਕੀਮ ਭੁੱਲ ਜਾਉ ।ਬੇਨਤੀ ਹੈ ਕਿ ਇਸ ਬਜਟ 2024 ਪੇਸ਼ ਹੋ ਚੁਕਾ ਹੈ ਅਤੇ ਅੰਤਿਮ ਪੜਾਅ ਤੋ ਪਹਿਲਾਂ ਸਾਰੇ ਕਰਮਚਾਰੀਆਂ ਨੂੰ ਐਨ ਪੀ ਐਸ ਪੇਨਸਨ ਸਕੀਮ ਤਹਿਤ ਕਰਮਚਾਰੀ ਦੀ ਆਖਰੀ ਤਨਖਾਹ ਦਾ 50% ਹਿੱਸਾ ਪੇਨਸਨ ਦਾ ਹੱਕ ਲੈ ਲੈਣਾ ਚਾਹੀਦਾ ਹੈ ।
@rajbir1095
@rajbir1095 Месяц назад
ਗੋਂਗਲੂਆਂ ਤੋਂ ਮਿਟੀ ਝਾੜ ਦਿਤੀ ਜਦ ਮੀਟਿੰਗ ਅੱਜ ਰੱਖੀ ਸੀ
@jagdishbammi1025
@jagdishbammi1025 Месяц назад
Lakh Lahnat to vedeo maker
@dhaniram2082
@dhaniram2082 Месяц назад
ਦੋ ਅਗਸਤ ਨੂੰ ਵੀ ਮੀਟਿੰਗ ਨਹੀਂ ਹੋਣੀ ਇਹ ਟਾਇਮ ਪਾਸ ਕਰ ਰਹੇ ਅਫਸਰ ਸ਼ਾਹੀ ਮੁਲਾਜ਼ਮਾਂ ਨੂੰ ਕੁੱਝ ਨਹੀਂ ਦੇਣਾ ਚਾਹੁੰਦੀ। ਸਭ ਤੋਂ ਹੁਣ ਤੱਕ ਦੀ ਝੂਠੀ ਸਰਕਾਰ ਸ਼ਾਬਤ ਹੋਈ।
@GurdeepSingh-xw3vi
@GurdeepSingh-xw3vi Месяц назад
ਧੰਨਵਾਦ ਵੀਰ ਜੀ
@pksharma3370
@pksharma3370 Месяц назад
Punjab Government trend towards pass out the time General view that friendly match between unions leaders and Government only only
@JashandeepSingh-r3y
@JashandeepSingh-r3y Месяц назад
ਟਾਈਮ ਲੰਗਾ ਰਹੀ ਹੈ ਸਰਕਾਰ
@parmjitkaur4640
@parmjitkaur4640 Месяц назад
Thanks
@ashwani5583
@ashwani5583 Месяц назад
Ess sarkaar nu chalda karo.
@balkarsingh9738
@balkarsingh9738 Месяц назад
ਕੱਖ ਨੀ ਦੇਣਾ ਇਸ ਲਾਰੇ ਲੱਪੇ ਲਾਉਣ ਵਾਲੀ ਸਰਕਾਰ ਨੇ ਜਿਹੜਾ ਮਿੰਟਿਗ ਦਾ ਸਮਾਂ ਨੀ ਦੇ ਸਕਦੀ ਉਹ ਮੰਗਾ ਕਿਥੋ ਮੰਨੇ ਗੀ ਕਈ ਮਹੀਨੇ ਹੋ ਗੇ ਮਿੰਟਗਾ ਦਾ ਅੱਜ ਤੱਕ ਸਮਾਂ ਹੀ ਬਦਲਿਆ ਹੋਰ ਕੁੱਝ ਨੀ
@AmitSharma-vx9pr
@AmitSharma-vx9pr Месяц назад
ਪੰਜਾਬ ਦੇ ਮੁਲਾਜ਼ਮ ਲੀਡਰਾਂ ਨੂੰ ਹਿਮਾਚਲ ਦੇ ਮੁਲਾਜ਼ਮ ਲੀਡਰਾਂ ਤੋਂ ਸੰਘਰਸ਼ ਦੀ ਰਾਹ ਤੇ ਚੱਲਣਾ ਸਿੱਖਣਾ ਚਾਹੀਦਾ ਹੈ ਕਿਉਂਕਿ ਉਹ gpf ਦੇ ਖਾਤੇ ਖੁਲ੍ਹਵਾਉਣ ਵਿੱਚ ਕਾਮਯਾਬ ਹੋ ਗਏ ਨੇ।
@kamleshbanger123
@kamleshbanger123 Месяц назад
ਪੰਜਾਬ ਸਰਕਾਰ ਲਾਰਿਆਂ ਵਾਲੀ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ ਗੱਪਿਆ ਦੀ ਸਰਕਾਰ
@AshokKumar-bf8gg
@AshokKumar-bf8gg Месяц назад
ਸਰਕਾਰ ਟਾਈਮ ਪਾਸ ਕਰ ਰਹੀ ਹੈ, ਪਹਿਲਾ ਹੀ ਇਸ ਸਰਕਾਰ ਨੇ ਢਾਈ ਸਾਲ ਮੁਲਾਜ਼ਮਾਂ ਦੇ ਖਰਾਬ ਕਿਤੇ ਹਨ। ਸਰਕਾਰ ਦੀ ਨੀਅਤ ਵਿੱਚ ਖੋਟ ਹੈ। Da, ACP ਤਰ੍ਹਾਂ ਤਰ੍ਹਾਂ ਦੇ ਭੱਤੇ ਬੰਦ ਪਏ ਹਨ। ਮੁਲਾਜ਼ਮਾਂ ਦਾ 20-25% ਤਨਖਾਹ ਦਾ ਨੁਕਸਾਨ ਹੋ ਰਿਹਾ ਹੈ।
@brijsharmasharma5140
@brijsharmasharma5140 Месяц назад
Sahi infromation
@harjeets.bharti5512
@harjeets.bharti5512 Месяц назад
ਹੋਣੁ ਦੋ ਅਗਸਤ ਨੂੰ ਵੀ ਨਹੀਂ......!
@RanjitSingh-qo5js
@RanjitSingh-qo5js Месяц назад
Very nice 👍👍
@arshibrar7020
@arshibrar7020 Месяц назад
ਤਰਸ ਦੇ ਆਧਾਰ ਉਤੇ ਨੌਕਰੀ ਦੀ ਗੱਲ ਪਲੀਜ਼ ਜਰੂਰ ਕਰਨੀ ਦੋ ਸਾਲ ਹੋਗੇ ਹਾਲੇ ਤਕ ਨੌਕਰੀ ਨਹੀਂ ਮਿਲੀ ਬੁਹਤ ਜਿਆਦਾ ਕੇਸ ਨੇ ਪੰਜਾਬ ਦੇ ਡੈਥ ਕੇਸ ਨੇ ਜਿਸ ਦੇ ਬਾਪ ਦੀ ਡੈਥ ਹੋਗੀ ਹੋਵੇ ਘਰ ਦਾ ਟਾਈਮ ਪਾਸ ਕਰਨਾ ਔਖ਼ਾ ਪੰਜਾਬ ਪ੍ਰਧਾਨਾ ਨੂੰ ਬੇਨਤੀ ਆ ਸਾਡੀ ਗੱਲ ਵੀ ਕਰੋ ਤਰਸ ਦੇ ਆਧਾਰ ਉਤੇ ਨੌਕਰੀ
@magneticvoicerajinderdhali4122
@magneticvoicerajinderdhali4122 Месяц назад
ਕੁੱਛ ਨਹੀਂ ਦੇਣਾਂ ਇਹਨਾਂ ਨੇ ਮੁਲਾਜਮਾਂ ਨੂੰ ਮੀਟਿੰਗ ਤੇ ਮੀਟਿੰਗ ਦਿੱਤੀ ਜਾਂਦੀ ਹੈ ਹੱਲ ਕੋਈ ਵੀ ਨਹੀਂ ਨਿਕਲਦਾ ਬਸ ਟਾਈਮ ਟਪਾਇਆ ਜਾ ਰਿਹੈ ਹੋਰ ਕੁੱਝ ਨਹੀਂ
@gurwantkaur5773
@gurwantkaur5773 Месяц назад
Thanks very much for true information
@anilnayyar1703
@anilnayyar1703 Месяц назад
Good jankari sir thank you ❤❤
@kulwantsingh5690
@kulwantsingh5690 Месяц назад
ਉਡੀਕਦੇ ਉਡੀਕਦੇ ਕੁਝ ਮਰ ਗਏ ਕੁੱਝ ਮਰ ਜਾਣਗੇ ਜਦ ਸੁਣੋ ਮੀਟਿੰਗ ਮੀਟਿੰਗ ਲਈ ਸਮਾਂ ਦਿੱਤਾ ਉਮੀਦਾਂ ਖਤਮ ਹੋ ਰਹੀਆਂ ...
@manmohamsingh3775
@manmohamsingh3775 Месяц назад
ਜੁਗਨੂੰ ਹਾਜਰ ਹੈ
@BhupinderSingh-xe8du
@BhupinderSingh-xe8du Месяц назад
ਜੁਮਲਿਆਂ/ਡਰਾਮੇ ਵਾਲ਼ੀ ਘਟੀਆ ਸਰਕਾਰ
@malkitchand3838
@malkitchand3838 Месяц назад
App party time pass kar rahi hai.
@rajkumarraj1346
@rajkumarraj1346 Месяц назад
Aam party ko radd karo
@GurdevChand-xo8im
@GurdevChand-xo8im Месяц назад
ਕੁਛ ਨਹੀਂ ਦੇਣਾ ਇੰਨਾਂ ਨੇ
@ranjitsinghrathore5195
@ranjitsinghrathore5195 Месяц назад
thanks veer jii
@bikramdevsingh4491
@bikramdevsingh4491 Месяц назад
modi nd maan r same modi avoids press conference nd maan avoids mulajm unions
@bajitcheema6957
@bajitcheema6957 Месяц назад
ਸਰਕਾਰ ਦੀਆਂ ਗੱਲਾਂ ਵਿਚ ਨਹੀਂ ਸੀ ਆਣਾ ਚਾਹੀਦਾ ਉਦੋਂ
@Gurmejsingh-t7x
@Gurmejsingh-t7x Месяц назад
About stop recovery of commutation pension after128 month
@karamsingh7111
@karamsingh7111 Месяц назад
MANPREET JI SATSHRIAKAL JI THANKS JI 🙏🙏🙏🙏
@devinderguleria6117
@devinderguleria6117 Месяц назад
Sir bahut sare pensioner es duniya ko alvida keh chuke hai par es sarkar ne kisi ko kush nahi diya hai ji you
@lohiasaab8059
@lohiasaab8059 Месяц назад
ਅਨਪੜ੍ਹ ਮੁੱਖ ਮੰਤਰੀ ਮੁਰਦਾਬਾਦ
@deepukk4491
@deepukk4491 Месяц назад
2 agust to vaad jo v date deni oh v pehla de dain... postponed karan wali habits
@user-dh5wl3bu7s
@user-dh5wl3bu7s Месяц назад
ਦੋ ਸਾਲ ਹੋ ਗਏ ਮੀਟਿੰਗ ਅੱਗੇ ਕਰਦਿਆਂ ਨੂੰ 2 ਤਾਰੀਕ ਨੂੰ ਵੀ ਤਾਰੀਕ ਹੀ ਮਿਲਣੀ ਹੈ
@rakeshsharma-ft8uy
@rakeshsharma-ft8uy Месяц назад
Mudde jyadan meeting ikk 1-2 mudde te gall hi karni chahidi hai.
@dhainchand1643
@dhainchand1643 Месяц назад
ਸ਼ਰਮਾ ਜੀ ਬਿਲਕੁਲ ਸਹੀ ਓ ਤੁਸੀ। ਮੰਗਾਂ ਦੀ ਪੰਡ ਬੰਨ੍ਹੀ ਫਿਰਦੇ ਐ , ਕਿਸੇ ਵੀ ਮੰਗ ਤੇ ਸਹੀ ਢੰਗ ਨਾਲ ਵਿਚਾਰ ਚਰਚਾ ਨਹੀਂ ਹੋਣੀ ।
@kewalkrishan9259
@kewalkrishan9259 Месяц назад
Is sarkar ne kujh nahi dena. ,2/1-2 sal to sarkar terkai ja rehe hai ate lagda hai k kujh den to sarkar ready nahi hai. Leaders nu koi sakht faisla lena hoyega ya leadership v sarkar nal mili hoi hai. Leaders nu ajje v samajh nahi aa rehi. Is Sarkar ne kinniya meetings kitiya hun te ki sitta niklya hai
@user-rm7tg1wf2h
@user-rm7tg1wf2h Месяц назад
ਬੜੀ ਢੀਠ ਸਰਕਾਰ ਬੇਸ਼ਰਮ
@MukeshSharma-ug3tk
@MukeshSharma-ug3tk Месяц назад
Unions de leaders sehbaan nu benti hai ki Sarkar da virodh kitta jave aur koi badda Sangharsh shuru kitta jave sarian unions nu hun sama hai vaddi call da sarkaar nu strike da notice ditta javesarkaar ne bohut jhuth bol laya sarkaar de khilaaf action banaya jave kyonki sarkaar ne besharami te lak fadya Hoya hai union de leader's nu benti hai ki jhuthi sarkaar akal sikhaijave Dhanyavaad ji
@kuldeepsinghchatha
@kuldeepsinghchatha Месяц назад
ਓਸ ਦਿਨ ਚੋਣ ਜ਼ਾਬਤੇ ਦਾ ਬਹਾਨਾ ਜਾਂ ਅਗਲੀ ਤਰੀਕ ਜਾਂ ਲਾਰੇ।ਕਮੀਨਿਆਂ ਬਾਰੇ ਸਮਝਣ ਦੀ ਲੋੜ ਹੈ।ਹੁੰਦਾ ਕੁਝ ਨਹੀਂ
@mohinderpal4482
@mohinderpal4482 Месяц назад
Tareek te tareek
@kuldipsingh5186
@kuldipsingh5186 Месяц назад
Dang Tpaau Sabh ton Nikami sarkar.
@gurmeetsingh2800
@gurmeetsingh2800 Месяц назад
Time pass ho giea,hun eh letter hee Jari karngai. Selfish sarkar. Meeting de jarurat hee nahi. Demands daa sabh patta Hai.
@surinderkumar-gi3st
@surinderkumar-gi3st Месяц назад
I you want rule lisen to employees
@bhajansingh2857
@bhajansingh2857 Месяц назад
ਕੁੱਝ ਨਹੀਂ ਦੇਣਾ ਮੁਲਾਜ਼ਮਾਂ ਨੂੰ ਜੀ
@surajparkash6294
@surajparkash6294 Месяц назад
2 August nu bhi meeting sarkar blo postpone kr. diti jawe gi .sarkar fail h .Haryana mulazm kde ajehi party nu spot na krn .sarkar da koi stand nhi h .
@raghbirsingh289
@raghbirsingh289 Месяц назад
2-08 24 DI MEETING BHI SAYAD NA HOWE G
@AmitSharma-vx9pr
@AmitSharma-vx9pr Месяц назад
ਪਹਿਲਾਂ ops ਹੱਥ ਵਿਚ ਲੈ ਲਵੋ ਬਾਕੀ ਮੰਗਾ ਬਾਅਦ ਵਿੱਚ
@AshwaniSharma-il6zw
@AshwaniSharma-il6zw Месяц назад
तारीख पे तारीख दी जा रही है ऐसे लगता है कि यह सरकार नहीं कोई कोर्ट है जो बार बार आगे की डेट दे रही हो !कुछ भी नहीं देगी यह सरकार!ज्यादा से ज्यादा एक 4% की महंगाई भत्ते की क़िस्त ही देगी!बगैर संघर्ष के कुछ भी नहीं मिलने वाला सिवाय अगली मीटिंग्स की नयी नयी डेट !
@ranjitkaur9570
@ranjitkaur9570 Месяц назад
6th pay com de second part report kithe hai
@Rameshkumar-du6os
@Rameshkumar-du6os Месяц назад
Rangla punjab advertising cr rupees employees blank hand.
@majorram4041
@majorram4041 Месяц назад
Fail sarkar😢😢😢😢😢😢
@satwinderkamboj6368
@satwinderkamboj6368 Месяц назад
🙏🙏
@MgszhsbNxhana-ur2yq
@MgszhsbNxhana-ur2yq Месяц назад
To wait next date on or before 03.08.2024.
@NirmalSingh-it6xp
@NirmalSingh-it6xp Месяц назад
Paji outsource waleya da bhi daseya kro
@Punjabsports23
@Punjabsports23 Месяц назад
Y g 6th pay commission sare new mulzama te lago ho ja nhi
@randeepakkumar1589
@randeepakkumar1589 Месяц назад
Fail sarkar Punjab sarka
@surjitsurjitsingh5145
@surjitsurjitsingh5145 Месяц назад
Sir punjab police vich contact valiy mulajma da v kita kuj man sab ney
@bishandas7200
@bishandas7200 Месяц назад
ਹੋਣੀਂ ਹੀ ਨਹੀਂ
@ashwani5583
@ashwani5583 Месяц назад
Bhagwant maan is busy in Haryana elections on 2nd August so meeting is postpone. 😮😮
@randhirkaur5356
@randhirkaur5356 Месяц назад
ਡੰਗ ਟਪਾਊ ਸਰਕਾਰ
@baldevraj4118
@baldevraj4118 Месяц назад
Koi aas nuhin.
@sadhusingh5497
@sadhusingh5497 Месяц назад
Union leaders should not go to govt meetings.it is waste of time.pensioners and employees should go to assemblies where election is to be held to defeat govt supported candidates
@sahitnama320
@sahitnama320 Месяц назад
Panjab sarkar murdabad
@parmsingh8039
@parmsingh8039 Месяц назад
August wich conduct lag jana te fer 2 mhine koi galbat nai honi. Is sarkar de jhuthe laarea ne kuch ni dena . Mulzma nu ikthe hoke kam band krdena chaida . Karnataka de mulzma wang una ne lami jit hasil kiti 27% increment salary wich v lelea . Islai mulzma nu ikthe hoke kam bnd krdena chaida
@GopiSinghBatala
@GopiSinghBatala Месяц назад
DA 12 % pending
@ashwani5583
@ashwani5583 Месяц назад
Today jharkhand govt issue notification of Revised HRA for its employees and Rs. 1000 per month for women's.
@jagdishbammi1025
@jagdishbammi1025 Месяц назад
Every thing is mentioned in letter Don't waste time
@gurmeetsinghsandhu8677
@gurmeetsinghsandhu8677 Месяц назад
Meeting us chij di hundi jida pata na hove jad sab demand pata ta koi ailan karo nake meetings
@user-yo3el4rn8p
@user-yo3el4rn8p Месяц назад
Punjab Government Murdabad
@pardeepsalwan8711
@pardeepsalwan8711 Месяц назад
मुलजिम से बात नहीं करेंगे
@kabaddijindjaansunny7671
@kabaddijindjaansunny7671 Месяц назад
Veer ji jina crona time vich hospital ch Kam kita c onaa di v koi kabr lado
@Balwindersingh-fr3yf
@Balwindersingh-fr3yf Месяц назад
ਇਸੇ ਤਰਾ ਮਨਪਰੀਤ ਬਾਦਲ ਕਰਦਾ ਸੀ ਉਹ ਵੀ ਨਹੀ ਲੱਭਦਾ ।ਹੁਣ ਇਹਨਾ ਦਾ ਵੀ ਉਹੀ ਹਾਲ ਹੈ ਬਸ ਦੇਖਦੇ ਰਹੋ ਇਹਨਾ ਦਾ ਕੀ ਹਾਲ ਹੁੰਦਾ ਏ
@parminderkaur1178
@parminderkaur1178 Месяц назад
Fake CM Bhagwant maan
@harjinderkumar9066
@harjinderkumar9066 Месяц назад
Sure sir or.
@nazarsingh7259
@nazarsingh7259 Месяц назад
Sarkar nu sab pata ki mulazma da vahut kush pending piea ha fir meeting kio kar rahe han kista vich hi de den
@mr.juli3
@mr.juli3 Месяц назад
😮
@radheyshyam5953
@radheyshyam5953 Месяц назад
Laro ka door soroo ho gayaa ha jee
@somnath9824
@somnath9824 Месяц назад
Only time pass
Далее
ВОТ ЧТО МЫ КУПИЛИ НА ALIEXPRESS
11:28
Просмотров 716 тыс.
ВОТ ЧТО МЫ КУПИЛИ НА ALIEXPRESS
11:28
Просмотров 716 тыс.