Тёмный

ਮੁੰਡਾ ਘਰੇ ਆਕੇ ਕੁੜੀ ਨੂੰ ਲੈ ਗਿਆ ਮਾਂ ਪਿਓ ਦੀਆ ਅੱਖਾਂ ਸਾਮਣੇ 😳।। Latest punjabi video 2022 

jatt sauda
Подписаться 686 тыс.
Просмотров 325 тыс.
50% 1

jattsauda__?igs...
Facebook page nu vi kro follow_ / jattsauda855
video nu end tak dekheya kro mitro
#jattsauda #punjabicomedy #comedy #desivideo #jattsaudateam,

Опубликовано:

 

17 ноя 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 355   
@Laddi855
@Laddi855 Год назад
ਵਿਡੀਓ ਜੇ ਵਿਧੀਆ ਲੱਗੀ ਤਾ ਕੁਮੈਟ ਕਰਕੇ ਜਰੂਰ ਦੱਸਿਓ!!
@mangatkular5941
@mangatkular5941 Год назад
ਮੈਨੂੰ ਲਗਦਾ ਸੀ ਬੋਕ ਜਿਹਾਂ ਗੈਰ ਹਾਜ਼ਰ ਹੋ ਗਿਆ ਪਰ ਪਤੰਦਰ ਮੇਰਾ ਪੰਚਾਇਤੀ ਬਣੀਆਂ ਯੋਗ ਰੌਲ ਵਿਚ ਪੇਸ਼ ਹੋਇਆ
@JaspalSingh-lc2eq
@JaspalSingh-lc2eq Год назад
ਕਰਨੈਲ ਸਰਪੰਚ ਬਣ ਗਿਆ ਤੇ ਰਾਮਾ ਮੈਂਬਰ ਬਣ ਗਿਆ ਪਿੰਡ ਨਮੋਲ ਦਾ
@chahalsaab123
@chahalsaab123 Год назад
ਪਹਿਲਾਂ ਕਹਿੰਦੇ ਕਾਗਜੀ ਵਿਆਹ ਕਰਵਾਇਆ, ਫਿਰ ਕਹਿੰਦੇ ਦਾਜ ਵੀ ਦਿੱਤਾ,, ਨਾਲੇ ਕਹਿੰਦੇ ਵਿਚੋਲੇ ਨੇ ਸੌਂਹ ਖਾਦੀ ਆ ,, ਕੀ ਆ ਯਾਰ ਕੋਈ ਗੱਲ ਨੀ ਬਣੀ
@komalpreetkaur837
@komalpreetkaur837 Год назад
ਬਹੁਤ ਵਧੀਆ ਜੀ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਸਟੌਰੀ ਬਹੁਤ ਵਧੀਆ ਲੱਗੀ ਵਧੀਆ ਸਨੋਹਾ ਦਿੱਤਾ
@lakhwinderbrar5514
@lakhwinderbrar5514 Год назад
ਪਹਿਲਾਂ ਕਹਿੰਦੇ ਕਾਗਜੀ ਵਿਆਹ ਕਰਵਾਇਆ ਮਰਜੀ ਨਾਲ ਹੁਣ ਕਹਿੰਦੈ ਵਿਚੋਲੇ ਨੇ ਸਹੁੰ ਚੁੱਕੀ ਤੇ ਦਾਜ ਵੀ ਦਿੱਤਾ 🤔🤔
@hardevsingh4443
@hardevsingh4443 Год назад
ਵਧੀਆ ਟੀਮ ਲਾਡੀ ਸਰਪੰਚ ਰਾਮ ਮੈਂਬਰ ਵਧੀਆ ਸਟੋਰੀ ਸੀਂਗੋ
@Deeparsh019
@Deeparsh019 Год назад
ਬੇਬੇ ਪਹਿਲੀ ਵਾਰ ਆਵਦੀ ਨੂੰਹ ਨਾਲ ਖੁਸ਼ ਦੇਖੀ ਮੈ 😂👍🏻
@bholadas5908
@bholadas5908 Год назад
ਵੀਡੀਓ ਬਾਈ ਜੀ ਬਹੁਤ ਵਧੀਆ ਲੱਗੀ ਪਰ ਵਿਚ ਦੋ ਬੰਦੇ ਪੰਚਾਇਤ ਤੇ ਮੁੰਡੇ ਨੂੰ ਬਲਾ ਕੇ ਪਿਆਰ ਨਾਲ ਤੋਰਦੇ ।ਐ ਮੈਸੇਜ ਲੱਗਦਾ ਕੁੜੀਆਂ ਇੰਝ ਹੀ ਸਮਝਣਗੇ। ਤੁਸੀਂ ਕਹਿੰਦੇ ਹੋ ਦਾਜ ਦਿੱਤਾ ਉਹ ਕਹਿੰਦੇ ਕਾਗਜ਼ਾਂ ਚਵਿਆਹ ਗੱਲ ਰਲ਼ੀ ਨੀ ਅਗੋਂ ਤੋਂ ਗੋਰ ਰੱਖਣਾ
@yadwinderstudio7922
@yadwinderstudio7922 Год назад
ਜੇਕੁੜੀਆਂ ਆ ਸੋਚ ਲੈਣ ਤਾਂ ਹਰ ਇੱਕ ਦਾ ਘਰ ਵਸ ਜਾਵੇ ਏਸੇ ਤਰਾਂ ਹਰ ਮੂੰਡਾ ਸੋਚ ਕੇ ਚੱਲੇ ਤਾਂ ok,ਜੀ
@amarjitsingh1946
@amarjitsingh1946 Год назад
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਨਮੋਲ ਵਧੀਆ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌👌❤❤❤❤💯
@nardeepdhimanjilasangrursa2230
ਬਹੁਤ ਵਧੀਆ ਵਡੀਓ ਜਿੰਦਰ ਬਾਈ ਜੀ👍👍👍👍👍👍👌👌👌👌👌🤝🤝🤝🤝🤝❤❤💯💯💯😁😁😁😁😁😁😁😄😄😃😃😃😃
@Turbanator54
@Turbanator54 Год назад
ਸੀਬੋ ਬੇਬੇ ਦੀ ਐਕਟਿੰਗ ਅੱਤ ਹੈ ਸਾਰੀਆਂ ਹੀ ਵਿਡਿਉਜ ਬਹੁਤ ਚੰਗੀਆਂ ਹੁੰਦੀਆਂ ਹਨ।
@preetsheronpb13wala37
@preetsheronpb13wala37 Год назад
ਬਹੁਤ ਵਧੀਆ ਸਟੋਰੀ ੲੇ 👍👍👍👍
@SukhdevSingh-ih5qg
@SukhdevSingh-ih5qg Год назад
ਬਹੁਤ ਹੀ ਵਧੀਆ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ 👌👌👌
@tohrisidhu9324
@tohrisidhu9324 Год назад
ਬਹੁਤ ਵਧੀਆ yaaro
@pargatshergill7468
@pargatshergill7468 Год назад
🙏🏼ਵਾਹ ਉਏ ਜੱਟ ਸੋਂਦੇ ਵਾਲਿਓਂ ਖਿੱਚੀ ਰੱਖੋਂ ਕੰਮ ਨੂੰ 👍👍👌👌💯💯💯💯💯
@jaspinderbrar9022
@jaspinderbrar9022 Год назад
ਬਹੁਤ ਵਧੀਆ ਵੀਡੀਓ ਆ ਕੋਈ ਕਸਰ ਬਾਕੀ ਨਹੀਂ
@jassarproduction123
@jassarproduction123 Год назад
27:53
@gurjeetsingh5877
@gurjeetsingh5877 Год назад
ਬਹੁਤ ਵਧੀਆ ਵੀਡੀਓ
Далее