Тёмный

ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਮੁਸੀਬਤ 'ਚ CM Bhagwant Maan in Trouble | Judge Singh Chahal 

The Punjab TV
Подписаться 1,6 млн
Просмотров 41 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 63   
@Lakhbir_sohal0013
@Lakhbir_sohal0013 2 месяца назад
ਮਾਨ ਪੰਜਾਬ ਨਾਲ ਗ਼ਦਾਰੀ ਕਰ ਰਿਹਾ
@SatnamSingh-vw3gt
@SatnamSingh-vw3gt 2 месяца назад
ਇੱਕ ਦਿਨ ਸੱਚ ਤਾਂ ਸਾਹਮਣੇ ਆਉਂਦਾ ਹੀ ਹੈ
@Kiranjeetkaur59843
@Kiranjeetkaur59843 2 месяца назад
@Bajwa.k ਸਹੀ ਗੱਲ ਐ
@Kiranjeetkaur59843
@Kiranjeetkaur59843 2 месяца назад
ਮੈਂਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਇਹ ਮੁੱਖ ਮੰਤਰੀ ਅੱਤਵਾਦੀਆਂ ਨਾਲ ਮਿਲਿਆ ਹੋਇਆ ਹੈ,, ਦੀਪ ਸਿੱਧੂ ਅਤੇ ਮੂਸੇ ਵਾਲੇ ਦੇ ਕਤਲ ਚ ਵੀ ਇਸ ਦਾ ਹੱਥ ਲਾਜ਼ਮੀ ਹੋ ਸਕਦਾ?? ਇਸ ਅੱਤਵਾਦੀ ਤੇ ਪਰਚਾ ਦਰਜ ਕਰ ਕੇ ਡਿਬਰੂਗੜ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ 😡😡
@sewakgamer3604
@sewakgamer3604 2 месяца назад
ਗ਼ਦਰ ਮਾਨ
@RoopBrar5755
@RoopBrar5755 2 месяца назад
ਸਰਕਾਰ ਦਾ ਤਾਂ ਕੰਮ ਈ ਝੂਠਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ
@dhara1449
@dhara1449 2 месяца назад
W WAHEGURU JI !
@chahal1234
@chahal1234 2 месяца назад
ਭਗਵੰਤ ਮਾਨ ਇੰਟਰਵਿਊ ਸਬੰਧੀ ਆਪਣੀ ਉੱਗਲ ਕਿਸੇ ਨੂੰ ਨਹੀਂ ਫੜਾ ਰਿਹਾ। ਇਹ ਤਾਂ ਬਣੀ ਹੋਈ ਰਕਮ ਐ।
@higu8400
@higu8400 2 месяца назад
ਦਿੱਲੀ ਤੋਂ ਚੱਲਣ ਵਾਲੀ ਸਰਕਾਰ ਪੰਜਾਬ ਦਾ ਕਦੇ ਭਲਾਂ ਨਹੀਂ ਕਰ ਸਕਦੀ ਪੰਜਾਬ ਦਾ ਗੱਦਾਰ ਦਿੱਲੀ ਦਾ ਚਮਚਾ ਭੰਡ
@nanaksingh3784
@nanaksingh3784 2 месяца назад
ਸ਼ਰਾਬੀ ਹੈ
@jitsingh8827
@jitsingh8827 2 месяца назад
ਭਗਵੰਤ ਮਾਨ ਨੇ ਸਾਰੇ ਹੀ ਝੂਠ ਮਾਰੇ ਨੇ
@TSingh-m9g
@TSingh-m9g 2 месяца назад
ਇਹ ਘਟਨਾ ਕਾਲਪਨਿਕ ਨਹੀਂ ਹੈ ਸਗੋਂ ਹਕੀਕਤ ਹੈ ਇਸ ਵੇਲੇ ਪੰਜਾਬ ਵਿੱਚ ਲਾਰੇਂਸ ਬਿਸ਼ਨੋਈ ਹੀ ਮੁੱਖ ਮੰਤਰੀ ਹੈ ਮਾਨ ਤਾਂ ਮੁਖੌਟਾ ਹੈ ਜੋ ਜੇਲ੍ਹ ਵਿੱਚ ਹੁੰਦਾ ਹੋਇਆ ਵੀ ਧੜੱਲੇ ਨਾਲ ਰਾਜ ਕਰ ਰਿਹਾ ਹੈ ਜਿਸਨੇ ਸੁਪ੍ਰੀਮ ਕੋਰਟ ਨੂੰ ਵੀ ਇੱਕ ਕਿਸਮ ਦਾ ਚੈਲੇਂਜ ਹੀ ਕਰ ਦਿੱਤਾ ਹੈ ਕਿ ਮੇਰੇ ਬਾਰੇ ਬੋਲਣਾਂ ਬੰਦ ਕਰ ਦਿਓ ਜਿਸ ਮੁਜਰਿਮ ਤੇ ਪੈਂਹਟ ਕ੍ਰਿਮਿਨਲ ਕੇਸ ਚੱਲ ਰਹੇ ਹੋਂਣ ਤੇ ਓਹ ਬੇ ਫ਼ਿਕਰ ਹੋ ਹੋ ਕੇ ਗੁੰਡਿਆਂ ਤੇ ਸਰਕਾਰ ਨੂੰ ਨਿਰਦੇਸ਼ ਦੇ ਰਿਹਾ ਹੋਵੇ ਫ਼ਿਰ ਗੁੰਡਾ ਗਰਦੀ ਬੰਦ ਕਿਵੇਂ ਹੋਵੇਗੀ? ਬਿਸ਼ਨੋਈ ਨੂੰ ਸਰਕਾਰ ਵਲੋਂ ਇੱਕ ਕਿਸਮ ਦੀ Z + ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ ਜਦੋਂ ਕਿਤੇ ਪੇਸ਼ੀ ਤੇ ਜਾਂਦਾ ਹੈ ਤਾਂ ਪੁਲੀਸ ਦੀ ਪੂਰੀ ਬਟਾਲੀਅਨ ਅੱਗੇ ਪਿੱਛੇ ਹੁੰਦੀ ਹੈ,ਕੀ ਪੁਲੀਸ ਐਨੀ ਕਮਜ਼ੋਰ ਹੈ ਕਿ ਇੱਕ ਖ਼ਤਰਨਾਕ ਅਪ੍ਰਾਧੀ ਨੂੰ ਦੋ ਚਾਰ ਪੁਲੀਸ ਮੁਲਾਜ਼ਮ ਪੇਸ਼ੀ ਨਹੀ ਭੁਗਤਾ ਸਕਦੇ?ਪਰ ਡਰਦੇ ਹਨ ਉਨ੍ਹਾਂ ਦੇ ਬਾਹਰਲੇ ਮੁਜਰਮਾਂ ਤੋਂ, ਜੋ ਖੁਲੇਆਮ ਘੁੱਮ ਕੇ ਵਾਰਦਾਤਾਂ ਕਰਦੇ ਹਨ ਆਖਰ ਇਸਨੂੰ ਸਜ਼ਾ ਕਦੋਂ ਮਿਲੇਗੀ ,ਮਿਲੇਗੀ ਵੀ ਕਿ ਨਹੀਂ ਇਹ ਵੀ ਕੋਈ ਪਤਾ ਨਹੀ, ਇਨ੍ਹਾਂ ਬਦਮਾਸ਼ਾਂ ਨੂੰ ਸਰਕਾਰਾਂ ਵੋਟਾਂ ਵੇਲੇ ਵੀ ਵਰਤਦੀਆਂ ਰਹੀਆਂ ਸਨ ਤੇ ਹੁਣ ਵੀ ਮਾਨ ਸਰਕਾਰ ਵਰਤ ਰਹੀ ਹੈ ਇਨ੍ਹਾਂ ਲੱਈ ਬੰਦਾ ਮਾਰਨਾਂ ਕਿਸੇ ਕੀੜੇ ਮਕੌੜੇ ਦੇ ਮਾਰਨ ਦੇ ਬਰਾਬਰ ਹੁੰਦਾ ਹੈ, ਨਸ਼ੇ ਵੀ ਇਹੋ ਵੇਚਦੇ ਹਨ ਤੇ ਸਰਕਾਰ ਕੋਲੋਂ ਵੀ ਵਿਸੂਲੀ ਕਰਦੇ ਹਨ, ਇਹ ਇੱਕ ਇਨਾਂ ਦੀ ਤੇ ਸਿਆਸੀ ਲੀਡਰਾਂ ਵਿਚਕਾਰ ਡੀਲ ਹੈ ਜੋ ਬੇ ਖੌਫ਼ ਜਾਰੀ ਹੈ ਭਾਂਵੇਂ ਹਜ਼ਾਰਾਂ ਸਬੂਤ ਇਕੱਠੇ ਕਰ ਲੱਓ ਇਨ੍ਹਾਂ ਦਾ ਕੁਛ ਵਿਗੜਨ ਵਾਲਾ ਨਹੀ ਹੈ ਸਗੋਂ ਜਨਤਾ ਹੋਰ ਖ਼ਤਰੇ ਵਿੱਚ ਪੈ ਜਾਂਦੀ ਹੈ ਇਸ ਲੱਈ ਇਸ ਮਸਲੇ ਬਾਰੇ ਸੋਚਣਾਂ ਹੀ ਫਿਜ਼ੂਲ ਹੈ ਜੋ ਬਿਸ਼ਨੋਈ ਡੰਕੇ ਦੀ ਚੋਟ ਨਾਲ ਕਹਿ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਮੈਂ ਮਰਵਾਇਆ ਹੈ,ਇਸਤੋਂ ਬੜਾ ਹੋਰ ਕੀ ਸਬੂਤ ਚਾਹੀਦਾ ਹੈ? ਪਰ ਡ੍ਹਾਡੇ ਦਾ ਸਤੀਂ ਵੀਂਹੀਂ ਸੌ ਹੁੰਦਾ ਹੈ ਜੋ ਕਿ ਸੱਚ ਹੈ,
@Khushwakhat
@Khushwakhat 2 месяца назад
Gapi cm
@santokhsingh4777
@santokhsingh4777 2 месяца назад
ਇਹ ਭਗਵੰਤ ਮਾਨ ਨੇ ਤਾਂ ਮੁੱਖ ਮੰਤਰੀ ਦੀ ਕੁਰਸੀ ਨੂੰ ਵੀ ਬਦਨਾਮ ਕਰ ਦਿੱਤਾ ਹੈ
@gillsabgill444
@gillsabgill444 2 месяца назад
Asteefa dava cm
@chahal1234
@chahal1234 2 месяца назад
ਭਗਵੰਤ ਮਾਨ ਤਾਂ ਮਾਵਾਂ ਧੀਆਂ ਵਿੱਚ -------- ਗਾਇਬ ਕਰੀ ਜਾਂਦਾ ਏ।
@BhupinderSinghBhupinderSinghSi
@BhupinderSinghBhupinderSinghSi 2 месяца назад
ਆਮ ਆਦਮੀ ਬ੍ਹਹੀਆਂ ਦੀ ਵਿਰਾਸਤ ਫੁਕਰੀ ਤੇ ਸੱਭ ਪਾਰਟੀਆਂ ਤੋਂ ਝੂਠੀ ਤੇ ਨਖਿੱਦ ਪਾਰਟੀ ਨਿਕਲੀ ਪੰਜਾਬ ਦਾ ਬੇੜਾ ਗ਼ਰਕ ਕਰ ਛੱਡਿਆ ਝੂਠੀ ਬਕਵਾਸਬੰਦੀ ਕਰ 2 ਕੇ ਹੁਣ ਲੋਕ ਇਹਨਾਂ ਨੂੰ ਛੇਤੀ ਜੁਵਾਬ ਦੇਣਗੇ 😊😊
@KamalSharma-ff2fw
@KamalSharma-ff2fw 2 месяца назад
Pagwant man जी आपकी पार्टी ने जूठ बोल कर पंजाब को लूटा
@RanjitGill-wq9du
@RanjitGill-wq9du 2 месяца назад
Very gg
@Pardeepkumar-hi2fj
@Pardeepkumar-hi2fj 2 месяца назад
IS. 🐕..NE..HE..MOOSEWALA..MARYA..HE..
@Kiranjeetkaur59843
@Kiranjeetkaur59843 2 месяца назад
ਦੀਪ ਸਿੱਧੂ ਵੀ ਇਹਨਾਂ ਨੇ ਹੀ ਮਰਵਾਇਆ ਲੱਗਦਾ 😡😡😭😪
@Ashokkamboj-fq8sx
@Ashokkamboj-fq8sx 2 месяца назад
Jhanda amli😂😢😮😅😊
@harjeetsingh5636
@harjeetsingh5636 2 месяца назад
High Court Noo Case CBI Noo Hand Over Karna Chahi D H
@SGFF1K753
@SGFF1K753 2 месяца назад
Bhagwantman ji jesi karni wesi bharni
@gurtejsingh5066
@gurtejsingh5066 2 месяца назад
The interview of Larence vushnoi in Kharar Pb is very shameful activities of Aap CM. Stern action should be taken against defaulting leaders/ooficers to save pb.
@DeeAar-ot5lm
@DeeAar-ot5lm 2 месяца назад
Agar panjab me interweave hoi he ta sarkar waste bahut sharm di gal he
@bikkarsingh7109
@bikkarsingh7109 2 месяца назад
ਮਾਨ ਸਰਕਾਰ ਜਿਦਾਵਾਦ justice for Sidhu moose wala 🚜 🚜🚜🚜🚜🚜🚜🚜🚜🚜🚜🚜🚜
@Lakhveer_singh5676
@Lakhveer_singh5676 2 месяца назад
Bhagwant maan jindabad 👍
@baljitsinghbal743
@baljitsinghbal743 2 месяца назад
Maan da ਕੁਮ ਆ
@DeepanshuGarg-dp8bw
@DeepanshuGarg-dp8bw 2 месяца назад
Guppy
@MahimaSingh-b6h
@MahimaSingh-b6h 2 месяца назад
Mann Saab good cm
@MelaSingh-ry5zy
@MelaSingh-ry5zy 2 месяца назад
😢😢😢😢😢😢😢🎉
@PTZ1313
@PTZ1313 2 месяца назад
ਮੇਰੇ ਵੀਰ ਆਰਾਮ ਨਾਲ ਖਬਰਾਂ ਪੜ੍ਹ ਕੇ ਸੁਣਾ ਦਿਆ ਕਰ। ਏਵੇਂ ਕਿਉ ਜੋਰ ਲਾਉਂਦਾ ਰਹਿੰਦਾ। ਕੋਈ ਤਰੀਕਾ ਹੁੰਦਾ ਨਿਊਜ਼ ancor ਦਾ।
@drkuldipsingh1400
@drkuldipsingh1400 2 месяца назад
Bhagwant Mann nu koe hosh nhi Panjab nu barbaad Kar riha hai
@RanjitGill-wq9du
@RanjitGill-wq9du 2 месяца назад
Veri good mansab jindabad
@RajKaur-xo5hj
@RajKaur-xo5hj 2 месяца назад
Jihre lok samjdar c ohna nu ta paihla pta c ek gurga de enterview kive Hoy
@nirmalghuman6077
@nirmalghuman6077 2 месяца назад
ਦੀਪ ਸਿੱਧੂ ਨੇ ਸੱਚ ਹੀ ਕਿਹਾ ਸੀ ਕਿ ਭਗਵੰਤ ਮਾਨ ਪੰਜਾਬ ਲਈ ਦੂਜਾ ਬੇਅੰਤਾ ਬੁੱਚੜ ਸਾਬਤ ਹੋਏਗਾ! ਪਿਛਲੇ ਢਾਈ ਸਾਲਾਂ ਚ ਇਹ ਸਿੱਧ ਵੀ ਹੋ ਰਿਹਾ ਆ
@DeeAar-ot5lm
@DeeAar-ot5lm 2 месяца назад
Jekar panjab sarkar sakhat hondi ta kataruchak aj jail which honda
@GurpreetSingh-ik5om
@GurpreetSingh-ik5om 2 месяца назад
Cia Staff Nu Greh Mantri Nu Takdi Kawai Karni Chahidi
@AjaibSingh-km7pg
@AjaibSingh-km7pg 2 месяца назад
ਮਾਨ ਸਰਕਾਰ ਸਹੀ ਹੈ ਗਰੀਬਾਂ ਨੂੰ ਬਹੁਤ ਨੌਕਰੀਆਂ ਦਿੱਤੀਆਂ ਹਨ ਸਾਡੇ ਸਾਹਮਣੇ ਘਰਦੇ ਵੀ ਘਰੇ ਬੈਠਿਆਂ ਨੂੰ ਨੌਕਰੀ ਦਿੱਤੀ ਹੈ ਸਾਰੇ ਗਦਾਰ ਹਨ ਜਿਹੜੇ ਆ ਝੂਠੀਆਂ ਟਿੱਪਣੀਆਂ ਦਿੰਦੇ ਹਨ ਇਹ ਸਾਰੇ ਉਹਨਾਂ ਚ ਵਿਕੇ ਹੋਏ ਹਨ ਹਰੇਕ ਤੋਂਦ 20-20 ਲੱਖ ਰੁਪਏ ਲੈ ਕੇ ਫਿਰ ਇਹਨੂੰ ਨੌਕਰੀਆਂ ਦਿੰਦੀ ਸੀ ਦੂਜੀਆਂ ਸਰਕਾਰਾਂ ਇਹਦਾ ਕੋਈ ਸਹੀ ਕਰਕੇ ਵਿਖਾਵੇ ਬਿਜਲੀ ਬੰਦੇ ਦਾ ਬਚਾਈ ਦਿੱਤੇ ਹਨ ਮਹੱਲਾ ਕਲੀਕ ਤੇ ਗਰੀਬਾਂ ਨੂੰ ਦਵਾਈ ਬੰਨਿਓ ਬਹੁਤ ਸੌਖ ਹੋ ਗਈ ਹੈ ਪਰਮਾਤਮਾ ਇਹਦਾ ਭਲਾ ਕਰੇ ਚੜ੍ਹਦੀਕਲਾ ਰੱਖੇ ਤੇ ਇਹਨਾਂ ਗਦਾਰਾਂ ਨੂੰ ਜਿਹੜੇ ਉਲਟ ਟਿੱਪਣੀਆਂ
@GurpreetSingh-ik5om
@GurpreetSingh-ik5om 2 месяца назад
Badlan De Lagvaye Hoye Police Officers Cm Nu Badnaam Karan Ch Lagge Hoye Ne. Sade Punjabi Hi Punjab Nu Badnaam Karan Te Lagge Hoye Ne.
@Ashokkamboj-fq8sx
@Ashokkamboj-fq8sx 2 месяца назад
Kataru chak aadmi aa aadmi se pyar karta hai😂😢😮😅😊
@rameshkumar-xk7ki
@rameshkumar-xk7ki 2 месяца назад
Bishnoi kehra door osnu push lvo eh ek drama
@drkuldipsingh1400
@drkuldipsingh1400 2 месяца назад
Bhaggu Mann hamesa nashe ch rehan da hai ..Sharab da addicted
@ramindrdhillo3396
@ramindrdhillo3396 2 месяца назад
A sary daly ny jo bol dy ny
@tarsemrajpoot1665
@tarsemrajpoot1665 2 месяца назад
Ay pehal hii pta c sarkar juthi aaa
@Ashokkamboj-fq8sx
@Ashokkamboj-fq8sx 2 месяца назад
Gaurav Yadav tempu
@SatnamSingh-wi7ou
@SatnamSingh-wi7ou 2 месяца назад
Cap nu Bna Deo Majthea nu puso Tu Bargari kand Wale far lae c
@Lakhwinder-n7n
@Lakhwinder-n7n 2 месяца назад
Tusi Sara he Bagwant ho touda kah na raha
Далее
ТЕСЛА КИБЕРТРАК x WYLSACOM / РАЗГОН
1:40:47
ТЕСЛА КИБЕРТРАК x WYLSACOM / РАЗГОН
1:40:47