Тёмный

ਮੈਂ ਸਾਦਾ ਵਿਆਹ ਕਰਾਇਆ,ਲੋਕ ਕਹਿੰਦੇ ਸ਼ਾਬਾਸ਼ ਪੁੱਤ !! ਮੈਂ ਕਿਹਾ ਤੁਸੀਂ ਵੀ ਸਾਦੇ ਵਿਆਹ ਕਰੋ,ਅੱਗੋਂ ਚੁੱਪ ਹੋ ਗਏ 

Surkhab Tv
Подписаться 796 тыс.
Просмотров 597 тыс.
50% 1

ਮੈਂ ਸਾਦਾ ਵਿਆਹ ਕਰਾਇਆ,ਲੋਕ ਕਹਿੰਦੇ ਸ਼ਾਬਾਸ਼ ਪੁੱਤ !! ਮੈਂ ਕਿਹਾ ਤੁਸੀਂ ਵੀ ਸਾਦੇ ਵਿਆਹ ਕਰੋ,ਅੱਗੋਂ ਚੁੱਪ ਹੋ ਗਏ
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 590   
@ManmeetSandhu-Music
@ManmeetSandhu-Music 3 года назад
ਬਹੁਤ ਖੂਬ ਬਾਈ ਜੀ 16 ਆਨੇ ਸੱਚੀਆ ਜਿਊਦੇ ਰਹੋ ❤
@inderjitgill7800
@inderjitgill7800 3 года назад
ਅਸਲ ਅਮੀਰ ਤੁਹਾਡੇ ਵਰਗੇ ਹੁੰਦੇ ਹਨ ਜੋ ਕਦੇ ਵੀ ਬਦਲਦੇ ਨਹੀਂ ਸਦਾ ਖੁਸ਼ ਰਹੋ ਵਾਹਿਗੁਰੂ ਚੜਦੀ ਕਲਾ ਬਖ਼ਸ਼ਣ
@navrojkaur8748
@navrojkaur8748 3 года назад
ਬੇਟੇ ਤੁਹਾਡੀ ਸੋਚ ਵਾਂਗ ਹਰ ਇਕ ਦੀ ਸੋਚ ਹੋਵੇ ਤਾਂ ਯੁੱਗ ਪਲਟਜੇ ਜਿਉਂਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੇ ਖੁਸ਼ ਰਹੋ
@sukhdevrao5699
@sukhdevrao5699 3 года назад
Good luck with your friends and family Kisan morcha zindabaad
@makhankalas660
@makhankalas660 3 года назад
ਕਨਵਰ ਗਰੇਵਾਲ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਹੈ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
@kaantehdhami7433
@kaantehdhami7433 3 года назад
ਇਹ ਵੀ ਤਾਂ ਇਕ ਨੌਜਵਾਨ ਹੈ। ਨੌਜਵਾਨਾਂ ਨੂੰ ਇਹਨਾਂ ਤੋ ਕੁਝ ਸਿੱਖਣਾ ਚਾਹੀਦਾ ਹੈ।
@SukhrajSingh-ws4sc
@SukhrajSingh-ws4sc 3 года назад
🙏🙏🙏🙏🙏🙏👍👍👍👍❤️❤️👍👍❤️👍❤️❤️❤️❤️❤️❤️ ਛਾਵਾਂ ਛੈ ਪੁੱਤਰ ਤੁਹਾਡੇ ਵਰਗੇ ਬੱਚੇ ਘਰ ਘਰ ਹੋਣ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀ ਕਾਮਯਾਬੀ ਦੇਵੀ
@SukhbirSingh-sv9qj
@SukhbirSingh-sv9qj 3 года назад
ਵਾਹ ਜੀ ਵਾਹ ਕਿਆ ਬਾਤਾਂ ਸਰਦਾਰ ਜੀ
@YG22G
@YG22G 3 года назад
ਅਸੀਂ ਤਾਂ 10 ਰੁਪਏ ਹੀ ਮੱਥਾ ਟੇਕ ਕੇ ਵਿਆਹ ਕੀਤਾ ਸੀ ਸੰਨ 2000 ਵਿੱਚ । ਲੰਗਰ ਗੁਰੂ ਘਰ ਦਾ।
@surinderkaur4096
@surinderkaur4096 3 года назад
ਅਸੀ ਵੀ ਆਪਣੀ ਬੇਟੀ ਦਾ ਅਨੰਦ ਕਾਰਜ ਐਵੇਂ ਹੀ ਕੀਤਾ2018ਫਰਵਰੀ ਵਿਚ ਬਿਲਕੁਲ ਸਾਦਾ ਕੇਵਲ ਪੰਜ ਕਕਾਰ ਦੇਕੇ ਅਤੇ ਪੰਗਤ ਵਿਚ ਚਾਹ ਅਤੇ ਲੰਗਰ ਸ਼ਕਾਕੇ ਸਾਡੇ ਬੱਚੇ ਬੇਟੀ ਅਤੇ ਜਵਾਈ ਦੋਨੋ ਇੰਜਨੀਅਰ ਹਨ ਇਸ ਵਕਤ ਉਹ ਚੰਗੀ ਤਨਖ਼ਾਹ ਲ਼ੈ ਰਹੇ ਹੁਣ ਸਾਦਗੀ ਵਿਚ ਹੀ ਰਹੰਦੇ ਹੁਣ
@sarvjitsingh1369
@sarvjitsingh1369 3 года назад
ਵੈਰੀ ਗੁਡ ਜੀ। ।।।ਸਰਵੰਨ ਦਾਨੀ ਦੇ ਪੁੱਤਰਾ ਦੀ ਇਹੀ ਪਛਾਣ ਹੈ ਜੀ। ।।।
@Pannu.kulwindersingh
@Pannu.kulwindersingh 3 года назад
ਬਹੁਤ ਵਧੀਆ ਕੰਮ ਕੀਤਾ ਤੁਸੀਂ
@harjinderkaurgill3397
@harjinderkaurgill3397 3 года назад
ਬਹੁਤ ਹੀ ਵਧੀਆ ਗਲ ਹੈ ਜੀ
@navisingh8590
@navisingh8590 3 года назад
Sadi marriage lock down Vich hoi only 7 member 😂 and court marriage di cost 2500 Aasi dono teacher aa now we are so happy
@gurnishansingh3006
@gurnishansingh3006 3 года назад
@@navisingh8590 please give your contact number
@jagrajdhaliwal7235
@jagrajdhaliwal7235 3 года назад
ਬਾਈ ਜੀ ਮੇਰਾ ਵਿਆਹ ਸਨ 1999 ਵਿੱਚ ਏਸੇ ਤਰ੍ਹਾਂ ਦੋ ਗੱਡੀਆਂ ਦਸ ਬੰਦੇ ਬਰਾਤ ਗਏ ਸੀ ਬਹੁਤ ਬੰਦਿਆ ਨੇ ਆਖਿਆ ਬਹੁਤ ਵਦੀਆ ਬਹੁਤ ਵਦੀਆ ਪਰ ਕਰਦਾ ਕੋਈ ਕੋਈਆ ਜੇ ਏਹ ਗੱਲਾਂ ਸਮਝ ਜਾਣ ਤਾਂ ਹਰ ਘਰ ਦਾ ਕਲੇਸ਼ ਖਤਮ ਹੋ ਸਕਦਾ ਕਿਉਕਿ ਜੇੜੇ ਪੈਸੇ ਲੋਕ ਹੁੰਦੇ ਨੇ ਉਹ ਲੱਗ ਜਾਦੇ ਨੇ ਤੇ ਦਸ ਵੀਹ ਲੱਖ ਕਰਜਾ ਹੋਰ ਚੜ ਜਾਂਦਾ ਫੇਰ ਨੂੰਹ ਧੀ ਨੂੰ ਕੁਲੈਣੀ ਦੱਸਦੇ ਆ ਫੇਰ ਘਰ ਵਿੱਚ ਕਲੇਸ਼ ਪਰਵੇਸ ਕਰਦਾ ਹੈ
@pubgwala2534
@pubgwala2534 3 года назад
ਇਹ ਗੱਲ ਅਸੀਂ ਵੀ ਜਾਣਦੇ ਹਾਂ ਪਰ ਸਾਡੀ ਕੋਈ ਸੁਣਦਾ ਨਹੀਂ ਤੁਸੀਂ ਕਲਾਕਾਰ ਹੋ ਤੁਹਾਡੀ ਗੱਲ ਲੋਕ ਪਿਆਰ ਨਾਲ ਸੁਣਦੇ ਹਨ
@navukhera1120
@navukhera1120 3 года назад
ਬਹੁਤ ਵਧੀਆ ਵਿਚਾਰ ਸੱਚੀਆਂ ਗੱਲਾਂ
@lovedeepsidhu7454
@lovedeepsidhu7454 3 года назад
ਲੋਕੀਂ ਗੁਰਦਵਾਰੇ ਮੰਦਰ ਸੋਨੇ ਦੇ ਬਣਾਉਣ ਹਟ ਜਾਣ ਤਾਂ ਫੇਰ ਅਕਲ ਆਵੇ ਕਿਸੇ ਨੂੰ। ਧਰਮ ਨੇ ਲੋਕਾਂ ਨੂੰ ਪਾਖੰਡ ਕਰਨ ਜਿਆਦਾ ਲਾਇਆ ਹੈ ਸਹੀ ਰਾਹ ਵੱਲ ਬਹੁਤ ਘੱਟ ਤੁਰਦੇ।
@ashokbansal4949
@ashokbansal4949 3 года назад
ਸਭ ਤੋਂ ਵੱਧ ਪੰਜਾਬੀ ਕਲਾਕਾਰ ਬਰਬਾਦ ਕਰ ਰਹੇ ਨੇ ਜੱਟਾਂ ਨੂੰ ਜੱਟ ਜੱਟ ਜੱਟ ਕਹਿ ਕੇ ਇਨ੍ਹਾਂ ਦੀ ਫੂਕ ਕੱਢੀ ਜਾਂਦੇ ਨੇ
@jarmansingh7406
@jarmansingh7406 3 года назад
ਵਾਰੇ ਵਾਰੇ ਜਾਈਏ ਵੀਰ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ
@harwinderkandola2003
@harwinderkandola2003 3 года назад
ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਏਕਤਾ ਬਖਸ਼ਣ
@gurinderpandhergrewal2243
@gurinderpandhergrewal2243 3 года назад
ਬਹੁਤ ਹੀ ਵਧੀਆ ਵਿਚਾਰ 🙏
@ParamjeetKaur-wi5hy
@ParamjeetKaur-wi5hy 3 года назад
Absolutely right.
@mandeepsingh-tr2ky
@mandeepsingh-tr2ky 2 года назад
Right ji
@amanbrar273
@amanbrar273 3 года назад
ਸਚੀਆ ਗਲਾਂ ਹਨ ਗਰੇਵਾਲ ਵੀਰ 👍
@harsidhu378
@harsidhu378 3 года назад
Very good
@paraminderkahlon4820
@paraminderkahlon4820 3 года назад
*very good view God bless you 22*
@kantarani6273
@kantarani6273 3 года назад
ਗਰੇਵਾਲ ਸਾਹਿਬ 101% ਸੱਚ ਤੁਹਾਡੀ ਵਿਚਾਰਧਾਰਾ ਨਾਲ ਸਬੰਧਤ ਦੇਖੋ ਲਗਾਤਾਰ ਤੱਤਵਦਰਸੀ਼ ਸੰਤ ਰਾਮਪਾਲ ਜੀ ਮਹਾਰਾਜ ਦੇ ਸਤਿਸੰਗ ਸਾਧਨਾਂ ਚੈਨਲ ਤੇ ਰਾਤ 8 30 ਤੱ 9,30 ਤੱਕ ਅਤੇ ਪੜ੍ਹੋ ਗਿਆਨ ਗੰਗਾ ਪੁਸਤਕ।
@guru-tv1gw
@guru-tv1gw 3 года назад
ਬਹੁਤ ਸੋਹਣੀਆਂ ਗੱਲਾਂ ਕਹੀਆਂ ਵੀਰ ਜੀ ਹੁਣੀ 🙏🙏🙏🙏🙏🙏🙏👍
@sukhsingh1354
@sukhsingh1354 3 года назад
Kanwar saab ਐਹੋ ਜਿਹੀ ਗੱਲ ਬਾਤ ਦੀ ਇੱਕ ਵੀਡੀਓ ਬਣਾ ਕੇ you tube ਤੇ ਪਾਓ ਬਹੁਤ changya ਗੱਲਾਂ ਕੀਤੀਆਂ ਨੇ sun ਕੇ ਮਨ ਖੁਸ਼ ਹੋ ਗਿਆ
@funnycartoonworld5215
@funnycartoonworld5215 3 года назад
ehna diya gl te amal v karna chahida
@paramjitsingh8012
@paramjitsingh8012 3 года назад
ਗੁਰੂ ਪਿਆਰੇ ਗਰੇਵਾਲ ਜੀ ਨਹੀਂ ਰੀਸਾਂ ਜੀਉਂਦੇ ਵਸਦੇ ਰਹੋ ਬੇਬੇ ਜੀ ਹੁਰਾਂ ਨੂੰ ਬਹੁੱਤ ਬਹੁੱਤ ਸਤਿਕਾਰ
@dharmindersinghvlogs5375
@dharmindersinghvlogs5375 3 года назад
Wah bai kanwar, 16 ane sachi gall boli aa, waheguru mehar kre
@sunilkapoor9468
@sunilkapoor9468 3 года назад
Bhaji tusi ghant ho👍
@kaantehdhami7433
@kaantehdhami7433 3 года назад
ਕਿਰਪਾਨ ਪਾਕੇ ਕੇ ਹੀ ਸਿੱਖ ਨਹੀਂ ਬਣਿਆ ਜਾਂਦਾ, ਸਿੱਖ ਤਾਂ ਇੱਕ ਸੱਚੀਂ ਸੁੱਚੀ ਸੋਚ ਹੈ।
@jasvirsinghsingh4735
@jasvirsinghsingh4735 3 года назад
Ek aam insan apni sari jindgi ch. Enn kuj nhi sikh skda. Jina kanwar veer diya gallan sun k sikhya ja skda h.
@harpreetkaur5022
@harpreetkaur5022 3 года назад
Bilkul sahi
@tirathsingh6539
@tirathsingh6539 3 года назад
ਬਿਲਕੁਲ ਸਹੀ ਜੀ❤️❤️
@Sahibakaur179
@Sahibakaur179 3 года назад
Kirpan poune kirpa de laye so sikh laye kirpan jarori hai lakin rahat wich rahena jarori hai
@GursewakSingh-qy4yi
@GursewakSingh-qy4yi 3 года назад
Gal theek aa par tuhadi soach Guru Gobind singh ji nallo ouchi nai
@soravbansal2663
@soravbansal2663 3 года назад
It's great Man in the world my favorite singer kanwar shab..
@surjitrana1768
@surjitrana1768 3 года назад
Kanwar Grewal you are grate,god bless you,
@MushtaqAhmad-py5pk
@MushtaqAhmad-py5pk 3 года назад
Very good gg
@arshpreetjandu8162
@arshpreetjandu8162 3 года назад
ਸਹੀ ਗੱਲ ਅ
@g17namsingh35
@g17namsingh35 3 года назад
🙏 Wjkk Wjkf Ji 🙏
@RajinderSingh-rl5kr
@RajinderSingh-rl5kr 3 года назад
Very nice video Bai ji Dhanwaad Ek Ek gall karorda Di hai ate Sach hai kisaan eakta jindabaad salut to All of you Great job veer ji❤️👍🙏
@avtardhaliwal9928
@avtardhaliwal9928 3 года назад
ਬਹੁਤ ਵਧੀਆ ਵੀਰ ਜੀ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਹਮੇਸ਼ਾ ਰਹੇ 🙏🙏👍
@atmasingh5372
@atmasingh5372 3 года назад
ਗੁਰੂ ਗ੍ਰੰਥ ਸਹਿਬ ਤੇ ਜਦੋਂ ਬਣੀ ਸੀ ।ਇਹ ਲੋਕ ਕਿੱਥੇ ਸੀ।ਅੱਜ ਦਿੱਲੀ ਬੈਠੇ ਨੇ।
@takflamefair2339
@takflamefair2339 3 года назад
Kanvar veer weheguru ji mehar kary
@BaljitKaur-gg6os
@BaljitKaur-gg6os 3 года назад
ਅਸੀ ਚਿਬੜਾ ਦੀ ਚੱਨਣੀ ਨਾਲ ਰੋਟੀ ਖਾਦੇ ਸੀ 🙏❤️
@RajinderSingh-cd8md
@RajinderSingh-cd8md 3 года назад
asi ta hun khane aa
@amritsandhu8784
@amritsandhu8784 3 года назад
Good thinking
@toorfamilyvlog617
@toorfamilyvlog617 3 года назад
ਵੀਰੇ ਗੱਲਾਂ ਬਹੁਤ ਸੋਹਣੀਆਂ ਨੇ ਪਰ ਇਹਨਾਂ ਗੱਲਾਂ ਤੇ ਅਸੀਂ ਲੋਕ ਤਾੜੀਆਂ ਵਜਾਉਣ ਵਾਲੇ ਹਾ ਅਮਲ ਕਰਨ ਵਾਲੇ ਨਹੀਂ ਅਸੀਂ ਮਰ ਵੀ ਤਾਂ ਹੀ ਰਹੇ ਹਾਂ ਇਹ ਫੋਕੀਆਂ ਦਿਖਾਵੇ ਵਾਲੀਆਂ ਗੱਲਾਂ ਹੁਣ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਹਨ
@armaanmaan8013
@armaanmaan8013 3 года назад
Sahi keha tusi asi dirf thadiya bajuan walay ha amal karn walay nahi
@jasdeepsingh7745
@jasdeepsingh7745 3 года назад
Very nice gg
@balwinderbrar3739
@balwinderbrar3739 3 года назад
ਬਹੁਤ ਵਧੀਆ ਜੀ ❤️❤️❤️🙏🙏🙏
@Sukhwinder5567.
@Sukhwinder5567. 3 года назад
ਦੀਪ ਸਿੱਧੂ ਭਾਜੀ, ਲੱਖਾਂ ਸਿਧਾਨਾ ਭਾਜੀ, ਪਲਵਿੰਦਰ ਸਿੰਘ ਤਲਵਾੜਾ ਅੰਕਲ ਜੀ ਨੂੰ, ਮਨਜਿੰਦਰ ਸਿੰਘ ਸਿਰਸਾ ਅੰਕਲ ਜੀ, ਭਾਈ ਰਣਜੀਤ ਸਿੰਘ ਜੀ ਖਾਲਸਾ ਭਾਜੀ ਤੇ ਸਾਰੇ ਸਿੰਘ ਜੋ ਸਿੱਖ ਕੌਮ, ਧਰਮ, ਹੱਕ ਤੇ ਸੱਚ ਗੱਲ ਕਰਦੇ ਹਨ ਅਸੀਂ, ਪੰਜਾਬ ਦੀ ਸਾਰੀ ਸੰਗਤ ਤੇ ਬਾਹਰਲੀ ਦੇਸ਼ਾਂ ਦੀ ਸਾਰੀ ਸੰਗਤ ਤੁਹਾਡੇ ਨਾਲ ਹੈ। ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਨੂੰ, ਲੱਖਾ ਸਿਧਾਨਾ ਭਾਜੀ ਨੂੰ, ਪਲਵਿੰਦਰ ਸਿੰਘ ਤਲਵਾੜਾ ਅੰਕਲ ਜੀ ਨੂੰ, ਭਾਈ ਰਣਜੀਤ ਸਿੰਘ ਜੀ ਖਾਲਸਾ ਭਾਜੀ, ਮਨਜਿੰਦਰ ਸਿੰਘ ਸਿਰਸਾ ਅੰਕਲ ਜੀ ਨੂੰ ਤੇ ਸਾਰੇ ਸਿੰਘਾਂ ਨੂੰ ਤੇ ਭਾਈ ਸਾਹਿਬ ਜੀ ਦੇ ਸਭ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। ਮੇਰੇ ਵਲੋਂ ਸਭ ਸਿੱਖ, ਮੁਸਲਮਾਨ ਤੇ ਇੰਦੂ ਕਿਸਾਨ ਵੀਰਾਂ ਤੇ ਭੈਣਾਂ ਨੂੰ, ਬਜ਼ੁਰਗਾਂ ਨੂੰ, ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਤੇ ਧੀਆਂ ਨੂੰ, ਵੀਰਾਂ ਤੇ ਭਰਾਵਾਂ ਨੂੰ, ਪਤਨੀਆਂ ਨੂੰ, ਬੱਚਿਆਂ ਨੂੰ, ਪੰਜਾਬ ਦੇ ਸਭ ਪਰਿਵਾਰਾਂ ਨੂੰ, ਕਲਾਕਾਰਾਂ ਨੂੰ ਸਭ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੇ ਸਭ ਚੈਨਲਾਂ ਨੂੰ ਤੇ ਉਨ੍ਹਾਂ ਦੀਆਂ ਸਾਰੀਆਂ ਟੀਮਾਂ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਦਾ ਖੁਸ਼ ਰਖਣ ਜੀ। ਜੈ ਕਿਸਾਨ ਜੈ ਜਵਾਨ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਕਿਸਾਨ ਯੂਨੀਅਨ ਜ਼ਿੰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ। ਪੰਜਾਬ ਪੁਲਿਸ ਮੁਰਦਾਬਾਦ। ਪੰਜਾਬ ਤੇ ਭਾਰਤ ਕਾਨੂੰਨ ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ। BJP ਸਰਕਾਰ ਮੁਰਦਾਬਾਦ। ਸੈਂਟਰ ਸਰਕਾਰ ਮੁਰਦਾਬਾਦ। ਕੇਂਦਰ ਸਰਕਾਰ ਮੁਰਦਾਬਾਦ। RSS ਸਰਕਾਰ ਮੁਰਦਾਬਾਦ। ਮੋਦੀ ਮੀਡੀਆ ਮੁਰਦਾਬਾਦ। Bollywood ਦੇ ਸਾਰੇ Actors, Actress, Writers, Directors and Producers ਮੁਰਦਾਬਾਦ। ਸਾਰੀ ਸੰਗਤ ਦੀ ਏਕਤਾ ਦੇ ਬਲ ਸਾਹਮਣੇ ਹਾ ਇਕ ਦਿਨ ਚੁੱਕੇ ਗਈ ਦਿੱਲੀ ਸਰਕਾਰ। 🙏🏼🙏🏼🙏🏼👳🏽‍♂️👳🏽‍♂️🧓🏽🧓🏽👵🏽👵🏽👳🏽‍♀️👳🏽‍♀️🧕🏽🧕🏽👨🏽👨🏽👩🏽👧🏽🧒🏽🚩⚔🚜🌾🌿
@monikaluthra3862
@monikaluthra3862 3 года назад
Bahut vadiya grewal sahib
@parmjitsingh8091
@parmjitsingh8091 3 года назад
Very very nice men kanwar garewal
@HarpalSingh-Aj-Ay
@HarpalSingh-Aj-Ay 3 года назад
ਭਰਾ ਸਾਡੇ ਰਿਸਤੇਦਾਰਾ ਦੇ ਵਿਆਹ ਵਿੱਚ 50ਹਜਾਰ ਦੇ ਵਾਲ ਸਸੇਟਸ ਹੋਏ ਆ
@Artbybaksh328
@Artbybaksh328 3 года назад
🙄🤔🤔🤔☺☺
@rimpikaur9958
@rimpikaur9958 3 года назад
Wow. Very true
@gurtejsingh8367
@gurtejsingh8367 3 года назад
Very nice👍 Gurtej Singh Lopon Moga
@manjeetsingh9927
@manjeetsingh9927 3 года назад
Verry good thinking LOVE YOU GREAT
@bipandhaliwal6203
@bipandhaliwal6203 3 года назад
ਸਹੀ ਗੱਲ ਛੋਟੇ ਵੀਰ ਸਹੀ ਗੱਲਾ ਨੇ ਬੱਚਿਆਂ ਨੂੰ ਸਬਕ ਲੈਣਾ ਚਾਹੀਦਾ
@buntysandhu3587
@buntysandhu3587 3 года назад
Good ge
@gurlalsinghjawanda7699
@gurlalsinghjawanda7699 3 года назад
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ
@virenderbrar325
@virenderbrar325 3 года назад
Wah ji wah
@ka85720
@ka85720 3 года назад
Vadhiya vichar h
@veersingh3267
@veersingh3267 3 года назад
ਜਿਉਂਦਾ ਰਹਿ ਵੀਰ ਸਈ ਗੱਲ ਐ ਵੀਰਾ
@gurdipsinghgillkhalsaludhi8988
@gurdipsinghgillkhalsaludhi8988 3 года назад
ਵੀਰ ਜੀ ਵਿਆਹ ਤਾਂ ਮੇਰਾ ਵੀ ਤੀਜੇ ਸਰਾਦ ਦਾ ਸੀ, ਬ੍ਰਾਹਮਣਾਂ ਦਾ ਭਰਮ ਕੱਢਣ ਲਈ, ਬਰਾਤ ਵਿੱਚ 13 ਬੰਦੇ ਸੀ,03-10-1993 ਦੀ ਗੱਲ ਹੈ, ਅੱਜ ਤੱਕ ਦਾਜ ਦੀ ਇੱਕ ਵੀ ਆਈਟਮ ਆਪਣੇ ਘਰ ਨੀ ਆਉਣ ਦਿੱਤੀ, ਜੋ ਮੰਗਿਆ ਸਿਰਫ ਪ੍ਰਮਾਤਮਾ ਤੋਂ, ਉਸ ਤੋਂ ਬਿਨਾਂ ਕੋਈ ਹੋਰ ਕੁੱਜ ਨੀ ਦੇ ਸਕਦਾ |🙏🙏🙏🙏👍
@GurdeepSingh-mn1ny
@GurdeepSingh-mn1ny 3 года назад
Slaam aa veer teri soch te 🙏🏼🙏🏼🙏🏼🙏🏼🙏🏼
@kawaljeetkaur655
@kawaljeetkaur655 3 года назад
Satinam Siri wahiguru ji
@jasbirkaur1620
@jasbirkaur1620 3 года назад
Veere tu rab di surt ha jiounda reh
@starg3684
@starg3684 3 года назад
Waheguru bless you kanwar grewal ji so nice
@harjindertirvedi
@harjindertirvedi 3 года назад
KANWAL GREWAL JI WAHEGURU KIRPA KARU WAHEGURU BLESS YOU HARJINDER TIRVEDI FROM UK ENGLAND
@ParamjeetKaur-wi5hy
@ParamjeetKaur-wi5hy 3 года назад
ਬਹੁਤ ਵਧੀਆ ਵਿਚਾਰਾਂ ਨਾਲ ਸਪੋਟ ਕੀਤੀ ਹੈ ਕਿਸਾਨਾਂ ਨੂੰ ਬਾਈ ਗਰੇਵਾਲ। ਹੱਸਦੇ ਵੱਸਦੇ ਰਹੋ ਬਾਈ।
@harjotsingh9873
@harjotsingh9873 3 года назад
ਇਹ ਸਾਦਾ ਜਾ ਕੰਮ ਤਾਂ ਸਾਡੇ ਗੁਆਂਢੀ ਕਰਨ ਸਾਡੇ ਘਰ ਨ ਹੋਵੇ ਇਹ ਸੋਚ ਹੈ ਜੀ ਸਾਡੀ 🙏🙏🙏🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@paramnoor9876
@paramnoor9876 3 года назад
ਵਾਹਿਗੁਰੂ ਭਲੀ ਕਰੇ ਵੀਰ ਜੀ
@harhotsingh1c628
@harhotsingh1c628 3 года назад
Waheguru Waheguru ji Maher karoo
@dalbirsinghsingh8144
@dalbirsinghsingh8144 3 года назад
Good video Kissan Jind Bad Kissan Jind Bad WAHEGURU MERE kero From Qatar
@kasturrandhawa2479
@kasturrandhawa2479 2 года назад
Sahi galhaa ne veer ji
@Itsharmansidhu13
@Itsharmansidhu13 3 года назад
ਸੱਚੀਆਂ ਗੱਲਾਂ
@sukhjinderkaur3618
@sukhjinderkaur3618 3 года назад
देश के एस आदोलन ने लोगों को सब कुछ सीखने का मिला
@manjitrai4714
@manjitrai4714 3 года назад
You said everything true ..thank you
@poonamattri1142
@poonamattri1142 3 года назад
Bhout vadiya kiha veer ji
@surinderkaur421
@surinderkaur421 3 года назад
ਗਰੇਵਾਲ ਵੀਰ ਜੀ ਲੋਕਾ ਨੂੰ ਇਹ ਵੀ ਸਮਝਾਓ ਕੇ ਜੇ ਪਿੰਡ ਚ ਕੋਈ ਜਰੂਰਤ ਮੰਦ ਹੈ ਤਾ ਬਾਬਿਆ ਨੂੰ ਕਣਕ ਦੀਆ ਬੋਰੀਆ ਦੇਣ ਨਾਲੋ ਓਨਾ ਦੀ ਮਦਦ ਕੀਤੀ ਜਾਵੇ
@baljeet3314
@baljeet3314 3 года назад
Bilkul ji
@GaganGagan-oy1fc
@GaganGagan-oy1fc 2 года назад
Boht vadia soch a veer ji
@narisagarg8244
@narisagarg8244 3 года назад
Wish we all follow your thoughts 🙏🙏
@jagreetdhillon607
@jagreetdhillon607 3 года назад
Bilkul Sachiian galan key ditia grewal beta
@sarbjitverygood9003
@sarbjitverygood9003 2 года назад
Sach kiha bhaiji
@dhillonsingh5848
@dhillonsingh5848 3 года назад
Tuhadi speech sun k tusi ankhan khol ditian ne veer ji included me Tuhade varge veterans di bohat lor ea Hun Sade samaaj nu Waheguru ji tuhanu hor him mate te tandrusti den
@hsingh3220
@hsingh3220 3 года назад
ਏ ਅਸਲੀ ਸਿੱਖ ਸੋਚ ਹੈ
@bittusinghmiana5576
@bittusinghmiana5576 3 года назад
#WESUPPORTDEEPSIDHU KISAAN MAZDOOR EKTA ZINDABAD BHAICHARA ZINDABAD
@hardeepkaurgill6633
@hardeepkaurgill6633 3 года назад
ਬੇਟਾ ਜੀ ਵਹਿਗੁਰੂ ਤਹੁਨੂੰ ਚੜਦੀ ਕਲਾ ਬਕਸੇਂ ਜੇ ਸਾਰੇ ਲੋਕਾਂ ਦੀ ਤੁਹਾਡੇ ਵਰਗੀ ਸੋਚ ਹੋਵੇ ਤਾਂ ਧੀਆਂ ਦੇ ਪਿਉ। ਦੇ ਸਿਰ ਕਰਜ਼ਾ ਨਾ ਹੋਵੇ ਅਸੀਂ ਵੀ ਆਪਣੀ ਧੀ ਦਾ ਵਿਆਹ ਸਾਦਾ‌ ਕੀਤਾਂ ਸੀ=2016 ਵਿੱਚ
@rajwinderkaur1248
@rajwinderkaur1248 3 года назад
Sahi
@navibuttar2757
@navibuttar2757 3 года назад
Aa gal kal Sri Ganganagar kissan mahapanchayat ch dasi c🙏
@chamkaursran3389
@chamkaursran3389 3 года назад
Good necy
@RajinderSingh-lb9wy
@RajinderSingh-lb9wy 3 года назад
Waheguru ji waheguru ji waheguru ji waheguru ji waheguru ji
@gurjantsingh5
@gurjantsingh5 2 года назад
Nice ji
@kaurdhaliwal1240
@kaurdhaliwal1240 3 года назад
Proud of you 🙏🙏🙏👍👍
@jagdishbedi6545
@jagdishbedi6545 3 года назад
Very nice thoughts
@pdwilkhu9231
@pdwilkhu9231 3 года назад
ਸਦਾ ਖੁਸ਼ ਰਹਿ ਵੀਰ ਕਵਲ
@navtejkhosa7210
@navtejkhosa7210 3 года назад
Very nice
@sukhjitbassi3857
@sukhjitbassi3857 3 года назад
Very nice vichar thanks so much. We should follow the rules.ch
@AmanDeep-wg7ci
@AmanDeep-wg7ci 3 года назад
Veere Sahi aaa Sade varge tahi kuware AA👍👍
@amritpalsingh-bg9gl
@amritpalsingh-bg9gl 3 года назад
Always speak you truth cast bahut vuddi problem sahi keha veer
@gagansandhu7379
@gagansandhu7379 3 года назад
ਬਿਲਕੁਲ ਸਹੀ ਵੀਰ ਜੀ ਲੋਕ ਆਪਣੀ ਉਕਾਤ ਭੁੱਲ ਗਏ
@kaurgurmeet3781
@kaurgurmeet3781 3 года назад
Bhut pte di gal khi veer ne👍👍👍👍👍🙏🏼🙏🏼🙏🏼🙏🏼🙏🏼
@RaviSharma-lh7kv
@RaviSharma-lh7kv 3 года назад
Oye hoye kmaaal krti jai ho baba g
@Bhai_gurmail_Singh_foji
@Bhai_gurmail_Singh_foji 3 года назад
ਵਾਹਿਗੁਰੂ
@sukhvindersoora8646
@sukhvindersoora8646 3 года назад
So Good. God Bless🙏
@parminderdhillon5518
@parminderdhillon5518 3 года назад
Very nice vichar beta ji tuhadi soch nu👏👏
@deepisahota7243
@deepisahota7243 3 года назад
Sahi vr ek number gal
@indirad1876
@indirad1876 3 года назад
Kanwar ji, you are absolutely right. You are so close to Waheguru ji, please pray for whole Sikh Panth. Your prayer will be heard definitely
@subolmanna9712
@subolmanna9712 3 года назад
JO BOLE SO NIHAL SATSRIAKAL WAHEGURU JI KA KHALSHA WAHEGURU JI KI FATHE
@ishersingh9446
@ishersingh9446 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ਅਕਾਲਹੀਅਕਾਲ-ਣ7ਫ
🙏🙏🙏
@davi...3246
@davi...3246 3 года назад
Bhut vdiaaa yogdaan tuhada is andolan ch
@ushapaul6629
@ushapaul6629 3 года назад
kanwarji bahut wadia
@parminderjeetkaur8872
@parminderjeetkaur8872 3 года назад
Great speech brother
Далее
🎙Пою РЕТРО Песни💃
3:05:57
Просмотров 1,3 млн