Тёмный

ਰਾਤੋ ਰਾਤ ਉਲਟਫੇਰ! ਰੌਲਾ ਨਵੀਂ ਕੈਬਨਿਟ ਦਾ! ਦੇਣਾ ਪਿਆ ਅਸਤੀਫ਼ਾ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। CM Mann Cabinet 

Takhat Panjab ਤਖ਼ਤ ਪੰਜਾਬ
Подписаться 224 тыс.
Просмотров 20 тыс.
50% 1

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Prof. Manjit Singh
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 36   
@takhatpanjab
@takhatpanjab 17 часов назад
ru-vid.com/video/%D0%B2%D0%B8%D0%B4%D0%B5%D0%BE-ReOkt-VkEhU.html ਉਜੜਿਆ ਪੰਜਾਬ... ਨਹੀਂ ਯਕੀਨ ਤਾਂ ਡਾ. ਪਿਆਰਾ ਲਾਲ ਗਰਗ ਤੋਂ ਸੁਣੋ। Punjab Crisis | Bhagwant Mann | Kejriwal
@theeasternstartigergroup2015
@theeasternstartigergroup2015 10 часов назад
ਸ੍ਰੀ ਕੁਵੰਰ ਵਿਜੈ ਪਰਤਾਪ ਸਿੰਘ ਜੀ ਆਈ ਜੀ ਸਾਹਿਬ ਜੀ ਬਹੁਤ ਈਮਾਨਦਾਰ ਵਿਅਕਤੀ ਨੂੰ ਤੁਰੰਤ ਮੰਤਰੀ ਬਣਾਇਆ ਜਾਵੇ ਜੀ। ਗਰੀਬ ਵਿਭਾਗ ਵੀ ਦਿੱਤਾ ਜਾਵੇ ਜੀ।
@Kiranpal-Singh
@Kiranpal-Singh 9 часов назад
*ਇਮਾਨਦਾਰੀ ਨਾਲ ਸਮੱਰਪਿਤ ਹੋ ਕੇ ਕੰਮ-ਯਤਨ ਕਰਨ ਤੋਂ ਬਿਨਾ* ….. ਪੰਜਾਬ ਵਿੱਚ ਕੋਈ ਬਦਲਾਅ ਨਹੀਂ ਆਉਣਾ, ਤਾਨਾਸ਼ਾਹੀ ਕੇਜਰੀਵਾਲ ਡਰਾਮੇਬਾਜੀ ਚੱਲਦੀ ਰਹੇਗੀ !
@theeasternstartigergroup2015
@theeasternstartigergroup2015 10 часов назад
ਪੁਲਿਸ ਵਿਭਾਗ ਦਿੱਤਾ ਜਾਵੇ ਜੀ।
@dr.paramjitsinghsumra179
@dr.paramjitsinghsumra179 10 часов назад
ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ।
@balwindersinghtur4874
@balwindersinghtur4874 7 часов назад
ਆਮ ਆਦਮੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਪਰ ਮੁਖ ਮੰਤਰੀ ਪੰਜਾਬ ਦੀ ਸਰਕਾਰ ਨੂੰ ਭਈਏ ਦੀ ਸਲਾਹ ਨਾਲ ਚਲਾ ਰਿਹਾ ਹੈ ।
@jagdevbrar6100
@jagdevbrar6100 9 часов назад
ਡਾ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਗ੍ਰਹਿ ਵਿਭਾਗ ਦਿੱਤਾ ਜਾਣਾ ਚਾਹੀਦਾ ਹੈ ਪੜਿਆ ਲਿਖਿਆ ਇਮਾਨਦਾਰ ਆਦਮੀ ਹੈ ਇਸ ਆਹੁਦੇ ਦੇ ਲਈ ਸਭ ਤੋਂ ਵੱਧ ਕਾਬਿਲ ਵਿਆਕਤੀ ਹੈ
@JaswantSingh-ow9lw
@JaswantSingh-ow9lw 4 часа назад
ਇਮਾਨਦਾਰ ਬੰਦੇ ਦੀ ਏਥੇ ਕੋਈ ਥਾਂ ਨਹੀ ਮਾਇਆ ਮਾਇਆ ਮਾਇਆ ਜਿੰਦਬਾਦ
@HarbhajanSingh-f6f
@HarbhajanSingh-f6f 20 минут назад
ਸਹੀ ਗਲ
@nirmalbrar7713
@nirmalbrar7713 8 часов назад
ਕੁੰਵਰ ਵਿਜੇ ਪ੍ਰਤਾਪ ਸਿੰਘ ਮੁੱਖ ਮੰਤਰੀ ਦੇ ਕਾਬਲ ਵਿਅਕਤੀ ਹੈ। ਹੋਰ ਕਿਸੇ m l a ਦੇ ਪੱਲੇ ਕੁੱਝ ਨਹੀ।
@KuldeepSingh-zq8zn
@KuldeepSingh-zq8zn 10 часов назад
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏
@barjinderkaurdhami1318
@barjinderkaurdhami1318 5 часов назад
ਪ੍ਰੋ ਸਾਹਿਬ ਤੁਹਾਡੇ ਵਰਗੇ ਹੀ ਸਿਆਸੀ ਲੋਕਾਂ ਨੂੰ ਸ਼ੀਸ਼ਾ ਦਿਖਾ ਸਕਦੇ ਹੋ
@gurdeepsidhu4216
@gurdeepsidhu4216 8 часов назад
ਸਕੂਟਰ ਜਗ੍ਹਾ ਸਪੈਸ਼ਲ ਬੱਸਾਂ ਲਾ ਦਿਉ, ਸਰਵਸੰਮਤੀ ਨਾਲ ਚੁਣੇ ਸਰਪੰਚ ਨੂੰ ਦਿਲਚਸਪੀ ਲੈ ਕੇ ਗਰਾਂਟਸ ਲੈਣੀਆਂ ਚਾਹੀਦੀਆਂ ਹਨ। ਉਸ ਪਿੰਡ ਵਾਲਿਆਂ ਦਾ ਉਲਾਭਾ ਜਾਇਜ਼ ਨਹੀਂ ।ਪ੍ਰੋ ਸਾਹਿਬ ਕੱਲ ਪਰਸੋਂ ਦੇ ਨਾਲ ਤਰੀਕ ਬੋਲ ਦਿਆ ਕਰੋ ਮੇਰੀ ਸਾਰੇ ਚੈਨਲਾਂ ਵਾਲਿਆਂ ਨੂੰ ਬੇਨਤੀ ਹੈ। ਧੰਨਵਾਦ
@avtarsinghthind5775
@avtarsinghthind5775 8 часов назад
ਕੁਵਰ ਵਿਜੈ ਪਰਤਾਪ ਸਿੰਘ ਨੰ ਗ੍ਹਹਿ ਵਿਭਾਗ ੨੭ਤੋ ਪਹਿਲਾਂ ਪਹਿਲਾਂ ਮਿਲਣ ਦੀ ਉਮੀਦ ਹੈ (ਊਠ ਦਾ ਲਮਕਦਾ ਬੁਲਂ ਵਰਗਾ)
@gurdevram6447
@gurdevram6447 7 часов назад
Professor Manjit Singh ji very nice personality, nice spokesman, nice politicians, analysis & have a great felling for punjabi language , and Punjab
@BalvirSingh-ss3pd
@BalvirSingh-ss3pd 9 часов назад
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਜੇਕਰ ਗੁਆਂਢਣ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਜਾਵੇ ਤਾਂ ਘਰ ਦਾ ਕੀ ਹੋਵੇਗਾ। ਅੱਗੇ ਤੁਸੀਂ। ।
@jaswinderpalsingh3622
@jaswinderpalsingh3622 6 часов назад
ਪ੍ਰਫੈਸਰ ਸਾਬ੍ਹ ਅਤੇ ਸੁਖਵਿੰਦਰ ਜੀ ਸਤਿ ਸ੍ਰੀ ਆਕਾਲ ਜੀ ਸਰਕਾਰ ਦਾ ਹਾਲ ਬਲਦ ਗੱਡੀ ਵਾਲਾ ਬਣਿਆ ਪਿਆ ਬਲਦ ਜੁੜਿਆ ਖੜਾ ਪਰ ਗੱਡੀ ਦਾ ਹੇਸਾ ਕਮਜ਼ੋਰ ਹੈ ਕਦੇ ਟਾਇਰ ਨੂੰ ਪੱਚ ਲਾਉਂਦੇ ਨੇ ਕਦੇ ਬੈਰਿੰਗ ਹਿਲ ਜਾਂਦੇ ਨੇ ਵਾਛਲਾ ਪਾ ਕੇ ਠੀਕ ਕਰਦੇ ਹਨ ਫੇਰ ਫੇਰ ਹਵਾ ਘਟ ਜਾਂਦੀ ਆ ਮੁਸ਼ਕਿਲ ਜਿਹਾਂ ਕੰਮ ਬਣਿਆ ਖੜ੍ਹਾ ਜੀ
@mohitbawa5459
@mohitbawa5459 4 часа назад
Professor sahib man
@freepressofnation7068
@freepressofnation7068 8 часов назад
ਖਬਰ ਤਾਂ ਇਹ ਵੀ ਆ ਰਹੀ ਹੈ ਕਿ ਇਨਾਂ ਲੈਕਚਰਾਰਾਂ ਦਾ ਸਰਕਾਰ ਨਾਲ ਉੱਚ ਪੱਧਰ ਤੇ ਸਮਝੌਤਾ ਹੋ ਗਿਆ ਹੈ। ਵੱਡੀ ਰਕਮ ਦਾ ਲੈਣ ਦੇਣ ਵੀ ਹੋ ਚੁੱਕਾ ਹੈ। ਪ੍ਰੋਫੈਸਰ ਮਨਜੀਤ ਸਿੰਘ ਉਸ ਡੀਲ ਦਾ ਕਿਤੇ ਕੋਈ ਹਿੱਸਾ ਤਾਂ ਨਹੀਂ? ਉਨਾਂ ਦੇ ਗੱਲ ਕਰਨ ਦੇ ਅੰਦਾਜ਼ ਤੋਂ ਸ਼ੱਕ ਪੈਦਾ ਹੋ ਰਿਹਾ ਹੈ।
@harbhinderpalsingh-pj4ii
@harbhinderpalsingh-pj4ii 8 часов назад
Good job g
@Roohaneyat02
@Roohaneyat02 3 часа назад
🙏🙏🙏🙏
@avtarsinghthind5775
@avtarsinghthind5775 9 часов назад
ਗੁਆਡਣ ਦੇ ਘਰ ਵਾਲੀ ਤਾਂ ਹੀ ਬਣਦੀ ਹੈ ਜੇਕਰ ਪਹਿਲਾਂ ਵਾਲੀ ਕਮਜੋਰ ਹੋਵੇ!
@BaldevSingh-b9c
@BaldevSingh-b9c 9 часов назад
Bharishat sarkar meri 36 kanal 12marle jameen te kujh loka ne sho Davinder singh police station sadar jo ke pehla sho city raikot c di milibhugat naal 19 mahine tau kubja kita hoia hae sho Davinder singh aam party mla hakam singh thekedaar daa rishtedaar hae
@amarjitpannu9357
@amarjitpannu9357 8 часов назад
We don't understand why the people poke their noses in the life of others !
@jovansingh1934
@jovansingh1934 5 часов назад
ਆਮ ਆਦਮੀ ਪਾਰਟੀ ਨੇ ਰੱਜੇ ਹੋਏ ਪਿਛੇ ਨਵਿਆਂ ਨੂੰ ਮੌਕਾ ਦਿੱਤਾ ਜਾਂਦਾ ਹੁਣ ਤੁਸੀਂ ਖਾਲੋ ਪੰਜਾਬ ਨੂੰ
@MahinderSinghBhathal-le2bz
@MahinderSinghBhathal-le2bz 6 часов назад
ਸੂਵੇ ਭੇਡ ਕਰਾਂਝੇ ਮੀਡਾ
@sewasingh696
@sewasingh696 8 часов назад
ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਦਾ ਕੋਈ ਵੀ ਸਵੈਮਾਣ ਨਹੀਂ ਅਜਿਹੇ ਚਾਪਲੂਸਾਂ ਨੂੰ ਵਕਤ ਪੈਰਾਂ ਥੱਲੇ ਮਧੋਲ ਦਿੰਦਾ ਕੇਜਰੀਵਾਲ ਦੇ ਪੈਰੀਂ ਹੱਥ ਭਗਵੰਤ ਮਾਨ ਨੇ ਵੀ ਲਗਾਏ ਸੀ ਉਸੇ ਤਰ੍ਹਾਂ ਆਤਸ਼ੀ ਨੇ ਪੈਰੀਂ ਹੱਥ ਲਾ ਕੇ ਕੇਜਰੀਵਾਲ ਦੇ ਅਹੰਕਾਰੁ ਨੂੰ ਪੱਠੇ ਪਾਏ ਕੇਜਰੀਵਾਲ ਨੂੰ ਰਾਮ ਨਾਲ ਤੁਲਨਾ ਕਰ ਦਿੱਤੀ ਹੈ ਇਹ ਕਿਹੋ ਜਿਹੀ ਰਾਜਨੀਤੀ ਚੱਲ ਪਈ 🎉🎉 ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ
@GurjitSingh-bc8on
@GurjitSingh-bc8on 3 часа назад
ਕੁਰਸੀ ਦਾ ਅਪਮਾਨ ਕਰ ਰਹੇ ਹਨ CM
@rajindersinghbhatia736
@rajindersinghbhatia736 5 часов назад
Anna andolan ch 10 saal pehle ik vaar ho gaya h hun log educate ho gaye ne
@SukhwinderSingh-lx6cv
@SukhwinderSingh-lx6cv 2 часа назад
Koi v MLA Tajarbe wala nhi jina kuwar vijaypartap singh ne ina nu cabnet mantri bnao
@SukhwinderSingh-lx6cv
@SukhwinderSingh-lx6cv 2 часа назад
Chardi kla ch rho
@dhattsaab-911
@dhattsaab-911 8 часов назад
Aam Aadmi party gappe party hai.hun ta loka nu akal auni chahiye.
@Roohaneyat02
@Roohaneyat02 3 часа назад
🙏🙏🙏
Далее
повтори звуки животного 😱
00:52
Признавайтесь, кто его смыл?
00:54