Тёмный

ਰਾਤੋ ਰਾਤ ਪਹੁੰਚੇ ਪੰਜਾਬ। Dubai Gold market। Gurudwara Sahib। Day-54 

Ghudda Singh
Подписаться 170 тыс.
Просмотров 73 тыс.
50% 1

#punjabivideo #punjabivlog #travel #ghuddasingh #vlog #dubai #gurunanakdarbar #travelvlog #jebalali #ghuddavlog #dev #devkuraiwala
Instagram- amritpalsinghghudda

Развлечения

Опубликовано:

 

5 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 400   
@hardeepsinghkhatra4270
@hardeepsinghkhatra4270 7 месяцев назад
ਬਹੁਤ ਜਾਣਕਾਰੀ ਵਾਲੀ ਵੀਡਉ ਰਹੀਆਂ ਖਾਸ ਕਰਕੇ ਪੰਜਾਬੀਆਂ ਦੇ ਕੰਮਾਂ ਅਤੇ ਜਿੰਦਗੀ ਬਾਰੇ ਬਹੁਤ ਗਿਆਨ ਮਿਲਿਆ ਘੁਦੇ ਵੀਰ ਹੁਰਾਂ ਦਾ ਧੰਨਵਾਦ 🙏
@SukhwinderSingh-wv1rx
@SukhwinderSingh-wv1rx 7 месяцев назад
ਅਮਨਦੀਪ ਔੜ ਮੇਰਾ ਗੁਆਂਢੀ ਆ ਮੇਰਾ ਪਿੰਡ ਝਿੰਗੜਾਂ ਸ਼ਹੀਦ 🫡ਭਗਤ ਸਿੰਘ ਨਗਰ (ਨਵਾਂ ਸ਼ਹਿਰ)ਪੰਜਾਬ 😍ਹੁਣ ਕੈਲੀਫੋਰਨੀਆ 🇺🇸🙏ਘੁੱਦਾ ਬਾਈ most welcome USA
@rajindersingh8536
@rajindersingh8536 7 месяцев назад
ਮੁਬਾਰਕਾਂ ਬਾਈ ਅਪਣੇ ਦੇਸ਼ ਚ ਲੈ ਹੁਣ ਠੰਡ ਦੇ ਨਜ਼ਾਰੇ ਮਿਲ ਧੀ ਰਾਣੇ ਤੇ ਅਪਣੇ ਸਾਰੇ ਪ੍ਰਵਾਰ ਨੂੰ ਵਾਪਸ ਜਾਣ ਦੀ ਖ਼ਬਰ ਦੇ ਦੇਣਾ🎉🎉🎉🎉🎉🎉❤❤❤❤
@KulwinderSingh-bw1xt
@KulwinderSingh-bw1xt 7 месяцев назад
Guhde ਵੀਰ ਜਿਨੇ ਵੀਰ ਦੁਬਈ ਵਿੱਚ ਕੰਮ ਕਰਦੇ ਨੇ ਉਨਾਂ ਨੂੰ ਦਸਤਾਰ ਸਜਾਉਣੀ ਚਾਹੀ ਦੀ ਹੈ ਏ ਸੁਨੇਹਾ ਦਿਓ ਸਾਰੇ ਵੀਰਾ ਨੂੰ ਸਤਸ੍ਰੀ ਅਕਾਲ
@sarvjeetkaur6492
@sarvjeetkaur6492 7 месяцев назад
Undersubscribed punjabi channel a eh. Ehde subscribers te views millions tk ta jaane chahide. Neat and Clean content te knowledgeable, rare punjabi vlogs ch dekhn nu milda. Rbb mehar kre paji, tuhade hor safar bnde rehn, log jud de rehn, assi vlog vekhde rhiye.
@bittitalwandisabo5343
@bittitalwandisabo5343 6 месяцев назад
ਦੁਬਈ ਏਅਰਪੋਰਟ ਤੇ ਬਾਈ ਹਰਜੀਤ ਸਿੰਘ ਹੋਰਾਂ ਦੇ ਪਰਿਵਾਰ ਨਾਲ ਮੇਲੇ ਗੇਲੇ,, ਪੰਜਾਬ ਪੰਜਾਬੀ ਪੰਜਾਬੀਅਤ,, ਪਿਆਰ ਸਤਿਕਾਰ
@HarpreetSingh-ux1ex
@HarpreetSingh-ux1ex 7 месяцев назад
ਅਰਬ ਦੇਸ਼ਾਂ ਦੇ ਸਫ਼ਰ ਬਹੁਤ ਸ਼ਾਨਦਾਰ ਰਿਹਾ 💖 ਸਾਰੇ ਚੜਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਭਾਰਤੀਆ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਏਨਾ ਪਿਆਰ ਮੁਹੱਬਤਾਂ ਦਿੱਤੀਆਂ ਹਮੇਸ਼ਾ ❤️ ਵਿੱਚ ਵਿਸ਼ੇਸ਼ ਸਥਾਨ ਬਣਾ ਲਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਪਿਆਰ ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਭਰਾਵਾਂ ਨੂੰ 🙏
@user-kz9kc5bd7k
@user-kz9kc5bd7k 7 месяцев назад
ਜੋ ਪਿਆਰ ਤੇ ਸਤਿਕਾਰ ਚੜਦੇ ਤੇ ਲਹਿਦੇ ਪੰਜਾਬ ਦੇ ਪੰਜਾਬੀਆਂ ਨੇ ਘੁਦੇ ਤੇ ਦੇਵ ਹੋਰਾਂ ਨੂੰ ਦਿੱਤਾ ਉਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ ਧੰਨਵਾਦ
@parvindersingh9525
@parvindersingh9525 7 месяцев назад
ਘੁੱਦੇ ਵੀਰ ਬੋਹਤ ਵਧੀਆ ਸਫ਼ਰ ਹੋ ਨਿਬੜਿਆ ਅਰਬ ਦੇਸ਼ ਦਾ। ਥੋੜਾ ਜਿਹਾ ਦਿਲ ਉਦਾਸੀ ਕਰਦਾ ਪਇਆ ਹੈ। ਵੀਡੀਓ ਨਾਲ ਸਾਡਾ ਵੀ ਘਰ 🏡ਬੈਠਿਆ ਦਾ ਸਫ਼ਰ ਸ਼ੁਰੂ ਹੁੰਦਾ ਸੀ। ਘੁੱਦੇ ਵੀਰ ਤੇ ਬਲਦੇਵ ਵੀਰ ਨੂੰ ਲੌਹੜੀ ਮਾਗੀ ਦੀ ਅਡਵਾਸ ਵਧਾਈਆਂ ਹੋਣ ਕਿਉਂ ਕਿ ਹੁਣ ਤੁਹਾਡਾ ਸਫ਼ਰ ਵੀ ਲੋਹੜੀ ਤੋ ਬਾਅਦ ਸੁਰੂ ਹੋਵੇਗਾ--ਤੁਹਾਡੇ ਚਲਦੇ ਨਾਲ ਸਾਡਾ ਵੀ ਚਲਦਾ ਲਿਖਣਾ ਬਣਦਾ ਹੈ ਬਾਈਁ ਜੀ।,,,,, ਜਿਥੇ ਪੈਰ ਉੱਥੇ ਖੈਰ,,,,, ਵਾਹਿਗੁਰੂ ਜੀ❤❤❤❤❤
@bittitalwandisabo5343
@bittitalwandisabo5343 6 месяцев назад
ਜਿਉਂਦੇ ਵੱਸਦੇ ਰਹੋ ਪ੍ਰਦੇਸ਼ਿਓ ਬਾਬਾ ਨੇਕ ਕਮਾਈਆਂ ਵਿੱਚ ਬਰਕਤ ਪਾਵੇ
@Rachhpalsingh90
@Rachhpalsingh90 7 месяцев назад
ਬਹੁਤ ਸ਼ਾਨਦਾਰ ਸਫਰ ਰਿਹਾ ਦੋਵੇ ਵੀਰਾ ਦਾ ਉਡੀਕ ਕਰਦੇ ਅਗਲੇ ਸਫਰਾ ਦੀ ❤❤❤❤
@punjab3675
@punjab3675 7 месяцев назад
ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ
@Aarambhseantttak
@Aarambhseantttak 7 месяцев назад
ਬਹੁਤ ਵਧੀਆ ਵੀਰੇ ਵਾਹਿਗੁਰੂ ਦਾ ਸ਼ੁਕਰਾਨਾ ਆਪ ਆਪਣੇ ਪਰਿਵਾਰ ਚ ਆਏ ਬਹੁਤ ਹੋ ਗਈ ਯਾਤਰਾ, ਉਧਰ ਦੇ ਪੰਜਾਬੀਆ ਦੇ ਜੀਵਨ ਬਾਰੇ ਜਾਣਕਾਰੀ ਮਿਲੀ।
@ravindermaan9551
@ravindermaan9551 7 месяцев назад
ਸਤਿ ਸ਼੍ਰੀ ਅਕਾਲ ਜੀ 🙏 ਪਰਿਵਾਰਾ ਨੂੰ ਵੀ ਸਮਾਂ ਦੇਣਾ ਜ਼ਰੂਰੀ ਹੈ ਬਾਬਾ ਨਾਨਕ ਸਦਾ ਚੜ੍ਹਦੀ ਕਲਾ ਵਿਚ ਰੱਖੇ ਸਭ ਨੂੰ ❤
@user-ws5uj2ht5h
@user-ws5uj2ht5h 7 месяцев назад
❤ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤❤❤❤❤❤❤
@bittitalwandisabo5343
@bittitalwandisabo5343 6 месяцев назад
ਧੰਨਵਾਦ ਬਾਈਆਂ ਦਾ ਖੰਜੂਰਾ ਪੈਕ ਕਰਕੇ ਦਿੱਤੀਆਂ ਪੰਜਾਬ ਲਿਜਾਣ ਵਾਸਤੇ
@GagandeepSingh-oz7lj
@GagandeepSingh-oz7lj 7 месяцев назад
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏 ਜ਼ਿੰਦਗੀ ਜ਼ਿੰਦਾਬਾਦ🙏❣️
@mandeepsandhu3436
@mandeepsandhu3436 7 месяцев назад
ਬਹੁਤ ਸੋਹਣਾ ਸਫ਼ਰ ਰਿਹਾ ਗਲਫ਼ ਦੇਸ਼ਾਂ ਦਾ। ਖਾਸ ਕਰ ਜਿੰਨੇ ਪੰਜਾਬੀ ਲੋਕ ਟੱਕਰੇ ਸਾਰੇ ਬੜੇ ਮਿਲਾਪੜੇ ਸੀ। ਮਿਹਨਤੀ ਤੇ ਖੁਸ਼ਦਿਲ ਨੇ। ਦੋਵਾਂ ਬਾਈਆਂ ਨੂੰ ਬਹੁਤ ਸਨੇਹ ਦਿੱਤਾ। ❤ ਦੁਬਈ ਜਿੱਥੇ ਆਧੁਨਿਕਤਾ ਨਾਲ ਲੈਸ ਲੱਗਿਆ ਉਥੇ ਹੀ ਉਮਾਨ ਵਿਰਾਸਤੀ ਤੇ ਆਪਣੇ ਪਿਛੋਕੜ ਦੇ ਝਲਕਾਰੇ ਛੱਡਦਾ ਲੱਗਿਆ। 💕
@amrikbhullar5825
@amrikbhullar5825 7 месяцев назад
ਤੁਹਾਡੇ ਅਗਲੇ ਸਫ਼ਰ ਦੀ ਸ਼ੁਰੂਆਤ ਦਾ ਇੰਤਜਾਰ ਰਹੇਗਾ ਹਮੇਸ਼ਾ ਚੜਦੀਕਲਾ ਵਿੱਚ ਰਹੋ ਪ੍ਰਮਾਤਮਾ ਤੁਹਾਨੂੰ ਖੁਸ਼ੀਆ ਤੇ ਤੰਦਰੁਸਤੀ ਬਖਸ਼ੇ ਅਤੇ ਤੁਸੀ ਇਸ ਤਰਾ ਹੀ ਸਾਨੂੰ ਦੁਨੀਆਂ ਦੇ ਰੰਗ ਵਖਾਉਦੇ ਰਹੋ ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾ ਨੂੰ
@dharmindersingh1523
@dharmindersingh1523 7 месяцев назад
ਬਹੁਤ ਹਾਰਡ ਵਰਕ ਕਰਦੇ ਆਪਣੇ ਵੀਰ ਬਹੁਤ ਬਹੁਤ ਧੰਨਵਾਦ ਘੁੱਦੇ ਵੀਰ ਸਾਡੇ ਵੀਰਾ ਦੀ ਪਰਦੇਸੀ ਲਾਈਫ ਬਾਰੇ ਜਾਣਕਾਰੀ ਦੇਣ ਲਈ ❤❤
@bittitalwandisabo5343
@bittitalwandisabo5343 6 месяцев назад
ਦਫ਼ਤਰ ਵਿੱਚ ਕੰਮ ਕਰਦੇ ਸਾਰੇ ਬਾਈਆਂ ਨੂੰ ਸਤਿ ਸ੍ਰੀ ਆਕਾਲ,, ਜਿਉਂਦੇ ਰਹੋ ਲੁਧਿਆਣੇ ਵਾਲਿਓ
@gurwinderkaur5275
@gurwinderkaur5275 7 месяцев назад
ਸੋਹਣਾ ਭਰਾ…🙏🙏🥰🥰❤️❤️❤️👍👍ਨਈ ਰੀਸਾਂ ਤੇਰੀਆਂ …🥰🥰👍👍
@HappyBrar22
@HappyBrar22 7 месяцев назад
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@bittitalwandisabo5343
@bittitalwandisabo5343 6 месяцев назад
ਹਰਦੀਪ ਸਿੰਘ ਢਿੱਲੋਂ ਗੁਰਪ੍ਰੀਤ ਸਿੰਘ ਬੁੱਟਰ ਸਤਿ ਸ੍ਰੀ ਆਕਾਲ ਬਾਈਆਂ ਨੂੰ
@HarneetKaur-uu4rb
@HarneetKaur-uu4rb 7 месяцев назад
ਵਾਹਿਗੁਰੂ ਚੜ੍ਹਦੀਕਲਾ ਵਿੱਚ ਰਖੇ ਵੀਰ ਜੀ 😊
@darasran556
@darasran556 7 месяцев назад
ਤੁਹਾਡੀ।ਚੜਦੀ।ਕਲਾ।ਰਹੇ।ਘੁਦੇ।ਵੀਰ
@manpreetatwal6270
@manpreetatwal6270 6 месяцев назад
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
@BabbuBaidwan48
@BabbuBaidwan48 7 месяцев назад
Wel come to Punjab
@pmjk8937
@pmjk8937 7 месяцев назад
Beta ji tuhada tour finish ho gia te mai thorha sad ho gai. Kioki roz vlog vekhan di routine bani hoi c. Hun agla tour wait krugi. God bless you both.
@SukhvinderSingh-so3cf
@SukhvinderSingh-so3cf 7 месяцев назад
ਮਾਤਾ ਜੀ ਨਵਦੀਪ ਬਰਾੜ ਪੰਜਾਬੀ ਟਰੈਵਲ ਕਪਲ Walk ਵਿਦ ਤੁਰਨਾ ਇਹ ਚੈਨਲ ਦੇਖ ਲਿਆ ਕਰੋ
@bittitalwandisabo5343
@bittitalwandisabo5343 6 месяцев назад
ਬਾਈ ਤੇਜਪਾਲ ਸਿੰਘ ਹੋਰਾਂ ਨਾਲ ਮੇਲੇ ਗੇਲੇ ਚਾਹ ਪਾਣੀ ਪੀਤਾ ਗਿਆ,, ਗੱਲਾਂ ਬਾਤਾਂ ਹੋਈਆਂ
@HarpalMangat-yo8ep
@HarpalMangat-yo8ep 4 месяца назад
Dhan dhan Sri guru Nanak Dav ji maharaj ji 🙏🌹🙏🌹🙏🌹🙏🌹🙏🌹♥️♥️♥️♥️♥️♥️
@Panjolapb12
@Panjolapb12 7 месяцев назад
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤ ਸੋਹਣੇ ਝਾਕੇ ਦਖਾਉਣ ਲਈ ਧੰਨਵਾਦ ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
@kuldeepSingh-nh8up
@kuldeepSingh-nh8up 7 месяцев назад
ਬਹੁਤਵਧੀਆ,ਅਮਿੰਰਤਪਾਲਵੀਰ,ਬਹੁਤਕੁਛਦੇਖਿਆ,ਜਾਣਿਆ।ਉਮੀਦਹੈ ਭਵਿੱਖਵਿੱਚਵੀਹੋਰਬਹੁਤਕੁਛਹੋਵੇਗਾ।ਗੁਰੂਰਾਖਾ।
@bittitalwandisabo5343
@bittitalwandisabo5343 6 месяцев назад
ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ 🙏
@bittitalwandisabo5343
@bittitalwandisabo5343 6 месяцев назад
ਐਪਲ ਦਾ ਫ਼ੋਨ ਖਰੀਦਿਆ ਗਿਆ ਦੇਵ ਦੇ ਯਾਰ ਬੈਲੀ ਵਾਸਤੇ,, ਬਾਈ ਹੈਰੀ ਹੋਰਾਂ ਨਾਲ ਮੇਲੇ ਗੇਲੇ ,, ਵੱਡੇ ਪੱਧਰ ਤੇ ਆਈ ਫੋਨਾਂ ਦਾ ਕਾਰੋਬਾਰ
@user-ws5uj2ht5h
@user-ws5uj2ht5h 7 месяцев назад
❤❤❤❤🎉ਘੈਟ ਪੰਜਾਬੀ ਜੱਟ ਦੀ ਪਸੰਦ ❤❤❤❤❤❤❤❤❤❤❤❤❤ਤਤ
@balrajsingh5737
@balrajsingh5737 7 месяцев назад
Waheguru Kripa Karen
@TarsemSingh-cn6cn
@TarsemSingh-cn6cn 7 месяцев назад
ਖੂਬਸੂਰਤ ਸਫ਼ਰ ਹੁਣ ਤੱਕ ਦਾ ਅਗਲੇ ਸਫ਼ਰ ਦੀ ਉਡੀਕ, ਬਾਬਾ ਨਾਨਕ ਚੜਦੀਕਲਾ ਵਿੱਚ ਰੱਖੇ🙏। 👍
@user-yw9cp7xp8v
@user-yw9cp7xp8v 7 месяцев назад
Waheguru ji ka Khalsa Waheguru ji ki Fateh Thank you 🙏
@bittitalwandisabo5343
@bittitalwandisabo5343 6 месяцев назад
ਦੁਬਈ ਤੋਂ ਜ਼ਹਾਜ਼ ਵਿੱਚ ਬੈਠ ਕੇ ਰਾਤ ਦੇ ਇੱਕ ਵਜ਼ੇ ਦਿੱਲੀ ਏਅਰਪੋਰਟ ਤੇ ਆ ਪਹੁੰਚਿਆ ਬਾਈ ,, ਏਅਰ ਇੰਡੀਆ
@bittitalwandisabo5343
@bittitalwandisabo5343 6 месяцев назад
ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈਆਂ ਨੂੰ
@JassMann-hx9rj
@JassMann-hx9rj 7 месяцев назад
ਸਤਿ ਸ੍ਰੀ ਆਕਾਲ ਜੀ ਆਇਆ ਨੂੰ ਪੰਜਾਬ 🎉🎉🎉🎉🎉
@bittitalwandisabo5343
@bittitalwandisabo5343 6 месяцев назад
GOLD SOUQ Dubai ਉਤਲੇ ਲੈਵਲ ਦੀਆਂ ਗੱਲਾਂ ਬਾਤਾਂ ਘੁੱਦੇ ਬਾਈ ਸਿਉਣੇ ਦੀ ਚਮਕ ਆ ਮਾਰਕੀਟ ਵਿੱਚ
@AmanDeep-bs8hf
@AmanDeep-bs8hf 7 месяцев назад
ਸਾਤਿ ਸ੍ਰੀ ਆਕਾਲ ਵੀਰ ਜੀ
@SatnamSingh-qh3le
@SatnamSingh-qh3le 7 месяцев назад
ਘੁੱਦੇ ਤੇਰਾ ਮਿਤਰ ਜਿਹੜਾ ਰਬਾਬ ਵਜਾਉਂਦਾ ਉਸ ਨੂੰ ਕਹਿ ਕਿਸੇ ਵੀ ਸ਼ਬਦ ਦੀ ਧੁਨਿ ਵਜਾ ਕੇ ਦੇਵੇ ,ਬਹੁਤ ਵਧੀਆ ਰਬਾਬ ਵਜਾਈ ਆ ।
@bittitalwandisabo5343
@bittitalwandisabo5343 6 месяцев назад
ਬਾਈਆਂ ਤੋਂ ਇਜਾਜ਼ਤ ਲੈਕੇ ਚੱਲ ਪਿਆ ਘੁੱਦਾ ਬਾਈ ਸਾਡਾ ਪੰਜਾਬ ਨੂੰ,, ਰੱਬ ਰਾਖਾ ਬਾਈ ਸਿਆਂ
@Sachdiawaaz0006
@Sachdiawaaz0006 7 месяцев назад
ਸਤਿ ਸ੍ਰੀ ਆਕਾਲ ਬਾਈ ਪਹੁੰਚ ਗਏ ਪੰਜਾਬ ਤੁਸੀਂ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ 🙏
@harjindersingh3262
@harjindersingh3262 7 месяцев назад
Waheguru ji ka khalsa waheguru ji ki fateh #justice for sidhu moosewala
@inderjitsandhu1249
@inderjitsandhu1249 6 месяцев назад
ਛੋਟੇ ਵੀਰੋ ਤੁਹਾਡੀਆਂ ਵੀਡੀਓਜ ਬਹੁਤ ਕਮਾਲ ਦੀਆਂ ਹੁੰਦੀਆਂ ਹਨ, ਤੁਹਾਡੀ ਪੇਸ਼ ਕਾਰੀ ਕਮਾਲ ਦੀ ਹੈ।ਰਾਜੀ ਰਹੋ ਜੀ।
@bittitalwandisabo5343
@bittitalwandisabo5343 6 месяцев назад
ਅਮਨਦੀਪ ਸਿੰਘ ਕਾਂਗੜਾ ਵਾਲਾ ਬਾਈ ਗੁਰਪ੍ਰੀਤ ਸਿੰਘ ਅਰਸ਼ਦੀਪ ਸਿੰਘ ਗੁਰਦੀਪ ਸਿੰਘ ਅਮਰੀਕ ਸਿੰਘ ਗੁਰਿੰਦਰ ਸਿੰਘ ਢਿੱਲਵਾਂ ਪਿੰਡ ਆਲਾ ਬਾਈ ਸਾਰੇ ਬਾਈਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
@amitthakur8569
@amitthakur8569 7 месяцев назад
Sat Shri Akal veer ji 🙏
@pranveersingh8295
@pranveersingh8295 7 месяцев назад
Ghudda mera gwandi aa eh bahut shrarti bacha se jdo chota se hun wadda hoke eh bahut syana ban gya pta ne ki ho gya ehnu chlo koi na jida ve aa mera gwandi aa 🎉🎉🎉
@bittitalwandisabo5343
@bittitalwandisabo5343 6 месяцев назад
ਜ਼ਬਲ ਅਲੀ ਪੋਰਟ ਫ੍ਰੀ ਜੋਨ ਏਰੀਆ
@sarabjitbadhesha
@sarabjitbadhesha 7 месяцев назад
ਸਤਿ ਸੀ੍ ਅਕਾਲ ਬਾਈ ਅੰਮ੍ਰਿਤ। ਬਾਈ ਜੀ ਤੁਹਾਡੇ ਪਹਿਲੇ ਸਫ਼ਰਾਂ ਵਾਂਗ ਇਹ ਸਫ਼ਰ ਵੀ ਸਾਰਾ ਦੇਖਿਆ ਅਤੇ ਬਹੁਤ ਆਨੰਦ ਆਇਆ ਜੀ ਅਤੇ ਨਾਲ ਬਹੁਤ ਵਧੀਆ ਜਾਣਕਾਰੀ ਵੀ ਮਿਲੀ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।ਤੁਹਾਡੇ ਨਵੇਂ ਸਫ਼ਰ ਤੋਂ ਪਹਿਲਾਂ ਤੁਹਾਡੇ ਦਰਸ਼ਨ ਕਰਨ ਦਾ ਚਾਹਵਾਨ ਹਾਂ ਜੀ। ❤❤❤❤❤❤
@agamkhaira7144
@agamkhaira7144 7 месяцев назад
ਘੁੱਦੇ ਦੀ ਇੱਕ ਸਿਫ਼ਤ ਜਵਾਬ ਸਭ ਦੇ ਸੁਨੇਹੇ ਦਾ ਦਿੰਦਾ ਵੀਰ ਹੱਸਦਾ ਹੱਸਦਾ ਹੱਸਦਾ ਹੱਸਦਾ ਹੱਸਦਾ ਹੱਸਦਾ ਹੱਸਦਾ ਹੱਸਦਾ ਵੱਸਦਾ ਰਹਿ ਸੋਹਣਿਆ ❤❤❤❤
@sharnipurba339
@sharnipurba339 7 месяцев назад
ਬਾਈ ਮੈਂ ਸਾਰੇ ਵਲੋਗ ਦੇਖਦਾ ਬਹੁਤ ਘੈਂਟ ਵਾਈਬ ਆਉਂਦੀ ਆ ਜਦੋਂ ਤੁਸੀਂ ਬੋਲਦੇ ਹੋ ਤੇ ਵਿੱਚ ਵਿੱਚ ਸੰਗੀਤ ਵਜਦਾ ਤਾਂ ਸੋਨੇ ਸੁਹਾਗਾ ਹੋ ਜਾਂਦਾ ❤❤❤❤ਮੈਂ ਥੋਡੇ ਨਾਲ ਰਾਜਸਥਾਨ ਸਫ਼ਰ ਤੋਂ ਹੁਣ ਤਕ ਸਾਰੇ ਵਲੋਗ਼ ਦੇਖੇ ਨੇ ਬਾਈ ਬਹੁਤ ਸਾਰਾ ਪਿਆਰ ❤🎉🎉❤❤
@bittitalwandisabo5343
@bittitalwandisabo5343 6 месяцев назад
ਰਾਤੋ ਰਾਤ ਪੰਜਾਬ ਪਹੁੰਚ ਗਏ
@HarishKumar-tl7yw
@HarishKumar-tl7yw 7 месяцев назад
सतश्रीअकालजी गुडेवीरजी देववीरजी बहुत सुन्दर। यात्रा।रही।जी।रोज।देखदे।सी
@GurmeetSingh-rt6or
@GurmeetSingh-rt6or 7 месяцев назад
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ🙏🙏🙏🙏🙏🙏🙏
@yadwindersingh-rw2de
@yadwindersingh-rw2de 7 месяцев назад
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ, ਤੰਦਰੁਸਤੀ, ਸਫਲਤਾਵਾਂ ਅਤੇ ਹਰ ਪੱਖੋਂ ਖੁਸ਼ਹਾਲੀ ਬਖਸ਼ੇ ਅਤੇ ਅਕਾਲ ਪੁਰਖ ਹਮੇਸ਼ਾਂ ਮੇਹਰ ਭਰਿਆ ਹੱਥ ਬਣਾਈ ਰੱਖੇ।
@balbirsinghusajapmansadasa1168
@balbirsinghusajapmansadasa1168 7 месяцев назад
ਚੜਦੀ ਕਲਾ ਵਿੱਚ ਰਹੁ ਘੁੱਦਾ ਬਾਈ।ਕਰੋ ਪਰਿਵਾਰ ਨਾਲ਼ ਅਨੰਦ ਵਾਹਿਗੁਰੂ ਤੁਹਾਨੂੰ ਲੋੜ ਅਨੁਸਾਰ ਬਣਦੀ ਦਾਤ ਬਖਸ਼ੇ।
@AmritPalSinghGhudda
@AmritPalSinghGhudda 7 месяцев назад
ਚੜ੍ਹਦੀ ਕਲਾ ਬਾਈ
@baljitkaur-dq6el
@baljitkaur-dq6el 7 месяцев назад
ਬਹੁਤ ਸੋਹਣੇ ਗੁਰਦੁਆਰਾ ਸਾਹਿਬ ਨੇ ।
@bittitalwandisabo5343
@bittitalwandisabo5343 6 месяцев назад
ਮਿਲਦੇ ਹਾਂ ਨਵੇਂ ਸਫ਼ਰ ਤੇ ਬਾਈ ਸਿਆਂ ਸਤਿ ਸ੍ਰੀ ਆਕਾਲ
@user-kz9kc5bd7k
@user-kz9kc5bd7k 7 месяцев назад
ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਦੋਵੇਂ ਪੰਜਾਬ ਦੇ ਪੰਜਾਬੀ ਵੀਰ
@parminderkaur3523
@parminderkaur3523 7 месяцев назад
ਬਾਕਮਾਲ ਲਿਖਤ ਵਾਹਿਗੁਰੂ ਤਰੱਕੀਆਂ ਬਖਸ਼ਣ ਬੇਟਾ
@dilpreetsingh-tz8kc
@dilpreetsingh-tz8kc 7 месяцев назад
ਘੁੱਦੇ ਵੀਰ ਸਤਿ ਸ੍ਰੀ ਅਕਾਲ, ਅੱਜ ਦੇ ਬਲੌਗ ਵਿੱਚ ਇੱਕ ਵੀਰ ਸਾਡੇ ਖਮਾਣੋ ਦੇ ਨਾਲ ਦੇ ਪਿੰਡ ਸ਼ਮਸ਼ਪੁਰ ਸਿੰਘਾ ਦਾ ਹੈ, ਮੈ ਵੀਰ ਨੂੰ ਜਾਣਦਾ ਪਰ ਨਾਮ ਭੁੱਲ ਗਿਆ ਜਿਸ ਨਾਲ ਤੁਸੀ ਬਲਦੇਵ ਦੇ ਉਲਾਬੇ ਵਾਲੀ ਗੱਲ ਕਰੀ ਆ
@baljitwaris9349
@baljitwaris9349 7 месяцев назад
ਵੀਰੇ ਇਹ ਬਾਈ ਸ਼ਮਸਪੁਰ ਸਿੰਘਾਂ ਦਾ ਨਹੀ, ਨਾਨੋਵਾਲ ਦਾ ਹੈ ਜੀ
@gurbaazsingh603
@gurbaazsingh603 7 месяцев назад
ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯
@jagroopsingh5686
@jagroopsingh5686 7 месяцев назад
ਬਹੁੁਤ ਵਧੀਅਾ ਵੀਰ
@bittitalwandisabo5343
@bittitalwandisabo5343 6 месяцев назад
ਹਿੰਦੂ ਟੈਂਪਲ ਦੁਬਈ
@bittitalwandisabo5343
@bittitalwandisabo5343 6 месяцев назад
ਜ਼ਬਲ ਅਲੀ ਦੁਬਈ
@user-yn5ys8gf6h
@user-yn5ys8gf6h 7 месяцев назад
ਘੁਲੇ ਵੀਰ ਤੇਰੀਸਾਰੀਆਵੀਡੀਉਦੇਖਦਾਬਹੁਤਚੰਗੀਆਲੰਗਦੀਇ
@harjindersinghmankoo4980
@harjindersinghmankoo4980 7 месяцев назад
ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਹੱਥ ਤੁਹਾਡੇ ਸਿਰ ਤੇ ਸਦਾ ਵਾਸਤੇ ਰਹੇ ਠੇਠ ਪੰਜਾਬੀ ਚੇ ਵਲੋਗ ਸੁਣਨ ਦਾ ਆਪਣਾ ਅਨੰਦ ਹੈ
@HarpreetSingh-ux1ex
@HarpreetSingh-ux1ex 7 месяцев назад
ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@hakamsingh6861
@hakamsingh6861 7 месяцев назад
ਘੁਂਦੇ ਬਾਈ ਮੋਬਾਇਲ ਬਹੁਤ ਵਧੀਆ ਐ ਕੈਮਰਾ ਵਧੀਆ ਐ
@user-sv6zh9ld6t
@user-sv6zh9ld6t 7 месяцев назад
Wel come to Punjab veer
@pawannadha7031
@pawannadha7031 7 месяцев назад
ਸਤਿ ਸ੍ਰੀ ਆਕਾਲ ਜੀ ❤
@karannagra4104
@karannagra4104 7 месяцев назад
ਧੰਨਵਾਦ ਵੀਰਾ ਜਾਣਕਾਰੀ ਭਰਭੂਰ ਵਿਲੌਗ ਦਿਖਾਉਣ ਲਈ,,,
@bhindajand3960
@bhindajand3960 7 месяцев назад
ਬਾਅ ਕਮਾਲ ਬਹੁਤ ਸ਼ਾਨਦਾਰ ਸਫ਼ਰ ਤੇ ਸਫ਼ਰ ਦੇ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਸਫਰਾ ਦੀਆ ਸਾਹਝਾਂ ਪੁਆਓਦੇ ਰਹਿਣ ਜਿੰਦਗੀ ਜਿੰਦਾਵਾਦ
@kamaljeetsingh-vu1rr
@kamaljeetsingh-vu1rr 7 месяцев назад
Waheguruji
@rajindersingh5303
@rajindersingh5303 7 месяцев назад
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@iqbalsidhu6651
@iqbalsidhu6651 7 месяцев назад
Well come my dear brother to Punjab
@GurpreetSingh-se4wi
@GurpreetSingh-se4wi 7 месяцев назад
D i c ਚ up ਸਟਾਰ ਢਾਬਾ ਹੈ, ਬਹੁਤ ਵਧੀਆ ਰੋਟੀ ਪਾਣੀ ਸੀ ਇਸ ਢਾਬੇ ਦਾ
@kalabhullar1356
@kalabhullar1356 7 месяцев назад
ਵਾਹਿਗੁਰੂ ਭਲੀ ਕਰਨ
@manderjassal4890
@manderjassal4890 7 месяцев назад
ਦੁਬਈ ਦੇ ਅੰਦਰ ਛੋਟੇ ਵੱਡੇ ਕਾਰੋਬਾਰੀਆਂ ਨਾਲ ਮੁਲਾਕ਼ਾਤਾਂ ਵਧੀਆ ਸਫ਼ਰ ਦਾ *ਥੋੜ੍ਹਾ ਜਿਹਾ* ਉਦਾਸੀ ਭਰਿਆ ਸਮਾਪਤੀ ਬਲੌਗ।
@Sandhu_Uk47
@Sandhu_Uk47 7 месяцев назад
Satnam Sri Waheguru Ji 🙏🏻🙏🏻❤️❤️🙏🏻🙏🏻❤️❤️
@jarnailchahal8891
@jarnailchahal8891 7 месяцев назад
Shandaar safar da khatama, khoob enjoy kita, Agle safar d udeek vich.
@saabbasraricky3391
@saabbasraricky3391 7 месяцев назад
ਸਤਿ ਸ੍ਰੀ ਅਕਾਲ ਭਾਈ ਜੀ ਅਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ🙏🙏
@jaspalsingh2958
@jaspalsingh2958 7 месяцев назад
Very good brother
@manjindersinghsidhu1275
@manjindersinghsidhu1275 7 месяцев назад
ਸਤਿ ਸਿਰੀ ਅਕਾਲ ਦੋਨਾ ਵੀਰਾਂ ਨੂੰ
@user-fw4lf5qm8c
@user-fw4lf5qm8c 7 месяцев назад
Good bai ji from moga punjab Ajit pal singh thanks very much welcome punjab
@MrMkjindal
@MrMkjindal 7 месяцев назад
ਬਹੁਤ ਵਧੀਆ ਵੀਰ ਜੀ । ਦੁਬਈ ਵਾਲੇ ਤਾਂ ਪੂਰੇ ਵੱਟ ਕੱਢਤੇ। ਆਪ ਜਾ ਕੇ ਘੁੰਮਣ ਵਰਗਾ ਈ ਲੱਗਆ।❤❤
@user-no5gi9pm5p
@user-no5gi9pm5p 7 месяцев назад
ਅੰਮ੍ਰਿਤ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਲੱਗਿਆ ਅੱਜ ਦਾ ਇਹ ਸਫ਼ਰ ਫ਼ਰੀਦਕੋਟ
@gurjapsingh8942
@gurjapsingh8942 7 месяцев назад
ਯਾਰਾਂ ਮਿਲਣਾ ਅਸੀ ਵੀ ਸੀ ਅਸੀਂ ਕੁਵੈਤ ਗ ਏ ਸੀ ਗੱਡੀਆਂ ਲੈ ਕੇ
@shyamshukla2791
@shyamshukla2791 7 месяцев назад
God bless
@pardeepkour3612
@pardeepkour3612 7 месяцев назад
Love you dilaa bot sara❤❤😘😘😘
@parmjitkooner4582
@parmjitkooner4582 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ੴ ੴ☬☬☬☬☬☬@
@kabirsingh9109
@kabirsingh9109 7 месяцев назад
Sat sri Akal veer ji
@tajinderchopra5026
@tajinderchopra5026 7 месяцев назад
Welcome Punjab
@user-cm7xd8qu1e
@user-cm7xd8qu1e 5 месяцев назад
VERY Good G
@sushilgarggarg1478
@sushilgarggarg1478 7 месяцев назад
Welcome 🙏 to home country Punjab....❤❤❤❤
Далее
Идея под заказ😂
00:20
Просмотров 259 тыс.
ГНЕЗДО ОС (@willkofficial - TikTok)
0:17
Просмотров 1,6 млн