Тёмный

ਰਾਹੁਲ ਗਾਂਧੀ ਤਾਂ ਨਜ਼ਰ ਆ ਗਿਆ ਧਾਮੀ ਸਾਹਬ ਬੀਬੀ ਹਰਸਿਮਰਤ ਬਾਦਲ ਨੂੰ ਕਿਉਂ ਨਹੀਂ ਟੋਕਿਆ ? 

Oneindia Punjabi
Подписаться 160 тыс.
Просмотров 2,8 тыс.
50% 1

ਰਾਹੁਲ ਗਾਂਧੀ ਤਾਂ ਨਜ਼ਰ ਆ ਗਿਆ ਧਾਮੀ ਸਾਹਬ
ਬੀਬੀ ਹਰਸਿਮਰਤ ਬਾਦਲ ਨੂੰ ਕਿਉਂ ਨਹੀਂ ਟੋਕਿਆ?
ਗਾਂਧੀ 'ਤੇ ਭੜਕੇ ਧਾਮੀ- ਬਾਦਲਾਂ ਨੂੰ ਖੁੱਲੀ ਛੋਟ ਕਿਉਂ?
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

Опубликовано:

 

5 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 31   
@aulakhsingh5103
@aulakhsingh5103 7 дней назад
ਧਾਮੀ ਤੈਨੂੰ ਰੱਬ ਦਾ ਵੀ ਡਰ ਨਹੀਂ
@gurdeepsinghgrewal5329
@gurdeepsinghgrewal5329 7 дней назад
ਧਾਮੀ ਪੰਥ ਵੱਲੋ ਨਕਾਰਿਆ ਗਿਆ ਹੈ ਇਹਦੀਆਂ ਗੱਲਾਂ ਤੇ ਪੰਥ ਕੋਈ ਗੌਰ ਨੀ ਕਰਦਾ
@beantsingh8325
@beantsingh8325 7 дней назад
ਕੀ ਵਧੀਆ ਗਲ ਨਹੀ ਗੁਰੂਨਾਨਕ ਦੀ ਫੌਂਟ ਦਿਖਾਉਣੀ ਕੌੲੲਈ ਮਾੜੀ ਗਲ ਨਹੀ ਸਾਰੀ ਦੁਨੀਆਂ ਨੂੰ ਗਰੂ ਨਾਨਕ ਜੀ ਦੀ ਫੋਟੋ ਵਿਖਾਈ????
@ajwantsingh3712
@ajwantsingh3712 7 дней назад
ਗੁਰੂ ਨਾਨਕ ਜੀ ਦੀ ਫੋਟੋ ਦਖੳਣ ਦਾ ਮਤਲਬ ਸੰਸਦ ਵਿਚ ਉਹਨਾ ਦਾ ਉਪਦੇਸ਼ ਨ ਡਰਨਾ ਨ ਡਰੌਣਾ ਰਹੁਲ ਜੀ ਨੇ ਘਟ ਗਿਣਤੀ ਲੋਕਾਂ ਨੂੰ ਇਕ ਸਮਾਨ ਰਖਣ ਲੲਈ ਬੀਜੇਪੀ ਨੂੰ ਸਧਾਂਤ ਸਮਝਾਉਣ ਲੲਈ ਫੋਟੋ ਦਖਾਈ ਸੀ ਤੈਨੂੰ ਦੁਖ ਕਿਉ ਲਗਾ
@pardeepkular2460
@pardeepkular2460 7 дней назад
ਧਾਮੀ ਸੁॅਤਾ िਪਅਾ ਸੀ ਬਾਦਲਾ ਦਾ Dabbu ਅਾ
@gursewakbuttar6371
@gursewakbuttar6371 7 дней назад
ਬਾਦਲ ਦਾ ਚਮਚਾ ਹੈ ਜੀ ਧਾਮੀ
@user-lw3wh9dc5q
@user-lw3wh9dc5q 7 дней назад
ਜੱਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਲਾਮ ਬੰਦਿਆਂ ਦਾ ਇੱਕ ਟੋਲਾ ਹੈ ਜੀ। ਜਾਂ ਤਾਂ ਮੀਰੀ ਪੀਰੀ ਦੇ ਸਿਧਾਂਤ ਨੂੰ ਤਲਾਂਜਲੀ ਦੇਵੋ ਧਰਮ ਤੇ ਸਿਆਸਤ ਨੂੰ ਅੱਡ ਅੱਡ ਕਰੋ ਜਾਂ ਅਖੌਤੀ ਸਿੱਖਾਂ ਦੀ ਖ਼ਾਨਾਜੰਗੀ ਨੂੰ ਸਖ਼ਤ ਸਜ਼ਾ ਲਾਵੋ।ਸਾਰੀ ਦੁਨੀਆਂ ਵਿੱਚ ਕੁੱਝਕੁ ਸਰਮਾਏਦਾਰਾ ਨੇ ਸਿੱਖ ਪੰਥ ਦੇ ਖੇਹ ਉੜਾਈ ਹੋਈ ਹੈ ਜੀ।
@jasbirpathak5279
@jasbirpathak5279 7 дней назад
ਧਾਮੀ ਜੀ ਸੋਨੂੰ ਸਾਬ੍ਹ ਕਹਿਣ ਨੂੰ ਦਿਲ ਨਹੀਂ ਕਰਦਾ।ਜਦੋਂ ਬਾਦਲ ਪਰਿਵਾਰ ਦੀ ਸਿਮਰੌ ਨੇ ਗੁਰੂ ਸਾਹਿਬ ਦੇ ਨਾਮ ਦੀ ਵਰਤੋਂ ਕੀਤੀ ਉਸ ਟਾਈਮ ਤੇਰੇ ਮੂੰਹ ਨੂੰ ਜਿੰਦਾ ਕਿਉ ਲੱਗ ਗਿਆ ਸੀ।ਜਦੋਂ ਕੋਈ ਹੋਰ ਅਕਾਲੀ ਦਲ ਜਾਂ ਬਾਦਲ ਪਰਿਵਾਰ ਦੀ ਮੈਂਬਰ ਕੁਝ ਵੀ ਬੋਲਦਾ ਹੈ ਤੈਨੂੰ ਮੌਤ ਕਿਉ ਪੈ ਜਾਂਦੀ ਹੈ।ਰਾਹੁਲ ਗਾਂਧੀ ਨੇ ਤਾਂ ਗੁਰੂ ਸਾਹਿਬ ਦੀ ਫੋਟੋ ਦਿਖਾ ਕੇ ਪੂਰੀ ਦੁਨੀਆ ਨੂੰ ਗੁਰੂ ਸਾਹਿਬ ਦੇ ਸਿੰਧਾਤਾਂ ਨੂੰ ਹੀ ਦੱਸਿਆ ਹੈ।ਤੂੰ ਬੱਸ ਬਾਦਲ ਪਰਿਵਾਰ ਦੇ ਤਲਵੇ ਚੱਟ
@gharg2309
@gharg2309 6 дней назад
ਧਾਮੀ ਤਾਂ ਹੈ ਹੀ ਬਾਦਲ ਪਰਿਵਾਰ ਦਾ ਚਮਚਾ।
@shubegsamra4986
@shubegsamra4986 7 дней назад
ਉਸ ਦਿਨ ਹਰਸਿਮਰਤ ਬਾਦਲ ਨੂ ਕਿਓ ਨਹੀ ਨ ਟੋਕਿਆ ਜਿਸ ਦਿਨ ਗੁਰੂ ਦੀ ਤੱਕੜੀ ਬੋਲੀਆਂ ਸੀ
@majorsingh9252
@majorsingh9252 7 дней назад
ਗੁਲਾਮ ਲੋਕ ਮਾਲਕ ਦੇ ਕਹਿਣ ਤੇ ਬੋਲਦੇ ਹਨ
@RanjeetSingh-pt8dg
@RanjeetSingh-pt8dg 7 дней назад
ਧਾਮੀ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ
@smsmahal3805
@smsmahal3805 7 дней назад
Dhami Sahib photos of all GURU Sahib are available in the market for sale and on calenders also.What action SGPC has taken.
@harwantsanga7585
@harwantsanga7585 7 дней назад
God knows everything everyone
@NirmalSingh-sd2gy
@NirmalSingh-sd2gy 7 дней назад
Dhami sahib app na joga karan wali thi koi notic nahi keti per Rahul Gandhi bara notice kole
@user-qn6co2cc4l
@user-qn6co2cc4l 6 дней назад
Inu kio mircha. Lagdia Rauhal de Bian Te
@mohinderbajwa7887
@mohinderbajwa7887 7 дней назад
ਸੂੱਖੇ ਦਾ ਪਟਾ ਇਹਦੇ ਗਲ ਵਿੱਚ ਪਾਇਆ ਹੋਇਆ ਜੋ ਕਹੇ ਉਹੀ ਬੋਲਦਾ ਇਹ ਖੱਚ
@BaljeetSingh-mh7sl
@BaljeetSingh-mh7sl 7 дней назад
Dhami sahb k eh photo such much Sri Guru Nanak de photo hai ap sehmat ho ja nai eh daso
@GurmeetSingh-mh8fl
@GurmeetSingh-mh8fl 7 дней назад
Dammi badla da
@user-gl8wt7vf8d
@user-gl8wt7vf8d 7 дней назад
Ehna nu krhke dhami nu gharey bitha dena agliya
@user-qn6co2cc4l
@user-qn6co2cc4l 6 дней назад
Badla The Jathedar dhami
@gurmejmand7208
@gurmejmand7208 7 дней назад
Dami bakhvas karda sarm karo
@gurmejmand7208
@gurmejmand7208 7 дней назад
Dami bakhvas band karo
@bhupindersingh4084
@bhupindersingh4084 7 дней назад
ਸਿਮਰੋ।ਖਾ।ਕੇ।ਸੂਂਖੇ।ਦੀ।ਡਂਬੀ।ਚੋ।ਕਾਲਾ।ਮਾਲਨਾਸ਼ਾ।ਚੌੜੀਆ।ਕਰ।ਕਰ।ਕੇ।ਬੋਲਦੀ ਸੀ।ਬਾਬੇ।ਨਾਨਕ।ਦੀ।ਤਂਕੜੀ।ਬਾਰੇ।ਧਾਮੀ।ਕੰਨਾ।ਤੌ।ਬੋਲਾ।ਅਂਖਾ।ਤੋ।ਅੰਨਾ।ਬੂਲ।ਘੂਂਟ।ਕੇ।ਬੈਠਾ।ਰਿਹਾ।ਗੋਲੀ।ਮਾਰੋ।ਇਹੋ।ਜੇ।ਵਿਕਾਉ।ਮਾਲ।ਦੇ
@user-tj3kb5vz2g
@user-tj3kb5vz2g 7 дней назад
ਜਿਹੜੀਆਂ ਸਰੇ ਆਮ ਬੇਹਾਦਬੀ ਉਸ ਬਾਰੇ ਧਾਮੀ ਤੇਰਾ ਕੀ ਸਟੈਂਡ ਹੈ ਇਸ ਮਤਬਲ ਤੁਸੀਂ ਸਭ ਰਲ਼ੇ ਮਿਲੇ ਹੋ
@user-tj3kb5vz2g
@user-tj3kb5vz2g 7 дней назад
ਉਸ ਟਾਈਮ ਕਿਧਰ ਗਿਆ ਸੀ ਸੌਦਾ ਨੂੰ ਮਾਫੀ ਦਿੱਤੀ
Далее
Почему худеют от Оземпик?
00:37
Просмотров 159 тыс.