Тёмный

ਰਿਹਾਈ ਤੋਂ ਬਾਅਦ ਸੁਖਜਿੰਦਰ ਲੋਪੋਂ ਨਾਲ਼ ਵੱਡੀ ਇੰਟਰਵਿਊ;ਕੀ ਸੀ ਮਸਲਾ?Harbhej Sidhu|Shonki Sardar Latest video| 

Harbhej Sidhu
Подписаться 412 тыс.
Просмотров 237 тыс.
50% 1

#harbhejsidhu #sukhjinder_lopon #shonkisardar #latestnews

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 533   
@ruhani2148
@ruhani2148 Год назад
ਜਿਸ ਦਾ ਮਨ ਨੀਵਾਂ ਮੱਤ ਉੱਚੀ ਉਸਦੀ ਇੱਜ਼ਤ ਦਾ ਰਾਖਾ ਵਾਹਿਗੁਰੂ ਆਪ।
@prabhnoortiwana1482
@prabhnoortiwana1482 Год назад
ਧੰਨਵਾਦ ਹੈ ਵੀਰੇ ਪੰਜਾਬ ਪੁਲੀਸ ਦਾ ਜਿੰਨਾ ਨੇ ਪਹਿਲੀ ਵਾਰ ਸਾਬਤ ਕਰ ਦਿੱਤਾ ਕਿ ਬੇਕਸੂਰ ਨੂੰ ਕਦੇ ਸਜਾ ਨਹੀ ਮਿਲਦੀ
@sikhgamer1638
@sikhgamer1638 Год назад
👍👍👍👍
@jashandeepsingh7527
@jashandeepsingh7527 Год назад
Ver koi dhanvad ni ehnu ta chadta keo k log ehnu jande c ehdi charcha jyada ho Rahi c ta karke nahi ta bhot bekasor thange a
@satnamaulakh6393
@satnamaulakh6393 Год назад
Ryt y ji
@Kabbadijind07
@Kabbadijind07 Год назад
Punjab police sab to ghteya bnde aa fuddu sarkar aa saali fuddu sardar de naam te pagg fsayi aa bus
@Kabbadijind07
@Kabbadijind07 Год назад
Jdo ehna ne sikha de munde maare hun. Beksoor chakr odo tenu nahi dikhi eh fuddu punjab police bucchar saale bahiyr
@mangatkular5941
@mangatkular5941 Год назад
ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਈ ਜੀ ਰਿਹਾ ਕਰਵਾਉਣ ਲਈ ਪੰਜਾਬ ਦੇ ਨਾਲ ਨਾਲ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੇ ਆਪਣੀ ਜ਼ੁਮੇਵਾਰੀ ਸਮਝਦੇ ਹੋਏ ਬਾਈ ਜੀ ਦੇ ਹੱਕ ਆਪਣੀ ਅਵਾਜ਼ ਬੁਲੰਦ ਕੀਤੀ ਵੱਲੋਂ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ
@Dscomedyshow1
@Dscomedyshow1 Год назад
Chardikla veer
@sonuchauhan2358
@sonuchauhan2358 Год назад
ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਹੈ, ਫਿਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸਾਸ਼ਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਜਿਨਾਂ ਨੇ ਸੁਖਜਿੰਦਰ ਲੋਪੋਂ ਵੀਰ ਜੀ ਦੇ ਨਾਲ ਪੂਰਾ ਸਹਿਯੋਗ ਕੀਤਾ ਤੇ ਪੂਰਾ - ਪੂਰਾ ਇਨਸਾਫ ਦਿੱਤਾ ਹੈ। ❤❤🙏🙏🙏
@makhansingh3002
@makhansingh3002 Год назад
ਬਾਈ ਜੀ ਫਿਰ ਪੰਜਾਬ ਇਨਟੈਲੀਜਨਸੀ ਟੀਮ ਫਿਰ ਨਸ਼ੇ ਵੇਚਣ ਵਾਲਿਆਂ ਨੂੰ ਕਿਉਂ ਨਹੀਂ ਫੜਦੀ
@dhillonamarjitsingh3528
@dhillonamarjitsingh3528 Год назад
ਬਾਈ ਜੀ ਜਿਸ ਪਰਿਖੇਆ ਵਿੱਚੋਂ ਪਾਸ ਹੋਏਹੋ ਉਸ ਪਿੑਖਿਆ ਵਿੱਚੋਂ ਕੋਈ ਲੱਖ ਨੀ ਲੱਖਾ ਵਿੱਚੋਂ ਇਕ ਸਾਫ਼ ਸੁਥਰਾ ਪਾਸ ਹੋ ਕੇ ਨਿਕਲਦਾ ਹੈ ਕਿਉਂ ਕਿ ਇਹ ਮਹਿਕਮਾ ਬੰਦੇ ਨੂੰ ਗਿਰਫਤਾਰ ਕਰਨ ਤੋਂ ਪਹਿਲਾ 99.99 ਯਕੀਨੀ ਹੁੰਦੇ ਹਨ ਕੇ ਇਹ ਬੰਦਾ ਗੁਨਾਕਾਰ ਹੈ ਇਸ ਕਰਕੇ ਅਸੀਂ ਪੁਲਸ ਦੇ ਵੀ ਧੰਨਵਾਦੀ ਹਾ ਜਿੰਨਾ ਨੇ ਦੁੱਧ ਦ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਹੈ ।
@gurvindersinghsekhon
@gurvindersinghsekhon Год назад
ਲੋਪੋਂ ਵੀਰ ਦਾ ਬੋਲਣ ਦਾ ਸਲੀਕਾ ਬਹੁਤ ਵਧੀਆ ਕਿਨੇਂ ਸਬਰ ਨਾਲ ਗੱਲ ਕਰਦਾ ਵਾਹਿਗੁਰੂ ਸਦਾ ਚੜ੍ਹਦੀ ਕਲਾ, ਖ਼ੁਸ਼ ਰੱਖੇ ਵੀਰ ਨੂੰ 🙏🙏🙏
@balrajsingh8901
@balrajsingh8901 Год назад
ਛੋਟੇ ਭਾਈ ਚੰਗੇ ਰਿਸ਼ਤੇ ਬਣਾਉਣ ਅਤੇ ਨਿਭਾਓਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਅਤੇ ਤੋੜਨ ਲਈ ਕੁੱਝ ਪਲ। ਖ਼ੁਸ਼ ਰਹੋ ਵੱਧੋ ਫੁੱਲੋ।
@basramufliswriter1751
@basramufliswriter1751 Год назад
ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਥੋੜਾ ਟਾਇਮ ਲੱਗ ਸਕਦਾ, ਪਰ ਸੱਚ ਹਾਰ ਨਹੀਂ ਸਕਦਾ। ਅਜਿਹਾ ਹੀ ਲੋਪੋ ਜੀ ਨਾਲ ਹੋਇਆ। ਪ੍ਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
@satojsatoj3208
@satojsatoj3208 Год назад
ਸਾਹਣੇ ਬਂਦੇ ਆਖ ਦੇ ਹੁੰਦੇ ਆ , ਜਿਸ ਦੀ ਜੁਬਾਨ ਚਲਦੀ ਹੋਵੈ ਉਸ ਦੇ 7 ਹਲ ਚਲਦੇ ਹੁੰਦੇ ਆ ਵੀਰ,❤️❤️👍👍 ਲੋਪੋ ਆਲਾ ਓਥੋਂ ਨਿਕਲਿਆ ਜਿਥੋਂ ਕੋਈ ਹਿ ਨਿਕਲ਼ ਦਾ ਉਸ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ 🙏🙏
@JASSIERAI01
@JASSIERAI01 Год назад
ਸੁਖਵਿੰਦਰ ਲੋਪੋਂ ਬਾਈ ਨੂੰ ਬੇਨਤੀ ਹੈ ਕਿ Harbhaj Sidhu ਵਾਂਗੂ ਇਤਿਹਾਸਕ VIDEOS ਬਣਿਆਂ ਕਰੋਂ ਘੋੜੇ ਵਾਲਿਆਂ ਨੇ ਤਾਂ ਦੇ ਤਾਂ ਇਨਾਂਮ 🐎
@ਗੁਲਾਮੀ
@ਗੁਲਾਮੀ Год назад
ਬਾਈ ਜੀ ਤੁਸੀ ਦੋਨੋ ਗੱਲਾ ਤਾ ਬਹੁਤ ਤਰਕ ਨਾਲ ਕਰਦੇ ਹੋ ਪਰ ਵੀਰੇ ਤੁਸੀ ਨਾਮਾ ਨਾਲ ਸਿੰਘ ਕਟ ਦਿੱਤੇ ਗੁਰੂ ਦੇ ਸਿੰਘ ਕਦੇ ਨਾ ਦੇ ਨਾਲੋ ਸਿੰਘ ਅਲੱਗ ਨਹੀ ਕਰਦੇ
@PreetPreet-yd4ni
@PreetPreet-yd4ni Год назад
ਸ਼ੁੱਕਰ ਹੈ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ
@rajendra53013
@rajendra53013 Год назад
Ena case highlight na hunda te parwar ragriya jana si
@gurujisingh584
@gurujisingh584 Год назад
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸੁਖਜਿੰਦਰ ਸਿੰਘ ਲੋਪੋਂ ਵੀਰੇ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@brarbrar6884
@brarbrar6884 Год назад
ਲੋਪੋ ਆਲਾ ਪੁਲਸ ਦੀਆਂ ਬਾਹਲੀਆਂ ਈ ਸਿਫਤਾਂ ਕਰੀ ਜਾਂਦਾ, ਸੁਖਜਿੰਦਰ ਬਾਈ ਮਾਲਕ ਦਾ ਸ਼ੁਕਰਾਨਾ ਏ ਤੂੰ 93-94 ਵਿੱਚ ਨੀ ਅੜਿੱਕੇ ਆਇਆ ਇਹ ਟੌਪ ਦੀ ਏਜੰਸੀ ਦੇ ਨਾਲ ਨਾਲ ਟੌਪ ਦੀ ਜਾਲਿਮ ਵੀ ਐ
@GurjeetBains6738
@GurjeetBains6738 Год назад
ਸੱਚ ਬੋਲੇਗਾ ਤਾਂ ੲਿੱਥੇ ਮਿਲੁ ਬਦਨਾਮੀ ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ🙏✌
@manjitsinghexsarpanch21
@manjitsinghexsarpanch21 Год назад
ਸ਼ੁਕਰ ਹੈ ਪਹਿਲਾਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ..ਜਿਸਨੇ ਇੱਕ ਸੱਚੇ ਸੁੱਚੇ ਬੰਦੇ ਸੁਖਜਿੰਦਰ ਲੋਪੋਂ ਨਾਲ ਨਿਆਂ ਕੀਤਾ ।
@Dr.Rachhpal_Singh_Kohala
@Dr.Rachhpal_Singh_Kohala Год назад
ਵੀਰੇ ਕੁਝ ਪੁਲਿਸ ਵਾਲੇ ਚੰਗੇ ਤੇ ਕੁਝ ਬਹੁਤ ਮਾੜੇ ਆ ਪੁਲਿਸ ਨੇ ਕੁਝ ਸਾਲ ਪਹਿਲਾਂ ਸਾਨੂੰ ਚੱਕ ਲਿਆ ਸੀ ਜਦੋਂ ਸਾਡੇ 2 ਦੋਸਤਾਂ ਨੇ ਬਾਬੇ ਲੱਖੇ ਰਾਜਸਥਾਨ ਵਾਲੇ ਤੇ ਇੱਕ ਜਵਾਹਰ ਸਿੰਘ ਵਾਲੇ ਦਾ ਡੇਰਾ ਪ੍ਰੇਮੀ ਸੀ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਾਉਣ ਚ ਮੱਦਦ ਕੀਤੀ ਸੀ ਉਹਨਾਂ ਦਾ ਸੋਧਾ ਲਾਇਆ ਸੀ ਓਦੋਂ ਪੁਲਿਸ ਦਾ ਤਜਰਬਾ ਦੇਖਿਆ ਕੇ ਕੁਝ ਪੁਲਿਸ ਵਾਲਿਆਂ ਨੇ ਏਨਾ ਮਾਨਸਿਕ ਪ੍ਰੇਸ਼ਾਨ ਕੀਤਾ ਤੁਸੀਂ ਸੋਚ ਨਹੀਂ ਸਕਦੇ ਸ਼ਰੇਆਮ ਗਾਲਾਂ ਕੱਡੀਆਂ ਪਰ ਕੁਝ ਪੁਲਿਸ ਵਾਲੇ ਚੰਗੇ ਸੀ ਉਹਨਾਂ ਨੇ ਬਹੁਤ ਚੰਗਾ ਵਿਵਹਾਰ ਕੀਤਾ ਤੇ ਨਾਜਾਇਜ ਕੇਸ ਨਹੀਂ ਪਾਇਆ ਜੋ ਹੈਗਾ ਸੀ ਉਹੀ ਕੀਤਾ
@mechanicallogic
@mechanicallogic Год назад
ਲੋਪੋ ਅਾਲੇ ਵੀਰ ਦੀਅਾ ਗੱਲਾ ਬਹੁਤ ਮੋਟੀਵੇਸ਼ਨ ਕਰਨ ਵਾਲੀਅਾ ਹੁਦੀਅਾ ਨੇ ੳਹ ਵੀ ੳਦਾਰਨ ਦੇ ਕੇ ਸਮਝਾਓਦਾ ਬਾਕਮਾਲ
@singhcollectionFirozpur
@singhcollectionFirozpur Год назад
ਸੁੱਖਜਿੰਦਰ ਵੀਰੇ ਇਹੋ ਜਿਹੇ ਪੁਲਿਸ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਕਿੱਥੇ ਵੱੜ ਜਾਂਦੇ ਆ ਬਿਸ਼ਨੋਈ ਵਾਰੀ ਕਿੱਥੇ ਜਾਂਦੇ ਆ ਜਿੰਨੇ ਤੁਸੀਂ ਪੁਲਿਸ ਦੇ ਗੁਣ ਗਾ ਰਹੇ ਆ ਓਨੀਂ ਸਾਊ ਨਹੀਂ ਪੰਜਾਬ ਪੁਲਿਸ ਜਾ ਭਾਰਤੀ ਪੁਲਿਸ
@ParminderSingh-yx3nw
@ParminderSingh-yx3nw Год назад
ਧੰਨਵਾਦ ਪੰਜਾਬ ਪੁਲਿਸ ਦਾ ਜਿਸ ਨੇ ਨਿਆਂ ਕੀਤਾ ਹੈ
@ravindersandhar4220
@ravindersandhar4220 Год назад
ਖੁਸ਼ ਹਾਂ ਤੇ,, ਸਭ ਨੂੰ ਖੁਸ਼ ਰਖਦਾ ਹਾਂ,,, ਲਾਪਰਵਾਹ ਹਾਂ ,,,! ਫਿਰ ਵੀ ਸਭ ਦੀ ਪਰਵਾਹ ਕਰਦਾ ਹਾਂ,,, ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਇਥੇ,,, ਪਰ ਫਿਰ ਵੀ,,! ❤ਅਣਮੋਲ ਲੋਕਾਂ ਨਾਲ ਰਿਸ਼ਤਾ ਰਖਦਾ ਹਾਂ,,, ....‬
@jagtarsingh-zy8ky
@jagtarsingh-zy8ky Год назад
❤❤
@ਰਾਜਨਪ੍ਰੀਤਸਿੰਘ
ਭਰਾਵਾਂ ਤੂੰ ਇੰਡੀਆ ਵਿੱਚ ਬੈਠ ਕੇ ਕਹਿ ਰਿਹਾ ਹੈ ਪੈਸਾਂ ਨਹੀਂ ਚੱਲਦਾ ਤੂੰ ਵਾਕੇ ਹੀ ਭੋਲਾ ਆ ਯਾਰ ।
@markaschandigarh6442
@markaschandigarh6442 Год назад
ਬਹੁਤ ਵਧੀਆ ਲੱਗਿਆ ਗੱਲਾ ਸੁਣਕੇ ਜੀਉ ਵੀਰ ❤❤❤❤ਦੁਵਾਵਾ ਢੇਰ ਸਾਰੀਆਂ ਤੇਰੇ ਲਈ ਬਾਈ ਲੋਕਾ ਦੇ ਦਿਲਾ ਚੁ ਤੇਰੇ ਲਈ ਬਹੁਤ ਸਤਿਕਾਰ ਹੈ ❤❤❤❤❤❤❤❤
@fattechakmehkma2.0
@fattechakmehkma2.0 Год назад
ਬਾਈ ਬਹੁਤ ਵੱਡਾ ਦਿਲ ਆ ਤੇਰਾ, ਕੋਈ ਹੁੰਦਾ ਕੁਛ ਖਾ ਕੇ ਮਰ ਮੁੱਕ ਜਾਣਾ ਸੀ।ਸੋਨੂੰ ਦੇਖ ਕੇ ਬਹੁਤ ਬੰਦੇ ਖੜੇ ਹੋਣ ਗੇ,ਜਿਹੜੇ ਹਾਰੀ ਬੈਠੇ ਨੇ ਆਪਣੀ ਜਿੰਦਗੀ ਤੋਂ🙏🙏🙏🙏
@HarpreetSingh-fk9tw
@HarpreetSingh-fk9tw Год назад
ਬਾਈ ਤੇਅ ਸੱਚਾ ਬੰਦਾ ਸੀ ਵਾਹਿਗੁਰੂ ਨੇ ਤੁਹਾਡੇ ਤੇ ਕਿਰਪਾ ਕੀਤੀ ਸੱਚ ਤੇ ਡੰਟੇ ਰਹੋ
@gurlalsingh6496
@gurlalsingh6496 Год назад
ੳਹਨਾ ਨੇ ਇਹਨੂੰ ਛੱਡ ਦਿਤਾ ਇਹ ਹੁਣ ਸੋਹਿਲਾ ਗਾਈ ਜਾਂਦਾ ਹੱਦ ਹੋ ਗਈ ਲਖਾ ਲੋਕਾਂ ਦਾ ਘਾਂਣ ਕਰਨ ਵਾਲੀ ਪੰਜਾਬ ਪੁਲਿਸ ਦੀ ਛਵੀ ਬਣਾਉਣ ਚ ਲੱਗਾ
@gurbaajsingh
@gurbaajsingh Год назад
ਬਾਈ ਵਿੱਚ ਨਿਮਰਤਾ ਬਹੁਤ ਹੀ ਹੈ ਤਕਰੀਬਨ ਹਰ ਵੀਡੀਉ ਵਿੱਚ ਹੱਥ ਜੋੜਦੇ ਨਜਰ ਆਉਂਦੇ ਇਹਨਾ ਚੀਜਾਂ ਕਰਕੇ ਦਿੱਲ ਜਿਤਦਾ ਹੈ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਣ ਵੀਰ ਨੂੰ
@gurdeepbilling3994
@gurdeepbilling3994 Год назад
ਬਾਬਾ ਮਿਹਰ ਕਰੇ❤ ਲੈਣ ਤਾ ਆਏ ਸੀ ਘਰ ਤੱਕ …. ਘਰ ਤੱਕ ਛੱਡ ਕੇ ਜਾਣਾ ਵੀ ਬਣਦਾ ਸੀ😀
@surindergilldugri
@surindergilldugri Год назад
ਵਾਹਿਗੁਰੂ ਜੀ ਚੜਦੀ ਕਲਾ ਬਖਸਣ ਸੁਖਜਿੰਦਰ ਸਿੰਘ ਲੋਪੋ ਵੀਰ ਜੀ ਹੁਣ ਜੀਰੀ 19 ਤਰੀਕ ਤੋ ਸੁਰੂ ਹੈ ਬਣਾੳੁ ਵੀਡੀੳੁ ਟਰੈਕਟਰਾ ਦੀਅਾ ਕਿਵੇ ਸੁਕੇ ਕਦੂ ਨੂੰ ਦਵਾਰਾ ਪਟਦੇ ਹਨ ਝੋਟੇ ਟਰੈਟਰ ਤੇ ਡਰਾੲਿਵਰੀ ਦਾ ਤਰੀਕਾ ਜੀ.ਤੁਹਾਡੇ ਬੋਲਣ ਦੇ ਅੰਦਾਜ ਫੈਨ ਹਾ ਵੀਰੇ ❤
@badnamyoutuber7427
@badnamyoutuber7427 Год назад
ਅਁਜ ਮਨ ਪੂਰਾ ਖੁਸ਼ ਹੋ ਗਿਆ ਜਁਟਾ ਤੈਨੂੰ ਦੇਖ ਕੇ ਵਾਹਿਗੁਰੂ ਜੀ ਦਾ ਧਨਵਾਦ 👏👏👏👏👏
@Queen_endless07
@Queen_endless07 Год назад
ਵੀਰ ਜੀ ਤੁਸੀਂ ਦੋਨੋ ਹੱਸਦੇ ਵੱਸਦੇ ਰਹੋ ਅਸੀਂ ਹੁਸ਼ਿਆਰਪੁਰ ਜਿਲੇ ਚੋ ਆ ਤੇ ਤੁਹਾਡੇ ਲਈ ਬਹੁਤ ਸਾਰਾ ਪਿਆਰ
@HardeepSingh-kh2jk
@HardeepSingh-kh2jk Год назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੁਖਜਿੰਦਰ ਲੋਪੋ ਵਾਲੇ ਵੀਰ ਨੂੰ
@BaljinderKaur-gu1kd
@BaljinderKaur-gu1kd Год назад
ਸੱਚ,ਸੱਚ ਹੀ ਹੁੰਦੈ, ਦੇਰ ਤੋਂ ਹੀ ਸਹੀ,ਝੂਠ ਨੂੰ ਮਾਤ ਮਿਲਦੀ ਹੀ ਹੈ🙏
@Badge-or5mb
@Badge-or5mb Год назад
ਇੱਕ ਵੱਡੇ ਸੱਚ ਨੂੰ ਲੋਕਾਂ ਦੇ ਸਾਹਮਣੇਂ ਲਿਆਂਦਾ ਧੰਨਵਾਦ ਜੀ
@simarjeetsingh256
@simarjeetsingh256 Год назад
ਜਿਉਦਾ ਰਹਿ ਜੱਟਾ ਵਾਹਿਗੁਰੂ ਮਿਹਰ ਕਰੇ…👏👏
@BaljinderSingh-ti4lo
@BaljinderSingh-ti4lo Год назад
ਵਾਹਿਗੁਰੂ ਸੱਚੇ ਬੰਦੇ ਦੀ ਆਪ ਇੱਜ਼ਤ ਕਰਦਾ
@makhankalas660
@makhankalas660 Год назад
ਲੌਪੋ ਵਾਲੀਆ ਦਿਲਾ ਤੇ ਸ਼ਾਹ ਗਿਆ ਹੈ ਪੰਜਾਬੀਆਂ ਦੇ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤❤
@sahildhaliwaljattboys2002
@sahildhaliwaljattboys2002 Год назад
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ,,ਲੋਪੋਂ ਵਾਲੇ ਬਾਈ ਨੂੰ
@jaspalsinghmalhi5459
@jaspalsinghmalhi5459 Год назад
Very nice Bai ji both of you good luck
@jaswinderkaur3252
@jaswinderkaur3252 Год назад
This is happened in bhagwant maan sarkar . If akali and congress jhutthe mukadme he pondicherry ayi hai.
@karanpreet5539
@karanpreet5539 Год назад
ਸ਼ੁਕਰ ਿੲਕ ਬੇਕਸੂਰ ਬਚ ਗਿਅਾ ਵਾ ਹਿਗੁਰੂ ਮੇਹਰ ਕਰੇ
@unitedcolors2920
@unitedcolors2920 Год назад
ਇਹ ਗੱਲ ਕਰਨੀਆਂ ਸਾਰਿਆਂ ਦੇ ਸਾਹਮਣੇ ਮੈਨੂੰ ਡਰ ਲੱਗਦਾ ਕੀਤੇ ਕੋਈ ਹੋਰ ਮੁਸੀਬਤ ਨਾ ਖੜੀ ਹੋ ਜਾਵੇ
@SarbjitSingh-lw9ny
@SarbjitSingh-lw9ny Год назад
Right bro
@jashanpreetsingh6538
@jashanpreetsingh6538 Год назад
ਬੌਹਤ ਖੁਸ਼ੀ ਹੋਈ ਵੀਰ 🙏
@Suneha_uk
@Suneha_uk Год назад
ਸੁਖਵਿੰਦਰ ਲੋਪੋ ਜੀ ਆਇਆਂ ਨੂੰ welcome back.ਮੈਨੂੰ ਤੁਹਾਡੇ ਨਾਲ ਇੱਕ ਗਿਲਾ ਹੈ ਕਿ ਪਿਛਲੇ ਹਫ਼ਤੇ ਮੋਗਾ ਵਿਖੇ ਗਧਿਆਂ ਕੋਲੋ ਮਾਫੀ ਕਿਉਂ ਮੰਗੀ ?ਜਦੋ ਕਿ ਤੁਸੀ ਕੋਈ ਗਲਤ ਨਹੀ ਕਿਹਾ ਸੀ ।ਹਮੇਸ਼ਾ ਚੜਦੀ ਕਲਾ ਵਿਚ ਰਹੋ ।
@DavinderSingh-mf1vb
@DavinderSingh-mf1vb Год назад
Yg ਗੱਲਾਂ ਬਹੁਤ ਵਧੀਆ ਲੱਗਦੀਆਂ ਨੇ
@sadhusingh8152
@sadhusingh8152 Год назад
ਸੋਨਾ ਭੱਠੀ ਚ ਜਾਣ ਤੋਂ ਬਾਅਦ ਹੋਰ ਸੋਹਣਾ ਨਿੱਖਰ ਗਿਆ ਚਮਕ ਵਧਗੀ ਮਜ਼ਬੂਤੀ ਅਤੇ ਦਿੜਤਾ ਮਿਲੀ ਸੁੱਕਰ ਹੈ ਓਹਨਾ ਅਧਿਕਾਰੀਆ ਦਾ ਕਰਮਚਾਰੀਆਂ ਦਾ ਅਫ਼ਸਰਾਂ ਦਾ ਪੰਜਾਬ ਪੁਲਿਸ ਇਨ੍ਹਾਂ ਸੱਭ ਦਾ ,,,, ਅਫ਼ਸੋਸ ਹੈ ਓਹਨਾ ਲੋਕਾਂ ਦਾ ਉਹ ਲੋਕ ਬੁਰੇ ਬਣੇ ਜਿਹਨਾਂ ਨੇ ਇਹ ਗੰਦਾ ਐਪਿਸੋਡ ਸ਼ੂਰੂ ਕੀਤਾ ਘਟੀਆ ਸੋਚ ਦਾ ਮੁਜਹਰਾ ਕੀਤਾ ਉਹ ਲੋਕ ਆਪਣੇ ਆਪ ਸ਼ਰਮਿੰਦਗੀ ਮਹਿਸੂਸ ਕੀਤੀ ਭੁੱਲਰ ਮਾਨਸਾ ਤੋਂ
@Jasvir-Singh8360
@Jasvir-Singh8360 Год назад
ਵੀਰ ਹਰਭੇਜ ਸਿੱਧੂ ਤੇਰੀਆਂ ਵੀ ਬਹੁਤ ਵੀਡੀਉਜ ਵੇਖਦੇ ਹਾਂ ਅਤੇ ਵੀਰ ਸੁਖਜਿੰਦਰ ਲੋਪੋ ਦੀਆਂ ਵੀ ਬਹੁਤ ਲੱਗਭਗ ਇਕ ਬਰਾਬਰ ਹੀ ਵੇਖਦੇ ਹਾਂ ਇਹ ਵੀ ਸਮਾਂ ਵੀ ਇਸ ਤਰ੍ਹਾਂ ਬਣਨਾ ਸੀ ਤਾਂ ਦੋ ਬੇਸ਼ਕੀਮਤੀ ਹੀਰੇ ਇੱਕ ਜਗ੍ਹਾ ਵੇਖਣ ਨੂੰ ਮਿਲੇ ਤਾਂ ਮਨ ਨੂੰ ਥੋੜ੍ਹਾ ਸਕੂਨ ਬਣਿਆ ਕਿ ਕੌਮ ਦੇ ਲਾਡਲੇ ਜੇ ਕੁੱਝ ਵੀ ਕਰਨਾ ਚਾਹੁਣ ਤਾਂ ਹੋ ਸਕਦਾ ਹੈ ਭਾਵੇਂ ਏਕਤਾ ਹੀ ਕਰਨੀ ਹੋਵੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ ਇੱਜ਼ਤ ਬਣਾਈ ਰੱਖਣ।
@SukhwinderSingh-wq5ip
@SukhwinderSingh-wq5ip Год назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@gurvindersinghbawasran3336
@gurvindersinghbawasran3336 Год назад
ਬੋਲਨਾ ਚਾਹੀਦਾ ਸੀ ਬਈ ਸੁਖਜਿੰਦਰ ਸਿੰਘ ਨੂੰ ਘੋੜੇ ਘੋੜੀਆਂ ਵਾਲਿਆ ਦਾ ਕੋਈ ਹੱਥ ਨਹੀਂ ਸੀ ਇਸ ਗਿਰਫਤਾਰੀ ਵਿੱਚ। ਲੋਕ ਘੋੜਾ ਪ੍ਰੇਮੀਆ ਨੂੰ ਹੀ ਮਾੜਾ ਚੰਗਾ ਬੋਲਦੇ ਰਹੇ।
@NY-nu8ni
@NY-nu8ni Год назад
ਮਰਦ ਦਲੇਰ ਕੰਮ ਘੈਂਟ ਕਰਦੇ!! ਦਾਬਿਆ ਡਰਾਬਿਆ ਤੋਂ ਨਹੀਂਓ ਡਰਦੇ!! ਮਰਦ ਦਲੇਰ ਕੰਮ ਘੈਂਟ ਕਰਦੇ!! ਦਾਬਿਆ ਡਰਾਬਿਆ ਤੋਂ ਨਹੀਂਓ ਡਰਦੇ! ਸੱਚੀਆ ਸੁਣਾਉ ਮੈਂ ਅੱਜ ਖੋਲ ਕੇ! ਫੋਲ ਕੇ ਛੱਡੂਗਾ ਸਾਰਿਆ ਦੇ ਪਰਦੇ!! ਓਹਨਾ ਨੇ ਕੀ ਕਰਨੀ ਕਰਦ ਕਿਸੇ ਦੀ! ਸ਼ੋਹਰਤਾ ਦੇ ਜਿਹੜੇ! ਨਸ਼ਿਆ 'ਚ ਧੁੱਤ ਜੀ! ਆਹ ਲੈ ਦੇਖ ਵੈਰਿਆ ਨਿਸ਼ਾਨੀ ! ਜਿੱਤ ਦੀ! ਆਉਂਦੀ ਪਿੱਛੇ ਆਉਂਦੀ! ਕਾਮਯਾਬੀ ਬੁਕਦੀ!! #NY✍
@PB13Punjabimusicanddjsong
@PB13Punjabimusicanddjsong Год назад
ਵੀਰ ਆਕਲ ਧੱਕੇ ਖਾ ਖਾ ਕੇ ਆਉਦੀ ਹੈ ਬਦਾਮ ਖਾਣ ਨਾਲ ਨਹੀਂ ਜ਼ਿੰਦਗੀ ਵਿੱਚ ਹਰ ਸੰਘਰਸ਼ ਵਿੱਚ ਕੁੱਝ ਸਿੱਖਣ ਨੂੰ ਮਿਲਿਆ ਹੈ ਆਪਣੀ ਦਾ ਵੇਗਾਨੀਆ ਦੀ ਪੈਸਾ ਦੁਨੀਆਂ ਸੱਚ ਝੂਠ ਭੁਲੇਖਾ ਆਪਣੇ ਆਪ ਨਾਲ ਪਹਿਚਾਣ ਸਭ ਕੁਝ ਇਸ ਵਿਚ ਵਿਰੋਧ ਹੀ ਵਿਕਾਸ ਹੈ
@AngrejSingh-mp2tu
@AngrejSingh-mp2tu Год назад
ਲੈਲਿਆਂ ਸਵਾਦ ਰੱਜ ਕੇ ਭੁੱਕੀ ਨਾਂ ਫੜਕੇ ਮੈਕ ਬੋਲਣ ਲੱਗ ਜਾਂਦੇ ਹੋ ਥੋੜਾ ਬਹੁਤ ਸੋਚ ਕੇ ਬੋਲਿਆ ਕਰੋ ਭੁੱਕੀ ਨਾਂ ਰੱਜ ਕੇ ਨਸ਼ੇ ਦੀ ਵਾਧ ਘਾਟ ਚ ਪਤਾ ਕੀ ਬੋਲ ਜਾਂਦੇ ਹੋ
@amritpalsidhu6454
@amritpalsidhu6454 Год назад
ਘੋੜਿਆਂ ਵਾਲੇ ਮਸਲੇ ਤੋਂ ਬਾਅਦ ਹੀ ਕਿਊ ਪਾਕਿਸਤਾਨ ਦੀਆਂ ਕਾਲਾਂ ਚੈੱਕ ਹੋਈਆਂ ? ਅਸਲ ਚ ਉਹ ਏਜੰਸੀ ਚੰਗੀ ਸੀ ਜੇ ਹੇਠਲੀ ਪੁਲਿਸ ਕੋਲ ਮਸਲਾ ਹੁੰਦਾ ਇਹ ਛੱਡ ਦੇ ਨਾਂ ਜਲਦੀ ।
@D.dhindsa0
@D.dhindsa0 Год назад
ਵਾ ਵਾ y ।।। ਹਰਪੇਜ ਵੀਰ ਤੈਨੂੰ ਵੀ ਸਲਾਮ ਬਰੋ।।।। ਜੌ ਤੂੰ ਲੋਪੋ ਵਾਲੇ ਨਾਲ ਖੜਾ ਵੀਰ।। ਰੱਬ ਤੈਨੂੰ ਖੁਸ਼ ਰੱਖੇ।। ਮੈ London ਤੋਂ video ਦੇਖ ਦਾ ਸੀ।।। ਸਲਾਮ ay ਥੋਡੀ ਭਰਾਵਾ ਵਰਗੇ ਪਿਆਰ ਨੂੰ।।।।।।। ਸਲਾਮ ਆ
@sadhsingh2036
@sadhsingh2036 Год назад
ਲੋਪੋ ਝੁਕ ਗਿਆ ਤੁੰ ਸਤਿਗੁਰੂ ਅੱਗੇ,,ਵਿਰੋਧੀਆ ਨੁੰ ਨੀਚਾ ਦਿਖਾਈ,,।ਵਹਿਗੁਰੂ ਕਹਿਕੇ ਚੱਕ ਲੈ ਮੁਦੇ ,ਲੋਪੋ ਤੇਰੀ ਫੁਲ ਚੜਾਈ ,,ਵੇ ਲੋਪੋ ਤੇਰੀ ਫੁਲ ਚੜਾਈ,।
@gursultanpuriaofficial
@gursultanpuriaofficial Год назад
AJJ JE MAJHUKE LINE DA NAAM BANEYA TA OHDE VICH SABTON VADDA HATH SUKHJINDER BAI DA YA. PYAAR KRO BAI NAFRAT NI ❤️🙏🏼
@Punjabiganimg307
@Punjabiganimg307 Год назад
ਬੁਰਜ ਜਵਾਹਰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ ਨੂੰ ਬਹੁਤ ਸਾਲ ਹੋ ਗਏ ਪੰਜਾਬ ਪੁਲਿਸ ਨੇ ਕੇਸ ਹੱਲ ਨਹੀਂ ਕਰਿਆ
@vellymeet9452
@vellymeet9452 Год назад
ਵਹਿਗੁਰੂ ਜੀ ਵਹਿਗੁਰੂ ਸਹਿਬ ਜੀ ਬਹੁਤ ਬਹੁਤ ਹੀ ਕਿਰਪਾ ਬਣਾਈ ਰੱਖਣ ਵੀਰ ਜੀ ਤੇ ਵੀਰ ਜੀ ਨੂੰ ਦੇਖ ਕੇ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਖੁਸ਼ੀ ਹੋਈ ਜੀ ਖੁਸੀ ਨਾਲ ਮਨ ਭਰ ਆਇਆ ਜੀ
@manjhnama3206
@manjhnama3206 Год назад
ਬਾਈ ਪੁਲਸ ਤੋਂ ਪੈਸੇ ਤਾਂ ਨਹੀਂ ਲੈ ਲਏ ਬੜੀ ਸਿਫ਼ਤ ਕਰੀ ਜਾਨਾਂ 😂😂 ਐਡੀ ਚੰਗੀ ਵੀ ਹੈਨੀ ਪੁਲਸ
@abhirana6665
@abhirana6665 Год назад
Bai tu sahi keha c oh sale sare fukre a Jatta appa tere nl a koi ni Sach Loka nu pachda nibai tu fr page bna❤
@SukhjinderSingh-ru1ts
@SukhjinderSingh-ru1ts Год назад
ਹਰਭੇਜ ਵੀਰ ਅਗਲੀ ਇੰਟਰਵਿੳ ਵਿਚ ਇਹ ਵੀ ਪੁਛੋ ਕੇ ਫੋਨ ਦੇ ਚਾਰ ਸਾਲ ਪੁਰਾਣੇ ਮੈਸਿਜ ਕਿਵੇਂ ਪੜੇ ਜਾਂਦੇ ਹਨ ਤਾਂ ਕੇ ਕੋਈ ਅਨਜਾਨ ਵਿਅਕਤੀ ਵੀ ਸਮਝ ਸਕੇ
@ravindergill1
@ravindergill1 Год назад
ਪੁਲਿਸ ਟੀਮ ਦਾ ਤੇ ਕੋਰਟ ਦਾ ਧਨਵਾਦ
@johalhundalmusicofficial
@johalhundalmusicofficial Год назад
Waheguru
@jai-hind82
@jai-hind82 Год назад
ਵਾਹ ਓਏ ਲੋਪੋਂ ਆਲਿਆ❤❤❤ ਲਵ ਯੂ❤❤
@dharmindersinghvlogs5375
@dharmindersinghvlogs5375 Год назад
ਘੈਂਟ ਆ ਬਾਈ ਲੋਪੋ, ਤੇਰੀਆ ਗੱਲਾਂ ਚ ਵਜਨ ਐ, ਸਪੱਸ਼ਟ ਤੇ ਸੱਚੀ ਸੋਚ।
@Persnol_VlogS
@Persnol_VlogS Год назад
ਬਹੁਤ ਖੁਸ਼ੀ ਆਲੀ ਗੱਲ ਐ ਹਰਭੇਜ ਵੀਰੈ । ਲੋਪੋ ਆਲੇ ਵੀਰ ਲਈ ਬਹੁਤ ਬਹੁਤ ਸਤਿਕਾਰ ਐ । ਵਾਹਿਗੁਰੂ ਨੇ ਅਰਦਾਸ ਸੁਣ ਲਈ । ਵੀਰ Sukhjinder Singh Lopon ਨੂੰ ਕਦੇ ਮਿਲੇ ਤਨੀ । ਪਰ ਦਿਲੋਂ ਸਤਿਕਾਰ ਐ । ਜਿੰਨੇ ਜੋਗੇ ਸੀ । ਐਥੇ ਬੈਠਿਆ ਬਾਈ ਦੇ ਹੱਕ ਚ ਪੋਸਟਾ ਜਰੂਰ ਸ਼ੇਅਰ ਕੀਤੀਆ ।।।।
@babystudio3089
@babystudio3089 Год назад
Both changa Banda asi saaree tere naal aa Veer jeona wasde raho hamesha
@gurdipram7691
@gurdipram7691 Год назад
ਬੜਦੀ ਕਲਾ ਵਿੱਚ ਰਹੋ ਬਾਈ ਸੁਖਜਿੰਦਰ ਲੋਪੋ ਹਰਭੇਜ ਸਿੱਧੂ ਬਾਈ ਬਹੁਤ ਵਧੀਆ ਹੋਇਆ ਸਚੇ ਬੰਦੇ ਨਾਲ ਪ੍ਰਮਾਤਮਾ ਆਪ ਖੜਦਾ ਬਾਈ ਬਹੁਤ ਖੜਦਾ ਬਾਈ ਬਹੁਤ ਖਸੀ ਹੋਈ ਔਣਾ ਦੀ ਬਾਹਰ ਜੀ
@ushhhsig648
@ushhhsig648 Год назад
ਜੋ ਮਾਫੀ ਵਾਲੇ ਦਿਨ ਮਾੲਿਕ ਚ ਬੋਲਿਅਾ ਫਰੋਤੀ ਬਾਰੇ ਓੁਸ਼ਦਾ ਮਤਲਬ ਸਾਰੇ ਜਾਣਦੇ ਅਾ
@tejichahal4204
@tejichahal4204 Год назад
ਬਾਈ ਹਰਮੇਸ਼ ਤੇ ਸੁੱਖਜਿੰਦਰ ਲੋਪੋ ਦੀ ਯਾਰੀ ਸਦਾ ਸਲਾਮਤ ਰੱਖੀਂ ਵਾਹਿਗੁਰੂ ਜੀ
@harwindernamberdar4502
@harwindernamberdar4502 Год назад
Pehla name ta sahi likh le veer harmesh ne harbhej aa
@babblysidhu5273
@babblysidhu5273 Год назад
ਪਰਮਾਤਮਾ ਦਾ ਲੱਖ ਲੱਖ ਸੁੱਕਰ ਸਹੀ ਫੈਸਲਾ ਕੀਤਾ ਹਰਭੇਜ ਸਿੱਧੂ ਦਾ ਧੰਨਵਾਦ
@HarrySehaj-qz8fu
@HarrySehaj-qz8fu Год назад
ਚੰਗਾ ਇਨਸਾਨ ਨੂੰ ਦੂਨਿਆ ਵੀ ਪੱੜ੍ਹ ਲੇਂਦੀ ਹੈ ਕਿਉਂਕਿ ਲੋਕ ਵੀ ਰੱਬ ਵਰਗੇ ਹੂੰਦੇ ਨੇ ਤੋਂ ਸੱਚਾ ਸੁੱਚਾ ਇਨਸਾਨ ਸੀ ਬਾਈ ਜੀ
@sukhjitsingh07005
@sukhjitsingh07005 Год назад
ਵੀਰ ਵਾਹਿਗੁਰੂ ਚੜਦੀਕਲਾ ਬੱਖਸਣ ਸੱਭ ਦੇ ਦਿੱਲਾ ਦੀ ਜਾਣਦਾ ਮੇਰਾ ਬਾਬਾ ਨਾਨਕ ਵੀਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ
@ssg9462
@ssg9462 Год назад
ਬੜੀ ਪਾਕਪਵਿਤਰ ਗਲਬਾਤ
@balwinderbrar3739
@balwinderbrar3739 Год назад
ਧੰਨਵਾਦ ਵੀਰ ਜੀ ਬਹੁਤ ਵਧੀਆ ਗੱਲਾਂ ਇੱਕ ਇੱਕ ਲੱਖ ਰੁਪਏ ਦੀ ਗੱਲ
@HarjinderSingh-wp9vg
@HarjinderSingh-wp9vg Год назад
Sukhjinder Ji......Tuci jmant te aye ho k Judge ne 2 tarikan vich hi masla niber dita . Please Reply
@jatinderart3187
@jatinderart3187 Год назад
ਸਹਿਣ ਵਾਲੇ ਨੂੰ ਜੇਕਰ ਸਬਰ ਕਰਨਾ ਆ ਜਾਵੇ ਤਾਂ ਕਹਿਣ ਵਾਲੇ ਦੀ ਔਕਾਤ ਦੋ ਟਕੇ ਦੀ ਵੀ ਨਹੀਂ ਰਹਿੰਦੀ
@hardeepbhullar5289
@hardeepbhullar5289 Год назад
ਸੁਖਜਿੰਦਰ ਲੋਪੋਂ ਇੱਕ ਮਾਨ ਦਾਰ ਬੰਦਾ ਹੈ ਸੱਚੇ ਬੰਦੇ ਨਾਲ ਵੀ ਰੱਬ ਖੜਦਾ ਹੈ ਜੀਦਾਵਾਦ ਜੀਦਾਵਾਦ ਹੈ ਤੇ ਰਹੇ ਗਾ ਜੀਦਾਵਾਦ ਜੀਦਾਵਾਦ ਹੈ
@ArshChahal47
@ArshChahal47 Год назад
ਮਸਲਾ ਖੁਲ੍ਹਕੇ ਨਹੀਂ ਦੱਸਿਆ ਬਾਈ।
@zaildarsingh6442
@zaildarsingh6442 Год назад
ਹੁਣ ਲੋਪੋ ਵਾਲਾ ਵੀਰ ਪਾਰਸ ਵਣ ਗਿਆ
@kamaljitsinghh
@kamaljitsinghh Год назад
To the point gal kar.... Aiven philosophical lecture jayada kar reha
@sandeepsarhadi21
@sandeepsarhadi21 Год назад
jehra lopo veer tuc smja raye o bahut log fukriya marn wale sahi ho jange kyuki ohh agge to soch smj k rahu galt kam to dur raho dhanyavaad lopo veer ❤te voy
@tokyoanddora
@tokyoanddora Год назад
Mubarkan 22 lopon aale nu te harbhej 22 nu jihna ne sade tak 22 lopon nu dubara pohnchaya❤🎉✌️✌️✌️👍🙏🙏
@jhujarrajput8145
@jhujarrajput8145 Год назад
ਹੀਰਾ ਬੰਦਾ ਆ ਬਾਈ
@Balwindersingh-ls9ni
@Balwindersingh-ls9ni Год назад
Ki lopo lpo laiye va lopo nale badani
@MandeepSingh-sw3te
@MandeepSingh-sw3te Год назад
ਧੰਨਵਾਦ ਬਾਈ ਜੀ ❤️👍🙏ਸਲੁਟ ਆ ਬਾਈ ਜੀ
@lovepreetdhillon8721
@lovepreetdhillon8721 Год назад
ਬਹੁਤ ਵਧੀਆ ਲੱਗਿਆ ਬਾਈ ਤੈਨੂੰ ਚੜਦੀ ਕਲਾ ਵਿੱਚ ਦੇਖ ਕੇ❤
@jagjitjand8358
@jagjitjand8358 Год назад
Vir ji tusi bar bar puilce bare gal na kro..kyuke pulice bare taade moh cho koi galt gal nikal gai.. taa taade opr koi action naa ave...kyuke taade dushman taanu dekh k khush nhi hn..plesss aapne andr cuntrol rkho
@sainibalwinder9764
@sainibalwinder9764 Год назад
ਬਈ ਤੇਰੀਆਂ ਇਹ ਹੀ ਗੱਲਾਂ ਦਿਲ ਨੂੰ ਸਕੂਨ ਦਿੰਦੀਆਂ ਹਨ 🙏
@amardharmgarh5869
@amardharmgarh5869 Год назад
ਪੰਜਾਬ ਪੰਜਾਬੀਅਤ ਜਿੰਦਾਵਾਦ ❣️👍
@rakashkumar3154
@rakashkumar3154 Год назад
love you ustad ji god big bless you ❤❤❤❤❤
@karamjeetdhaliwal8898
@karamjeetdhaliwal8898 Год назад
Sukhjinder veer plz pagg banian Karo tusi
@prabhjot_singh3058
@prabhjot_singh3058 Год назад
22 ਜੀ ਤੁਸੀਂ ਹੀਰੇ ਬੰਦੇ ਉ
@Fateh-rp5nm
@Fateh-rp5nm Год назад
Main dekya va ke Kise v video niche hamesha e 100 % postive comment ni hunde 2, 4 negtive hunde he a par es video de niche comments dek lao ਲੋਪੋ ਵੀਰ ਦੇ ਪਿਆਰ ਵਿਚ ਸਚਾਈ ਆ ਕੇ ਹਰ ਇਕ ਪੰਜਾਬੀ ਨੇ ਲੋਪੋ ਵੀਰ ਲਈ ਅਰਦਾਸ ਕੀਤੀ ਸੀ ਤੇ ਵਾਹਿਗੁਰੂ ਜੀ ਨੇ ਸਚਾਈ ਨੂੰ ਫਲ ਪਾਇਆ. ਧੰਨਵਾਦ
@jagdevsinghbrar8347
@jagdevsinghbrar8347 Год назад
ਵੀਰ ਵਾਹਿਗੁਰੂ ਹਮੇਸਾ ਚੜਦੀ ਕਲਾ ਵਿੱਚ ਰੱਖੇ
@allabouttruthandsikhism3873
ਅੰਮ੍ਰਿਤਪਾਲ ਸਿੰਘ ਤੇ ਇਸ ਚ ਇਹੀ ਫਰਕ ਆ
@jagjitsinghthandi8177
@jagjitsinghthandi8177 Год назад
Oh bhraba kise de case kite bina police tuhanu jail ander ni rakh sakdi .tere te kise ne case ni kita c.jdo tu maffi mang li c brodiya ne v ni case kita .is karke tu Bach gya .
@Sukhdevsingh-hl2sp
@Sukhdevsingh-hl2sp Год назад
ਜਦੋਂ ਭਾਊ ਅਵੀ ਸਿੱਧੂ ਨੇ ਲੋਪੋ ਦੇ ਹੱਕ ਚ ਪੋਸਟ ਪਾਈ ਤਾਂ ਕਿਸੇ ਨੇ ਕੂਮੈਂਟ ਕੀਤਾ ਸੀ ਕਿ ਤੂੰ ਇਸ ਮਸਲੇ ਤੇ ਚੁੱਪ ਰਹਿ ਇਹ ਉਹਨਾਂ ਦਾ ਆਪਸੀ ਮਸਲਾ ਤੇ ਤੂੰ ਵੇਖੀ ਲੋਪੋ ਵਾਲਾ ਚਾਰ ਦਿਨਾਂ ਚ ਬਾਹਰ ਆਊ ਤੇ ਆਉਦਿਆ ਹੀ ਸਰਕਾਰ ਤੇ ਪੁਲਸ ਦੀਆਂ ਤਰੀਫਾਂ ਦੇ ਪੁੱਲ ਬੰਨੇਗਾ ਉਹਦੀ ਗੱਲ ਸੱਚ ਹੋਈ ਜੇ ਪੁਲਸ ਐਨੀ ਗਰੇਟ ਆ ਤਾਂ ਪਰਵਿੰਦਰ ਸਿੋਘ ਉਰਫ ਝੋਟੇ ਤੇ ਝੂਠਾ ਕੇਸ ਕਿਊ ਪਾਇਆ ਕਿਉਕਿ ਉਹ ਨਸ਼ੇ ਵਾਲਿਆ ਦੇ ਖਿਲਾਫ਼ ਬੋਲਦਾ ਸੀ ਤੇ ਉਹਨਾ ਖੁਦ ਨੂੰ ਸੱਟਾਂ ਲਾਕੇ ਪੁਲਸ ਦੀ ਮਿਲੀ ਭੁਗਤ ਨਾਲ ਝੂਠਾ ਪਰੳ ਪਵਾਇਆ
@chamkorsidhu
@chamkorsidhu Год назад
ਵਾਹਿਗੁਰੂ ਜੀ ਵਾਹਿਗੁਰੂ
@HappysinghGill-x9d
@HappysinghGill-x9d Год назад
Bai mere nl v ho gya c ehi saal mnuke ton mai mera phine v lege c pakistan ton call oundia c mnu..crime branch ludhiana wsle veere
Далее
Дикий Бармалей разозлил всех!
01:00