Тёмный

ਆਲੂਆਂ ਦਾ ਗੱਟਾ ਨੀ ਦੇਣਾ ਫੀਮ ਖਾਲਾ ਜਿੰਨੀ ਮਰਜੀ,, ਕੀ ਬਚਿਆ ਆਲੂਆਂ ਚੋਂ ਸੁਣੋ 

Shonki Sardar
Подписаться 640 тыс.
Просмотров 177 тыс.
50% 1

#sukhjinder_lopon

Опубликовано:

 

22 мар 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 219   
@gurjinder.sandhusandhu1553
@gurjinder.sandhusandhu1553 2 года назад
ਬਾਈ ਸਿਰਾ ਈ ਲਾਤਾ ਬਾਬਾ ਤੇਰੈ ਤੇ ਮਿਹਰ ਭਰਿਆ ਹੱਥ ਸਦਾ ਬਨਾਈ ਰੱਖੇ
@GurpreetSingh-hg7kw
@GurpreetSingh-hg7kw 2 года назад
ਬਹੁਤ ਵਧੀਆ ਬਾਈ ਅਖੀਰ ਤੇ ਦਿੱਤਾ ਸਨੇਹਾਂ ਜਮਾਂ ਸਹੀ ਆ ਮਿੱਤਰਾ
@amritpaldhillon4230
@amritpaldhillon4230 2 года назад
Ryt
@shadowsandyfurbaby8975
@shadowsandyfurbaby8975 2 года назад
Nale swad lai gya nale video de paise kma gya. 😂🤣😂🤣😅.....mainu lgda aahi ta aalloa aale nu bachat aa Sira vir
@sidhukenneldogo
@sidhukenneldogo 2 года назад
ਵੀਰ ਦੀ ਮੇਹਨਤ ਆ ਤੇ ਬੋਲਣ ਦਾ ਅੰਦਾਜ ਹੀ ਇੱਦਾਂ ਦਾ ਹੈ ਖਾਦਾ ਤਾਂ ਇਹ ਵੀ ਨਹੀਂ …!!👍🏻
@dildeeprai5792
@dildeeprai5792 2 года назад
ਬਾਈ tenu ਕੌਣ kehnda ਨਹੀਂ ਖਾਂਦਾ ਲੋਪੋਂ ਆਲਾ ਜੱਟ ਮੋਟੀ ਖਾਂਦਾ
@sidhukenneldogo
@sidhukenneldogo 2 года назад
@@dildeeprai5792 ਬਾਈ ਤੂੰ ਫੇਰ ਘਰੇ ਫੜਾਂਕੇ ਆਉਂਦਾ ਹੋਣਾ ਮੈਨੂੰ ਤਾਂ ਜਿੰਨਾ ਪੱਤਾ ਮੈਂ ਤਾਂ ਹੀ ਕਹਨਾ.!!
@dildeeprai5792
@dildeeprai5792 2 года назад
@@sidhukenneldogo ਬਾਈ ਜੀ ਆਪਣੇ ਰਿਸ਼ਤੇਦਾਰ ਆ ਮੈਂਨੂੰ ਵੀ ਜੇ ਪਤਾ ਤਾਂ ਹੀ ਕਿਹਾ ਪਹਿਲਾਂ ਬਾਈ ਡੋਡੇ ਖਾਂਦਾ ਸੀ ਹੁਣ ਦੋਨੇਂ
@ManbirMaan1980
@ManbirMaan1980 2 года назад
ਬਾਈ ਆ ਗੱਲ ਤਾਂ ਪੱਕੀ ਆ, ਆਲੂਆਂ ਵਾਲਿਆਂ ਦੇ ਲੜਾਈ ਤਾਂ ਰਹਿੰਦੀ ਹੀ ਆ ਚਾਹੇ ਹੋਣ ਤੇਜ਼ ਤੇ ਚਾਹੇ ਹੋਣ ਮੰਦੇ
@gurvindersinghbawasran3336
@gurvindersinghbawasran3336 2 года назад
ਬਾਈ ਬਹੁਤ ਵਧੀਆ ਵੀਡਿਓ,,,,, ਕਿਤੇ ਇਹੋ ਜਿਹੀ ਵੀਡਿਓ ਪੰਜਾਬ ਵਿਚ ਖ਼ਸਖ਼ਸ ਦੀ ਖੇਤੀ ਤੇ ਵੀ ਬਣਾ ਦੇਵੇ ਤਾਂ,,,, ਨਜ਼ਾਰਾ ਆ ਜਾਓ ਫਿਰ ਦੇਖੀ ਬੱਚਤ ਤਾਂ,,,,, ਘਰ ਦੀ ਹੋ ਜਾਓ ਖਾਣ ਲਈ,,,, ਨਾਲ਼ੇ ਕਿਹਾ ਕਰੇਗਾ ਇਹੋ ਤਾਂ ਜੱਟ ਨੂੰ ਬਚਤ ਆ 😜😜😜😜
@jaggayahmewala5536
@jaggayahmewala5536 2 года назад
Sahi gall veer mine ve allu lye c par karcha re kaah jandaa baki apaa nu pessaa da hunda time pass aa eh pese wale de gem aa apa cothe jimedaar aa veer bas es time ch Seht pesee ne dinda bas pese aa jande aa
@davindersingh7353
@davindersingh7353 2 года назад
ਫੈਨ ਹੋ ਗਿਆ ਬਾਈ ਤੇਰਾ 100% ਸਹੀ ਕਿਹਾ ਤੁਸੀਂ 😂😂😂😂😂😂😂😂😂😂😂😂😂😂😂😂
@sonygill8656
@sonygill8656 2 года назад
Love u brother ਜਿਉਂਦਾ ਰਹਿ ਬੱਬਰ ਸ਼ੇਰਾਂ ਸੋਨੀ ਗਿੱਲ ਸਮਾਣਾ ਮੰਡੀ💪💪💪
@ashubansal7354
@ashubansal7354 2 года назад
ਲਾਸਟ ਮੈਸੇਜ ਬਹੁਤ ਵਧੀਆ ਧੰਨਵਾਦ ਵੀਰੇ
@user-nk9qk4bz3l
@user-nk9qk4bz3l Год назад
ਮਨ ਗਏ ਸੁਖਜਿੰਦਰ ਤੈਨੂੰ
@dalalbhai9563
@dalalbhai9563 2 года назад
जमा तोड़ पाड़ दिया भाई नै जींद हरियाणा
@burajkaramgarhhr2446
@burajkaramgarhhr2446 2 года назад
ਸ਼ਤਿ ਸੀ੍ ਅਕਾਲ ਜੀ, ੨੨ ਸਾਲ ਹੋ ਗਏ ਆਲੁ ਨਾਂ ਕੁਤੇ -ਖਾਣੀ ਨੂੰ,ਬਾਕੀ ਰਹਿ ਗਲ ਸਵਾਦ਼ ਦੀ ਸਿਰੇ ਤੋਂਂ ਜਾਅ ਕੇ ਸਿਰਾ ਹੀ ਕਰਾਤਾ ਮੇਰੇ ਯਾਰਾ ਹਾਸਿਆਂ- ਖੇਡਿਆ ਵਿੜਿਉ ਚੋਂ ਕੋਈ ਅੰਤ ਨਹੀਂ, ਬਾਪੂ ਮੇਰਾ ਰੋਜ਼ ਇਹ ਵਿੜਿਉ ਦੇਖਦਾ ਜਦ ਦੀ ਆਈ ਵਾਹਿਗੁਰੂ ਸਿਰਜਣਹਾਰ ਦਾਤਾ ਸਰਬੱਤ ਦਾ ਭਲਾ ਕਰੋ
@santokhsinghsingh9266
@santokhsinghsingh9266 2 года назад
ਗੱਲ ਸਿਰੇ ਲਾਤੀ ਬਾਈ ਜੀ 🙏
@gindagill4028
@gindagill4028 2 года назад
Bahut vadya 22 ji 👏👏👏👏👍👍👍👍👍
@sukhmansanghavlogs6617
@sukhmansanghavlogs6617 2 года назад
ਬਹੁਤ ਵਧੀਆ ਬਾਈ ਸਵਾਦ ਆ ਗਿਆ ਵੀਡੀਓ ਦੇਖਕੇ 😆😆
@sukhveersinghbrar5561
@sukhveersinghbrar5561 2 года назад
ਬਹੁਤ ਵਦੀਆ ਵੀਡੀਉਆ
@dxvinder_1699
@dxvinder_1699 2 года назад
ਆਲੂ ਆਲੂ ਹੋਈ ਪਈ ਐ 😂 , ਵੀਡਿਓ ਦੇ ਅਖੀਰ ਵਿਚ ਸੱਚਾਈ ਵੀ ਦੱਸ ਦਿੱਤੀ 😶
@GurpreetSingh-xe2zu
@GurpreetSingh-xe2zu 2 года назад
ਬਹੁਤ ਬਹੁਤ ਵਧੀਆ ਸਿਰਾ ਲਾਤਾ
@harwinderkular9894
@harwinderkular9894 2 года назад
Love u lopo walya sirra la ta 👌👌
@sarbansandhu5658
@sarbansandhu5658 2 года назад
Bahut vadia video lopon walyo sirra karta
@samjitsingh9354
@samjitsingh9354 2 года назад
Siraaaa Bai g
@sunilbeniwal5357
@sunilbeniwal5357 2 года назад
ATI sundar hai Vir ji
@Ddaaadddy
@Ddaaadddy 2 года назад
bai sense of humor bhot kaint a tuhada yr love uh bai
@mukeshji99
@mukeshji99 2 года назад
syandar big brother wonderful lambi omer kre dona veera di
@JaspalSingh-ku3vl
@JaspalSingh-ku3vl 2 года назад
ਬਹੁਤ ਵਧੀਆ ਵੀਰ
@gurdevsingh1338
@gurdevsingh1338 2 года назад
Waheguru Chardi Kala ch Rakhee jiwidara nu
@rajinderatwal5374
@rajinderatwal5374 2 года назад
Siraa aa 👌🏻 bro
@japsimransingh2187
@japsimransingh2187 2 года назад
Bahaut vadiya bai g
@harmeetkharoud8994
@harmeetkharoud8994 2 года назад
ਸਿਰਾਂ ਹੀ ਲਾ ਗਿਆ ਸੌਕੀ ਸਰਦਾਰਾਂ
@ranjotsingh1113
@ranjotsingh1113 2 года назад
Siraaa jattaaa jmaaaa
@ajmersingh6177
@ajmersingh6177 2 года назад
कमाल करती बहुत बढ़िया
@BalwinderSingh-gm6ec
@BalwinderSingh-gm6ec Год назад
Bahut Vadhia
@sohidesivlog
@sohidesivlog 2 года назад
Siraa veer
@sidhu2779
@sidhu2779 Год назад
ਜਦੋਂ ਤੱਕ ਰਹੂ ਬਿਹਾਰ ਚ ਲਾਲੂ ਤਬ ਤੱਕ ਰਹੂ ਪੰਜਾਬ ਦੇ ਵਿੱਚ ਆਲੂ 😂😂😂😂😂😂😂
@jagsirgill1285
@jagsirgill1285 2 года назад
Bahut vadiya veer
@jagdeep_dc5639
@jagdeep_dc5639 2 года назад
Love u vadde Bai 😘
@dildeeprai5792
@dildeeprai5792 2 года назад
ਲੋਪੋ ਆਲਾ ਜੱਟ ਡੱਕਿਆ ਫੀਮ ਨਾਲ
@hardeepgill3105
@hardeepgill3105 2 года назад
ਬਾਈ ਐਂਡ ਬਿਲਕੁਲ ਸਿਰੇ ਕਰਤਾ ਬਹੁਤ ਹੀ ਵਦੀਆ ਵੀਡਿਓ ਜੀ
@sonysidhu0440
@sonysidhu0440 2 года назад
Waheguru g🙏🏻🙏🏻
@nirbhaisinghjohal9406
@nirbhaisinghjohal9406 2 года назад
Shonki sardar ji sira ji eme dii aa videoa bnae aa kro ji bhutt vadia lgda ji
@villagerspassion7510
@villagerspassion7510 2 года назад
👌👌👌ghaint veer 👌👌👌
@avtarsingh2651
@avtarsingh2651 Год назад
Love you ver ❤
@gagansibia8926
@gagansibia8926 2 года назад
Bhut wdea video bai g
@YuvrajSingh-25001
@YuvrajSingh-25001 2 года назад
Waqaar mauke te ,bahut wadiya vdo
@gurdeepsingh145
@gurdeepsingh145 2 года назад
Very good Beutiful vedeo nejara ah gia alu alu hoe pae haa
@rupindersingh9252
@rupindersingh9252 2 года назад
Sira Banda
@ManjitKaur-se4qp
@ManjitKaur-se4qp Год назад
🙏🏻. Bhut sohna. Kam krde hoo veer ji. Asi. Kyi kyi baar video dehk lende haa. Ek hi... Awaaz bhut pyari aa.. Khush rho hmesha....
@baljeetsidhu3550
@baljeetsidhu3550 2 года назад
Very Very Nice Ji
@gurjeetSingh-wm4lm
@gurjeetSingh-wm4lm 2 года назад
good veer ji
@MandeepSingh-zc4ml
@MandeepSingh-zc4ml 2 года назад
Y yaar Kya baat ha sira la ta
@deepdeep6039
@deepdeep6039 2 года назад
ਗੱਡੀ ਲੀਹ ਤੇ ਪ੍ਰਾਉਣਾ ਕੰਧ ਤੇ .....😂😂😂
@amanchahal8170
@amanchahal8170 2 года назад
Y sira lata
@Dhaliwal.99-32_JP
@Dhaliwal.99-32_JP 2 года назад
Sira 👌ji
@JagtarSingh-dp8lf
@JagtarSingh-dp8lf 2 года назад
Video vadia aa y ji siraaa lat y ji
@harinder8756
@harinder8756 Год назад
Very nice video bro harry malaysia
@HappySingh-is2pw
@HappySingh-is2pw Год назад
Love u 22 j Love you ❤️
@alltypevlogs8268
@alltypevlogs8268 Год назад
Sira bai
@HappySingh-wf1wk
@HappySingh-wf1wk 2 года назад
ਤੇਰੀ ਆਖਰੀ ਗੱਲ ਨਾਲ ਫੁੱਲ ਸਹਿਮਤ ਆ ਜੱਟਾ 😳😳
@alltypevlogs8268
@alltypevlogs8268 Год назад
Sira
@totlyfunfires8547
@totlyfunfires8547 2 года назад
Siraa y
@gurdipram7691
@gurdipram7691 6 месяцев назад
ਬਹੁਤ ਵਧੀਆ ਗੱਲ ਐ ਵਾਲੀ ਵਧੀਆ ਗਲ ਬਾਤ ਐ
@kulwinderkang9264
@kulwinderkang9264 2 года назад
siraa laa taa jatta
@laddikotra9714
@laddikotra9714 2 года назад
Good ji
@mangasingh8542
@mangasingh8542 9 месяцев назад
Nice video ji
@akashlalitvlogs719
@akashlalitvlogs719 2 года назад
Niec viedo bro
@DalbirSingh-dh1ih
@DalbirSingh-dh1ih 2 года назад
Very very very nice ❤️👍
@lakhwindersingh-4118
@lakhwindersingh-4118 2 года назад
ਕਿਆ ਬਾਤ ਹੈ
@ammupg9499
@ammupg9499 2 года назад
Bai bht wadia kam kita
@gurtejsingh8367
@gurtejsingh8367 2 года назад
Very Very nice Bro
@JarnailSingh-re1ko
@JarnailSingh-re1ko Год назад
ਬਾਈ ਮੈਸਜ਼ ਬਹੁਤ ਵਧੀਆ ਦਿੱਤਾ
@santoshbabu8697
@santoshbabu8697 2 года назад
very nice ji bir ji
@sarabjitkaur8997
@sarabjitkaur8997 2 года назад
ਵਧੀਆ ਵੀਡੀਓ
@jugadijatt1027
@jugadijatt1027 Год назад
End was dark reality emotional massage
@honeyhoney8465
@honeyhoney8465 2 года назад
Sira lata
@jagdeepsinghchahal1381
@jagdeepsinghchahal1381 2 года назад
So nice 👌
@jsbrar184
@jsbrar184 2 года назад
Right bai ji
@jasveersinghmanshaia1388
@jasveersinghmanshaia1388 2 года назад
Nice vedio y
@rajideol680
@rajideol680 2 года назад
Super 👍
@Sekhonvloges
@Sekhonvloges 2 года назад
Nice video ♥️
@ammupg9499
@ammupg9499 2 года назад
Siraaaaa
@sandhu7772
@sandhu7772 2 года назад
Siraaa jattaaa
@jashanpreetchahal1878
@jashanpreetchahal1878 Год назад
Bilkul sach kiha veer ji tusi
@batthdairyfarmbarhampur4700
@batthdairyfarmbarhampur4700 2 года назад
Very nice bro
@sachdahoka2304
@sachdahoka2304 2 года назад
A video will go 1 million view
@sukhdevkaur5767
@sukhdevkaur5767 2 года назад
👌👌👌💖
@nijjarmodernfarming4110
@nijjarmodernfarming4110 2 года назад
Bai khani aa bhora 👌👌👌👌🤣🤣🤣🤣
@Gagan0z
@Gagan0z 2 года назад
ਇਹ ਈ ਤਾਂ ਅਾਲੂਅਾਂ ਅਾਲਿਅਾਂ ਨੂੰ ਬੱਚਤ ਅਾ | 😂😂😂 ਪੂਰਾ ਜੀਅ ਲਵਾ ਰੱਖਿਅਾ ਬਾਈ |
@gurditkhehra9664
@gurditkhehra9664 2 года назад
ਆਲੂਆਂ ਵਾਲਿਆ ਨੇ ਅਫੀਮ ਮਹਿੰਗੀ ਕਰਤੀ
@SandeepSingh-pn2rl
@SandeepSingh-pn2rl 2 года назад
Nice 👌
@harbanssingh4630
@harbanssingh4630 2 года назад
Very nice
@jugaadsinghrandhaw3585
@jugaadsinghrandhaw3585 Год назад
Nice 👍🏻
@JaspreetSingh-wo4xr
@JaspreetSingh-wo4xr 2 года назад
ਸਿਰਾਂ ਵੀਡੀਓ ਬਾਈ ਜੀ
@gurdasbrarkotli6641
@gurdasbrarkotli6641 2 года назад
Nice😁😁😁💚
@binduvirk3391
@binduvirk3391 2 года назад
Bai nazara aa gia
@STCvlogs7959
@STCvlogs7959 2 года назад
❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏 FROM MOGA
@BalkarBrarJi
@BalkarBrarJi 2 года назад
Rajasthan ch v cold store agge line lggi hundi aa tractora di
@hr18dev59
@hr18dev59 2 года назад
🙏🙏👏
@malkitmaan907
@malkitmaan907 2 года назад
Att a y
@dhillonsardar1279
@dhillonsardar1279 2 года назад
ਬਲੇ ਬਾਈ ਜੀ
@SahilSingh-ek3wv
@SahilSingh-ek3wv 2 года назад
⭐️⭐️
@sukhwindergillz7036
@sukhwindergillz7036 2 года назад
Sirra
Далее