Тёмный

ਰੋਜ਼ਾਨਾ 5 ਹਜ਼ਾਰ ਦਾ ਚਿੱ'ਟਾ ਪੀ ਜਾਂਦਾ ਸੀ ਮੈਂ, ਮੇਰੇ ਬਾਪੂ ਨੇ ਕਹਿਣਾ ਐਨੀ ਦੁਨੀਆਂ ਮ'ਰੀ ਜਾਂਦੀ ਹੈ ਤੂੰ ਕਿਉਂ ਨਹੀਂ 

LOK AWAZ TV
Подписаться 575 тыс.
Просмотров 42 тыс.
50% 1

ਰੋਜ਼ਾਨਾ 5 ਹਜ਼ਾਰ ਦਾ ਚਿੱ'ਟਾ ਪੀ ਜਾਂਦਾ ਸੀ ਮੈਂ,
ਮੇਰੇ ਬਾਪੂ ਨੇ ਕਹਿਣਾ ਐਨੀ ਦੁਨੀਆਂ ਮ'ਰੀ ਜਾਂਦੀ ਹੈ ਤੂੰ ਕਿਉਂ ਨਹੀਂ ਮਰ'ਦਾ
#punjab #awereness #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 40   
@kuljinderdhaliwal3241
@kuljinderdhaliwal3241 Год назад
ਵਾਹਿਗੁਰੂ ਜੀ ਸਾਰੇ ਬੱਚਿਆ ਤੇ ਮੇਹਰ ਕਰੋ। ਗੁਰੂ ਜੀ ਪੰਜਾਬ ਨੂੰ ਇੱਸ ਬਿਮਾਰੀ ( ਕੋਹੜ ) ਤੋ ਬਾਹਰ ਕੱਢੋ। ਮਾਂ ਪਿਓ ਦੀ ਜਿੰਦਗੀ ਖਤਮ ਹੋ ਜਾਦੀ ਹੈ
@fatehsamra7425
@fatehsamra7425 Год назад
ਬਹੁਤ ਬਹੁਤ ਵਧਾਈਆਂ ਵੀਰ ਸਲਾਮ ਹੈ ਤੇਨੂੰ ਵੀਰ ਤੂੰ ਤੱਕੜਾ ਰਿਹਾ ਇਹ ਨਸ਼ੇ ਵਾਲਾ ਕੋਹੜ ਲਾਹ ਕੇ ਸੁਟ ਦਿੱਤਾ। ਅਪਣੀ ਜਿੰਦਗੀ ਤਾਂ ਬਚਾਈ ਅਪਣੇ ਪਰਿਵਾਰ ਨੂੰ ਵੀ ਨਵਾਂ ਜੀਵਨ ਦਿੱਤਾ। ਹੋਰਾਂ ਲਈ ਵੀ ਪ੍ਰੇਰਨਾ ਸਰੋਤ ਬਣੇਗਾਂ 👏👍
@AvtarSingh-pw7fv
@AvtarSingh-pw7fv Год назад
ਜੇ ਸਵੇਰ ਦਾ ਭੁੱਲਿਆ ਬੰਦਾ ਸ਼ਾਮ ਨੂੰ ਘਰ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਚਿੱਟੇ ਵਾਲੇ ਚਿੱਟਾ ਛੱਡ ਆਪੋ ਆਪਣੇ ਘਰਾਂ ਨੂੰ ਵਿਚਾਰੇ ਮੁੜ ਆਉਣ
@niranjansinghsandhu1520
@niranjansinghsandhu1520 Год назад
ਵਾਹਿਗੁਰੂ ਜੀ ਮੇਹਰ ਕਰਨਾ ਚੜਦੀ ਕਲਾ ਬਖਸ਼ਣ ਵੀਰ ਨੂੰ l
@natasha6542
@natasha6542 Год назад
Congratulations Bai ji tusi apni jindagi swari😊
@diljeetkaur5858
@diljeetkaur5858 Год назад
ਵਾਹਿਗੁਰੂ ਜੀ ਸਾਰੇ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ❤️🙏🏻🙏🏻
@mithasingh4484
@mithasingh4484 Год назад
ਵੀਰ ਜੀ ਲੋਕਾਂ ਨੂੰ ਸੁਚੇਤ ਕਰਦੇ ਹੋ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਮੈਂ ਵੀ ਕਰਦਾ ਸੀ ਨਸ਼ਾ ਚਿੱਟੇ ਦਾ ਚਿੱਟਾ ਹੁਣ ਦਿੱਲੀ ਤੋਂ ਪੰਜਾਬ ਵਿੱਚ ਜਾਆਦਾ ਆ ਰਿਹਾ
@sukhpalsingh-oq6ff
@sukhpalsingh-oq6ff Год назад
Nice veer ji
@JatinderSingh-ny8zt
@JatinderSingh-ny8zt 6 месяцев назад
Bai dil saff ha good
@SunilKamal-fd3hd
@SunilKamal-fd3hd Год назад
Gl bilkul theek a veer Diya glla
@baldevdhaliwal8865
@baldevdhaliwal8865 Год назад
What the boy said is totally right.
@Deepbrar2595
@Deepbrar2595 Год назад
Bhot vadiya veer ji 🙏 koi samjdar putt e control kr k shud skda......mehar kra weheguru sub ta
@Cricketwithdilraj
@Cricketwithdilraj 6 месяцев назад
Veere Buphronorphine Tablet Morphine Hundi Tablet Ch Te Afeem Vich Morphine e Hundi Veere Research Krlo Thodi Pehlaan Haan Baaki Hou Maadii Thodi Boht Nuksaan Taan Disprin Da v Hunda
@SunilKamal-fd3hd
@SunilKamal-fd3hd Год назад
Vadiya kita veer korh sadta
@AmandeepSingh-tn7dd
@AmandeepSingh-tn7dd Год назад
Waheguru mehar kro
@HarpreetsinghBrar13a
@HarpreetsinghBrar13a Год назад
Nyc veer ji
@Cricketwithdilraj
@Cricketwithdilraj 6 месяцев назад
Baii Nhaun Wali Gal Sahi Terii Nhaun Naal Adha Pauna Ghanta Langg Jaanda 😊
@jassgrewaljassgrewal-vu3bq
@jassgrewaljassgrewal-vu3bq Год назад
ਸੈਂਟਰ ਖੋਲਣ ਨਾਲੋ ਸਰਕਾਰ ਨਸ਼ਾ ਬੰਦ ਕਰਦੇ
@parvinderkaur-md2wr
@parvinderkaur-md2wr Год назад
Waheguru mehar kre sab te bibian nu v nal lake bnd krao ji
@DABA_PIND
@DABA_PIND Год назад
Waheguru ji
@Defalterbnde22
@Defalterbnde22 Год назад
Bai Sagat da asar tn hunda
@talvirsingh3725
@talvirsingh3725 Год назад
ਵਧੀਆ ਗੱਲ ਹੈ ਜੀ ਕਿ ਆਪ ਨੇ ਛੱਡ ਦਿੱਤਾ ਪਰ ਬਾਈ ਤੂੰ ਯਾਰ ਇਸ ਟੋਪਿਕ ਉੱਤੇ ਕੋਈ ਗੱਲ ਨਾ ਕਰ ਵੀਰ ਆ ਨਸ਼ਾ ਬੋਹਤੇ ਬੁਰਾ ਹੈ ਮੁੰਡੇ 4/4 ਸਾਲ ਬਾਅਦ ਵੀ ਲਗ ਜਾਂਦੇ ਤੁਸੀ ਬੱਸ ਕੰਮ ਵਿਚ busy rako ਆਪਾ
@harpreetmorinda200
@harpreetmorinda200 6 месяцев назад
Veer pakki gal a je two three days nikl jan ta sab shad ho janda
@arshpreetjandu8162
@arshpreetjandu8162 Год назад
ਬਾਪੂ ਸਹੀ ਕਹਿਦਾ ਸੀ🙏
@harpreetmorinda200
@harpreetmorinda200 6 месяцев назад
Koi dawai ni jo nasha shadva deve
@BalvirSingh21475
@BalvirSingh21475 11 месяцев назад
ਕਿਹੜਾ ਜੰਗ ਜਿੱਤੀ ਆ।
@Cricketwithdilraj
@Cricketwithdilraj 6 месяцев назад
Veere Main Shaddya Oh Jeeb Wali Goli Naal Chitta 2 Saal Ho Gye 😊🙏
@gurdeepdhillon6713
@gurdeepdhillon6713 Год назад
ਵੀਰ ਜੀ ਜਿਸ ਦੀ interview ਲੈਣੀ ਆ ਓਹਨਾਂ ਦੇ wireless mic ਲਗਾ ਦਿਆ ਕਰੋ , ਇਸ ਤਰ੍ਹਾਂ ਅਵਾਜ਼ ਸਾਫ ਨਹੀਂ ਆਉਂਦੀ ,ਬਾਰ ਬਾਰ ਮਾਈਕ ਓਹਨਾਂ ਅੱਗੇ ਕਰਨਾ ਪੈਂਦਾ ਤੇ ਅਵਾਜ਼ ਸਾਫ ਨਹੀਂ ਆਉਂਦੀ
@SunilKamal-fd3hd
@SunilKamal-fd3hd Год назад
Pak pok sab glla ehdar hi a Sara kush
@SunilKamal-fd3hd
@SunilKamal-fd3hd Год назад
Baki me veer goli nl hi shadyeya jida mrgi a mera v kodh vad hoyia
@SunilKamal-fd3hd
@SunilKamal-fd3hd Год назад
Me ta a hi kau ga shad do veer kush ni haiga ede vich
@kuldeepsinghgill7985
@kuldeepsinghgill7985 6 месяцев назад
Veer ji 14 ch 300 rupes nal sar janda c veer tu koi eda nshedi nhi c veer eve n badnam kr apnu
@surjitgill6411
@surjitgill6411 Год назад
ਐਚ ਆਈ ਵੀ ਤਾਂ ਰਹਿਣ ਦਿਉ ਸਰਕਾਰ ਨੂੰ ਇਹ ਬੇਨਤੀ ਕਰੋ ਕਿ ਸਰਿੰਜਾਂ ਖੁੱਲੀਆਂ ਕਰ ਦੇਣ ਤਾਂ ਕਿ ਕੋਈ ਔਰਤ ਪੇਸ਼ ਨਾ ਆਵੇ ਚਿੱਟੇ ਵਾਲੇ ਨੂੰ।
@majorsingh4407
@majorsingh4407 Год назад
Chitta pekar nahi Marta chod kar marega benti hai bechna or Pena band karo punjab nu agg na lao
@ohijeet4938
@ohijeet4938 Год назад
Badi bahdri da km dasn dya
@JaspalSingh-mx3ld
@JaspalSingh-mx3ld Год назад
Nhe marde bai lok PTA ne kime mar jade aa ma bhaut kosish kete par chite ne Manu marea ne ah ta bai likhe aa
@ramandeepdhiman2285
@ramandeepdhiman2285 Год назад
Ghardya de pesse khatam krke kyu mrna hor v bthere tarike marn de
@sukhirandhawa3723
@sukhirandhawa3723 Год назад
@@ramandeepdhiman2285agle de pAise agle da parivr Apne zindgi kuj mrzi kre agla
Далее
Bike vs Super Bike Fast Challenge
00:30
Просмотров 22 млн
Cute
00:16
Просмотров 3,7 млн
Bike vs Super Bike Fast Challenge
00:30
Просмотров 22 млн