Тёмный

ਰੋਡ ਸ਼ੋਅ ‘ਚ ਪਾਣੀ ਦੀ ਬੋਤਲ ਦਾ ਰੌਲਾ ! | ਕੇਜਰੀਵਾਲ ਦੀ ਭੈਣ ਲੜੂ ਚੋਣ! | EP 116 | Punjabi Podcast 

Punjabi Podcast
Подписаться 85 тыс.
Просмотров 26 тыс.
50% 1

#bhagwantmann #punjabipodcast #kejriwal
Punjabi Podcast with Rattandeep Singh Dhaliwal Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

8 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 167   
@harpreetchahal4149
@harpreetchahal4149 2 месяца назад
ਸਵਾਦ ਆ ਗਿਆ ਜਮਾਂ ਬਾਈ 💯ਇਹ ਹੁੰਦੀਂ ਆ ਪੱਤਰਕਾਰੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਵੀਰੇ ਥੋਨੂੰ 🙏🏻
@jitsingh8827
@jitsingh8827 2 месяца назад
ਸੱਭ ਤੋਂ ਵੱਡਾ ਡਰਾਮਾ ਅਤੇ ਗੱਪੀ ਸਰਕਾਰ
@yadwinderhanjra2150
@yadwinderhanjra2150 2 месяца назад
ਰਤਨ ਅੱਜ ਬਾਈ ਪੂਰਾ ਘੈਂਟ ਤੇ ਖਰਾ ਕੰਮ ਕਰਿਆ ਨਾਲ਼ੇ ਪੁਖ਼ਤਾ 👍
@BalkinderSingh-th1hr
@BalkinderSingh-th1hr 2 месяца назад
ਸਤਿ ਸ੍ਰੀ ਅਕਾਲ ਰਤਨ ਬਾਈ ਜੀ ਬਹੁਤ ਵਧਿਆ ਪੋਡਕਾਸਟ ਹੁੰਦਾ ਜੀ ਉਡੀਕ ਰਹਿਦੀ ਹੈ ਜੀ 🙏🙏
@pallirai26
@pallirai26 2 месяца назад
ਦਿਲੋਂ ❤❤❤❤ਸਲਾਮ ਦੋਵਾਂ ਵੀਰਾ ਨੂੰ
@Janti838
@Janti838 2 месяца назад
Simranjit Singh maan Amritpal Singh Khalsa Lakha Sidhana punjabiyo 1 Moka jarur Devo bohat jaruri ha
@clickclick7870
@clickclick7870 2 месяца назад
Tuhi ghuse rehna, ah aaam party vale glon laah k amritpal vrge pkhndi loka nu na sirr te bthaleo
@harkiransingh4220
@harkiransingh4220 2 месяца назад
😅
@yadwinderhanjra2150
@yadwinderhanjra2150 2 месяца назад
ਬਹੁਤ ਵਧੀਆ ਪੋਡਕਾਸਟ 👍
@malkitsingh2292
@malkitsingh2292 2 месяца назад
ਮੁੱਖ ਮੰਤਰੀ ਡਰਾਮੇਬਾਜ਼ੀ ਕਰਨ ਵਿੱਚ ਮਾਹਿਰ ਹਨ ਕੰਮ ਕਰਨ ਵਿੱਚ ਨਾਕਾਮ ਹਨ 😊🙏🙏🙏🙏
@FatehDuhra
@FatehDuhra 2 месяца назад
ਸਿਆਸਤ ਦਾ ਬੇੜਾ ਗ਼ਰਕ ਹੋਇਆ ਪਿਆ ਏ।
@chamkaur_sher_gill
@chamkaur_sher_gill 2 месяца назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhsukhvirsingh1043
@sukhsukhvirsingh1043 2 месяца назад
ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ
@GurwinderSingh-jm9jj
@GurwinderSingh-jm9jj 2 месяца назад
ਵੀਰ ਜੀ ਲੋਕਾਂ ਨੂੰ ਆ ਦੱਬ ਲੈਂਦੇ ਨੇ ਤੁਸੀ ਇਹਦੀ ਮੰਜੀ ਠੋਕ ਕੇ ਰੱਖੋ ਭੱਡ ਨੂੰ ਜੀ ❤
@psdeol9406
@psdeol9406 2 месяца назад
Good job ratan veer
@dhaliwal1217
@dhaliwal1217 2 месяца назад
ਰਤਨ ਵੀਰ ਜੀ ਭੰਡ ਨੂੰ ਵੀ ਪਤਾ ਲੱਗ ਗਿਆ, ਕਿ ਪੰਜਾਬੀ ਤਾਂ ਚੁਟਕਲੇ ਨਾਲ ਹੀ ਵੋਟਾਂ ਪਾ ਦਿੰਦੇ ਨੇ, ਸਮਾਣੇ ਗੁਰੁਦੁਆਰੇ ਗੜ੍ਹੀ ਸਾਹਿਬ ਨਾ ਕੋਈ ਫੁੱਲ ਪਾਦੇ,
@onkarsahota1677
@onkarsahota1677 2 месяца назад
ਸੁਖਵਿਲਾਸ ਵਿੱਚ ਪੜੇ ਬੱਚੇ ਗੱਪੀ ਹੋਣਗੇ। ਕਾਮੇਡੀ ਵੀ ਕਰਨਗੇ।
@harkiransingh4220
@harkiransingh4220 2 месяца назад
ਜਿੱਤ ਗਏ
@sadapunjab4770
@sadapunjab4770 2 месяца назад
ਪਾਗਲ ਹੋ ਗਿਆ ਭੰਤਾ ਅਮਲੀ
@beantsingh7144
@beantsingh7144 2 месяца назад
ਵੀਰ ਬਹੁਤ ਵਧੀਆ ਨਿਰਪੱਖ ਨਿਡਰ ਸੋਚ
@03_Preet_Mander
@03_Preet_Mander 2 месяца назад
SSA VEER Ji . First time comment kr reha bai . Ma v AAP nu vote pai c . Pr jdo da Sidhu bai da muder hoeya to till date manu daily afsos hunda apni vote ehna nu paun da . Big respect for you brother doing a great job 👏🏻 ❤️ love from 🇨🇦
@Punjabi_Pakke_Wale
@Punjabi_Pakke_Wale 2 месяца назад
Tuhade warge moorkha de sir te hi tan Rattan warge Anti Bhagwant Mann news dikha ke TRP lai rahe ne. SMW de case which 3 murderers de encounter ho chukke te baki 26 de court which ilzaam fix karva ditte ne. Bishnoi hor cases which pehlan hi andar hai, so ohdi involvment holi holi prove hoyegi. Baki goldy brar bachda, oh tuhade desh hi baitha hai, Je SMW di ehni fikkar hai te apni canada gov nu ajj tak kyu ni protest kar ke keha ki Ohnu India wapis bhejjo ?
@jitsingh8827
@jitsingh8827 2 месяца назад
ਸਹੀ ਕਿਹਾ ਹੁਣ ਕੋਰਟ ਵਿੱਚ ਵੀ ਸਰਕਾਰ ਨੇ ਮੰਨਿਆ ਕਿ ਉਹਨਾਂ ਦੇ ਕਰਕੇ ਹੀ ਸਿੱਧੂ ਦਾ ਕਤਲ ਹੋਇਆ
@03_Preet_Mander
@03_Preet_Mander 2 месяца назад
@@Punjabi_Pakke_Wale Two minutes silence 🤫 for you Moreover let’s see the future of bhmakad’s
@SinghSukhwinder13
@SinghSukhwinder13 2 месяца назад
Most awating podcast 🏴󠁧󠁢󠁥󠁮󠁧󠁿
@kuldipsinghMC
@kuldipsinghMC 2 месяца назад
70000-250 = ? ਨਾਲ਼ੇ ਪਹਿਲਾਂ ਬੱਸਾਂ ਬਾਦਲਾਂ ਨੇ ਕੋਵਾਡ ਵਿੱਚ ਵੇਚ ਦਿੱਤੀਆਂ?ਹੁਣ ਸੁਖ ਵਿਲਾਸ ਦਾ ਸਕੂਲ ਜਰੂਰ ਬਣਾਉਣ ਗੇ
@user-hx8hh6pp1c
@user-hx8hh6pp1c 2 месяца назад
Good bai ji 🎉🎉🎉🎉🎉🎉❤❤❤❤❤❤❤❤❤❤❤❤
@jagdeepthind9118
@jagdeepthind9118 2 месяца назад
ਮੋਦੀ ਨੇ ਅੰਬਾਨੀ ਅਡਾਨੀ ਦਾ ਨਾਂ ਲੈ ਕੇ ਸ਼ੇਅਰ ਬਾਜ਼ਾਰ ਥੱਲੇ ਸੁੱਟ ਦਿੱਤਾ ਤੁਸੀਂ ਕਦੇ ਮੋਦੀ ਨੂੰ ਵੀ ਨਿੰਦ ਲਿਆ ਕਰੋ ਸਾਰਾ podcast ਝੰਡੇ ਤੇ ਲਾ ਤਾਂ ਮੋਦੀ ਨੂੰ ਨਹੀਂ ਕਦੇ ਮਾੜਾ ਕਹਿੰਦੇ , ਜਦੋਂ ਪਰਮੀਤ ਮੋਦੀ ਗੱਲ ਕਰਨ ਲੱਗਦਾ ਰਤਨ ਗੱਲ ਬਦਲ ਜਾਂਦਾ
@NirmalSingh-ll3gu
@NirmalSingh-ll3gu 2 месяца назад
Mere. Vdde veer Dil jit lainde a g, khlishtan jindabad,sant Jarnail singh jindabad
@differentplanetentertainme4130
@differentplanetentertainme4130 2 месяца назад
ਪਰਮੀਤ ਨੇ ਜਦੋਂ EVM ਆਲੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਰਤਨ ਨੇ ਨਾਲ ਦੀ ਨਾਲ ਗੱਲ ਬੱਦਲ ਦਿਤੀ। ਇਹਨਾਂ ਨੇ ਬਸ ਆਪ ਨੂੰ ਭੰਡਣਾ ਹੁੰਦਾ ਸਾਰੇ ਪੋਡਕਾਸਟ ਚ। ਇੰਨੀ ਨੈਗਾਟੇਵਿਟੀ ਨਾ ਫੈਲਾਓ ਵੀਰੋ। ਜੇ ਖ਼ਬਰਾਂ ਦੇਣੀਆ ਹੀ ਆ ਚੱਜ ਦੀਆ ਦਿਆ kro
@KuldeepSingh-zx2es
@KuldeepSingh-zx2es 2 месяца назад
Ratan y eh gal tere kihne ni bande v jinia ticket ghat aungia una bhala hou agla jor londa jitan lye tc news reports oh kise party de candidate ni bki thda podcast bhut vdia hunda best of luck
@DarkGaming-ku7js
@DarkGaming-ku7js 2 месяца назад
Waheguru ji ❤️🙏🏻
@richhpalsra9823
@richhpalsra9823 2 месяца назад
ਵਾਹ ਰਤਨ ਵੀਰੇ ਵਾਹ ❤
@MrJapjee
@MrJapjee 2 месяца назад
Thanks for reporting with dedication and courage
@SimranSingh-dj2vs
@SimranSingh-dj2vs 2 месяца назад
❤❤❤
@GurwinderSingh-jm9jj
@GurwinderSingh-jm9jj 2 месяца назад
ਵੀਰੇ ਇਸ ਵਾਰ ਆ ਨੀ ਆਪ ਅਲਿਆ ਨੂੰ ਹਰਾਓ ❤❤
@inderjotsingh8823
@inderjotsingh8823 2 месяца назад
Bhot sohna podcast bai ik min ch hi dekh lyea 2 ghnte ton wait kr reha c bai truck te
@Gurdaspuria206
@Gurdaspuria206 2 месяца назад
Love you bro❤
@ankitmehrda4080
@ankitmehrda4080 2 месяца назад
❤❤
@KuldeepSingh-oh2mr
@KuldeepSingh-oh2mr 2 месяца назад
ਰਤਨ ਸਿੰਘ ਜੀ ਬਾਦਲਾਂ ਨੂੰ ਨਹੀਂ ਢਾਹ ਸਕਦਾ
@chaudhary8085
@chaudhary8085 2 месяца назад
ਬਾਈ ਜੀ ਮੈਂ ਅੱਜ ਇੱਕ ਧੋਬੀ ਬਾਜ਼ਾਰ ਦੇ ਵਪਾਰੀ ਵਰਗ ਦੇ ਪ੍ਰਧਾਨ ਦੀ ਮੁਲਾਕਾਤ ਦੇਖੀ ਉਹੋ ਬਹੁਤ ਨਾਰਾਜ਼ ਸੀ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਗੁੱਸਾ ਸਾਫ ਨਜ਼ਰ ਆਉਂਦਾ ਸੀ ਜਿਹੜਾ ਓਹਨਾਂ ਦੇ ਦੁਕਾਨਦਾਰ ਭਰਾ ਦਾ ਕਤਲ ਹੋਏਆ ਓਹਨਾਂ ਦਾ ਨਾਂਮ ਪ੍ਰਧਾਨ ਕਪੂਰ ਸਾਬ ਹੈ ਮੈਂਨੂੰ ਪੱਕਾ ਨਹੀਂ ਪਤਾ ਨਾਮ ਦਾ ਵਪਾਰੀ ਵਰਗ ਨਾਰਾਜ਼ ਹੈ ਅੱਜ ਦੀ ਘੜੀ
@Punjabi_Pakke_Wale
@Punjabi_Pakke_Wale 2 месяца назад
Oh Akali-BJP da market chairman si. Edan hi te rattan te lok awaz warge Bhagwant Mann khilaf apna agenda chala rahe ne.
@ghuman7206
@ghuman7206 2 месяца назад
ਬੱਬੂ ਮਾਨ ਨੇ ਆਖਿਆ ਸੀ ਬੱਤੀ ਵਾਲੀ ਗੱਡੀ
@JagseerSingh-qq2ti
@JagseerSingh-qq2ti 2 месяца назад
ਭਗਵੰਤ ਮਾਨ ਨੂੰ ਪੁੱਛੋਂ ਤੂੰ ਬਾਦਲ ਸਾਬ ਜਿੰਨਾ ਵਿਕਾਸ ਕਰ ਕੇ ਤਾ ਦਿਖਾ ਕੱਲਾ ਡਰਾਮਾ ਹੀ ਕਰਨਾ ਆਉਂਦਾ ਭੰਡ ਨੂੰ
@DhannaSingh-uy5tl
@DhannaSingh-uy5tl 2 месяца назад
Good work ji
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏
@harpreet20193
@harpreet20193 2 месяца назад
👍👍❤❤👍👍
@sanehdeep1449
@sanehdeep1449 2 месяца назад
🎉
@avtars.dhindsa8381
@avtars.dhindsa8381 2 месяца назад
ਧਾਲੀਵਾਲ ਜੀ ,,ਆਮ ਪਾਰਟੀ ਦਾ ਗਰਾਫ ਦਿਨ ਬ,ਦਿਨ ਡਾਊਨ ਹੋ ਰਿਹੈ, ਜਿਹੜਾ ਲੁਕਣਮੀਟੀ ਆਲਾ ਮੈਚ ਕਾਂਗਰਸ ਨਾਲ ਰਲ ਖੇਡ ਰਹੇ ਆ,ਲੋਕ ਸਮਝ ਰਹੇ ਆ,ਦੂਜੀ ਗੱਲ ਜਿਹੜਾ ਸਿੱਖ ਵੋਟਰ ਹੈ ਉਹ ਪਹਿਲਾ ਹੀ ਨਰਾਜਹੈ ਪਰ ਜਾਹਰ ਨਹੀ ਹੋ ਰਹੇ, ਹਾਲੇ ਵੀ ਕੁਝ ਕਾਰਨਾਂ ਕਰਕੇ ਲੋਕ ਡਰਦੇ ਉਪਨ ਨਹੀ ਹੋ ਰਹੇ,,
@GurwinderSingh-jm9jj
@GurwinderSingh-jm9jj 2 месяца назад
ਵੀਰ ਜੀ ਸਤਿ ਸ੍ਰੀ ਆਕਾਲ ਜੀ
@HPSingh-sx4if
@HPSingh-sx4if 2 месяца назад
Rattan bai finally speaking out against aap shenanigans
@ramankaur475
@ramankaur475 2 месяца назад
22 ji Badal sehib dia banaiyan Billdigs noo only culor vi nhi krva sakda CM mann
@JagseerSingh-mq2cr
@JagseerSingh-mq2cr 2 месяца назад
Sat Sri akal dono veera nu ji
@punjab6044
@punjab6044 2 месяца назад
Parmeet singh ji tusi ground report kdo kro gay 🙏🏻 rattan paji 🙏🏻
@gurjitsingh8876
@gurjitsingh8876 2 месяца назад
Bai ji eh ta pehla school hona world da 🤣🤣
@user-xd4nt8nv9x
@user-xd4nt8nv9x 2 месяца назад
SSA bhai ji🙏…. Dhai sou cror di bejli wech k kete paise hor mashoria ch invest
@chaudhary8085
@chaudhary8085 2 месяца назад
ਪਾਇਲ ਤੋਂ ਸਾਬਕਾ ਐਮ ਐਲ ਏ ਲੱਖੇ ਦੀ ਚਰਚਾ ਚੱਲਦੀ ਆ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇਹ ਕੋਟਲੀ ਪਰਿਵਾਰ ਦੇ ਖਾਸਮ ਖਾਸ ਹਨ
@user-fn8pi7ne4r
@user-fn8pi7ne4r 2 месяца назад
Kaadi charcha y
@user-gd1wf2gr7y
@user-gd1wf2gr7y 2 месяца назад
Rattan bai mai tuhada har show dekh da mai phone ta gall krna chhana tuhada nall
@jasdeepkaur5398
@jasdeepkaur5398 2 месяца назад
Rattan dhaliwal keeps checking his phone and doesn’t contribute into any discussion done by bedowalia . Doesn’t really look good on screen . Looks like he’s not interested in what bedowalia is talking. Rattan apne gal karke phone check karn lag jande aa !
@gurjitsingh8876
@gurjitsingh8876 2 месяца назад
Bai ji eh school ta ehte USA vich vi nahi
@sukhwidersingh4670
@sukhwidersingh4670 2 месяца назад
Bai late ho gaye ajj
@GurwinderSingh-jm9jj
@GurwinderSingh-jm9jj 2 месяца назад
Fathegarh sahib to nhi jnde g bjp vich g
@jagsirgilljagsirgill3430
@jagsirgilljagsirgill3430 2 месяца назад
Kamaljeet brar ludhiana to dsea ni kuch
@jattdhaliwal9379
@jattdhaliwal9379 2 месяца назад
ਬਾਈ ਇਹ ਕੇਜ਼ਰੀਵਾਲ ਦੀ ਭੈਣ ਵਾਲੀ ਕਿੰਨੇ ਮਿੰਟ ਤੋ ਸ਼ੁਰੂ ਹੁੰਦੀ ਹੈ ?
@ayushmishra6575
@ayushmishra6575 2 месяца назад
Plz talk more about bjp chances.. Plzz
@livingwordofgodjesuslove6619
@livingwordofgodjesuslove6619 2 месяца назад
Kime o veer g thek ho Sare …… isreal di history Pado Ohna di history pado sab pta lag jana ki karan a
@gurangrejsingh7597
@gurangrejsingh7597 2 месяца назад
SGPC amritdhari privar de bache nu ohh vjefa dinda aa
@Trustvlogs4446
@Trustvlogs4446 2 месяца назад
dunia da 1 school jida har class room picha hoo pool bna ta sab da april fool april fool😅😂😢😅😂mann saab bna reha na cool hahaha
@punjab6044
@punjab6044 2 месяца назад
Parmeet veer uss desh nu backing aa us di oo ta technologically advanced ho sakeya bina us tuo sab nu pta ki hona c ta sikha nu akal tuo bina kise di back ni aa
@HakamsinghHakam-ox2kx
@HakamsinghHakam-ox2kx 2 месяца назад
Driver d vote whether pao
@advocateamritpalsinghgill
@advocateamritpalsinghgill 2 месяца назад
Dhaliwal covid vaccine di gal karo bai dhawal mute he hoga see purana podcast which
@sukhwidersingh4670
@sukhwidersingh4670 2 месяца назад
Na bhai bahr koi school ni hega. Mann sahib d doch wala
@Sanghera-pe1wu
@Sanghera-pe1wu 2 месяца назад
ਇਹ ਐਪੀਸੋਡ 65 ਮਿੰਟ ਦਾ ਹੈ । 45 ਮਿੰਟ ਆਮ ਆਦਮੀ ਪਾਰਟੀ ਤੇ ਤਵਾ ਲਾਇਐ ਤੇ ਬੜੇ ਵਿੰਗੇ ਟੇਢੇ ਢੰਗ ਨਾਲ ਬਾਦਲ ਦਲ ਦੀ ਸਪੋਰਟ ਕੀਤੀ ਹੈ। ਇਉਂ ਬਣਾਉਂਦੇ ਨੇ ਦਰਸ਼ਕਾਂ ਨੂੰ ਮੂਰਖ ਇਹ
@ekmsingh28
@ekmsingh28 2 месяца назад
Jdo Badal ke gaye hun una nu ki kehna … Jo raz krde a una Di hi gal honi a
@Punjabi_Pakke_Wale
@Punjabi_Pakke_Wale 2 месяца назад
Ehna de darshak hai v moorakh. Koi v moorakh bana ke chala janda ehna nu, Rattan dalal nu tan bus ehna to TRP chahidi jo Bhagwant Mann nu gallan kad ke hi mil rahi hai
@13Raajass
@13Raajass 2 месяца назад
🐏🐑
@onkarsahota1677
@onkarsahota1677 2 месяца назад
ਜਟਾਣੇ ਨੂੰ ਭੁੱਲ ਗਿਆ ਭਗਤੂ ਬੁੱਚੜ ਜਟਾਣੇ ਹੋਰ ਵੀ ਹੈਗੇ,SYL ਨੂੰ ਦੱਬੀ ਰਹਿਣ ਦਵੇ।
@sukhsingh6465
@sukhsingh6465 2 месяца назад
Channi da bro
@user-vn3po5pz1p
@user-vn3po5pz1p 2 месяца назад
ਜਿਹੜੀ ਸਾਰੀ ਜਨਤਾ ਅੰਮ੍ਰਿਤ ਪਾਲ ਅੰਮ੍ਰਿਤ ਪਾਲ ਕਰਦੀ ਫਿਰਦੀ ਹੈ । ਉਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਇਹਨਾਂ ਤੇ Nsa ਲੱਗਣ ਦੀ ਜੜ ਕੀ ਸੀ? ਅੰਮ੍ਰਿਤਪਾਲ ਦੇ ਨਾਲ ਰਹਿਣ ਵਾਲੇ ਇਕ ਖਾਸ ਬੰਦੇ ਦੇ ਇੱਕ ਕੁੜੀ ਨਾਲ ਨਜਾਇਜ਼ ਸਬੰਧ ਸਨ ਜਦੋਂ ਇੱਕ ਨੌਜਵਾਨ ਨੇ ਅੰਮ੍ਰਿਤ ਪਾਲ ਨੂੰ ਕਿਹਾ ਕਿ ਇਸ ਬੰਦੇ ਨੂੰ ਆਪਣੀ ਟੀਮ ਵਿਚੋ ਹਟਾ ਦਿੱਤਾ ਜਾਵੇ ਕਿਉਂਕਿ ਇਹ ਬੰਦਾ ਕਿਰਦਾਰ ਦਾ ਸਾਫ ਨਹੀਂ ਤਾਂ ਅੰਮ੍ਰਿਤ ਪਾਲ ਹੋਰਾਂ ਨੇ ਉਸ ਮੁੰਡੇ ਦੀ ਜ਼ੁਬਾਨ ਬੰਦ ਕਰਨ ਲਈ ਉਸ ਦੀ ਕੁੱਟਮਾਰ ਕੀਤੀ ਜਿਹਦੇ ਚੱਕਰ ਵਿੱਚ ਜਦੋਂ ਇਹਨਾਂ ਦੇ ਉਸ ਸਾਥੀ(ਜੋ ਅੰਮ੍ਰਿਤ ਪਾਲ ਸਿੰਘ ਦਾ ਬਾਡੀਗਾਰਡ ਵੀ ਸੀ) ਨੂੰ ਥਾਣੇ ਵਿੱਚ ਲਿਜਾਇਆ ਗਿਆ ਤਾਂ ਉੱਥੇ ਜਾ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਧਾਲ ਬਣਾ ਕੇ ਲੇ ਗਏ ਤੇ ਥਾਣੇ ਵਿੱਚ ਆਪਣੀ ਗੁੰਡਾਗਰਦੀ ਦਿਖਾਈ ਜਿਸ ਕਰਕੇ ਇਹਨਾਂ ਉੱਤੇ ਐਨਐਸਏ ਲੱਗੀ ਇੱਕ ਕੁੜੀ ਨਾਲ ਨਜਾਇਜ਼ ਸੰਬੰਧਾਂ ਦਾ ਰੌਲਾ ਕੌਮ ਦੇ ਗਲ ਕੌਮ ਦਾ ਮਸਲਾ ਬਣਾ ਕੇ ਪਾ ਦਿੱਤਾ ਗਿਆ ।ਰਹੀ ਨਸ਼ੇ ਛਡਾਉਣ ਦੀ ਗੱਲ... ਪਹਿਲਾਂ ਤਾਂ ਇਹ ਖਾਲਿਸਤਾਨ ਖਾਲਿਸਤਾਨ ਕਰਦਾ ਸੀ ਫੇਰ ਜਦੋਂ ਪਈਆਂ ਜੁਤੀਆਂ ਪਈਆਂ ਫਿਰ ਕਹਿੰਦਾ ਨਹੀਂ ਜੀ ਅਸੀਂ ਤਾਂ ਅੰਮ੍ਰਿਤ ਛਕਾਉਣੇ ਆ ਤੇ ਨਸ਼ੇ ਛਡਾਉਣੇ ਆਂ .. ਹੁਣ ਮੋਕਾ ਹੁਣ ਸਟੇਜਾਂ ਤੇ ਕਰੋ ਖਾਲਸਤਾਨ ਦੀ ਮੰਗ। ਦੂਜਾ ਉਹ ਸਿਮਰਜੀਤ ਮਾਨ ਕੱਲ੍ਹ ਪਰਸੋਂ ਕਿਸਾਨਾਂ ਨੂੰ ਕਹਿ ਰਿਹਾ ਸੀ ਕੇ ਇਹ ਟਕੇ ਟਕੇ ਦੇ ਬੰਦੇ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਨੇ। ਫਿਰ ਇਸੇ ਮਾਨ ਨੇ ਤੇ ਇਹਦੇ ਬੰਦਿਆ ਨੇ ਖੁੱਲ੍ਹ ਕੇ ਸ਼ਹੀਦ ਭਗਤ ਦੀ ਕਿਰਦਾਰਕੁਸ਼ੀ ਕੀਤੀ ਤੇ ਹੁਣ ਥੋਨੂੰ ਸਿਮਰਜੀਤ ਮਾਨ ਤੇ ਇਹ ਅੰਮ੍ਰਿਤਪਾਲ ਚੰਗਾ ਲੱਗਣ ਲੱਗ ਗਿਆ ਜਿਹੜਾ ਬੰਦੀ ਸਿੰਘਾਂ ਦੇ ਮੋਰਚੇ ਚ ਕਿਵੇਂ ਗੰਦ ਪਾ ਕੇ ਆਇਆ ਸੀ । ਇਹਨੂੰ ਇਹ ਸੀ ਕਿ ਜੇ ਇਹ ਬੰਦੀ ਸਿੰਘ ਛੁੱਟ ਗਏ ਤਾਂ ਮੇਰੀ ਗੱਲ ਨਹੀਂ ਬਣਨੀ ਸਾਰੀ ਮੋਰਚੇ ਦੀ ਸੰਗਤ ਗਵਾਹ ਹੈ। ਸੱਚ ਤਾਂ ਇਹ ਹੈ ਕਿ ਸਾਡੇ ਪੰਜਾਬੀ ਸਿੱਖਾਂ ਨੂੰ ਤਰਕ ਅਤੇ ਸੱਚੀ ਗੱਲ ਕਰਨ ਵਾਲਾ ਬੰਦਾ ਜਹਿਰ ਵਰਗਾ ਲੱਗਦਾ ਹੈ ਤਾਂਹੀ ਤਾਂ ਹਰ ਸਮੇਂ ਦੀ ਸਰਕਾਰ ਤੋਂ ਆਪਣਾ ਨੁਕਸਾਨ ਕਰਵਾਇਆ ਇੱਕ ਗੱਲ ਯਾਦ ਰੱਖਿਓ ਪੰਜਾਬੀਓ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਹੀਰੋ ਬਣਾ ਕੇ .. ਹੋਣੀ ਤੁਹਾਡੇ ਨਾਲ ਉਹੀ ਹੈ ਜਿਹੜੀ ਸਿਮਰਜੀਤ ਮਾਨ ਨੇ 1989 ਵਿੱਚ ਕੀਤੀ ਸੀ।
@13Raajass
@13Raajass 2 месяца назад
A gyi bhed 🐏🐑bagwant di sala amirtpal da vehla sala
@Punjabi_Pakke_Wale
@Punjabi_Pakke_Wale 2 месяца назад
@@13Raajassਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ : - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ। - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ। - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ। - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ। - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ। - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ। - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ। - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।
@13Raajass
@13Raajass 2 месяца назад
@@Punjabi_Pakke_Wale yarrre koi facts teh sawal kro kithe c ajjj kithe c kal kithe c bro jado tera birth hoya tu odo hi boln lg gya c nahi nah ohi gal time onda har ik chij da kirpa hoyi agle teh nashe chadwoda mundea de amirt banni nal jodd da oh nhi dikha thonu chal chad yar bus chad meri gal note krli verre 1 lakh nal jituuga amritapal
@Punjabi_Pakke_Wale
@Punjabi_Pakke_Wale 2 месяца назад
@@13Raajass tusi ohna nu Amrit bani nu kade karde dekhya ? Ohna nu paggg saroop ban ke amrit chaka ke hathayaran di training de reha si. Kise ne nasha ni chadya si, ohna di haalat dekho ja ke hun. Oh sirf tuhade warge lokkan nu moorakh bana ke apni Hathyarband sena bana reha si. Kal nu koi gangster pagg ban ke maaran lag jayega lokkan nu te oh sahi ho jayega ?
@13Raajass
@13Raajass 2 месяца назад
@@Punjabi_Pakke_Wale 4june nu cmnt kruga bro ithe hi 2 lakh di lead nl jitt pakiii
@user-ox8tc9vl8g
@user-ox8tc9vl8g 2 месяца назад
ਫੁੱਲ ਤਾਂ ਪੰਜਾਬ ਦੀ ਜਨਤਾ ਪਾਦੁ ਗੀ ਝਾੜੂ ਵਾਲਿਆਂ ਦੇ
@Punjabi_Pakke_Wale
@Punjabi_Pakke_Wale 2 месяца назад
Eh Lok Awaaz TV de channel de interview te base te sab bhonki janda, oh banda Akali-BJP da market president si bathinda da.
@akhtiarsingh4554
@akhtiarsingh4554 2 месяца назад
Kisan da put sir ch?
@MrJapjee
@MrJapjee 2 месяца назад
This is doing by channel owner from bhadhor very sad for Punjab
@pb19wale24
@pb19wale24 2 месяца назад
Chapal chat bolo veer
@13Raajass
@13Raajass 2 месяца назад
Rattan ji ❤❤❤bhout vdia soch a ji bhout vdia bolea ajjj tuc
@advocateamritpalsinghgill
@advocateamritpalsinghgill 2 месяца назад
moffer ahaib si gal karda dhaliwal ji
@JatinderSingh-fh4vf
@JatinderSingh-fh4vf 2 месяца назад
Gurkirat kotli fathegarh sahib to bjp de candidate ho skde a ravneetbittu de brother ne
@parvindersingh9865
@parvindersingh9865 2 месяца назад
Reserve seat aa fatehgarh sahib di kotli Ni lad skda O general category to belong krda
@SurinderSingh-jk4er
@SurinderSingh-jk4er 2 месяца назад
The C M has gone too long in his speech His acts are not like a C M remember all previous C Ms irrespective of their party no C M used such derogatory remarks against his or her opponents When Majithia used similar words against C M than all his adulatory start weeping
@Punjabi_Pakke_Wale
@Punjabi_Pakke_Wale 2 месяца назад
CM Jameen to uthya sidha saada desi banda hai. Conventan to ni padhya, captain-badlan wang, te ohna ne jo punjab nu luteya te kuteya ohde naal kayi hisse changa saanu eh desi CM hai, jo lokkan de kam tan karda hai.
@BaljinderSingh-ue9kl
@BaljinderSingh-ue9kl 2 месяца назад
Mann good
@tejaspreetsingh6090
@tejaspreetsingh6090 2 месяца назад
ਮੇਰੇ ਨਾਲ ਲਾ ਲਵੋ ਸ਼ਰਤ ਜਿਸ ਨੇਂ ਵੀ ਲਾਉਣੀ ਆ ਜੇਕਰ ਆਪ ਵਾਲੇ ੫ ਤੋਂ ਵੱਧ ਇੱਕ ਵੀ ਸੀਟ ਕੱਢ ਲੈਣ। ਜੋਰ ਲਾ ਕੇ ੪-੫ ਸੀਟਾਂ ਆਉਣੀਆਂ ਆਪ ਦੀਆਂ। ਤੇ ਅਕਾਲੀ ਦੱਲ ਦੀ ਸਿਰਫ਼ ਬਠਿੰਡਾ ਸੀਟ ਆ ਸਕਦੀ ਆ ਪਰ ਜੋਰ ਬਾਹਲਾ ਲਗਣਾ ਬਠਿੰਡੇ ਵੀ। ਪਹਿਲੇ ਨੰਬਰ ਤੇ ਕਾਂਗਰਸ ਆਊਗੀ।
@Punjabi_Pakke_Wale
@Punjabi_Pakke_Wale 2 месяца назад
2022 which v edan hi kehnde si ki 20 seatan ni aauniya. Tusi bheddan ne edan hi ronde rehna, kyu Punjab da bhala karke rehna Bhagwant Mann ne.
@bgmipunjabifunny
@bgmipunjabifunny 2 месяца назад
​@@Punjabi_Pakke_Walechal eh dass singla to aatifa kyu leya? j ohne galt c party ch kyu hai? je sahi c drama kyu kita jwaab de dwi ek peyo da a??
@Punjabi_Pakke_Wale
@Punjabi_Pakke_Wale 2 месяца назад
@@bgmipunjabifunny credible Allegation lagge tan ohnu Ministry to laaya. Par jad tak prove ni ho jaanda odon tak party whicho ni kaddya. Thats what is called being fair on both sides. Amritpal diyan bheddan nu kithe ehni akal
@bgmipunjabifunny
@bgmipunjabifunny 2 месяца назад
@@Punjabi_Pakke_Wale proove kehne krna topya sarkaar loka te vigilance jaanch boht krondi je dosh hi sache c ta parchaar ch kyu leja rahe ne nale dosh cm ne laaye c na ke kise hor party ne bhedan bhedan hi rehna
@Punjabi_Pakke_Wale
@Punjabi_Pakke_Wale 2 месяца назад
@@bgmipunjabifunnyas MLA oh investigation impact ni kar sakda as Minister kar sakda hai is layi hataya hai. Te convict court ne karna hunda. Par tuhanu bheddan nu ehni akal hundi te Amritpal nu thodi follow karde.
@user-gd1wf2gr7y
@user-gd1wf2gr7y 2 месяца назад
Rattan v bus sarkar da picha pya
@user-zd3gy7ph3e
@user-zd3gy7ph3e 2 месяца назад
Inklabi eh dassan ke india kiss de gulam hai jo inklab de nahre lagga rahe ho
@Unitedstateslife
@Unitedstateslife 2 месяца назад
Dr. Amar singh di jagah lakha payal ja channi aa janda jit jana c dr tan ghumandi te kutta banda nhi jitdaa Duja karamjit anmol jit jana othe congress da je sadiq hunda sayad jit janda Sher singh ghubayea jituga Dr. Gandhi jituga Gurjit aujla jituga Harsimart badal jitugi Je kamaljit brar na bethea aap da pappi jit jana Anandpur sahib ton akalidal di duji ticket aa sakdi aa Simranjit maan jitnge Channi bi jit sakda mukabla rahu Chandigarh ch congress da jitu
@swarnsidhu2639
@swarnsidhu2639 2 месяца назад
Daggra vaste varti jaan vali gaddi
@harishkhepar4622
@harishkhepar4622 2 месяца назад
Yaar oh teer da nishana jiha Landa kina fuddu lagda cm yaar Ida de lashan ta pind da panch vi nahi karda sachi ehne cm di kursi da vi naas maar dita joker lgda eh banda asi ta pashta rahe ehnu vote pake
@harkiransingh4220
@harkiransingh4220 2 месяца назад
ਚੰਗੀ ਖ਼ਬਰ ਇੱਕ ਵੀ ਨਹੀ
@Punjabi_Pakke_Wale
@Punjabi_Pakke_Wale 2 месяца назад
Changa ehna nu AAP te bhagwant mann which kade dikhna v nahi. Ehna ne ek fake post nu BM di wife bana ke 10 mins di news chala ditti. Kade nehri paani, jobs, bijli, toll plaza band kitte, Aam aadmi clinics, school of eminence te kade ehna ne reporting kar dekhya ? Ehna punjab which bahut negative mahaul bana rakhya sirf apni TRP layi. Tan hi punjab whicho sab bhajji jande.
@harkiransingh4220
@harkiransingh4220 2 месяца назад
ਬਠਿੰਡੇ ਮੈਂ ਗਿਆ ਸੀ ਰੋਡ ਸੋਅ ਵਿੱਚ ਲੋਕਲ ਬੰਦੇ ਬਹੁਤ ਸੀ
@Punjabi_Pakke_Wale
@Punjabi_Pakke_Wale 2 месяца назад
Tenu ki pata veere. Lok Awaz tv te rattan dalalan ne jo keh ditta ohi sach manno. Baki punjab which sab galat ne.
@bgmipunjabifunny
@bgmipunjabifunny 2 месяца назад
nhi bhedan hi sach boldia bus😂😂😂​@@Punjabi_Pakke_Wale
@gurvinderbilla4961
@gurvinderbilla4961 Месяц назад
Chita bnd ho gya bai Bargadi insaf mil gya bai She’d munde de ghr dya nu 1 cror mil gya bai NSA lai Vijy kuvr Partap glt a bai Chotta glt c bai Goldi brar mil gya bai Shrm kro Asi v phla Amm admi de hak ch c pr Shrm lati ehna na Knk kina di mri ohna nu psa ni milya Jina di ni mri oh la gye Koi riswat ni bnd hoi Chlo sdo ki ki dsa smjn lai ik bhut hunda
@Punjabi_Pakke_Wale
@Punjabi_Pakke_Wale Месяц назад
@@gurvinderbilla4961 2 saal which hor tenu canada bana den ?
@lakhveersran9868
@lakhveersran9868 2 месяца назад
Aam admi party electricity vechdi eh v dse 8 mhine doosria states to buy b krdi eh PSPCL da rule a hr sarakar eda krdi awe fudu bnon te hoe loka nu
@ekmsingh28
@ekmsingh28 2 месяца назад
Par eh ta badlab ale a ustad …te fir krmchariya Di tankha te pension ghat Kyu payi ena ne Je paisa hai
@jagsheershergill821
@jagsheershergill821 2 месяца назад
Harsimrat Badal jindabad
@revarogrewal5975
@revarogrewal5975 2 месяца назад
Thono tikan nhi dena main 4 june nu , jdo 8 wje ton jhaaru thode andr dhakna main , 3 ch nah 13 ch , jdo tatti bnd hundi aa thodi odo v kasoor bhagwant mann da kad de oo ?
@13Raajass
@13Raajass 2 месяца назад
🐑🐏new bhed
@harkiransingh4220
@harkiransingh4220 2 месяца назад
ਅਕਾਲੀ ਦਲ ਦੀ ਡੁੱਬਦੀ ਬੇੜੀ ਕੋਈ ਵੀ ਸਵਾਰ ਨਹੀ ਹੋਣਾ ਚਾਹੁੰਦਾ
@Punjabi_Pakke_Wale
@Punjabi_Pakke_Wale 2 месяца назад
Changa ehna nu AAP te bhagwant mann which kade dikhna v nahi. Ehna ne ek fake post nu BM di wife bana ke 10 mins di news chala ditti. Kade nehri paani, jobs, bijli, toll plaza band kitte, Aam aadmi clinics, school of eminence te kade ehna ne reporting kar dekhya ? Ehna punjab which bahut negative mahaul bana rakhya sirf apni TRP layi. Tan hi punjab whicho sab bhajji jande.
@sukhbatth9089
@sukhbatth9089 2 месяца назад
ਬਾਦਲ।ਨਹੀ।ਕੋਈ,।ਨਹੀ।ਬਨਸਕਦਾ
@Punjabi_Pakke_Wale
@Punjabi_Pakke_Wale 2 месяца назад
Maama partyian saariyan hi full te haar khud hi dindiya hundiyan, kon apne walon kharid ke sutda. Kade akali-congress de function nu v expose kar na phir ?
@Punjabi_Pakke_Wale
@Punjabi_Pakke_Wale 2 месяца назад
Rattan Lok Awaz TV di videos dekh ke Reporting kari jaanda te Lok awaz wala Rattan nu dekh ke taaliya maari janda. Ehna ne apna anti AAP ecosystem bana leya hai, taaliyan maaran lagge bus.
@vishalkadian9860
@vishalkadian9860 2 месяца назад
Aah vehlad beh ke gallan maarniya band kar de Rattan. Dhupp ch ohne paani maar liya teh paap karta. Hadd hogi ehh level aa gall baat da
@Punjabi_Pakke_Wale
@Punjabi_Pakke_Wale 2 месяца назад
Eh te haal ehdi patarkarita da. Punjab de saare muddeya nu chadd ke bus faaltu diyan bus anti AAP hi gallan discuss karan lagga rehnda. Laahnti.
@Punjabi_Pakke_Wale
@Punjabi_Pakke_Wale 2 месяца назад
Awww Rattan nu kinna dukh laggeya Badalan nu kuj keh ditta tan. Jehda badal te bajwe te Khaire roz mil ke ohnu Bhagwant Mann nu tichran karde ohde bare ehna nu ni dikhda.
@Lambardar100
@Lambardar100 2 месяца назад
es insan nu pta karlo vi eh khuch kive hoyuga ena bura lagda eh rattan dhaliwal
@13Raajass
@13Raajass 2 месяца назад
🐏🐑bhed ji ragav chadda kithe a ji
@Punjabi_Pakke_Wale
@Punjabi_Pakke_Wale 2 месяца назад
Eh dono reporter ghat marasi jyada lagde, jo bus Bhagwant Mann te tawa laga ke Taaliyan waja ke aapas which hi khush hunde rehnde hai😅🤣
@03_Preet_Mander
@03_Preet_Mander 2 месяца назад
🌶️🌶️🌶️ sach bol de bhet khol de oh choote sachi mirch ta tere ladi a 😂😂 Mirch Ta Tere Laddi A …..
@malwindersidhu4786
@malwindersidhu4786 2 месяца назад
School de class de nal pool aap ne banata fool 🖕
Далее
Лайфхак для дачников
00:13
Просмотров 17 тыс.
Не плавайте тут! 🏊🚫
0:24
Просмотров 6 млн