Тёмный

ਲੱਗਣ ਨਾਂ ਲੋਕੋ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ | Dhadrianwale 

Emm Pee
Подписаться 2,7 млн
Просмотров 2 млн
50% 1

For all the latest updates, please visit the following page:
ParmesharDwarofficial
emmpee.net/
~~~~~~~~
This is The Official RU-vid Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
RU-vid Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#kavita
#maa
#mother

Развлечения

Опубликовано:

 

18 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 827   
@KamaljitKaur-fy3uu
@KamaljitKaur-fy3uu 8 месяцев назад
ਨਹੀਂ ਜਾਣੀਆਂ ਚਾਹੀਦੀਆਂ ਮਾਵਾਂ 😢ਪਰ ਇਹੀ ਰਿਸ਼ਤਾ ਅਕਸਰ ਸਭ ਤੋਂ ਪਹਿਲਾਂ ਤੁਰ ਜਾਂਦਾ ਹੈ ਜੀ 🙏🏻
@ManjitKaur-wl9hr
@ManjitKaur-wl9hr 8 месяцев назад
ਸੱਚਮੁੱਚ, ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ 🙏🙏..
@kultarsinghcheema7452
@kultarsinghcheema7452 8 месяцев назад
ਇਹ ਸਮਾਗਮ ਮਾਵਾਂ ਦੀ ਮਿੱਠੀ ਯਾਦ ਵਿੱਚ ਇਕ ਉੱਤਮ ਦਰਜੇ ਦਾ ਸਮਾਗਮ ਹੈ ਜੀ। ਧੰਨਵਾਦ ਭਾਈ ਸਾਹਿਬ ਜੀ।
@gurmeetchahal5858
@gurmeetchahal5858 Месяц назад
ਵਾਹਿਗੁਰੂ ਜੀ 🙏
@gurjeetkaur9238
@gurjeetkaur9238 8 месяцев назад
ਵਾਹਿਗੁਰੂ ਜੀ ਮਾਂ ਸ਼ਬਦ ਆਪਣੇ ਆਪ ਵਿੱਚ ਸੰਪੂਰਨ ਮਾਂ ਆਪਣਾ ਪਰਛਾਵਾਂਆਪਣੇ ਬੱਚਿਆਂ ਵਿੱਚ ਦੇਖਦੀ ਹੈ ਆਪਣਾ ਦੁੱਖ ਔਖ,ਤਕਲੀਫ ਦਾ ਦੁੱਖ ਆਪਣੀ ਔਲਾਦ ਤੇ ਨਹੀਂ ਪੈਣ ਦਿੰਦੀ ਪ੍ਮਾਤਮਾ ਦਾ ਰੂਪ ਮਾਂ ਹੈ ਜੁੱਗ ਜੁੱਗ ਜੀਣ ਮਾਵਾਂ 🙏ਭਾਈ ਸਾਹਿਬ ਜੀ ਭਾਵੁਕ ਕਰ ਦਿੱਤਾ ਚੜਦੀ ਕਲਾ ਚ, ਰਹੋ ਜੀ 🙏ਲੱਗਣ ਨਾ ਤੱਤੀਆਂ ਹਵਾਵਾਂ
@jaspreetbhullar8398
@jaspreetbhullar8398 8 месяцев назад
ਸਚਮੁੱਚ ਮਾਂ ਬਾਪ ਰੱਬ ਦਾ ਦੂਸਰਾ ਰੂਪ ਹਨ ਜੀ 🙏
@user-hn5km7do7q
@user-hn5km7do7q 2 месяца назад
❤Mother"s ❤CANNOT be described ❤ MahVAH biiinaaaah Vayrhaa SUNNAH🤒🤕🤧😪 😭😭😭😭Maaaah hei Tartiii MATA😭😭😭😭
@karamjitsingh8908
@karamjitsingh8908 8 месяцев назад
ਵਾਹ ਜੀ ਵਾਹ! ਸਿੱਧੇ ਰਸਤੇ ਪਾਉਣ ਵਾਲਿਆ ਧੰਨਵਾਦ ਜੀ!
@pb13wala42
@pb13wala42 8 месяцев назад
ਮੇਰੀ ਮਾਂ ਮੇਰਾ ਰੱਬ Love you ma ❤❤
@gurjeetkaur9238
@gurjeetkaur9238 8 месяцев назад
ਕਿਹੜੇ ਸ਼ਬਦਾ ਨਾਲ ਸ਼ੁਕਰੀਆ,ਧੰਨਵਾਦ ਭਾਈ ਸਾਹਿਬ ਜੀ ਕਰੀਏ ਕਿ ਮਾਂ ਪੁੱਤ ਦੀ ਹਕੀਕੀ ਬਿਆਨ ਕੀਤੀ ਉਹ,ਖੁਸ਼ੀ ,ਉਹ ਕੀਮਤੀ ਪਲ ਸਾਡੇ ਨਾਲ ਸਾਂਝੇ ਕੀਤੇ ਤੇ ਬਹੁਤ ਸਾਰੇ ਇਸ ਰਿਸ਼ਤੇ ਦੀ ਕਦਰ ਕਰਨੀ ਸਿੱਖਣਗੇ ਸੱਚ ਮਾਂ ਮਾਂ ਹੀ ਹੈ ਉਸਦਾ ਕਰਜ ਨਹੀਂ ਅਸੀਂ ਉਤਾਰ ਸਕਦੇ ਤੁਸੀਂ ਚੜਦੀ ਕਲਾ ਚ, ਰਹੋ ਜੀ ਹਮੇਸ਼ਾ 🙏
@varunkumar7730
@varunkumar7730 4 месяца назад
Very nice pic video
@sunudhurkot12
@sunudhurkot12 4 месяца назад
Uhngt
@sukhsingh9709
@sukhsingh9709 2 месяца назад
M 😂 7:10 ​@@sunudhurkot12😅😅
@HarpreetKaur-pk5go
@HarpreetKaur-pk5go 8 месяцев назад
ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ ਸੱਚੀ ਸੁਣ ਕੇ ਬਹੁਤ ਰੌਣਾ ਆਇਆ 😭😭😭😭
@user-vl4yj9vk6y
@user-vl4yj9vk6y 2 месяца назад
@rajangrover1228
@rajangrover1228 Месяц назад
ਵਾਹਿਗੁਰੂ ਜੀ ਮਿਹਰ ਕਰੋ ❤
@kuldipdhaliwal3005
@kuldipdhaliwal3005 8 месяцев назад
ਬਿਲਕੁਲ ਸਹੀ ਕਿਹਾ ਬਾਬਾ ਜੀ ਨੇ ਸੁਣ ਕੇ ਰੋਣਾ ਆ ਗਿਆ ਸਚਮੁੱਚ ਮਾਂ ਬਾਪ ਤੋਂ ਬਿਨਾਂ ਪਿੰਡ ਜਾਣ ਨੂੰ ਦਿਲ ਨਹੀਂ ਕਰਦਾ
@gurbajsandhu7431
@gurbajsandhu7431 8 месяцев назад
ਬਿਲਕੁਲ ਸਹੀ ਕਿਹਾ ਬਾਬਾ ਜੀ ਨੇ ਸੁਣਕੇ ਰੋਣ ਆ ਗਿਆ
@ManjeetKaur-vj4xq
@ManjeetKaur-vj4xq 7 месяцев назад
Iiiioo
@ManjeetKaur-vj4xq
@ManjeetKaur-vj4xq 7 месяцев назад
​@@gurbajsandhu7431😊😊😊🎉 🎉😂😂😂 😊
@jaspreetbhullar8398
@jaspreetbhullar8398 8 месяцев назад
ਸਚਮੁੱਚ ਅਸੀਂ ਮਾਪਿਆਂ ਦਾ ਕਰਜ਼ ਸਾਰੀ ਜ਼ਿੰਦਗ਼ੀ ਨਹੀਂ ਉਤਾਰ ਸਕਦੇ ਜੀ 🙏🙏 ਸੱਚਮੁੱਚ ਭਾਈ ਸਾਹਿਬ ਜੀ ਕਦੇ ਮਾਪਿਆਂ ਦੀ ਕਦੇ ਬਦਅਸੀਸ ਨਹੀਂ ਲੈਣੀ ਚਾਹੀਦੀ ਜੀ🙏🙏 ਸੱਚ ਹੈ ਜੀ ਮਾਪੇ ਕਦੇ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਚਾਹੁੰਦੇ 🙏
@gurjeetkaur9238
@gurjeetkaur9238 8 месяцев назад
ਬਿਲਕੁਲ ਠੀਕ ਬਾਈ ਜੀ
@JaswinderSingh-oe1um
@JaswinderSingh-oe1um 2 месяца назад
Jas
@rajinderkaur3731
@rajinderkaur3731 8 месяцев назад
ਭਾਈ ਸਾਹਿਬ ਜੀ ਨੂੰ ਤੇ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤
@user-fq7tz3qm4b
@user-fq7tz3qm4b 7 месяцев назад
sssassz
@HarpreetSingh-ib3st
@HarpreetSingh-ib3st 6 месяцев назад
QQ ji ji​@@user-fq7tz3qm4b
@HarpreetKaur-pk5go
@HarpreetKaur-pk5go 8 месяцев назад
ਸ਼ੁਕਰ ਆ ਅਸੀਂ ਭਾਗਾਂ ਵਾਲੇ ਹਾਂ ਮਾਂ ਪਿਉ ਸਿਰ ਤੇ ਆ ਰੱਬਾ ਕਿਸੇ ਵੈਰੀ ਦੁਸ਼ਮਣ ਦੀ ਵੀ ਮਾਂ ਨਾ ਮਰੇ🙏🙏🙏😔😔😔😔
@jaspreetbhullar8398
@jaspreetbhullar8398 8 месяцев назад
ਬਿਲਕੁੱਲ ਸਹੀ ਕਿਹਾ ਹਰਪ੍ਰੀਤ ਭੈਣ ਜੀ 🙏
@ManjinderSingh-f4r
@ManjinderSingh-f4r 19 дней назад
😢😢😢😢😢😢
@ManjinderSingh-f4r
@ManjinderSingh-f4r 19 дней назад
Miss you mom ji 😢😢
@sharmabadgotra750
@sharmabadgotra750 10 дней назад
​@@jaspreetbhullar8398🎉
@jaspreetbhullar8398
@jaspreetbhullar8398 8 месяцев назад
ਭਾਈ ਸਾਹਿਬ ਜੀ ਪਹਿਲਾਂ ਮੈਂ ਵੀ ਸੰਗਦੀ ਜਾਂ ਝਿਝਕ ਵਿੱਚ ਕਦੇ ਆਪਣੇ ਮਾਪਿਆਂ ਨੂੰ ਮੇਰੀ ਖ਼ੁਸ਼ਨੁਮਾ ਜ਼ਿੰਦਗੀ ਲਈ Thank you ਤੇ ਕੋਈ ਬਚਪਨ ਜਾਂ ਬਚਪਨੇ ਵਿੱਚ ਕੀਤੀ ਛੋਟੀ ਜਾਂ ਵੱਡੀ ਗਲ਼ਤੀ ਲਈ sorry ਨਹੀਂ ਕਿਹਾ ਪਰ ਹੁਣ ਜੋਂ ਵੀ ਦਿਲ ਵਿੱਚ ਹੁੰਦਾ ਉਹਨਾਂ ਨੂੰ ਕਹਿ ਦਿੰਦੀ ਹਾਂ ਜੀ 🙏 ਸੱਚਮੁੱਚ ਬਹੁਤ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਮਾਪਿਆਂ ਦੀ ਅਸਲ ਕਦਰ ਕਰਵਾਉਣ ਲਈ ਜੀ 🙏🙏🙏🙏🙏🙏🙏
@KamaljitKaur-fy3uu
@KamaljitKaur-fy3uu 8 месяцев назад
ਮਾਂ ਦੀ ਯਾਦ ਵਿੱਚ ਹੋਏ ਇਸ ਸਮਾਗਮ ਵਿੱਚ ਜਿਵੇਂ ਦੂਰੋਂ ਦੂਰੋਂ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜਰੀ ਭਰੀ ਤਾਂ ਇੱਦਾਂ ਜਾਪ ਰਿਹਾ ਸੀ ਜਿਵੇਂ ਉਹ ਆਪ ਜੀ ਦੀ ਹੀ ਨਹੀਂ ਸਗੋਂ ਸਭ ਦੀ ਹੀ ਮਾਂ ਹੋਵੇ 🙏🏻😢
@jaspreetbhullar8398
@jaspreetbhullar8398 8 месяцев назад
ਹਾਂਜੀ ਭੈਣ ਜੀ 😥😥🙏
@gurpreetbrar7591
@gurpreetbrar7591 8 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🌹
@Kaurjawandha07
@Kaurjawandha07 8 месяцев назад
@@gurpreetbrar7591 ਹਾਂ ਜੀ ਬਿਲਕੁਲ
@Jashan_Preet12
@Jashan_Preet12 4 месяца назад
ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਹਿ
@sannybrar1772
@sannybrar1772 2 месяца назад
​@@jaspreetbhullar8398```of ll offic nm o 68 6i😊 hoho ya ya the day 0 lo ll Mom nai oo oo pop>68 😢⁰dw{😊
@ManjitKaur-lu7oy
@ManjitKaur-lu7oy 8 месяцев назад
ਹੈਰੀ ਵੀਰ ਬਲਵੰਤ ਮਾਨ ਵੀਰ ਜੀ ਪਰਮਜੀਤ ਸਿੰਘ ਗਿਲ ਵੀਰ ਜੀ ਗੂਰਜੰਟ ਵੀਰ ਜੀ ਅਮੋਲਕ ਵੀਰ ਜੀ ਤੇ ਜਗਤਾਰ ਸਿੰਘ ਮਟੂ ਵੀਰ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ। ਅਜ ਦਾ ਮੈਸਜ ਦਿਵਾਨ ਦਾ ਕਲਿਪ ਆ ਜੀ ਬਹੂਤ ਸੋਣਾ ਮੈਸਜ ਆ ਜੀ ਮਿਲਦੇ ਆ ਜੀ ਕਲ ਨੂੰ ਇਕ ਨਵੇ ਮੈਸਜ ਨਾਲ ਜੀ ਧੰਨਵਾਦ ਭਾਈ ਸਾਹਿਬ ਸਾਰੀ ਸੰਗਤ ਦਾ ਵੀ ਧੰਨਵਾਦ ਜੀ। ਮਾ ਤਾ ਮਾ ਈ ਜੀ ਆਪਾ ਮਾ ਦਾ ਦੇਣ ਨੀ ਦੇ ਸਕਦੇ ਜੀ।❤❤❤❤❤❤❤❤
@ManjitKaur-lu7oy
@ManjitKaur-lu7oy 8 месяцев назад
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।
@user-oi4ye1ec8e
@user-oi4ye1ec8e 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ
@rajviraulakh2666
@rajviraulakh2666 7 месяцев назад
ਭਾਈ ਸਾਹਿਬ ਜੀ ਤੁਸੀ ਬਹੁਤ ਵਧੀਆ ਗੱਲਾ ਕੀਤੀਆ ਸੱਚੀ ਰੋਣਾ ਆ ਗਿਆ
@jaspreetbhullar8398
@jaspreetbhullar8398 8 месяцев назад
ਸਚਮੁੱਚ ਜੀ 😭😭 ਲੱਗਣ ਨਾ ਲੋਕੋ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਧੰਨ ਧੰਨ ਮਾਂ ਗੁਜਰੀ ਜੀ 🙏 ਜਿਸ ਨੇ ਆਪਣਾ ਸਭ ਜ਼ੁਲਮ ਖ਼ਿਲਾਫ਼ ਵਾਰ ਦਿੱਤਾ 😥🙏 ਉਹਹੋ ਵਾਹਿਗੁਰੂ ਜੀ 🙏 ਸਾਰੀ ਕੁਦਰਤ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ🙏
@luckybrar8953
@luckybrar8953 8 месяцев назад
🙏🙏ਧੰਨ ਧੰਨ ਮਾਤਾ ਗੁਜਰ ਕੌਰ ਜੀ🙏 🙏🙏ਧੰਨ ਧੰਨ ਮਾਤਾ ਸੁੰਦਰੀ ਜੀ 🙏🙏 🙏🙏ਧੰਨ ਧੰਨ ਮਾਤਾ ਜੀਤੋ ਜੀ 🙏🙏 🙏🙏ਧੰਨ ਧੰਨ ਮਾਤਾ ਸਾਹਿਬ ਕੌਰ ਜੀ 🙏🙏🙏🙏
@pbo7vale496
@pbo7vale496 8 месяцев назад
ਭਾਈ ਸਾਹਿਬ ਜੀ ਤੁਸੀ ਬਿਲਕੁਲ ਸਹੀ ਕਿਹਾ ❤❤
@RajKumar-wh7bt
@RajKumar-wh7bt 7 месяцев назад
❤❤❤❤❤❤❤
@NarinderKaur-lo5vv
@NarinderKaur-lo5vv 8 месяцев назад
Sach hai maa ton bina ghar... Ghar nhi hunda... Maa de nal hi ghar hunda aa.... 🙏🙏
@jasmailkaur68
@jasmailkaur68 8 месяцев назад
ਬਿਲਕੁਲ ਸਹੀ 😢😢ਮਾਂ ਤੋ ਬਿਨਾ ਹੋ ਕੋਈ ਨਹੀ ਹੋ ਸਕਦਾ😢
@jassisingh5638
@jassisingh5638 8 месяцев назад
ਇੱਹ ਕਵਿਤਾ ਨਹੀ, ਬੈਰਾਗ ਦੇ ਹੰਝੂ ਨੇ ਮਾ ਨੂੰ ਸਮਰਪਿਤ ❤ 2023-1983=30ਸਾਲ ਹੋ ਗਏ ਮੇਰਾ ਮੇਰੀ ਮਾਤਾ ਤੋ ਵਿਛੋੜਾ ਹੋਏ ਨੂੰ, ਕਦੀ ਵੀ ਮਾ ਦੇ ਨਾਮ ਤੇ ਕੋਈ ਗੱਲ/ਕਵਿਤਾ ਆਵੇ, ਅੱਖਾਂ ਨਮ ਅਤੇ ਬਹੁਤ ਤੇਜੀ ਨਾਲ ਅੱਖਾਂ ਚੋ ਪਾਣੀ ਵਗਣਾ ਸਹਿਜ ਆ ਜਾਂਦਾ ਹੈ, ਕੰਟਰੋਲ ਕਰਨ ਲਈ ਰੁਮਾਲ ਜਾ ਮੈਂ ਹਮੇਸ਼ਾ ਵਾਸ਼ਰੂਮ ਦਾ ਸਹਾਰਾ ਲੈਣਾ ਪਸੰਦ ਕਰਦਾ ਹਾਂ। ਵਾਹਿਗੁਰੂ ਜੀ ਮਾ ਅਤੇ ਬਾਪ ਦਾ ਵਿਛੋੜਾ ਕਦੀ ਵੀ ਛੇਤੀ ਨਾ ਪਵਾਏ ਕਰੋ ❤
@horseLover7774
@horseLover7774 3 месяца назад
Thsi v mere naal de o mere v maa baap nu 33sal ho ge
@FathFath-sf7rs
@FathFath-sf7rs 2 месяца назад
SSA ji Maine kuchh poochha hai
@FathFath-sf7rs
@FathFath-sf7rs 2 месяца назад
Hello
@FathFath-sf7rs
@FathFath-sf7rs 2 месяца назад
Iske liye mujhe kis se baat karni padegi
@FathFath-sf7rs
@FathFath-sf7rs 2 месяца назад
Paji tulsidas do
@rajwindershergill9251
@rajwindershergill9251 2 месяца назад
ਵਾਹਿਗੁਰੂ ਜੀ ਹਰ ਇਕ ਵੀਰ ਨੂੰ ਮੱਤ ਦੇਵੀ ਜੋ ਮਾਂ ਜਿਉਂਦੀ ਦੀ ਕਦਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@parveenkaur2583
@parveenkaur2583 8 месяцев назад
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏♥️🌹
@championgamemap6485
@championgamemap6485 8 месяцев назад
ਵਾਹਿਗੁਰੂ ਜੀ ❤
@KamaljitKaur-fy3uu
@KamaljitKaur-fy3uu 8 месяцев назад
ਧਾਹ ਨਿਕਲ ਗਈ ਸੀ ਜੀ ਜਦੋਂ ਤੁਸੀਂ ਜਿਕਰ ਕੀਤਾ ਕਿ ਪੇਕੇ ਹੁੰਦੇ ਮਾਵਾਂ ਨਾਲ 😢🙏🏻
@jaspreetbhullar8398
@jaspreetbhullar8398 8 месяцев назад
ਸਹੀ ਕਿਹਾ ਕਮਲਜੀਤ ਭੈਣ ਜੀ 😢🙏
@gurmeetsingh3869
@gurmeetsingh3869 8 месяцев назад
Waheguru ji
@SatwantKaur-ht4jg
@SatwantKaur-ht4jg 3 месяца назад
😢😢😢​@@jaspreetbhullar8398
@harinderkaur5075
@harinderkaur5075 8 месяцев назад
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ ਮਾਂ ਪਿਓ ਦੇ ਜਾਣ ਮਗਰੋਂ ਪੇਕੇ ਜਾਣ ਨੂੰ ਜੀਅ ਨਹੀਂ ਕਰਦਾ । ਉਹ ਘਰ ਜਿਥੇ ਸਾਰਾ ਬਚਪਨ ਗੁਜ਼ਾਰਿਆ ਉਹ ਆਪਣਾ ਲੱਗਦਾ ਹੀ ਨਹੀਂ।🙏🙏
@user-dd3ye8ky6h
@user-dd3ye8ky6h 8 месяцев назад
JASWINDER SINGH KALA ਮਾਂਵਾਂ ਬੱਚਿਆਂ ਦਾ ਸਿਰ ਪਲੋਸ ਦੀਆਂ ਰਹਿਣ ਦਿੰਦੀਆਂ ਸਦਾਂ ਦੁਆਂਵਾਂ ਮਾਂ ਹੁੰਦੀ ਜਦ ਘਰ ਵਿੱਚ ਰਹਿਣ ਹਮੇਸ਼ਾਂ ਠੰਡੀਆਂ ਛਾਂਵਾਂ ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ ਕਿਉਂ ਲੈ ਜਾਨਾ ਮਾਂਵਾਂ ਠੰਡੀਆਂ ਸਰਦ ਰਾਤਾਂ , ਤੇ , ਮਾਂ ਕਰ ਲੈਦੀਂ ਸੀ ਗਰਮ ਪਾਣੀ ਮੈਂ ਵੀ ਚਾਂਈਂ ਚਾਂਈਂ ਨਹਾਵਾਂ ਲੈ ਕੇ ਅਸੀਸਾਂ ਮਾਂ ਕੋਲੋਂ ਮੈਂ ਫਿਰ ਸੋਹਣੀ ਦਸਤਾਰ ਸਜਾਵਾਂ ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ ਕਿਉਂ ਲੈ ਜਾਨਾ ਮਾਂਵਾਂ ਨੱਚਦਾ ਟੱਪਦਾ ਮੈਂ ਸੰਗ ਯਾਰਾਂ ਜਦ ਵੀ ਮੈਂ ਖੇਲਣ ਜਾਵਾਂ ਹੋ ਜੇ ਥੋੜ੍ਹੀ ਦੇਰ ਜੇ ਮੈਨੂ ਮਾਂ ਨੂੰ ਸਾਹਮਣੇ ਨਜਰੀਂ ਪਾਂਵਾਂ ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ ਕਿਉਂ ਲੈ ਜਾਨਾਂ ਮਾਂਵਾਂ ਰਹਿਣ ਹਮੇਸ਼ਾਂ ਆਉਂਦੀਆਂ ਹਰ ਪਲ ਧੀਆਂ ਪੁੱਤਰਾਂ ਵਲੋਂ ਠੰਡੀਆਂ ਹਵਾਂਵਾਂ ਕੁੱਟ ਕੁੱਟ ਮਾਂ ਚੂਰੀਆਂ ਪਾਉਦੀਂ ਰਹਿਦੀ ਸੀ ਕਾਂਵਾਂ ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ ਕਿਉਂ ਲੈ ਜਾਨਾਂ ਮਾਂਵਾਂ ਕੋਈ ਨਹੀਂ ਹੈ ਵਿੱਚ ਪਰਦੇਸਾਂ ਮੈਂ ਕਿਸ ਨੂੰ ਦਿਲ ਦਾ ਹਾਲ ਸੁਣਾਂਵਾਂ ਸੁਣਾਉਂਦੀ ਸੀ ਮਾਂ ਜਦ ਲੋਰੀ ਤੋਤਲੀ ਆਵਾਜ ਮੈਂ ਵੀ ਸੰਗ ਗਾਂਵਾਂ ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ ਕਿਉਂ ਲੈ ਜਾਨਾਂ ਮਾਂਵਾਂ ਮਾਂ ਮੁੱਹਬਤ ਦਾ ਦਰਿਆ ਸੀ ਵੱਗਦਾ ਹਰ ਦਮ ਰੱਖਦਾ ਖਿਲਾਰੀ ਬਾਹਵਾਂ ਮੁੱਹਬਤ ਦਰਿਆ ਵਿੱਚ ਲਾਉਣ ਨੁ ਤਾਰੀ ਮੈਂ ਵੀ ਭੱਜਾ ਭੱਜਾ ਆਵਾਂ ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ ਕਿਉਂ ਲੈ ਜਾਨਾਂ ਮਾਂਵਾਂ ਪਰੀ ਸੀ ਇੱਕ ਲੱਭੀ ਮਾਂ ਨੇ ਸੀ ਨਾਲ ਕਰਾਈਆਂ ਉਦੇ ਲਾਂਵਾਂ ਇੱਕ ਇੱਕ ਕਰਕੇ ਸੱਭ ਦਿਨ ਲੰਘ ਗਏ ਤੇ ਰਹੀਆਂ , ਕੋਹਾ , ਦੂਰ ਬਲਾਂਵਾਂ ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ ਕਿਉਂ ਲੈ ਜਾਨਾਂ ਮਾਂਵਾਂ ਮਾਂ ਦਾ ਚਿਹਰਾ ,ਅੱਖਾਂ, ਵਿੱਚ ਵਸਾ ਕੇ ਮੈਂ ਇੱਕ. ਇੱਕ. ਕਦਮ ਉਠਾਵਾਂ ਕਾਲੀਆਂ ਹੋਣ ਰਾਂਤਾਂ ਬੇਸ਼ੱਕ (ਕਾਲਾ ) ਲੰਘ ਜਾਂਦਾ ਏ ਟੇਢੀਆਂ ਮੇਢੀਆਂ ਰਾਹਾਂ ਕਿਧਰੇ ਮਿਲ ਜੇ ਰੱਬ ਤਾਂ ਪੁੱਛਾਂ ਕਿਉਂ ਲੈ ਜਾਨਾਂ ਮਾਂਵਾਂ ਜਸਵਿੰਦਰ ਸਿੰਘ ਕਾਲਾ 70997045
@user-hl2oo4gm3f
@user-hl2oo4gm3f 8 месяцев назад
ਮਾ ਮਾ🎉ਹੁੰਦੀ ਆ ਭਾਈ ਸਾਹਿਬ ਜੀ
@ranjitkaur9577
@ranjitkaur9577 8 месяцев назад
ਮਾਂ ਹੈ ਪਰ ਦੁੱਖ ਫਿਰ ਵੀ ਬਹੁਤ ਹੈ ਤੁਹਾਡਾ
@partaphundal2911
@partaphundal2911 8 месяцев назад
ਧੰਨ ਧੰਨ ਗੁਰੂਰਾਮਦਾਸ ਜੀ।ਕਿਰਪਾ।ਕਰਿਉ ਇਹ।ਵਿਛੋੜਾ।ਸਿਹਾ।।ਜਾਏ।ਮਾਵਾ।ਦੀ।ਜਗਾ।ਕੋਈ।ਨਹੀ।ਲੇ।ਸਕਦਾ🙏🙏🙏🙏🙏❤💕
@amitsandhu_
@amitsandhu_ 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍
@sukhwinderkaur4646
@sukhwinderkaur4646 8 месяцев назад
ਵਾਹਿਗੁਰੂ ਜੀ ਬਿਲਕੁਲ ਸਹੀ ਕਿਹਾ ਭਾਈ ਸਾਹਿਬ ਮੇਰਾ ਵੀ ਦਿਲ ਨਹੀਂ ਕਰਦਾ ਪੇਕੇ ਜਾਣ ਨੂੰ 😭😭😭🙏🙏
@ayesha3933
@ayesha3933 8 месяцев назад
ਮਾਂ ਤੇ ਪਿਓ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ 😢😢
@gurbhejsingh5523
@gurbhejsingh5523 7 месяцев назад
😢😢right
@SonuSingh-zo6om
@SonuSingh-zo6om 6 месяцев назад
😊​
@veerpalkaur8038
@veerpalkaur8038 8 месяцев назад
Waheguru ji shi keha bhai sahib ne 🙏🙏
@gurmeetkaur9140
@gurmeetkaur9140 8 месяцев назад
ਮਾਂ ਹੁੰਦੀ ਹੈ ਮਾਂ ਉ ਦੁਨੀਆ ਞਾਲਿੳ❤
@kulwinderkaur9107
@kulwinderkaur9107 8 месяцев назад
ਮਾਂ ਸਾਡੀ ਜ਼ਿੰਦਗੀ ਦੀ ਰੌਣਕ ਹੁੰਦੀ ਆ ,ਓਸ ਦੇ ਜਾਣ ਤੋਂ ਬਾਅਦ ਹੈ ਪਤਾ ਲੱਗਦਾ 😢😢,ਮਾ ਦੀ ਜਗ੍ਹਾ ਰੱਬ ਭੀ ਨਹੀਂ ਲਏ ਸਕਦਾ😢
@user-fh8tn2nx5y
@user-fh8tn2nx5y 3 месяца назад
Love you maa tu jug jug jive tenu meri b Umar lag jave sachi tere bina ghar suna suna lagda aa❤❤❤❤
@ManjinderSingh-f4r
@ManjinderSingh-f4r 19 дней назад
Miss you mom ji 😭😭😭😭😭
@ManjinderSingh-f4r
@ManjinderSingh-f4r 19 дней назад
😢😢😢😢😢😢😢
@ManjinderSingh-f4r
@ManjinderSingh-f4r 19 дней назад
Ajooooo mom ji 😭😭😭😭😭😭 come back my life😢😢😢😢
@ManjitKaur-lu7oy
@ManjitKaur-lu7oy 8 месяцев назад
ਸੰਗਤ ਜੀ ਇਸ ਮੈਸਜ ਚ ਬਸ ਮੇਰੇ ਈ ਕਮੈਟ ਆ ਕਿਸੇ ਹੋਰ ਵੀਰ ਜਾ ਭੈਣ ਨੇ ਕੋਈ ਕਮੈਟ ਨੀ ਕਿਤਾ ਜੀ ❤❤❤❤❤❤❤❤
@jazzchouhan2167
@jazzchouhan2167 8 месяцев назад
Fer ki inaam daiye tuhanu koi haissan kita tusi comnt krke
@DeepakSingh-ei1tt
@DeepakSingh-ei1tt 3 месяца назад
Fukrapan....?
@karnalkaur4402
@karnalkaur4402 8 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@KaramjitKaur-nc6vp
@KaramjitKaur-nc6vp 8 месяцев назад
ਭਾਈ ਸਾਹਿਬ ਜੀ ਮੇਰੀ ਮਾਂ ਤਾਂ ਮੇਰੀ ਛੋਟੀ ਸੀ ਜਦੋਂ ਮਰ ਗਈ ਸੀ ਹੁਣ ਤਾਂ ਮੇਰੇ ਬਾਪੂ ਜੀ ਵੀ ਤੁਰ ਗਿਆ ਹੁਣ ਤਾਂ ਲੱਗਦਾ ਹੈ ਦੁਨੀਆਂ ਹੀ ਮੇਰੀ ਖਤਮ ਹੋ ਗਈ
@kk-ql5xt
@kk-ql5xt 7 месяцев назад
Bahan sada vi daddy jdo asi shote ci chla gea dunia to hun mata vi chli gai dunia Puri Sunni lagda aa hin😢😢😢😢
@sukhmindersingh8260
@sukhmindersingh8260 5 месяцев назад
ਸਕੂਨ ਰੱਬਾ ਜਿਉਂਦੀਆਂ ਵੱਸਦੀਆ ਰੱਖੀ ਸਭ ਦੀਆ ਮਾਵਾਂ ਨੂੰ ♥️🙌✊
@manveersingh570
@manveersingh570 8 месяцев назад
ਸੱਚੀ ਗੱਲ ਹੈ ਬਾਬਾ ਜੀ ਪੇਕੇ ਜਾਣ ਨੂੰ ਜੀ ਕਰਦਾ 🙏
@gurjeetsingh9370
@gurjeetsingh9370 8 месяцев назад
❤❤ਸਤਿ ਸੀ੍ ਅਕਾਲ ਜੀ 🌹 ❤ਸਭ ਨੂੰ ਵਾਹ ਬਾਈ ਜੀ ਜਿੰਦਗੀ ਬਦਲ ਜਾਂਦੀ ਤੁਹਾਡੀਆਂ ਵਿਚਾਰਾਂ ਸੁਣ ਕੇ 🌹
@gurjeetkaur9238
@gurjeetkaur9238 8 месяцев назад
ਬਿਲਕੁਲ ਠੀਕ ਬਾਈ ਜੀ 🙏
@user-iq5vf2gv7j
@user-iq5vf2gv7j 8 месяцев назад
ਸੱਚੀ ਬਾਬਾ ਜੀ ਪੇਕੈ ਹੁੰਦੇ ਮਾਂਵਾ ਨਾਲ 🙏🏻🙏🏻
@gorasidhu2798
@gorasidhu2798 7 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurmeetkaur9140
@gurmeetkaur9140 8 месяцев назад
Waheguru g ka khalsa waheguru g ke fetha ❤
@jashanpreet5006
@jashanpreet5006 8 месяцев назад
❤ਧੰਨ ਗੁਰੂ ਨਾਨਕ ਦੇਵ ਜੀ❤
@SatnamSingh-gg3cl
@SatnamSingh-gg3cl Месяц назад
ਮਾਂ ਇੱਕ ਉਹ ਰੂਪ ਏ ਜੋ ਫਿਰ ਜ਼ਿਦਗੀ ਵਿੱਚ ਫਿਰ ਦੁਬਾਰਾ ਨਹੀਂ ਮਿਲਦਾ ਮਾਂ ਦਾ ਕਦੇ ਦਿਲ ਨਾਂ ਦਿਖਾਊ ❤❤❤❤❤❤❤
@avneetkaur927
@avneetkaur927 8 месяцев назад
Love u maa 🙏
@hatmanstatie9018
@hatmanstatie9018 Месяц назад
ਰੱਬਾ ਕਿਸੇ ਦੀ ਮਾਂ ਨੂੰ ਨਾ ਲੇ ਕੇ ਜਾਈਂ🙏❤️🙏 ਸਤਨਾਮ ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਜੀ 🙏 ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
@AbhiJot-xk9cu
@AbhiJot-xk9cu Месяц назад
P
@bittubansa3810
@bittubansa3810 8 месяцев назад
🙏❤️🌹 Waheguru ji ka khalsa waheguru ji ki Fateh ji 🙏❤️🌹
@Rajveerkaur-ry8jz
@Rajveerkaur-ry8jz 7 месяцев назад
ਵਾਹਿਗੁਰੂ ਜੀ ਸਭ ਦੇ ਮਾਂ ਬਾਪ ਜਿਉਂਦੇ ਰਹਿਣ 🙏🙏🙏🙏
@buttasingh2395
@buttasingh2395 7 месяцев назад
ਮਾਂ ਤਾਂ ਮਾਂ ਹੁੰਦੀ ਆ ਜੀ❤
@SaroyaSaroya-dq1lu
@SaroyaSaroya-dq1lu 8 месяцев назад
Waheguru ji ❤️🙏🌹
@SONUSingh-hf2kp
@SONUSingh-hf2kp 8 месяцев назад
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@kmehta5119
@kmehta5119 8 месяцев назад
ਸੱਚ ਹੈ ਭਾਈ ਸਾਹਿਬ ਜੀ 🙏🏻
@BaksisSingh-td3zw
@BaksisSingh-td3zw 8 месяцев назад
🌷ਮਾਂ ਤੇ ਬਾਪ ਨੂੰ ਮਾਲਕਾਂ ਲੰਬੀ ਉਮਰ ਬਖਸ਼ੇ ਵਾਹਿਗੁਰੂ ਜੀ 🌼🌻
@GurpreetSingh-zi1hx
@GurpreetSingh-zi1hx 8 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🙏
@ssbani6949
@ssbani6949 8 месяцев назад
ਸੱਚ ਹੈ
@HarpreetSingh-zg8tw
@HarpreetSingh-zg8tw 7 месяцев назад
ਭਾਜ਼ੀ ਨਾ ਤਾਂ ਮਾਂ ਆ ਨਾ ਪਿਤਾ। ਇਦਾਂ ਦਾ ਕੋਈ ਤਜਰਬਾ ਨਹੀਂ ਐ।
@jasmeensingh4720
@jasmeensingh4720 5 месяцев назад
😢😢
@SandeepSingh-ky1wj
@SandeepSingh-ky1wj 8 месяцев назад
🌷🌷🌷🌷🌷🌹🌹🌹🌹🌷🌷🌷🌷🌷 ✍✍✍ਸੱਚੀ ਗੱਲ ✍✍✍ ਦਰੱਖਤ ਬੁੱਢੇ ਹੋ ਜਾਣ ਤਾਂ ਜੜੋ ਨਹੀ ਵੱਡੀ ਵੱਢੀ ਦੇ , ਫਲ ਨਾ ਸਹੀ , ਛਾਵਾਂ ਤਾਂ ਦੇਣਗੇ , ਮਾਪੇ ਬੁੱਢੇ ਹੋ ਜਾਣ ਤਾਂ , ਘਰੋਂ ਨਹੀਂ ਕੱਢੀ ਦੇ , ਦੌਲਤ ਨਾ ਸਹੀ , ਦੁਆਵਾਂ ਤਾਂ ਦੇਣਗੇ ।
@jaspreetbhullar8398
@jaspreetbhullar8398 8 месяцев назад
ਬਹੁਤ ਸੋਹਣਾ ਲਿਖਿਆ ਸੰਦੀਪ ਵੀਰ ਜੀ 🥺👍🏻🙏🙏
@VijayKumar-zp4gi
@VijayKumar-zp4gi 7 дней назад
Sach Likhya Waheguru Ji 🙏🙏
@SandeepSingh-ky1wj
@SandeepSingh-ky1wj 6 дней назад
@@VijayKumar-zp4gi ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ
@dassguru1
@dassguru1 8 месяцев назад
ਮਾਪੇ ਸਜੀਆਂ ਖੱਬੀਆਂ ਬਾਹਵਾਂ ਜਾਂ ਨਾ ਦਿੰਦੇ ਗਲਤ ਦਿਸ਼ਾਵਾਂ ਪੂਰਾ ਨਾ ਤਾਂ ਦੁਨੀਆ ਲੈਂਦੀ ਕਾਕਾ ਆਖ ਬੁਲਾਉਂਦੇ ਨੇ ਮੰਮੀ ਪਾਪਾ ਜੀ ਮੰਮੀ ਪਾਪਾ
@rajvirsingh7351
@rajvirsingh7351 8 месяцев назад
Maa ta maa hundi aa 🙏🙏🙏😢
@rajwindershergill9281
@rajwindershergill9281 8 месяцев назад
ਮਾਂ ਦਾ ਪਿਆਰ ਨਈ ਦੇ ਸਕਦੇ ਕੋਈ ਵੀ
@satnamkaur9618
@satnamkaur9618 8 месяцев назад
Miss you mom 😭❤
@KulwinderSingh-nt9dv
@KulwinderSingh-nt9dv 8 месяцев назад
Waheguru ji mawa thandiya chhawa 🙏
@Sahil-ot5bc
@Sahil-ot5bc 8 месяцев назад
Waheguru ji mehar Karo sab de ma bapu te❤🎉🎉
@harjotsidhu8835
@harjotsidhu8835 8 месяцев назад
ਮਾਵਾਂ ਨਾਲ ਹੁੰਦੇ ਪੇਕੇ❤
@mohitkohli9927
@mohitkohli9927 7 месяцев назад
Waheguru ji sab de ma piyo nu Khush rakhe humesa 🙏🙏🙏 Badi labiyan umara bakse😭😭😭🙏🙏🙏🙏 waheguru waheguru waheguru ji😢😢
@gurimaan9814
@gurimaan9814 8 месяцев назад
Waheguru ji🙏🙏🙏🙏🙏
@satnamsingh352
@satnamsingh352 7 месяцев назад
ਵਾਹਿਗੁਰੂ ਜੀ ਸਭ ਦੇ ਮਾ ਬਾਪ ਰਾਜ਼ੀ ਰਹਿਣ ਹਮੇਸ਼ਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurminderkaur8167
@gurminderkaur8167 8 месяцев назад
Waheguru ji waheguru ji waheguru ji waheguru ji waheguru ji
@mandeepsingh403
@mandeepsingh403 8 месяцев назад
Waheguru ji 🙏 sukh rakhe 🙏🙏🙏🙏
@ManuManupoonkodu-oe3iz
@ManuManupoonkodu-oe3iz 8 месяцев назад
Maa rab da roop hai veero
@ekamsingh3020
@ekamsingh3020 2 месяца назад
Meri maa meri duniya aa i love u meri maa❤️🙏🏻🙏🏻🙏🏻❣️❣️❣️❣️❣️❣️
@rajwantwant1058
@rajwantwant1058 8 месяцев назад
ਪੁੱਤਰਾਂ ਵਰਗਾ ਜਵਾਈ ਹੁੰਦਾ ਹੈ ਮੁੱਕ ਜਾਵੇ ਧੀ ਔਖੀ ਹੋ ਜਾਂਦੀ ਉਸ ਦੁੱਖ ਤੇ ਵੀ ਲਿਖੋ
@hashrat_001
@hashrat_001 8 месяцев назад
😢😢😢😢🙏🏻🙏🏻🙏🏻🙏🏻
@gurdevsingh3957
@gurdevsingh3957 8 месяцев назад
ਬਹੁਤ ਵਧੀਆ ਅਵਾਜ਼ ਹੈ ਵੀਰ ਦੀ ਜੀ
@amarjitkaur34
@amarjitkaur34 8 месяцев назад
Waheguru ji🌸🌸🌸🌸
@hujcoxjro7277
@hujcoxjro7277 8 месяцев назад
Waheguru ji waheguru ji waheguru ji ❤❤❤
@sarabjitkaur8997
@sarabjitkaur8997 8 месяцев назад
Sat Sri akaal veer ji 🙏
@Jovanjovan1
@Jovanjovan1 8 месяцев назад
ਭਾਈ ਸਾਹਿਬ ਜੀ ਮਾਵਾਂ ਠੰਡੀਆ ਛਾਵਾ ਹੁੰਦੀਆਂ ਨੇ ❤❤❤
@simarrangi6365
@simarrangi6365 Месяц назад
ਮਾਂ ਤਾਂ ਮਾਂ ਹੁੰਦੀਆਂ ਹਨ ਮਾਂ ਦੀ ਜਗਾ ਕੋਈ ਨਹੀਂ ਲੈ ਸਕਦਾ ਹੈ
@simarrangi6365
@simarrangi6365 Месяц назад
ਆਪ ਨੇ ਸਹੀ ਕਿਹਾ
@gurdeepsingh7943
@gurdeepsingh7943 8 месяцев назад
❤❤ satnam Shiri wheguru satnam Shiri wheguru satnam Shiri wheguru ji shukriya ji tuhada cror cror cror cror barr ji sab te kirpa banyai rakhyoo jii love you wheguru ji ❤❤❤❤❤❤❤❤❤❤❤❤❤
@gurpalsingh5986
@gurpalsingh5986 8 месяцев назад
Assi sunyia a c Bhai Sahib da eh diwaan Dhadrian pind ch
@amarjeetkaur5199
@amarjeetkaur5199 8 месяцев назад
Waheguru ji
@manjeetchahal4597
@manjeetchahal4597 8 месяцев назад
Waheguru je ma ta ma
@jagtar.singh.abheypur.w
@jagtar.singh.abheypur.w 8 месяцев назад
🙏🏻
@inderjeetkaur3274
@inderjeetkaur3274 8 месяцев назад
Waheguru ji k kalsha waheguru ji k fathy 🙏🌹
@Harpreet__k504
@Harpreet__k504 4 месяца назад
ਮਾਂ ਤੋ ਵੱਧ ਕੇ ਇਸ ਦੁਨੀਆ ਤੇ ਕੋਈ ਵੱਡਾ ਨੀ ❤️❤️
@BalbirKaur-bj2wz
@BalbirKaur-bj2wz 3 месяца назад
ਵਾਹਿਗੁਰੂ ਮਿਹਰ ਭਰਿਆ ਹੱਥ ਰੱਖ 😢😢
@user-fl7qj5oo3x
@user-fl7qj5oo3x 7 месяцев назад
Waheguru ji waheguru ji Love you maa ji ❤❤❤
@davinderkaur7355
@davinderkaur7355 8 месяцев назад
Best medicine in the world is a mother's hug🙏🙏
@jagdishsingh7235
@jagdishsingh7235 8 месяцев назад
Miss you maa 😭😭
@vpvp4130
@vpvp4130 8 месяцев назад
वाहेगुरु जी 🙏🙏
@parmjitlehal5440
@parmjitlehal5440 8 месяцев назад
❤ਮਾਂ
@amanguru1417
@amanguru1417 3 месяца назад
ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਇਹ ਸੱਚ ਹੈ ਕਹਾਣੀਆਂ 😂😇
@amritpalsingh-mm5rc
@amritpalsingh-mm5rc 8 месяцев назад
Waheguru ji sab ta apni mehar koro ji
@LaiLoPRNAWABGANJD
@LaiLoPRNAWABGANJD 8 месяцев назад
Waheguru Ji
@Harmansingh-ho3cw
@Harmansingh-ho3cw 8 месяцев назад
ਬਾਬਾ ਜੀ ਮੇਰੇ ਮੰਮੀ ਜੀ ਦੀ ਅਚਾਨਕ ਮੌਤ ਹੋ ਗਈ ਪਰ ਮੇਰੇ ਤੋਂ ਸੁਣਿਆ ਨਾ ਗਿਆ🙏🙏🙏🏻🙏🙏
@kk-ql5xt
@kk-ql5xt 7 месяцев назад
Ki gal hogi ci kinni umar ci
Далее