Тёмный

ਵਿਸ਼ਵਦੀਪ ਦੇ ਪਿੰਡ ਵਾਲੇ ਪਹਿਲੀ ਵਾਰ ਸਾਹਮਣੇ ਲੱਗੇ ਇਲਜਾਮਾ ਦੇ ਦਿੱਤੇ ਸਬੂਤਾਂ ਨਾਲ ਜਵਾਬ ਮਾਮਲਾ ਕੀ ਤੋਂ ਕੀ .? 

Jagmeet Talk (khappian wali )
Подписаться 69 тыс.
Просмотров 125 тыс.
50% 1

ਵਿਸ਼ਵਦੀਪ ਦੇ ਪਿੰਡ ਵਾਲੇ ਪਹਿਲੀ ਵਾਰ ਸਾਹਮਣੇ ,ਲੱਗੇ ਇਲਜਾਮਾ ਦੇ ਦਿੱਤੇ ਸਬੂਤਾਂ ਨਾਲ ਜਵਾਬ ,ਮਾਮਲਾ ਕੀ ਤੋਂ ਕੀ ਬਣਿਆ ਸੁਣੋ ਪੂਰੀ ਕਹਾਣੀ .? #fazilka #visvdeep #punjab

Опубликовано:

 

15 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 657   
@SukhwinderSingh-fk3gy
@SukhwinderSingh-fk3gy Месяц назад
ਬਾਈ ਜੀ ਗੱਲ ਵਿੱਚ ਚੱਕਰ ਤਾਂ ਹੈਗਾ ਕੋਈ ਵੀ ਓਫੀਸਰ ਜਾਂ ਮੁਲਾਜਮ ਕਿਸੇ ਨੂੰ ਬੋਲੀ ਤੋਂ ਪਹਿਲਾਂ ਫਸਲ ਬੀਜਣ ਦੀ ਇਜਾਜਤ ਨਹੀ ਦੇ ਸਕਦਾ
@Msgdefanpunjab
@Msgdefanpunjab Месяц назад
ਬਾਈ ਜੀ ਪੰਚਾਇਤ ਸੈਕਟਰੀ ਬਹੁਤ ਕੁੱਤਾ ਹੈ। ਤੇ ਐਮ ਐਲ ਏ ਦਾ ਚਮਚਾ ਹੈ।
@truenewspunjab2557
@truenewspunjab2557 Месяц назад
ਵਿਸ਼ਵਦੀਪ ਸਚਾਈ ਤੇ ਚਲਦਾ ਹੈ ਤੇ ਸਹੀ ਗੱਲ ਕਰਦਾ ਹੈ।ਅਸੀਂ ਉਸ ਦੇ ਨਾਲ ਹਾ।ਇਵੇਂ ਹੋਣਾ ਨਹੀਂ ਸੀ ਚਾਹੁੰਦਾ
@avtarsinghsingh9488
@avtarsinghsingh9488 Месяц назад
ਵੀਸਵਦੀਪ ਫਾਜ਼ਿਲਕਾ ਜਿਦਾਂ ਬਾਦ
@mahasingh3611
@mahasingh3611 Месяц назад
ਵਿਸ਼ਵਜੀਤ,ਦੀ ਆਵਾਜ਼,ਨੂੰ, ਦੱਬਣਾ ,ਚਾਉਂਦੇ,ਨੇ
@jasvirsingh645
@jasvirsingh645 Месяц назад
ਨਰਮਾ ਬੋਲੀ ਤੋਂ ਪਹਿਲਾਂ ਹੀ ਬੀਜ ਲਿਆ? 🤔🤔🤔🤔
@SBDakia
@SBDakia Месяц назад
Tuhadi Gal Sahi Ae
@SinghGill7878
@SinghGill7878 Месяц назад
ਨਰਮੇ ਵਾਲਿਆ ਦੀ ਵੀਡਿਓ ਹੁਣੇ ਆਈ ਦੇਖੀ ਆ ਉਹ ਬੋਲ ਰਹੇ ਸਾਡੀ ਮਾਲਕੀ ਜ਼ਮੀਨ ਆ ਓਹਦੇ ਚ ਖੜਕੇ ਵਿਸ਼ਵਦੀਪ ਦੀ ਮਾਤਾ ਨੇ ਵੀਡੀਓ ਪਾਤੀ ਜਦੋਕਿ ਪੰਚਾਇਤੀ ਜ਼ਮੀਨ ਨਾਲ ਵਾਲੀ ਆ
@gurmeetdhaliwal287
@gurmeetdhaliwal287 Месяц назад
ਤੇ ਫਿਰ ਕੀ ਹੋਗੀਆਂ ਸਾਰੀ ਸੱਚਾਈ ਸੁੱਣ ਲੋ ਭੇਡਾਂ
@CharanjitSingh-pn6sy
@CharanjitSingh-pn6sy Месяц назад
​@@SBDakia❤❤❤❤❤❤❤❤❤❤❤❤❤❤❤❤❤❤
@sohalsohalmalik5475
@sohalsohalmalik5475 Месяц назад
​@@gurmeetdhaliwal287tanu bhut pata va
@bablugill691
@bablugill691 Месяц назад
29 ਨੂੰ ਬੋਲੀ ਹੋਈ ਨਰਮਾ ਇਹਨੀ ਜਲਦੀ ਕਿਦਾ ਇੱਡਾ ਵੱਡਾ ਹੋ ਗਿਆ
@bakhshishsingh3582
@bakhshishsingh3582 Месяц назад
ਮੈਨੂੰ ਵੀ ਇਹੋ ਜਿਹਾ ਨਰਮੇ ਦਾ ਬੀਜ਼ ਚਾਹੀਦਾ, ਜਿਹੜਾ 10ਦਿਨਾ ਵਿਚ ਡੇਢ ਮਹੀਨੇ ਦਾ ਹੋ ਜਾਂਦਾ ਏ।
@JaswantSingh-mn7qm
@JaswantSingh-mn7qm Месяц назад
Right brother
@vikramvicky5222
@vikramvicky5222 Месяц назад
Gl te puri sun lo onakh te rahy a k jis kol jamen hundi o beej lenda j boli os to vad lag j os nu bej da kharcha dy k shad deta janda
@bablugill691
@bablugill691 Месяц назад
@@vikramvicky5222 ਬਾਈ ਪਿਛਲੇ ਸਾਲ ਜਮੀਨ ਇਹਨਾ ਕੋਲ ਨਹੀ ਸੀ
@GurdeepSingh-kotli
@GurdeepSingh-kotli Месяц назад
ਬਾਈ ਇਹ ਵੀ ਗੱਲ ਸੋਚਣ ਵਾਲੀ ਹੈ ਨਰਮਾ ਤਾਂ ਦੋ ਮਹੀਨੇ ਪਹਿਲਾਂ ਦਾ ਲੱਗਦਾ ​@@bakhshishsingh3582
@balkarsingh4816
@balkarsingh4816 Месяц назад
ਪੰਜ ਦਿਨ ਜਾਅਲੀ ਕਾਗਜ ਤਿਆਰ ਕਰਦੇ ਰਹੇ
@Msgdefanpunjab
@Msgdefanpunjab Месяц назад
ਸਹੀ ਗੱਲ ਹੈ ਜੀ
@JaswantSingh-mn7qm
@JaswantSingh-mn7qm Месяц назад
Right brother
@sukhdevbrar965
@sukhdevbrar965 Месяц назад
ਸੈਕਟਰੀ ਰਲਿਆ ਹੈ ਸੈਕਟਰੀ ਤੇ ਪਰਚਾ ਦਰਜ ਹੋਣਾ ਚਾਹੀਦੈ ਕਾਰਵਾਈ ਰਜਿਸਟਰ ਤੇ ਤਾਰੀਕ ਜਦੋਂ ਦੀ ਮਰਜੀ ਪਾ ਲਵੇ ਸੈਕਟਰੀ ਦੀ ਪੁਲੀਸ ਪਰੇਡ ਕਰੇ ਗਰੀਬ ਬੰਦਾ 28 ਕਿੱਲੇ ਕਿਵੇਂ ਲੈ ਸਕਦੈ
@dhainchand1643
@dhainchand1643 Месяц назад
ਲੰਬੜਦਾਰ ਸਾਹਿਬ ਬਹੁਤ ਹੀ ਸਮਝਦਾਰ,ਸੁਲਝੇ ਹੋਏ ਇਨਸਾਨ ਹਨ। ਮਿਲ ਬੈਠ ਕੇ ਮਸਲਾ ਹੱਲ ਕਰ ਲੈਣਾ ਚਾਹੀਦਾ ।
@jass4129
@jass4129 Месяц назад
ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ
@bablugill691
@bablugill691 Месяц назад
ਸਰਕਾਰੀ ਅਫਸਰ ਖੁਦ ਕਹਿ ਰਹੇ ਆਹ29/ 5 ਨੂੰ ਬੋਲੀ ਨਹੀ ਹੋਈ ।
@jagdeepghuman5528
@jagdeepghuman5528 Месяц назад
ਪੱਤਰਕਾਰ ਬਾਈ ਆ ਬੰਦਾ ਬਹੁਤ ਤੇਜ ਆ ਇਹ ਹੋਰ ਕਿਸੇ ਬੰਦੇ ਨੂੰ ਬੋਲਣ ਹੀ ਨਹੀ ਦਿੰਦਾ
@AngrejSingh-bo9zb
@AngrejSingh-bo9zb Месяц назад
ਇਸ ਕੇਸ ਦੀ CBI ਜਾਂਚ ਹੋਵੇ ਤਾਂ ਇਹ ਗਲਤ ਨੇ ਸਹੀ ਤਫਤੀਸ ਹੋਵੇ ਤਾਂ ਚੋਰ ਸਾਹਮਣੇ ਆ ਜਾਣ ਗੇ
@Save.Punjab
@Save.Punjab Месяц назад
Lol C.B.I kal nu Teri koi bond maar Gaya kahega C.B.I sado 😂😂😂😂
@desasingh7038
@desasingh7038 Месяц назад
ਵਿਸ਼ਵਦੀਪ ਇਮਾਨਦਾਰ ਸਚਾਈ ਤੇ ਬੋਲਦਾ ਹੈ ਇਹ ਬੰਦੇ ਝੂਠ ਗਪ ਬੌਲ ਰਹੇ ਹਨ
@bablugill691
@bablugill691 Месяц назад
ਬੋਲੀ ਤੋ ਪਹਿਲੇ ਤੁਸੀ ਖੇਤੀ ਨਹੀ ਕਰ ਸਕਦੇ ਬਾਈ । ਸੈਕਟਰੀ ਦੇ ਨਾਲ ਨਾਲ ਇਹਨਾ ਤੇ ਵੀ ਪਰਚਾ ਹੋਣਾ ਚਾਹੀਦਾ । ਬੋਲੀ ਤੋ ਪਹਿਲੇ ਕਿੱਦਾ ਖੇਤੀ ਹੋਈ
@Gurri_singh941
@Gurri_singh941 Месяц назад
ਕਿਸਾਨ ਵੀਰੋ ਤੁਸੀਂ ਬਹੁਤ ਸਮਿਆਂ ਤੋਂ ਸਰਕਾਰੀ ਜਮੀਨ ਜਿਨਾਂ ਉੱਪਰ ਐਸੀ ਵਰਗ ਦਾ ਹੱਕ ਹੈ ਹੁਣ ਤੱਕ ਤੁਸੀਂ ਵਾਹੀ ਕਰਦੇ ਆ ਰਹੇ ਹੋ‌ ਜੋ ਹੁਣ ਐਸੀ ਵਰਗ ਜਾਗ ਗਿਆ ਹੈ ਤਾਂ ਉਹ ਆਪਣੇ ਹੱਕ ਲਈ ਜਮੀਨ ਦਾ ਹਿੱਸਾ ਮੰਗ ਰਿਹਾ ਹੈ‌ ਤੁਸੀਂ ਬਹੁਤ ਖੇਤੀ ਕਰ ਲਈ ਇਹ ਇੱਕ ਪਿੰਡ ਨਹੀਂ ਪਿੰਡ ਪਿੰਡ ਇਹ ਹਾਲ ਹੈ ਜਿੰਨੀ ਵੀ ਐਸੀ ਪਰਿਵਾਰਾਂ ਨੇ ਸਰਕਾਰੀ ਜਮੀਨ ਦੀ ਬੋਲੀ ਦਿੱਤੀ ਹੈ ਉਹ ਸੰਘਰਸ਼ ਕਰਕੇ ਡਾਂਗਾਂ ਖਾ ਕੇ ਪਤਾ ਨਹੀਂ ਕਿੰਨੇ ਗੇੜੇ ਕਚਹਿਰੀਆਂ ਡੀਸੀ ਤੱਕ ਧਰਨੇ ਮੁਜਾਹਰੇ ਦੇ ਕੇ ਉਹ ਹੱਕ ਲਿਆ ਹੈ ਜੇ ਤੁਸੀਂ ਹੁਣ ਤੱਕ ਵੀ ਨਾ ਰੱਜੇ ਉਹ ਜਮੀਨ ਵਾਹ ਕੇ ਫਿਰ ਕਦੋਂ ਰੱਜੂ ਗੇ।ਉਸ ਵਰਗ ਨੂੰ ਹੱਕ ਦਿੱਤਾ ਜਾਵੇ ਜਿਸ ਦਾ ਵੀ ਹਿੱਸਾ ਬਣਦਾ ਹੈ।
@RoshanSingh-vf5gc
@RoshanSingh-vf5gc Месяц назад
ਬਿਲਕੁਲ ਸਹੀ ਗੱਲ ਆ ਜੀ
@pardeepjhutty6433
@pardeepjhutty6433 Месяц назад
Eh bande shi aa
@balramsawroopsingh970
@balramsawroopsingh970 Месяц назад
S.c jameen nu sc he vah sakda
@shonki6049
@shonki6049 Месяц назад
ਪਿੰਡਾਂ ਦਾ ਭਾਈਚਾਰਾ ਖਰਾਬ ਨਾ ਕਰੋ 🙏
@bablugill691
@bablugill691 Месяц назад
ਬਾਈ ਅਗਰ ਤੁਸੀ ਸੱਚੇ ਹੋ ਤਾਂ ਬੋਲੀ ਹੁੰਦੀ ਦੀ ਕੋਈ ਵੀਡਿਓ ਪੱਤਰਕਾਰ ਸਾਬ ਨੂੰ
@sandeepsinghlovely4009
@sandeepsinghlovely4009 Месяц назад
15:31 ਏਥੇ ਸਾਫ ਪਤਾ ਲੱਗਦਾ ਵੀਡੀਓ ਵਿੱਚ ਵਿਸ਼ਵਦੀਪ ਕਹਿ ਰਿਹਾ ਤੇ ਪਤਰਕਾਰ ਕਹਿੰਦਾ ਚਲੋ ਛੱਡੋ। ਜੇ ਵਿਸ਼ਵਦੀਪ ਦੀ ਥੋੜੀ ਜੇਹੀ ਵੀ ਸਕਲ ਦਿੱਖ ਜਾਦੀ ਪਤਰਕਾਰ ਨੇ ਫੋਨ ਫੜਕੇ ਕੈਮਰੇ ਵਿਚ ਦਿਖਾਉਣਾ ਸੀ । ਤੇ ਸਾਰੇ ਚੈਨਲ ਏਹੀ ਵੀਡੀਓ ਚਲਾ ਰਹੇ ਹੁੰਦੇ ।
@SardoolsinghKang
@SardoolsinghKang Месяц назад
ਬਾਈ ਜੀ ਕੱਲ ਨੂੰ ਕੋਈ ਕਹੇ ਕਿ ਮੁੰਡਾ ਮੇਰਾ ਫਿਰ ਕਹੋਗੇ ਜੰਮਦੇ ਦੀ ਵੀਡੀਓ ਦਖਾਓ
@bablugill691
@bablugill691 Месяц назад
@@SardoolsinghKang ਜੇਹੜੇ ਚੋਰ ਹੋਣ ਉਹ ਬਾਦ ਚ ਸਬੂਤ ਦੇਣ ਦੀ ਜਗ੍ਹਾ । ਇਧਰ ਓਧਰ ਦੀਆ ਗੱਲਾ ਕਰਦੇ ਆਹ । ਪੁਲਸ ਨੇ ਪਰਚਾ ਕੈਂਸਲ ਕਰ ਕੇ ਦਸ ਦਿੱਤਾ ਕੇ ਇਹ ਬੰਦੇ ਖੁਦ ਚੋਰ ਸੀ
@bablugill691
@bablugill691 Месяц назад
@@SardoolsinghKang ਰੱਬ ਕਰੇ ਨਾ। ਅਗਰ ਤੇਰੇ ਉਪਰ ਜੋਠਾ ਪਰਚਾ ਦਰਜ਼ ਹੋ ਜਾਵੇ ਤੋ ਖੁਦ ਮੀਡੀਆ ਵਿਚ ਆਹ ਕੇ ਸਬੂਤ ਮੰਗ ਲੈਣਾ
@sandeepsinghlovely4009
@sandeepsinghlovely4009 Месяц назад
ਇਕ ਸਿਰਫ ਇਕ ਓਹ ਵੀ ਥੋੜਾ ਜਿਹਾ ਸਬੂਤ ਇਕ ਵੱਟਾ ਮਾਰਨ ਦਾ ਬੱਸ । ਵੱਟਾ ਮਾਰਨ ਦਾ ਕੀ ਵੱਟਾ ਚਕਨ ਦਾ ਸਬੂਤ ਹੁੰਦਾ ਬੱਸ ਵੱਟਾ ਚਕਿਆ ਕੈਮਰੇ ਵਿਚ ਆ ਗਿਆ। ਚਕਣ ਨਾਲ ਹੀ 3,4 ਬੰਦੇ ਹਸਪਤਾਲ ਵਿੱਚ ਦਾਖ਼ਲ ਹੋਏ ਹੁੰਦੇ ਤੇ ਸੀਰੀਅਸ ਦਿਖਾ ਕੇ 307 ਵਿੱਚ ਵਿਸ਼ਵਦੀਪ ਨੂੰ ਏਹੋ ਜਿਹਾ ਅੰਦਰ ਕਰਦੇ ਕਦੇ ਬਾਹਰ ਨਾ ਆਂਦਾ । ਚੱਕਰ ਇਹ ਆ ਪੰਜਾਬ ਵਿੱਚ ਇਕੱਲਾ ਐਸ ਸੀ ਵਰਗ 35ਤੋ 40 % ਹੈਗਾ ਤੇ ਐਸ ਸੀ ਵਰਗ ਇਕੋ ਦਮ ਖੜਾ ਹੋ ਗਿਆ ਤੇ ਨਾਲ ਓਬੀਸੀ ਬੋਲ ਪਿਆ । 35 % ਵਰਗ ਪੂਰਾ ਨਾ ਜਾਗ ਜਾਏ ਏਸੇ ਲਈ ਪਰਚਾ ਕੀਤੇ ਦਾ ਕੀਤੇ ਗਿਆ । 5,6 % ਵਾਲੇ ਰਾਜਨੀਤੀ ਤੇ ਕਾਬਜ ਹੈਗੇ । ਹਿੱਲ ਗਏ ਓਹ ਆ ਕਿ ਹੋ ਗਿਆ। ਸਾਰੀ ਗੱਲ ਰਾਜਨੀਤੀ ਸਕਤੀ ਦੀ ਹੈਗੀ। 45 ਤੋ 50 % ਓਬੀਸੀ ਹੋਣਗੇ ਪੰਜਾਬ ਵਿੱਚ । ਬੱਸ ਏਨਾ ਨੂ ਰਾਜਨੀਤੀ ਦੀ ਸਮਜ ਨਹੀਂ । ਐਸ ਸੀ ਤੇ obc ਜਾਤ ਪਾਤ ਨੂੰ ਪਾਸੇ ਕਰਨ ਤੇ ਰਾਜਨੀਤੀ ਸਕਤੀ ਨੂੰ ਸਮਜਨ ।ਇਕ ਦੂਜੇ ਨੂੰ ਸਮਜਾਉ 35,40 % ਤੇ 45 ,50 % ਇਕ ਹੋਈਏ । ਪੱਲੇ ਬੰਨ ਲਓ । ਸਿਰਫ ਆਵਦੀ ਪਰਸੈਂਟ ਸਮਜਾਊ ਇੱਕ ਦੂੱਜੇ ਨੂੰ ।
@GurwinderKang-im8mm
@GurwinderKang-im8mm Месяц назад
ਸਕੈਟਰੀ ਨੂੰ ਲੇਟਰ ਕਦੋਂ ਆਈਂ ਸਰਕਾਰ ਵਲੋ ਇਹ ਵੀ ਜਨਤਕ ਹੋਣੀਂ ਚਾਹੀਦੀ ਆ
@JarnailSingh-nv5tn
@JarnailSingh-nv5tn Месяц назад
ਪੰਚਾਇਤ ਸਕੱਤਰ ਸੰੱਸਪੈਡ ਕਰਨਾ ਚਾਹੀਦਾ ਹੈ
@GurmeetSingh-ov6ds
@GurmeetSingh-ov6ds Месяц назад
Sc ਬੰਦੇ ਦੇ ਨਾਂ ਤੇ ਇਹਨਾਂ ਨੇ ਬੋਲੀ ਦਵਾ ਦਿੱਤੀ ਪਰ ਖੇਤੀ ਇਹ ਜੱਟਾਂ ਨੇ ਕਰਨੀ ਹੈ ਬੱਸ ਰੌਲਾ ਇਹ ਹੈ
@JagtarSingh-rl4tm
@JagtarSingh-rl4tm Месяц назад
Tusi v salyo fare da Khana chohnde a
@user-aman649
@user-aman649 Месяц назад
@@JagtarSingh-rl4tmveer ewe galt ni bolida baki sab nu braber rakhna chahi da jmeen ethe reh jani a
@er.guriqbalraika9869
@er.guriqbalraika9869 Месяц назад
​@JagtarSingh-rਫ੍ਰੀ ਤੇਰੇ ਪਿਉ ਦੇਕੇ ਜਾਂਦਾ ਭਕਾਈ ਨਾ ਮਰ ਵਿਸ਼ਵਦੀਪ ਸਹੀ ਬੰਦਾ ਸਾਰੇ ਜੱਟ ਇਕੱਠੇ ਹੋਕੇ ਕਿਰਦਾਰਕੁਸ਼ੀ ਕਰਦੇ ਆl4tm
@sohalsohalmalik5475
@sohalsohalmalik5475 Месяц назад
​@@JagtarSingh-rl4tm Tu free which ki de reha sab nu sala Tu Rab
@Sarymansa
@Sarymansa Месяц назад
@@JagtarSingh-rl4tm teri behn ja maa bhi coment parr ki sochu tere barey,, lakh di lahnat tere te,,
@pargatsingh2652
@pargatsingh2652 Месяц назад
ਜਦੋ ਚੋਣ ਜਬਤਾ ਲਗਾ ਫਿਰ ਬੋਲੀ ਕਿਉ ਹੋ ਗਈ. ਸਭ ਰਲੇ ਪੰਚਾਇਤ ਅਫਸਰ ਸਸਪੈਂਡ ਹੋਣਾ ਚਾਹੀਦਾ
@bsr840
@bsr840 Месяц назад
ਇਨ੍ਹਾਂ ਲੋਕਾਂ ਨੂੰ ਗਿਰਫ਼ਤਾਰ ਕਰਕੇ ਰਿਮਾਂਡ ਲੈ ਕੇ ਜਾਂਚ ਕੀਤੀ ਜਾਵੇ। ਅਸਲੀਅਤ ਸਾਹਮਣੇ ਆ ਜਾਵੇਗੀ।
@GurpreetSingh-jb5oy
@GurpreetSingh-jb5oy Месяц назад
ਦੂਜੀ ਪਾਰਟੀ ਦਾ ਵੀ ਪੱਖ ਰੱਖਿਆ ਜਾਵੇ ਜੀ
@nishansingh2287
@nishansingh2287 Месяц назад
ਬਾਈ ਜੀ ਇਹ ਸਾਰੇ ਬੰਦੇ ਰਲੇ ਮਿਲੇ ਹੋਏ ਹਨ S C ਬੰਦਿਆਂ ਨੂੰ ਇਹ ਦਬਾਉਣ ਚੁਕਦੇ ਹਨ
@user-ms8lh1yx6v
@user-ms8lh1yx6v Месяц назад
ਫੋਨ ਤੇ ਗੱਲ ਕਰਨ ਵਾਲਾ ਵੀ ਕਹਿਦਾ ਕੀ ਸੈਕਟਰੀ ਨੇ ਕਿਹਾ ਕੇ ਬੋਲੀ ਕੋਈ ਲਾਉਣ ਨਹੀ ਆਈਆ ਤੇ ਜਿੰਮੀਦਾਰ ਨੇ ਛੱਬੀ ਹਜਾਰ ਲਾਈਆ ਉਹਨਾ ਦੀ ਫੱਸਲ ਬੋਲੀ ਤੋ ਪਹਿਲਾ ਕਿੰਦਾ ਬੀਜ ਤੀ
@balkarsingh4816
@balkarsingh4816 Месяц назад
ਬੋਲੀ ਤੋੰ ਪਹਿਲਾਂ ਨਰਮਾ ਨਹੀਂ ਬੀਜ ਸਕਦੇ
@bakhshishsingh3582
@bakhshishsingh3582 Месяц назад
ਜੱਟ ਬੀਜ ਸਕਦੇ ਨੇ।
@ABIkumar-iz4sy
@ABIkumar-iz4sy Месяц назад
ਜੱਟਾ ਦੀ ਕੁੜੀ ਦੇ ਲਨ ਵੜ ਜਾਦਾ ਪੈਸੇ ਕਰਕੇ 😂 ਕਿਸਾਨ ਯੂਨੀਅਨ ਦੀ ਕੁੜੀ ਦੇ ਲਨ ਵੜ ਜਾਦਾ ਧਰਨਾ ਲਾ ਦੇਣਗੇ ਪੈਸੇ ਖਾਣੇ ਨੇ ਸਾਰੇ ਜੱਟ
@GodIseverywhere-qr5vb
@GodIseverywhere-qr5vb Месяц назад
​@@bakhshishsingh3582ਨਹੀਂ ਵੀਰ ਜਿਸਨੇ ਨਰਮਾ ਬੀਜਿਆ ਓਹੋ ਐਸ ਸੀ ਭਰਾ ਆ। ਵੀਡਿਓ ਧਿਆਨ ਨਾਲ ਸੁਣੋ
@JaswantSingh-mn7qm
@JaswantSingh-mn7qm Месяц назад
Sc de naam te boli hoi te vaunde jatt hann bahut jagah eho kus ho riha
@user-oy7gw9yb6s
@user-oy7gw9yb6s Месяц назад
​@@ABIkumar-iz4syਦੇ ਪਿਉ ਦਾ ਤਾਂ ਕਮੈਟ ਵਿਚ ਨੰਬਰ ਪਾ ਫਿਰ ਕਿਸਾਨ ਯੂਨੀਅਨ ਵਾਲੇ ਤੇਰੀ ਭੈਣ ਕਿਵੇਂ ਚੋਦੇ ਤੈਨੂੰ ਪਤਾ ਲਗਜੂ
@reetandmanpreet
@reetandmanpreet Месяц назад
ਜਨਾਬ ਬੋਲੀ ਤੋਂ ਪਹਿਲਾਂ ਨਰਮਾ ਫਿਰ ਕਿਵੇਂ ਲੱਗ ਗਿਆ
@RoshanSingh-vf5gc
@RoshanSingh-vf5gc Месяц назад
ਸਹੀ ਗੱਲ ਆ ਜੀ
@jasvirsingh645
@jasvirsingh645 Месяц назад
ਸਾਰੀ ਵੀਡੀਓ ਵਿਚ ਮੁੰਡੇ ਨੂੰ ਛੁਡਾਉਣ ਦੀ ਕੋਈ ਗਲ ਨੀ ਹੋਈ ਤੇ ਜਮੀਨ ਦੀ ਬੋਲੀ ਵੀ ਚੌਥੀ ਵਾਰ ਸਿਰੇ ਚੜੀ ?ਮਤਲਬ ਗੜਬੜ
@krazybande007
@krazybande007 Месяц назад
ਪੱਤਰਕਾਰ ਨੂੰ ਉੱਲੋ ਬਣਾਈ ਜਾਂਦੇ o ਬਣੀ ਜਾਂਦਾ 😂😂😂😂😂
@karnailchahal6833
@karnailchahal6833 Месяц назад
ਇਗ ਸਾਰੇ ਬੰਦੇ ਪੰਜ ਦਿਨਾਂ ਤੋ ਝੂਠੀ ਕਹਾਣੀ ਤਿਆਰ ਕਰਕੇ ਲਿਆਏ ਨੇ ਸਾਰਾ ਝੂਠ ਬੋਲ ਰਹੇ ਨੇ
@user-vh5rm5mz5p
@user-vh5rm5mz5p Месяц назад
ਸ਼ੱਕ ਤਾਂ ਪੈ ਰਿਹਾ ਹੈ।
@khushwindersingh164
@khushwindersingh164 Месяц назад
ਬਾਈ ਜੀ ਪਿੰਡਾਂ ਵਿੱਚ ਅਕਸਰ ਹੀ ਡੰਮੀ ਬੋਲੀਆਂ ਦਿੱਤੀਆਂ ਜਾਂਦੀਆਂ ਹਨ ਕਿ ਕਿਸੇ S.C ਦੇ ਨਾਮ ਬੋਲੀ ਤੋੜ ਕੇ ਵਾਹ ਕੋਈ ਹੋਰ ਰਿਹਾ ਹੁੰਦਾ ਅਤੇ ਦੂਜੀ ਗੱਲ ਬਾਈ ਜੇਕਰ ਪਰਚਾ ਬੀਡੀੳ ਅਤੇ ਸੈਕਟਰੀ ਨੇ ਦਿੱਤਾ ਹੈ ਤਾਂ ਫਿਰ ਤੁਹਾਨੂੰ ਤਾਂ ਕੋਈ ਸਫ਼ਾਈ ਦੇਣ ਦੀ ਲੋੜ ਹੀ ਨਹੀਂ ਫਿਰ ਆਪੇ ਬੀਡੀੳ ਤੇ ਸੈਕਟਰੀ ਜਾਣਨ ਅਤੇ ਵਿਸ਼ਵਦੀਪ ਅਤੇ ਹਮਾਇਤ ਕਰਨ ਵਾਲੀਆਂ ਜਥੇਬੰਦੀਆਂ ਜਾਣਨ
@BhpinderSingh-xr6we
@BhpinderSingh-xr6we Месяц назад
ਬਾਈ ਜੇ ਜ਼ਮੀਨ SC ਕੋਟੇ ਨੇ ਲਈ ਹੈ ਤਾ ਜਮੀ ਦਾਰ ਕਿਓ ਸਾਰੀ ਗੰਲ ਕਰ ਰਹੇ ਹਨ ਇਸ ਗੱਲ ਦਾ ਸਬੂਤ ਇਹ ਹੈ ਕੀ ਸਾਰੀ ਗੰਲ ਰਲੀ ਮਿਲ ਗੰਲ ਹੈ
@Band_darwaja_kholne_wala
@Band_darwaja_kholne_wala Месяц назад
ਓਹ ਲਹਨਤਿਓ ਘਟੋ ਘਟ ਗਾਤਰੇ ਪਾ ਕੇ ਝੂਠ ਤਾਂ ਨਾ ਬੋਲੋ , ਤੁਹਾਨੂੰ ਤਾਂ ਪਹਿਲਾ ਬੱਥੇਰੀਆ ਲਾਹਨਤਾ ਪੇ ਰਹਿਆ
@JaswantSingh-mn7qm
@JaswantSingh-mn7qm Месяц назад
Good right brother gatre tan license taur te par hann sab puthey kamm enna kol hi hann
@bablugill691
@bablugill691 Месяц назад
ਇਹ ਬੰਦੇ ਗ਼ਲਤ ਆਹ । ਬੋਲੀ ਤੋ ਪਹਿਲੇ ਖੇਤੀ ਨਹੀ ਕੋਈ ਕਰ ਸਕਦਾ ਇਹਨਾ ਤੇ ਪਰਚਾ ਦਰਜ਼ ਹੋਣਾ ਚਾਹੀਦਾ
@user-kr3ob2js8f
@user-kr3ob2js8f Месяц назад
Acha bro
@mangatkular5941
@mangatkular5941 Месяц назад
ਕੁਝ ਲੋਕ ਇੰਨਾ ਲੋਕਾ ਦੇ ਪਿੰਡ ਦੇ ਮਾਹੌਲ ਨੂੰ ਖਰਾਬ ਕਰਕੇ ਆਪਣੇ ਹੱਥ ਰੰਗਨਾ ਚਹੁੰਦੇ ਨੇ ਜਦੋ ਇਹ ਪਿੰਡ ਦੇ ਲੋਕ ਆਪ ਮੰਨਦੇ ਨੇ ਵੀ ਅਸੀ ਰਲਮਿਲ ਕੇ ਰਹਿੰਦੇ ਆ ਤਾ ਦੂਜੀਆ ਨੂੰ ਕੀ ਅਧਿਕਾਰ ਹੈ।ਇੰਨਾ ਦੇ ਪਿੰਡ ਦਾ ਮਾਹੌਲ ਖਰਾਬ ਕਰਨ ਦੀ
@baljitsingh4854
@baljitsingh4854 Месяц назад
Sahi kiha kular ji eh koi bahut badi sajis hy punjab da mahol kharab kar di (from USA 🇺🇸
@bablugill691
@bablugill691 Месяц назад
ਪੱਤਰਕਾਰ ਸਾਬ ਜੀ। ਇਹਨਾ ਨੇ ਆਪਣੇ ਆਪ ਸੱਚ ਦੱਸ ਦਿੱਤਾ ਇਹਨਾ ਬੋਲੀ ਤੋਂ ਪਹਿਲੇ ਖੇਤੀ ਕੀਤੀ। ਸੈਕਟਰੀ ਨੂੰ ਪੁੱਛੋ ਓਹਨੇ ਕਿਉੰ ਕਿਆ ਬੋਲੀ 9 ਜੂਨ ਨੂੰ ਹੋਣੀ ਆਹ
@bakhshishsingh3582
@bakhshishsingh3582 Месяц назад
ਬੋਲੀ ਤਾਂ ਚੋਰੀ ਹੋਈ ਆ,25-2 6ਹਜਾਰ ਨੂੰ ਹੀ ਜਾਣੀ ਸੀ।
@nanakchandkamboj5844
@nanakchandkamboj5844 Месяц назад
ਜੇਕਰ ਵਾਕਈ ਪਿੰਡ ਵਾਲੇ ਪਿੰਡ ਵਿੱਚ ਭਾਈਚਾਰਾ ਕਾਇਮ ਰੱਖਣਾ ਚਹੁੰਦੇ ਨੇ ਤਾੰ ਉਨਾਂ ਨੂੰ ਚਾਹੀਦਾ ਹੈ ਕਿ ਵਿਸ਼ਵਦੀਪ ਤੇ ਪਏ ਪਰਚੇ ਕੈੰਸਲ ਕਰਾ ਕੇ ਪਿੰਡ ਲੈ ਅਓਣ ਤੇ ਕਨੂੰਨ ਮੁਤਾਬਕ ਰਾਜੀਨਾਵਾੰ ਕਰਕੇ ਦੁਬਾਰਾ ਜਮੀਨ ਦੀ ਬੋਲੀ ਕਰਾਉਣ, ਨਹੀਂ ਤਾੰ ਇਸ ਤਰਾੰ ਤਾੰ ਪਿੰਡ ਦਾ ਮਹੌਲ ਹੋਰ ਵੀ ਖਰਾਬ ਹੋ ਸਕਦਾ ਹੈ। ਕਿਸੇ ਵੀ ਸੁਰਤ ਵਿੱਚ ਬੋਲੀ ਦੇਣ ਤੋੰ ਪਹਿਲਾੰ ਪੰਚਾਇਤੀ ਜਮੀਨ ਤੇ ਨਰਮਾ ਯਾ ਕਿਸੇ ਹੋਰ ਫਸਲ ਦੀ ਕਾਸ਼ਤ ਕਰਨਾ ਕਾਨੂੰਨੀ ਜੂਰਮ ਹੈ।
@er.guriqbalraika9869
@er.guriqbalraika9869 Месяц назад
ਸਹੀ ਗੱਲ ਹੈ
@gurdeepmaanPB10punjab
@gurdeepmaanPB10punjab Месяц назад
ਉਹ ਪੰਜਾਬੀਓ ਮੇਰੇ ਵੀਰੋ ਵਿਸ਼ਵਦੀਪ ਦੀ ਉਹਦੀ ਰੱਜ ਕੇ ਹੈਲਪ ਕਰੋ ਮੇਰੇ ਵੀਰ ਉਹ ਮੁੰਡਾ ਸੱਚਾ ਬੋਲਦਾ ਉਹ ਸੱਚ ਤੇ ਰਾਹ ਤੇ ਤੁਰਿਆ ਉਹ ਸੱਚ ਬੋਲਦਾ ਸੱਚ ਬੋਲੂਗਾ ਵੀ ਵਿਸ਼ਵਦੀਪ ਬਹੁਤ ਵਧੀਆ ਨੌਜਵਾਨ ਮੁੰਡਾ ਉਹਨੂੰ ਤੰਗ ਨਾ ਕਰੋ ਝਾੜੂ ਵਾਲਿਓ ਇਹ ਆਮ ਪਾਰਟੀ ਦਾ ਕੰਮ ਇਹਨਾਂ ਨੇ ਪਰਚੇ ਕਰਾਏ ਨੇ ਇਹਨਾਂ ਨੇ ਜੇਲ ਭੇਜਿਆ ਉਹਦੀ ਰੱਜ ਕੇ ਹੈਲਪ ਕਰੋ ਮੇਰੇ ਵੀਰ ਜਿਹੜੇ ਨੂੰ ਵਧੀਆ ਬੰਦੇ ਨੂੰ ਸਮਝਦੇ ਨੇ ਜਿਹਨੇ ਉਹਨੇ ਸੁਣਿਆ ਸੀ ਬੋਲੀਆਂ ਜੋ ਬੋਲਦਾ ਪਿੰਡਾਂ ਚ ਵਧੀਆ ਬੋਲਦਾ ਸਰਕਾਰਾਂ ਦੇ ਵਿਰੁੱਧ ਜੋ ਸਰਕਾਰਾਂ ਗੰਦੀਆਂ ਗੰਦੇ ਕੰਮ ਕਰਦੇ ਨੇ ਉਹਨਾਂ ਲਈ
@gurdialsingh456
@gurdialsingh456 Месяц назад
ਸਾਫ ਦਿਖਾਈ ਦਿੰਦਾ ਹੈ ਕੇ ਜਾਣ ਬੁੱਝ ਕੇ ਜਾਤੀ ਵਾਦ ਦਾ ਮਸਲਾ ਖੜਾ ਕੀਤਾ ਜਾ ਰਿਹਾ ਹੈ
@daljitkaur1380
@daljitkaur1380 Месяц назад
ਸਾਨੂੰ ਤਾਂ ਇਹ ਦਿੱਖ ਰਿਹਾ ਗਰੀਬ ਲੋਕਾਂ ਧੱਕਾ
@KhushalSingh-im3wo
@KhushalSingh-im3wo Месяц назад
ਪੰਜ ਦਿਨਾਂ ਵਿੱਚ ਤਾਂ ਪੂਰਾ ਪਲਾਨ ਤਿਆਰ ਕਰਕੇ ਸਭ ਕੁਝ ਕਰਨਾ ਸੌਖਾ ਹੋ ਜਾਂਦਾ ਹੈ
@dalersingh5082
@dalersingh5082 Месяц назад
ਜਾਣਬੁੱਝ ਕੇ ਪਿੰਡ ਵਿੱਚ ਕਲ਼ੇਸ਼ ਨਹੀਂ ਪਾਉਣਾ ਚਾਹੀਦਾ ਜੀ। ਗੱਲ ਬਾਤ ਕੋਈ ਜ਼ਿਆਦਾ ਵੱਡੀ ਨਹੀਂ ਐ। ਐਵੇਂ ਬਾਤਾਂ ਦਾ ਬਤੰਗੜ ਬਣਾਇਆ ਜਾ ਰਿਹਾ ਏ ਜੀ। ਸਾਰੇ ਵੀਰ ਭਾਈ ਮਿਲਜੁਲ ਕੇ ਪਿੰਡ ਵਿੱਚ ਰਿਹਾ ਕਰੋ ਜੀ।।🙏🏻🙏🏻।।
@GurmeetSingh-ov6ds
@GurmeetSingh-ov6ds Месяц назад
ਇਹ ਸਾਰੇ ਸਿਰੇ ਦੇ ਝੂਠੇ ਬੰਦੇ ਨੇ ਪੱਤਰਕਾਰ ਸਾਬ ਜੀ
@user-yz9do7dw9k
@user-yz9do7dw9k Месяц назад
ਵਾਹਿਗੁਰੂ ਆਪ ਹੀ ਸਫ਼ਾਈ ਦੈਉ। ਇੱਕ ਸਾਲ ਸਾਹਮਣੇ ਸੱਚ ਆਵੇਗਾ। ਝੂਠ ਬੋਲਣ ਨਤੀਜਾ ਜੀਭ ਕੈਂਸਰ ਹੋਵੇ ✍️💯🇨🇮। ਵਾਹਿਗੁਰੂ ਤੇ ਭਰੋਸਾ ਰੱਖੋ ❤❤❤❤❤
@sawindersingh4362
@sawindersingh4362 Месяц назад
ਸਭ ਕੁਝ ਫੂਨ ਤੇ ਆਪ ਦੱਸ ਰਹੇ ਪੱਤਰਕਾਰ ਨੂੰ ਪੁੱਛਣ ਦਾ ਮੌਕਾ ਨਹੀਂ ਦਿੱਤਾ ਇਹ ਮਿਲੀਜੁਲੀ ਭਗਤ
@gurlabhsingh8072
@gurlabhsingh8072 Месяц назад
ਪੱਤਰਕਾਰ ਵੀਰ ਇਹਨਾਂ ਦਾ ਰਾਜ਼ੀਨਾਮਾ ਕਰਵਾ ਦੇਵੋ ਗੱਲ ਤਾਂ ਕੋਈ ਖਾਸ ਨਹੀਂ
@InderjitSingh-of5lm
@InderjitSingh-of5lm Месяц назад
Os chwal de bund kutni jaruri aa 5 kk kteera jada rakhe ban gye punjab de
@RampalSingh-ht1jj
@RampalSingh-ht1jj Месяц назад
ਬੋਲੀ ਤੋ ਪਹਿਲਾ ਨਰਮਾ ਕਿਵੇਂ ਬੀਜਿਆ ਗਿਆ।
@RanveerMaan-cd2lg
@RanveerMaan-cd2lg Месяц назад
ਸੀਰੀ ਕੋਲ ਏਨੇ ਪੈਸੇ ਕਿੱਥੋਂ ਆ ਗਏ
@MMPB29
@MMPB29 Месяц назад
Right 👍
@user-xo5st4zt3i
@user-xo5st4zt3i Месяц назад
ਮੈ ਲੲੀ ਜਮੀਨ ਠੇਕੇ ਤੇ ਸੀਰੀ ਹੁਣ ੳੁਹ ਸੀਰੀ ਨਹੀ ਰਹੇ ਪਓ ਲਿਖ ਗੲੇ ਅਾ
@user-he5pu8pu3c
@user-he5pu8pu3c Месяц назад
ਕਿਉਂ ਇੱਕ ਗਰੀਬ ਦਲਿਤ ਸਮਾਜ ਦਾ ਬੰਦਾਂ ਤਰੱਕੀ ਨੀ ਕਰ ਸਕਦਾ ਸਿਰੀ ਕਿਆ ਸਾਰੀ ਉਮਰ ਗੁਲਾਮੀ ਲਈ ਬਣਿਆ
@laddi9462
@laddi9462 Месяц назад
ਵਿਸ਼ਵਦੀਪ ਸਿੰਘ ਜੀ ਨੂੰ ਇਨਸਾਫ ਦਿਵਾਉਣ ਦੇ ਲਈ ਹੈਲਪ ਕਰਿਓਵਜੀ ❤
@jasvirsingh645
@jasvirsingh645 Месяц назад
ਸਫਾਈਂਆ
@user-shama88
@user-shama88 Месяц назад
ਇਹ ਬੰਦਾ ਪਿੰਡ ਦਾ ਮਾਹੌਲ ਖਰਾਬ ਕਰਦਾਂ ਨਹੀਂ ਹੋਣ ਆ ਚਾਹੀਦਾ ਪਿਆਰ ਨਾਲ਼ ਰਹਿਣਾ ਚਾਹੀਦਾ
@desasingh7038
@desasingh7038 Месяц назад
ਭਗਵੰਤ ਮਾਨ ਜੀ ਇਹ ਬੰਦੇ ਰਲੇ ਹੋਏ ਹਨ ਝੂਠ ਬੋਲ ਰਹੇ ਹਨ ਵਿਸ਼ਵਦੀਪ ਦੀਆ ਵੀਡੀਓ ਚੈੱਕ ਕਰੋ ਸਭ ਸਚਾਈ ਦਸ ਰਿਹਾ ਹੈ
@jaswantsingh1555
@jaswantsingh1555 Месяц назад
ਐਸ ਸੀ ਵਾਲੀ ਜ਼ਮੀਨ ਐਸ ਸੀ ਹੀ ਲੈ ਸਕਦੇ ਹਨ
@BalwinderSingh-xq3bi
@BalwinderSingh-xq3bi Месяц назад
ਰਾਅ ਸਿਖ ਨਹੀਂ ਰਾਏ ਸਿੱਖ ਹੁੰਦੇ ਹਨ, ਬੋਲਣ ਦਾ ਸਹੀ ਢੰਗ ਸਿਖੋ
@reetandmanpreet
@reetandmanpreet Месяц назад
ਇਹ ਸਾਰੇ ਝੂਠ ਬੋਲਦੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ
@gillprabh1347
@gillprabh1347 Месяц назад
ਵੀਰੇ ਤੁਸੀਂ ਗਲਤ ਹੋ ਪੰਜ ਦਿਨਾਂ ਵਿੱਚ ਬਹੁਤ ਕੁਝ ਹੋ ਜਾਂਦਾ ਵੀਰੇ ਗਰੀਬ ਦਾ ਵਾਹਿਗੁਰੂ ਹੁੰਦਾ
@AmandeepSinghAmandeepSin-jo9ss
@AmandeepSinghAmandeepSin-jo9ss Месяц назад
ਐਦਾਂ ਕਿਦਾਂ ਬੋਲ ਸਕਦਾਂ ਸੈਕਟਰੀ ਪਾਣੀਂ ਲਾ ਲਵੋਂ ਨਰਮਾ ਬੀਜ ਲਵੋ, ਬੋਲੀਂ ਤੋ ਪਹਿਲਾਂ ਹੀ,
@BhupinderSingh-wu9df
@BhupinderSingh-wu9df Месяц назад
ਕੋਈ ਵੀ ਬੰਦਾ ਅਗਰ ਕੋਈ ਛੋਟੀ ਜਿਹੀ ਚੋਣ ਵਿੱਚ ਅਗਰ ਖੜਾ ਹੋ ਜਾਵੇ ਭਾਵੇਂ ਵੋਟਾਂ 10ਪੈਣ ਅਗਲੇ ਨੂੰ ਓਹ ਬੰਦਾ ਆਪਣੇ ਆਪ ਨੂੰ ਲੀਡਰ ਸਮਝਣ ਦੀ ਫੀਲੰਗ ਲੈਣ ਲੱਗ ਜਾਂਦਾ ਹੈ ਅਤੇ ਹਰੇਕ ਕੰਮ ਵਿੱਚ ਆਵਦੀਆ ਲੱਤਾਂ ਅੜਾਉਣ ਦੇ ਕੰਮ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਮਸ਼ਹੂਰ ਹੋਇਆ ਜਾਵੇ ਪਹਿਲਾਂ ਵੀ ਇਸ ਪਿੰਡ ਵਿੱਚ ਜਮੀਨ ਤੇ ਬੋਲੀ ਲੱਗਦੀ ਸੀ ਵਿਸ਼ਵਦੀਪ ਦੇ ਘਰ ਦੇ ਵੀ ਪੰਚਾਇਤ ਮੈਂਬਰ ਹਨ ਅਗਰ ਆਹ ਬੰਦੇ ਬੇਈਮਾਨੀ ਕਰਦੇ ਹੁੰਦੇ ਤਾਂ ਰੌਲਾ ਪਹਿਲਾਂ ਵੀ ਪੈਣਾ ਸੀ ਇਹਨਾਂ ਦਾ ਇਸ ਮੁੱਦੇ ਨੂੰ ਜਾਤੀਵਾਦ ਦਾ ਮੁੱਦਾ ਬਣਾ ਕੇ ਜਿਆਦਾ highlight ਕੀਤਾ ਜਾ ਰਿਹਾ ਹੈ ਹਾਏ ਮਰਗੇ ਅਸੀਂ ਤਾਂ ਗਰੀਬ ਬੰਦੇ ਗਰੀਬ ਲੋਕਾਂ ਨੂੰ ਆਪਣੀ ਰੋਟੀ ਦਾ ਫਿਕਰ ਰਹਿੰਦਾ ਹੈ ਆਪਣੇ ਕੰਮ ਦੇ ਫਿਕਰ ਰਹਿੰਦੇ ਹਨ ਗਰੀਬ ਲੋਕ ਆਪਣੇ ਕੋਲ ਰਿਵਾਲਵਰ ਗੱਡੀਆਂ ਰੱਖ ਕੇ ਵੋਟਾਂ ਵਿੱਚ ਨਹੀਂ ਖੜੇ ਹੁੰਦੇ ਹੁਣ ਵੋਟਾਂ ਵਿੱਚ ਖਰਚਾ ਕਰਕੇ ਹਟਿਆ ਅਗਲਾ ਅਤੇ ਹੁਣ ਉਸਦੇ ਘਰ ਦਿਆ ਨੇ ਆਮ ਲੋਕਾਂ ਨੂੰ ਆਪਣੇ google pay nbr ਤੱਕ ਦੇ ਕੇ ਕਹਿ ਰਹੇ ਹਨ ਕਿ ਸਾਡੀ ਵੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਰਾਜਨੀਤੀ ਕਰਨੀ ਅਗਲਾ ਵੀ ਸਿੱਖ ਗਿਆ ਹੈ ਜਾਤੀਵਾਦ ਤੋਂ ਉੱਪਰ ਉੱਠਕੇ ਆਪਣੇ ਦਿਮਾਗ਼ ਤੋਂ ਵੀ ਇਸ ਗੱਲ ਤੇ ਸੋਚਣਾ ਚਾਹੀਦਾ ਹੈ
@jagdeepsingh5119
@jagdeepsingh5119 Месяц назад
ਉਹ 22 ਜੀ ਜਾਅਲੀ ਕਾਗਜ਼ ਸਾਰੇ ਸਭ ਸਾਰੇ ਵਿਸ਼ਵਦੀਪ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਕੜੱਮ ਚੌਧਰੀ ਇਕੱਠ ਨੇ
@JaskaranDhillon-hr7eb
@JaskaranDhillon-hr7eb Месяц назад
ਪਿੰਡ ਦਾ ਮਸਲਾ ਵੀਰ ਜੀ ਪਿੰਡ ਦਾ ਰਹਿਣਾ ਚਾਹੀਦਾ ਹੈ ਬਾਹਰ ਵਾਲੇ ਲੋਕ ਅੱਗ ਲਾਉਂਦੇ ਨੇ ਆਪਣਾ ਭਾਈਚਾਰਾ ਸਹੀ ਰੱਖੋ
@SaniBhunder-pq6ng
@SaniBhunder-pq6ng Месяц назад
ਸਾਰੇ ਪਿੰਡਾਂ ਵਿੱਚ ਬੋਲੀਆਂ ਕੈਂਸਲ ਹੋਈਆਂ ਇਹ ਸਭ ਸਭ ਨੂੰ ਪਤਾ
@bablugill691
@bablugill691 Месяц назад
ਜ਼ਿਮੀਦਾਰ ਨੇ ਆਪਣੇ ਨੌਕਰ ਦੇ ਨਾਮ ਤੇ ਜਮੀਨ ਲਈ ਆਹ । ਬਾਈ ਤੁਸੀ ਗ਼ਲਤ ਹੋ
@amrindersandhu1613
@amrindersandhu1613 Месяц назад
ਜਿਹੜਾ ਪਿਸਤੌਲ ਲਈ ਫਿਰਦੇ ਦੋ ਗੱਡੀਆਂ ਲਈ ਫਿਰਦੇ ਕੋਈ ਕੰਮ ਨਹੀਂ ਕਰਦਾ ਨਾ ਹੀ ਡੀਸੀ ਲੱਗਿਆ ਹੋਇਆ ਉਹਦੇ ਕੋਲ ਐਨੇ ਪੈਸੇ ਕਿੱਥੋਂ ਆਏ
@bablugill691
@bablugill691 Месяц назад
@@amrindersandhu1613 ਗਰੀਬ ਬੰਦਾ ਗੱਡੀ ਕਿਸਤਾ ਤੇ ਲੈਅ ਕੇ ਬਾਦ ਚ ਇਹ ਨਹੀ ਕਹਿੰਦਾ ਮੇਰਾ ਲੋਨ ਮਾਫ਼ ਕਰੋ ।
@bablugill691
@bablugill691 Месяц назад
@@amrindersandhu1613 ਕੰਪਲੇਨ ਕਰੋ ਅਗਰ ਕੋਈ ਗ਼ਲਤ ਕੰਮ ਕਰ ਰਿਆ। ਕੁਤੀ ਚੋਰਾ ਨਾਲ ਰੱਲ ਗਈਂ ਇਸ ਕੇਸ ਵਿੱਚ। ਬੋਲੀ ਤੋ ਪਹਿਲੇ ਕੋਈ ਖੇਤੀ ਨਹੀ ਕਰ ਸਕਦਾ । ਇਹ ਬੰਦੇ ਖੁਦ ਕਹਿ ਰਹੇ ਆਹ
@bablugill691
@bablugill691 Месяц назад
@@amrindersandhu1613 ਕੰਪਲੇਨ ਕਰੋ ਅਗਰ ਕੋਈ ਗ਼ਲਤ ਕੰਮ ਕਰ ਰਿਆ। ਕੁਤੀ ਚੋਰਾ ਨਾਲ ਰੱਲ ਗਈਂ ਇਸ ਕੇਸ ਵਿੱਚ। ਬੋਲੀ ਤੋ ਪਹਿਲੇ ਕੋਈ ਖੇਤੀ ਨਹੀ ਕਰ ਸਕਦਾ । ਇਹ ਬੰਦੇ ਖੁਦ ਕਹਿ ਰਹੇ ਆਹ ਅਸ਼ੀ ਬੋਲੀ ਤੋ ਪਹਿਲੇ ਨਰਮਾ ਲੱਗਾ ਦਿੱਤਾ ਸੀ
@harmindersingh1872
@harmindersingh1872 Месяц назад
ਇਹ ਗੱਲਤ ਬੋਲ ਰਿਹਾ ਹੈ ਸੈਕਟਰੀ ਕੋਲ ਕਿਹੜੀ ਪਾਵਰ ਹੈਂ ਕਿ ਬੋਲੀ ਤੋਂ ਪਹਿਲਾਂ ਹੀ ਜ਼ਮੀਨ ਬੀਜਣ ਲਈ ਕਹਿ ਦੇਵੇ
@harmindersingh1872
@harmindersingh1872 Месяц назад
ਨਰਮਾ ਕਿਵੇਂ ਬੀਜਿਆ ਗਿਆ ਕੋਈ ਫੋਟੋ ਕੋਈ ਮੂਵੀ ਹੈ ਕਿ ਨਹੀਂ
@jitsingh8827
@jitsingh8827 Месяц назад
ਬਾਈ ਇਹ ਮਾਂਜਾ ਪਾਰਟੀ ਦੇ ਬੰਦੇ ਨੇ ਇਹ ਕੁਛ ਵੀ ਲਿਖਾ ਸਕਦੇ ਆ ਪਰ ਨਰਮਾ ਐਨੀ ਛੇਤੀ ਐਨਾ ਵੱਡਾ ਨੀ ਕਰਾ ਸਕਦੇ
@Karan-ue1jl
@Karan-ue1jl Месяц назад
ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਬੰਦਿਆਂ ਨੂੰ ਵਾਕਿਆ ਹੀ ਉੱਥੇ ਕੋਈ ਕੰਮ ਸੀ ਜਾਂ ਪੈਲੀ ਠੇਕੇ ਤੇ ਪੱਕੀ ਹੋਣ ਕਰਕੇ ਕੋਈ ਪਾਰਟੀ ਵਗੈਰਾ ਦੇਣ ਗਏ ਸੀ
@romanjaura2275
@romanjaura2275 Месяц назад
ਚੋਣ ਜਾਬਤਾ ਦੀ ਉਲੰਘਣਾ ਕੀਤੀ ਗਈ ਕਾਰਵਾਈ ਹੋਣੀ ਚਾਹੀਦੀ
@rajabhullar8302
@rajabhullar8302 Месяц назад
ਲੋਕਾ ਨੂੰ ਚਾਹੀਦਾ ਕੇ ਉਹ ਉਹ ਅਦਾਲਤ ਵਿਚ ਜਾ ਕੇ ਅਪਣਾ ਪੱਖ ਜੱਜ ਅਗੇ ਪੇਸ਼ ਕਰਨ , ਮੀਡੀਆ ਸਿਰਫ ਖ਼ਬਰ ਦਿਖਾ ਸਕਦਾ. ਦੇਸ਼ ਦੀ ਅਦਾਲਤ ਅਤੇ ਨਿਆ ਪ੍ਰਣਾਲੀ ਹਰੇਕ ਨਾਗਰਿਕ ਦਾ ਬਿਨਾ ਭੇਦ ਭਾਵ ਦੇ ਇਨਸਾਫ਼ ਲਏ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਜ਼ਿਦ ਹੈ. ਪੰਜਾਬ ਸਰਕਾਰ ਅਤੇ ਨਿਆ ਪਾਲਿਕਾ ਹਰੇਕ ਪੰਜਾਬ ਬਾਸੀ ਨੂ ਇਨਸਾਫ਼ ਲਾਏ ਬਜ਼ਿਦ ਹੈ.
@gurvailsingh3849
@gurvailsingh3849 Месяц назад
ਵੀਰੋ ਬਹੁਤ ਸਾਰੇ ਪਿੰਡ ਵਿੱਚ ਇਵੇਂ ਹੁੰਦਾ ਕਿ ਬੋਲੀ ਅੰਦਰ ਬੈਠ ਕੇ ਕਰ ਲੈਦੇ ਹਨ ਪਰ ਲੋਕ ਪੁੱਛਦੇ ਤਾਂ ਤਰੀਕ ਪਾ ਕੇ ਸੱਚੇ ਹੋ ਜਾਂਦੇ ਹਨ ਵਿਸ਼ਵਦੀਪ ਨਾਲ ਧੱਕਾ ਕਰ ਰਹੈ ਹਨ
@RajSingh-wf1qr
@RajSingh-wf1qr Месяц назад
ਹੈਲੋ ਬਾਈ ਜੀ ਸਰਕਾਰੀ ਮੁਲਾਜ਼ਮਾਂ ਕਿਸੇ ਨੂੰ ਪਹਿਲਾਂ ਹੀ ਬਾਣ ਬੀਜਣ ਜਾਂ ਪਾਣੀ ਲਾਉਣ ਲਈ ਨਹੀਂ ਕਹਿ ਸਕਦਾ
@navdeepsukhi1846
@navdeepsukhi1846 Месяц назад
ਬਹੁਤ ਵਧੀਆ ਕੰਮ ਜਗਮੀਤ ਵੀਰ
@HarjeetKaur-nh7vy
@HarjeetKaur-nh7vy Месяц назад
ਬੋਲੀ ਤੋਂ ਪਹਿਲਾਂ ਜਮੀਨ ਬੀਜਣੀ ਗਲਤ ਆ ਇੱਥੋਂ ਹੀ ਤਾਂ ਪਤਾ ਲੱਗਦਾ ਇਹਨਾਂ ਦੀ ਮਿਲੀ ਭੁਗਤ ਦਾ
@SonyMoga-wr1eq
@SonyMoga-wr1eq Месяц назад
❤❤❤ਵਿਸ਼ਵਦੀਪ ਬਿਲਕੁਲ ਠੀਕ ਹੈ ਇਹ ਬੰਦੇ ਸਰਾਸਰ ਝੂਠ ਬੋਲ ਰਹੈ❤❤❤
@baloursingh4851
@baloursingh4851 Месяц назад
CBI enquiry honi chahiye
@cheemasandeep2665
@cheemasandeep2665 Месяц назад
ਇਸ ਕੇਸ ਨੂੰ ਜ਼ਾਤ ਪਾਤ ਨਾਲ਼ ਨਹੀਂ ਜੋੜਨਾਂ ਚਾਹੀਦਾ ਜੋ ਵੀ ਹੋਇਆ ਗਲੱਤ ਹੋਇਆਂ ਪਿੰਡ ਵਾਸੀਆਂ ਨੂੰ ਰਲ ਮਿਲ ਕੇ ਨਬੇੜਾ ਕਰ ਦੇਣਾ ਚਾਹੀਦਾ ਹੈ
@brjakhu4648
@brjakhu4648 Месяц назад
ਸ਼ਾਮ ਲਾਟ ਪਿੰਡਾਂ ਵਿਚਲੀਆਂ ਜ਼ਮੀਨਾਂ ਬੇਜਮੀਨੇ ਐਸ ਸੀ ਲੋਕਾ ਵਿੱਚ ਕਿਉ ਨਹੀ ਸਰਕਾਰ ਵੰਡਦੀ? ਜਦ ਕਿ ਇਹ ਜ਼ਮੀਨ ਇਨਾ ਲੋਕਾ ਦੀ ਹੀ ਹੈ
@antersingh3075
@antersingh3075 Месяц назад
ਫਿਰ ਇੱਕ ਹੀ ਬੰਦੇ ਨੂੰ ਜ਼ਮੀਨ ਕਿਵੇਂ ਮਿਲ ਸਕਦੀਆਂ ਬੋਲੀ ਕਿਸੇ ਹੋਰ ਨਾਂ ਤੇ ਹੁੰਦੀ ਐ ਵਾਹੀ ਕੋਈ ਹੋਰ ਕਰਦੈ ਇਹ ਤਾਂ ਪੁਰਾਣੀ ਰੀਤ ਐ
@modansingh7705
@modansingh7705 Месяц назад
ਗਰੀਬ ਨੂੰ ਦਬਾੳਣ ਦੀਆ ਗੱਲਾ ਹਨ
@KulwinderKaur-ly8oq
@KulwinderKaur-ly8oq Месяц назад
ਇਹ ਪੰਜ ਦਿਨ ਜਾਲੀ ਕਾਗਜ਼ ਬਣਾ ਰਿਹਾ ਸੀ
@gurlabhsingh8072
@gurlabhsingh8072 Месяц назад
ਪੈਸੇ ਦਾ ਮਸਲਾ ਲੱਗਦਾ ਪਹਿਲਾਂ ਜਮੀਨ ਆਪ ਦਿੰਦੇ ਸੀ ਹੁਣ ਸਰਕਾਰ ਵਿਰੋਧੀ ਹੈ ਪੈਸਾ ਹੱਥ ਨਹੀਂ ਲੱਗਾ
@ParmSidhu-nq4iv
@ParmSidhu-nq4iv Месяц назад
ਇਹ ਬਾਈ ਸਾਡੇ ਪਿੰਡ ਵੀ ਹੈ ਸਾਡਾ ਪਿੰਡ ਗੁਰੂਸਰ ਆ ਤੇ ਇੱਥੇ ਇੱਕ ਮਜਵੀ ਨੂੰ ਥੱਲ ਲੈਂਦੇ ਆ ਬੋਲੀ ਉਹਦੇ ਦਵਾਲ ਦਿੰਦੇ ਆ ਜਮੀਨ ਆਪਣਾ ਰੱਖ ਲੈਂਦੇ ਆ
@billumalsi2634
@billumalsi2634 Месяц назад
ਵੀਰ ਕਿਸਾਨਾਂ ਨੇ ਪਿੰਡਾ ਵਿੱਚ ਬਹੁਤ ਮੋਹਲ ਖ਼ਰਾਬ ਕੀਤਾ ਹੋਇਆ ਸਕੈਟਰੀ ਪਿੰਡਾ ਵਿੱਚ ਪੈਸਾ ਦੇ ਕੇ ਜੋ ਮਰਜ਼ੀ ਲਿਖ ਦਿੰਦਾ ਸਾਡੇ ਪਿੰਡ ਕਿਸਾਨਾਂ ਨੇ 7ਕਿਲਿਆ ਤੇ ਕਬਜ਼ਾ ਕੀਤਾ ਪਰ ਸਕੈਟਰੀ ਕਹਿੰਦਾ ਕੋਈ ਕਬਜ਼ਾ ਨਹੀਂ
@ParmSidhu-nq4iv
@ParmSidhu-nq4iv Месяц назад
ਸੀਰੀ ਕੋਲ ਇੰਨੇ ਪੈਸੇ ਹੁੰਦੇ ਤੁਹਾਡਾ ਸੀਰੀ ਕੋਲ ਦਾ
@raniitsingh3915
@raniitsingh3915 Месяц назад
ਵਿਸ਼ਵਦੀਪ ਵੀ ਲੱਖੇ ਤੇ ਭਾਨੇ ਵਾਂਗ,,ਕਲੰਕਤ ਹੋ ਗਿਆ ਹੈ
@ranjeetsekhon3459
@ranjeetsekhon3459 Месяц назад
ਪੱਤਰਕਾਰ ਸਾਹਿਬ ਜੀ ਇਹ ਲਿਡਰ ਬਨਣਾ ਚਾਹੁੰਦੇ ਹੋ ਕੋਈ ਗੱਲ ਨੀ ਖਾਮ ਖਾ ਜੱਟ ਰਵੀਦਾਸ ਜਾਤੀ ਬਾਂਦਾ ਬਣਾ ਕੇ ਲਿਡਰ ਬੱਣ ਕੇ ਚਮਕ ਜਾ ਹਰੇਕ ਨੂੰ ਪੁਠਾ ਬੋਲਣਾ
@raniitsingh3915
@raniitsingh3915 Месяц назад
ਹਰ ਪਿੰਡ ਚਂਂ ਮੁੱਖ ਮੰਤਰੀ,ਜੰਮ ਪੲਏ ਨੇ
@suchasingh9231
@suchasingh9231 Месяц назад
ਬਹੁਤ ਵੱਡਾ ਘਪਲਾ ਹੈ ਪੱਤਰਕਾਰ ਵੀਰ ਜੀ ਚੋਣਾਂ ਵਿੱਚ ਬੋਲੀ ਨਹੀ ਹੋ ਸਕਦੀ
@bahadursingh9718
@bahadursingh9718 Месяц назад
ਵੀਰ ਜੀ ਜਦੋਂ ਪਿੰਡ ਵਿੱਚ ਕੋਈ ਪਾਰਟੀ ਬਾਜ਼ੀ ਨਹੀਂ ਹੈ। ਫਿਰ ਦੂਸਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਪਿੰਡ ਦਾਂ ਬੰਦਾ ਕਿਵੇਂ ਦਾਂ ਹੈਂ। ਵੀਰ ਜਿਸ ਨੂੰ ਖਾਂਣ ਦੀ ਆਦਤ ਪੈ ਜਾਂਦੀ ਹੈ ਉਹ ਫਿਰ ਉਹੀ ਕੰਮ ਭਾਲਦਾ ਹੈ। ਧੰਨਵਾਦ ਸਹਿਤ
@rachhpalsinghgalib44
@rachhpalsinghgalib44 Месяц назад
ਅਸੀ ਵੀ ਪੰਦਰਾਂ ਸਾਲਾਂ ਤੋ ਪਿੰਡ ਦੀ ਪੰਚਾਇਤ ਤੇ ਕਾਬਜ ਆ ਸਬੂਤ ਕਿਵੇ ਤੇ ਕੌਣ ਬਣਾਉਦਾ ਇਹ ਅਸੀ ਚੰਗੀਤਰਾ ਜਾਣਦੇ ਆ
@BaljeetSingh-yl3sp
@BaljeetSingh-yl3sp Месяц назад
ਜੋ ਵੀ ਮਸਲਾ ਪਿਆਰ ਹੈ ਨਾਲ ਆਪਸ ਵਿਚ ਨਿਬੇੜ ਲਵੋ, ਸੋਸ਼ਲ ਮੀਡਿਆ ਦੇ ਪਿੱਛੇ ਲੱਗਕੇ ਆਪਸੀ ਸਾਂਝ ਨਾ ਤੋੜੇ, ਪਿੰਡਾਂ ਦਾ ਮਾਹੌਲ ਖਰਾਬ ਨਾ ਕਰੋ
@BaljitSingh-bj4vm
@BaljitSingh-bj4vm Месяц назад
ਜ਼ਮੀਨ ਪਹਿਲਾਂ ਵਾਹੀ ਗੲਈ। ਬੋਲੀ ਬਾਆਦ ਵਿਚ ਚੋਣ ਜ਼ਾਬਤਾ ਦੀਉਲਘਣਾ ਕੀਤੀ ਗਈ
@manjindersingh6143
@manjindersingh6143 Месяц назад
ਜਿਹੜੇ ਰੋੜੇ ਮਾਰੇ ਆ, ਉਸਦੀ ਵੀਡਿਓ ਵੀ ਲਾਈਵ ਚਲਾ ਕੇ ਦਿਖਾ ਦੇਂਦੇ।
@prabhroop5702
@prabhroop5702 Месяц назад
ਪ੍ਰੈਸ ਰਿਪੋਰਟ ਸਾਹਿਬ ਜੀ ਚੋਣ ਜ਼ਾਬਤਾ ਵਿਚ ਕੋਈ ਸਰਕਾਰੀ ਕੰਮ ਨੀਂ ਹੁੰਦੇ ਆ
@harnamsinghsran80
@harnamsinghsran80 Месяц назад
ਵਿਸ਼ਵ ਦੀਪ ਹੁਣ ਬਣ ਗਿਆ ਐਮ ਪੀ ਜਣੇ ਕੇ ਮਹਾ ਪਾਗਲ ਹੁਣ ਬਚ ਕਿ ਰਿਹਾ ਜੇ
@user-bl5df8bu3q
@user-bl5df8bu3q Месяц назад
Mp bann chohda ehda vich koi galt nhi sedha chala dramabazi bahut karda
@jeetagill855
@jeetagill855 Месяц назад
ਬਾਈ ਜੀ ਮੈਂ ਵਿਸ਼ਵਦੀਪ ਵਾਲੀ ਵੀਡੀਉ ਵੀ ਦੇਖੀ ਆ ਇੰਨਾਂ ਦੀਆਂ ਵੀ ਸੁਣ ਲਈਆਂ ਇਹ ਕੁੱਝ ਹੋਰ ਕਹੀ ਜਾਂਦੇ ਆ ਬਾਕੀ ਵਿਸ਼ਵ ਵਾਲੀ ਵੀਡੀਉ ਚ ਪੰਨਚਾਇਤ ਮੁਲਾਜ਼ਮ ਕਹਿੰਦੇ ਸੀ ਵੀ ਬੋਲੀ ਹੋਈ ਨੀ ਬੋਲੀ ਪੰਜ ਤਾਰੀਖ ਨੂੰ ਹੋਣੀ ਆ ਇਹ ਕਹੀ ਜਾਂਦੇ ਬੋਲੀ 29 ਨੂੰ ਹੋਈ ਸੀ ਵਿਸ਼ਵ ਵੀ ਤਾਂ ਇਹੀ ਕਹਿੰਦਾ ਸੀ ਵੀ ਬੋਲੀ ਹੋਗੀ ਮਹਿਕੰਮਾ ਪੈਰ ਤੇ ਪਾਣੀ ਨੀ ਪੈਣ ਦਿੰਦਾ ਸੀ ਸਾਡੀ ਕੋਈ ਵਿਸ਼ਵਦੀਪ ਨਾਲ ਪਹਿਚਾਣ ਨਹੀਂ ਨਾ ਅਸੀਂ ਕਿਸੇ ਪਿੰਡ ਵਾਲੇ ਨੂੰ ਮਾੜਾ ਕਹਿੰਨੇ ਆ ਜਿੰਨੀ ਵੀ ਵੀਡੀਉ ਦੇਖ ਕਿ ਸਮਝ ਲੱਗੀ ਉਹ ਕਹਿ ਦਿੱਤਾ
@kulwantsinghgosal41
@kulwantsinghgosal41 Месяц назад
Press wale Veer ji es pind wale jes tra gall karde hun ji maino.ta koe galat.gall Bilkul koe nahi lagti eh bilkul sahi gall kiti hai ji sabi ne Bilkul Sahi gall kiti hai ji Dhanywaad
@navdeepsukhi1846
@navdeepsukhi1846 Месяц назад
ਸਰਪੰਚ ਮੈੰਬਰ sc ਹਨ, ਪੰਚਾਇਤਾਂ ਰੱਦ ਹੋਣ ਕਰਕੇ ਪ੍ਰਬੰਧਕ ਲੱਗਾ। ਵਿਸ਼ਵਦੀਪ ਕਿਆਂ ਦੀ ਹੁਣ ਚੱਲਣੋਂ ਹਟ ਗਈ ਤਾਂ ਹੀ ਵਿਵਾਦ ਬਣਾਤਾ। ਬਾਕੀ ਸਾਰੇ ਲੋਕ ਨਿਮਰਤਾ ਨਾਲ ਗੱਲ ਕਰ ਰਹੇ ਹਨ।
@Jeeta_Baba
@Jeeta_Baba Месяц назад
ਕੱਲ ਕੋਈ ਮੇਰਾ ਜਾਣਕਾਰ ਜੋ ਅਰਨੀਵਾਲਾ ਥਾਣੇ ਚ ਤਾਇਨਾਤ ਹੈ,ਓਸਨੇ ਨਿਰਪੱਖ ਤੌਰ ਤੇ ਦੱਸਿਆ ਕਿ ਵਿਸ਼ਵਦੀਪ ਕਿਤੇ ਨਾ ਕਿਤੇ ਗਲਤ ਸੀ।ਮੈ ਵੀ ਵਿਸ਼ਵਦੀਪ ਨੂੰ ਨਿਰਦੋਸ਼ ਮੰਨ ਰਿਹਾ ਸੀ,ਪਰ ਗੱਲ ਕਰਨ ਤੇ ਪ੍ਰਸ਼ਨ ਚਿੰਨ ਤਾ ਲਗਦਾ।ਪਰ ਇਹ ਵੀ ਹੋ ਸਕਦਾ ਕਿ ਪੁਲਿਸ ਨੂੰ ਸਬੂਤ ਹੀ ਅਗਲੀਆਂ ਤਰੀਕਾਂ ਦੇ ਦਿੱਤੇ ਹੋਣ ਪਿੰਡ ਵਾਲਿਆਂ ਨੇ ਅਤੇ ਨਰਮਾ ਪਹਿਲਾਂ ਬੀਜ ਲਿਆ ਹੋਵੇ।ਬਾਕੀ ਰੱਬ ਨੂੰ ਪਤਾ ਜਾ ਇਹਨਾਂ ਨੂੰ
@har-ak_simran_karo
@har-ak_simran_karo Месяц назад
ਤਿੰਨ ਬੋਲੀਆਂ ਕੈਸਲ ਕੀਤੀਆਂ ਤੇ ਚੌਥੀ ਬੋਲੀ ਚਿਠੀ ਕੱਢਕੇ ਲਈ ਹੈ ਫੋਨ ਤੇ ਗੱਲ ਕਰਨ ਵਾਲੇ ਨੇ ਦੱਸਿਆ ਹੈ ਕੁਝ ਗੱਲ ਤਾਂ ਜ਼ਰੂਰ ਹੈ
Далее
кажется, началось
00:45
Просмотров 1,4 млн
Ютуб был хороший...
00:52
Просмотров 385 тыс.