Тёмный

ਵਿਸ਼ਵਦੀਪ ਤੇ ਪਰਚਾ ਕਟਵਾਉਣ ਵਾਲੇ ਸੈਕਟਰੀ ਦਾ ਖਾਸ ਇੰਟਰਵਿਉ ਪਹਿਲੀ ਵਾਰ ਕੈਮਰੇ ਸਾਹਮਣੇ ਰੱਖਿਆ ਪੱਖ 

Jagmeet Talk (khappian wali )
Подписаться 83 тыс.
Просмотров 95 тыс.
50% 1

ਵਿਸ਼ਵਦੀਪ ਤੇ ਪਰਚਾ ਕਟਵਾਉਣ ਵਾਲੇ ਸੈਕਟਰੀ ਦਾ ਖਾਸ ਇੰਟਰਵਿਉ ਪਹਿਲੀ ਵਾਰ ਕੈਮਰੇ ਸਾਹਮਣੇ ਰੱਖਿਆ ਪੱਖ ਕਿਉ ਐਨੀਆਂ ਧਰਾਵਾਂ ਲਾ ਕੱਟਿਆ ਪਰਚਾ .?

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 298   
@AvtarSingh-hn6jm
@AvtarSingh-hn6jm 4 месяца назад
ਸੈਕਟਰੀ ਦੀ ਜਾਈਦਾਤ ਦੀ ਇਨਕਵਾਰੀ ਕਰਵਾਉ
@ਸੁਖਵਿੰਦਰਸਿੰਘ-ਫ2ਢ
ਸੈਕਟਰੀਆਂ ਦੀਆ ਕੋਠੀਆਂ ਕਰੋੜ ਕਰੋੜ ਰੁਪਏ ਦੀਆ ਹਨ ਚੈੱਕ ਕੀਤੀਆ ਜਾਣ ਧੰਨਵਾਦ
@vinodbhagsar5432
@vinodbhagsar5432 4 месяца назад
ਸੈਕਟਰੀ ਭਿਰਸ਼ਟਾਚਾਰ ਦੀ ਜੜ੍ਹ ਏ
@swarnjeetkaurmattu1315
@swarnjeetkaurmattu1315 4 месяца назад
ਸਭ ਤੋਂ ਵੱਧ ਪੈਸਾ ਸੈਕਟਰੀਆ ਕੋਲ‌। ਵਿਜੀਲੈਂਸ ਤੋਂ ਏਦੀ ਪਰੋਟਰੀ ਦੀ ਜਾਚ ਕਾਰਵਾਈ ਜਾਵੇ ਬਹੁਤ ਪੈਸਾ ਬਣਾਉਂਦੇ ਸੈਕਟਰੀ
@kesarsingh7124
@kesarsingh7124 4 месяца назад
ਪੰਚ ਸੈਕਟਰੀ ਰਿਸ਼ਵਤਖੋਰ ਹੈ ਕੋਠੀਆਂ ਕਾਰਾਂ ਰੋਜ ਖਰਚਾ ਉਪਰੋ ਬਣਾਉਂਦਾ ਕਿੰਨੀ ਪਰਸੈਂਟ ਜ ਰੱਖੀ ਹਿੱਸਿਆਂ ਦੀ ਸੈਕਟਰੀ ਦੀ ਪੋਸਟ ਖਤਮ ਕਰੋ
@anokhsingh386
@anokhsingh386 4 месяца назад
ਸੈਕਟਰੀ ਦੀ ਜਾਂਚ ਹੋਣੀ ਚਾਹੀਦੀ ਹੈ
@bablugill691
@bablugill691 4 месяца назад
ਸੈਕਟਰੀ ਦੀ ਵਿਜੀਲੈਂਸ ਵਿਭਾਗ ਨੂੰ ਜਾਂਚ ਕਰਨੀ ਚਾਹੀਦੀ ਆਹ।
@Rajindersidhu2914
@Rajindersidhu2914 4 месяца назад
ਸੈਕਟਰੀ ਦੀ ਪੂਰੀ ਗਲਤੀ ਆ
@chamkaursingh587
@chamkaursingh587 4 месяца назад
ਅਫਸਰ ਰਿਸਵਤਖੋਰ ਨੇ ਹੁਣ ਸੱਚਾ ਬਣਦਾ ਇਸ ਅਫਸਰ ਦੀ ਜਾਇਦਾਦ ਦੀ ਇਨਕੁਆਰੀ ਕਰਵਾਓ
@gurisidhu2304
@gurisidhu2304 4 месяца назад
ਭ੍ਰਿਸ਼ਟਾਚਾਰ ਦੀ ਅਸਲੀ ਜੜ ਏ ਸੈਕਟਰੀ ਨੇ ਸਰਪੰਚਾ ਨਾਲ ਮਿਲ ਕੇ ਸਾਰਾ ਪੰਜਾਬ ਖਾ ਗਏ
@amriksingh8773
@amriksingh8773 4 месяца назад
ਜ਼ਮੀਨਾਂ ਵੀ ਖਰੀਦਿਆ ਨੇ ਏਨਾ ਨੇ ਕੋਠੀਆ ਦੇ ਨਾਲ ਨਾਲ।
@Arshgaming9975
@Arshgaming9975 4 месяца назад
​@@amriksingh8773ਬਾਦਲ ਸਰਕਾਰ ਵੇਲੇ ਸੈਕਟਰੀਆ ਨੇ ਬਹੁਤ ਪੈਸਾ ਕਮਾਇਆ ਸਾਡੇ ਪਿੰਡ ਸੈਕਟਰੀ ਉਸ ਨੇ ਕਰੋੜਾਂ ਦੀ ਜ਼ਮੀਨ ਖਰੀਦੀ ਘੋੜਿਆਂ ਵਾਲੀ 1ਕਿੱਲੇ ਵਿੱਚ ਹਵੇਲੀ ਬਹੁਤ ਕੁਝ ਬਣਾਇਆ। ਉਸ ਦੇ ਭਰਾ ਉਨ੍ਹਾਂ ਕੋਲ ਘਰ ਦੀ ਜ਼ਮੀਨ ਤੇ ਇਸ ਨੇ ਭਰਿਸ਼ਟਾਚਾਰ ਕਰਕੇ ਬਹੁਤ ਖਾਦਾ ਕਾਲੀਆਂ ਦਾ ਕਾਰਿਆ ਕਰਤਾ ਚਮਚਾ
@SukhpalRaika
@SukhpalRaika 4 месяца назад
Acsha yra sada bhudde ne ta sarpanchi ch 2 kille vech te ,sare sarpanch chor nai hunde Kai appda Ghar khuwun Wale v hunde ne
@jai-hind82
@jai-hind82 4 месяца назад
@@SukhpalRaika 🥰😍😍you are right bro,, ਅਜਕਲ੍ਹ ਸਰਕਾਰੀ ਸਿਸਟਮ ਗਰੀਬ ਨੂੰ ਵੋਟਰ ਵਜੋਂ ਐਂਟਰਟੇਨ ਕਰਦਾ ਹੈ,,😍🤣ਤੇ ਜੀਹਦੇ ਪੀਪੇ ਚ ਆਟਾ ਹੁੰਦੈ ਓਹ ਬੰਦਾ ਸਰਕਾਰੀ ਸਿਸਟਮ ਲਈ ਅਸਾਮੀ ਹੁੰਦੈ😍🥰🤣,,ਫੇਰ ਓਹ ਭਾਂਵੇ ਕੋਈ ਸਰਪੰਚ ਐਮਸੀ ਜਾਂ ਭਾਂਵੇ ਮੋਹਤਬਰ ਹੋਏ।।
@sukhjeetsingh91
@sukhjeetsingh91 4 месяца назад
​@@SukhpalRaikasada v veer 3 lakh len wala sarkar vll...bhut parisan krde a sectry , jai , sab milke
@harjindersingh5826
@harjindersingh5826 4 месяца назад
ਸਭ ਤੋਂ ਭ੍ਰਿਸ਼ਟ ਵਿਭਾਗ ਹੈ ਇਹ।
@bhullarਚ
@bhullarਚ 4 месяца назад
ਸਾਰੀ ਜੜ੍ਹ ਸੈਕਟਰੀ ਹੈ ਇਹਨਾਂ ਦੀ ਜਾਂਚ ਕੀਤੀ ਜਾਵੇ ਕਿੰਨੀ ਜਾਇਦਾਦ ਬਣਾਈ ਹੈ
@satnamsingh-ij6jw
@satnamsingh-ij6jw 4 месяца назад
ਸੈਕਟਰੀ ਦੀ ਸਾਰੀ ਸਾਰੀ ਜਾਂਚ ਹੋਣੀ ਚਾਹੀਦੀ ਹੈ।
@balvirsingh5810
@balvirsingh5810 4 месяца назад
ਸੈਕਟਰੀ ਝੂਠ ਬੋਲਣ ਦੀ ਪਰੈਕਟਿਸ ਕਰ ਚੁੱਕਾ ਵਾ
@SafarSingh-p5g
@SafarSingh-p5g 4 месяца назад
MLA ਜਾਂਚ ਕਰੇ ਜਾ MLA ਬੀ ਮਾਲ ਖਾਂਦਾ ਹੋਣਾ CBI ਜਾਂਚ ਕਰੇ
@JasmeetSekhon-i2t
@JasmeetSekhon-i2t 4 месяца назад
ਝੂਠਾ ਸੈਕਟਰੀ
@Gurmeet19686
@Gurmeet19686 4 месяца назад
ਵਿਸ਼ਵਦੀਪ ਸਹੀ ਵਿਅਕਤੀ ਹੈ, ਇਹ ਸਾਰੇ ਅਧਿਕਾਰੀ ਭ੍ਰਿਸ਼ਟ ਹਨ, ਇਨ੍ਹਾਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ |
@bablugill691
@bablugill691 4 месяца назад
40000 ਰੇਟ ਸੀ ਪਿਛਲੇ ਸਾਲ ਤੁਸੀਂ 26000 ਨੂੰ ਦੇ ਦਿੱਤੀ। ਸਭ ਫਰੇ ਜਾਣ ਗਏ
@SaniBhunder-pq6ng
@SaniBhunder-pq6ng 4 месяца назад
ਤੈਨੂੰ ਪੈਂਤੀ ਨੂੰ ਦਵਾ ਦਿੰਦੇ ਹਾਂ ਕਰ ਪਿੰਡ ਦੇ ਲੋਕਾਂ ਨਾਲ ਸੰਪਰਕ
@bablugill691
@bablugill691 4 месяца назад
@@SaniBhunder-pq6ng ਜੇਰੇ ਮੰਗ ਰਹੇ ਸੀ ਉਹਨਾਂ ਨੂੰ ਜੇਲ ਭੇਜ ਦਿੱਤਾ। ਜਦੋਂ ਕੁਤੀ ਚੋਰਾ ਨਾਲ ਮਿਲਜਾਵੇ ਫੇਰ ਖੁੱਲੀ ਬੋਲੀ ਨਹੀ ਹੁੰਦੀ । ਅਸ਼ੀ 45 ਨੂੰ ਲਈ ਹੈ ਜਮੀਨ ਖੁੱਲੀ ਬੋਲੀ ਹੋਈ ਆਹ । ਡੇਰਾ ਬਾਬਾ ਨਾਨਕ
@SaniBhunder-pq6ng
@SaniBhunder-pq6ng 4 месяца назад
@@bablugill691 ਜ਼ਮੀਨ ਜ਼ਮੀਨ ਦਾ ਫ਼ਰਕ ਹੁੰਦਾ ਸਾਡੇ ਸੱਤਰ ਨੂੰ ਲਗਦੀ ਐ
@sukhdevr1342
@sukhdevr1342 4 месяца назад
ਮੇਰੀ ਨਰਮੇ ਵਾਲੀ ਖਾਲੀ ਪਈ, ਆ ਜਾ 40000ਨੂੰ ਹੀ ਦੇ ਦਿੰਦਾ ਆਜਾ
@Gurbirnahar123
@Gurbirnahar123 4 месяца назад
ਸੈਕਟਰੀ ਰਲਿਆ ਹੋਇਆ ਆ ,ਇਸ ਤੇ ਕਾਰਵਾਈ ਹੋਣੀ ਚਾਹੀਦੀ ਆ
@amriksingh8773
@amriksingh8773 4 месяца назад
ਏਨਾ secretaries ਦੀ ਪ੍ਰਾਪਰਟੀ ਵਿਜੀਲੈਂਸ ਤੋਂ ਚੈਕ ਕਾਰਵਾਈ ਜਾਵੇ ਸਾਰਾ ਪੰਜਾਬ ਲੁੱਟ ਖਾ ਗਏ ਨੇ ਸਰਪੰਚਾਂ ਨਾਲ ਰਲ ਕੇ।
@KiranBala-m1j
@KiranBala-m1j 4 месяца назад
ਸੈਕਟਰੀਆ ਨੇ ਤਾ ਪੰਚਾਇਤਾ ਨਾਲ ਮਿਲ ਕੇ ਪਿੰਡਾਂ ਦਾ ਬੇੜਾ ਗਰਕ ਕੀਤਾ ਹੋਇਆ, ਕਾਰਵਾਹੀ ਵਿਸ਼ਵ ਤੇ ਨਹੀਂ ਸਗੋਂ ਇਸ ਤੇ ਹੋਣੀ ਚਾਹੀਦੀ। ਬਹੁਤ ਪੈਸਾ ਖਾ ਰਿਹਾ । ਇਹ ਸੈਕਟਰੀ।
@balwindersinghdhaliwal1498
@balwindersinghdhaliwal1498 4 месяца назад
ਇਸ ਤਰ੍ਹਾਂ ਕੋਈ ਵੀ ਪਹਿਲਾਂ ਨਹੀਂ ਬੀਜਦਾ ਦਾਲ ਵਿੱਚ ਕੁਝ ਕਾਲਾ ਜਰੂਰ ਆ
@HarpalSingh-uk1mh
@HarpalSingh-uk1mh 4 месяца назад
ਪਹਿਲਾਂ ਡੀਲ ਕੀਤੀ ਹੋਣੀ ਅਫਸਰ ਰਲਕੇ ਚਲਦਾ
@hsbhatti2682
@hsbhatti2682 4 месяца назад
ਇਹ ਬਿਲਕੁਲ ਝੂਠ ਬੋਲ ਰਿਹਾ ਹੈ , ਟੂਡੀਆਂ ਲੱਤਾਂ ਵਾਲੇ ਜਿਨੇ ਵੀ ਹੈ, ਦੁਨੀਆਂ ਨੂੰ ਚੱਕ੍ਰ ਚਾੜ ਦਿੰਦੇਂ ਨੇ 😂
@SinghSingh-un9tb
@SinghSingh-un9tb 4 месяца назад
ਇਸ ਸੈਕਟਰੀ ਦਾ ਸਾਨੂੰ ਪਤਾ ਨਹੀਂ ਸਰਪੰਚ ਜਦੋਂ ਪਹਿਲੀ ਵਾਰ ਬਣਦਾ ਹੈ ਉਸ ਨੂੰ ਬਹੁਤੀ ਜਾਣ ਕਾਰੀ ਨਹੀਂ ਹੁਦੀਂ ਸਭ ਸੈਕਟਰੀ ਦੱਸਦੇ ਹਨ ਕਿਸ ਤਰਾਂ ਪੈਸਾ ਖਾਣਾ ਹੈ
@parwindersingh2838
@parwindersingh2838 4 месяца назад
ਬਹੁਤ ਵਧੀਆ ਪਤਰਕਾਰੀ ਜਗਮੀਤ ਬਾਈ ਦੂਜੇ ਪਤਰਕਾਰ ਵਾਂਗੂ ਭੜਕਾਉਣ ਵਾਲੀ ਗਲ ਜਾ ਕੋਈ ਸਵਾਲ ਨਹੀਂ ਕੀਤਾ ਜਿਉਂਦਾ ਰਹਿ ਬਾਈ
@BhupinderSinghmangtBhupi-mn7zb
@BhupinderSinghmangtBhupi-mn7zb 4 месяца назад
ਇਹਨੂੰ ਪੁੱਛਿਆ ਵੀ ਬੋਲੀ ਕਰਨ ਵੇਲੇ ਰਸੀਦਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ
@AKFKhalsa
@AKFKhalsa 4 месяца назад
ਵੀਰ ਜੀ ਪੰਜਾਬ ਦੇ ਵਾਸੀਆ ਨੂੰ ਬੇਨਤੀ ਆ ਸੱਚ ਦਾ ਸਾਥ ਦਿਓ, 19 ਤਰੀਖ ਨੂੰ ਫਾਜਿਲਕਾ ਇਕੱਠ ਰੱਖਿਆ ਜੀ ਜਰੂਰ ਪਹੁੰਚੋ
@bablugill691
@bablugill691 4 месяца назад
ਜਿੱਦਣ ਤੁਹਾਨੂੰ ਉਸ ਨੇਂ ਕੁੱਟਿਆ ਸੀ। ਉਸ ਦਿਨ ਤੁਸੀਂ ਉੱਥੇ ਕੀ ਕਰ ਰਹੇ ਸੀ
@MakhanjitSingh-u1o
@MakhanjitSingh-u1o 4 месяца назад
ਸੈਕਟਰੀ ਨੇ ਪੇਚਾ ਪ੍ਰਬੰਧਕ ਨਾਲ ਪਵਾ ਦਿੱਤਾ,,ਵਾਲਾ ਤੇਜ ਆ ਸੈਕਟਰੀ
@ਫੈਨਭਗਤਸਿੰਘਦਾ
@ਫੈਨਭਗਤਸਿੰਘਦਾ 4 месяца назад
ਪੰਚਾਇਤ ਸਕੈਟਰੀ ਸਰਪੰਚਾਂ ਦੇ ਉਸਤਾਦ ਹੁੰਦੇ ਆ , ਕਿਹੜੇ ਢੰਗ ਨਾਲ ਗਰਾਂਟ ਹੜੱਪ ਕਰਨੀ , ਕਿਵੇਂ ਟਾਲਮ ਟੋਲ ਮਸਲੇ ਗੋਲ,ਮੋਲ ਕਰਨੇ ਇਹ ਸਾਰੀਆਂ ਚਲਾਕੀਆਂ ਸੈਕਟਰੀ ਹੀ ਸਿੱਖਾਉਦੇਂ ਆ , ਕ੍ਰਿਪਾ ਕਰਕੇ ਪੰਚਾਇਤ ਸੈਕਟਰੀਆਂ ਦੀ ਜਾਇਦਾਦ ਦੀ ਐਨਕਵਾਰੀ ਵਿਜੀਲੈਂਸ ਵੱਲੋਂ ਕਰਾਈ ਜਾਵੇ
@VinodKumar-ne5op
@VinodKumar-ne5op 4 месяца назад
ਲੱਗਦਾ ਇਸ ਕੇਸ਼ ਵਿੱਚ ਸਾਰੀ ਦਾਲ ਕਾਲੀ ਹੈ ਵਿਸ਼ਵਦੀਪ ਨੂੰ ਸੈਕਟਰੀ ਵਾਰ ਵਾਰ ਕਹਿ ਰਿਹਾ ਸੀ ਕੇ ਬੋਲੀ 9 ਜੂਨ ਨੂੰ ਹੋਣੀ ਹੈ ਪਰ ਅੱਜ ਕਹਿੰਦਾ ਬੋਲੀ ਪਹਿਲਾ ਹੀ ਹੋ ਗਈ ਸੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ
@AmarjeetSarari-m6n
@AmarjeetSarari-m6n 4 месяца назад
ਵਾਕਾਉ ਬੰਦੇ 😂😂😂😂😂😂😂😂
@bittusarpnch4616
@bittusarpnch4616 4 месяца назад
ਸੈਕਟਰੀ ਦੀ ਪਰੋਪਟੀ ਦੀ ਜਾਂਚ ਵਿਜੀਲੈਂਸ ਤੋਂ ਹੋਣੀ ਚਾਹੀਦੀ ਆ
@sukhdevsinghsidhu8049
@sukhdevsinghsidhu8049 4 месяца назад
ਸੈਕਟਰੀ ਗਲਤ ਹੈ।
@Birjinderpalsinigh
@Birjinderpalsinigh 4 месяца назад
ਲੋਕ ਭੈਣ ਚੋਦਾ ਸਰਕਾਰੀ ਜਮੀਨਾਂ ਦੇ ਵਿੱਚ ਭੈਣ ਜਦੋਂ ਦਰਖਤ ਹੀ ਲਾ ਦਿਓ ਸਾਰੀਆਂ ਚ ਲੋਕਾਂ ਦਾ ਭਲਾ ਤਾਂ ਹੋਵੇ ਖਾ ਜਾਂਦਾ ਸਰਪੰਚ ਤੇ ਸੈਕਟਰੀ ਬੱਲੇ ਕੀ ਘੋੜਾ ਪੈਂਦਾ ਲੋਕਾਂ ਦੇ
@ChamkaurSingh-zl8ze
@ChamkaurSingh-zl8ze 4 месяца назад
ਤੁਸੀਂ ਸੈਕਟਰੀ ਸਾਹਿਬ ਵੀਡੀਓ ਬਣਾਉਣੀ ਤੀ ਜਦੋਂ ਇੱਟਾਂ ਰੋੜੇ ਮਾਰਦਾ ਸੀ
@napindersingh7651
@napindersingh7651 4 месяца назад
ਸੇਕਟਰੀਆ ਦਾ ਬੁਰਾ ਹਾਲ ਇਹ ਬਹੁਤ ਪੈਸਾ ਖਾ ਰਹੇ ਨੇ ਇਨ੍ਹਾਂ ਤੇ ਛਾਪਾ ਮਾਰਨਾ ਚਾਹੀਦਾ ਹੈ
@AngrejSingh-lr1fm
@AngrejSingh-lr1fm 4 месяца назад
ਸੈਕਟਰੀ ਸਾਹਿਬ ਜੀ,, ਕਮੈਂਟ ਵੀ ਪੜੋ😂😂😂😂😂😂😂
@avisingh7873
@avisingh7873 4 месяца назад
ਵਿਸਵਦੀਪ ਵਧੀਆ ਇਨਸਾਨ ਆ
@GurpreetSingh-iz7ol
@GurpreetSingh-iz7ol 4 месяца назад
ਝੂਠ ਬੋਲ ਰਿਹਾ
@gurunews101
@gurunews101 4 месяца назад
ਸੈਕਟਰੀ ਗਲਤ ਹੈ 😊
@harmanjeetsingh8308
@harmanjeetsingh8308 4 месяца назад
ਯਾਰ ਹੈ ਤੇ ਮੈ ਵੀ ਜਟ ਈ ਹਾਂ ਪਰ ਇਹ ਘੜੰਮ ਚੌਧਰੀ ਜਟ, ਗਰੀਬ ਦੀ ਆਵਾਜ਼ ਦੱਬਣਾ ਚੌਹਦੇ ਨੇਂ ਪਰ ਉਹ ਬੰਦਾ ਦੱਬਣ ਵਾਲਾ ਨਹੀ,,ਹੈ
@amrindersandhu1613
@amrindersandhu1613 4 месяца назад
ਗਰੀਬ ਕੋਲ ਲਾਇਸੈਂਸੀ ਪਿਸਤੌਲ ਤੇ ਦੋ ਗੱਡੀਆਂ ਕਿਥੋਂ ਆਗੀਆਂ
@Gurbirnahar123
@Gurbirnahar123 4 месяца назад
​@@amrindersandhu1613ਇਹੋ ਤੁਹਾਨੂੰ ਚੁਬਦਾ,,ਬਾਕੀ ਗੱਡਿਆ ਉਸ ਦੀਆਂ ਨਹੀ ,ਯਾਰਾਂ ਦੋਸਤਾਂ ਦੀਆਂ ਆ
@amrindersandhu1613
@amrindersandhu1613 4 месяца назад
@@Gurbirnahar123 ਪਿਸਤੌਲ ਕਿਥੋਂ ਆ ਗਿਆ ਤੇ ਬਿਨਾਂ ਮਤਲਬ ਤੋਂ ਕੋਈ ਕਿਸੇ ਨੂੰ ਸਾਇਕਲ ਨਹੀਂ ਦਿੰਦਾ ਦੋ ਦੋ ਗੱਡੀਆਂ ਕੌਂਣ ਦੇਦੂ ਗੱਡੀਆਂ ਪਾਣੀ ਤੇ ਤਾਂ ਚਲਦੀਆਂ ਨੀ ਇਹ ਆਪ ਵੀ ਕੋਈ ਡੀਸੀ ਨਹੀਂ ਲੱਗਿਆ ਹੋਇਆ ਫਿਰ ਪੈਸੇ ਕਿੱਥੋਂ ਆਏ
@ਫੈਸਲਾਬਾਦਆਲੇ
@ਫੈਸਲਾਬਾਦਆਲੇ 4 месяца назад
​@@Gurbirnahar123ਇਹ ਬੰਦਾ ਬੜੇ ਲੰਮੇ ਸਮੇਂ ਤੋਂ ਜੱਟਾਂ ਦੀ ਚਮਚਾਗਿਰੀ ਕਰਦਾ ਆ ਰਿਹਾ ਹੈ। ਪਿੱਛੇ ਜਿਹੇ ਤਾਂ ਲਗਾਤਾਰ ਇੱਕੋ ਹੀ ਗੱਲ ਕਰਦਾ ਰਿਹਾ ਭਗਵੰਤ ਮਾਨ ਚ ਜਨਰਲ ਡਾਇਰ ਦੀ ਆਤਮਾ ਵੜ ਗੲੀ ਕਦੇ ਵਜ਼ੀਰ ਖਾਂ ਦੀ ਆਤਮਾ ਕਦੇ ਹਿਟਲਰ ਦੀ ਆਤਮਾ। ਫਿਰ ਭਗਵੰਤ ਮਾਨ ਦਾ ਡਾਂਡੀਆ ਖੇਡਿਆ ਵੀ ਦੱਸਦਾ ਜਿੱਥੇ ਜੱਟਾਂ ਦਾ ਧਰਨਾ ਲੱਗਾ ਹੁੰਦਾ ਉੱਥੇ ਆਪਣੀਆਂ ਬੇਤੁਕੀਆਂ ਗੱਲਾਂ ਕਰਕੇ ਜੱਟਾਂ ਨੂੰ ਹਸਾਉਣ ਦੀ ਨਾਕਾਮ ਕੋਸ਼ਿਸ਼ ਕਰਦਾ ਨਵਜੋਤ ਸਿੱਧੂ ਵਾਂਗ। ਜਿਹੜੇ ਭਾਨੇ ਸਿੱਧੂ ਦੀ ਚਮਚਾਗਿਰੀ ਕਰਦਾ ਸੀ ਉਹ ਕਿੱਥੇ ਐ? ਭਾਜੀ ਤੁਸੀ ਖੁਦ ਜ਼ਿਮੀਂਦਾਰ ਓ ਦੱਸੋ ਜਿਸ ਗਰੀਬ ਪਰਿਵਾਰ ਚ ਦੋ ਧੀਆਂ ਵਿਆਹੁਣ ਵਾਲੀਆਂ ਹੋਣ ਉਹ ਪਸਤੌਲ ਲੈਣ ਦੀ ਸੋਚ ਸਕਦਾ? ਮੱਝਵੀ ਸਿੱਖਾਂ ਚੋਂ ਇਹਨੇ ਤੇ ਭਾਨੇ ਸਿੱਧੂ ਦੇ ਪਿੰਡ ਦੇ ਸਰਪੰਚ ਨੇ ਇੱਕ ਗੱਲ ਦਿਲ ਤੇ ਬਿਠਾ ਲੲੀ ਸੀ ਕਿ ਜੱਟਾਂ ਦੀ ਚਮਚਾਗਿਰੀ ਕਰਨ ਤੋਂ ਬਿਨਾਂ ਬੇੜਾ ਪਾਰ ਨਹੀਂ ਹੋਵੇਗਾ। ਉਹ ਵੀ ਕਦੇ ਕਹਿੰਦਾ ਸੀ ਕਿ ਭਾਨੇ ਨੇ ਕਣਕ ਦੀ ਟਰਾਲੀ ਵੇਚ ਦਿੱਤੀ ਤੇ ਮੁੜਕੇ ਉਹਦਾ ਹਿਰਦਾ ਪਰਿਵਰਤਨ ਕਿਵੇਂ ਹੋ ਗਿਆ? ਉਹਨੂੰ ਵੀ ਵਾਇਰਲ ਹੋਣ ਦੀ ਬੜੀ ਅੱਗ ਲੱਗੀ ਹੋਈ ਸੀ ਤਾਂ ਹੀ ਦਿਨ ਚ ਤਿੰਨ ਤਿੰਨ ਵਾਰ ਕੱਪੜੇ ਬਦਲਦਾ ਸੀ , ਸਵੇਰੇ ਹੋਰ, ਦੁਪਿਹਰ ਨੂੰ ਹੋਰ ਤੇ ਸ਼ਾਮੀ ਹੋਰ । ਬਾਕੀ ਮੇਰੇ ਭਰਾ ਸਾਡੇ ਦੋਆਬੇ ਚ ਜਾਤੀ ਵਿਤਕਰਾ ਬਿਲਕੁਲ ਨਾ ਦੇ ਬਰਾਬਰ ਹੈ ਪਰ ਜਿੱਥੇ ਜੱਟ ਨਹੀਂ ਕਰਦੇ ਜਾਤੀ ਵਿਤਕਰਾ ਉਹਨਾਂ ਨੂੰ ਬਦਨਾਮ ਤਾਂ ਨਾ ਕਰਨ ।
@balwantsingh4340
@balwantsingh4340 4 месяца назад
ਬੋਲੀ ਤਾਂ ਪ੍ਰਵਾਨਗੀ ਤੋਂ ਬਿਨਾਂ ਕਾਰੀ ਨਹੀਂ ਸਕਦੇ ਘੱਟ ਬੋਲੀ ਕਰਨੀ ਜਾਂ ਤਾਂ ਪਹਿਲਾਂ ਪਹਿਲਾਂ ਬੋਲੀ ਕਰਕੇ ਪ੍ਰਵਾਨਗੀ ਲਈ ਕਿਵੇਂ ਭੇਜੀ ਆ
@BhpinderSingh-xr6we
@BhpinderSingh-xr6we 4 месяца назад
ਵਿਰ ਜੀ ਜੇ ਕੋਈ ਕਿਸੇਨਾਲ ਲੜਾਈ ਹੋਜਾਈ NC ਲਾ ਦੇੳ
@chamkaursingh587
@chamkaursingh587 4 месяца назад
ਇਹਨਾਂ ਨੇ ਝੂਠਾ ਪਰਚਾ ਕਰਵਾਇਆ ਵਿਸ਼ਵਦੀਪ ਤੇ ਕੇਮਰੇ ਲੱਗੇ ਹੋਏ ਨੇ ਦੇਖ ਲਿਓ ਇਹ ਅਫਸਰ ਰਿਸਵਤਖੋਰ ਏ
@TSBADESHA
@TSBADESHA 4 месяца назад
ਸੈਕਟਰੀ ਝੂਠ ਬੋਲ ਰਿਹਾ! ਇਸਦੀ ਪ੍ਰਾਪਰਟੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ
@DarshanSingh-j5b
@DarshanSingh-j5b 4 месяца назад
ਸ਼ੈਕਟਰੀ ਝੂਠ ਬੇਲਦਾ
@BaljitSingh-bx2gt
@BaljitSingh-bx2gt 4 месяца назад
ਇਹਨਾਂ ਸੈਕਟਰੀਆਂ ਦੀਆ ਪ੍ਰਾਪਟੀਆ ਚਿੱਕ ਕਰੇ ਸਰਕਾਰ
@balvantsingh5257
@balvantsingh5257 4 месяца назад
ਜਿਸ ਪਿੰਡ ਦੀ ਪੰਚਾਇਤ ਹੀ ਭੰਗ ਹੋਵੇ ਉਹ ਪਿੰਡ ਕਿਸ ਤਰ੍ਹਾਂ ਦਾ ਹੋ ਸਕਦਾ
@bhanguhomeohall2079
@bhanguhomeohall2079 4 месяца назад
ਵਿਸ਼ਵਦੀਪ ਇਕ ਵਧੀਆ ਇਨਸਾਨ ਆ ਓਹਦੇ ਨਾਲ ਧੱਕਾ ਹੋਇਆ ਬਹੁਤ
@sarabjeetkaur5949
@sarabjeetkaur5949 4 месяца назад
ਵਿਸਵਦੀਪ ਵਧੀਆ ਬੰਦਾ ਏ
@Major.Singh69
@Major.Singh69 4 месяца назад
ਇਹ ਆਮ ਗੱਲਾ ਨੇ ਹੋ ਜਾਂਦੀਆਂ ਨੇ , ਕਿ ਜੇਕਰ ਕਿਸੇ ਹੋਰ ਨੂੰ ਮਿਲ ਗਾਈ ਤਾਂ ਖਰਚਾ ਦੂਜਾ ਦੇ ਦਿੳ , ਨਹੀਂ ਤਾਂ ਜ਼ਮੀਨਾਂ ਚੜਦੀਆਂ ਨਹੀਂ ਠੇਕੇ ਤੇ ,
@BalvirSingh-k2w
@BalvirSingh-k2w 4 месяца назад
Ekta rkho bai
@tuhetufeteh
@tuhetufeteh 4 месяца назад
ਬਾਈ ਸਾਰੇ ਪਿੰਡ ਦਾ ਪੱਖ ਲੳ
@SaniBhunder-pq6ng
@SaniBhunder-pq6ng 4 месяца назад
ਬਿਲਕੁਲ ਵਾਹਿਗੁਰੂ ਸਾਰੇ ਪਿੰਡਾਂ ਦਾ ਆਵਦਾ ਸਿਸਟਮ ਹੁੰਦਾ ਨਰਮਾ ਪੱਟੀ ਦੀ ਦਿਕਤ ਐ ਨਹਿਰੀ ਪਾਣੀ ਬਿਨਾਂ ਨਰਮਾ ਉਗਦਾ ਨਹੀਂ ਸੈਕਟਰੀ ਨੇ ਪਿੰਡ ਦੇ ਭਰੱਪੇ ਨਾਲ ਫ਼ਸਲ ਟਾਇਮ ਤੇ ਬਿਜਾਈ ਨਾ ਕਿ ਠੇਕੇ ਤੇ ਦਿੱਤੀ ਸੈਕਟਰੀ ਨੇ ਇਕ ਚੰਗਾ ਅਫ਼ਸਰ ਹੋਣ ਦਾ ਫਰਜ਼ ਅਦਾ ਕੀਤਾ ਤਾਂ ਕਿ ਜ਼ਮੀਨ ਵੇਲੀ ਨਾਂ ਰਹੇ ਇਹ ਵਿਦਵਾਨ ਝੂਠਾ ਸਾਬਤ ਹੋ ਮੈਂ ਲਿਖ ਕੇ ਦੇ ਸਕਦੈਂ ਵਾਹਿਗੁਰੂ
@pargetsingh5327
@pargetsingh5327 4 месяца назад
ਬਕਵਾਸ ਮਰਦਾ ਇਹਨਾ ਗੱਲਾ ਤੋ ਸਾਫ ਕਿ ਇਹ ਆਪਣੇ ਚਹੇਤੇ ਨੂੰ ਦੇਣਾ ਚੁਹਦਾ ਸੀ
@starxbgmi475.
@starxbgmi475. 4 месяца назад
Rabb he rakha Punjab da
@ranjeetsekhon3459
@ranjeetsekhon3459 4 месяца назад
ਪੱਤਰਕਾਰ ਸਾਹਿਬ ਜੀ ਵਿਸ਼ਵਦੀਪ ਝਮਲੋਟ ਐ ਬੋਲੀ ਤਾ ਸੁਣੋ ਫੇਰ ਸਾਥ ਕੋਣ ਦੇਉ
@jagdeepsingh7518
@jagdeepsingh7518 4 месяца назад
ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ
@silversinghsilver2961
@silversinghsilver2961 4 месяца назад
ਇਹ ਵਿਸ਼ਵਦੀਪ ਵੀ ਮੰਤਰੀ ਬਣਦਾ ਏ
@harjiwanchahal2805
@harjiwanchahal2805 4 месяца назад
Take action against sectary
@BhupinderSinghmangtBhupi-mn7zb
@BhupinderSinghmangtBhupi-mn7zb 4 месяца назад
ਸੈਕਟਰੀ ਸਾਹਿਬ ਮੇਰੀ ਗੱਲ ਦਾ ਜਵਾਬ ਦੇ ਦਿਓ ਬੋਲੀ ਕਰਨ ਵੇਲ
@JatinderSingh-sb5jv
@JatinderSingh-sb5jv 4 месяца назад
Sunia mp ban gia vishavdeep
@KalaSwag5922
@KalaSwag5922 4 месяца назад
ਰਲ ਮਿਲ ਕੀਤਾ ਸਾਰਾ ਕੁੱਝ ਆਪ ਵਰਕਰਾ ਨੂੰ ਸਸਤੀ ਦਿੱਤੀ ਗਈ
@gillprabh1347
@gillprabh1347 4 месяца назад
ਵੀਰੇ ਤੈਨੂੰ ਰੱਬ ਦੇਖੂ ਹੱਕ ਸੱਚ ਤੇ ਖੜਨਾ ਸਿੱਖੌ ਝੂਠ ਬੋਲੀ ਜਾਨਾ
@gaganss8459
@gaganss8459 4 месяца назад
ਭਗਵੰਤਮਾਨ ਮੁਖਮੰਤਰੀ ਨੂੰ ਚਾਹਦੀਦਾ ਹੈ ਅਾਹ ਜਿਹੜੇ ਸ਼ੈਕਟਰੀਅਾਂਂ ਨੂੰ ਵੀ ਡਿਸ਼ ਮਿਸ਼ ਕਰੋ ਿੲਹ ਵੀ ਦੁਨੀਅਾਂ ਦੇ ਪੈਸ਼ੇ ਖਾ ਗੲੇ ਹਨ ਨਵੇ ਮੁੰਡੇ ਭਰਤੀ ਕਰੋ ਪੰਜ਼ਾਬ ਦਾ ਬੇੜਾ ਗਰਕ ਕਰ ਦਿਁਤਾ
@singhkewal3201
@singhkewal3201 4 месяца назад
Vishvdeep good man
@dayasingh8859
@dayasingh8859 4 месяца назад
ਇਹ ਚਲਵ ਬੇਸ਼ਰਮ ਨਮੂਨਾ ਸੈਕਟਰੀ ਤਾਂ ਸਰਪੰਚ ਨਾਲ ਮਿਲ ਕੇ ਸਾਰੇ ਚਲਵਨਆ ਨੇ ਪੰਜਾਬ ਖਾ ਗਾਂਏ ਸੈਕਟਰੀ ਦਾ ਕੌਲਾ ਕੌਰੜ ਰੁਪੈ ਨੇ ਪੰਜਾਬ ਦਾ ਖਜ਼ਾਨਾ ਦਾ
@sikandersinghsikandersingh9734
@sikandersinghsikandersingh9734 4 месяца назад
ਵੀਰ ਜੇ ਤੂੰ ਗਲਤ ਹੈ ਤਾਂ ਤੈਨੂੰ ਗਾਲਾਂ ਨਿਕਲ ਜਾਵਾਂ ਜੇ ਤੂੰ ਸੱਚਾ ਹੁੰਦਾ ਤਾਂ ਤੈਨੂੰ ਗਾਲਾਂ ਤੇ ਨਾ ਨਿਕਲਦੀਆਂ ਠੀਕ ਹ ਤੇ ਥੋੜਾ ਬਹੁਤਾ ਸੋਚ ਕੇ ਸਮਝ ਕੇ ਨਾ ਜੇ ਸੈਕਟਰੀ ਤੇ ਸੈਕਟਰੀ ਬਣ ਕੇ ਰਿਹਾ ਜਿਸ ਦਿਨ ਕਿਤੇ ਤੇਰੇ ਧੱਕੇ ਚੜ ਗੇ ਤ ਤ ਰਗੜਨਾ ਬੜਾ ਹੀ ਤੈਨੂੰ ਮੈਂ ਦੱਸਦਾ ਜੀ ਉਹ ਇਹ ਘਟਨਾ ਸਮਝੀ ਕਿ ਤੇਰੇ ਤੂੰ ਆਪਣੇ ਆਪ ਚ ਜੱਟ ਕਾਦਾ ਠੀਕ ਆ ਓਕੇ
@butakhan6757
@butakhan6757 4 месяца назад
C m ji ਸੈਕਟਰੀਆ ਤੇ ਸ਼ਿਕੰਜਾ ਕਸੋ ਇਹ ਬਹੁਤ ਖਰਾਬ ਕਰਦੇ ਐ
@CharnjeetSingh-c8o
@CharnjeetSingh-c8o 4 месяца назад
ਪਹਿਲੀ ਗੱਲ ਤਾ ਪਚਾੰਈਤੀ ਜਮੀਨ ਦਾ ਹੱਕ ਹੀ ਐਸੀ ਸਮਾਜ ਦਾ ਹੌਨਾ ਜਰੂਰੀਆ ਜੱਟਾ ਦਾ ਐਟਰ ਫੈਰ ਹੌਨਾ ਨੀ ਚਿਹੀਦਾ ਜੱਟਾ ਨੂੰ ਵੌਟਾ ਨਾ ਪਾਓ
@sandhusaab5344
@sandhusaab5344 4 месяца назад
ਸਾਰਾ ਕੁਝ ਸੇਕਟਰੀ ਖਾਈ ਜਾਂਦੇ ਐ ਵੱਡੀਆਂ ਵੱਡੀਆਂ ਕੋਠੀਆਂ ਪਾਈਂ ਬੈਠੇ ਏ
@HarpreetSingh-dm6jt
@HarpreetSingh-dm6jt 4 месяца назад
Secterery is wrong
@gurjapaddiwal4134
@gurjapaddiwal4134 4 месяца назад
Vishavdeep intelligent banda hai oh koi galti nahi kr sakda sara punjab janda vishavdeep nu
@GurmeetKaur-zi9lp
@GurmeetKaur-zi9lp 4 месяца назад
All right.
@sukhdevsingh6078
@sukhdevsingh6078 4 месяца назад
ਓ ਸੇਕਟਰੀਆ ਤੂੰ ਕਿਹਦਾ ਕਿਹਦਾ ਮੁਹ ਰੋਕੇਗਾ ਗੁਰਦੁਆਰੇ ਚ ਅਨੋਸਮੇਂਟ ਕਰਾਓਦਾਂ
@balveersinghsingh1626
@balveersinghsingh1626 4 месяца назад
ਮਾਸ ਖਾਣੇ ਗਿਦ ਵਾਹਿਗੁਰੂ ਜੀ ਇਨਸਾਫ਼ ਕਰਨ ਗੇ ਏਹੀ ਉਮੀਦ ਆਂ 🙏🙏🙏
@dalbirsinghsingh8144
@dalbirsinghsingh8144 4 месяца назад
ਸਾਰੇ ਰਲ ਕੇ ਪੰਜਾਬ ਨੂੰ ਲੁੱਟ ਕੇ ਖਾਣ ਨੂੰ ਲੱਗੇ ਆ
@sahotaphysicalacedmy6935
@sahotaphysicalacedmy6935 4 месяца назад
Secotry di vijilence to jaanch karvaao
@7272-Ale
@7272-Ale 4 месяца назад
Secerotry Galat a
@SukhdevSingh-up7ed
@SukhdevSingh-up7ed 4 месяца назад
ਭਵਿੱਖ ਦਾ ਮੁੱਖ ਮੰਤਰੀ ਪੰਜਾਬ 2027 ਦਾ ਮੁੱਖ ਦਾਅਵੇਦਾਰ ਵਿਸ਼ਵਦੀਪ ਸਿੰਘ ਫਾਜਲਿਕਾ
@jattdhillon1990
@jattdhillon1990 4 месяца назад
😂
@jeetmujaidia6364
@jeetmujaidia6364 4 месяца назад
ਸਾਡੇ ਪਿੰਡ ਹਸਤਾਂ ਕਲਾਂ ਪੰਚਾਇਤੀ ਜ਼ਮੀਨ ਦੀ ਬੋਲੀ ਜ਼ਰੂਰ ਮਿਲੀਭੁਗਤ ਨਾਲ ਹੋਵੇ ਗੀ ਦੋ ਵਾਰ ਬਿਨਾਂ ਅਨਾਊਂਸਮੈਂਟ ਦੇ ਸੈਕਟਰੀ ਅਤੇ ਪ੍ਰਬੰਧਕ ਆਏ ਸੀ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਬੀ ਡੀ ਪੀ ਓ ਕੋਲ ਮਿਲੀਭੁਗਤ ਨਾਲ ਬੋਲੀ ਹੋਣ ਬਾਰੇ ਕਿਹਾ ਹੁਣ ਇਹ ਪਤਾ ਨਹੀਂ ਕਿ ਭਰੋਸਾ ਦਿੱਤਾ ਕਿ ਝੂਠ ਬੋਲਿਆ
@bhanajatt6239
@bhanajatt6239 4 месяца назад
ਪਂਚਾਇਤੀ ਰਾਜ ਦਾ ਰਾਮ ਹੀ ਰਾਂਖਾ ਹੈ।ਸਾਡ ਪਿਂਡ ਵਿਚ ਇਕ ਪਂਚ ਨੇ ਸਰਪਂਚ ਨਾਲ ਮਿਲਕੇ ਬਾਕੀ ਮੈਬਰਾ ਨੂਂ ਹਨੇਰੇ ਵਿਚ ਰਖ ਮਤਿਆ ਤੇ ਦਸਤਖਤ ਕਰਾ ਕੇ ਆਮ ਇਜਲਾਸ ਚ ਨਰੇਗਾ ਵਾਲੇ ਮਜਦੂਰਾ ਨੂ ਬਿਨਾ ਦਸੇ ਬਿਨਾ ਕੋਈ ਅਨਾਉਂਸ ਮੈਂਟ ਕੀਤੇ ਹਾਈ ਕੋਰਟ ਤੋਂ ਡਰੈਕਸ਼ਨਾ ਕਰਾ ਕੇ ਹੋਡਾ ਰੋਡੀ ਜੋ ਕਿਪੇਚਦੀ ਜਮੀਨ ਨਾਲ ਲਗਦੀ ਹੈ ਤਬਦੀਲ ਕਰਾ ਓਣ ਦੀ ਕਾਰਵਾਈ ਮੁਕੇਮਲ ਕਰ ਦਿਤੀ ਪਂਚਾਇਤੀ ਜਮੀਨ ਦੀ ਬੋਲੀ ਵਾਲੇ ਦਿਨ ਜਦ ਸੈਕਟਰੀ ਦਸਿਆ ਕਿਹਡਾ ਰੋਡੀ ਨਵੀ ਜਗਾ ਜਾ ਰਹੀ ਹੈ ਤਾ ਪਂਚ ਤੇ ਪਿਂਡ ਦੇ ਲੋਕ ਹੈਰਾਨ ਕਿ ਇਹ ਇਸ ਤਰਾ ਕਿਵੇ ਹੋ ਸਕਦੇ ਕਿਪਿਂਡ ਵਿਚ ਕਿਸੇ ਨੂ ਭਿਣਕ ਤਕ ਨਾ ਹੋਵੇ ਤੇ ਸਾਰੀ ਕਾਰਵਾਈ ਮੁਕਂਮਲ ਹੋ ਜਾ ਵੇ ।ਬੀਡੀਓ ਤੋਂ ਲੈਕੇ ਡਾਇਰੈਕਟਰ ਤਕ ਨੂ ਮਿਲੇ ਪਿਂਡ ਵਾਸੀ, ਤੇ ਗਰਾਮ ਸਭਾ ਦਾ ਇਜਲਾਸ ਬੁਲਾਕੇ ਲੋਕਾ ਦੀ ਰਾਇ ਮੁਤਾਬਿਕ ਮਤੇ ਜੋ ਧੋਖੇ ਨਾਲ ਪਵਾਏ ਗਏ ਹਨ ਕੈਂਸਲ ਕਰਨ ਦੀ ਬੇਨਤੀ ਕੀਤੀ, ਤਾਅਫਸਰਾ ਪਲਾਝਾਡਦੇ ਹੋਏ ਕਿ ਸਾਡੇ ਹਥ ਬਂਨ ਹੋਏ ਹਨ ਕੋਈ ਕਾਰਵਾਈ ਨਹੀ ਕੀਤੀ।ਪਿਂਡ ਦਾ ਦੋ ਵਾਰ ਇਕਠ ਕੀਤਾ ਨਂਬਰਦਾਰ ਪਂਚ ਸਾਬਕਾ ਸਰਪਂਚ ਪਂਚਾ ਸਮੇਤ ਨਗਰ| ਨਿਵਾਸੀ ਭਾਰੀ ਗਿਣਤੀ ਚ ਇਕਠੇ ਹੋਏ ਇਕ ਵੀ ਬਂਦੇ ਨੇ ਇਸ ਦੇ ਹਕ ਵਿਚ ਹਥ ਨਹੀ ਚੁਕਿਆ ਸਾਰਾ ਪਿਡ ਵਿਰੋਧ ਵਿਚਹੈ ।ਪਰ ਮਹਿਕਮਾ ਦੇ ਕਂਨ ਤੇ ਜੂਂ ਨਹੀ ਸਰਕੀ।ਆਖਰ ਲੋਕਾ ਇਕਠ ਹੋ ਹਾਈ ਕੋਰਟ ਦਾ ਰੁਖ ਕੀਤਾ ਹੈ ।
@satwinderpanju9049
@satwinderpanju9049 4 месяца назад
ਜਿਹੜੀ ਵਿਸ਼ਵਦੀਪ ਫਾਜਲਕਾ ਦੇ ਨਾਲ ਰਿਕਾਰਡਿੰਗ ਹੈ ਉਹ ਕਿਸ ਦੀ ਹੈ ਉਹ ਵੀ ਸੁਣਾਓ
@harbhajansingh8651
@harbhajansingh8651 4 месяца назад
ਪਰ ਪੁੱਤ ਸੈਕਟਰੀ ਸਾਹਿਬ ਝੂਠ ਸਾਬਤ ਕਰਨਾਂ ਬਹੁਤ ਔਖਾ ਹੋ ਜਾਉ
@laxmansingh11
@laxmansingh11 4 месяца назад
ਲੱਖ ਇਹੋ ਜਿਹੇ ਸਰਕਾਰੀ ਦੱਸਿਆ ਦੇ
@jujharsingh6560
@jujharsingh6560 4 месяца назад
ਸਰਕਾਰ ਨੂੰ ਮੋਕਾ ਚਾਹੀਦਾ ਸੀ ਉਹ ਮਿਲ ਗਿਆ
@GurmeetSingh-se6ni
@GurmeetSingh-se6ni 4 месяца назад
ਸੈਕਟਰੀ ਝੂਠ ਬੋਲ ਰਿਹਾ ਏ
@jitsingh8827
@jitsingh8827 4 месяца назад
ਬਿਲਕੁਲ ਝੂਠ ਬੋਲ ਰਿਹਾ ਸਹੀ ਜਵਾਬ ਨਹੀਂ ਦੇ ਰਿਹਾ
@charnkaurkaur9149
@charnkaurkaur9149 4 месяца назад
Sir ਅਪ੍ਰੈਲ ਦੇ last te May de fast te boli hondi sir
@RavinderSingh-jz7cy
@RavinderSingh-jz7cy 4 месяца назад
Saktri rishwat khoor ne ,vadda sapprpunn
@gurteksingh7824
@gurteksingh7824 4 месяца назад
ਸਾਡੇ ਪਿੰਡ ਕਿੱਕਰ ਖੇੜਾ ਤਾਂ ਲੱਗੀ ਨੀ ਜ਼ਮੀਨ ਠੇਕੇ ਤੇ ਉਹ ਕਦੋਂ ਕਰਾੳਣੀ ਹੈ
@kulwantkaur2157
@kulwantkaur2157 4 месяца назад
ਝੂਠ ਬੋਲ ਰਿਹਾ,29/5/24ਨੂੰ ਬੋਲੀ ਹੁੰਦੀ ਬਆਦ ਵਿੱਚ ਹਫ਼ਤਾ ਵਾਹ ਵਾਹ, ਬੀਜਣ ਤੇ ਲਗ ਜਾਂਦਾ, ਇਹ ਜਿਹੜਾ ਵੀਡੀਓ ਵਿਚ ਨਰਮਾ ਦਿਖਾਉਂਦੇ ਆ ਉਹ ਵੀ ਮਹੀਨਾਂ ਪਹਿਲਾਂ ਬੀਜਿਆ ਲਗਦਾ, ਬੋਲੀ ਤੋਂ ਪਹਿਲਾਂ ਬੀਜਿਆ ਸੱਠੀ ਗੱਠੀ ਕੀਤੀ ਸੈਕਟਰੀ ਤੇ ਪ੍ਰਬੰਧਕ ਵੀ ਰਲ਼ੇ ਹੋਏ ਆ ਜਾਂਚ ਕੀਤੀ ਜਾਵੇ
@gurjapaddiwal4134
@gurjapaddiwal4134 4 месяца назад
Vishavdeep ik suljheya hoeya insan hai
@AvtarSingh-vb7rs
@AvtarSingh-vb7rs 3 месяца назад
ਸੈਕਟਰੀ ਦਾ ਪ੍ਰਚਾਈਤ ਦੇ ਹਰੇਕ ਕੰਮ ਵਿੱਚ ਕਮਿਸਨ ਹੁੰਦਾ ਭਿਸਟਾਚਾਰ ਸ਼ੁਰੂ ਹੀ ਸੈਕਟਰੀ ਕਰਦਾ ਇਹਨਾ ਨੂੰ ਨੱਥ ਪਾਊ ਮਾਨ ਸਾਹਿਬ
@Mahjapunjab
@Mahjapunjab 3 месяца назад
ਸੈਕਟਰੀ ਗਲਤ ਆ
@mrajmraj6133
@mrajmraj6133 4 месяца назад
SECTARY. HI. CHOR HAI PARCHA TA ESH TE. HONA CHAHIDA HAI 🙏🙏
@अगेरजRrgĝ
@अगेरजRrgĝ 4 месяца назад
हजै वि झूठ मारि जादा चवल बंदा ऐदै तै कारवाई करयौ 😂😂😂
@Ranjhit-zr3pm
@Ranjhit-zr3pm 4 месяца назад
Is. Saktary. Dee. Property. Da. Hisab. Kraya. Jana. Chahida. Hai.
@pendufarmer4905
@pendufarmer4905 4 месяца назад
Visavdeep shi lag riya bai
@amarjitsonu5388
@amarjitsonu5388 3 месяца назад
यह जितने भी तरह के सेक्रेटरी होते हैं। इनकी संपत्ति की जांच होनी चाहिए।
Далее
Кольцо Всевластия от Samsung
01:00
Просмотров 481 тыс.
How to get skins for FREE? #standoff #skins #coins
00:34
Кольцо Всевластия от Samsung
01:00
Просмотров 481 тыс.