Тёмный

ਵੇਖੋ ਕਿਵੇਂ? ਨਰਕ ਦੀ ਰਾਖੀ ਕਰ ਰਹੀ ਸੀ ਇੱਕ ਸਿਰਕੱਢ ਪਰਿਵਾਰ ਦੀ ਸੇਠਾਣੀ” ਨੂੰਹ ਸ਼ਿਮਲਾ ਦੇਵੀ”ਪਿੰਡ ਢੱਡਰੀਆ(ਸੰਗਰੂਰ) 

Manukhta Di Sewa Society Ludhiana
Подписаться 1 млн
Просмотров 779 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
📖 Click to save ''WhatsApp Contact'' directly to your phone book: 📲 wa.me/message/VE2ZQGTTPAFIB1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Опубликовано:

 

28 фев 2018

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@premsingh-kr1lz
@premsingh-kr1lz 5 лет назад
ਵਾਹਿਗੁਰੂ ਜੀ ਕੀ ਜ਼ਮਾਨਾ ਆ ਗਿਆ ਜਿੱਥੇ ਪੁੱਤ ਅਪਣੀ ਮਾਵਾਂ ਨਾਲੋਂ ਪੈਸਾ ਜਮੀਨਾਂ ਦੇ ਭੁੱਖੇ ਹੋ ਗਏ ਵੀਰ ਜੀ ਤੁਹਾਨੂੰ ਸੱਚੀ ਦਿਲੋ ਪ੍ਰਣਾਮ ਆ ਜੋ ਏਹਨਾ ਚੰਗਾ ਕੰਮ ਕਰ ਰਹੇ ਓ ਵਾਹਿਗੁਰੂ ਸੱਚੇ ਪਾਤਸ਼ਾਹ ਤਾਹਨੂੰ ਦਿਨ ਤਿੱਗਣਾ ਰਾਤ ਚੌਗੁਣੀ ਤਰੱਕੀ ਬਖਸ਼ੇ.. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harmind1
@harmind1 3 года назад
ਧੰਨਵਾਦ ਬਾਈ ਜੀ, ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ
@sukhwinderuppal7310
@sukhwinderuppal7310 4 года назад
ਗੁਰਪ੍ਰੀਤ ਵੀਰ ਅੱਜ ਦੇ ਟਾਇਮ ਤੇ ਜਿਥੇ ਬੱਚੇ ਆਪਣੇ ਮਾਂ ਬਾਪ ਦੀ ਸੇਵਾ ਤੋ ਮੂਹ ਮੋੜ ਲੈਦੇ ਹਨ ਭਾਜੀ ਆਪ ਦੀ ਸੇਵਾ ਸਭ ਤੋ ਵੰਡੀ ਹੈ ਵਾਹਿਗੁਰੂ ਆਪ ਨੂੰ ਚੜ੍ਰਦੀ ਕਲਾ ਬਖਸੇ
@bhagwantkaur8183
@bhagwantkaur8183 4 года назад
ਗੁਰਪ੍ਰੀਤ ਵੀਰ ਜੀ ਤੁਸੀਂ ਧੰਨ ਹੋ ਤੁਹਾਡੀ ਸੇਵਾ ਧੰਨ ਹੈ 🙏🙏 👍👍
@desijatt7289
@desijatt7289 6 лет назад
ਗੁਰਪੀ੍ਤ ਵੀਰ ਜੀ ਰੱਬ ਤਹਾਨੂੰ ਚੜਦੀ ਕਲਾਂ ਚ ਰੱਖੇ
@cartoons702
@cartoons702 5 лет назад
ੲੇ ਗੁਰੂ ਗੋਬਿੰਦ ਸਿੰਘ ਸਾਹਿਬ ਜ਼ੀ ਦਾ ਸੱਚਾ ਸਿੰਘ ਹੈ ਜੀ
@babalbuttarbabalbuttar583
@babalbuttarbabalbuttar583 4 года назад
U r right bro
@veerpalkaur4802
@veerpalkaur4802 4 года назад
Godbless you brother
@BacchonWaleCartoon
@BacchonWaleCartoon 4 года назад
ਵੇਖਿਆ ਨਹੀਂ ਜਾ ਰਿਹਾ ਸੀ ਵੀਰ। ਪਰ ਫਿਰ ਵੀ ਦਿਲ ਤਕੜਾ ਜਾ ਕਰਕੇ ਵੇਖ ਲਈ ਵੀਡੀਉ। ਬਸ ਹੰਝੂ ਹੀ ਨਹੀਂ ਬਾਹਰ ਆਏ ਅੱਖਾਂ ਚੋ, ਬਾਕੀ ਕਸਰ ਕੋਈ ਨਹੀਂ ਰਹੀ। ਬਹੁਤ ਵੱਡਾ ਤੇ ਤਗੜਾ ਦਿਲ ਹੈ ਤੁਹਾਡਾ ਵੀਰ ਜਿਹੜੇ ਉੱਥੇ ਮੌਜੂਦ ਖਡ਼ ਕੇ ਸਬ ਕੁਝ ਦੇਖਿਆ ਤੇ ਬਰਦਾਸ਼ਤ ਕੀਤਾ। ਮਹਾਰਾਜ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਤੇ ਦੂਜੀ ਗੱਲ ਓਸ ਵਾਰਿਸ ਦੀ, ਜੋ ਪਿੰਡ ਦੀ ਪੰਚਾਇਤ ਨਾਲ ਇਹ ਵਿਚਾਰ ਕਰ ਰਿਹਾ ਕਿ ਇਹ ਸੰਸਥਾ ਵਾਲੇ ਮੇਰੀ ਜਾਇਦਾਦ ਤੇ ਹੱਕ ਨਾ ਜਤਾਉਣ। ਇਹੋ ਜਿਹੇ ਵਾਰਸ ਤੋਂ ਤਾਂ ਬੰਦਾ ਬੇਵਾਰਸਾ ਚੰਗਾ।
@user-eq2dw8yf8t
@user-eq2dw8yf8t 5 лет назад
me from Pakistan 🇵🇰 love u 22 g rab salamat rakhe tosa nu
@baljitsingh4455
@baljitsingh4455 4 года назад
M
@baljitsingh4455
@baljitsingh4455 4 года назад
U
@malkeetaulakh205
@malkeetaulakh205 4 года назад
We Sikh Love apne Muslim bhraa ❤️
@Jugaddi4321
@Jugaddi4321 4 года назад
shahery tarar love you veere
@rahulsharmapadyad2236
@rahulsharmapadyad2236 4 года назад
🙏🙏🙏🙏
@JAGROOPSINGH-ui4io
@JAGROOPSINGH-ui4io 6 лет назад
ਬਹੁਤ ਵਧੀਆ ਕੰਮ ਕਰ ਰਿਹਾ ਯਾਰ ਤੂੰ ਸੱਚੀ ਦਿਲੋਂ ਸਲਾਮ ਆ ਯਾਰ ਤੈਨੂੰ ਤੇ ਤੇਰੀ ਟੀਮ ਦੇ ਸਾਰੇ ਮੈਂਬਰਾਂ ਨੂੰ ।
@vickymaan6050
@vickymaan6050 6 лет назад
good job
@dcvtinder8808
@dcvtinder8808 5 лет назад
Dcvambadkumkm
@kokorahmankhan7024
@kokorahmankhan7024 2 года назад
@@vickymaan6050 is ☆☆>☆>●
@RamPal-cl9bd
@RamPal-cl9bd 2 года назад
@@dcvtinder8808 y
@GurwinderSingh-hn1tb
@GurwinderSingh-hn1tb 5 лет назад
WAHEGURU JI THODI TE SARI TEAM DI SDA CHARDI KLAN RAKHAN...GOOD JOB GURPREET SINGH SAAB JI
@shamvarinder5565
@shamvarinder5565 4 года назад
Bhut achhe mnukhita Di sewa ha . Bhagwan app ko or shakti de va
@ghulamraza1611
@ghulamraza1611 4 года назад
میں آپ کے پروگرام سارے دیکھتا ہوں بہت اچھے ہیں اللہ تعالی آپ کو
@Manukhtadisewasociety
@Manukhtadisewasociety 4 года назад
غلام رضا سب کے لئے خدا کا شکر ہے۔
@gurbinderjitsingh2859
@gurbinderjitsingh2859 5 лет назад
ਦਿਲੋੰ ਸਲੂਟ ਆ ਬਾਈ ਤੈਨੂੰ ਤੇ ਤੇਰੇ ਕੀਤੇ ਸਮਾਜ ਸੇਵੀ ਕੰਮਾਂ ਨੂੰਂ। ਸੌਂਹ ਲੱਗੇ ਬਾਈ ਲੂੰ ਕੰਡੇ ਖੜ੍ਹੇ ਹੋ ਗਏ ਼ਰੂਹ ਕੰਬ ਊਠੀ ਬਾਈ। Keep up the good work brother
@user-po2bz7cf7h
@user-po2bz7cf7h 5 лет назад
ਵਾਹਿਗੁਰੂ ਜੀ ਮੇਹਰ ਕਰਿਓ ਜੀ ਇਸ ਬਜੁਰਗ ਮਾਤਾ ਜੀ, ਵੱਡੇ ਵੀਰ ਜੀ ਗੁਰਪ੍ਰੀਤ ਸਿੰਘ ਜੀ ਤੇ ਸਾਰੇ ਸੇਵਾਦਾਰਾਂ ਦੇ ਉਪਰ ਜੀ।
@satwindersingh3892
@satwindersingh3892 5 лет назад
ਸਲਾਮ ਹੈ ਵੀਰ ਤੇਨੂ ਰੱਬ ਤੈਨੂ ਹੋਰ ਤਰੱਕੀ ਬੱਖਛੇ
@avtargrewal3723
@avtargrewal3723 5 лет назад
ਇਥੇ ਢੰਡਰੀਆ ਵਾਲੇ ਸੰਤ ਰਹਿਦੇ ਨੇ ਉਸਨੂੰ ਇਹ ਮਾਤਾ ਦਿਖੀ ਨੀ ਉਕਹਿਦਾ ਮਾਂ ਪਿਉ ਦੀ ਸੇਵਾ ਕਰਨਾਂ ਚਾਹੀਦਾ ਹੈ ਇਹ ਗੁਰਪ੍ਰੀਤ ਵੀਰ ਪਹੁੰਚਾ ਇਹ ਮਾਤਾ ਨੂੰ ਸੰਭਾਲਣ ਲਈ ਪਿੰਡ ਦੀ ਸਹਿਮਤੀ ਨਾਲ ਲਿਜਾਣ ਲਈ
@nawazawansabribarcelonaspa6985
Am Pakistan punjab ...veree salamat raho dil kbush kar dita😍😍😍😍 love u bro
@gurdevsinghguru3418
@gurdevsinghguru3418 4 года назад
ਹੁਣ ਕਿਥੇ ਆ ਬੇਟੀ ਬਚਾਓ ਬੇਟੀ ਪੜਾਓ ਸਰਕਾਰ ਨੂੰ ਸ਼ਰਮ ਕਰੇ ਵਾਹਿਗੁਰੂ ਜੀ ਬੱਲ ਬਖਸ਼ੇ ਵੀਰ ਨੂੰ
@dhuri3137
@dhuri3137 3 года назад
Rabb da Roop ne veer ji
@SaanjhHacker
@SaanjhHacker 5 лет назад
Salute to all team manukhta di sewa society
@vuled9239
@vuled9239 5 лет назад
Sardar ji, tohadi video dekh ke dil cho tohade leyi respect nikali...... tohade maa baap su salam hai ,jina ne tohade barge insaan nu janam dita...... salute you..... great human being.........
@agyasingh5386
@agyasingh5386 Год назад
Ol
@gsdhillon4453
@gsdhillon4453 4 года назад
in this world full of darkness and hopelssness this guy is a ray of hope🙌🏻🙌🏻 may god bless him with health and happiness🙏🏻
@brumtown16v42
@brumtown16v42 4 года назад
Very true mr dhillon ,punjab has shocked me today ,I just happen to have be recommended this channel by you tube. Have watched about 10videos so far and I am nnot happy by the SLAVERY some big families have done to mentally ill ....PEACE
@jaspreetsingh6855
@jaspreetsingh6855 2 года назад
Veer ji tuci bhut vadia sewa kar raheho waheguru ji tuhanu lembi umer bakshan
@Fatimakha182
@Fatimakha182 2 года назад
Bhai ap bht acha kam kr rhy hn Allah pak Ap ko is ajar dy ga. From Pakistan
@jasskapoor7123
@jasskapoor7123 4 года назад
Well done paaji 🙏🏻🙏🏻nice job rab tuhanu har khushi dawe meri Dil to Duaa h Twade layi 🙏🏻🙏🏻
@BalwinderSingh-eh5jg
@BalwinderSingh-eh5jg 6 лет назад
Waheguru waheguru waheguru waheguru waheguru waheguru waheguru waheguru waheguru waheguru ji
@jassyjudge7639
@jassyjudge7639 2 года назад
ਸਤਿਨਾਮ ਸ੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ
@user-wh2fv2us3e
@user-wh2fv2us3e 4 года назад
ਵਾਹਿਗੁਰੂ ਜੀ ਮੇਹਰ ਕਰੇ gurpreet singh g wahe guru g
@kamaljitbeesla5733
@kamaljitbeesla5733 6 лет назад
ਇਸੇ ਕਰਕੇ ਮੈਂ ੳਹਨਾ ਲੋਕਾਂ ਦੇ ਖਿਲਾਫ ਹਾਂ ਢੰਡਰੀਆ ਵਾਲੇ ਵਰਗੇ ਹੋਰ ਵੀ ਸੰਤਾਂ ਨੂੰ ਕਰੋੜਾਂ ਰੁਪਏ ਦੀਆਂ ਗੱਡੀਆਂ ਤੇ ਦਾਨ ਦੇ ਤੌਰ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਗੁਰਦੁਆਰੇ ਦੀਵਾਨਹਾਲ ਤੇ ਰਹਿਣ ਲਈ ਆਲੀਸ਼ਾਨ ਇਮਾਰਤਾਂ ਬਣਾਈਆਂ ਜਾਦੀਆਂ ਪਰ ਕਦੇ ਕਿਸੇ ਮਜਬੂਰ ਬਜੁਰਗ ਜਾ ਕਿਸੇ ਹੋਰ ਇਨਸਾਨ ਨੂੰ ਉਥੇ ਕਦੇ ਸਹਾਇਤਾ ਨਹੀਂ ਮਿਲਦੀ
@gulfcraneoperator3071
@gulfcraneoperator3071 4 года назад
ਬਿਲਕੁਲ ਸਹੀ ਗੱਲ ਹੈ ਜੀ
@32f60
@32f60 4 года назад
ਰਾਈਟ
@dhaliwaljag
@dhaliwaljag 4 года назад
True
@iqbalbrar2942
@iqbalbrar2942 3 года назад
Shi gal
@jpvlogs2315
@jpvlogs2315 3 года назад
Sahi gall a ji
@animallovers2444
@animallovers2444 6 лет назад
Y g tosi asli sacha sikh oh..👌👏👏
@rajvinderkaur5526
@rajvinderkaur5526 5 лет назад
Veer ahi gursikhi jo app kma the ho
@dhillondhillon5089
@dhillondhillon5089 4 года назад
Lahnat hai eho jihe bande de jehda ehna nu apni ma kehnda aa sharam ni ondi ehnu ehnu 2 ghnte hi bitha deo ethe ban k gurpreet veer ji tuc great ho God bless u veer ji
@daljeettoor6748
@daljeettoor6748 4 года назад
Sabh ton waddi sewa kar rahe o veeer g tuc. Solute aa thonu
@itssukhie
@itssukhie 4 года назад
Asli sewa 🙏🏻
@myjob6401
@myjob6401 4 года назад
Wah mere veer wah
@KaranSingh-zc8rz
@KaranSingh-zc8rz 4 года назад
ਗੁਰਪ੍ਰੀਤ ਬਾਈ ਜੀ। ਵਾਹਿਗੁਰੂ ਜੀ ਤੁਹਾਡੇ ਤੇ ਤੁਹਾਡੀ ਟੀਮ ਮੇਹਰ ਕਰੇ ।
@amancheema6018
@amancheema6018 4 года назад
ਔਖਾ ਇਸ ਵੀਰ ਦਾ ਜਿਹੜਾ ਅਪਣੀ ਮਾਂ ਨਾਲ ਇੰਦਾ ਕਰਦਾ ਤੈਨੂੰ ਤਾ ਨਰਕ ਚ ਜਗਾ ਨਹੀਂ ਮਿਲਣੀ ਲੱਖ ਲਾਨਤਾ ਤੇਰੇ
@nikikaurkhalsa
@nikikaurkhalsa 5 лет назад
I am speechless to see your work and helping out the destitute. May God Bless you always .
@punjabiraj9285
@punjabiraj9285 5 лет назад
ਮਿੰਟੂ ਕੀ ਹਾਲ ਹੈ ਵਧੀਆਂ ਕੰਮ ਹੈ ਲੋਕ ਸੇਵਾ ਸੇਠ ਨੇ ਕੋਈ ਗਲਤ ਕੰਮ ਕੀਤੇ ਹੋਣਗੇ ਜਿਸਦੀ ਸਜ਼ਾ ਭੁਗਤ ਰਹੀ ਹੈ ਉਸ ਦੀ ਪਤਨੀ ਨਰਕ ਵਾਲਾ ਜੀਵਨ ਜੀ ਰਹੀ ਹੈ ਬੇਚਾਰੀ ਦੀ ਐਨੀ ਦੁਰਗਤੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ
@sonubharta5250
@sonubharta5250 4 года назад
Y ae koi poltishan ne haga kaptan da ke rol ethe y jisdi galti os de mathe lavo
@Josefashu
@Josefashu 5 лет назад
Shukriya beta aap badiya kaam kr rhe ho
@mazhariqbalislamicvideos4828
@mazhariqbalislamicvideos4828 2 года назад
AllahTahala in mata g ko Hamesha sehat o tandrusti vali zindgi ata farmae ameen
@DilpreetSingh-zx2ed
@DilpreetSingh-zx2ed 5 лет назад
Veer g sleut a g tuhanu tusi eda Vadda uprala kr rahe o g waheguru g mehar krn tuhade te g Satnam shri waheguru g
@pardesi4696
@pardesi4696 4 года назад
Nice baljit
@AvtarSingh-bf8wv
@AvtarSingh-bf8wv 5 лет назад
Satnam waheguru ji satnam waheguru ji ji ji ji ji ji ji 🙏🙏🙏🙏🙏🌹🌹🌹🌹🌹
@laddikharoudgurgratsingh1770
@laddikharoudgurgratsingh1770 5 лет назад
ਇਕੋ ਹੀ ਲਫਜ ਹੈ ਮੇਰੇ ਕੋਲ ਵਾਹਿਗੁਰੂ ਜੀ
@preetmarwaha7123
@preetmarwaha7123 2 года назад
Waheguru ji bro eh tadi seva 😭😭🙏🙏 dekh k mera man boht roya waheguru tanu humesha khush rakhe 🙏🙏
@kareng2374
@kareng2374 5 лет назад
You are doing such a good job veere ji. Keep up the good work. 🙏
@lovepankuusharma4070
@lovepankuusharma4070 6 лет назад
Salute to u manukhta di sewa team...no words #just respect for u...:))
@DEC-vs1zp
@DEC-vs1zp 5 лет назад
bohat vdya sewa kr reh ho ji
@nisarmohummad7848
@nisarmohummad7848 4 года назад
You are great man I am from Pakistan but I like you Desh work is God
@meetsingh5059
@meetsingh5059 5 лет назад
No words bro. Only salute 🙏🏻🙏🏻🙏🏻👍👌
@sukhwinderuppal7310
@sukhwinderuppal7310 4 года назад
ਵੀਰ ਜੀ ਪਰਮਾਤਮਾ ਆਪ ਨੂੰ ਸੇਵਾ ਕਰਨ ਦਾ ਬਲ ਬਖਸੇ ਕਦੀ ਆਪ ਦਾ ਮਨ ਨਾ ਡੋਲੇ ਆਪ ਸਭ ਤੋ ਵੰਡੀ ਸੇਵਾ ਕਰ ਰਹੇ ਹੋ ਆਪ ਨੂੰ ਸਲਾਮ
@savethegirlchild1234
@savethegirlchild1234 4 года назад
ਦਿਲੋਂ ਪ੍ਰਣਾਮ ਗੁਰਪ੍ਰੀਤ ਜੀ
@mannsaab6138
@mannsaab6138 2 года назад
Lakh Di lahnat a yr jehre Mooh cho ma sabad niklya
@tejveersinghsandhu6210
@tejveersinghsandhu6210 5 лет назад
WAHEGURU JII TUHANU ATE TUHADI SARI TEAM NU HMESA CHARDI KLA WICH RAKHAN 🙏🙏
@sherahlomaan5348
@sherahlomaan5348 5 лет назад
Rabb de rang aa pela arsh to frsh
@JyotiSharma-qd9xz
@JyotiSharma-qd9xz 3 года назад
Totally speachless no words to explain anything.
@SatnamSingh-kz5je
@SatnamSingh-kz5je 4 года назад
ਧੰਨ ਏ ਵੀਰ ਜੀ ਆਪ ਜੀ ਦੀ ਸੇਵਾ
@mannkaur6620
@mannkaur6620 5 лет назад
Gurprit vir ji U r doing such a great job. Gurprit vir U r great person. Waheguru tuhanu chardikla vich rakhe .
@jashotra1982
@jashotra1982 6 лет назад
great job... we need this type social workers in our politics also satnam waheguru ji
@luckykarday4066
@luckykarday4066 3 года назад
Wahh oye MalKa kehoo jehii duniya bnaye a
@munish163
@munish163 2 года назад
Kemaan da khel hai sab. Brother you are doing such a great job. Huge respect
@shubambhanganiya863
@shubambhanganiya863 6 лет назад
ਵਕਤ ਵਕਤ ਸੱਚ ਬੋਹਤ ਬਲਵਾਨ ਏ
@irfanhaider3483
@irfanhaider3483 6 лет назад
V good sardar g
@VickySingh-yv8ko
@VickySingh-yv8ko 5 лет назад
ਵਾਹਿਗੁਰੂ ਵਾਹਿਗੁਰੂ ਮੇਹਰ ਕਰੇ
@RajKumar-ch6wd
@RajKumar-ch6wd 3 года назад
bai gurprit ji sukria ohna loka nu bakhsia na jave jo ahna di jaydad kha rhe ne
@BaljeetKaur-oc1vw
@BaljeetKaur-oc1vw 6 лет назад
Veere sohna kam kr rahe oo tuc ....bahut hi sohna bolde oo pyar nal ....dhanwaad aa os maa da jina ne tuhanu janam dita ...dujeya di zindgi nu theek karan layi...
@ranikaur1956
@ranikaur1956 6 лет назад
Baljeet Kaur k
@jaffartayar6637
@jaffartayar6637 4 года назад
Vvvvvvvvvvvvvgood
@learnwithseerat5670
@learnwithseerat5670 6 лет назад
Tuhanu veerji rab bahuta bahuta sukh dain...jo tussi ahnaa neek kam kar rae...
@akashbrar201
@akashbrar201 6 лет назад
Sahebaa Dhiman Didi tusi hamsha Kush rAho Rab Maher kre
@jatinderpaswan1257
@jatinderpaswan1257 4 года назад
Thanks sir ji
@zw160
@zw160 4 года назад
Dil khush ho gia apke kam se
@RajveerSingh-er2fb
@RajveerSingh-er2fb 6 лет назад
Waheguru ji mehar kre veer ji thode te
@jagseersaggu5422
@jagseersaggu5422 5 лет назад
tusi dabb da roop ho vadde veer ji guru nanak ji thadde nall he ne
@merebapuji2848
@merebapuji2848 4 года назад
Veer tusi te tuhadi team bhagat pooran singh de waris ho.parmatma chardi kala vich rakhe tuhanu te tuhadi team nu
@rinkymahajan3292
@rinkymahajan3292 2 года назад
Manukhta di sewa sab toh wadeha seva monto veer g god bless you always team members🙏🙏🙏🙏🙏🙏🙏🙏🙏🙏🙏🙏🙏🙏🙏🙏🙏
@butasingh5095
@butasingh5095 3 года назад
Waheguru Ji mahar Karen
@basdevsingh3591
@basdevsingh3591 5 лет назад
Really commendable job. God bless you.
@guljarsingh3978
@guljarsingh3978 6 лет назад
Bahut hi vadiya gl hai veer ji tusi jo km kr rahe jo bhut hi vaddi gl hai mai ardaas krda waheguru ji us Akaal purakh waheguru aage ki tuhanu hamesha chardikala ch raakhe jo v punjab aaun da mauka miliya ta tuhaade darshana nu jaroor aauga Waheguru ji ka khalsa waheguru ji ki Fateh.... 🙏🙏🙏
@akshaypal6663
@akshaypal6663 5 лет назад
Gob bless you veer ji
@PradeepKumar-cn9ej
@PradeepKumar-cn9ej 6 лет назад
Veer g tussi tan rab da rup oo g
@paramjeetkaur3830
@paramjeetkaur3830 2 года назад
Veer ji ap ni rabb hmesha kush rkhy
@VickySingh-yv8ko
@VickySingh-yv8ko 5 лет назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ksshutupburjbakwasbandkar895
@ksshutupburjbakwasbandkar895 6 лет назад
veer ji rab tehanu lambi umar deva
@anchalsharma5803
@anchalsharma5803 5 лет назад
Bole sonenihal Sasriya kal🙏🙏🙏🙏🙏
@jaswantsingh14435
@jaswantsingh14435 5 лет назад
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵੀਰ ਜੀ ਆਪ ਬਹੁਤ ਵੱਡੀ ਸੇਵਾ ਕਰ ਰਹੇ ਹੋ ਇਹ ਮੇਰਾ ਪੰਜਾਬ ਹੈ ਇਹ ਮਾਂ ਹਿੰਦੂ ਧਰਮ ਨੂੰ belong ਕਰਦੀ ਹੈ
@AmirSohail-kp8ug
@AmirSohail-kp8ug 4 года назад
You are the real hero From Pakistan
@flashmanharry1528
@flashmanharry1528 4 года назад
Gurpreet Singh Guru Ka Pyara !
@AmanDeep-jf2xu
@AmanDeep-jf2xu 4 года назад
God bless you
@scorpiosam9994
@scorpiosam9994 4 года назад
God bless you and your team.
@desiboyssingh8192
@desiboyssingh8192 3 года назад
ਵਾਹਿਗੁਰੂ ਜੀ🙏🏻🙏🏻🙏🏻🙏🏻🙏🏻🙏🏻🙏🏻
@sahilbansal5103
@sahilbansal5103 6 лет назад
Salute to U nd Ur all party members ...Hats' off all of u...
@Singh-qu4mi
@Singh-qu4mi 5 лет назад
Video ਚ ਵੇਖ ਰਿਹਾ ਮੈਂ ਬਹੁਤੇ ਬੰਦੇ ਮਾਤਾ ਦੀ ਪ੍ਰਾਪਰਟੀ ਤੇ ਪਿੱਛੇ ਪਏ ਆ ਸੰਗਰੂਰ ਵਾਲੇ ਵੇਹਲੇ
@BaljitSingh-hr6ss
@BaljitSingh-hr6ss 5 лет назад
Pehla tan lakh lahnt pind waliyan te saliyo bane firde bahle giyani dhiyani ... tuci aneh ho .. ? tuhanu nhi pata ke oh vichaari keho jhe halata ch rehndi vchaari ... mnukhta Di sewa Wale veeran nu dilon salute aa veere ... waheguru hmesha chardi kala ch rakhe sab nu
@ManpreetKaur-gp2bu
@ManpreetKaur-gp2bu 4 года назад
Solute AA VEERE THONU
@kaurkulwinder44
@kaurkulwinder44 6 лет назад
ਵਾਹਿਗੁਰੂ ਸੱਚੇ ਪਾਤਸ਼ਾਹ ਕਿਸੇ ਨਾਲ ਵੀ ਐਵੇ ਨਾਂ ਕਰੀ
@lovepreetmohan1904
@lovepreetmohan1904 6 лет назад
Waheguru g tere rang ne tu he jaann da. Kirpa kro waheguru g sb te 🙏 🙏 🙏 🙏 🙏 🙏 🙏 🙏
@gurdevsingh6546
@gurdevsingh6546 5 лет назад
Very good bai bhut vadeya Keya my salut bai Rab AAP Mehar Karen sat Nam Shree waheguru ji
@dksaab8421
@dksaab8421 6 лет назад
waheguru kirpa bnai rakhe tuhadi puri team te bhaji bhaut vadia kam kar rahe aa tusi
@maheyhappy007
@maheyhappy007 6 лет назад
Wahe guru ji
@user-mq2rs9nc9v
@user-mq2rs9nc9v 6 лет назад
Bai g bohut bohut change kam kar rahe ho ...rab tohnu chardikala ch rakhe 👍👍
@Manukhtadisewasociety
@Manukhtadisewasociety 6 лет назад
waheguru ji
@humanityfirst5820
@humanityfirst5820 6 лет назад
Gurpreet ji the way you look after helpless people u got power that power Jesus gave his desiples that he use to go and help help less people . You are a pure soul of Angel love u.
@vickykhanna3176
@vickykhanna3176 3 года назад
Good job sir
@luckyathwal5546
@luckyathwal5546 4 года назад
Waheguru ji 🙏
Далее
МОЙ НОВЫЙ ДОМ
1:01:04
Просмотров 1,7 млн
Flo Rida - Whistle НА РУССКОМ 😂🔥
00:29
Просмотров 729 тыс.