Тёмный

Pt-3 | ਗੁਲਾਮ ਅਜਾਦ ਪੰਜਾਬ ਦੇ | Slaves of independent INDIA | Manukhta Di Sewa Society Ludhiana MDSS 

Manukhta Di Sewa Society Ludhiana
Подписаться 1,1 млн
Просмотров 894 тыс.
50% 1

क्यों गुलाम बना कर रखा जाता है लोगों को आज भी? भाग-3 Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,9 тыс.   
@rajindersinghdhiman1093
@rajindersinghdhiman1093 4 года назад
ਜਦੋਂ ਜਦੋਂ ਇਨਸਾਨੀਅਤ ਖਤਰੇ ਵਿੱਚ ਪੈਂਦੀ ਹੈ ਪਰਮਾਤਮਾ ਕਿਸੇ ਫਰਿਸ਼ਤੇ ਨੂੰ ਭੇਜ ਦਿੰਦਾ ਹੈ। ਗੁਰਪ੍ਰੀਤ ਸਿੰਘ ਵੀ ਵਾਹਿਗੁਰੂ ਦਾ ਭੇਜਿਆ ਹੋਇਆ ਫਰਿਸਤਾ ਹੈ।
@harbanskaur180
@harbanskaur180 4 года назад
Absolutely true. ....
@peaceofmind5515
@peaceofmind5515 4 года назад
Hanji ਸਰਦਾਰ ਜੀ
@jagdeepsidhu6850
@jagdeepsidhu6850 4 года назад
Ryt
@ballumahi4935
@ballumahi4935 4 года назад
Sat Sri Akaal Ji..🙏🙏
@lallybhatton6031
@lallybhatton6031 Месяц назад
😊​@@harbanskaur180
@gurpreetkaur-vd7ld
@gurpreetkaur-vd7ld 3 года назад
ਜਿਸ ਘਰ ਵਿੱਚ ਏਸ ਤਰਾਂ ਦਿਆਂ ਜ਼ਨਾਨੀਆਂ ਮਾਂਵਾਂ ਹੋਣ ਉਸ ਘਰ ਵਿੱਚ ਕਦੇ ਰੱਬ ਨਹੀਂ ਵਸਦਾ
@nonameg1166
@nonameg1166 3 года назад
Rabb taan kahda paene shaetan vee nhi aunda uss ghare
@drdeepaksingh5263
@drdeepaksingh5263 4 года назад
ਪਰਚਾ ਦਰਜ਼ ਜਰੂਰ ਕੀਤਾ ਜਾਵੇ ਇਹਨਾਂ ਜਾਲਿਮ ਲੋਕਾ ਤੇ
@augenauf6790
@augenauf6790 9 месяцев назад
Aha janaani nu mata ya maa keh ke Rab samaan aoude di beezti na karo. Koi na tera vi time aana janaaniye pakka. Fer teri aha badmaash waali jubaan nai chalni. Rab dekhda.. tere wargiya paani mangdiya roundiya. Koi paani tak nai muh ch paanda.
@augenauf6790
@augenauf6790 9 месяцев назад
Saali janaani de roop ch badmaash aa. Kise Paseyo laagdi nai janaani eho.
@Jatha_bhindran
@Jatha_bhindran 4 года назад
ਵਾਕਿਆ ਈ ਮਨੁੱਖਤਾ ਦੀ ਸੇਵਾ ਬਹੁਤ ਵੱਡੀ ਸੇਵਾ ਹੈ। ਰੱਬ ਮਿਹਰ ਕਰੇ ਸਭ ਵੀਰਾਂ ਤੇ ਇਸ ਸੇਵਾ ਵਿਚ ਯੋਗਦਾਨ ਪਾਉਣ ਵਾਲਿਆਂ ਸਾਰਿਆਂ 👌😢
@tarnsingh9914
@tarnsingh9914 4 года назад
ਧੰਨ ਹੈ ਮਾਤਾ ਜਿਸ ਨੇ ਗੁਰਪ੍ਰੀਤ ਸਿੰਘ ਵੀਰ ਵਰਗੇ ਪੁੱਤ ਨੂੰ ਜਨਮ ਦਿੱਤਾ
@amansidhu80
@amansidhu80 2 года назад
Shi kha tusi bilkul 😊
@craycray4812
@craycray4812 4 года назад
MA SHA ALLAH. My SIKH brothers you are doing great job love from UK👌❤🌷
@rajvirsingh7044
@rajvirsingh7044 4 года назад
ਰੱਬ ਲੰਮੀ ਉਮਰ ਕਰੇਂ ਇਸ ਸੰਸਥਾ ਦੇ ਮੈਂਬਰਾਂ ਦੀ
@charanjitkaur8219
@charanjitkaur8219 4 года назад
Mera jeonda jagda rubb Gurpreet Singh veer ji 🙏🏻🙏🏻🌹 I'm from UK
@AlliBhaiFF
@AlliBhaiFF 4 года назад
@@charanjitkaur8219 tusi v ho video ch
@sandeepsinghsaran6247
@sandeepsinghsaran6247 3 года назад
Charnjeet sister soda ve Dhanwad
@jagopunjabiojagopunjabivlo2054
@jagopunjabiojagopunjabivlo2054 3 года назад
Bilkul sahi
@happycanda4333
@happycanda4333 3 года назад
Waheguru ji mehar Kar
@dalwindersingh6323
@dalwindersingh6323 4 года назад
ਮੁਸ਼ਕਿਲ ਤੇ ਵੱਡੀ ਮਨੁੱਖੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਜੀ ਤੁਹਾਡਾ,ਤੁਹਾਡੀ ਟੀਮ ਤੇ ਜੋ ਵੀ ਜਿਵੇਂ ਵੀ ਸਹਿਯੋਗ ਕਰਨ ਵਾਲਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਜੀਓ ।🙏🙏🌹🌻👏👏👍👍👌👌🙏🙏🙏
@ManjeetKaur-bt3dw
@ManjeetKaur-bt3dw 4 года назад
ਗੁਰੂ ਸਾਹਿਬਾਨ ਹਮੇਸ਼ਾ ਤੁਹਾਡੇ ਤੇ ਮਹਿਰ ਭਰਿਆ ਹੱਥ ਬਣਾਈ ਰੱਖਣ
@obidkhanobid6501
@obidkhanobid6501 2 года назад
Aap k videos both achy hn ......humai aap k sath baat krni hai aap apna no snd krdo plxxx
@kahani8901
@kahani8901 3 года назад
Very nice God can't come by himself but he send his soul in people like sardar ji.. Big salute Love from New Zealand
@gurbinderjitsingh2859
@gurbinderjitsingh2859 4 года назад
ੴ ਸਤਿਨਾਮ ਵਾਹਿਗੁਰੂ ਜੀ।ਰੱਬ ਸਾਡੇ ਮਿੰਟੂ ਵੀਰ ਦੀ ਲੰਬੀ ਉਮਰ ਕਰੇ।ਕੋਟ ਕੋਟ ਪ੍ਣਾਮ ੳਸ ਮਾਂ ਨੂੰ ਜਿਸਦੀ ਕੁਖੱ ਤੋਂ ਵੀਰ ਨੇ ਜਨਮ ਲਿਆ ੴ
@gurbajsingh2227
@gurbajsingh2227 4 года назад
ਵਾਹਿਗੁਰੂ ਜੀ ਕਿਰਪਾ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਤੇ ਬਜ਼ੁਰਗਾਂ ਦੀ ਸੇਵਾ-ਸੰਭਾਲ ਲਈ ਸਤਿਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਇਸ ਟੀਮ ਤੇ
@rajinderkaur6559
@rajinderkaur6559 4 года назад
बापूजी को देखकर तो बहुत दुख लगा था पर उनके परिवार मिलने से वह दुख की खुशी में बदल गया परमात्मा आप सबको लंबी उम्र दे
@angrejsandhu2078
@angrejsandhu2078 3 года назад
ਇਹੋ ਜਿਹੇ ਲੋਕਾਂ ਤੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ
@manpreetsinghsohi7199
@manpreetsinghsohi7199 4 года назад
🙏🙏🙏🙏ਞਾਹਿਗੁਰੂ ਜੀ ਸੋਨੂੰ ਤੱਦਰੂਸਤੀ ਞਾਖਸੇ ਸਲੁਟ ਆ ਞੀਰੇ ਤੈਨੂੰ ਧੰਨ ਹੈ ਊਹ ਮਾ ਜਿਸ ਨੇ ਸੋਨੂੰ ਜਨਮ ਦਿੱਤਾ
@shrianirudhacharya
@shrianirudhacharya Год назад
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇਆ।।🙏🏻🙏🏻
@anamikasharma6573
@anamikasharma6573 4 года назад
😢😢😢 thnku gurpreet bhaji .. tuc sachii rabb da roop ho😢😢😢 🙏🙏🙏🙏🙏
@hamxacreation1154
@hamxacreation1154 4 года назад
I am from Punjab Pakistan. Allah will surely reward you for the good you are doing
@nardesh1428
@nardesh1428 4 года назад
ਵੀਰ ਜੀ ਲਾਵਾਰਿਸ ਹੋਵੇ ਤਾਂ ਕੋੲੀ ਗੱਲ ਨਹੀ ਪਰ ਜਿਹੜੇ ਹਲਾਤ ਵਿੱਚ ਰੱਖ ਕੇ ਕਮਾੲੀ ਖਾਂਦੇ ਹਨ ੳੁਹਨਾ ੳੁਪਰ ਕਾਰਵਾੲੀ ਜਰੂਰ ਹੋਣੀ ਹੀ ਹਾਹੀਦੀ ਹੈ ਤਡ ਹੀ ਬਾਬੇਨਾਨਕ ਦੀ ਸੱਚ ਹੱਕ ਦੀ ਸੋਚ ਨੂੰ ਪ੍ਰਭੁਲਤ ਕੀਤਾ ਜਾ ਸਕਦਾ ਹੈ ।
@kamalvirk......8071
@kamalvirk......8071 4 года назад
Dso saale ah poot toh kat ne ik sikh family shrm nal dub ke mr jaan ....saale ah poot pret hi hege aa karwai howe saalea nu puthe tangn
@bpindorie8353
@bpindorie8353 4 года назад
ਬਾਬੇ ਨਾਨਕ ਦੀਆਂ ਮਿਹਰਾਂ ਹੋਣ ਮਨੁਖਤਾ ਦੀ ਸੇਵਾ ਕਰਨ ਵਾਲਿਆਂ ਤੇ...
@talvindersingh9159
@talvindersingh9159 4 года назад
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@abhi786love
@abhi786love 3 года назад
ਇਨਸਾਨ ਨਹੀਂ ਰਬ‌ ਰੂਪ ਆ ਤੁਹਾਡੇ ਵਰਗੇ ਲੋਕ ਭਾਜੀ❤️❤️❤️❤️❤️
@sippydhaliwal7184
@sippydhaliwal7184 4 года назад
ਦੁਨੀਆਂ ਦਾ ਸੱਭ ਤੋਂ ਵੱਡਾ ਕੰਮ। ਜੋ ਸਿਰਫ ਬਾਬੇ ਨਾਨਕ ਦਾ ਸਿੱਖ ਹੀ ਕਰ ਸਕਦਾ ਹੈ ।
@abbasbhai6522
@abbasbhai6522 3 года назад
Im pakistani bhai jan ap boht acha kaam krte ho Allah ap ko or himat de or ap is trha ke achy Kaam krte raho
@sandeepjattana7686
@sandeepjattana7686 4 года назад
ਸੋਨੂੰ ਰੱਬ ਨੇ ਭੇਜਿਆ ਰੱਬ ਨੇ ਇਨ੍ਹਾਂ ਦੇ ਪਰਿਵਾਰ ਲਈ ਤੁਸੀਂ ਰੱਬ ਬਣ ਕੇ ਆਏ ਹੋ ਵਾਹਿਗੁਰੂ ਸਾਨੂੰ ਲੰਮੀਆਂ ਉਮਰਾਂ ਬਖਸ਼ੇ
@AvtarSingh-nx2yo
@AvtarSingh-nx2yo 2 года назад
Llllkl
@HardeepSingh-HH88
@HardeepSingh-HH88 3 года назад
ਸ੍ਰੀ ਵਾਹਿਗੁਰੂ ਜੀ ਅਜਿਹੀਆਂ ਸੰਸਥਾਵਾਂ ਨੂੰ ਚੜਦੀ ਕਲਾ ਵਿੱਚ ਰੱਖਣ 🙏
@GurdevSingh-tl4dh
@GurdevSingh-tl4dh 4 года назад
ਦੇਖ ਲਓ ਜੀ ਅਾ ਓਹੀ ਬੰਦਾ ਜੋ ਗੱਲ ਵੀ ਨਹੀ ਕਰਦਾ ਸੀ ਪਰ ਅੱਜ ੲਿਸ ਦੀ ਮੈਲ ੳੁਤਰ ਗੲੀ ਤੇ ੲਿਸ ਨੂੰ ਰੌਣਾ ਵੀ ਅਾ ਗਿਅਾ ਜੋ ਸਭ ਕੁੱਝ ਭੁੱਲ ਗਿਅਾ ਸੀ
@harmind1
@harmind1 3 года назад
ਧੰਨਵਾਦ ਬਾਈ ਜੀ, ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ ।
@gursimranjeetsingh716
@gursimranjeetsingh716 4 года назад
ਗੁਰੂ ਸਾਹਿਬ ਇਸ ਸੰਸਥਾ ਦੇ ਮੈਂਬਰਾਂ ਤੇ ਹਮੇਸ਼ਾ ਚੜ੍ਹਦੀ ਕਲਾ ਰੱਖਣ
@jasvirsidhu6213
@jasvirsidhu6213 2 года назад
God bless Gurpreet veer and your team!!!!!
@Green-mf9od
@Green-mf9od 4 года назад
मैंने भगवान को सकक्षत देखा नहीं है, आप ही भगवान का रुप हो.. भगवान आपको हमेशा ख़ुश रखे..आपकी सारी मनोकामना पूरी करें.. दुख और तकलीफ़ आपकी परछाई को भी ना छुये 🙏आपको लम्बी उम्र अच्छी सेहत और कामयाबी दे ताकी आपकी वजह से बहुत सारी ज़रूरत मन्दो की ज़िंदगी सँवर जाये🙏👍👍दिल के अन्दर से बहुत सारी दुआ निकलती हैं आप जैसे पवित्र आत्मा को देख कर 🙏
@ManpreetSingh-by8vs
@ManpreetSingh-by8vs 4 года назад
ਵਾਹ ਓਏ ਬਾਪੂ ਰੂਆ ਤਾ ਕਸਮ ਨਾਲ ਵੀਰੇ ਤੇਰੇ ਚੋ ਦਰਸਣ ਹੋਗੇ ਧੰਨ ਆ ਵੀਰਾ ਤੂੰ
@sandeepjattana7686
@sandeepjattana7686 4 года назад
ਬਹੁਤੀ ਵੱਡੀ ਗੱਲ 40 ਸਾਲ ਜਵਾਨੀ ਗਾਲਤੀ ਬੰਦੇ ਨੇ ਜੇ ਕੋਈ ਸਮਝੇ ਤਾਂ ਬਹੁਤ ਹੀ ਵੱਡੀ ਗੱਲ ਤੁਸੀਂ ਰੱਬ ਹੋ ਵੀਰ ਜਿਨ੍ਹਾਂ ਨੇ ਇਹਦੇ ਘਰਦਿਆਂ ਨੂੰ ਮਿਲਾਤਾ
@satvirsingh1614
@satvirsingh1614 2 года назад
ਏਦਾ ਲਗਿਆ 😭😭😭😭 ਜਿਵੇਂ ਅੱਜ ਆਜ਼ਾਦ ਹੋਗਿਆ ਬਾਪੂ ਵਾਹ ਵਾਹ ਗੁਰਪ੍ਰੀਤ ਵੀਰ ਧੰਨਵਾਦ🙏🙏🙏
@happysidhu2765
@happysidhu2765 4 года назад
ਬਾਈ ਦਿਲ ਨੂੰ ਸ਼ੂਕੂਨ ਮਿਲਦਾ,ਜਦੋ ਆਪਣੇ ਆ ਵਾਗ ਪਿਆਰ ਕਰਦਾ ਇੱਹਨਾ ਨੂੰ ਧੰਨਵਾਦ ਜੀ
@jotkaunke1473
@jotkaunke1473 2 года назад
pppppppp8p5pppppppppp6p6ppp66p699pppp68pppp69p9p6pp9ppuĺ
@bablasekhon1044
@bablasekhon1044 8 месяцев назад
ਵਾਹਿਗੁਰੂ ਜੀ ਦਾ ਫਰਿਸਤਾ ਗੁਰਪ੍ਰੀਤ ਸਿੰਘ ਰੱਬ ਦਾ ਭੇਜਿਅਾ ਫਰਿਸਤਾ ਹੇ ਵੀਰ ਗੁਰਪ੍ਰੀਤ
@indervindersandhu1378
@indervindersandhu1378 4 года назад
ਮੇਰੇ ਕੋਲ ਸ਼ਬਦ ਨਹੀਂ ਜੋ ਤੁਸੀਂ ਇਹ ਸੇਵਾ ਨਿਭਾ ਰਹੇ ਹੋ। ਇਸ ਨੂੰ ਬਿਆਨ ਕਰਨ ਲਈ, ਵਾਹਿਗੁਰੂ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ।
@AkhilAwasthiMusic
@AkhilAwasthiMusic 3 года назад
क्या कमेंट करूं और क्या लिखूं बड़ा दुख हुआ मुझे यह वीडियो देखकर😥😥😥😥😥😥 और भला करें भगवान बड़े भाई गुरप्रीत सरदार जी का जिन्होंने इस बेसहारा को सहारा दिया और इनको अपने परिवार से मिलाया भगवान आपको बहुत लंबी उम्र प्रदान करें❤
@Doaba1313
@Doaba1313 4 года назад
ਗੁਰਪ੍ਰੀਤ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਦਿਲ ਤੋਂ ਸਲੂਟ ਆ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਜੀ 🙏
@ManpreetKaur-ox1eg
@ManpreetKaur-ox1eg 2 года назад
ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨ..ਪਰਮਾਤਮਾ ਹਰ ਕਿਸੇ ਨੂੰ ਇਨ੍ਹਾਂ ਬਲ ਨੀ ਬਖਸ਼ਦੇ.. ਨਿਡਰ ਹੋ ਕੇ ਸੇਵਾ ਕਰੋ.
@jagseers8995
@jagseers8995 4 года назад
I’m really crying 😢 jdo Tusi keha c esdi Mata wait krdi margi 😢😢😢😢😢
@newpunjabmalviegroup4411
@newpunjabmalviegroup4411 4 года назад
WaheGuru ji Salam va thanu bhaji
@gursimranjeetsingh716
@gursimranjeetsingh716 4 года назад
ਜਿਨ੍ਹਾਂ ਨੇ ਨੂੰ ਵੀਹ ਸਾਲ ਰੱਖਿਆ ਇਹ ਨਾਂ ਤੇ ਪੁਲੀਸ ਕਾਰਵਾਈ ਕਰਵਾਓ
@ladymehmi453
@ladymehmi453 4 года назад
Ona te rabb ne app he karwai kr deni
@singhrandhersinghrandher8969
@singhrandhersinghrandher8969 3 года назад
gurpreet.veer.dhanwad.bai.ji
@nadianimmi3476
@nadianimmi3476 3 года назад
I am so glad to see the great faimly of Himachal who thy came to receive their brother. Salute to them. MAY Bapu he get all his missing love, of life from them.
@rep.radharahi4413
@rep.radharahi4413 4 года назад
दोषियों को सजा जरूर मिलनी चाहिए आपका बहुत-बहुत धन्यवाद मनुखता दी सेवा 🙏🙏🙏🙏🙏🙏🙏🙏🙏
@RameshSingh-lv1ho
@RameshSingh-lv1ho 2 года назад
ਗੁਰੂ ਸਾਹਿਬਾਨ ਤਹਾਨੇੰ ਚੜਦੀ ਕਲਾ ਬਖਸੇ ਬਿਨਤੀ ਮੇਰੀ ਪਰਵਾਨ ਕਰੇੰ
@gurpreetsinghkalakh8402
@gurpreetsinghkalakh8402 4 года назад
ਰੱਬਾ ਕਦੇ ਟੀਮ ਮੈਬਰਾਂ ਨੂੰ ਤੱਤੀ ਵਾਅ ਨਾ ਲੱਗੇ
@deepakgarg1102
@deepakgarg1102 4 года назад
ਜਿਹੜੇ ਕਹਿੰਦੇ ਰੱਬ ਵਿਖਾਉ ਐਥੇ ਆਕੇ ਵੇਖ ਸਕਦੇ ਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SonuKumar-ck3lf
@SonuKumar-ck3lf Месяц назад
❤❤❤❤❤❤
@ashokgill9532
@ashokgill9532 3 года назад
असल में यही सेवा है आपकी संस्था और आपकी जो टीम के मेंबर है सब को हमारी तरफ से दिल से दुआएं हैं वह गुरु जी आपसे ऐसे ही सेवा लेते रहे
@bigpunjab3156
@bigpunjab3156 4 года назад
ਵੀਰ ਜੀ ਮੈ ਤਾ ਤੇਰੇ ਵਿੱਚ ਰੱਬ ਵੇਖਿਆ ਵਾ❤💐😌😌🙏
@manjeetstudio1817
@manjeetstudio1817 2 года назад
THANKS U SR JI BAHUT BAHUT JI
@ecuadorpunjabi4440
@ecuadorpunjabi4440 4 года назад
ਬਾਬੇ ਨਾਨਕ ਦੇ ਅਸਲੀ ਸਿੱਖ ਗੁਰਪ੍ਰੀਤ ਸਿੰਘ ਵੀਰ ਜ਼ਿੰਦਾਬਾਦ
@budhsingh6399
@budhsingh6399 3 года назад
Pat and
@mannumanindar9237
@mannumanindar9237 2 года назад
Veer ji bht Khushi hundi jado koi long time period to baad apne family ch jnda hai.. waheguru ji aap nu chardikalan wich rakhe...
@jasvirsingh6025
@jasvirsingh6025 4 года назад
ਲੌੋਕ ਕਹਿਦੇ ਅਸੀ ਰੱਬ ਨਹੀ ਦੇਖਿਅਾ ਤਾ ਦੇਖੋ ਮੇਰੇ ਗੁਰਪਰੀਤ ਬੀਰ ਨੂੰ
@singhsukhchain5213
@singhsukhchain5213 4 года назад
veer ji bilkul sahi gall a
@shgandeep9248
@shgandeep9248 4 года назад
ਬਹੁਤ ਮਾੜੀ ਗੱਲਹੈ 😢
@jagopunjabiojagopunjabivlo2054
@jagopunjabiojagopunjabivlo2054 3 года назад
Bilkul sahi🙏🏻
@satnamsinghbutala1499
@satnamsinghbutala1499 4 года назад
ਭਾਜੀ ਤੁਹਾਡੇ ਕੰਮ ਨੂੰ ਸਲਾਮ ਤੁਹਾਡਾ ਮੈਂਬਰ ਬਣਨ ਦਿਲ ਕਰਦਾ
@BalwinderSingh-kz1pr
@BalwinderSingh-kz1pr 4 года назад
ਜੇ ਧਰਤੀ ਤੇ ਕਿਤੇ ਰੱਬ ਹੈ ਉਹ ਹੈ ਸਰਦਾਰ ਗੁਰਪੀ੍ਤ ਸਿੰਘ
@arjunjain20101
@arjunjain20101 3 года назад
Rona aagya veeron.. maharaj chardikala ch rakhe God bless u and ur family.. lots of love from Australia
@kianjeetkhosa7947
@kianjeetkhosa7947 4 года назад
ਪ੍ਮਾਤਮਾ ਲੰਬੀ ੳੁਮਰ ਕਰੇ ਗੁਰਪ੍ੀਤ ਵੀਰ ਜੀ ਦੀ
@shoukatali7870
@shoukatali7870 3 года назад
Omg so sad to see poor old man in bad condition.....but sardar Singh sahib you are doing great job Allah bless you so respect Allah bless you....from UK.
@HarjotsinghgurmGurm
@HarjotsinghgurmGurm 4 года назад
ਬਾ ਜੀ ਧੰਨਵਾਦ ਥੋਡਾ ਰੰਬ ਨੇ ਥੋਨੂੰ ਬਹੁਤ ਵੱਡੀ ਸੇਵਾ ਬਕਸੀ ਹੈ
@RuchiSharma-fh9lh
@RuchiSharma-fh9lh 2 года назад
I feel so happy ki aj b insaniyat jinda aw bhaii ji apki zindgi or manukta ashram vich sachi rab vasda agar kisi n bgban to n dekha pr kithe rende oh aj pta lga manukhta asharm vich respect all mere bapu g 💖from himachal
@hargobindnagar1999
@hargobindnagar1999 4 года назад
ਸੁਕਰ ਐ ਦਾਤਿਆ ਬਾਈ ਜੀ ਤੁਸੀਂ ਗਰੇਟ ਉ
@jaspreetsingh6855
@jaspreetsingh6855 2 года назад
Veer ji tuci te tuhadi sari teem bhut vadia sewa kar raheho waheguru ji tuhanu lembi umer bakshan ji 🙏
@rehanakousar9427
@rehanakousar9427 4 года назад
Im a Muslim bahi u doing really good makes me cry
@saksham5841
@saksham5841 День назад
Aaj sardar ji ne woh samaa yaad dila diya jab sikh soorme mughalo se sabki hifazat krte the... Long live brother.
@zamanbutt2176
@zamanbutt2176 4 года назад
Masha Allah g ....Allah tano izat ty dhair sari himmat deee.....apne maqsad Wich kamyab kare
@mmchhina3185
@mmchhina3185 4 года назад
Dil khush ho gya g,,,,bapu nu khush wekh k,waheguru mehr kre team te
@ranawaqasanwar740
@ranawaqasanwar740 4 года назад
what a amotional real story. God bless you.
@earthling4698
@earthling4698 3 года назад
सौ-सौ बार प्रणाम ਜਿਸਨੇ ਵੀ ਕਿਹਾ ਨਿਹਾਲ, ਸਤਿ ਸ਼੍ਰੀ ਅਕਾਲ
@Fambass
@Fambass 4 года назад
tears in my eyes . heart touching ,great job . love form Pakistan for this good deed
@sewasinghsingh3358
@sewasinghsingh3358 4 года назад
ਸਤਿਕਾਰ ਯੋਗ ਭ੍ਰਾ,ਭੋਣ , ਦੋਸਤੋ ਇਨ੍ਹਾਂ ਨੂੰ ਕੇਹਦੇ ਨੇ ਸੇਵਾ।। ਸਤਿਗੁਰੂ ਜੀਦਾ,,ਮਹਾਪੁਰਸ਼ਾਂ ਦਾ ਬਚਨ ਆ ਸੇਵਾ, ਤੇ ਸਿਮਰਨ ਦੀਆਂ ਨਹੀਂ ਮੁਲ।।
@preetpreet6793
@preetpreet6793 3 года назад
Piesa jarur diavaoo bhaji
@bipulsingh95
@bipulsingh95 4 года назад
ਕਿੱਥੇ ਕੋਈ ਦੇਣਾ ਦੇ ਸਕਦਾ ਵੀਰੇ ਤੇਰਾ ਏਸ ਕੱਲਯੁਗੀ ਦੁਨਿਆ ਚ ।
@arshdeepkaur4498
@arshdeepkaur4498 3 года назад
Waheguru mere veer di lambi umar krde. Bhut vdiya gurpreet veer jii sada rub tuc aaa.. Gbu 😭😭🙏🙏
@manisohi6488
@manisohi6488 4 года назад
ਰੋਣਾ ਆਉਂਦਾ ਵੀਡੀਓ ਦੇਖ ਕੇ ਬਾਬੇ ਨਾਨਕ ਨੇ ਦੁਬਾਰਾ ਜਨਮ ਲੈ ਲਿਆ ਲੋਕੋ ਗੁਰਪ੍ਰੀਤ ਦੇ ਨਾਮ ਚ ਕਦੇ ਦਰਸ਼ਨ ਕਰਾਂਗੇ ਬਾਬਿਓ ਸੋਡੇ
@brarroadcarrier9050
@brarroadcarrier9050 3 года назад
ਵਾਹਿਗੁਰੂ ਥੋਨੂੰ ਚੜਦੀ ਕਲ੍ਹਾ ਚੌ ਰੱਖੇ
@amritdhaliwal9107
@amritdhaliwal9107 4 года назад
ਬਾਈ ਪੈਸੇ ਜਰੂਰ ਦਿਵਾਓ ਜੀ , ਬਾਪੂੂ ਦੀ ਜਿੰਦਗੀ ਸਹੀ ਲੰਗੂਗੀ ਜੀ ਪੈਸਿਆ ਨਾਲ!
@gurusadhna510
@gurusadhna510 3 года назад
dhan guru nanak bapu ji bhot pyari rooh hai vir ji thanks for save baba jees life.
@babbusharma3929
@babbusharma3929 4 года назад
Waheguru ji... Bai yr rona aa gya babe di halat wekh ke.... Tera kiwe shukar kra bai.... Dhan teri sewa... Waheguru ji tuhanu tandrustiyan khushiya te mehar bhrya hth rkhe.... Mere kol shabad ni.. Main kiwe tuhada shukar kra....... Waheguru ji.... Waheguru ji... 🙏🙏🙏🙏🙏🙏🙏🙏🙏🙏🙏🙏🙏
@gurindergarcha4328
@gurindergarcha4328 3 года назад
Sir Gurpreet Singh This man is a legend Great to watch his videos wishing his team all the best in the future
@cookingwithkaurandvlogs
@cookingwithkaurandvlogs 4 года назад
Waheguru ji 🙏🙏🙏🙏
@AmritPal-ol9dl
@AmritPal-ol9dl 4 года назад
Hlo g
@kamalvirk......8071
@kamalvirk......8071 4 года назад
Mam cooking with kaur baare ds sakde o ...
@SarabjotSingh-
@SarabjotSingh- 2 года назад
bapu kinaa khush ho gya. wageguru ena veera nu khush rkhe hmesha🙏
@bimlakaur1815
@bimlakaur1815 4 года назад
वाहेगुरु जी सब जिवा दा भला करना वाहेगुरु जी🙏🙏 बहुत ही खुशी दा दिन है जी वीर जी कानूनी कार्रवाई जरूर करनी
@artandcraftwithaayanshmalp4881
@artandcraftwithaayanshmalp4881 3 года назад
😭Koi shabad hi Nahi bolne ko...apki or Baki team members ki jitni tarif ki jaye utni km hai.. Bhgwan Apke jaisi dil Hr kisi ko de 😭🙏...❤
@palgrewal8013
@palgrewal8013 4 года назад
no word to say bro .. really really tuc rabb da roop oo
@sunnystarstar5090
@sunnystarstar5090 4 года назад
ਬਾਈ ਤੂੰ ਰਬ ਏ....ਤੂੰ ਰਬ ਏ..ਤੂੰ ਅਸਲ ਸੇਵਾਦਾਰ ਏ
@rambolightandsound
@rambolightandsound 4 года назад
ਪਰਮਾਤਮਾ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
@virusgamingchanel9935
@virusgamingchanel9935 4 года назад
A kehdi janabi na baba nu filam banekarakia edi fuddimarro gasti di
@chanchalsingh9938
@chanchalsingh9938 10 месяцев назад
ਗੁਰਪ੍ਰੀਤ ਸਿੰਘ ਰਁਬ ਦਾ ਰੂਪ ਆ ਗਿਆ ਬਹੁਤ ਵਧਾਈਆ ਬਾਪੂ ਆਜਾਦ ਹੌਇਆ ਜਲਾਦਾ ਨੇ ਕੈਦ ਕਰਕੇ ਰੱਖਿਆ ਹੋਇਆ ਸੀ ਉਨਾ ਤੇ ਕਨੂੰਨੀ ਕਾਰਵਾਈ ਕਰਨ ਲਈ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਹਾ
4 года назад
ਵੀਰੇ ਵਾਹਿਗੁਰੂ ਤੁਹਾਨੂੰ ਸਾਡੀ ਉਮਰ ਵੀ ਲਗਾ ਦੇਵੇ। ਦਿਲ ਦੇ ਵਿੱਚੋ ਤੁਹਾਨੂੰ ਬਹੁਤ ਸਾਰਾ ਪਿਆਰ ਦੁਆਵਾਂ। ...
@tejiemann7960
@tejiemann7960 4 года назад
Us maa ne pta ni kine ku chnge karam kite hone jis de ghr gurpreet vere warge rabbi roop ne janam lya.waheguru g tuhadi lambi umar krn ....ajj di video dekh k buht dil khush hoya
@hemantraval3104
@hemantraval3104 3 года назад
May Allah SWT grant you and your team Blessings, and Success in your work.The way you followed up all the, way till his family found him really moved me. You guys are a living example of Love. God's Love. Thank you all. 🙏🙏🙏🙏🙏🙏🙏🙏
@parnamiaditya
@parnamiaditya 4 года назад
you are doing a fab job, god bless you and your team for all the good deeds. that hug you gave him was unconditional. Waheguru Ji Ke Mehar hamesha bani rahe ..
@narinderboparai2191
@narinderboparai2191 4 года назад
ਵਾਹਿਗੁਰੂ ਜੀ ਥੋੜੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਵੀਰ ਜੀ।।।
@jaspreetsingh1341
@jaspreetsingh1341 4 года назад
Bhagwan apko lambi umar de mere bhai...u are a true sikh...sikhism is all about compassion
@appleapplllew5004
@appleapplllew5004 4 года назад
Hy maa Durga🙏 gurpreet veer nu lambi umar demi ❤️
@karmtvparnamsingh6384
@karmtvparnamsingh6384 4 года назад
ਵਾਹਿਗੁਰੂ ਤੁਹਾਨੂੰ ਤੰਦ ਰੂਸਤੀ ਬਖਸ਼ੇ
@ramanbrar2129
@ramanbrar2129 4 года назад
❤️ਸਲਾਮ ਐ ਵੀਰ ਤੈਨੁੰ 🙏
@muneefalam1018
@muneefalam1018 4 года назад
Serdar G you are Great I'm from Pakistan
@sapna_art_craft
@sapna_art_craft 2 года назад
Gurpreet veer gi tusi sachi ek rab da roop bhan ke aye ho is Punjab di dharti te ..🙏🙏🙏 rab tadi lamiya Umar kre..ta jine v Punjab vch golam veer ne ona nu infas miln..
@karanmahal1234
@karanmahal1234 4 года назад
ਪ੍ਰਮਾਤਮਾਂ ਤੁਹਾਡਾ ਭਲਾ ਕਰੇ 🙏
@AestheticRimiG
@AestheticRimiG 3 года назад
You guys are doing awesome job. God bless you.
@randhawabrothers4458
@randhawabrothers4458 2 года назад
Right ji
@manishchaudhary7066
@manishchaudhary7066 4 года назад
Waheguru jii mehar karee hatsss off poori Team Nu🙏🙏
@doprajugogna8952
@doprajugogna8952 3 года назад
🙏🏻🙏🏻🙏🏻🙏🏻🙏🏻 DHAN DHAN BABA NANAK JI....kiya baat aa veerji jiunde raho..
Далее
Сказала дочке НЕТ!
00:24
Просмотров 819 тыс.
ПРОСТИ МЕНЯ, АСХАБ ТАМАЕВ
32:44
Просмотров 2,2 млн
ਕੀ ਅਸੀਂ ਆਜ਼ਾਦ ਹਾਂ ?
30:24
Просмотров 401 тыс.