Тёмный

ਵੇਰਕਾ 'ਚ ਹੋ ਰਹੀ ਹੇਰਾ ਫੇਰੀ , ਡੇਅਰੀ ਫਾਰਮਰ ਨੇ ਖੋਲ੍ਹੇ ਰਾਜ , ਅਮੁੱਲ ਦਾ ਹੋ ਰਿਹਾ ਪੰਜਾਬ 'ਤੇ ਕਬਜ਼ਾ | SMTV 

SMTV
Подписаться 270 тыс.
Просмотров 20 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 177   
@amandeepmaan5968
@amandeepmaan5968 2 дня назад
ਬਿਲਕੁਲ ਸਹੀ ਕਹਿ ਰਿਹਾ ਬਾਈ ਵੇਰਕਾ ਨੂੰ ਮੁਲਾਜ਼ਿਮ ਖ਼ਤਮ ਕਰ ਰਿਹਾ
@virkayrshirefarmshergarh2219
@virkayrshirefarmshergarh2219 2 дня назад
ਅਸੀ ਸੱਚ ਬੋਲਣਾ ਤੇ ਬੋਲਦੇ ਰਹਿਣਾ ਸਾਨੂੰ ਕਿਸੇ ਦੀ ਪਰਵਾਹ ਨਹੀ ਅਸੀ ਧੱਕੇਸ਼ਾਹੀ ਨਹੀ ਸਹਿਣੀ ,,ਪੰਜਾਬੀਉ ਹੱਕ ਸੱਚ ਦੀ ਆਵਾਜ਼ ਉਠਾਉਂਦੇ ਰਹੋ ਗੁਰੂ ਸਾਹਿਬ ਨੇ ਆਹੀ ਸਿੱਖਿਆ ਦਿੱਤੀ ਸਾਨੂੰ
@LovepreetSingh_-
@LovepreetSingh_- 2 дня назад
Bilkul sach aa veer Sadde 20 animal ne .. assi verka feed and mineral mixture use krde aa ... 10-12 din pehla order pa dine aa fer v .. time tae ni aunde .. assi tranjection poni c verka di 2 animal sunn alle c ... Kehde 30 bori da order deo 😂 ... Dhakke nal service lae rhe aa assi ehna di v avdi company aa ta krke
@Yuvraj-z8v
@Yuvraj-z8v 2 дня назад
Good 👍👍
@rajdairyfarming5640
@rajdairyfarming5640 День назад
Virka best of luck 👍
@MadeinPanjab1699
@MadeinPanjab1699 18 часов назад
​@@LovepreetSingh_-ਏਹਨਾਂ ਨੂੰ ਛੱਡੋ ਨਾ ਸਗੋਂ ਏਹਨਾਂ ਨੂੰ ਸੁਧਾਰੋ ਇੰਝ ਹੀ ਪੰਜਾਬੀ ਲੇਬਰ ਦੇ ਨਖਰੇ ਅਤੇ ਨਿਕੰਮਪੁਣੇ ਤੋਂ ਅੱਕ ਕੇ ਅਸੀਂ ਬਈਆਂ ਨੂੰ ਪੰਜਾਬ ਚ ਵਾੜ ਲਿਆ ਤੇ ਹੁਣ "ਬਈਏ ਭਜਾਓ ਪੰਜਾਬ ਬਚਾਓ" ਕਹਿਣ ਲਈ ਮਜਬੂਰ ਹੋ ਗਏ ਆ , ਇੰਝ ਹੀ ਪੰਜਾਬ ਦੀ ਵੇਰਕਾ ਨੂੰ ਛੱਡਕੇ ਗ਼ੈਰ ਪੰਜਾਬੀ ਅਮੂਲ ਨੂੰ ਪੰਜਾਬ ਚ ਵਾੜਕੇ ਏਹਨਾਂ ਦੇ ਪੈਰ ਨਾ ਪੱਕੇ ਲਵਾਓ ਬਾਈ
@GurlalSidhu-h2t
@GurlalSidhu-h2t 5 часов назад
Verka good but staff no good
@japindervet
@japindervet 19 часов назад
ਕੁਝ ਲੋਕ ਸੋਚਦੇ ਹਨ ਕਿ ਉਹ ਬੇਚੈਨੀ ਨਾਲ ਬੇਤੁਕਾ ਬੋਲ ਰਿਹਾ ਹੈ, ਪਰ, ਉਹ 100 ਪ੍ਰਤੀਸ਼ਤ ਸਹੀ ਬੋਲ ਰਿਹਾ ਹੈ।
@sonugurmeet4205
@sonugurmeet4205 2 дня назад
ਬਹੁਤ ਚਰਚਾ ਵੀਰ ਧੰਨਵਾਦ ਛੋਟੇ ਕਿਸਾਨਾ ਦੀ ਗੱਲ ਰੱਖਣ ਲਈ
@sukhwindersinghsingh8799
@sukhwindersinghsingh8799 2 дня назад
*ਵੇਰਕਾ ਨੂੰ 80% ਪਰਵਾਸੀ ਚਲਾਉਂਦੇ ਆ, ਤੇ ਵੇਰਕਾ ਚ ਪੰਜਾਬ ਦਾ ਬਹੁਤਾ ਉਚ ਪਧਰ ਦਾ ਸਟਾਫ ਆਪ ਵਿਦੇਸ਼ਾਂ ਚ ਬੈਠੇ ਐਸ਼ਾ ਕਰਦੇ ਆ, ਤੇ ਆਪਣੀਆ ਹਾਜਰੀਆ ਪੁਰੀਆ ਰਖਣ ਲਈ, ਜਾ ਆਪਣੀ ਜਗ੍ਹਾ ਕਿਸੇ ਨੂੰ ਦੇ ਜਾਦੇ ਆ ਜਾ ਪੈਸਾ ਦੇ ਕੇ ਹਾਜਰੀਆ ਪੁਰੀਆ ਕਰੀ ਜਾਦੇ ਆ, ਤੇ ਵਿਦੇਸ਼ਾ ਚ ਬੈਠੇ - ਬੈਠੇ ਵੇਰਕਾ ਤੋ ਮੋਟੀਆ ਤਨਖਾਹਾਂ ਲੈ ਰਹੇ ਆ*
@surindersyal6575
@surindersyal6575 2 дня назад
ਸਾਡੇ ਰਾਜ ਪੰਜਾਬ ਕੋਲ ਇੱਕ ਡੇਅਰੀ ਉਦਯੋਗ ਹੀ ਤਾਂ ਹੈ। ਜੇਕਰ ਉਸ ਉਪਰ ਵੀ ਦੂਜੇ ਸਟੇਟਾਂ ਦੇ ਅਦਾਰਿਆਂ ਦਾ ਕਬਜ਼ਾ ਹੋ ਗਿਆ ਤਾਂ ਫਿਰ ਪੰਜਾਬ ਪਾਸ ਕੀ ਰਹਿ ਜਾਵੇਗਾ। ਪੰਜਾਬ ਸਰਕਾਰ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
@Hargunbir-p6u
@Hargunbir-p6u 2 дня назад
ਵੇਰਕਾ ਫੈਂਟ ਖਾਂਦੀ ਪੰਜ ਪੁਆਇੰਟ ਸਾਰੇ ਮਿਲੀ ਭੁਗਤ ਆ। ਪ੍ਰਾਈਵੇਟ ਜ਼ਰੂਰੀ ਆ ਨਾਲ ਨਾਲ।
@hardeepsinghdeepdhaliwal9900
@hardeepsinghdeepdhaliwal9900 День назад
ਬਾਈ ਮੇ ਬਹੁਤ ਟਾਈਮ‌ ਦੁੱਧ ਪਾਇਆ ਫੈਟ 3.2 ਨੂੰ ਐਸ ਐਨ ਐਫ 7.2 ਤੋ ਅੱਗੇ ਨਹੀ ਲੇ ਕੇ‌ਗਿਆ ਹੁਣ ਬਾਣੀ ਵਿੱਚ ਉਹੀ ਦੁੱਧ 4.7 ਤੇ 8.8 ਚਲ ਜਾਦਾ ਬਾਈ ਇਨੀ ਲੁੱਟ ਹੋਈ ਪੀ ਆ
@virkayrshirefarmshergarh2219
@virkayrshirefarmshergarh2219 23 часа назад
@@hardeepsinghdeepdhaliwal9900ਬਾਣੀ Best
@CharanjeetkaurCharanjeetka-m8c
@CharanjeetkaurCharanjeetka-m8c 18 часов назад
ਬਾਈ ਸਾਡੇ ਪੰਜਾਬੀ ਬੇਈਮਾਨ ਗਏ ਇਹਨਾਂ ਸਾਡੇ ਪੰਜਾਬ ਨੂੰ ਖਤਮ ਕਰ ਦੇਣੇ
@parminderuppal7665
@parminderuppal7665 2 дня назад
ਬਿਲਕੁਲ ਵੀਰ ਕੋਈ ਸੱਕ ਨਹੀਂ ਕੋਈ ਨਹੀਂ ਪੁੱਛਦਾ
@bw8dm
@bw8dm 2 дня назад
ਵੇਰਕਾ ਦੇ ਉਪਰ ਜਿਹੜੇ MD ਵਗੈਰਾ ਬਣਦੇ ਹਨ ਉਨ੍ਹਾਂ ਦੀ ਜਗ੍ਹਾ ਕਿਸਾਨਾਂ ਦੀ ਕਮੇਟੀ ਹੋਵੇ। MD ਦੇ ਸਾਰੇ ਕੰਮ ਕਿਸਾਨਾਂ ਦੀ ਕਮੇਟੀ ਦੇਖੇ
@harpreetzirakh881
@harpreetzirakh881 День назад
ਵੇਰਕਾ ਦੀ ਡੂੰਘਾਈ ਨਾਲ ਜਾਚ ਕਰਕੇ ਦੋਸ਼ੀ ਮੁਲਾਜਮਾ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ
@sajansandhu4729
@sajansandhu4729 День назад
ਸਹੀ ਗੱਲ ਹ ਵੀਰ ਜੀ ਬਹੁਤ ਮਾੜੇ ਹਾਲਾਤ ਵੇਰਕੇ ਦੇ ਅਸੀਂ ਗੁਰਦਾਸਪੁਰ ਤੋਂ ਬਹੁਤ ਬਹੁਤ ਬੱਤਰ ਹਾਲਾਤ ਆ ਇੱਥੇ ਅਮੂਲ ਦਾ ਕਬਜ਼ਾ ਹੋਣ ਦੇ 100 ਫਿਸਦ ਚਾਂਸ ਨੇ
@bhullarsaab1640
@bhullarsaab1640 2 дня назад
ਸਹੀ ਗੱਲ ਆ ਵੀਰ ਜੀ
@gaganbuttar5433
@gaganbuttar5433 2 дня назад
Bilkul sahi virk saab
@goragill350
@goragill350 2 дня назад
ਸਹੀ ਗੱਲ ਆ ਬਾਈ ਬਿਲਕੁਲ ਸਹੀ ਗੱਲ ਆ
@amandeepmaan5968
@amandeepmaan5968 2 дня назад
Sira video kar ga y sach bol raha ਬਿਲਕੁੱਲ
@JaspalVirk-kk4uo
@JaspalVirk-kk4uo День назад
ਵਿਰਕ ਸਾਹਬ ਬਾ ਕਮਾਲ,
@bskhara3331
@bskhara3331 2 дня назад
ਏਸੇ ਤਰਾ ਮੈ ਬਠਿੰਡਾ ਸੈਟਰ ਚਲਾਇਆ ਸੀ ਡਰੱਮ ਜੀ ਟੀ ਘੱਟ ਦੇਦੇ ਹੀ ਦਿੰਦੇ ਆ ਜਿਸ ਨਾਲ ਗਾਹਕ ਦੇ ਪੈਸੇ ਪੂਰੇ ਨਹੀ ਹੁੰਦੇ ਅਖੀਰ ਛੱਡ ਦਿੱਤਾ ਹੁਣ ਇਸ ਤਰਾ ਵੇਰਕਾ ਕਰਦਾ ਏ ਡੇਅਰੀ ਨੰਬਰ ਨਹੀ ਦਿੰਦਾ ਜੇ ਦੁੱਧ ਘਟ ਗਿਆ ਤਾ ਬੰਦ ਕਰ ਦਿੰਦੇ ਆ ਧੰਨਵਾਦ
@gurjitsinghgrewal-gl1vf
@gurjitsinghgrewal-gl1vf 2 дня назад
Excellent interview Amul grab verka
@paramjeetsidhu5652
@paramjeetsidhu5652 19 часов назад
ਜੇ ਵੇਰਕਾ ਨਹੀਂ ਰਹੀ ਤਾਂ ਰਹਿੰਦਾ ਧੰਦਾ ਦੁੱਧ ਵੀ ਖ਼ਤਮ ਹੋ ਜਾਣਾ. ਖੇਤੀਬਾੜੀ ਤਾਂ ਗਈ
@gillkakra4692
@gillkakra4692 2 дня назад
ਸਾਡੀ ਭੂਆ ਦਾ ਪੁੱਤ ਆ ਸਹੀ ਕਹਿ ਰਿਹਾ
@big--brain4231
@big--brain4231 2 дня назад
ਜੇਕਰ 2015 ਤੋਂ ਅੱਜ 2024 ਤੱਕ ਗੱਲ ਕਰੀਏ ਤਾਂ ਵੇਰਕਾ ਦੀ 67.5% ਦੇਸੀ ਘਿਓ ਦੀ ਸੇਲ ਮਾਰਕੀਟ ਦੇ ਵਿੱਚੋਂ ਘੱਟ ਗਈ ਹੈ। ਕਿਉਂਕਿ ਇਹਨਾਂ ਦੇ ਦੇਸੀ ਘਿਓ ਦੇ ਵਿੱਚੋਂ ਮੋਮ ਨਿਕਲ ਰਹੀ ਹੈ
@Zimidara.DairyFarm
@Zimidara.DairyFarm 2 дня назад
ਗੱਡੀ ਵਾਲੇ ਵੀ ਰਸਤੇ ਵਿਚ ਹੈਰਾ ਫੈਰੀ ਕਰਦੇ ਨੇ ਪਲਾਟ ਵਿਚ ਫੈਟ ਪੂਰੀ ਨੀ ਆਉਦੀ
@jaspaljassi4598
@jaspaljassi4598 2 дня назад
ਸੱਚ ਬੋਲਦਾ ਹੈ ਵੀਰ ਜੀ
@rakeshraswanta1312
@rakeshraswanta1312 Час назад
ਮਕੜ ਸਾਬ੍ਹ ਤੁਹਾਡੇ ਭਰਾ ਨੇਂ ਫੋਨ ਚਕਿਆ ਗਲ ਕਰਾਉਣ ਨੂੰ ਕੇਹ ਕੇ ਅੱਜ ਤੱਕ ਗਲ ਨੀਂ ਕਰਾਈ ਆਹੀ ਕੁੱਝ ਦਸਨਹਾ ਸੀ ਆਹ ਯੂਰੀਆ ਸਰਫ ਵਾਲੀ ਗੱਲ ਬਕਵਾਸ ਐ ਤੇ ਇਹ ਵੀ ਸੋਸ਼ਲ ਮੀਡੀਆ ਦੇਖ਼ ਕੇ ਬਕਵਾਸ ਮਾਰੀ ਜਾਂਦਾ ਹੁਣ ਬਹੁਤ ਲਗਭੱਗ ਕੰਟ੍ਰੋਲ ਐ
@gurbhejsingh1356
@gurbhejsingh1356 5 часов назад
Assi bai virk saab nal dat k khada ge eh phala banda jene chotte farmers de awaj nu uthya ajj tak kese bande ne milk de rate bare te company walo Farmers de ho rahi Lut bare loka nu Aware keta nal Gawa de navi breed tyar kete ah salute ah bai de mehnat nu sare lok eve de soch banao bai 👍
@GursewakSingh-nn6fh
@GursewakSingh-nn6fh День назад
ਮੈ ਪ੍ਰਭਸਿਮਰ ਫਾਰਮ ਪਿਛਲੇ 11ਸਾਲ ਤੋਂ ਪਟਿਆਲਾ ਪਲਾਂਟ ਨੂੰ ਦੁੱਧ ਭੇਜ ਰਿਹਾ ਹਾਂ ਮੇਰਾ ਕਦੇ ਵੀ 1ਪੈਸੇ ਦਾ ਕੋਈ ਫਰਕ ਨਹੀਂ ਆਇਆ ਬਾਕੀ ਸਾਨੂੰ ਪਲਾਂਟ ਵੱਲੋਂ ਹਰ ਸਹੂਲਤ ਪ੍ਰਦਾਨ ਹੁੰਦੀ ਹੈ
@virkayrshirefarmshergarh2219
@virkayrshirefarmshergarh2219 День назад
ਤੁਹਾਡੇ ਏਰੀਏ ਦੇ bmc ਵਾਲੇ ਵਧੀਆ ਬੰਦੇ ਹੋਣ ਗੇ ਤੁਸੀ ਆਪ ਜਾ ਕੇ ਖੁੱਦ ਤੇਜ਼ਾਬ ਤੇ ਫੈਟ ਲਗਵਾਕੇ ਆਉਦੇ ਹੋਵੇ ਗੇ ਸਾਡੇ ਰੂਟ ਤੇ ਗੱਡੀ ਚੱਲਦੀ
@JaswinderSingh-yr1jf
@JaswinderSingh-yr1jf 3 часа назад
Virk bai Bilkul sahi gal aa
@X111-e1njkk7
@X111-e1njkk7 2 дня назад
Changi knowledge aa veer nu dairy farm di 👍👍,Baaki service matter kardi aa Amul or Verka
@GurpreetSingh-ds9pt
@GurpreetSingh-ds9pt 5 часов назад
Bilkul Sahi gal hai veer
@luckyinderjeet3991
@luckyinderjeet3991 2 дня назад
ਸੱਚ ਹੈ
@BalramBalram-e7l
@BalramBalram-e7l День назад
ਵੇਰਕਾ ਦੇ ਮੁਲਾਜ਼ਮ ਤੇ ਲੀਡਰ ਖਾ ਗੇ ਵੇਰਕਾ ਨੁ
@vickysingh1426
@vickysingh1426 2 дня назад
Bilkul sach gall aa
@kamaldeepsingh3988
@kamaldeepsingh3988 2 дня назад
📢📢ਕਿਸਾਨ ਵੀਰ ਧਿਆਨ ਦਿਓ 👆🏻 ਹਰ ਘਰ ਨੂੰ ਦੁੱਧ ਦੀ ਲੋਡ਼ ਹੈ... ਕੱਠੇ ਦੁੱਧ ਵਾਲੇ ਕਿਸਾਨ ਵੀਰ ਸ਼ਹਿਰਾਂ ਵਿੱਚ ਆਪ ਦੁਕਾਨ ਕਿਰਾਏ ਤੇ ਲੈਕੇ ਘਰਾਂ ਨੂੰ ਦੁੱਧ ਦੇਣ.. ਸਾਡੀ ਛੋਟੀ ਜਿਹੀ ਮੰਡੀ ਹੈ.. 2ਕਿਸਾਨ ਦੁੱਧ ਵੇਚ ਰਹੇ ਨੇ.. ਦੋਨੇ ਲੱਗਭਗ 900ਲੀਟਰ ਦੁੱਧ ਰੋਜ਼ ਸਿੱਧਾ ਘਰਾਂ ਨੂੰ ਵੇਚਦੇ ਨੇ ਲੋਕ ਆਪ ਲੈਕੇ ਜਾਂਦੇ ਨੇ ਨਾਲੇ ਸ਼ਾਮ ਨੂੰ ਸਿਰਫ਼ ਦੋ ਘੰਟੇ ਚ ਵਿਹਲੇ ਹੋਕੇ ਆਪਣੇ ਪਿੰਡ ਘਰਾਂ ਨੂੰ ਮੁੜ ਜਾਂਦੇ ਨੇ... ਮਹੀਨੇ ਦਾ ਵਧੀਆ ਲਾਭ ਲੈਂਦੇ ਨੇ.. ਸਭ ਨੂੰ ਹਿੰਮਤ ਕਰਨੀ ਪੈਣੀ ਹੈ.. ਇੱਕ ਦੋ ਪੜ੍ਹੇ ਲਿਖੇ ਮੁੰਡੇ ਹਰ ਘਰ ਚ ਨੇ...
@bw8dm
@bw8dm 2 дня назад
ਬਿਲਕੁਲ ਸਹੀ ਗੱਲ
@kawaljeetsingh1669
@kawaljeetsingh1669 2 дня назад
੨੨ ਨਵਦੀਪ ਆਪਾ ਤੇ ਨਾਲ ਖੜੇ ਆਂ ਖੜੇ ਰਹਾਗੇ ਸੱਚ ਬੋਲਣਾ ਚਾਹੀਦਾ ਕਿਉਕਿ ਜੇ ਅੱਜ ਨਾ ਬੋਲੇ ਆਪਣਾ ਆਉਣ ਵਾਲਾ ਕੱਲ ਖਰਾਬ ਹੋਊ ਕਾਰਪੋਰੇਟ ਆਪਣੇ ਚੁਲਿੱਆਂ ਤੱਕ ਪਹੁੰਚ ਗਏ ਨੇ ਪਛਤਾਵੇ ਦੀ ਅੱਗ ਨਾਲ ਕਿਸੇ ਸਾਹਮਣੇ ਸੱਚ ਕਹਿਣਾ ਚੰਗਾ ਏ
@satpreetsingh3328
@satpreetsingh3328 2 дня назад
Makkar saab bht wadiya vishe te charcha kiti...umeed krde a agge ton v Punjab himaiti vishe le ke awoge....
@DHALIWAL303
@DHALIWAL303 2 дня назад
ਬਾਈ ਜੀ ਮੇਰੀ ਵੀ ਡੇਅਰੀ ਆ ਮੇਰੇ ਡੰਗਰ ਵੀ ਰੱਖੇ ਹੋਏ ਨੇ ਮੈਂ ਆਪਣੇ ਡੰਗਰਾਂ ਦੇ ਦੁੱਧ ਦਾ ਘਿਓ ਬਣਾਇਆ ਸੀ ਮੈਂ 18 ਕਿੱਲੋ ਘਿਓ ਬਣਾਇਆ ਸੀ ਤੇ ਵੇਚਿਆ ਪਤਾ ਕਿ ਰੇਟ 550 ਰੁਪਏ ਨੂੰ ਮੈਨੂੰ ਕੱਖ ਨੀ ਬਚਿਆਂ ਹੈਗਾ ਕਿਊ ਨੀ ਬਚਿਆਂ ਕਿਉਕਿ ਮੈਨੂੰ ਪਤਾ ਮੇਰੀ ਚੀਜ ਸੁੱਧ ਆ ਮੈਂ ਰੇਟ ਵੀ ਫ਼ੇਰ ਓਵੇ ਦਾ ਹੀ ਲਉ ਗਾ 700 ਰੁਪਏ ਰੇਟ ਰੱਖਿਆ ਸੀ ਕਿਸੇ ਨੇ ਨਹੀਂ ਖਰੀਦੀਆਂ ਹਾਰ ਕੇ ਮੈਂ 550 ਰੁਪਏ ਰੇਟ ਕੀਤਾ ਫ਼ੇਰ ਲੋਕਾਂ ਨੇ ਖਰੀਦੀਆਂ ਸਾਡੇ ਲੋਕ ਬਾਈ ਰੇਟ ਵੱਲ ਦੇਖਦੇ ਆ ਸੁੱਧ ਚੀਜ ਵੱਲ ਨੀ ਦੇਖਦੇ ਡੱਬੇ ਆਲੇ ਘਿਓ ਜਿਹੜਾ ਆਉਂਦਾ ਫੈਕਟਰੀਆ ਚੌ ਬਣ ਕੇ ਉਹ ਚਾਹੇ 1000 ਰੁਪਏ ਕਿੱਲੋ ਹੋਵੇ ਓਹਨੂੰ ਤਾਂ ਵੀ ਲੇ ਲੈਣ ਗੇ ਭਾਵੇਂ ਓਹਦੇ ਚ ਬਨਸਪਤੀ ਤੇਲ ਕਿਊ ਨਾ ਮਿਲਾਇਆ ਹੋਵੇ ਸਾਡੇ ਲੋਕ ਸੁੱਧ ਚੀਜ ਖਾਣਾ ਭੁੱਲ ਕੇ ਡੱਬੇ ਆਲੇ ਡੁੱਬਲੀਕੇਟ ਚੀਜਾਂ ਨੂੰ ਪਸੰਦ ਕਰਨ ਲੱਗ ਗੇ
@bw8dm
@bw8dm 2 дня назад
ਬਿਲਕੁਲ ਵੀ ਹਿੰਮਤ ਨਾ ਹਾਰੋ ਤੁਸੀਂ। ਲੰਬੀ ਸੋਚ ਕੇ ਚੱਲੋ। ਪਹਿਲਾਂ ਲੋਕਾਂ ਨੂੰ ਸਹੀ ਅਤੇ ਸ਼ੁੱਧ ਚੀਜ਼ ਖਾਣ ਦੀ ਆਦਤ ਪਾਓ। ਗਾਹਕ ਬਣਾਓ। ਹੌਲੀ ਹੌਲੀ ਰੇਟ ਵਧਾਈ ਚਲੋ। ਬਜ਼ਾਰੂ ਕੰਪਨਿਆਂ ਦਾ ਘਿਉ ਵੀ 700 ਰੁਪਏ ਕਿਲੋ ਵਿਕ ਰਿਹਾ ਹੈ। ਆਪਣੇ ਇਲਾਕੇ ਦੇ ਤਕੜੇ ਘਰਾਂ ਅਤੇ ਜਾਗਰੂਕ ਲੋਕਾਂ ਦੀ ਲਿਸਟ ਤਿਆਰ ਕਰੋ, ਉਹ ਤੁਹਾਡੀ ਚੀਜ਼ ਦਾ ਸਹੀ ਮੁੱਲ ਜ਼ਰੂਰ ਦੇਣਗੇ।
@malhidairyfarm
@malhidairyfarm 5 часов назад
Verka nu khatam karn wale verke de mulajam nay Hun te VERKA akhri saha te aa kade v dum tutu skda.....
@fen_babe_nanak_da8155
@fen_babe_nanak_da8155 2 дня назад
Full support aa virk saab ❤❤
@jagdishsingh1584
@jagdishsingh1584 2 дня назад
Virk bro zindabad sahi gal aa broo di
@GurpreetSingh-wj8ch
@GurpreetSingh-wj8ch 2 дня назад
All departments. Punjab courpt. Best of luck. Punjabi 😅😅
@goragill350
@goragill350 2 дня назад
ਬਾਈ ਜੀ ਧੱਕੇਸ਼ਾਹੀ ਬੇਈਮਾਨੀ ਨਹੀਂ ਹੋਣ ਦੇਵਾਂਗੇ ਲੋੜ ਪਈ ਤਾਂ ਸੜਕਾਂ ਤੇ ਆ ਜਾਂਗੇ ਧਰਨੇ ਲਾ ਦਾਂਗੇ
@sajansandhu4729
@sajansandhu4729 День назад
ਮੱਕੜ ਸਾਹਿਬ ਜੀ ਇਸ ਮੁੱਦੇ ਨੂੰ ਬਹੁਤ ਉੱਪਰ ਤੱਕ ਲੈ ਕੇ ਜਾਣਾ ਪਊਗਾ ਵੇਰਕਾ ਬਚਾਉਣ ਵਾਸਤੇ ਵੀਰ ਕਹਿੰਦੇ ਮੁਲਾਜ਼ਮਾਂ ਦੇ ਵਿੱਚ ਕੋਈ ਗੁੰਜਾਇਸ਼ ਨਹੀਂ ਗੀ ਵੇਰਕੇ ਨੂੰ ਫੇਲ ਕਰਨ ਵਾਸਤੇ
@MankeeratSingh.
@MankeeratSingh. 2 дня назад
💯 ਸੱਚ ਬੋਲਿਆ ਬਾਈ ਨੇ
@palwindersingh7931
@palwindersingh7931 2 дня назад
Bilkul sach aa
@NaginderSingh-bi4oh
@NaginderSingh-bi4oh 2 дня назад
Good job
@KuldeepSingh-qg8sk
@KuldeepSingh-qg8sk День назад
Mere kol verka dairy aa..bilkul saria galan sach keh rea veer...jine v afsar aa sare chor aa
@manikaggarwal824
@manikaggarwal824 2 дня назад
Bro, why do you always talk like you’re dividing things? I don’t work for Amul or Verka I consider both dairies as Indian dairies. Why not say make Verka a stronger and higher quality brand instead of just calling to boycott Amul? The right approach is to improve Verka’s quality If both dairies do well more jobs will be created. And if we boycott Amul, who will provide jobs for the Punjabis working in Amul factories? You’re a journalist please show some responsibility towards the Punjabi youth.
@SukhwinderSingh-ir1rd
@SukhwinderSingh-ir1rd День назад
ਪੰਜਾਬ ਦਾ ਬਚਣਾ ਔਖਾ ਏ
@parshotamSingh2339
@parshotamSingh2339 2 дня назад
Nice janb good job
@shudhdairyfarm757
@shudhdairyfarm757 2 дня назад
Bht bura haal verka da .. Asi bht tang c verka to asi hun nestle nu paa rahe
@manpreetaujla3326
@manpreetaujla3326 День назад
Mai v verka nal 10 saal ton judya mnu ajj tk kise afsar ne phn tk ni krya kise gll di problem ni te jida bai keh reha dhka krde dhka krn ale hunde kon ne ehe apni jurat rakho je bnda shi a dudh shi aa koi afsar ni kch keh skda
@kaalysidhu9023
@kaalysidhu9023 2 дня назад
22 jo tusi gallan kria sab shi ne sade ale dwale 10 pind ch ena da kam khatam ho gya bahut dairy ta ena diya band ho gyia ehi karan kakre
@jagjit0014
@jagjit0014 День назад
ਸਾਰੇ ਸਰਕਾਰੀ ਅਦਾਰੇ ਕਿਉ ਫੇਲ ਹੋਏ ? ਅਫ਼ਸਰ ਸ਼ਾਹੀ ਦੀ ਰਿਸ਼ਵਤ ਖੋਰੀ ਕਰਕੇ , ਵੇਰਕਾ ਵੀ ਉਨਾ ਵਿੱਚੋਂ ਇੱਕ ਹੈ ਭਾਂਵੇ ਇਹ ਸਹਿ ਸਰਕਾਰੀ ਅਦਾਰਾ ਹੈ
@MereManKaRadio
@MereManKaRadio 2 дня назад
Na dairy wale khush. Na consumer khush. Only beurocracy in ਵੇਰਕਾ is happy for obvious reasons.
@SurjitSingh-o6p
@SurjitSingh-o6p 2 дня назад
Bil kul Shi bol rhy danvad
@GurlalSingh-bn8xz
@GurlalSingh-bn8xz 2 дня назад
Waheguru ji 🙏🙏🙏🙏🙏
@KuldeepSingh-qg8sk
@KuldeepSingh-qg8sk День назад
Saria galan thk aa par desi gheoo wali gal galat aa...gheoo ta cream fat da ban gaya par baki sapreta da v ta dahi ban janda ta 600 nu rate wara kha janda paji
@newekaminternationalhardee3157
Right sir
@fieldvisitpractical6959
@fieldvisitpractical6959 День назад
Verka is best
@jobanpreetsinghpadda7447
@jobanpreetsinghpadda7447 4 часа назад
Bulkul shi gll a veer g , ah app e Dairy farm fail krn te tule hoye ne
@baljindersinghdhillon1105
@baljindersinghdhillon1105 2 дня назад
Sahi aw veer ji,,,,,
@pardeepsekhon9899
@pardeepsekhon9899 День назад
Verka chore ne mai khud complet keeti c par kush ne hoyaa
@SukhwinderSingh-ir1rd
@SukhwinderSingh-ir1rd День назад
ਅਫ਼ਸਰਸ਼ਾਹੀ ਸੰਸਥਾਵਾ ਨੂੰ ਬੰਦ ਕਰ ਕਿ ਹਟੇ ਗੀ
@SukhwinderSingh-ir1rd
@SukhwinderSingh-ir1rd День назад
ਵੇਰਵਾ ਦਾ ਸਟਾਫ ਬਹੁਤ ਮਾੜਾ ਏ
@pargatsinghchahal9221
@pargatsinghchahal9221 2 дня назад
Best discuss
@KuldeepSingh-qg8sk
@KuldeepSingh-qg8sk День назад
Verka koi cheez gift nhi dinda koi v ਤਿਉਹਾਰ hove sweet aundi aa ..par paise kat de aa
@KulwinderSingh-in1lr
@KulwinderSingh-in1lr 2 дня назад
You are great
@jassdhaliwal7228
@jassdhaliwal7228 2 дня назад
Sach bolda veer, mere nal v verka ne eme keta
@BaldevSingh-vk3lm
@BaldevSingh-vk3lm 2 дня назад
Veer mainu 1 year hogiya verka na farm nu nhi dinda sangrur area ji
@KulwinderSingh-in1lr
@KulwinderSingh-in1lr 2 дня назад
You jobe is great
@varinderkaur2461
@varinderkaur2461 2 дня назад
Nice info 👍
@KulwinderSingh-in1lr
@KulwinderSingh-in1lr 2 дня назад
No farmer no food
@BaldevSingh-vk3lm
@BaldevSingh-vk3lm 2 дня назад
Punjab dairy development board farm ta subcity nhi dinda ji
@ਵਾਹਿਗੁਰੂ-ਲ2ਞ
ਮੇਰੇ ਕੋਲ ਵੀ ਦੁੱਧ ਦੀ ਡੇਅਰੀ ਸੀ ਵੇਰਕਾ ਦੀ,, ਸਟਾਫ ਫੈਂਟ ਵਿੱਚ ਹੇਰਾਂ ਫ਼ੇਰੀ ਕਰ ਦੇਦਾ ਸੀ,, ਫਿਰ ਮੈਂ ਨੈਸ਼ਲੇ ਦੀ ਬਰਾਂਚ ਲੈ ਲਈ,, ਪੱਟੀ ਏਰਿਆ ਪਿੰਡ ਕੱਦ,,,
@rakeshraswanta1312
@rakeshraswanta1312 Час назад
ਕਯੋਂ ਆਵਦੇ 50 ਲੀਟਰ ਪਿੱਛੇ ਸਾਰੇ ਦੁੱਧ ਨੂੰ ਬਦਨਾਮ ਕਰਦਾ ਐਂ ਨਕਲੀ ਨਕਲੀ ਲਾ ਰਖੀ ਹੈ ਕਿੰਨੇ ਮਰਗੇ ਸਰਫ ਆਲਾ ਦੁੱਧ ਪੀ ਕੇ ਦਸੀਂ ਮਾੜਾ ਜਾ
@sachdiawaj8952
@sachdiawaj8952 День назад
Bagwant Mann Di koi nhi sunda,aam admi sarkar nu na employees clna da 4ha aa .na hi akli
@DEEPKALERLDH
@DEEPKALERLDH День назад
ਮੇਰੀਅਾ ਵੀ ੲਿਥੇ ਗੱਡੀਅਾ ਚੱਲਦੀਅਾ ਸੀ 2012 ਵਿਚ ਪਰ ਮੇਰੇ ਤੇ ਝੂਠੇ ੲਿਲਜਾਲ ਲਾ ਕੇ ਮੇਰੀਅਾ 7 ਗੱਡੀਅਾ ਕੱਢ ਦਿਤੀਅਾ ਸਭ ਅਫਸਰਾ ਦੀ ਚਾਲ ਸੀ.ਮੈਨੂੰ ੳੁਥੋ ਕੱਢਣ ਦੀ.1999ਦਾ ਕੰਮ ਕਰ ਰਿਹਾ ਸੀ ੲਿਥੇ ੲਿਕ ਭੈਣਚੋਦ ਲਾਲਾ ਸੀ ਰਕੇਸ਼ ਕੁਮਾਰ ੳੁਸ ਨੇ ੲਿਹ ਸਭ ਗੇਮ ਮੇਰੀ ਤੇ ਪਵਾੲੀ ਸੀ...ਬਿਨਾ ਗੱਲੋ ਚੋਰੀ ਦਾ ੲਿਲਜਾਮ ਲਾ ਕੇ ਕਢਵਾ ਦਿਤਾ ਕਾਗਜੀ ਕੰਮਾ ਦੀਅਾ ਮੇਰੇ ਕੋਲ ਅਜੇ ਵੀ ਕਾਪੀਅਾ ਪੲੀਅਾ ਜਿਥੇ ਸਾਫ ਪਤਾ ਲੱਗਦਾ ਸੀ ਕੀ ਟਰਾਸਪੋਰਟਰ ਦੀ ਕੋੲੀ ਗਲਤੀ ਹੀ ਨਹੀ ਸਾਰਾ ਦੁਧ ਕਾਗਜੀ ਕਾਰਵਾੲੀ ਨਾਲ ਨਿਕਲੀਅਾ ੳੁਥੋ ਤੇ ਕਾਗਜ ਤਾ ੲਿਹਨਾ ਦੀ ਵਰਕਰ ਹੀ ਬਣਾੳੁਦੇ ਸੀ ਤੇ ਕਸੂਰਵਾਰ ਮੈਨੂੰ ਬਣਾ ਦਿਤਾ ਭੈਣ ਚੌਦਾ ਨੇ...
@srvirendersinghsandhu00013
@srvirendersinghsandhu00013 2 дня назад
❤❤
@RakeshKumar-ss5dv
@RakeshKumar-ss5dv День назад
@sourabhkumar-dk2bn
@sourabhkumar-dk2bn День назад
Verka de payment system nahi ha. 😢
@polaram2987
@polaram2987 2 дня назад
वेरका वालो ने मेरे साथ 53000 रुपए की गड़बड़ी की है मैंने मजबूरी के साथ वर्क को दूध बंद कर दिया 4:10
@virkayrshirefarmshergarh2219
@virkayrshirefarmshergarh2219 2 дня назад
ਚੋਰ ਨੇ ਸਾਲੇ
@virkayrshirefarmshergarh2219
@virkayrshirefarmshergarh2219 2 дня назад
Apna number send kro
@punjabiyuva-1323
@punjabiyuva-1323 2 дня назад
Makkar bhaji aam lokka di v kadi interview kar leya karo ki ohh ki sochde aa
@hasanpreetbrar2054
@hasanpreetbrar2054 2 дня назад
Sai aw bai bhout okha dudh da
@sourabkasana2777
@sourabkasana2777 2 дня назад
💥
@vickysingh1426
@vickysingh1426 2 дня назад
❤❤❤❤❤❤
@jaspinderpreetsinghsidhu2150
@jaspinderpreetsinghsidhu2150 2 дня назад
Bilkul sach bolde aa veer g dudh da koi hall nhi ho reha pehla kehde aa apne kam suru kro hun ena youth km kran nu teyar aa te Kam nhi ਚਲਦੇ ਪਏ chalan v kive kyo k kutti chora nal rali hoi aa
@simranjeetsinghdhillon3190
@simranjeetsinghdhillon3190 23 часа назад
ਜੀਹਦੇ ਕੋਲ ਘਰ ਚ ਬੱਕਰੀ ਨਹੀ ਉਹ ਵੇਰਕਾ ਦਾ ਚੇਅਰਮੈਨ ਆ
@RanjitSingh-gy3gz
@RanjitSingh-gy3gz 2 дня назад
Sare dairy farmar awaj chako kis kis da code band karo verka aaj ekta di jrorat sare farmar ikjut hoyie
@jaggisangha3053
@jaggisangha3053 День назад
Verka ni madi ehde mulajama khatam karna ehnu
@malkeetsingh1926
@malkeetsingh1926 19 часов назад
Sardar saab ji kaissan di 😢😢
@Balvindersohal1674
@Balvindersohal1674 2 дня назад
Fatte chak te verka de😂😂😂
@narendernagarwal7642
@narendernagarwal7642 2 дня назад
I am big fan of verka products, because of its quality and purity. If today verka in crisis, it is because of Akali BJP politics, they have ruined all industry of Punjab
@BakhsishSingh-c2z
@BakhsishSingh-c2z 2 дня назад
Vrk e jodo rat don kardi fr e duty dairy da rat don hunda
@kulwinderdhillon8221
@kulwinderdhillon8221 2 дня назад
Vasu bhardwaj mircal
@gaganbuttar5433
@gaganbuttar5433 2 дня назад
Verka loot ke kah gi farmers nu
@satwantsingh-c2u
@satwantsingh-c2u День назад
Eve mari janda ehh...makar saab ji video bnaan ton pehla dono parties de pakh sun liya krooo....thode channel di v bhejti hundi aaa eve
@big--brain4231
@big--brain4231 2 дня назад
ਮੈਨੂੰ ਤਾਂ ਇਵੇਂ ਲੱਗਦਾ ਹੈ। ਜਿਵੇਂ ਵੇਰਕਾ ਨੂੰ ਫੇਲ ਕਰਨ ਲਈ ਅਮੁੱਲ ਨੇ ਇਸ ਦੇ ਵੱਡੇ ਅਫਸਰ ਖਰੀਦ ਲਏ ਹਨ। ਕਿਉਂਕਿ ਵੇਰਕਾ ਦੇ ਘਿਓ ਵਿੱਚ ਮੋਮ ਆ ਰਹੀ ਹੈ।
@virkayrshirefarmshergarh2219
@virkayrshirefarmshergarh2219 2 дня назад
ਇਹਨਾ ਨੂੰ ਪਤਾ ਨੋਕਰੀ ਫਿਰ ਸਾਨੂੰ ammul ਨੇ ਦੇ ਦੇਣ ਹੋਰ ਵੀ ਵੱਧ ਤਾਹੀ ਤਬਾਹ ਕਰ ਰਹੇ ਵੇਰਕਾ ਨੂੰ ਅਫਸਰ
@Cherry-wg6hr
@Cherry-wg6hr 2 дня назад
​@@virkayrshirefarmshergarh2219 verka de corrupt officer hatao.....punjab vichao
@ManindersinghsaraiManindersing
Makkar sab verka bacho
@ManveerSidhu-pr7mj
@ManveerSidhu-pr7mj 2 дня назад
Banni nu pao 41 rupe letter chak da aa
Далее
Team Spiderman True Or False Mask,nono #Shorts
00:37