Тёмный

ਵੱਡਾ ਬਾਈ ਖਰੀਦ ਲਿਆਇਆ 1968 ਮਾਡਲ ਟਰੈਕਟਰ 

Shonki Sardar
Подписаться 644 тыс.
Просмотров 118 тыс.
50% 1

#sukhjinder_lopon

Опубликовано:

 

2 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 113   
@user-ti1mr7yl2o
@user-ti1mr7yl2o 6 месяцев назад
ਟਰੈਕਟਰ ਦੇ ਮਾਲਕ ਦੇ ਭਾਈ ਤੋਂ ਆਪਣੇ ਭਾਈ ਦੀ ਨਿਸ਼ਾਨੀ ਵੀ ਨਹੀਂ ਰੱਖੀ ਗਈ
@kingdhillon7805
@kingdhillon7805 6 месяцев назад
😂😂right bro.😊
@GURPREETSINGH-wk8em
@GURPREETSINGH-wk8em 6 месяцев назад
ਬਾਈ ਇੱਕ ਗੱਲ ਆ ਜੇ ਉਹ ਦੇ ਭਾਈਆ ਨੂੰ ਇਹਨਾ ਪਿਆਰ ਹੁੰਦਾ ਆ ਤਾਂ ਟਰੈਕਟਰ ਆਪ ਤਿਆਰ ਕਰਾਉਂਦੇ ਬੇਚ ਦੇ ਨਾ🥹ਬਾਅਦ ਚ ਉਸ ਬਿਚਾਰੇ ਦਾ ਪੁੱਤ ਘਰੋਂ ਕੱਡ ਤਾ
@gursidhu895
@gursidhu895 5 месяцев назад
ਬਾਈ ਸੁਖਜਿੰਦਰ ਲੋਪੋ ❤❤❤❤
@pritammanshahia3030
@pritammanshahia3030 5 месяцев назад
ਬਹੁਤ ਵਧਾਈ ਟੈਰਕਟਰ ਹੈ ਮੈ ਰੱਖਿਆ ਇਹ ਦੇ ਨਾਲਦਾ ਟੀ ਪੱਚੀ ਹਰਸਾ ਇਹ ਰੂਸ ਦੀ ਕੰਪਣੀ ਹੈ ਜਿਨੀ ਮਰਜੀ ਠੰਡ ਹੋਵੇ ਪਹਿਲੀ ਪੋਲੀ ਸੈਟਰਸ ਖਰਚਾ ਬਹੁਤ ਘੱਟ ਹੈ ਇਸਦਾ ਸੱਤ ਲਾਸ ਵਾਹਿਆ ਅਸੀ ਬਾਕੀ ਖੜਾ ਬਹੁਤ ਹੁੰਦਾ ਆਸੇ ਵਾਖ ਖੜਾ ਨਹੀ ਹੁੰਦਾ
@vikramjeetsingh2210
@vikramjeetsingh2210 6 месяцев назад
ਬਾਈ ਜੀ ਜੇ ਐਨੀ ਕਦਰ ਉਸ ਬੰਦੇ ਦੇ ਭਾਈ ਹੀ ਪਾ ਦਿੰਦੇ ਟਰੈਕਟਰ ਦੀ ਤਾਂ ਗੱਲ ਹੋਰ ਹੀ ਹੁੰਦੀ । ਬਾਕੀ ਬਾਈ ਜਿਉਂਦਾ ਰਹਿ ਤੂੰ ਤਾਂ ਕਦਰ ਪਾਈ ❤
@ManpreetSingh-df1ek
@ManpreetSingh-df1ek 6 месяцев назад
ਉਨਾਂ ਨੂੰ ਟਰੈਕਟਰ ਦੇ ਨਾਲ ਨਹੀਂ ਉਹਦੀ ਜਮੀਨ ਨਾਲ ਪਿਆਰ ਹੈ
@PalaAULAKH
@PalaAULAKH 5 месяцев назад
ਬਾਈ ਜਿੰਨੇ ਤੁਸੀ ਖੁਸ਼ ਲੱਗ ਰਹੇ ਹੋ ਤੁਸੀਂ ਇਹਦੀ ਕਦਰ ਕਰੋਂਗੇ ਮੈਨੂੰ ਲੱਗਦਾ ਤਸੀ ਪੁੱਤਾ ਨਾਲੋਂ ਵੀ ਵੱਧ ਕਰੋਂਗੇ ਲਵਜੂ ਬਾਈ ਜੀ ਤੂੰ ਦਿਲ💖 ਜਿੱਤ ਲਿਆ 👍👍👍👍👍👌👌👌👌👌
@SukhwinderSingh-wq5ip
@SukhwinderSingh-wq5ip 6 месяцев назад
ਬਹੁਤ ਵਧੀਆ ਬਾਈ ਜੀ
@ACrepair683
@ACrepair683 6 месяцев назад
ਗੁਰਮੀਤ ਬਾਈ ਨੂੰ ਮੁੰਡਾ ਜੰਮੇ ਜਿੰਨਾ ਚਾਅ ਚੜਿਆ ਪਿਆ ❤❤❤
@PalaAULAKH
@PalaAULAKH 5 месяцев назад
ਵੱਡੇ ਬਾਈ ਨੇ ਤਾਂ ਕਮਾਲ ਕਰਤੀ ਬਾਈ ਦਿਲ💖 ਜਿੱਤ ਲਿਆ ਹੁਣ ਬਾਈ ਇਹਨੂੰ ਤਿਆਰ ਜਰੂਰ ਕਰੀ ਮੈਂ ਤੇਰਾ ਫੈਨ ਹੋ ਗਿਆ ਲਵਜੂ ਸੋਹਣਿਆਂ ਵੀਰਾ ਜਵਾ ਅੱਤ ਕਰਾ ਤੀ ਸੱਚੀ ਗੱਲ ਆ ਸਹੁਰੇ ਜਰੂਰ ਲੈਕੇ ਜਾਈ ਤੁਸੀਂ ਸੱਚੀ ਇਹ ਟਰੈਕਟਰ🚜 ਦੇ ਕਦਰਦਾਨ ਮਿੱਲ ਗਏ ਲਵਜੂ ਜੱਟਾ ❤❤❤👍👍👍👍👌👌👌👌👌👌👌
@harmanpreetkaur525
@harmanpreetkaur525 5 месяцев назад
ਬਹੁਤ ਤਾਕਤ ਇਹਦੇ ਮੈ ਚਲਾਇਆ ਹੱਲਾਂ ਵਾਲੇ ਗੇਆਰ ਚ ਟਰਾਲੀ ਫਸੀ ਕੱਡਦਾ
@AvtarSingh-vb7rs
@AvtarSingh-vb7rs 6 месяцев назад
ਇਹਦੇ ਮਿਸਤਰੀ ਸੰਗਰੂਰ ਪੱਕਾ ਹੋਊ ਵੀਰ ਹੁਣ ਵੀ ਰੋਲਾ ਵਾਲਾ ਪਾਉਦਾ ਵੀਰ
@SR_Mini886
@SR_Mini886 6 месяцев назад
ਤਿਆਰ ਕਰ ਕੇ ਵਿਡਿਔ ਬਨਾਇ ਵਿਰ ❤
@ranjodhsingh7174
@ranjodhsingh7174 6 месяцев назад
ਬਾਈ ਹੋਰਾਂ ਦੀਆਂ ਗੱਲਾਂ ਸੁਣ ਰਾਮਪੁਰੀਏ ਗੁਰਨਾਮ ਹੋਰੀ ਯਾਦ ਆ ਗਏ ਉਨਾ ਕਹਿਣਾ ਬਾਈ ਚਾਰ ਕੁਇੰਟਲ ਸਰੋਂ ਝਾੜੀ ਚੂਹੇ ਖੁੱਡ ਚ ਲੈ ਗੇ
@happiebrar5911
@happiebrar5911 6 месяцев назад
ਬਾਈ ਗੁਰਮੀਤ ਪਹਿਲੀ ਵਾਰ ਏਨਾਂ ਖੁਸ਼ ਵੇਖਿਆ ਤੇ ਏਨਾਂ ਬੋਲਦਾ ਵੀ ਪਹਿਲੀ ਵਾਰ ਵੇਖਿਆ 🙏🙏🙏🙏
@hardeepbhullar5289
@hardeepbhullar5289 6 месяцев назад
ਬਾਈ ਜੀ ਏ ਹੁੰਦੀ ਹੈ ਅੱਣਖ ਦੀ ਗੱਲ ਕੋਈ ਕੋਈ ਸਾਮ ਕੇ ਰੱਖਦਾ ਪੰਜਾਬ ਦਾ ਪੁੱਤ ਵਿਰਾਸਤ ਨੂੰ
@sadhucheema8474
@sadhucheema8474 6 месяцев назад
Veer.. Gi.. Sade.. Kol.. Bi.. Si.. 1978..model.. Harsha.. T,, 25..ok.. Gi...
@punjabireels2533
@punjabireels2533 5 месяцев назад
Pheala tractor vikhea ga eho jiea ehdai vrga ni bnn na hun v ❤
@santokhsingh1322
@santokhsingh1322 6 месяцев назад
ਬਾਈ ਜੀ ਮੁਸਕਰਾ ਜੀ ਬਹੁਤ ਸਾਰੀਆਂ ਜੀ
@Maanvlogs577
@Maanvlogs577 6 месяцев назад
Eh bai Bai DT 25 model aa 1966 version Sade kol haiga haje vi tractor baut Ghaint a
@beantbrar7706
@beantbrar7706 6 месяцев назад
ਟੀ ਪੱਚੀ ਹਰਸ਼ਾ ਆਪਣੇ ਸਮੇਂ ਦਾ ਭਲਵਾਨ ਸੀ ਏਹ ਵੀ ਬਾਈ ਚਲਦਾ ਵੇਖਕੇ ਉਸ ਮੇਹਨਤ ਕਸ਼ ਬੰਦੇ ਦੀ ਰੂਹ ਨੂੰ ਸਕੂਨ ਜ਼ਰੂਰ ਮਿਲੂ ਜਿਉਂਦੇ ਵਸਦੇ ਰਹੋ
@user-xl8rf1gb5z
@user-xl8rf1gb5z 5 месяцев назад
Jaldi tyar karwao bai jee Good luck payi
@gurmukhgill4334
@gurmukhgill4334 5 месяцев назад
1974 ਮਾਡਲ ਹੈ ਬਾਈ ਆਪਣੇ ਕੋਲ Eicher
@davindersinghsandhu7080
@davindersinghsandhu7080 6 месяцев назад
ਆ ਤਾ ਸੀਰਾ ਕਰਤਾ 😂😂😂😂😂❤❤
@nawabbhullar6197
@nawabbhullar6197 6 месяцев назад
Siraa sukh 22ji❤
@user-vu5dd3yz4w
@user-vu5dd3yz4w 5 месяцев назад
Chacha v sira hi kraunda
@JagmeetSingh-zr7qi
@JagmeetSingh-zr7qi 6 месяцев назад
Congratulations ❤❤🎉🎉
@princechahal1399
@princechahal1399 6 месяцев назад
Congratulations chacha ❤
@gurtejsingh8367
@gurtejsingh8367 6 месяцев назад
Very good Job 👏👍👍👍👍👍
@user-id1di6pe9b
@user-id1di6pe9b 6 месяцев назад
Nice video bhai ji
@varinderkambojgorikamboj2551
@varinderkambojgorikamboj2551 6 месяцев назад
Chacha sirra kronda 😂😂😂😂😂
@babbusahi4907
@babbusahi4907 6 месяцев назад
ਬਾਈ ਤੇਰੇ ਅੰਦਰ ਵੀ ਜ਼ਮੀਰ ਨਾਮ ਦੀ ਕੋਈ ਚੀਜ਼ ਹੈ ਜਾ ਫ਼ਿਰ ਮਰ ਗਈ ਏ ਜਦੋਂ ਤੇਰੇ ਤੇ ਮੁਸੀਬਤ ਆਈ ਸੀ ਤਾਂ ਲੱਖਾਂ ਸਿਧਾਣਾ ਤੇਰੇ ਹੱਕ ਵਿੱਚ ਬੋਲਿਆ ਸੀ ਤੇ ਹੋਰ ਵੀ ਬਹੁਤ ਲ਼ੋਕ ਤੇਰੇ ਹੱਕ ਵਿੱਚ ਭੁਗਤੇ ਸੀ ਪਰ ਅੱਜ ਪੰਜਾਬ ਵਿੱਚ ਕੀ ਹੋ ਰਿਹਾ ਏ ਤੇ ਤੂੰ ਏਸ ਕੁਵਾੜ ਦੀ ਪ੍ਰਮੋਸ਼ਨ ਕਰ ਰਿਹਾ ਏ ਏਹ ਵੀ ਮੰਨਦੇ ਹਾਂ ਕੇ ਤੇਰੇ ਲਈ ਏਹ ਸੋਨੇ ਤੋਂ ਵੀ ਵੱਧ ਅਹਿਮੀਅਤ ਰੱਖਦਾ ਹੋਵੇਗਾ ਪਰ ਬਾਈ ਕੁਝ ਤਾਂ ਸ਼ਰਮ ਕਰ ਕੁਛ ਤਾਂ ਬੋਲ ਜੋਂ ਪੰਜ਼ਾਬ ਵਿਚ ਚੱਲ ਰਿਹਾ ਏ ਕਿਉੰਕਿ ਤੈਨੂੰ ਬਹੁਤ ਲੋਕ ਸੁਣਦੇ ਨੇ ਤੇ ਜੇਕਰ ਤੂੰ ਕੁਛ ਨਹੀਂ ਬੋਲ ਸਕਦਾ ਤਾਂ ਇੱਕ ਵੀਡੀਓ ਏਹ ਬਣਾ ਕੇ ਪਾਂ ਦੇ ਕੇ ਮੇਰਾ ਜ਼ਮੀਰ ਮਰ ਚੁੱਕਿਆ ਏ ਕੁਛ ਤਾਂ ਸੋਚ ਪੈਸਾ ਨਾ ਤਾਂ ਕਿਸੇ ਦੇ ਨਾਲ ਗਿਆ ਏ ਤੇ ਨਾ ਹੀ ਜਾਣਾ ਏ ਏਸ ਕਰਕੇ ਬੱਸ ਪੈਸੇ ਨੂੰ ਹੀ ਆਪਣਾ ਪਿਓ ਨਾਂ ਬਣਾ ਲਿਆ ਕਰੋ
@sohalfarm2061
@sohalfarm2061 6 месяцев назад
ਸਹੀ ਗੱਲ ਵੀਰ
@Gurmukhsingh-ib3bg
@Gurmukhsingh-ib3bg 6 месяцев назад
very nice ❤
@GurjitSingh-yx9ci
@GurjitSingh-yx9ci 6 месяцев назад
Nice brother ❤❤
@sukhdevsingh1391
@sukhdevsingh1391 6 месяцев назад
Congratulations 🎉
@sonybrar702
@sonybrar702 6 месяцев назад
Congratulations
@lakhvirsinghsingh-og4gk
@lakhvirsinghsingh-og4gk 5 месяцев назад
Good bro
@jagdevsingh7401
@jagdevsingh7401 6 месяцев назад
ਇਹ‌ ਰਸ਼‌ਈਆ ਦਾ ਬਣਿਆ ਹੈ ਮੈਂ ਪਹਿਲਾਂ ਟਰਕਟ ਖਰੀਦ ਕੇ ਦੱਸ ਸ।ਲ਼ ਚਲਾਇਆ ਪੂਰਾ ਭੇਤ ਹੈ।
@anmoluppal6760
@anmoluppal6760 6 месяцев назад
Congrats bro
@user-on8ei6cg9i
@user-on8ei6cg9i 6 месяцев назад
Very nice
@surjitsinghuppal7416
@surjitsinghuppal7416 6 месяцев назад
Nice volg ❤
@mannsabb9611
@mannsabb9611 6 месяцев назад
Gbu❤
@JOHALDESIWEB
@JOHALDESIWEB 5 месяцев назад
ਸੱਪ ਨਾਂ ਨਿਕਲ ਆਵੇ ਕਿਧਰੋਂ, ਪੁਤ ਦਿਓ 😂
@Realmec30855
@Realmec30855 6 месяцев назад
Tractor. 💝New,🚜💞
@davindersinghsandhu7080
@davindersinghsandhu7080 6 месяцев назад
ਬਹੁਤ ਬਹੁਤ ਮੁਬਾਰਕਾਂ ਜੀ ❤ ਤੇਲ ਤੋਲ ਤਾ ਡਾਲੋ❤😂
@ashok.Bishnoi.godara
@ashok.Bishnoi.godara 6 месяцев назад
Bai ji es tractor di kahani saade tractor naal jmaa mel khandi a. Saade kol v siga inter B275 model 1968 , mere dada ji ne nvaa liya si os tym ch. Fer mere baapu ne bhot chlaya os tractor nu bhot saala tak ohde te ganna chkundar leke meal ch jande rhe , fer bapu ne kheti chhd ti te sada tractor bapu nal he retirement le geya kheti to , 25 saal tak oh tractor saade ghr ch khda reha te fer baapu ne vech taa sade rishtedara nu. Menu os din bhot dukh hoya si kyoki mera supna si os tractor tyar krva ke chloun daa. 😞😞
@SukhpasinghMaan1
@SukhpasinghMaan1 6 месяцев назад
Kra laina c teyar veer Fer vecheya kyu
@ashok.Bishnoi.godara
@ashok.Bishnoi.godara 6 месяцев назад
@@SukhpasinghMaan1 me nhi vechya veer. Mere daddy ne vech dita. Me taa bhot rokeya si naa vecho pr ohne ikk nhi suni 😞 Pr koi na tractor taa rishtedara kol hi aa. Jdo leke auna hoya ley aava gy
@bittitalwandisabo5343
@bittitalwandisabo5343 6 месяцев назад
ਅੱਪਡੇਟ ਦਿੰਦੇ ਰਿਹਾ ਕਰੋ ਬਾਈ ਜੀ ਧੰਨਵਾਦ
@kulvinderhappy8671
@kulvinderhappy8671 5 месяцев назад
ਬਾਈ ਅੱਜ ਪਹਿਲੀ ਚਾਹ ਵੱਧ ਮਿੱਠੇ ਆਲੀ ਕਠਿਆਂ ਪਿਤੀ😅
@manjotbawa8892
@manjotbawa8892 6 месяцев назад
Veer ehnu jldi start kro t start hon di video vi upload kryo ❤❤❤
@buhpinderkaneja5562
@buhpinderkaneja5562 6 месяцев назад
ਸਾਡੇ ਕੋਲ ਵੀ ਸੀ ਸਾਡੇ ਪਿੰਡ 8,9ਟਰੈਕਟਰ ਸੀ ਪਰ ਇਹ ਦਾ ਸਮਾਨ ਨਾ ਮਿਲਣ ਕਰਕੇ ਵੇਚੇ
@jagdevsingh7401
@jagdevsingh7401 6 месяцев назад
Sade kol se veer T 😮25 aaa
@user-gt6ek2ig9d
@user-gt6ek2ig9d 6 месяцев назад
Old is Gold 💪
@singhmaney2419
@singhmaney2419 6 месяцев назад
Ahda Bai g Sade karnal ch Mistry a
@ekamsingh2497
@ekamsingh2497 6 месяцев назад
Eh tan sadde kol haje v hega
@varinderkambojgorikamboj2551
@varinderkambojgorikamboj2551 6 месяцев назад
Ehde chalde di video payo🙏🙏
@sukhvlrSinghDHINDSA
@sukhvlrSinghDHINDSA 6 месяцев назад
farming good
@bhupinder..........1503
@bhupinder..........1503 6 месяцев назад
❤️❤️
@user-xs2mg1ru2p
@user-xs2mg1ru2p 6 месяцев назад
22 g jis din bnn gya video pka paio te vich vich mistria di v video paio
@GurjantSingh-ue5ug
@GurjantSingh-ue5ug 6 месяцев назад
🎉🎉
@Realhorselover-ii6nk
@Realhorselover-ii6nk 6 месяцев назад
A lift jine uper nu chak da oni thale nu chak da jack lon di jarurt nhi
@pawanpreetsidhumoosawalafa1133
@pawanpreetsidhumoosawalafa1133 6 месяцев назад
ਬਾਈ ਮੇਰਾ ਪਿੰਡ ਵੀ ਪੂਹਲਾ ਐ
@kuldeepsidhu2184
@kuldeepsidhu2184 6 месяцев назад
👍🙏🙏
@gurjitbhatti4857
@gurjitbhatti4857 6 месяцев назад
👍👍👍👍
@gurpreetdhillon7583
@gurpreetdhillon7583 6 месяцев назад
ਬਾਈ ਲੋਪੋ ਵਾਲਿਆ ਅੱਜ ਦੀ ਤੇਰੀ ਕਮਾਲ ਦੀ ਵੀਡੀਓ ਹੈ ਇੱਕ ਨੰਬਰ ਤੇ ਤੁਸੀਂ ਬੰਦੇ ਹੋ ਇੱਕ ਨੰਬਰ ਦੀ ਵੀਡੀਓ, ਦੂਜੀ ਵੀਡੀਓ ਸਟਾਰਟ ਕਰਕੇ ਪਉ, ਵੇਟ ਕਰਦੇ ਆ ਬਾਈ
@navtejsingh6991
@navtejsingh6991 6 месяцев назад
Sade kol es da expart ha veer
@IqbalSingh-js6uu
@IqbalSingh-js6uu 6 месяцев назад
Bai manu tan tusi kadar dan ghat shakhchaly vad lag de ho hor daso laya kine da
@gurmelsingh1033
@gurmelsingh1033 5 месяцев назад
Bai.sade.pind.ve.khara
@gurwinderdhillon2207
@gurwinderdhillon2207 6 месяцев назад
Sade kol b c eh bai t25 tractor a
@user-wj6rn9rt2y
@user-wj6rn9rt2y 6 месяцев назад
Veer ja adda mudguard ta same pardan banone a ta bhairupa ala Sukha bna du
@Amritpal-eo8oo
@Amritpal-eo8oo 6 месяцев назад
ਸੌਹਖਾ ਕਹਿੰਦੇ ਸੀ ਬਾਈ ਨੂੰ
@jot_gaming.
@jot_gaming. 6 месяцев назад
Y Sadda kol ik 1998 modal rajdoot moter cycle aa kitho tyar kryia sonu ta pta hou sanu ta koi mistri hi ni milda
@GurinderKandhola-nm6co
@GurinderKandhola-nm6co 5 месяцев назад
Ja kisa na lena a das dao ji
@user-oe3vp3cr2u
@user-oe3vp3cr2u 6 месяцев назад
Bai ah Peeta Sadi Massi da Munda
@user-fq1hb3sr1u
@user-fq1hb3sr1u 6 месяцев назад
22 g a, T 25A
@gurindersidhu1625
@gurindersidhu1625 6 месяцев назад
India ne is da na Harsha rakh dita
@ekamgrewal6655
@ekamgrewal6655 6 месяцев назад
Bhai preet de nankea nu gat khol lande hor na pronea bali karde
@sonusandhu1903
@sonusandhu1903 6 месяцев назад
Awaz nhi aundi😢
@tajinderpalsingh3312
@tajinderpalsingh3312 6 месяцев назад
Sada pind. Da lopo wala badbar
@lokerang918
@lokerang918 6 месяцев назад
👌👌👌👌👌😂😂😂😍😍😍
@user-xq4qi9ui5o
@user-xq4qi9ui5o 6 месяцев назад
Apne hega y ਚਲਦਾ ਪੂਰਾ vdia y
@BalbirThind-uc6nl
@BalbirThind-uc6nl 6 месяцев назад
Kide khush aa😅
@gurdeeppannu4945
@gurdeeppannu4945 5 месяцев назад
22 ਜੀ ਇਹ 1ਨੰ ਗੇਯਰ ਵਿਚ ਬੈਕ ਨਹੀ ਜਾਂਦਾ ਹੈ
@randhirbal9502
@randhirbal9502 5 месяцев назад
😀😀
@gilldeep2756
@gilldeep2756 6 месяцев назад
Bai asi ehnu khada he dekiya 20 sal to badbar
@chatthagurvinder
@chatthagurvinder 6 месяцев назад
Es Harsha t25 nu sirsa Haryana ch Bhajan mistri to kamm karwayo
@gurindersidhu1625
@gurindersidhu1625 6 месяцев назад
Apnea bhara di Nissani v naahi rakh sake
@ajitgrewal9053
@ajitgrewal9053 6 месяцев назад
1st view 1st comment
@harvindergurjar0007
@harvindergurjar0007 5 месяцев назад
Bahi jis bahi da tractor uski pohto lakey usda naam jroor likhyo
@lakhvirsingh9183
@lakhvirsingh9183 6 месяцев назад
😜😜😜
@reshamsidhu1825
@reshamsidhu1825 6 месяцев назад
Bai os di atmha nal aao khall RHKYO
@singhmaney2419
@singhmaney2419 6 месяцев назад
Harsha t 25 a
@honeysinghsooshoneysinghso3214
@honeysinghsooshoneysinghso3214 6 месяцев назад
🫡🫡🫡
@user-vu5dd3yz4w
@user-vu5dd3yz4w 5 месяцев назад
Ehnu chache nu v moka deya kro
@harpalsidhu3378
@harpalsidhu3378 6 месяцев назад
😂😂😂😅😅
@harmanpreetkaur525
@harmanpreetkaur525 5 месяцев назад
😅।
@gurindersidhu1625
@gurindersidhu1625 6 месяцев назад
Ruse t u t 25 c
@ravisingh-du6df
@ravisingh-du6df 6 месяцев назад
Sarm karlai
@GaganpreetsinghBhaati-ei4fi
@GaganpreetsinghBhaati-ei4fi 6 месяцев назад
Bhai bhana sidhu ware bhol ja Sidhu Moose wala da naam na इस्तमाल कर Bhai Tera channel subscrip bhi kitha h OS time porss ne जन्म लिया सी kali nu मिट्टी दीती oo bhi video dekhi hai
@lovepreetsingh-oz3xj
@lovepreetsingh-oz3xj 6 месяцев назад
A moglal filter aa
@kulvinderhappy8671
@kulvinderhappy8671 5 месяцев назад
ਜਾਨਵਰ ਕਹਿੰਦੇ ਇਸ ਨੂੰ। ਦੇਂਣ ਆਲਿਆਂ ਨੂੰ ਸਨੇਹਾ ਪੁਜ ਗਿਆ ਤੁਹਾਡਾ ਲਾਣੈ ਦਾਰ ਬੂਚੜਾ ਕੋਲ਼
Далее
ЗЕНИТ - РОСТОВ: обзор матча
01:03
Просмотров 137 тыс.
Ne jamais regarder une fille à la plage 😂
00:10
Просмотров 2,1 млн
ЗЕНИТ - РОСТОВ: обзор матча
01:03
Просмотров 137 тыс.