Тёмный

ਸਟੇਟੀ ਦਾ ਪ੍ਰਧਾਨ //new video bandra ala Chand //bant //2024 

bandra ala chand
Подписаться 17 тыс.
Просмотров 132 тыс.
50% 1

ਸਟੇਟੀ ਦਾ ਪ੍ਰਧਾਨ //new video bandra ala Chand //bant //2024
#viral
#comedy
#trend
#youtuber
#new
#youtube
#youtubeshorts
#shortsvideo
#shorts
#subscribe
#trending
#viralvideo
#video
#viralvideos
#punjabi
#new punjabi trending short movies
#new punjabi viral short movies
#punjabi comedy
#funny
#india
#2024
#bandra
#chand

Приколы

Опубликовано:

 

8 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 188   
@HarjinderBhullar6076
@HarjinderBhullar6076 6 месяцев назад
ਸਭ ਤੋਂ ਜ਼ਿਆਦਾ ਸਿਰਾ ਡਾਈਲਾਗ ਚੰਦ ਬਾਈ ਦੇ ਹੁੰਦੇ ਆ,ਇਹ ਗੱਲ ਬੰਤ ਦੀ ਸਹੀ ਆ ਜਿਹੜੇ ਬੰਦੇ ਬੀੜੀ ਸਿਗਰਟ ਪੀਂਦੇ ਨੇ ਜਿੰਨਾ ਟਾਇਮ ਬੀੜੀ ਸਿਗਰਟ ਨਾ ਪੀਣ ਉਤਰਦੀ ਨੀ
@sonyvalu6137
@sonyvalu6137 6 месяцев назад
ਬਿਲਕੁਲ ਸਹੀ ਗੱਲ ਹੈ। 1ਘੰਟਾ। ਵੀ ਲੱਗ ਜਾਂਦਾ ਹੈ ਜੇ ਬੀੜੀ ਨਾ। ਲਾਏ। ਜੇ ਬੀੜੀ। ਦੇ ਨਾਲ ਰੇਲ। ਗੱਡੀ ਵਾਂਗ ਭੱਜੀ। ਆਉਂਦੀ ਹੈ
@HarjinderBhullar6076
@HarjinderBhullar6076 6 месяцев назад
@@sonyvalu6137 ,ਚੰਦ ਬਾਈ ਆਪਣੀ ਇੱਕ ਤਹਿਸੀਲ ਆ ਤੇਰੇ ਨਾਲ ਗੱਲਬਾਤ ਕਰਨੀ ਫੋਨ ਨੰਬਰ ਦਿਉ ਬਾਈ ਜੀ, ਚੰਦ ਬਾਈ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ ਇਮਾਨਦਾਰ,ਸਾਰੀ ਵੀਡੀਓ ਚੰਦ ਬਾਈ ਦੇ ਆਲੇ ਦੁਆਲੇ ਘੁੰਮਦੀ ਆ
@rajharisab1994
@rajharisab1994 3 месяца назад
ਤੇਨੂੰ ਬਹੁਤ ਪਤਾ ਲੱਗਦਾ ਤੇਰਾ ਇਹੀ ਹਾਲ ਆ 😂😂😂 ਵੈਸੇ ਸੁਣਿਆ ਤਾਂ ਮੈਂ ਵੀ ਇਦਾ ਹੀ ਆ 😂😂
@Jattfarmerr78
@Jattfarmerr78 3 месяца назад
ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਸਾਰਿਆ ਵਿੱਚੋ ਚੰਦ ਦੀ ਐਕਟਿੰਗ ਕਿਆ ਬਾਤਾਂ ਹੈ ਚੰਦ ਜਵਾਂ ਪੁਰਾਣੇ ਬਜੁਰਗਾਂ ਵਾਂਗੂ ਗੱਲਾਂ ਬਾਤਾਂ ਕਰਦਾ ਹੈ ਹੁਣ ਤਾਂ ਇਸ ਤਰਾਂ ਦੀਆਂ ਗੱਲਾਂ ਹਾਸੇ ਖੇਡੇ ਵਾਲੇ ਬਜੁਰਗ ਪਿੰਡਾਂ ਵਿੱਚੋ ਖਤਮ ਹੋ ਗਏ ਹੈ
@jagmeetteona6186
@jagmeetteona6186 6 месяцев назад
ਬਹੁਤ 👍💯ਵਧੀਆ ਵੀਡੀਓ
@sonyvalu6137
@sonyvalu6137 6 месяцев назад
ਘੈਟ। ਵੀਡੀਓ ਅਤੇ ਚੰਦ। ਤੇ ਬੰਤ ਬੁੜਾ । ਬਚਪਨ ਦੇ ਵੇਲੇ। ਇਸ। ਤਰਾ। ਦੇ ਲੋਕ ਪਿੰਡ ਦੀ ਸੱਥਾ। ਵਿੱਚ ਬੈਠੇ ਹੁੰਦੇ ਸਨ। ਪਿਆਰ ਬਹੁਤ ਹੀ ਹੁੰਦਾ ਸੀ। ਹੁਣ ਤਾ। ਪਿਆਰ। ਖਤਮ ਹੋ ਗਿਆ
@ਲਵਜੋਤ_ਗਿੱਲ
@ਲਵਜੋਤ_ਗਿੱਲ 6 месяцев назад
ਬੰਤ ਸਾਰਿਆ ਦਾ ਪਿਓ ਆ ਗੱਲ ਡਿੱਗਣ ਨਹੀਂ ਦਿੰਦਾ ਤੇ ਜਿਹੜਾ ਚੰਦ ਆ ਇਹ ਬੰਤ ਦੇ ਪਿਓ ਦਾ ਵੀ ਪਿਓ ਆ 😂😂
@KhushveerMaan
@KhushveerMaan 6 месяцев назад
ਸਰਕੜੇਓ ਜੇ ਆਹੀ ਹਾਲ ਰਿਹਾ ਤਾਂ ਸੋਡੇ ਆਲੇ ਪਾਸੇ ਸਟੈਟੀ ਦਾ ਅਸਲੀ ਪ੍ਰਧਾਨ ਵੀ ਅਸਤੀਫਾ ਦੇਦੂ 😂😂
@jaspreetsingh5744
@jaspreetsingh5744 6 месяцев назад
ਚੰਦ ਨੂੰ ਤਾ ਤੀਵੀਆ ਦੇ ਸੁਪਨੇ ਹੀ ਆਉਦੇ ਰਹਿੰਦੇ ਆ
@HarjinderBhullar6076
@HarjinderBhullar6076 6 месяцев назад
ਚੰਦ ਬਾਈ ਦੀ ਗੱਲ ਸਹੀ ਆ ਬੰਤ ਲੰਗੜੇ ਵਰਗਾ ਮਿੰਟ ਚ ਤੀਵੀਂ ਬਲੇਟ ਦਿੰਦਾ
@rajharisab1994
@rajharisab1994 3 месяца назад
ਲੱਗਦਾ ਤੂੰ ਕਮੈਂਟ ਨਾਲ ਨਾਲ ਕਰਦਾ ਵੀਡੀਓ ਦੇਖਦਾ ਦੇਖਦਾ ਤਾਹੀ ਤੇਰੇ ਕਮੈਂਟ ਇੰਨੇ ਹੁੰਦੇ ਆ 😂😂😂
@gurpreetsingh-gf7md
@gurpreetsingh-gf7md 6 месяцев назад
ਚੰਦ ਬਾਈ, ਸਵਾਦ ਆ ਗਿਆ, ਸਿਰਾ ਲਾਤਾ ਬਾਬਿਓ, LOVE U, LOVE U, LOVE U, ਆ ਬਾਈ, ----ਮਾਲੇਰਕੋਟਲਾ ਮੰਡੀਰ---‌-❤❤❤❤❤❤❤
@kuldeepsidhu4696
@kuldeepsidhu4696 6 месяцев назад
ਲਵੋ ਨਜਾਰੇ ਹੁਣ ਬਾਈ ਤੁਹਾਡੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਤਾਂਹੀ ਲੋਕ ਐਨਾ ਪਿਆਰ ਕਰਦੇ ਆ🎉🎉🎉🎉
@Deepuwala-zx3hv
@Deepuwala-zx3hv Месяц назад
😅😅😅😂😂😂 Nice
@jagdeepsidhu1313
@jagdeepsidhu1313 6 месяцев назад
ਚੰਦ ਤੇ ਬੰਤ ਦੀ ਜੋੜੀ ਨੂੰ ਰੱਬ ਸਲਾਮਤ ਰੱਖੇ ਬਾਬਿਓ ਤੁਸੀਂ ਕਿਹੜੇ ਬਾਂਦਰਾਂ ਤੋਂ ਹੋ ਮੀਰਪੁਰ ਕੋਲੋਂ ਜਾ ਹੋਰ ਪਿੰਡ ਆ ਥੋਡਾ ਦਸਿਓ ਮਿਲ ਕੇ ਜਾਣਾ ਮੈਂ ❤👍👍👌👌
@xjdjddjdjdj9443
@xjdjddjdjdj9443 6 месяцев назад
Mansa distic
@user-mf7in1kr1w
@user-mf7in1kr1w 4 месяца назад
ਬਹੁਤ ਵਧੀਆ ਲੱਗਾ ਬਾਈ ਜੀ
@gauravdeepsinghdeep4884
@gauravdeepsinghdeep4884 6 месяцев назад
ਬਹੁਤ ਘੈਂਟ ਵਿਡੀਉ ❤❤❤❤
@SukhwinderSingh-wq5ip
@SukhwinderSingh-wq5ip 6 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂
@KuldeepSandhu-zt9wb
@KuldeepSandhu-zt9wb 6 месяцев назад
Kamli bond 😂😂😂😂😂😂😂😅😅😅😅 siraa la ta yr yyy
@simandeepsingh2197
@simandeepsingh2197 6 месяцев назад
ਸਿਰਾ ਲਾ ਦਿੰਨੇ ਆ ਇਹੋ ਜਿਹੇ ਪਾਰਟ ਬਣਾਇਆ ਕਰੋ
@user-mf7in1kr1w
@user-mf7in1kr1w 4 месяца назад
ਬਹੁਤ ਵਧੀਆ ਕਮੇਡੀ
@happysharma7668
@happysharma7668 4 месяца назад
Chand sira bhai😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂😂
@Laddi_Wraich_UK
@Laddi_Wraich_UK 6 месяцев назад
ਚੰਦ ਆ ਗਿਆ 😂 ਬਾਂਦਰਾਂ ਆਲਾ
@harmangill647
@harmangill647 6 месяцев назад
ਬਹੁਤ ਵਧੀਆ
@KU77AR
@KU77AR 6 месяцев назад
ਚੰਦ ਦੀ ਐਕਟਿੰਗ ਸਿਰਾ ❤❤❤
@ggs0022
@ggs0022 6 месяцев назад
ਚੰਦ ਦੀ ਫੁੱਲਾਂ ਵਾਲੀ ਨਿੱਕਰ ਦੇ ਫੈਨ ਲਾਈਕ ਕਰੋ
@baljitkumarkumar5928
@baljitkumarkumar5928 6 месяцев назад
Ghait video Chand and bant veer ji
@HappySingh-is2pw
@HappySingh-is2pw 5 месяцев назад
🙏🙏🙏🙏🙏🙏🙏👍👍👍👍👍👍👌👌👌👌👌🙏🙏🌹Siraaa Siraaa Siraaa 🙏🌹👍👌
@brarchotianwala4405
@brarchotianwala4405 Месяц назад
ਬੰਤ ਦਾ ਆਹ ਸਟਾਈਲ ਬਾਹਲ਼ਾ ਘੈਂਟ ਆ ਜਦੋਂ ਚੰਦ ਕਿਸੇ ਤੀਜੇ ਬੰਦੇ ਦਾ ਨਾ ਲੈ ਕੇ ਉਹਨੂੰ ਨੌਸਰ ਮਾਰਦਾ ਜਿਵੇਂ ਚੰਦ ਕਹਿੰਦਾ ਆਹ ਗੱਲ ਤਿੱਤਰ ਦਸਦਾ ਸੀ ਮੈਨੂੰ ਤਾਂ ਅੱਗੋਂ ਬੰਤ ਐਵੇਂ ਤਿੱਤਰ ਭੈਣ ਯਹੁੰਦਾ😂😂😂😂😂😂😂😂ਐਵੇਂ ਫਲਾਨਾ ਭੈਣ ਯਹੁੰਦਾ😂😂😂😂😂👍
@gurjitsandhu3338
@gurjitsandhu3338 4 месяца назад
Sira lata
@lakhveersinghmallan4273
@lakhveersinghmallan4273 6 месяцев назад
ਬਹੁਤ ਵਧੀਆ ❤❤❤❤
@naseebsingh6793
@naseebsingh6793 6 месяцев назад
ਸਿਰਾ ਲਾ ਤਾ ਵਾਈ ਇਕ ਦੂਜੇ ਦੇ ਪਰਦੇ ਫੋਲਕੇ ਘੈਂਟ ਵੀਡੀਓ ਆ
@JaspalSingh-qf1ty
@JaspalSingh-qf1ty 5 месяцев назад
ਜਸਪਾਲ ਸਿੰਘ😂😂😂😂🎉🎉🎉🎉🎉🎉❤❤❤❤🙏🙏🙏🙏❤👌👌👌👌👌👌👌👌🌹❤✌✌✌✌✌💯💯💯💯💯❤❤❤, ਮ
@msf5937
@msf5937 6 месяцев назад
ਚੰਦ ਉਏ ਤੇਰਾ ਕਰ ਕੇ ਮੋੜ ਤਾ ਗਾਜਰਾ ਨੂੰ ਕੱਲਾ ਹੁਦਾ ਤਾ ਗਾਜਰਾ ਦੇ ਦਿੰਦਾ ਬੰਤ ਲਗੜਾ ਭੈੜਾ ਚੰਦ ਨੂੰ ਪਿੰਡ ਚੋ ਲਾਭਾ ਦਿਦੇਆ ਬਹੁਤ ਵਧੀਆ ਰਾਜ ਸਿੱਧੂ ਫਾਜ਼ਿਲਕਾ
@Baljinder.698
@Baljinder.698 5 месяцев назад
ਵੈਰੀ nice video
@HarwinderSingh-me1tr
@HarwinderSingh-me1tr 6 месяцев назад
ਚੰਦ ਬਾਈ ਜਗਰਾਉਂ ਸਾਈਡ ਆਏ ਤਾ ਜਰੂਰ ਦੱਸਣਾ । ਮਿਲਣਾ ਬਹੁਤ ਦਿਲ ਕਰਦਾ
@MohanSingh-zn2og
@MohanSingh-zn2og 4 месяца назад
Good Kuwait
@vikram4357
@vikram4357 6 месяцев назад
Vikram 😂🎉🎉😂😂❤❤
@gurnamsinghajay7812
@gurnamsinghajay7812 6 месяцев назад
Nazaara aa gaya ji kaint bande
@tejassekhon7958
@tejassekhon7958 6 месяцев назад
Sirrrrra Bai 😂
@varindersinghbagga8559
@varindersinghbagga8559 6 месяцев назад
Bahut kaint video y
@jagsirTungwali041
@jagsirTungwali041 6 месяцев назад
ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
@harmangill647
@harmangill647 6 месяцев назад
ਨਾਨਾ ਨਾਨੀ ਕਰਦੇ ਤੇ😂😂
@Gurleen-ho5pj
@Gurleen-ho5pj 6 месяцев назад
ਵਾਈ ਹੁਣੀ ਆ ਗਏ ਆ ਗਏ ਵਾਈ ਹੁਣੀ ਆ ਗਏ 🎉🎉🎉🎉🎉🎉🎉
@sewasingh135
@sewasingh135 4 месяца назад
ਜਿੰਦੇ ਰਹੋ ਬਾਈ
@DaraBajakhana.Official
@DaraBajakhana.Official 6 месяцев назад
ਚੱਕ ਓਏ ਬੰਤ 33 ਲੰਬਰ like ਮੇਰਾ ਓਏ
@jagseersingh4506
@jagseersingh4506 6 месяцев назад
SIRRRRA ACTING BAI BANT CHAND AND PALA AND AMLI AND ALL'TEAM LOVE YOU TRUCK BHAR K
@GulabKhan-xz5um
@GulabKhan-xz5um Месяц назад
ਬਹੁਤ ਵਧੀਆ ਵੀਡੀਓ ਫਤਿਹਗੜੀਆ
@Official_Harman_5911
@Official_Harman_5911 6 месяцев назад
ਬੋਤੇ 🐪🐫ਆਲੀ ਫੋਟੋ ਆ ਉਪਰ 😂😅
@user-le1lb4pi2l
@user-le1lb4pi2l 6 месяцев назад
Chand de acting kant ha 👌👌👌👌👌
@taranveer7777
@taranveer7777 6 месяцев назад
Bant Y Te Chand Y Ssiirraaa 🌹 Bir Ji Tuhadi Video Bohot Badhiya 💯 Percent 🌹
@sukhdeepsinghbilassingh
@sukhdeepsinghbilassingh 6 месяцев назад
Sirra videos bai 😂😂😂
@gurdassingh8318
@gurdassingh8318 6 месяцев назад
Sirra bai o 😂😂😂😂😂 👌👌👌👌
@bhindersinghdeol8712
@bhindersinghdeol8712 6 месяцев назад
Sira y full spot a y a nu
@HappySingh-is2pw
@HappySingh-is2pw 5 месяцев назад
🙏🙏🙏🙏Siraaa
@punjabidhamakavideoandstat4421
@punjabidhamakavideoandstat4421 6 месяцев назад
Sirra y g.
@jagseersingh4506
@jagseersingh4506 6 месяцев назад
GOOD VIDEO GOOD ACTING ALL'TEAM THANKS SO MUCH ❤❤❤❤❤❤
@jsgamer3182
@jsgamer3182 4 месяца назад
👌👌👌👌
@user-uj6tg9gw1b
@user-uj6tg9gw1b 6 месяцев назад
Very very good naic video
@balkarsingh1914
@balkarsingh1914 3 месяца назад
ਨਾਨਾ 😂😂😂
@jotsidhu4007
@jotsidhu4007 6 месяцев назад
😂😂haha siraa yr ustad
@user-yu3fx6nt5l
@user-yu3fx6nt5l 6 месяцев назад
Ghaint bai
@krishansharma-me6md
@krishansharma-me6md 5 месяцев назад
Very nice
@harmailsinghsidhu2302
@harmailsinghsidhu2302 6 месяцев назад
nice video bai ji
@mangasinghmanga208
@mangasinghmanga208 6 месяцев назад
Bant v poora kargar a😂😂
@Sony_sidhu_307
@Sony_sidhu_307 6 месяцев назад
Sira love you sare teem nu❤
@balvindersinghbeniwal8367
@balvindersinghbeniwal8367 6 месяцев назад
Very nice ji
@AmrikSingh-ud1sn
@AmrikSingh-ud1sn 6 месяцев назад
Very good 👍
@user-fh3op2oh8e
@user-fh3op2oh8e 6 месяцев назад
ਸਿਰਾ ਲਾ ਦਿਤਾ ਨੰਬਰਦਾਰ ਸਾਹਿਬ ਜੀ 🎉🎉
@user-pz5kt4fz7g
@user-pz5kt4fz7g 6 месяцев назад
. ,
@laddikhamano6057
@laddikhamano6057 6 месяцев назад
Sira jatto
@harmeshbrar1564
@harmeshbrar1564 6 месяцев назад
Very nice 👍
@user-qd5iu1cm4q
@user-qd5iu1cm4q 6 месяцев назад
Sirra jatto best of luck sari teem❤😂😂😂
@harmangill647
@harmangill647 6 месяцев назад
ਸਿਰਾਂ 🙏🏻🙏🏻
@lovibhullar6766
@lovibhullar6766 6 месяцев назад
Sirraaaa
@ShukdevSingh-fj6hc
@ShukdevSingh-fj6hc 6 месяцев назад
ਸਟੋਰੀ ਆ ਇਕ ਜਰ ਸੋਡੇ ਆਲ਼ੀ ਵਾਲੀ ਘੈਂਟ ਆ ਜਰ
@SinghParminder-bd8ns
@SinghParminder-bd8ns 5 месяцев назад
❤❤❤❤❤
@rajadhillon8281
@rajadhillon8281 6 месяцев назад
Sira yar
@user-gw8zd5eq4p
@user-gw8zd5eq4p 6 месяцев назад
V good ❤
@maniaujla4184
@maniaujla4184 6 месяцев назад
Siraaa babe 😅😅😅
@happysharma7668
@happysharma7668 6 месяцев назад
Chand sira ❤❤
@BabdilAjiz
@BabdilAjiz 6 месяцев назад
The best Ji. THANA Spain Wala.
@user-kx7kq7rs6u
@user-kx7kq7rs6u 6 месяцев назад
ਸਿਰਾ।ਕੰਮ।ਆ।
@user-gk9xs9bm3v
@user-gk9xs9bm3v 6 месяцев назад
Nice video
@TarsemSingh-qf2ho
@TarsemSingh-qf2ho 5 месяцев назад
😂
@parmjeetg.m6168
@parmjeetg.m6168 6 месяцев назад
ਕਿੱਥੋਂ ਲਿਆਉਨੇ ਓ ਐਸੀਆਂ ਸਟੋਰੀਆਂ ,,,ਸਿਰਾਂ ਲਾ ਦਿੱਤਾ ਬਾਈ ਜੀ
@laviubhia1358
@laviubhia1358 6 месяцев назад
ਮੇਰੇ ਥੰਨ ਨਾਲ ਬੰਨਿਆ ਕੰਬਲ 😂😂😂
@satnamnatt685
@satnamnatt685 5 месяцев назад
😂😂😂😂😂
@laviubhia1358
@laviubhia1358 6 месяцев назад
Knt video😂😂
@boharsingh7725
@boharsingh7725 6 месяцев назад
👌👌👌👌👌❤️❤️❤️❤️❤️
@user-eq1jq8gh2c
@user-eq1jq8gh2c 6 месяцев назад
Sat Siri akaal ji ❤❤❤
@totakhan171
@totakhan171 6 месяцев назад
👌👌👍👍
@gaggidhillon4653
@gaggidhillon4653 6 месяцев назад
ਭਰਾਵੋ ਥੋਡੀ ਰੀਸ ਨੀ
@kanhasuthar4400
@kanhasuthar4400 6 месяцев назад
👌👌👌👌👌
@satinderpandher758
@satinderpandher758 6 месяцев назад
❤❤❤❤❤❤❤❤
@gurvindergurwinder334
@gurvindergurwinder334 6 месяцев назад
kambal ta dede 😂😂😂😂
@GurpreetSingh-eo9ft
@GurpreetSingh-eo9ft 6 месяцев назад
❤❤❤
@shamdeepsingh8328
@shamdeepsingh8328 6 месяцев назад
Kehda kehda 11.13 te dekh reha
@jattlifeyaar
@jattlifeyaar 6 месяцев назад
❤❤❤❤
@satveersingh8972
@satveersingh8972 6 месяцев назад
🔥🔥🔥🔥🔥🔥🔥
@user-du8rc4qu8w
@user-du8rc4qu8w 6 месяцев назад
Sirrrrrra
@agamdhindsa6640
@agamdhindsa6640 6 месяцев назад
ਘਰਾਚੋਵਾਲੇ
@vakhipaad2455
@vakhipaad2455 6 месяцев назад
❤❤🎉
@gurjeetsingh1198
@gurjeetsingh1198 6 месяцев назад
ਖੇਤਾਂ ਦੀਆਂ video ਪਾਇਆ ਕਰੋ ਭਰਾ
Далее
ТРОЛЛИНГ СКАМЕРА СТАНДОФФ 2
00:59
И так каждый день
0:57
Просмотров 1,6 млн
QVZ PREMYER LIGA
0:18
Просмотров 1,9 млн
QVZ PREMYER LIGA
0:18
Просмотров 1,9 млн