Тёмный

ਸਤਲੁਜ ਦੇ ਦੂਸ਼ਿਤ ਹੋ ਰਹੇ ਪਾਣੀ ਦੇ ਵਿਸ਼ੇ ਤੇ ਸਤਲੁਜ ਦਰਿਆ ਕਿਨਾਰੇ ਵੱਡੀ ਡੀਬੇਟ। 

All Rang Channel Punjabi
Подписаться 1,5 тыс.
Просмотров 2,3 тыс.
50% 1

ਸਤਲੁਜ ਦੇ ਦੂਸ਼ਿਤ ਹੋ ਰਹੇ ਪਾਣੀ ਦੇ ਵਿਸ਼ੇ ਤੇ ਸਤਲੁਜ ਦਰਿਆ ਕਿਨਾਰੇ ਵੱਡੀ ਡੀਬੇਟ
#ਕਾਲੇ_ਪਾਣੀ_ਦਾ_ਮੋਰਚਾ_ਪੰਜਾਬ ਵੱਲੋਂ ਸਮੁੱਚੇ ਪੰਜਾਬੀਆਂ ਨੂੰ ਬੁੱਢੇ ਦਰਿਆ ਦੇ ਕਹਿਰ ਤੋਂ ਬਚਾਉਣ ਲਈ ਸਤਲੁਜ ਅਤੇ ਬੁੱਢੇ ਦਰਿਆ ਦੇ ਸੰਗਮ ਵਾਲੀ ਜਗ੍ਹਾ ਪਿੰਡ ਵਲ਼ੀਪੁਰ ਲੁਧਿਆਣਾ ਵਿਖੇ ਸੱਦੀ ਗਈ ਸੱਥ ਵਿੱਚ ਪਹੁੰਚੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ, ਖੇਤੀਬਾੜੀ ਅਰਥਸਾਸ਼ਤਰੀ ਦਵਿੰਦਰ ਸ਼ਰਮਾ, ਇੰਜ ਜਸਕੀਰਤ ਸਿੰਘ ਲੁਧਿਆਣਾ ਨਰੋਆ ਪੰਜਾਬ ਮੰਚ, ਸ. ਹਮੀਰ ਸਿੰਘ ਪ੍ਰਸਿੱਧ ਪੱਤਰਕਾਰ, ਭਾਈ ਮਨਧੀਰ ਸਿੰਘ, ਸ. ਪਰਮਜੀਤ ਸਿੰਘ ਸਿੱਖ ਸਿਆਸਤ, ਪ੍ਰੋ. ਮਨਜੀਤ ਸਿੰਘ ਵਾਟਰ ਵਾਰੀਅਰ, ਪਿੰਡ ਵਲ਼ੀਪੁਰ ਨਿਵਾਸੀ ਦਵਿੰਦਰ ਸਿੰਘ, ਪਿੰਡ ਨੂਰਪੁਰ ਬੇਟ ਨਿਵਾਸੀ ਸਰਬਜੀਤ ਸਿੰਘ ਅਤੇ ਪ੍ਰਦੀਪ ਸਿੰਘ ਨੇ ਕਾਲੇ ਪਾਣੀ ਦੀ ਸਮੱਸਿਆ ਤੇ ਵਿਚਾਰਾਂ ਕੀਤੀਆਂ। ਜਿੰਮੇਵਾਰ ਨਾਗਰਿਕ ਹੋਣ ਦਾ ਵਾਸਤਾ ਇਸ ਨੂੰ ਦੇਖੋ ਤੇ ਅੱਗੇ ਸ਼ੇਅਰ ਕਰੋ ਤੇ ਅੱਜ ਤੋਂ ਹੀ ਸਤਲੁਜ ਅਤੇ ਬੁੱਢੇ ਦਰਿਆ ਨੂੰ ਬਣਦਾ ਸਨਮਾਨ ਤੇ ਰੁਤਬਾ ਵਾਪਸ ਦਿਲਾਉਣ ਲਈ ਆਪਣੇ ਸ਼ੋਸ਼ਲ ਮੀਡੀਆ ਰਾਹੀਂ ਸਰਕਾਰ ਤੋਂ ਇਸ ਦੀ ਮੰਗ ਕਰਨੀ ਸ਼ੁਰੂ ਕਰੋ।
#ਕਾਲੇ_ਪਾਣੀ_ਦਾ_ਮੋਰਚਾ #kalepanidamorcha #naroapunjabmanch #pacmattewara #lakhasidhana #amitojmann #devindersharma #JASKIRATSINGH #bhaimandhirsingh #paramjitsinghgazi #water_worrier ##satluj #satlujriver #buddhadaria #satlujbachaomorcha #punjab #ludhiana #ludhiananews #water #safewater #moga #moganews #newsupdate #newsupdatetoday #everyone #follower #gdbnews

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 5   
@harpreetsinghthind2816
@harpreetsinghthind2816 2 месяца назад
🙏🚩ਵਾਹਿਗੁਰੂ,,, ਸਿੱਧੂ ਬਾਈ ਨੇ ਹਮੇਸ਼ਾ ਪਾਣੀ ਦੀ ਗੱਲ ਕੀਤੀ ਹੈ,,,,,,,, 🚩🚩🚩🚩🚩🚩🚩
@kashmir2445
@kashmir2445 2 месяца назад
ਰਾਧਾ ਸੁਆਮੀ ਕਹਿੰਦਾ ਵਿਆਸ ਦਰਿਆ ਤੇ ਮੇਰਾ ਹੱਕ ਬਣਦਾ ਆ
@msrayat6409
@msrayat6409 2 месяца назад
Save water Save lives
@jasvirsingh4301
@jasvirsingh4301 2 месяца назад
ਜਿਹੜਾ ਬਿਆਸ ਦਰਿਆ ਖਤਮ ਹੀ ਕਰਤਾ ਅਖੌਤੀ ਸੰਤ ਨੇ ਕੋਈ ਉਸ ਬਾਰੇ ਵੀ ਬੋਲੋ।
@sobhasingh8776
@sobhasingh8776 2 месяца назад
ਸਾਰੇ ਡਿਬੇਟ। ਕਰਨ ਵਾਲੇ। ਬਹੁਤ ਬਹੁਤ ਧੰਨਵਾਦ ਸਭ। ਨੂੰ ਸਲੂਟ ਸਤਿ ਸ੍ਰੀ ਆਕਾਲ
Далее
When Khabib dropped Conor McGregor 👀 #nocommentary
00:59
ОТПРАВЬ СВОЕЙ ЛП/ЛД
00:10
Просмотров 134 тыс.
Silent Hill 2 - Мульт Обзор
07:26
Просмотров 377 тыс.
When Khabib dropped Conor McGregor 👀 #nocommentary
00:59