Тёмный
No video :(

ਸਰਕਾਰ ਦੇ ਦਾਵੇ ਦੀ ਪੋਲ ਖੋਲ! | ਟੇਲਾਂ ਤਾਂ ਦੂਰ ਦੀ ਗੱਲ ਨਹਿਰਾਂ ਤੱਕ ਨਹੀਂ ਪਹੁੰਚਿਆ ਪਾਣੀ | Talk With Rattan 

Talk with Rattan
Подписаться 204 тыс.
Просмотров 9 тыс.
50% 1

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 38   
@MandeepSingh-dj2ni
@MandeepSingh-dj2ni Месяц назад
ਰਤਨ ਜੀ ਕਿਨੂੰ ਦੇ ਬਾਗਾ ਦੇ ਕਿਸਾਨ ਬਹੁਤ ਹੌਸਲੇ ਵਾਲੇ ਲੋਕ ਨੇ ਜੋ ਵਿਚਾਰੇ ਪੂਰਾ ਇਕ ਸਾਲ ਬਾਗ ਸੰਭਾਲਦੇ ਨੇ ਖਰਚਾ ਕਰਦੇ ਨੇ ਤੇ ਪੂਰੇ ਸਾਲ ਬਾਅਦ ਫਸਲ ਆਉਂਦੀ ਹੈ ਉਸ ਤੋ ਪੈਸੇ ਮਿਲਦੇ ਨੇ ਜੇਕਰ ਰੇਟ ਸਹੀ ਮਿਲ ਜਾਏ ਫਰੂਟ ਡਿੱਗੇ ਨਾ ਉਹ ਵੀ ਫਿਰ ਕਿਸਾਨ ਨੂੰ ਪੈਸੇ ਮਿਲਣ ਦੀ ਆਸ ਹੁੰਦੀ ਹੈ ਝੋਨੇ ਵਾਲੇ ਕਿਸਾਨ ਚਾਰ ਮਹੀਨੇ ਬਾਅਦ ਫਸਲ ਦੇ ਪੈਸੇ ਮਿਲ ਜਾਂਦੇ ਨੇ ਤੇ ਜੇਕਰ ਬਾਗ ਦੀ ਖੇਤੀ ਇਕ ਸਾਲ ਖ਼ਤਮ ਹੋ ਜਾਏ ਫਿਰ ਸਮਝੋ ਕਿਸਾਨ ਨੂੰ ਦੋ ਸਾਲ ਬਾਅਦ ਫਸਲ ਦੀ ਉਮੀਦ ਹੁੰਦੀ ਹੈ
@tarsemmannp5499
@tarsemmannp5499 Месяц назад
ਭਗਵੰਤ ਮਾਨ ਪਤੰਦਰ ਝੂਠ ਤੇ ਝੂਠ ਮਾਰੀ ਜਾਦਾ ਭਾਸ਼ਣ ਞਿਚ ਸਿਰਫ ਝੂਠ ਹੀ ਞੰਡੀ ਜਾਦਾ ❤❤❤❤❤❤❤❤❤❤❤❤
@Pindaalle361
@Pindaalle361 Месяц назад
ਭਗਵੰਤ ਮਾਨ ਵਾਲੀ ਇਹ ਸਰਕਾਰੀ ਬਹੁਤ ਮਾੜੀ ਐ ਪੰਜਾਬ ਲਈ ਮਾੜੀਆਂ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਵੀ ਸੀ ਪਰ ਉਹ ਇਨੀਆਂ ਨਹੀਂ ਖਰਾਬ ਸੀ ਜਿੰਨੀ ਇਹ ਮਾੜੀ ਸਰਕਾਰ ਆਈ 😢 ਕੀ ਬਣੂ ਪੰਜਾਬ ਦਾ 🥺🥺
@user-fq3id1wb7d
@user-fq3id1wb7d Месяц назад
ਪਾ ਲਵੋ ਫੇਰ ਵੋਟਾ ਭਾਜਪਾ ਜਾਂ ਕਾਂਗਰਸ ਨੂੰ ਲੱਗ ਜਾਊ ਪਤਾ ਜਦੋ ਛਿੱਤਰ ਫਿਰਿਆ
@MandeepSingh-dj2ni
@MandeepSingh-dj2ni Месяц назад
ਧਾਲੀਵਾਲ ਸਾਹਬ ਅਬੋਹਰ ਏਰੀਏ ਦਾ ਪੰਜਾਬ ਵਿੱਚ ਸਭ ਤੋ ਵੱਧ ਬੁਰਾ ਹਾਲ ਹੈ ਜੇਕਰ ਇਸ ਨਹਿਰ ਦਾ ਨਵੀਨੀਕਰਨ ਕਰਨ ਹੋਇਆ ਹੈ ਉਸ ਨੂੰ ਮੰਜੂਰ ਉਸ ਟਾਇਮ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋ ਕੋਸ਼ਿਸ਼ ਕਰਕੇ ਕਰਵਾਏ ਗਏ ਸਨ ਪਰ ਸੈਂਟਰ ਦੇ ਪੈਸੇ ਆਉਣ ਤੇ ਟਾਇਮ ਲੱਗਦਾ ਹੈ ਇਸ ਲਈ ਇਹ ਨਹਿਰ ਬਣੀ ਹੈ ਕਾਂਗਰਸ ਸਰਕਾਰ ਟਾਇਮ ਬਣਾਈ ਗਈ ਹੈ ਜਿਸ ਦਾ ਡਿਜਾਇਨ ਹੀ ਬਹੁਤ ਗਲਤ ਹੋਇਆ ਹੈ ਪਰ ਪਿਛਲੀਆਂ ਸਰਕਾਰਾਂ ਟਾਇਮ ਐਨਾ ਬੁਰਾ ਹਾਲ ਨਹੀ ਸੀ ਪਰ ਇਸ ਵਾਰ ਬਹੁਤ ਬੁਰੇ ਹਲਾਤ ਨੇ ਕੋਈ ਸੁਣਨ ਵਾਲਾ ਨਹੀ ਧਾਲੀਵਾਲ ਜੀ ਜੋ ਅਫਸਰ ਬੈਠੇ ਹੋਏ ਨੇ ਉਹ ਰਾਜਸਥਾਨ ਦੇ ਕਿਸਾਨਾ ਤੋ ਪੈਸੇ ਲੈ ਕੇ ਪੰਜਾਬ ਦਾ ਪਾਣੀ ਘੱਟ ਕਰਕੇ ਉਹਨਾ ਨੂੰ ਦੇ ਦਿੰਦੇ ਨੇ ਰਾਜਸਥਾਨ ਵਿੱਚ ਇਸ ਇਲਾਕੇ ਦੇ ਰਿਸ਼ਤੇਦਾਰ ਬਹੁਤ ਹਨ ਇਸ ਲਈ ਸਾਰਿਆ ਨੂੰ ਰਿਸ਼ਤੇਦਾਰਾ ਤੋ ਪਤਾ ਲੱਗਦਾ ਰਹਿੰਦਾ ਹੈ ਸਾਰੇ ਭ੍ਰਿਸ਼ਟ ਟੋਲਾ ਹੈ ਸੁਣਵਾਈ ਹੁੰਦੀ ਨਹੀ
@dvdr_sidhu
@dvdr_sidhu Месяц назад
ਧੰਨਵਾਦ ਰਤਨ ਵੀਰ ground reality ਦਿਖਾਉਣ ਲਈ
@chamkaur_sher_gill
@chamkaur_sher_gill Месяц назад
ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉❤❤❤❤❤
@MandeepSingh-dj2ni
@MandeepSingh-dj2ni Месяц назад
ਜੈਸਵਿਕ ਸੰਧੂ ਵਲੌਗਰ ਜੋ ਇਹ ਕਹਿ ਰਿਹਾ ਹੈ ਪਾਣੀ ਵਾਧੂ ਹੈ ਉਹ ਨਹਿਰ ਦੇ ਉਪਰ ਢਾਣੀ ਪਾਈ ਬੈਠਾ ਹੈ ਤੇ ਨਹਿਰ ਵਿੱਚੋ ਪਾਣੀ ਪਾਇਪਾ ਲਾ ਕੇ ਚੋਰੀ ਹੋ ਜਾਂਦਾ ਹੈ ਇਸ ਲਈ ਉਸ ਲਈ ਤਾ ਵਾਧੂ ਹੀ ਹੈ ਪਾਣੀ ਉਹਨਾ ਨੂੰ ਤਾ ਮੋਟਰ ਚਲਾਉਣ ਦੀ ਜਰੂਰਤ ਨਹੀ ਪੈਂਦੀ ਅਬੋਹਰ ਏਰੀਏ ਵਿੱਚ ਧਰਤੀ ਹੇਠਲਾ ਪਾਣੀ ਵੀ ਬਹੁਤ ਮਾੜਾ ਹੈ ਪਰ ਅੱਜ ਕਲ ਨਵੀ ਕਿਸਮ ਦਾ ਬੀਜ ਆਇਆ ਹੈ ਜੋ ਮਾੜੇ ਪਾਣੀ ਨਾਲ ਹੋ ਜਾਂਦਾ ਹੈ ਉਸ ਨੂੰ ਲਗਾਉਣਾ ਸ਼ੁਰੂ ਕੀਤਾ ਹੈ
@MandeepSingh-dj2ni
@MandeepSingh-dj2ni Месяц назад
ਰਤਨ ਜੀ ਅਬੋਹਰ ਏਰੀਏ ਦਾ ਕੋਈ ਵਾਲੀਵਾਰਸ ਨਹੀ ਜੋ ਨਹਿਰਾਂ ਪਿਛਲੀ ਕਾਂਗਰਸ ਸਰਕਾਰ ਟਾਇਮ ਬਣਿਆ ਨੇ ਉਸ ਦਾ ਡਿਜਾਇਨ ਐਸ ਤਰੀਕੇ ਨਾਲ ਬਣਾਇਆ ਗਿਆ ਹੈ ਨਹਿਰ ਦੇ ਪਿਛਲੇ ਮੋਘਿਆਂ ਵਿੱਚ ਪਾਣੀ ਪੂਰਾ ਨਹੀ ਮਿਲਦਾ ਉਹ ਮੌਘੇ ਉਚੇ ਚੁਕ ਦਿੱਤੇ
@kanwalpreets1181
@kanwalpreets1181 Месяц назад
ਚੰਡਿਗਗਗਗਗੜ੍ਵ😂 ਬਦਲਾਂਅ ਕੀਤਾ ਸੀ ਹੁਣ ਦੇਖੀ ਜਾਓ ਅਜੇ ਤਾ ਚੰਗੀ ਤਰਾਂ ਬੇੜਾ ਗ਼ਰਕ ਕਰਕੇ ਜਾਣਗੇ ਪੰਜ ਲੱਖ ਤੋ ਵੱਧ ਕਰਜ਼ਾ ਚੜਾ ਕੇ ਜਾਣਗੇ
@jitsingh8827
@jitsingh8827 Месяц назад
ਇਹ ਮਾਂਜਾ ਪਾਰਟੀ ਦੀ ਸਰਕਾਰ ਝੂਠ ਅਤੇ ਡਰਾਮਾ ਕਰਨ ਵਿੱਚ ਨੰਬਰ ਇੱਕ ਤੇ
@SunilChoudhary-lf2lm
@SunilChoudhary-lf2lm Месяц назад
ਬਹੁਤ ਮਾੜਾ ਹਾਲ ਹੈ aboher area ਦਾ ਏਹ ਬਿਲਕੁੱਲ ਸੱਚ ਹੈ 😢
@arshbhinder5872
@arshbhinder5872 Месяц назад
Rattan tenu award milna chhida yrr akali congress wallo
@RajivKumar-ty2qk
@RajivKumar-ty2qk Месяц назад
ਨੰਗੇ ਕਰਦਾ ਕੂਚੀ ਵਾਲਿਆ ਨੁ ਤਾਂ ਕਰਕੇ ਭੇਡਾ ਤਾਂ ਕੇਹਦੀਆ ਸਚ ਨਾ ਵਿਖਾਅੋ ਕੋਈ ਬੱਸ ਚੁਟਕਲੇ ਸੁਣਕੇ ਤਾੜੀਆ ਮਾਰੀ ਜਾਓ ਝਾੜੂ ਵਲਿਆ ਜੇ ਡੱਕਾ ਤੋੜਿਆ ਹੁੰਦਾ ਗਰਾਉੰਡ ਤੇ ਤਾਂ ਜਲੰਧਰ ਜਿਤਨ ਲਈ ਏਨੀ ਮੇਹਨਤ ਨਾ ਕਰਨੀ ਪੈਂਦੀ ਸਾਰੀ ਸਰਕਾਰ mla ਮੰਤਰੀ ਘਰੋ ਘਰੀ ਤਰਲੇ ਮਾਰ ਰਹੇ ਆ ਵੋਟਾਂ ਲਈ
@sukhvirkaur789
@sukhvirkaur789 Месяц назад
ਲੋਲੀਪੋਪ ਸਰਕਾਰ
@jagjithanjra3509
@jagjithanjra3509 Месяц назад
ਪਾਣੀ ਦਾ ਪਤਾ ਨਹੀ ਪਰ ਬਾਗ ਜ਼ਿਆਦਾ ਗਰਮੀ ਕਰਕੇ ਵੀ ਸੁੱਕ ਰਹੇ ਹਨ... ਬਾਕੀ ਜਿੰਨੀ ਖ਼ੁਰਾਕ ਬਾਗ਼ ਭਾਲਦਾ ਹੈ ਓਸ ਤੋਂ 4 ਗੁਣਾਂ ਘੱਟ ਖੁਰਾਕ ਪੈ ਰਹੀ ਹੈ ਭਗਵੰਤ ਮਾਨ ਸਰਕਾਰ ਨੇ 15 ਅਪ੍ਰੈਲ ਤੋਂ ਪਾਣੀ ਦੇਣਾ ਸ਼ੁਰੂ ਕੀਤਾ ਜੇ ਕਿਸੇ ਹੋਰ ਨੇ 15 ਅਪ੍ਰੈਲ ਨੂੰ ਦਿੱਤਾ ਹੈ ਤਾਂ ਤੱਥਾਂ ਦੇ ਆਧਾਰ ਤੇ ਸਾਂਝਾ ਜ਼ਰੂਰ ਕਰਿਓ 🙏
@Harman-iz2te
@Harman-iz2te Месяц назад
ਵੱਡਾ ਵੱਡਾ ਵਧੀਆ ਵਧੀਆ ਗੱਪੀ ਪੈੱਗਬੰਤ ਸਾਨ
@sukhvirkaur789
@sukhvirkaur789 Месяц назад
❤❤❤❤
@Vicky98153
@Vicky98153 Месяц назад
ਸੇਮ ਕਰਕੇ ਬਾਗ ਪੱਟੇ ਜਾ ਰਹੇ ਆ , ਕਿੰਨੂ ਨੂੰ ਜਿਆਦਾ ਪਾਣੀ ਦੀ ਲੋੜ ਵੀ ਨਹੀਂ ਹੁੰਦੀ
@Neartonature-fb1iy
@Neartonature-fb1iy Месяц назад
ਪਾਣੀ ਪੂਛ(tail) ਤੱਕ ਨਹੀਂ ਪਹੁੰਚਿਆ, ਇਹ ਸਹੀ ਹੋ ਸਕਦਾ ਹੈ ਪਰ ਇਹ 2-3 ਸਾਲਾਂ ਤੋਂ ਹੋ ਰਿਹਾ ਹੈ। ਇਹ ਬੇਇਨਸਾਫ਼ੀ ਜਾਪਦਾ ਹੈ। 2 ਜਾਂ 3 ਸਾਲਾਂ ਤੋਂ ਫਸਲ ਨਹੀਂ ਹੋ ਰਹੀ। ਇਹ ਥੋੜ੍ਹਾ ਸ਼ੱਕੀ ਹੈ। 2-3 ਸਾਲਾਂ ਤੋਂ ਪਾਣੀ ਗੰਦਾ ਹੋ ਗਿਆ। ਠੀਕ ਨਹੀਂ ਲੱਗਦਾ। ਪੁਰਾਣੇ ਸਮਿਆਂ ਵਿੱਚ ਹਰ ਗੱਲ ਸਹੀ ਸੀ ਹੁਣ ਨਹੀਂ। ਇਸ ਤਰ੍ਹਾਂ ਦੇ ਬਿਆਨ ਥੋੜ੍ਹਾ ਸ਼ੱਕੀ ਜਾਪਦੇ ਹਨ।
@SunilChoudhary-lf2lm
@SunilChoudhary-lf2lm Месяц назад
ਆ ਜੋ aboher ਤੁਹਾਨੂੰ ਦਿਖਾ ਦਿੰਦੇ ਹਾਂ ਸਭ ਕੁਛ
@Neartonature-fb1iy
@Neartonature-fb1iy Месяц назад
ਉੱਲੀ ਦੇ ਹਮਲੇ, ਪਾਣੀ ਦੇ ਘਟਦੇ ਪੱਧਰ, ਅਤੇ ਬੰਪਰ ਝਾੜ ਦੇ ਬਾਵਜੂਦ ਮਾੜੀ ਰਿਟਰਨ ਨੇ ਅਬੋਹਰ ਦੇ ਕਿੰਨੂ ਉਤਪਾਦਕਾਂ ਨੂੰ ਨਾਸ਼ਪਾਤੀ, ਆਲੂ ਅਤੇ ਅਮਰੂਦ ਨਾਲ ਪੰਜਾਬ ਦੇ ਰਾਜੇ ਫਲ ਦੀ ਥਾਂ ਲੈਣ ਲਈ ਮਜਬੂਰ ਕਰ ਦਿੱਤਾ ਹੈ। ਟਾਈਮਜ਼ ਆਫ਼ ਇੰਡੀਆ ਨਿਊਜ਼
@user-to1qf3wf4b
@user-to1qf3wf4b Месяц назад
ਨਵੀਂ ਨਹਿਰ ਬਨਾਉਣ ਤਾਂ ਲੱਗੇ ਹੋਏ ਹਨ
@veergill2130
@veergill2130 Месяц назад
Nਵੀਰ
@OhiSandhu
@OhiSandhu Месяц назад
Kul mila k Punjab khtm ho chukya h Jhona bnd Krna he akhri hal
@fukravlogger2452
@fukravlogger2452 Месяц назад
Hun kro Patvari nu phon jo bhoot glan Marda c Ana loka di Kyu ni koi Patvari sun rha
@BhagatSingh-wf7mv
@BhagatSingh-wf7mv Месяц назад
ਆਮ ਆਦਮੀ ਪਾਰਟੀ ਬਕਵਾਸ ਪਾਰਟੀ
@sukhvirkaur789
@sukhvirkaur789 Месяц назад
ਲੋਲੀਪੋਪ ਸਰਕਾਰ 😂
@gopi2bhatti
@gopi2bhatti Месяц назад
ਜੈਸਵਿਕ ਸੰਧੂ ਵਲੋਗਰ ਤਾਂ ਕਹਿੰਦੇ ਪਾਣੀ ਵਾਧੂ ਆ
@SunilChoudhary-lf2lm
@SunilChoudhary-lf2lm Месяц назад
ਭਰਾਵਾਂ ਉਹਦਾ ਖੇਤ neher ਤੇ ਹੈ ਤਾਂ ਪਾਣੀ ਵਧੀਆ ਹੈ
@bhindersingh3718
@bhindersingh3718 Месяц назад
AAP 👎👎👎🥃🥃
@balwindersinghjattana5770
@balwindersinghjattana5770 Месяц назад
ਉਏ ਪੱਤਰਕਾਰ ਭਰਾ ਤੁਸੀ ਕੁਛ ਕਰਨ ਵੀ ਦਿਉਗੇ ਦਾਹਡ਼ਈ ਰੱਖਕੇ ਝੂਠ ਮਾਰੀ ਜਾਨਾ
@hardeepsingh654
@hardeepsingh654 Месяц назад
Kam karn nu os ne hath farre hai sarkar de. Jis nukasn hoyea hun oh Roye v na complain na karre video dekh oh har sarkar nu marra keh rhe ne. Kisan kite jaye hun.
@kanwalpreets1181
@kanwalpreets1181 Месяц назад
ਚੰਡਿਗਗਗਗਗੜ੍ਵ😂 ਬਦਲਾਂਅ ਕੀਤਾ ਸੀ ਹੁਣ ਦੇਖੀ ਜਾਓ ਅਜੇ ਤਾ ਚੰਗੀ ਤਰਾਂ ਬੇੜਾ ਗ਼ਰਕ ਕਰਕੇ ਜਾਣਗੇ ਪੰਜ ਲੱਖ ਤੋ ਵੱਧ ਕਰਜ਼ਾ ਚੜਾ ਕੇ ਜਾਣਗੇ
@sukhvirkaur789
@sukhvirkaur789 Месяц назад
ਲੋਲੀਪੋਪ ਸਰਕਾਰ
Далее
skibidi toilet zombie universe 40 ( New Virus)
03:06
Просмотров 1,9 млн
Never Troll Shelly🫡 | Brawl Stars
00:10
Просмотров 1,3 млн
skibidi toilet zombie universe 40 ( New Virus)
03:06
Просмотров 1,9 млн