Тёмный

Migration ‘ਤੇ ਚਰਚਾ | ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ! | EP 130 | Punjabi Podcast 

Punjabi Podcast
Подписаться 85 тыс.
Просмотров 23 тыс.
50% 1

#lawerencebishnoi #punjabipodcast #migration
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

17 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 120   
@VARINDERSINGHSEKHON-wn5lt
@VARINDERSINGHSEKHON-wn5lt 28 дней назад
Canada ਸੱਚੀ ਹੀ ਚੀਕ ਪੈਂਦੀ ਆ ਬਾਈ। ਅੱਜ ਦੇ ਟਾਈਮ ਚ ਬੋਹੁਤ ਔਖਾ ਸਰਵਾਈਵ ਕਰਨਾ ਸਹੀ ਕਿਹਾ ਜਮਾ।
@parmindersingh3895
@parmindersingh3895 28 дней назад
ਰਤਨ ਵੀਰੇ ਪੜ੍ਹਾਈ ਚ ਆਪਣੇ ਇੰਡੀਆ ਦੇ ਬੱਚਿਆਂ ਜਿਨ੍ਹਾਂ ਹੁਸ਼ਿਆਰ ਕੋਊ ਵੀ ਮੁਲਕ ਨਹੀਂ ਹੈਗਾ। ਮੈਂ ਕਨੇਡਾ ਚ ਰਹਿਣਾ । ਆਪਣੇ ਬੰਦਿਆਂ ਦਾ ਹਿਸਾਬ ਤੇ ਅੰਗਰੇਜ਼ੀ ਬਹੁਤ ਚੰਗੀ ਹੈ ਏਥੋਂ ਦੇ ਜੰਮ-ਪਲ ਗੋਰਿਆਂ ਨਾਲੋਂ
@surajbhan7077
@surajbhan7077 28 дней назад
ਰਤਨ ਬਾਈ ਜੀ ਸਤਿ ਸ੍ਰੀ ਅਕਾਲ ਤੁਹਾਡੇ ਬਾਹਰ ਜਾਣ ਤੇ ਬਹੁਤ ਮਿਸ ਕੀਤਾ ਪ੍ਰੋਗਰਾਮ ਸੁਣਨ ਦਾ ਸਵਾਦ ਹੀ ਨਹੀਂ ਆਇਆ ਦੋਵਾਂ ਨੂੰ ਸਾਹਮਣੇ ਵੇਖ ਕੇ ਬਹੁਤ ਮਜ਼ਾ ਆਉਂਦਾ ਤੇ ਅੱਛਾ ਲੱਗਦਾ ਹੈ‌ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@mandeepsidhuu8960
@mandeepsidhuu8960 28 дней назад
ਆ ਗਿਆ ਆ ਗਿਆ ਅੱਜ ਮੈਂ ਦੇਖਦਾ ਕੋਈ ਨੀ ਵੀਰੇ ਪ੍ਰਨੀਤ ਵੀ ਵਧੀਆ ਵੀਰ ਆ
@amanjitsingh21
@amanjitsingh21 28 дней назад
ਬਾਈ ਜੀ ਬਹੁਤ ਘੱਟ ਲੋਕ ਵਾਪਿਸ ਆਂਉਦੇ ਨੇ ਪੰਜਾਬ ਜੇਕਰ ਬੰਦਾ ਆਉਣਾ ਚਾਹੁੰਦਾ ਵੀ ਹੋਵੇ ਤਾਂ ਜਨਾਨੀ ਨੀ ਮੰਨਦੀ ! ਮੇਰਾ ਆਪਣਾ ਤਜਰਬਾ ਵੀਰ ੧੪ ਸਾਲ ਪਹਿਲਾਂ ਕੈਨੇਡਾ ਛਡ ਕੇ ਆਇਆ ਸੀ ਬੱਸ ਤਲਾਕ ਹੀ ਹੋਇਆ ਜ਼ਨਾਨੀ ਨੀ ਆਈ ਪੰਜਾਬ
@bmdhillon9363
@bmdhillon9363 27 дней назад
ਇੰਨਾ ਤਾਂ ਹੱਕ ਦੇ ਕੀ ਤੇਨੂੰ ਵੇਖ ਸਕੀਏ ਚੋਰੀ ਚੋਰੀ ਹੀ ਸਹੀ ਤੇਰੇ ਤੇ ਨਜ਼ਰ ਰਖੀਏ ਚੱਲ ਰੋਜ ਨਾ ਸਹੀ , ਕਦੇ ਤਾਂ ਮੋਕਾ ਦੇ ਕੇ ਤੇਨੂੰ ਰੱਜ ਕੇ ਤਾਂ ਤੱਕ ਸਕੀਏ
@birshasingh8373
@birshasingh8373 27 дней назад
Waheguru ji khush rakhna ji sari teem nu ji
@unitedcolors2920
@unitedcolors2920 28 дней назад
ਮੈ ਸਰੀ ਚ ਪਰ ਆਪਣੇ ਪੰਜਾਬ ਵਰਗਾ ਕੀਤੇ ਨੀ, ਬਾਹਰ ਰਹਿ ਕੇ ਤਾਂ ਪਿੰਡ ਦੀਆਂ ਰੂੜੀਆ ਵੀ ਚੰਗੀਆਂ ਲੱਗਦੀਆਂ
@LoveHayer-3
@LoveHayer-3 28 дней назад
Well Come Brother ❤
@deepraj_kaurz
@deepraj_kaurz 28 дней назад
Happy to see veera rattan ❤
@surindernijjar7024
@surindernijjar7024 27 дней назад
Very welcome 🙏🙏
@majoruppal7552
@majoruppal7552 28 дней назад
Good information
@user-qh8sp3jb9i
@user-qh8sp3jb9i 28 дней назад
Welcome ❤
@BrarPB03
@BrarPB03 28 дней назад
ਆ ਗਿਆ, ਆ ਗਿਆ, ਆ ਗਿਆ ਸਾਡਾ ਵੀਰ ਆ ਗਿਆ ❤🎉
@harjitsingh1857
@harjitsingh1857 28 дней назад
Balle veer bilkul sach aaa bai
@avtars.dhindsa8381
@avtars.dhindsa8381 28 дней назад
ਯਾਰ ਜਦੋ ਗਿਆ ਤਾ ਆਉਣਾ ਹੀ ਸੀ ਇਹ ਕਿਹੜਾ ਕੋਈ ਜੰਗ ਜਿਤ ਆਇਆ ਘੁੰਮਣ ਗਿਆ ਸੀ ਮੁੜ ਆਇਆ
@BrarPB03
@BrarPB03 28 дней назад
@@avtars.dhindsa8381 ਵੱਡੇ ਵੀਰ ਤੁਹਾਨੂੰ ਤਾਂ ਨਾ ਹੀ ਕੁੱਝ ਕਿਹਾ, ਨਾਂ ਹੀ ਤੁਹਾਡੀ ਕਿਸੇ ਨੇ ਸਲਾਹ ਜਾਂ ਕੋਈ ਟਿੱਪਣੀ ਮੰਗੀ ਸੀ। ਤਾਂ ਕ੍ਰਿਪਾ ਕਰਕੇ ਆਪਣਾ ਗਿਆਨ ਆਪਣੇ ਕੋਲ ਰੱਖੋ। ਧੰਨਵਾਦ 🙏
@JATTPB04WALA
@JATTPB04WALA 28 дней назад
@@avtars.dhindsa8381nailed it bro . He is talking acting like in few days he had known everything about this beautiful country
@jattsaab4904
@jattsaab4904 27 дней назад
​@@avtars.dhindsa8381 bai ji es comment na vi karda ta sarda c bai ji koi insan ni psand ta RU-vid ne bhot sone sone option dite sike da block da report da veere es lai hunde ki koi ni psand ta skip kardo bai comment vi hunda ji kush vi keh sakda apa but veere kine sone panjabi likh da tuc tuc vi panjabi hovo ge eh bai vi panjabi a apa da sport ni karni ta apa agle insan nu demote wait vi na karea ni pasand ta apa na dakhea bai ji veer o tuc vi awe na karea kro har ek da kam a koi kise nu psand karda koi kise nu veere pls gussa na kareo ji
@HarpalMalh
@HarpalMalh 28 дней назад
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ
@SandeepKaur-vt3fu
@SandeepKaur-vt3fu 28 дней назад
ਪਟਵਾਰੀ ਖਿਲਾਫ ਸਕਾਈਤ ਕੀਤੀ ਸੀ,। ੫ ਸਾਲ ਹੋ ਗਏ ਤਰੀਕਾ ਭੁਗਤਦੇ ਨੂੰ 😊
@avtargill3678
@avtargill3678 28 дней назад
Welcome back
@user-le4nz4yg7c
@user-le4nz4yg7c 28 дней назад
Thx y aa gea ❤❤
@LoveHayer-3
@LoveHayer-3 28 дней назад
Ratan Vr Dilo Pyar Tuhanu Scha Bnda Sade Malwe Di Shaan ❤❤
@Gagan7364
@Gagan7364 28 дней назад
22ji June month is dedicated to lgbtq Pride. It's more in june. Suburb is not pind , it's like Noida, Gurgaon is Delhi suburbs. Pind is town.
@manishsaroya
@manishsaroya 28 дней назад
Oh aa giya!
@63davindersingh72
@63davindersingh72 28 дней назад
ਰਤਨ ਵੀਰ ਏਦਾ ਲੱਗ ਰਿਹਾ ਜਿਵੇਂ ਫਿਲਟਰ ਲਗਾ ਕੇ ਬੈਠਾ ਹੋਵੇ😂😂😂
@Preetkamal-cm6xd
@Preetkamal-cm6xd 28 дней назад
😂
@gonasidhu9636
@gonasidhu9636 28 дней назад
Bhut badea
@BalkinderSingh-th1hr
@BalkinderSingh-th1hr 28 дней назад
ਆ ਗਿਆ ਸਾਡਾ ਬਾਈ ਰਤਨ ਬਾਈ ਜੀ ❤❤
@ramanladharraman2124
@ramanladharraman2124 28 дней назад
Rattan bhaji ajj da podcast wadea lga🙏🙏🙏
@SurinderSingh-wf9ot
@SurinderSingh-wf9ot 28 дней назад
Beta welcom back
@GurwinderSingh-ui8cu
@GurwinderSingh-ui8cu 28 дней назад
Good
@bhupindersingh5311
@bhupindersingh5311 27 дней назад
Very true veer ji we have everything all the luxury life but no happiness Punjab is the heaven ❤
@LoveHayer-3
@LoveHayer-3 28 дней назад
Supporter Aa Tuhade Vr Pkke❤
@virasat-e-Panjab13
@virasat-e-Panjab13 28 дней назад
Ratan veer Canada 🇨🇦 ਦੇ ਦੁੱਖ - ਸੁੱਖ ਵੀ ਸਾਂਝੇ ਕਰੋ । ਪਰ ਇੱਥੇ ਰਹਿੰਦੇ person ਦੇ ਨਾਲ ਗੱਲ-ਬਾਤ ਜ਼ਰੂਰ ਕਰੋ । ਬਹੁਤ ਕੁਝ ਹੈ ਸਾਂਝਾ ਕਰਨ ਵਾਲਾ ਹੈ 🙏🇨🇦
@timetotime1000
@timetotime1000 28 дней назад
ਓਏ ਆ ਗਿਆ ਓ ਆ ਗਿਆ
@chamkaur_sher_gill
@chamkaur_sher_gill 28 дней назад
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@manibeniwal1570
@manibeniwal1570 27 дней назад
Welcome mera veer
@kirankaur4504
@kirankaur4504 28 дней назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@harlensethi6844
@harlensethi6844 28 дней назад
🙏🏼🙏🏼
@gurpreetwaraich8818
@gurpreetwaraich8818 25 дней назад
🙏✊🏻
@trashveersingh393
@trashveersingh393 28 дней назад
@GurwinderSingh-jm9jj
@GurwinderSingh-jm9jj 28 дней назад
ਰਤਨ ਵੀਰੇ ਸਤਿ ਸ੍ਰੀ ਆਕਾਲ ਜੀ
@BhupinderSingh-pr5yc
@BhupinderSingh-pr5yc 28 дней назад
ਕੀ ਹਾਲ ਚਾਲ ਹੈ ਰਤਨ ਵੀਰ
@kuldipsinghMC
@kuldipsinghMC 27 дней назад
ਅਕਾਲੀ ਦਲ ਕਿਸੇ ਨੂੰ ਹਰਾਉਣ ਜਾਂ ਜਤਾਉਣ ਦੀ ਸਮਰੱਥਾ ਤਾਂ ਰੱਖਦਾ
@harjindersingh3262
@harjindersingh3262 27 дней назад
#justice for sidhu moosewala
@sukhmanjotsingh7427
@sukhmanjotsingh7427 28 дней назад
ਰਤਨ ਵੀਰ ਕੀ ਹਾਲ ਹੈ ਆ ਗਿਆ ਵੀਰ
@rajindersandhu9414
@rajindersandhu9414 28 дней назад
Saariyaan galaan sachiyaan veer Mein vee aa jana is saal
@sukhvirkaur789
@sukhvirkaur789 28 дней назад
❤❤❤
@Young.man.
@Young.man. 28 дней назад
ਕੈਨੇਡਾ ਚ ਵੀ ਲੋਕ ਨਾਖੁਸ ਆ ਜੀ , ਰਤਨ ਵੀਰ ਮੈ ਦੇਖਿਆ
@SukhwinderSingh-pg5gc
@SukhwinderSingh-pg5gc 28 дней назад
Hor ayga verr
@sikandersidhu4166
@sikandersidhu4166 27 дней назад
ਰਤਨ ਬਾਈ ਰੰਗ ਕੱਢ ਆਇਆ ਬਾਹਰ ਜਾਕੇ😀
@sandeeprandhawa1373
@sandeeprandhawa1373 27 дней назад
Hahhahahaeee😂😂😂😂😂 bai sidha hi chlda
@mandeepsidhuu8960
@mandeepsidhuu8960 28 дней назад
ਸਾਡੇ ਆਲੇ ਦਾ ਪੰਜਾਬ ਨੇ ਬਹੁਤ ਢਿੱਡ ਭਰਾ ਪਰ ਉਹ ਵਾਲਾ ਸਿਆਣਾ ਬਣਾ ਆ ਫਿਰਦਾ
@Q-singh526
@Q-singh526 28 дней назад
ਰਤਨ ਬਾਈ ਨੇਕੀ ਹਰਾਮਦਾ ਵੀ ਉਥੇ ਰਹਿੰਦਾ ਸ਼ਾਇਦ,ਲਾਹਣਤ ਪਾ ਆਉਣੀ ਸੀ ਖੱਚ ਨੂੰ
@Preetkamal-cm6xd
@Preetkamal-cm6xd 27 дней назад
ਬਾਈ ਗੰਦ ਨੂੰ ਛੇੜਾਂਗੇ ਤਾਂ ਛਿੱਟੇ ਹੀ ਪੈਣਗੇ , ਉਹਦੇ ਵਰਗੀ ਚਵਲ ਸਾਡੇ ਮੱਥੇ ਵੀ ਨਾ ਲੱਗੇ ਕਦੇ ਕਿਸੇ ਦੇ
@paramjitsingh3722
@paramjitsingh3722 28 дней назад
ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ। ਪਰ ਜੇ ਸਰਕਾਰ ਕੋਈ ਕੰਮ ਕਰਦੀਹੈ ਤਾਂ ਥੋੜੀ ਸਲਾਗਾ ਕਰ ਦਿਆ ਕਰੋ। ਮੈਨੂੰ ਲਗਦਾ ਹੈ ਬਦਲੀਆਂ ਨਾਲ ਹੀ ਨਸਾ ਖਤਮ ਹੋਵੇਗਾ। ਕਿਉਕਿ ਚੌਕੀਆ ਠਾਣਿਆਂ ਵਾਲੇ ਸਭ ਅਫਸਰਾਂ ਦਾ ਨਸੇ ਵਾਲਿਆਂਨਾਲ ਲਿੰਕ ਟੁਟ ਸਕਦਾ ਹੈ ਜੀ। ਬਾਕੀ ਤੁਸੀ ਜਿਆਦਾ ਸਿਆਣੇ ਹੋ ਜੀ।
@HarmanSidhu-il9bu
@HarmanSidhu-il9bu 28 дней назад
Mere ve 2 friends va husband wife da 1 lakh lakh da job da package ve 2 houses va o khus nae tusi enu e thodi kehoge ki country da kasoor va o pave moon te ja k rehan lag pain o kadi ve khus nae ho skde
@user-vt6bl2mz7o
@user-vt6bl2mz7o 28 дней назад
ਵਾਹਿਗੁਰੂ ਸਤਿਨਾਮ ਜੈ ਬਾਬਾ ਬਾਲਕ ਨਾਥ ਦੀ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ
@bhullar71020
@bhullar71020 28 дней назад
ਦੱਬਿਆ ਨੀ ਹਜੇ 3 ਤਾਂ ਆਈਆਂ 😂
@Legend_never_die1906
@Legend_never_die1906 28 дней назад
First comment 🎉
@mangat_akash
@mangat_akash 28 дней назад
1:11:25 Parmeet bai sirra la ti jma time te jake seep launa tu 😂❤
@jivanjotsingh3787
@jivanjotsingh3787 27 дней назад
Veera rattan italy v same a mre v supne ch hmaesha punjab rehnda but majbooria etha rehn da mnn ne otha ja nhi sk da nhi 22 bnn k otha he kujh sade a fasala da mull pa jave ta ase kio pardesi hunda
@HarmanSidhu-il9bu
@HarmanSidhu-il9bu 28 дней назад
Study policy tusi mintu bai ne ve dasea c sub to best Finland di o kehnde 6-7 year da bacha school launa chahida j india vale 3 saal da bacha school launde its not good mentally te physical tusi test kra k dekh lao physical te mentally bahar la bache best auga indian bachea di growth jada nae hundi es da reason e he hunda ki us uper boj jaldi study da pa dita janda
@Kia0ra
@Kia0ra 25 дней назад
Most of the things you said were inaccurate and fact less ,nzl is actually no.11 in world happiness rankings. On the other side everyone have their Own story and struggles no one is happy anywhere on earth. But when you explore more in your life you’ll probably come to an conclusion that nzl is one of the best place to live
@PENDU.JATT.LIFE1350
@PENDU.JATT.LIFE1350 26 дней назад
ਮੇਰਾ ਮਾਸੀ ਦਾ ਮੂੰਡਾ ਵੀ 13/14 ਸਾਲ ਤੋ ਉੱਥੇ ਹੀ ਹੈ ਆਇਆ ਨਹੀ।।
@DeepSingh-oy7jq
@DeepSingh-oy7jq 28 дней назад
Ohh lok pressure nhi paunde pdai da,,, ehh vdya cheez aaa,,,apne ethe 4-5 class tu computer coding sikhun lgg gg gye life disturpt hoi pyii a
@desilucifer4916
@desilucifer4916 27 дней назад
Canada ch v bro same ah ethe v red indian nal kreya canada ne
@Khalsapanthupdate
@Khalsapanthupdate 28 дней назад
Bai nider India RU-vid channel do jrur gall kryo lgbt sb kuch
@amanchhajal
@amanchhajal 28 дней назад
sukar a bai a gya nhi podcast ch nzara ni arya c
@mixtube2590
@mixtube2590 28 дней назад
Rattan bai yr dooje bai di gal jroor sunya kar ain hmesha katya na kr.. disrespect jahi lagdi aa
@kuldeepkaur-uw8tn
@kuldeepkaur-uw8tn 28 дней назад
ਨਿਖਲ ਗੁਪਤਾ ਬਾਰੇ ਦੱਸੋ ਵੀਰ ਪੰਜਾਬ ਨੂੰ
@mrmrsbasutabhela2314
@mrmrsbasutabhela2314 28 дней назад
Pta ki gl veere foreign jaan lyi ta maape jmeen bech k v 20..25 lakh de dinde bt j punjab ch koi km open krn nu kho ta 10 lakh v nhi dinde
@bhullar71020
@bhullar71020 28 дней назад
ਹੋਗੇ ਪਰਗਟ ਫਿਰ ਹੈਂ
@HarmanSidhu-il9bu
@HarmanSidhu-il9bu 28 дней назад
Jehda banda apne app to khus nae o pave chand moon te ve chale Jan khus nae ho skde mein 12 year to Australia rehna pea citizenship ve lae etho de mere share a j dekho mere daughter punjabi ve boldi apne Babe nal play krdi puri khus rehndi ghare hor ve bout families mela dauga ethe bout khus va
@hgill0065
@hgill0065 28 дней назад
Same story as canada
@SikhEmpire__
@SikhEmpire__ 28 дней назад
Kaafi cheeza mil kar gye tusi
@singhdaljeet4835
@singhdaljeet4835 28 дней назад
Kende kon a geya kende ratan bai a geya
@HarmanSidhu-il9bu
@HarmanSidhu-il9bu 28 дней назад
Depression ta hega loka nu per Depression hega kato e nae Dasde ek duje Val Dekh k gelous duje di tarakee Dekh k nae khus fukri vich karche jada vdai hoe
@MegaSat666
@MegaSat666 27 дней назад
Taupo ni Gaye? Next to Rotorua
@Preetkamal-cm6xd
@Preetkamal-cm6xd 27 дней назад
ਉਹ ਤੇ ਨੈਸ਼ਨਲ ਪਾਰਕ ਤਾਂ ਬਣਦਾ ਸੀ ਜਾਣਾ
@rishldharan622
@rishldharan622 28 дней назад
Rattan y v leaders wangu rest karn gye c ...hassa thatthaaaa
@user-li2rj7pb4f
@user-li2rj7pb4f 28 дней назад
ਕੋਈ ਨੀ wapis aunna cahunda ,jis da 35 lakh laga oh kyo wapis aao,
@JasvirSingh-hj6sf
@JasvirSingh-hj6sf 28 дней назад
ਨਹੀ ਵਾਈ ਅਰਬ ਚ ਵੀ ਸਭ ਮਿਲ ਜਾਂਦਾ ਮੁਸ਼ਕਲ ਸਿਰਫ ਭਾਸ਼ਾ ਦੀ ਆਉਦੀ
@SikhEmpire__
@SikhEmpire__ 28 дней назад
Rattan bai jehda banda pakka a ohnu v milda 400 500 dollat week da je job na hove ta... unemployment benefit.. fer tuhanu job v labh k dinde ne oh
@ManpreetKaursekhon-gj4ps
@ManpreetKaursekhon-gj4ps 26 дней назад
Hnji canada ch vi punjabiyan da bahut bura haal
@ManinderSingh-qc9db
@ManinderSingh-qc9db 28 дней назад
ਬਾਹਰਲੇ ਮੁਲਕ ਵਹਿਮ ਨੇ ਬੱਸ । ਤੇ ਬਾਹਰ ਆਕੇ ਇਹ ਵਹਿਮ ਨਿਕਲ ਜਾਂਦਾ। ਬੰਦਾ ਆਉਂਦਾ ਤਾਂ ਜਿੰਦਗੀ ਸੌਖੀ ਕਰਨ ਆ ਪਰ ਇੱਥੇ ਮਸ਼ੀਨ ਕਦੋਂ ਬਨ ਜਾਂਦਾ ਪਤਾ ਹੀ ਨੀਂ ਲੱਗਦਾ। ਸੌਖੇ ਹੁੰਦੇ ਹੁੰਦੇ ਔਖੇ ਹੋ ਬੈਠੇ।
@user-sd1kz8ct8v
@user-sd1kz8ct8v 28 дней назад
Sukhi ta bai Punjab vich vi ni koi
@goldygill242
@goldygill242 28 дней назад
ਕੋਣ ਆ ਗਿਆ ਕਹਿੰਦੇ ਰਤਨ ਆ ਗਿਆ
@sukhgrewal7261
@sukhgrewal7261 27 дней назад
Please horn😂😂😂😂
@saraogurisarao7508
@saraogurisarao7508 28 дней назад
Bai 0 crime country new Zealand
@manimaan6065
@manimaan6065 28 дней назад
Yg. Kuke. Gill. Varga. Nu. La. Na. Chnhnda
@Hiindia-nr6jn
@Hiindia-nr6jn 28 дней назад
Ena dy rule chngi nhi Punjabi jhry jandy
@gurlal4302
@gurlal4302 28 дней назад
ਆ ਗਿਆ ਰਤਨਦੀਪ ਨਿਉਜੀਲੈਂਡ ਦਾ ਗੇੜਾ ਲਾ ਕੇ
@gagandeepsigh2911
@gagandeepsigh2911 28 дней назад
LGBT ke hai
@Singh-js8lm
@Singh-js8lm 28 дней назад
ਭਾਊ ਬਾਹਰੋਂ ਆਕੇ ਗੋਰਾ ਹੋ ਗਿਆ ।
@JATTPB04WALA
@JATTPB04WALA 28 дней назад
Kache tere barge podcast wale hunda jo Pilot nu driver das riha commercial Pilot 🧑‍✈️ fully trained hunde
@lakhveerbehniwal4947
@lakhveerbehniwal4947 28 дней назад
Veere oh mzak ch gal kr rhe c..
@GurjatSinfg
@GurjatSinfg 28 дней назад
O bhai agla mak krda C
@kabaddi0015
@kabaddi0015 28 дней назад
Rattan veer tuhade vichaar new zealand bare bilkul galat ne ja te tuhanu galat guide kita geya ja tusi sirf ohna lokka nu hi mile aa jehre pishle 2 saal vich work permit te aye ne.. nz vich stress level na de brobar aa veer.. pay rate bahut high aa
@gurvindersingh-ly6pz
@gurvindersingh-ly6pz 28 дней назад
Bande nu ohe kuj milda jo oh labhda. Ratan veer nu content e sirf reverse migration lyi chaida te ohne ohna nal e raabta kita. Ohne eh b ni dasya k LGBTQ de khilaf b bht political leaders and organisations hegia nz ch. ohne eh ni dsya k ethe jamme bache health vise punjab de bachya nalo kinna fit aa. Ohne eh ni dsya k most bache uni complete krke professionals bann rahe aa apne.
@HarmanSidhu-il9bu
@HarmanSidhu-il9bu 28 дней назад
E he bai mein keh reh loka ne pange jada lae va fukri ch karche jada vdai hoe ve mein Australia de canberra city ch rehna ethe aao mein 20 families nal mela dauga bout khusi nal life kad rehe va
@HarmanSidhu-il9bu
@HarmanSidhu-il9bu 28 дней назад
Mein koi new nai ayea citizen va ethe 12 year ho gae ayea nu khus rehi da ethe vadia friends va sare happy va
@gurvindersingh-ly6pz
@gurvindersingh-ly6pz 28 дней назад
@@HarmanSidhu-il9bu same here bhaji, 2012 ch aya c mai, poori struggle kiti, sar situation chardi kalla nal face kiti, ajj kal lok social media di life dikhaun de chkra ch e dukhi a bass. Baki zindgi di jang ta takde ho k e jitt hundi a, ro k kuj palle ni penda.
@JATTPB04WALA
@JATTPB04WALA 28 дней назад
Host of this show asking questions about NZ like childish brain . Another funny thing this so called NZ TRAVELER telling NZ POLICE IS PRIVATE NOT OPERATING BY NZ GOVT. what a lame statement by this half baked knowledge of his
@lakhveerbehniwal4947
@lakhveerbehniwal4947 28 дней назад
I believe there's a misunderstanding about the show.The way they talk reflects their style and is not childish. The show's audience spans multiple countries, and while the New Zealand police aren't part of the public service act, the show's hosts may have chosen their words poorly but aren't spreading hate. They're discussing the reality on the ground. Reality is harsh. No country is as perfect as it looks from far end.
@JATTPB04WALA
@JATTPB04WALA 27 дней назад
@@lakhveerbehniwal4947 The New Zealand Police is a government department with a minister responsible for it, the commissioner and sworn members swear allegiance directly to the sovereign and, by convention, have constabulary independence from the government of the day .
@JATTPB04WALA
@JATTPB04WALA 27 дней назад
@@lakhveerbehniwal4947 NZ police is headed by a Commissioner, the New Zealand Police is a decentralised organisation divided into 12 districts. Each district has a geographical area of responsibility and a central station from which subsidiary and suburban stations are managed.
@DeepSingh-oy7jq
@DeepSingh-oy7jq 28 дней назад
Thodia gallan tu lgg riha bhi punjab tu kitte vdya newzealand
@yad3388
@yad3388 26 дней назад
ਅਕਾਲੀਦਾਲ ਨੁੰ ਨੀਟੂ ਸਟਰਾ ਵਾਲੇ ਨੁੰ ਟਿਕਟ ਦੇ ਦੇਣੀ ਚਾਹੀਦੀ ਆ ਕਿਉਂਕਿ ਨੀਟੂ ਨੁੰ 2022ਚ। ਅਕਾਲੀ ਦਲ ਨਾਲੋ ਵੱਧ ਵੌਟਾ ਪਾਈਆ ਸੀ
@jobansingh8142
@jobansingh8142 28 дней назад
ਵੀਰੇ ਕੈਨੇਡਾ ਦਾ ਤਾਂ ਅੱਜ ਦੇ ਟਾਈਮ ਹੱਦ ਤੋ ਵੱਧ ਹੀ ਬੁਰਾ ਹਾਲ
@Khalsapanthupdate
@Khalsapanthupdate 28 дней назад
NIDER INDIA RU-vid CHANNEL Dr bulhara #JSM janta samaj morcha di jarur galll karyo bai g apne loka nu v pta lag sake new world order bare
@VarinderSingh-bx9fm
@VarinderSingh-bx9fm 28 дней назад
Ratan bhaji aapna number send krio
@surindernijjar7024
@surindernijjar7024 27 дней назад
Very welcome 🙏🙏
@khairagagan5029
@khairagagan5029 28 дней назад
❤❤❤
Далее
Дьявол - ТРЕШ ОБЗОР на фильм
19:10
Show with Baba Pala Singh | EP 447 | Talk With Rattan
43:54
Пожилая пара и квадроберы
0:43
Наш слоняра😈❤ #чатрулетка
0:16