Тёмный

ਸਰਬਜੀਤ ਸਿੰਘ ਖਾਲਸਾ ਦੇ ਪਰਿਵਾਰ ਬਾਰੇ ਬਲਦੇਵ ਸਿੰਘ ਗਗੜਾ ਨੇ ਕੀਤੇ ਵੱਡੇ ਖੁਲਾਸੇ ਮਾਤਾ ਬਿਮਲ ਕੌਰ ਖਾਲਸਾ ਨੂੰ 61 ਕਿਲੋ 

SACH DI PADTAL
Подписаться 74 тыс.
Просмотров 11 тыс.
50% 1

ਸਰਬਜੀਤ ਸਿੰਘ ਖਾਲਸਾ ਦੇ ਪਰਿਵਾਰ ਬਾਰੇ ਬਲਦੇਵ ਸਿੰਘ ਗਗੜਾ ਨੇ ਕੀਤੇ ਵੱਡੇ ਖੁਲਾਸੇ ਮਾਤਾ ਬਿਮਲ ਕੌਰ ਖਾਲਸਾ ਨੂੰ 61 ਕਿਲੋ ਸੋਨੇ ਨਾਲ ਕੀਤਾ ਸੀ ਸਨਮਾਨ

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@GurmeetSingh-ud1dv
@GurmeetSingh-ud1dv Месяц назад
ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ
@bhagwantsingh311
@bhagwantsingh311 Месяц назад
ਤਹਾਨੂ ਅਗੈ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤਾਇਆ ਸੀ ਤੇ ਤੁਸੀ ਕਿਦਰ ਨੂ ਲੱਗੇ ਪੰਜਾਬ
@Voiceoftruthxf88g
@Voiceoftruthxf88g Месяц назад
😢ਸਿਵਿਆਂ ਚ ਲੱਤਾਂ ਭਾਲਦੈ ਖਾਲਿਸਤਾਨ
@gnsingh411
@gnsingh411 Месяц назад
ਬਾਬਾ ਜੀ, ਖਾਲਿਸਤਾਨੀਆਂ ਨੇ ਤਾਂ ਤੁਹਾਡੇ ਬੰਦੇ ਨੂੰ ਹੀ ਵੋਟਾਂ ਪਾਈਆਂ। ਸਰਬਜੀਤ ਸਿੰਘ ਆਪਣੀਆਂ ਵੋਟਾਂ ਨਾਲ ਹੀ ਜਿੱਤੇ ਹੋਣੇ ਹਨ, ਤੁਸੀਂ ਕ੍ਰੈਡਿਟ ਨਾ ਲਵੋ।
@rajindermalla1613
@rajindermalla1613 Месяц назад
ਤੇ ਤੈਨੂੰ ਕਿੰਨੀਆ ਵੋਟਾ ਪੈ ਗੀਆ ਕਿਉ ਅੱਗ ਲਾਉਨੇ ਐ ਮਾਨ ਵੀ ਪਾਰਲੀਮੈਂਟ ਦੀਆ ਪਾਉੜੀਆ ਵਿੱਚ ਬੈਠ ਕੇ ਮੁੱੜ ਆਇਆ
@baldevsingh3568
@baldevsingh3568 Месяц назад
Sona kidhar gia os vakat ta kise ne sunia nahi c
@rajindermalla1613
@rajindermalla1613 Месяц назад
ਪੱਤਰਕਾਰ ਵੀਰ ਜੀ ਇਹ ਜਥੇਦਾਰ ਜੀ ਨੂੰ ਪੁੱਛੋ ਕੇ ਬਾਬਾ ਠਾਕਰ ਸਿੰਘ ਨੇ ਜਿਉਦੇ ਜੀਅ ਸੰਤ ਭਿੰਡਰਾ ਵਾਲਿਆ ਨੂੰ ਸ਼ਹੀਦ ਈ ਨਹੀ ਮੰਨਿਆ ਸੀ ਬਾਬਾ ਤਾ ਅਖੀਰ ਤੱਕ ਕਹਿੰਦਾ ਰਿਹਾ ਕੇ ਸੰਤ ਜੀ ਆਉਣਗੇ ਇਹ ਜਥੇਦਾਰ ਐਵੇ ਝੂਠ ਬੋਲੀ ਜਾਦੈ
@gurbindersingh6364
@gurbindersingh6364 Месяц назад
ਟਕਸਾਲ ਨੂੰ ਡਰਾ ਲਿਆ ਸੀ ਕਿ ਇਹ ਡਿਕਲੇਅਰ ਨ੍ਹੀ ਕਰਨਾ ਹੁਣ ਤਾਂ ਟਕਸਾਲ ਪੱਕੀ ਆਰਐੱਸਐੱਸ ਦੀ ਬੰਨ੍ਹ ਕੇ ਰਹਿ ਗਈ
@RameshKumar-fr1vz
@RameshKumar-fr1vz Месяц назад
ਬੂੜੇ ਨੂੰ ਚੋਗਾ ਮਿਲ ਗਿਆ ਭੰਡ ਕੋਲ਼ੋਂ
@user-mv8hd3xq1g
@user-mv8hd3xq1g Месяц назад
ਇਹ ਮਾਨ ਦੀ ਮਾਸੀ ਦਾ ਮੁੰਡਾ ਲਗਦੈ ਜਿਹੜਾ ਐਨਾ ਜੋਸ ਖਰੋਸ ਨਾਲ ਜਬਾਬ ਤੇ ਬਿਆਨ ਦੇ ਰਹਿਐ ਆਪ ਦੇ ਬੌਸ ਵੱਲ ਦੇਖ ਕੇ ਵਾਰ ਵਾਰ ਬੋਲ ਰਹਿਐ ਸਮਝੋ ਜੇ ਸਮਝ ਸਕਦੇ ਹੋ
@amanpreetsingh3797
@amanpreetsingh3797 Месяц назад
ਪੰਥ ਦਾ ਬੇੜਾ ਗ਼ਰਕ ਤਾਂ ਤੁਹਾਡੇ ਸਿਮਰਨਜੀਤ ਮਾਨ ਨੇ ਕਿੱਤਾ ਅਤਿੰਦਰਪਾਲ ਸਿੰਘ ਖਾਲਿਸਤਾਨੀ ਪਟਿਆਲਾ ਵਾਲੇ ਦੇ ਕਹਿੰਦੇ ਨੇ ਮੇਰੇ ਨਾਲ ਬੈਠ ਕੇ ਗੱਲਬਾਤ ਕਰੇ ਝੂਠ ਬੋਲ ਤਾਂ ਬਾਬਾ ਜੀ ਕੋਈ ਤੁਹਾਡੇ ਕੋਲੋਂ ਸਿੱਖੇ ਬੱਸ ਕਰ ਸ਼ਰਮ ਕਰਲੋ ਕੋਈ ਇੱਕ ਕੁਰਬਾਨੀ ਦੱਸੋ ਮਾਨ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ ਗੋਤ ਕੁਲ ਵੰਸ ਖਤਮ ਕਰ ਦਿੱਤਾ ਇਹ ਤਾਂ ਅੱਜ ਵੀ ਮਾਨ ਹੈ ਸਾਡੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਤਾਂ ਉਹ ਛੇ ਸੱਤ ਮੁਲਕਾਂ ਕੋਲ ਹੈ ਜ਼ਮੀਨ ? ਸਭ ਤੋਂ ਵੱਧ ਜਾਤਾਂ ਪਾਤਾਂ ਕਰਦਾ ਹੈ ਮਾਨ
@punjabapnacanadaspna8261
@punjabapnacanadaspna8261 Месяц назад
Gppi gang . Bss krr baba ji len de loka noo
@pammasingh5431
@pammasingh5431 Месяц назад
Asha g gud
@harry_singh777
@harry_singh777 Месяц назад
ਮਾਨ ਤਾਂ ਅੰਡੇ ਖਾਂਦਾ
@rajindersharma2849
@rajindersharma2849 Месяц назад
Banao jaldi khalstan thanu v india vich vissa le ke delhi patna nadershaib jana pena .
@gurbhinder322
@gurbhinder322 Месяц назад
Very good Gagra saab
@RAITVCHANNEL
@RAITVCHANNEL Месяц назад
ਇਹ ਕਤੀੜ ਕਿੱਥੋਂ ਆ ਗਈ
@Thabal__saab
@Thabal__saab Месяц назад
Ryt.Baba
@user-hd9yl8ny4r
@user-hd9yl8ny4r Месяц назад
ਮੁਰਦਾ ਬੋਲੇ ਕਫਣ ਪਾੜੇ
@sureshkumar4326
@sureshkumar4326 Месяц назад
Koi nahi mangda khalistan Bapu teri Umar Rabb da nam Japan di hai je khalistan ban gya to baki jo sikho ke dharmik jagah hai vahan ka koi visa nahi dega
@SkKhanna-hb8jk
@SkKhanna-hb8jk Месяц назад
HINDU NU KHALISTAN NHI CHAHIDA
@AmritpalSingh-cn4xs
@AmritpalSingh-cn4xs Месяц назад
Guru ka beta is special for Khalsa panth. Saromani jarnail. Jindabad.....
@user-ds5lg3hq8r
@user-ds5lg3hq8r Месяц назад
ਐਵੇਂ ਭੜਕਾਊ ਪ੍ਰਚਾਰ ਕਰ ਕੇ ਲੋਕਾਂ ਦੇ ਬੱਚਿਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਾਉਂਦੇ ਹੋ ਪਿਹਲਾ ਸਰਵੇਖਣ ਕਰ ਕੇ ਦੇਖੋਂ ਕਿਨੇਂ ਲੋਕ ਤੁਹਾਡੇ ਨਾਲ ਚੱਲਦੇ ਹਨ ਅਤੇ ਸਭ ਤੋਂ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉ ਲੋਕਾਂ ਦੇ ਬੱਚੇ ਬੱਚੀਆਂ ਨਸ਼ੇ ਕਰਨ ਨਾਲ ਅਨੇਕਾਂ ਬੱਚੇ ਬੱਚੀਆਂ ਮਰ ਰਹੇ ਹਨ ਫਿਰ ਸ਼੍ਰੋਮਣੀ ਕਮੇਟੀ ਨੇ ਕੀ ਕੀਤਾ ਹੈ ਪਿੰਡਾਂ ਸ਼ਹਿਰਾਂ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਅੰਮ੍ਰਿਤ ਅੰਮ੍ਰਿਤ ਛਕਿਆ ਹੋਵੇ ਉਨ੍ਹਾਂ ਨੂੰ ਗੁਰੂ ਘਰ ਪ੍ਰਬੰਧਕ ਕਮੇਟੀਆਂ ਹੋਣੀਆਂ ਚਾਹੀਦੀਆਂ ਹਨ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਵਿੱਚ ਕੇਸ ਦਾਹੜੀਆਂ ਕੱਟੀਆਂ ਕਲੀਨ ਸ਼ੇਵ ਅਤੇ ਆਂਡੇ ਮੀਟ ਸ਼ਰਾਬ ਨਸ਼ੇ ਕਰਨ ਵਾਲੇ ਲੋਕ ਨੂੰ ਹਟਾ ਕੇ ਅੰਮ੍ਰਿਤ ਛਕਿਆ ਨੂੰ ਗੁਰੂ ਘਰਾਂ ਦੇ ਪ੍ਰਬੰਧਕ ਕਮੇਟੀਆਂ ਬਣਾਉ ਅਤੇ ਸਕੂਲਾ ਕਾਲਜਾਂ ਵਿੱਚ ਗੁਰਬਾਣੀ ਦੀ ਸੰਥਿਆ ਦੇਣੀ ਚਾਹੀਦੀ ਹੈ ਤਾਂ ਕਿ ਸਾਡੇ ਬੱਚੇ ਬੱਚੀਆਂ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਪਿੰਡਾਂ ਸ਼ਹਿਰਾਂ ਵਿੱਚ ਗ੍ਰੰਥੀ ਸਿੰਘ ਪਾਠੀਆਂ ਰਾਗੀਆਂ ਢਾਡੀਆਂ ਪ੍ਰਚਾਰਕਾਂ ਨੂੰ ਪੂਰਾ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ ਗ੍ਰੰਥੀਆਂ ਰਾਗੀਆਂ ਦੇ ਬੱਚੇ ਕੋਈ ਵੀ ਗ੍ਰੰਥੀ ਸਿੰਘ ਪਾਠੀ ਅਤੇ ਰਾਗੀ ਬਣਨ ਨੂੰ ਤਿਆਰ ਨਹੀਂ ਕਿਉਂਕਿ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ ਅਤੇ ਤਿੰਨ ਹਜ਼ਾਰ ਰੁਪਏ ਸਹਿਜ ਪਾਠ ਦੀ ਭੇਟਾ ਅਤੇ ਅਖੰਡ ਪਾਠ ਦੀ ਭੇਟਾ ਛੇ ਹਜ਼ਾਰ ਰੁਪਏ ਹਨ ਜਦੋਂ ਕਿ ਗਾਉਣ ਵਾਲੇ ਲੋਕਾਂ ਨੂੰ ਲਖਾਂ ਰੁਪੈ ਦਿੱਤੇ ਜਾਂਦੇ ਹਨ ਅਤੇ ਸਭ ਤੋਂ ਪਹਿਲਾਂ ਆਪਣੀਆ ਜੜਾਂ ਮਜ਼ਬੂਤ ਕਰੋਂ ਫਿਰ ਖਾਲਸਤਾਨ ਦੀ ਗੱਲ ਕਰਿਉ ਬਹੁਤ ਘੱਟ ਲੋਕ ਹਨ ਜੋਂ ਖਾਲਸਤਾਨ ਦੀ ਮੰਗ ਕਰਦੇਂ ਹਨ ਸਾਨੂੰ ਸਾਰਿਆਂ ਨੂੰ ਆਪਣੇ ਹੱਕਾਂ ਦੀ ਮੰਗ ਕਰਨੀਂ ਚਾਹੀਦੀ ਹੈ ਜੇਕਰ ਸਿੱਖ ਕੌਮ ਵਿੱਚ ਏਕਤਾ ਥੁਆਕ ਹੋਵੇ ਤਾਂ ਸਾਨੂੰ ਸਾਡੇ ਬਣਦੇ ਹੱਕ ਮਿਲਣਗੇ ਹਿੰਦੂ ਸਿੱਖ ਆਪਸੀ ਭਾਈਚਾਰਕ ਸਾਂਝ ਬਣਾਈ ਹੋਈ ਹੈ ਅਤੇ ਕੁਝ ਕੁ ਲੋਕ ਆਪਸੀ ਭਾਈਚਾਰਕ ਸਾਂਝ ਨੂ ਤੋੜਨਾ ਚਾਹੁੰਦੇ ਹਨ ਪੰਜਾਬ ਵਿੱਚ ਦੇਖੋਂ ਕਿਵੇਂ ਹੁੰਦਾ ਹੈ ਕੋਈ ਅਕਾਲੀ ਦਲ ਅਤੇ ਕੋਈ ਕਾਂਗਰਸ ਵਿਚ ਅਤੇ ਕੋਈ ਭਾਜਪਾ ਦੇ ਵਿਚ ਜਾ ਰਿਹਾ ਹੈ ਫਿਰ ਜਿਸ ਪਾਰਟੀ ਵਿਚ ਚਲਾ ਜਾਂਦਾ ਹੈ ਫਿਰ ਉਸ ਦੇ ਗੂਣ ਗਾਨ ਕਰਦਾ ਹੈ ਇਨ੍ਹਾਂ ਲੋਕਾਂ ਨੂੰ ਕੇਵਲ ਕੁਰਸੀਆਂ ਮਿਲਣੀਆਂ ਚਾਹੀਦੀਆਂ ਹਨ ਇਨ੍ਹਾਂ ਲੋਕਾਂ ਨੂੰ ਕੋਈ ਦੇਸ਼ ਵਿਚ ਵਸਦੇ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਤਿਆਰ ਨਹੀਂ ਫਿਰ ਅਸੀਂ ਆਖਦੇ ਹਾਂ ਕਿ ਸੈਟਰ ਸਰਕਾਰ ਮਾੜੀ ਹੈ ਪੰਜਾਬ ਦੇ ਹਿੰਦੂ ਸਿੱਖ ਮੁਸਲਮਾਨ ਇਸਾਈ ਸਾਰੇ ਧਰਮਾਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਚੰਗੀ ਸੋਚ ਵਾਲੇ ਲੋਕਾਂ ਨੂੰ ਵੋਟਾਂ ਪਾਉਣ ਅਤੇ ਜੋ ਪੰਜਾਬ ਦੀ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਪਰਮਾਤਮਾ ਕਿਰਪਾ ਕਰੇ ਕਿ ਸਾਰੀਆਂ ਪਾਰਟੀਆਂ ਨੂੰ ਸੁਮੱਤ ਬਖਸ਼ਣ ਅਤੇ ਦੇਸ਼ ਵਾਸੀਆਂ ਦੀ ਸੇਵਾ ਕਰਨ ਅਤੇ ਦੇਸ਼ ਵਾਸੀ ਤਰੱਕੀ ਕਰਨ ਸਾਰੀਆਂ ਪਾਰਟੀਆਂ ਸਤਿਕਾਰ ਯੋਗ ਹਨ ਪਰ ਕੁਝ ਕੁ ਲੋਕ ਪਾਰਟੀਆਂ ਵਿਚ ਸ਼ਮੂਲੀਅਤ ਕਰ ਕੇ ਪਾਰਟੀਆਂ ਵਿਚ ਲੜਾਈਆ ਪਵਾ ਕੇ ਅਨੰਦ ਮਾਣ ਰਹੇ ਹਨ ਭਾਵੇਂ ਕੋਈ ਵੀ ਵਿਅਕਤੀ ਹੋਵੇ ਜੋ ਪੰਜਾਬ ਦੇ ਲੋਕਾਂ ਦੇਸ਼ ਦੇ ਲੋਕਾਂ ਨੂੰ ਭੜਕਾਉਣ ਪ੍ਰਚਾਰ ਕਰ ਕੇ ਲੜਾਈਆਂ ਫ਼ਸਾਦ ਕਰਾਉਂਦੇ ਹਨ ਉਨ੍ਹਾਂ ਤੇ ਤਰੁੰਤ ਕਾਰਵਾਈ ਕੀਤੀ ਜਾਵੇ ਫਿਰ ਹੋਰਾਂ ਨੂੰ ਪਤਾ ਲਗੇਗਾ ਕਿ ਉਹ ਲੋਕ ਭੜਕਾਊ ਪ੍ਰਚਾਰ ਨਹੀਂ ਕਰਨਗੇ ਪਰਮਾਤਮਾ ਇਨ੍ਹਾਂ ਲੋਕਾਂ ਨੂੰ ਸੁਮੱਤ ਬਖਸ਼ਣ ਭੁੱਲ ਚੁੱਕ ਦੀ ਮੁਆਫੀ
@harry_singh777
@harry_singh777 Месяц назад
ਇਹਨਾਂ ਨੂੰ ਬਹੁਤ ਦੁੱਖ ਲੱਗਦਾ ਸਰਬਜੀਤ ਜਿੱਤੇ ਦਾ
@DUSHMAN-bk4in
@DUSHMAN-bk4in Месяц назад
Ohne kehda mud k jittna bhukki de shikari ne...na dakha todna 5 saal
@lakhvindersingh9844
@lakhvindersingh9844 Месяц назад
Besamja da tola
@user-mv8hd3xq1g
@user-mv8hd3xq1g Месяц назад
ਬਸ ਇਹਨਾਂ ਤੋ ਬਚੋ ਤੇ ਬਚਾਉ ਸਭ ਝੂਠ ਹਨ
@KuldeepSingh-ue2yn
@KuldeepSingh-ue2yn Месяц назад
Hindu nhi mangda
@user-mv8hd3xq1g
@user-mv8hd3xq1g Месяц назад
ਇਹ ਸਾਰੇ ਦੱਲੇ ਤੇ ਚਮਚੇ ਹਨ ਇਹ ਸਭ ਮਿਲੇ ਹੋਏ ਨੇ
@RAMSINGH-rt1lx
@RAMSINGH-rt1lx Месяц назад
Baba ji Appaan nu Aapnai Sawaasaan da Pataa nahin kinai hai Tusin eis umar vich Jawaan Bachiaan nu na bhardkaao Naunjawaani nu barbaad na karo mein Taan Tuhaanu Benati kar Sakda haan Tusin Kise di nahin manani Sat Shree Akaal Ji
@amitbansal1012
@amitbansal1012 Месяц назад
61 kg
@SahilKhan-md7fe
@SahilKhan-md7fe Месяц назад
❤bapu.je.ase.amretpal.singh.da.nal.ha.bapu.je.man.sab.ve.jatt.he.ha.kae.m.l.a.pag.wal.n.ku.ne.panjab.de.gal.kard
@AmritpalSingh-cn4xs
@AmritpalSingh-cn4xs Месяц назад
Kammateya sammateya. Raje paje. Giyani annea...
@lakhbirsinghgill3596
@lakhbirsinghgill3596 Месяц назад
Gurudwara ta ik kr lvo......,...fir kro gl dikhi de dushmano
@user-iw4yk6gu2i
@user-iw4yk6gu2i Месяц назад
SARKARE DULLA HUN S.MAAN
@JaswantSingh-tu6nl
@JaswantSingh-tu6nl Месяц назад
Khalstan de parebhsa tan dass
@ArjunRampal12345
@ArjunRampal12345 Месяц назад
ਖਾਲਸਾ ਰਾਜ
@MakhanSingh-nb9fl
@MakhanSingh-nb9fl Месяц назад
ਕਿਉਂ ਝੂਠ ਬੋਲਦੇ ਹੋ ਕਾਹਨ ਕਿਲੋ ਵਾਲੀ ਗੱਲ ਝੂਠੀ ਆ
@amitbansal1012
@amitbansal1012 Месяц назад
Bai asi ne khalistani mangda Sanu ne chahida Khalsa raj
@lovepreetbrar1699
@lovepreetbrar1699 Месяц назад
Je tusi kes jeet ge ta bnea kyo ni na mrao ohe lokaa de jvak sode varge agg la ke pase ho jande aa nojavan josh aa ke kurbani de dide aa sode varge 10 din jadd krde aa pr bad vich oss ghar da bora hall honda
@deepagill2471
@deepagill2471 Месяц назад
Tu kar kus tenu pm bnavage
@RAMSINGH-rt1lx
@RAMSINGH-rt1lx Месяц назад
Matalab Tusin eh keh rahai ho ke Maan Sahib nal ehn dovaan ne dhokhaa gaddaari kiti hai
@deepagill2471
@deepagill2471 Месяц назад
Pagal
@MalkitSingh-gz6zb
@MalkitSingh-gz6zb Месяц назад
Katirh Chabal Kon Aag Lau Punjab Da Mahol Kharab Karda
@RAMSINGH-rt1lx
@RAMSINGH-rt1lx Месяц назад
Eh Tuhaadi mang Shaanti Poorvak Sansad vich Lardaayi Lardani Paini hai
Далее
Cristiano Ronaldo Surpassed Me! #shorts
00:17
Просмотров 16 млн
🛑 ты за кого?
00:11
Просмотров 34 тыс.