Тёмный

ਸਸਤੀ ਸੋਲਰ ਮੋਟਰ || ਮੋਟਰ ਲਗਵਾਉਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਵੇਖੋ || Solar Pump 3Hp,5Hp,7.5HP 

sewak singh
Подписаться 688 тыс.
Просмотров 139 тыс.
50% 1

solar pump subsidy in punjab 2022
peda solar pump subsidy 2022 punjab
peda solar pump registration
pm kusum yojana punjab 2022
peda solar pump subsidy 2023 punjab
peda solar pump application form
www peda gov in solar pump
peda solar pump contact number
peda solar pump application form
peda approved solar vendors list
peda solar pump contact number
peda solar pump registration
peda solar pump login
pm kusum yojana punjab
peda solar pump online registration
peda punjab

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 140   
@parmjeetsinghparmjeetsran7720
@parmjeetsinghparmjeetsran7720 2 года назад
ਸੇਵਕ ਸਿੰਘ ਜੀ, ਤੁਹਾਡੀਆਂ ਸਾਰੀਆਂ ਵੀਡੀਓ ਹੀ ਜਾਣਕਾਰੀ ਭਰਪੂਰ ਹੁੰਦੀਆਂ ਹਨ. ਬਹੁਤ ਬਹੁਤ ਧੰਨਵਾਦ
@parmjeetsinghparmjeetsran7720
@parmjeetsinghparmjeetsran7720 2 года назад
ਕਈ ਯੂਟਿਉਵਰ ਤਾਂ ਅਪਣੇ ਮਤਲਬ ਦੇ ਯਾਰ ਨੇ
@jagseerchahaljag687
@jagseerchahaljag687 2 года назад
ਬਹੁਤ ਚੰਗੀ ਲਗੀ ਜਾਣਕਾਰੀ। ਬਹੁਤ ਬਹੁਤ ਮੇਹਰਬਾਨੀ ਸੇਵਕ ਬਾਈ। 🙏🙏🙏
@Harpreetsingh-um6po
@Harpreetsingh-um6po 2 года назад
Bohat vdia technology a ek ta bijli da koi chakar nahi nahi paani din which lga sakde a bohate bande t sarkar nu gala khad de dekhe a te kuj eho jehe lok ne jo technology nu use krde a dillo salute a uncle g nu
@brarsaab007
@brarsaab007 2 года назад
Good information 👍
@PB-id4py
@PB-id4py 2 года назад
ਚਿੱਟੇ ਆਲਿਆਂ ਨੇ ਪੈਨਲ ਵਧਾਏ ਨੀ? 🤣🤣🤣🤣🤣🤣🤣🤣🤣
@charanjeetsandhu1669
@charanjeetsandhu1669 2 года назад
ਬਹੁਤ ਵਧੀਆ ਜਾਣਕਾਰੀ
@harjeevanlal8922
@harjeevanlal8922 2 года назад
ਬਹੁਤ ਕੀਮਤੀ ਜਾਣਕਾਰੀ ਆ bhai g
@harmanjitsingh6567
@harmanjitsingh6567 2 года назад
ਬਾਈ ਜੀ ਮੇਰੇ ਕੋਲ utl ਦੀ shoppe ਹੈ ਤੇ ਮੈਂ ਚਾਹੁੰਦਾ ਹਾਂ ਕੀ ਸਾਰਾ ਕੰਮ quality ਨਾਲ ਤੇ ਘੱਟ ਤੋ ਘੱਟ rate ਤੇ ਕਰਾ ਪਰ ਲੋਕਾਂ ਨੂੰ A-class panels ਦੀ value ਹੀ ਨਹੀ ਪਤਾ। ਬਸ ਉਹਨਾ ਨੂੰ ਸਸਤੇ ਤੋ ਸਸਤਾ ਦਾ ਹੀ ਪਤਾ ਹੁੰਦਾ ਹੈ। ਮੈ ਭਾਵੇਂ ਆਵਦੇ ਪਲੇ ਤੋ ਵੀ ਪਾ ਕੇ solar ਦਾ rate ਦਸਾ ਫ਼ਿਰ ਵੀ ਉਹਨਾ ਨੂੰ ਮਹਿੰਗਾ ਹੀ ਲਗਦਾ ਹੈ।
@amrindersingh-dv3wx
@amrindersingh-dv3wx 2 года назад
Kithe a g shop?
@harmanjitsingh6567
@harmanjitsingh6567 2 года назад
@@amrindersingh-dv3wx rampura phul
@SandeepSingh-ne1yl
@SandeepSingh-ne1yl 2 года назад
Kina da bai
@manpreetsidhu5945
@manpreetsidhu5945 2 года назад
@@harmanjitsingh6567 10 hp di 170ft te chalu veer
@Gurjeetsx
@Gurjeetsx Год назад
@harmanjit singh 335 watt de pannel da ki rate a A-class
@BootaSingh-fc3pm
@BootaSingh-fc3pm 2 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏
@pcheekupadda
@pcheekupadda 2 года назад
ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ।
@jagseersingh2387
@jagseersingh2387 2 года назад
Good information Veer ji
@deepkumar452
@deepkumar452 2 года назад
Bhut vdia par pani hisab nal bartna chida a Mai kai lok ida de v dekhe jere 1gilas pani lain nu v motor chla k pide bhut sara pani barbad kar dinde
@gurpreetgill615
@gurpreetgill615 2 года назад
ਧੰਨਵਾਦ ਜੀ
@JS-maan
@JS-maan 2 года назад
ਬਹੁਤ ਵਧੀਆ ਭਾਜੀ great information )))) ਪੰਜਾਬੀ ਲੋਕਾ ਦੀ ਇਹੋ ਭੈੜ ਆ freeਦੀ ਜਾਣਕਾਰੀ ਨਾ ਲੈਦੇ ਤੇ ਨਾ ਦੱਸਦੇ ਇਹ ਕਿਸਾਨ ਕੋਈ ਸਹੀ ਤਰੀਕੇ ਨਾਲ ਗੱਲ ਹੀ ਨਹੀ ਦਸੀ //// ਬਾਕੀ ਸੇਵਕ ਭਾਜੀ ਕਮਾਲ ਕਰਰੇ ਜਾਣਕਾਰੀ ਵਾਲੀ
@supreetsingh9456
@supreetsingh9456 2 года назад
Dhanvad bai g
@Deepnarmana
@Deepnarmana 2 года назад
Jehde halat ne punjab ch chitte aleya de kite eh na hove motor chlon ao te pta lagge solar panel gayab ne
@inderpaul9264
@inderpaul9264 2 года назад
Very nice sir g
@bluepen215
@bluepen215 2 года назад
Boht vdia
@bluepen215
@bluepen215 2 года назад
10:02 sahi gal a g
@bluepen215
@bluepen215 2 года назад
Boht good
@JagtarSingh-fh1xz
@JagtarSingh-fh1xz 2 года назад
ਸਵੇਰੇ ਜਲਦੀ ਸਟਾਰਟ ਸ਼ਾਮ ਨੂੰ ਲੇਟ ਬੰਦ ਹੁੰਦੀਂ ਹੈ ਵੱਧ ਪੈਨਲਾਂ ਨਾਲ਼
@mrsingh7503
@mrsingh7503 2 года назад
Paji je asi apni purani motter 7.50 hp lubi di hi chaloni hove ta plz thoda guide kar do.......????????
@chhinderpalsinghpanjeta3035
@chhinderpalsinghpanjeta3035 2 года назад
Very very thanks for knowledge
@chhinderpal48
@chhinderpal48 2 года назад
Sat Sri akal sir ji sir asi pichly saal pedda wala subsidy wala 3hp da solar system lagwaea si sir ik ta 9 penal laggy aa enicon compny dy penal laggy aa jo kuch di pehla barish ty gadhy Mari hoi si jis karn 3 penal damag ho gaye Han samj nhi aei ki kaarn aa 1penal alag 2 penal 2penal shad ke tutty aa hun ki kita ja sakda hai
@charanjits57
@charanjits57 2 года назад
Thanks bae ji
@jasdeepsingh7745
@jasdeepsingh7745 2 года назад
Very nice veer g
@TheSepals
@TheSepals 2 года назад
Very nice
@dineshchoudharydcpodvr9
@dineshchoudharydcpodvr9 2 года назад
वीर जी यह विषय बहुत बढीया है यह कैसे काम करता है इस मे लगने वाले सामान के बारे मे जरूर विसतार से बताऐ सेवक वीर जी
@jaspalsinghdhillon1071
@jaspalsinghdhillon1071 2 года назад
Good Bai panhi bad ghat hunda
@bluepen215
@bluepen215 2 года назад
Explore more hard working people like
@solargyanxyz.433
@solargyanxyz.433 2 года назад
Bahut wadia jankari diti bai ji thx 🙏
@bluepen215
@bluepen215 2 года назад
Amazing
@sikandersingh8302
@sikandersingh8302 2 года назад
Good
@sarbbrar4173
@sarbbrar4173 Год назад
Very good 👍
@bluepen215
@bluepen215 2 года назад
10;00 boht vdia point keha
@jaswindergill3978
@jaswindergill3978 2 года назад
👍👍👍👍👍
@mandeepsingh-vf3fy
@mandeepsingh-vf3fy 2 года назад
Y koi solar plate lah k le jnda choran ton kive bchya jave ede ware jroor dsso
@balwidersingh2517
@balwidersingh2517 2 года назад
ਸਤਲੁਜ ਦਰਿਆ ਵਿਚ ਆਏ ਗੱਜਣ ਸਿੰਘ ਦੀ ਮੋਟਰ
@harindersingh6003
@harindersingh6003 2 года назад
Haneri jhakad da boht panga sada vi kafi nuksan ho gya si
@KarnailSingh-gb8ho
@KarnailSingh-gb8ho 2 года назад
Soler nal kine hp di moter te kini deep tak moter chal sakdi hai pl jrur daso g
@jagvirbrar12
@jagvirbrar12 2 года назад
ਸਾਡੇ ਨਾਲ ਵੀ ਠੱਗੀ ਮਾਰ ਗਏ ਭਾਰਤ ਸੋਲਰ ਗਿੱਦੜਬਾਹਾ ਵਾਲੇ ਪੈਨਲ ਤੇ ਸਟਿਕਚਰ ਬਹੁਤ ਘਟੀਆ ਲਾ ਗਏ
@jugnudandiwal5073
@jugnudandiwal5073 2 года назад
ਉਹ ਤਾ ਪਹਿਲੇ ਦਿਨ ਤੋ ਠੱਗ ਸੀ ਵੀਰ
@amanabhullar7808
@amanabhullar7808 2 года назад
Emotron di drvive kive vaiya bai g k duplicate??
@birsingh5388
@birsingh5388 2 года назад
Bai ji, manufacturing factory da tour karo te videos shoot karo ke kiven electronic components manufacture hunde
@PreetPal2107
@PreetPal2107 2 года назад
veer india import krda hega parts nu assembly ethe aake hundia chizaa manufacturing lai sewak sir foreign jana pena
@birsingh5388
@birsingh5388 2 года назад
@@PreetPal2107 veer ji Ludhiana vich hunde aa kujh ik components
@JasbirSingh-fq5vh
@JasbirSingh-fq5vh 2 года назад
Motor da paani ghat da vadda aa
@haribalyan5633
@haribalyan5633 2 года назад
Bhaiji motor ki company RPM phase model or price bta do
@kulwindersingh093
@kulwindersingh093 Год назад
Veer ji Mara pind Tarn Taran vich fatayabad hai main solar motor lagwana chahuna please Gide Karo ji ਬੇਨਤੀ ਹੈ ਤੁਹਾਡੇ ਚਰਨਾਂ ਵਿੱਚ
@karanvirthaper1317
@karanvirthaper1317 2 года назад
ghar di light chalun da ve koi jugard dso 22..solar 3kw te
@kubuspl8593
@kubuspl8593 2 года назад
3 motor ty gentor lvo nall sab tu wadia sarra ac chalo
@sukhchainsingh1693
@sukhchainsingh1693 Год назад
Moter oper hi pyi y eh niche to paani kive chakdi hou ?
@kamaljitkaur9209
@kamaljitkaur9209 11 месяцев назад
paji nkoder area ch lg skdi a eh motor
@naterbawa3479
@naterbawa3479 2 года назад
ਵੀਰ ਮੋਟਰ ਦਾ ਪਾਣੀ ਘਟਦਾ ਬਧਦਾ ਕਿੳ ਆ
@talwindersingh4332
@talwindersingh4332 2 года назад
ਕਿਸਾਨ ਘਾਟਾ ਖਾਕੇ ਵੀ ਹਊਪਰ੍ਹੇ ਕਰ ਰਿਹਾ!ਅਜੋਕੇ ਕਿਸਾਨਾਂ ਨੂੰ ਹਊਪਰ੍ਹੇ ਛੱਡਣੀ ਚਾਹੀਦੀ ਆ
@Gurmukkh
@Gurmukkh Год назад
Bilkul sahi ji.
@Khaira1984sardar
@Khaira1984sardar 2 месяца назад
ਜਾਦੇ ਹਨੇਰ ਦਾ ਕੋਈ ਚੱਕਰ ਤਾ ਨੀ
@GurmeetSinghPB
@GurmeetSinghPB 2 года назад
🙏🙏🙏🙏🙏🙏🙏🙏
@harneksingh1420
@harneksingh1420 2 года назад
Apda numbr jarur de vo j
@SS-ct4hv
@SS-ct4hv 2 года назад
Bohat vadia jankari bai ji 🌹🌹🌹
@Lakhwant_singhmann
@Lakhwant_singhmann 2 года назад
ਸਾਡੇ ਨਾਲ ਵੀ ਆਹੀ ਠੱਗੀ ਵੱਜ ਗਈ ਜੀ
@JagtarSingh-fh1xz
@JagtarSingh-fh1xz 2 года назад
ਪੈਨਲ ਸਕਰਿਉ ਵੀ ਐਟੀਥੈਪਟਿਕ ਹੌਣ 🙏
@kewalkrishankambojkoku3241
@kewalkrishankambojkoku3241 2 года назад
ਸਤਿ ਸ਼੍ਰੀ ਅਕਾਲ ਵੀਰ ਜੀ ਮੈ ਵੀ 5 ਐਚ ਪੀ ਦੀ ਸਮਰਸੀਬਲ ਸੋਲਰ ਸਿਸਟਮ ਲਵਾਇਆ ਸੀ ਪਰ ਲਾਉਣ ਵਾਲੇ ਸਮਾਨ ਦੀ ਹੇਰਾਫੇਰੀ ਕਰਗੇ ਸੀ ਪਾਣੀ ਪੂਰਾ ਨਾ ਹੋਣ ਕਰਕੇ ਪਟਾਉਣਾ ਪਿਆ ਪੈਸੇ ਲੈਣੇ ਬਾਕੀ ਆ ਕੋਰਟ ਕੇਸ ਚੱਲ ਰਿਹਾ ਹੈ।
@kewalkrishankambojkoku3241
@kewalkrishankambojkoku3241 2 года назад
ਮੇਰੇ ਪੰਜ ਦੇ ਪੈਨਲ ਲਾ ਕੇ ਕੰਟਰੋਲ ਡਰਾਈਵ 4kw ਲਾ ਗਏ ਸੀ
@bhinderdevgun1982
@bhinderdevgun1982 2 года назад
@@kewalkrishankambojkoku3241 drive kine lagai c sit
@kewalkrishankambojkoku3241
@kewalkrishankambojkoku3241 2 года назад
@@bhinderdevgun1982 ਆਪ ਜੀ ਦੀ ਗੱਲ ਸਮਝਣ ਨਹੀਂ ਆਈ
@jugnudandiwal5073
@jugnudandiwal5073 2 года назад
ਕਿਥੋਂ ਲਵਾਈ ਸੀ ਮੋਟਰ ਜੀ
@bobi4692
@bobi4692 2 года назад
7.6.2022pb
@ohigill2036
@ohigill2036 Год назад
Pani da vdd da gtt da
@karmjeetsingh4238
@karmjeetsingh4238 Год назад
Bai ji main soler moter lagwaoni hi luby pennel ja deshi Penney lagwai please jaldi sare kreo
@Gurjeetsx
@Gurjeetsx Год назад
Lubi lava lavo Ya utl
@narpreetsingh2124
@narpreetsingh2124 2 года назад
Satsri akaal ji... tata wale solar marke oswal de hunde h oda matlab ji....oswal quality kivn h..
@kidsnaviinder7949
@kidsnaviinder7949 2 года назад
ਟਾਟਾ ਕੰਪਨੀ ਕੋਲ ਕੰਮ ਜਿਆਦਾ ਹੈ ਏਸ ਕਰਕੇ ਉਸਨੇ ਓਸਵਾਲ ਕੰਪਨੀ ਨੂੰ ਟੇਕ ਓਵਰ ਕੀਤਾ ਹੈ।ਓਸਵਾਲ ਦਾ material halka hi hunda
@JagtarSingh-fh1xz
@JagtarSingh-fh1xz 2 года назад
335ਆਲਿਆਂ ਦੇ ਉਤਲੇ ਪਾਸੇ 320ਹੁੰਦਾ ਜੀ
@jugnudandiwal5073
@jugnudandiwal5073 2 года назад
ਜਿਹੜਾ ਪੈਨਲ ਦੈ ਥੱਲੇ ਸਟਿੱਕਰ ਲਗਾ ਉਹ ਗਲਤ ਹੁੰਦਾ ਵੀਰ ਜਿਹੜਾ ਸੀਸੇ ਵਿਚ ਲਗੀਆ ਉਹ ਸਹੀ ਪੈਨਲ ਏ ✍🏼
@vishnusharma3499
@vishnusharma3499 2 года назад
haryana me 90000 me 10 hp
@satveerkaur9105
@satveerkaur9105 Год назад
On subsidy
@kulwindersingh093
@kulwindersingh093 2 года назад
Paji mainu Election nai mill reha mara pind Tran Taran vich Fatehabad hai main solar lagwa sakda wa please daso te kinj Paji mare jamin 3 acar hai ji
@kidsnaviinder7949
@kidsnaviinder7949 2 года назад
Watel level kina hai tuhada
@gurkiratdhillon9599
@gurkiratdhillon9599 2 года назад
Lagju y lawalo..soller. Mai v lwa riya ...
@kulwindersingh093
@kulwindersingh093 2 года назад
@@gurkiratdhillon9599 Paji Tuhade kehra pind hai
@kulwindersingh093
@kulwindersingh093 2 года назад
@@kidsnaviinder7949 290 feats boor hai
@gurkiratdhillon9599
@gurkiratdhillon9599 2 года назад
Mai ta y Dorahe to aa rajgarh pind
@5911GlassWorksBathinda
@5911GlassWorksBathinda 3 месяца назад
ਬਾਈ ਯਾਰ 3 ਦੀ ਮੋਟਰ ਤਾਂ ਮੇਰੇ ਕੋਲ਼ ਵੀ ਲੱਗੀ ਐ ਵੀਰ ਪਰ ਮੈਨੂੰ ਤਾਂ ਜਮਾਂ ਪਾਣੀ ਤੇ ਰੱਖਣੀ ਪਈ ਐ ਖੂਹ ਪੱਟ ਕੇ 18 ਫੁੱਟ ਤੋਂ ਵੀ ਪਾਣੀ ਨਹੀਂ ਚੁੱਕਿਆ ਗਿਆ ਇਹਦੇ ਤੋਂ UTL panel 10 Lubi motor Crompton starter ਯਾਰ ਦਿੱਕਤ ਕੀ ਹੋਈ ਹੋਣੀ ਆ ਬਾਈ ਦੱਸਿਓ
@gillparminder9313
@gillparminder9313 2 года назад
ਬਾਈ ਜੀ ਸਰਕਾਰੀ ਮੋਟਰ 5Hp ਤੇ ਪੈਨਲ ਦੀ ਮਾਤਰਾ ਵਧਾ ਕੇ ਪਾਣੀ ਵਧਾਇਆ ਜਾ ਸਕਦਾ?
@jugnudandiwal5073
@jugnudandiwal5073 2 года назад
ਜ਼ਰੂਰ ਵੀਰ ਵਧ ਜਾਂਦਾ ਪਾਣੀ
@balrajsinghchahal9720
@balrajsinghchahal9720 2 года назад
Vaar ਅਸੀ v ਲਗਾਉਣਾ deo kisa da no
@balvantsingh4005
@balvantsingh4005 2 года назад
Neri da Dr aa
@bluepen215
@bluepen215 2 года назад
Hor v video bnao g
@JagtarSingh-fh1xz
@JagtarSingh-fh1xz 2 года назад
ਪੰਜ ਇੰਚੀ ਹੋਣਾ ਚਾਹੀਦਾ ਹੈ ਜੀ ਉਚਾ ਬਹੁਤ ਹੈ
@jugnudandiwal5073
@jugnudandiwal5073 2 года назад
ਮੋਟਰ ਤੇ ਫਲਟ ਏ ਵੀਰ
@PremPal-qj8jx
@PremPal-qj8jx 2 месяца назад
ਸੇਵਕ ਜੀ ਆਪਣਾ ਫੋਨ ਨਬਰ ਦਿਓ ਮਾ ਵੀ ਸੋਲਰ ਪੰਪ lagwana g
@JagtarSingh-fh1xz
@JagtarSingh-fh1xz 2 года назад
10ਫੁਟ ਲੰਮਾ ਹੌਵੇ ਪੋਲ
@kamalchahal385
@kamalchahal385 2 года назад
ਪਾਣੀ ਦਾ ਲੈਵਲ 32 ਫੁਟ ਤੇ ਹੈ ਇਸ ਲੈਵਲ ਤੇ low ਚੱਕਰਾਂ ਦੀ ਮੋਟਰ ਜਾਂ high ਚੱਕਰਾਂ ਵਾਲੀ ਮੋਟਰ ਵੱਧ ਪਾਣੀ ਕੱਢੇਗੀ। ਧੰਨਵਾਦ ਜੀ।
@farmingenergy518
@farmingenergy518 2 года назад
Filter da j jaada paani hove frr slow speed jaada paani dindi h
@kamalchahal385
@kamalchahal385 2 года назад
@@farmingenergy518 thanks g
@jaswantsingh-gy4xo
@jaswantsingh-gy4xo 2 года назад
Submercible motor ?
@gurmailsohi5007
@gurmailsohi5007 2 года назад
ਵੀਰ ਜੀ ਇਹ ਕਰੰਟ ਵੀ ਮਾਰ ਜਾਦੀਆ 🌹🌹🙏🙏
@jugnudandiwal5073
@jugnudandiwal5073 2 года назад
ਬਹੁਤ ਖਤਰਨਾਕ ਕਰੰਟ ਏ ਵੀਰ ਜੀ✍🏼
@deepkumar452
@deepkumar452 2 года назад
Pani 150fut tak chak lau
@farmingenergy518
@farmingenergy518 2 года назад
Hnnji
@GurjantSingh-uh3sm
@GurjantSingh-uh3sm 2 года назад
ਇਹ ਮੋਟਰ ਚੱਕਰ ਤੋੜ ਦੀ ਆ
@ammytoor2771
@ammytoor2771 2 года назад
ehh laaa k laigaania chora ne
@chaterjitsingh354
@chaterjitsingh354 2 года назад
Veer ji no devo ਪਲੀਜ
@singhbachitar9393
@singhbachitar9393 2 года назад
Sr ap da nabr deo ji
@sukhwindersonusonusingh1235
@sukhwindersonusonusingh1235 2 года назад
Paji apna no.sand karo
@balrajsinghchahal9720
@balrajsinghchahal9720 2 года назад
Appna no deo
@gurdeepgurdeep9413
@gurdeepgurdeep9413 2 года назад
Koi khas nahi dass rahe ho
@gursewaksingh8299
@gursewaksingh8299 2 года назад
ਬਾਈ ਸੇਵਕ ਸਿੰਘ ਜੀ ਸਭ ਤੋਂ ਪਹਿਲਾਂ ਸਤਿਸ਼ਰੀਅਕਾਲ ਪਰਵਾਨ ਹੋਵੇ। ਤੁਹਾਡੇ ਸਾਰੇ ਵੀਡੀਓ ਬਹੂਤ ਜਾਣਕਾਰੀ ਅਤੇ ਗਿਆਨ ਦੇ ਨਾਲ ਭਰਪੂਰ ਹੁੰਦੇ ਹਨ। ਬਹੁਤ ਮਿਹਰਬਾਨੀ। ਬਾਈ ਜੀ ਇਕ ਜਰੂਰੀ ਬੇਨਤੀ ਹੈ ਕਿ ਤੁਸੀਂ ਆਪਣੇ ਟਿਊਬਵੈੱਲ ਤੇ ਮੋਨੋਬਲਾਕ ਮੋਟਰਪੰਪ ਨੂੰ ਬਦਲ ਕੇ ਮੱਛੀ ਮੋਟਰ ਕਿਉੰ ਪਾਈ। ਪਾਣੀ ਦਾ ਲੈਵਲ ਕੀ ਹੈ ਅਤੇ ਹੋਰ ਜਾਣਕਾਰੀ ਪੂਰੀ ਡਿਟੇਲ ਵਿਚ ਦੱਸਣ ਦੀ ਮਿਹਰਬਾਨੀ ਕਰਨੀ ਜੀ। ਅਸੀਂ ਤੁਹਾਡੇ ਅਗਲੀ ਵੀਡੀਓ ਦੀ ਇੰਤਜਾਰ ਵਿਚ ਹਾਂ।
@sidhu3570
@sidhu3570 2 года назад
Contact no. Dasyo ji tuhada
@JasbirSingh-fk7ii
@JasbirSingh-fk7ii 7 месяцев назад
Sewak Bai G da phone number send kro G
@hr24aale87
@hr24aale87 2 года назад
हमारे खेत में गौतम कम्पनी का 10 hp का सोलर वाटर पंप लगा है जो कि हरियाणा सरकार की सब्सिडी स्किम के तहत लगा ह । हमने 114000 (25%) रु दिए बाकी 75% सरकार द्वारा सब्सिडी दी गई जिसका वीडियो लिंक ये है ru-vid.com66vMtcGZPcU?feature=share
@hr24aale87
@hr24aale87 2 года назад
ru-vid.com66vMtcGZPcU?feature=share
@mandeepsingh-vf3fy
@mandeepsingh-vf3fy 2 года назад
Y hun hai sabcidy haryana ch
@hr24aale87
@hr24aale87 2 года назад
@@mandeepsingh-vf3fy कुसुम योजना के तहत निकलते रहते हैं समय समय पर
@mandeepsingh-vf3fy
@mandeepsingh-vf3fy 2 года назад
@@hr24aale87 y abb kab neklegi
@hr24aale87
@hr24aale87 2 года назад
@@mandeepsingh-vf3fy next month chance ह
@kuldeepsinghkuldeep7651
@kuldeepsinghkuldeep7651 2 года назад
Thanks veer ji
@k.k1542
@k.k1542 2 года назад
Good
@kamaljitsingh7943
@kamaljitsingh7943 Год назад
Which derive is best lubi Or emotron
@sandhu2210
@sandhu2210 2 года назад
Thanks bai ji
Далее
Bacon на громкость
00:47
Просмотров 53 тыс.