Тёмный

Solar Pump || ਖੇਤੀ ਲਈ ਸੂਰਜ ਵਾਲੀ ਮੋਟਰ ਦਾ ਕੀ ਖਰਚ ਆਵੇਗਾ || ਮੋਬਾਈਲ ਨੰਬਰ 7901858210 

sewak singh
Подписаться 681 тыс.
Просмотров 220 тыс.
50% 1

Solar Pump || ਖੇਤੀ ਲਈ ਸੂਰਜ ਵਾਲੀ ਮੋਟਰ ਦਾ ਕੀ ਖਰਚ ਆਵੇਗਾ #sewakmechanical

Наука

Опубликовано:

 

3 июн 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 96   
@bikermaan5805
@bikermaan5805 Год назад
ਵੀਰੋ ਹੁਣ ਕੋਈ ਵੀ ਚੀਜ਼ ਚੋਰੀਂ ਨਹੀਂ ਹੋ ਸਕਦੀ ਚੋਰ ਜ਼ਰੂਰ ਚੋਰੀ ਹੋ ਜਾਵੇਗਾ ਧੰਨਵਾਦ ਵੀਰ ਦਾ ਸਲੁਟ ਹੈ ਵੀਰ ਨੂੰ ਜੋ ਕਿਸਾਨਾਂ ਲਈ ਆਪਣੀ ਮੀਹਨਤ ਕਰਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖਸ਼ਣ।
@KulwantSingh-ff4ju
@KulwantSingh-ff4ju 2 года назад
ਡੁਪਲੀਕੇਟ ਤੋਂ ਬਚਣਾ ਚਾਹੀਦਾ ਕਿਉਂਕਿ ਠੱਗੀ ਸਿਸਟਮ ਬਹੁਤ ਇਸ ਕੰਮ ਵਿੱਚ
@technicalbsofficial589
@technicalbsofficial589 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ, ਧੰਨਵਾਦ ਜੀ
@kulbirsinghdeol1236
@kulbirsinghdeol1236 Год назад
ਬੋਹਤ ਬੋਹਤ ਧੰਨਵਾਦ ਸੇਵਕ ਵੀਰ ਜੀ l ਬਹੁਤ ਕੰਮ ਦੀ ਵੀਡੀਓ ਆ ਏਹ l ਤੁਹਾਡੀ ਮਿਹਨਤ ਨੂੰ ਸਲਾਮ
@TiwanaPowerSolutions
@TiwanaPowerSolutions 2 года назад
ਬਹੁਤ ਵਧੀਆ ਜਾਣਕਾਰੀ, ਖਰਚ ਦੱਸਣ ਵਾਸਤੇ,
@gurpreetsinghsidhu9861
@gurpreetsinghsidhu9861 Год назад
ਬਹੁਤ ਵਧੀਆ ਵੀਡੀਓ ਗੁਰਸੇਵਕ ਵੀਰ ਜੀ
@ohigill
@ohigill 2 года назад
sab to wadia gal eh aa k eh cheej 80% eco friendly hai 👍
@JarnailSingh-pe1gc
@JarnailSingh-pe1gc Месяц назад
ਗੁਰ ਸੇਵਾ ਸਿੰਘ ਭਾਈ ਅਸੀਂ ਦਸਵੇਂ ਤੇ ਲਾਗੇ ਵੋਟਰ ਲਾਉਣੇ ਆ ਦੋ ਢਾਈ ਕਿੱਲਿਆਂ ਦੇ ਵਿੱਚ ਦਸਿਓ ਕਿੰਨਾ ਖਰਚਾ ਉਹ ਸਾਡੇ ਪੱਤਰਕਾਰ ਫੋਟੋ 60 ਫੁੱਟ ਤੱਕ ਮੋਟਰ ਪੈਂਦੀ ਆ ਵੋਟ ਸਾਡੇ ਹੁੰਦਾ ਸਿਰਫ 122
@devbrainch1982
@devbrainch1982 2 года назад
20 HP lai kinna Karhcha aavega veer Ji
@prxxt7368
@prxxt7368 Год назад
ਸਰ, ਪੰਜਾਬ ਵਿੱਚ ਸਰਕਾਰ ਟਿਊਬਵੈੱਲ ਕੁਨੈਕਸ਼ਨ ਨਹੀਂ ਦੇ ਰਹੀ। । ਪਹਿਲਾਂ 2017-2022 ਸਰਕਾਰ ਨੇ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤੇ। ਇਹ ਵੀ ਕੋਈ ਧਿਆਨ ਨਹੀਂ ਦੇ ਰਹੇ । ਜਿਸ ਕਰਕੇ ਬਹੁਤ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਹੈ । Please ਤੁਸੀਂ ਆਪਣੇ ਚੈਨਲ ਤੋਂ ਅਵਾਜ਼ ਚੁੱਕੋ
@uddyraj2963
@uddyraj2963 2 года назад
ਸੇਵਕ ਵੀਰੇ ਮੈਂ ਅਰਾਈਆਂਵਾਲਾ ਵਾਲਾ ਰੋੜ ਫਰੀਦਕੋਟ ਤਿੰਨ ਦੀ ਮੋਟਰ ਲਾਈ ਉਹ ਚਾਰ ਕਿਲੇ ਝੋਨਾ ਪਕਾ ਦਿੰਦੀ
@livechannel752
@livechannel752 Год назад
ਵੀਰ ਜੀ ਤੁਹਾਡਾ ਮੋਬਾਇਲ ਨੰਬਰ ਦਸ ਦਿਓ ਮੇਵੀ ਲਗਵਓਨਾ ਹੈ ਤੋਹਾਡੇ ਤੋ ਜਾਣ ਕਾਰੀ ਲੈਣੀ ਹੈ ਜੀ
@ChamkoursinghBrar-tv8qx
@ChamkoursinghBrar-tv8qx Год назад
Helo vera
@ChamkoursinghBrar-tv8qx
@ChamkoursinghBrar-tv8qx Год назад
Hi
@romeybhullar9767
@romeybhullar9767 2 года назад
ਮੋਨੋ ਪਰਕ ਪੈਨਲ ਏ ਗ੍ਰੇਡ ਦੇ ਲਾਉਣ ਲਈ ਕਹਿਣ ਤੇ ਜਾਨ ਨਿਕਲ ਜਾਂਦੀ ਸੋਲਰ ਠੱਗਾਂ ਦੀ, ਲੱਗਦੇ ਕਿਉਂ ਨਹੀ ਵੀਰ ਤੇਰਾ ਸਟੰਕਚਰ ਘਟੀਆ ਲੱਗਾ ਹੋਇਆ, ਵੀਰੋ ਬਚੋ ਚੋਰਾਂ ਤੋਂ। ਏ ਗ੍ਰੇਡ ਮੋਨੋ ਪਰਕ ਹੀ ਲਵਾਓ ਵਧੀਆ ਕੰਪਣੀ ਦੇ ਟੈਸਟ ਰਿਪੋਟ ਨਾਲ
@jasmeetkaur2017
@jasmeetkaur2017 2 года назад
89i
@simranjeetsinghjeet3992
@simranjeetsinghjeet3992 Год назад
Haha
@DarshanSingh-jz1qo
@DarshanSingh-jz1qo 2 года назад
gursewak Singh ji very good job wehguru ji Mehar karan
@PremSingh-zx7kk
@PremSingh-zx7kk 2 года назад
ਦਰਿਆ ਵਿੱਚ ਕੁਨੈਕਸ਼ਨ ਕਿਉ ਨਹੀ ਮਿਲਦਾ
@gurpreetsinghsidhu9861
@gurpreetsinghsidhu9861 Год назад
ਸੇਵਕ ਵੀਰ ਜੀ ਇਹਦੀ ਕੋਈ ਸੈਟਿੰਗ ਵਗੈਰਾ ਦਾ ਚੱਕਰ ਹੈੈ ਕੋਈ ਆਪਣੇ ਇਥੇ ਡੱਲੇ ਲੱਗੀ ਹੋਈ ਇੱਕ ਮੋਟਰ ਸੋਲਰ ਪੈਨਲ ਵਾਲੀ ਉਹ ਤਾ ਦਿੰਨੇ ਜਿਦਨ ਪੈਨਲ ਅੱਗੇ ਬੱਦਲ ਦਾ ਟੁਕੜਾ ਜਾ ਆਜਾਦਾ ਉਦੇ ਹੀ ਬੰਦ ਹੋ ਜਾਦੀ ਹੈ ਇਹ ਵੀ ਕੀ ਕਹਾਣੀ ਜਾ ਫੇਰ ਆਪਣੇ ਜਗਰਾਓ ਵਾਲੀ ਸਾਇਡ ਪਾਣੀ ਜਿਆਦਾ ਡੂਗੇ ਹਨ
@Laddi91
@Laddi91 2 года назад
ਬਹੁਤ ਵਧੀਆ
@japjisidhu8182
@japjisidhu8182 2 года назад
Vr sade 3 hp da lgea gr de kol aa oss te gr da load chlon lai ki krna pau
@SS-ct4hv
@SS-ct4hv 2 года назад
Vadia jankari sir ji🌹🌹🌹
@jagseerbrar5155
@jagseerbrar5155 2 года назад
Bai j appa es solar te shat wala pakha chalona hove khet kamre ch ta oh kive chaluu gaa jaruur dasyoo
@bluepen215
@bluepen215 2 года назад
Explore more hard working people like him
@savneetsinghrairai6823
@savneetsinghrairai6823 2 года назад
Best solution clean green solutions hope govt should grant subsidy for such products....after it's massely produced prices will come down fast ....future of electricity.....can use chargeble batteries to store energy of anytime use
@sarvensingh1788
@sarvensingh1788 2 года назад
ਬਹੁਤ ਵਧੀਆ ਜੀ ਆਪਣਾ ਆਪ ਈ ਕਰਨਾ ਪੈਣਾ ਕਿਸੇ ਦੀ ਝਾਕ ਨਾ ਰੱਖੋ
@indermaan8750
@indermaan8750 Год назад
Bai G help di lod c dsyo Saade water level 5 feet te aa te 3 HP solar moter lwoni aa ta 3HP di moter naal 4 inchi pani kiwe bnu kine inchi filter paiye te kinne feet tk bor kriye dsyo
@JagtarSingh-fh1xz
@JagtarSingh-fh1xz 2 года назад
ਐਂਨਟੀ ਥੈਪਟੀਕ ਨਟ ਬੋਲਟ ਨੇ ਜੀ ਚੋਰੀ ਵਿਰੋਧੀ🙏
@Gurpreetsingh-yl5fx
@Gurpreetsingh-yl5fx 2 года назад
25 ਸਾਲ ਕਿੱਥੇ ਚੱਲਣਗੀਆਂ ਬਾਈ ਸੋਲਰ ਮੋਟਰਾਂ ਧਰਤੀ ਹੇਠਲਾ ਪਾਣੀ ਤਾਂ ਖਤਮ ਹੋਣ ਜਾ ਰਿਹਾ ਆਉਂਦੇ ਟਾਈਮ ਚ।
@ravinderchoudhary1721
@ravinderchoudhary1721 2 года назад
Sade PSPCL agriculture motora lga tarr 6-7 days toh din raat chal rehiyaa ne . Water level 26 feet toh 35 feet puj giyaa ha g. Pankhu Budhabar Mukerian.
@ravinderchoudhary1721
@ravinderchoudhary1721 2 года назад
Solar pump din ch Kam krde ne pr bijali te Kam kran wali Motor din raat Kam krdi rehndi ha
@nirjansingh9939
@nirjansingh9939 Год назад
Good video. Green Punjab save Punjab
@ManjinderSingh-fd7hq
@ManjinderSingh-fd7hq 2 года назад
Veer g dc motor bare jankari diyo main dc motor Pani ta lagia dekhi a
@sardulsingh5316
@sardulsingh5316 3 месяца назад
Sir40ft tanchi upper Pani lay jayge kee
@jaswindergill3978
@jaswindergill3978 2 года назад
👍👍👍👍👍
@AmarjeetSingh-su3jl
@AmarjeetSingh-su3jl 2 года назад
Plz jrror dseo aapa ghar vaaste lgana aa
@rehalsahib6158
@rehalsahib6158 2 года назад
S s akal ji veer ji jo tose number show kar rehe oo o switch off a ji
@gundeepswag6678
@gundeepswag6678 2 года назад
On grid kron ch kinna kharach aaju inverter lga k
@punjabimusic-nk5su
@punjabimusic-nk5su 2 года назад
J koi chori kr lave panel ???
@amritbains3697
@amritbains3697 2 года назад
Pr paji ehda ik khtra v a amli bnde sher sharh kr skde a I 🤔think
@jagtar9311
@jagtar9311 2 года назад
Thanks veer ji
@razvirsingh640
@razvirsingh640 2 года назад
Good information 👌👌👌👌👍👍
@bluepen215
@bluepen215 2 года назад
Boht vdia
@baljeetsingh2647
@baljeetsingh2647 2 года назад
Bht vadiya lageya bai system
@bluepen215
@bluepen215 2 года назад
Great
@SONUKHERA07
@SONUKHERA07 2 года назад
Subsidy kitni aa g
@HarmanSingh-br4qk
@HarmanSingh-br4qk 2 года назад
Awesome video 🙏❤️🙏
@bluepen215
@bluepen215 2 года назад
Good 👍
@AmarjeetSingh-su3jl
@AmarjeetSingh-su3jl 2 года назад
Bhaji 4kw Lai kinna kharcha aavega
@bhajanbhangu4766
@bhajanbhangu4766 Год назад
ਰਾਖੀ ਕਰਨੀ ਪਵੇਗੀ ਚੀਜ ਬਹੁਤ ਵਧੀਆ ਹੈ
@jarnailkang1978
@jarnailkang1978 2 года назад
ਵੀਰ ਜੀ ਇਹ ਚੋਰੀ ਹੋ ਜਾਣਾ ਕਿਉ ਆਪਣੇ ਖੇਤ ਘਰ ਤੋ ਦੂਰ ਨੇ ?
@Nav2126
@Nav2126 2 года назад
Yes this is main problem how to keep it safe from robber or theifs
@bluepen215
@bluepen215 2 года назад
God bless
@darshansingh5265
@darshansingh5265 Год назад
ਵੀਰ ਜੀ ਅਗਰ12#50 ਦੀ ਮੋਟਰ ਹੋਵੇ ਕਿੰਨੇ ਚੈਨਲ ਲੱਗਣਗੇ ਬੋਰ 450 ਫੁੱਟ ਡੂੰਗਾ ਹੋਵੇ
@rajindersinghsaran9294
@rajindersinghsaran9294 2 года назад
Stand channel di galvanisation is not good
@gurjantaulakh1791
@gurjantaulakh1791 Год назад
ਬਹੁਤ ਵਧੀਆ ਜੀ
@palwindersingh3383
@palwindersingh3383 2 года назад
Usha company solar panal awalwle on hear
@KulwantSingh-pe4mf
@KulwantSingh-pe4mf 6 месяцев назад
Good information
@balwantkaur6216
@balwantkaur6216 Год назад
Thanks my brother
@JaspreetSingh-uo5cu
@JaspreetSingh-uo5cu 2 года назад
Paji gharaa de bare solar panel bare dasio
@harjitchauhan3437
@harjitchauhan3437 Год назад
30 hp Lai kina kharcha avega ji
@samrathjot6695
@samrathjot6695 Год назад
Veer g 3te5di motor da kina kharach awega Sade pani 40Feet t hai
@simranjeetsinghjeet3992
@simranjeetsinghjeet3992 Год назад
165000
@harmanmanes9046
@harmanmanes9046 2 года назад
Sade nh chldi 220 fut drivery a
@manindersidhufarmteona3259
@manindersidhufarmteona3259 2 года назад
Level 20 feet a g Ana de
@malkirsingh5550
@malkirsingh5550 Год назад
Badia g
@bluepen215
@bluepen215 2 года назад
Hor v video bnao
@amriksinghsangha8386
@amriksinghsangha8386 Год назад
Gursaibk singh boparai star data Stater ta m pober consent ta bideo bingo top model ta no
@SandeepkumarSandeepkumar-el1wj
Good
@lakhvirsinghdhillon7498
@lakhvirsinghdhillon7498 2 года назад
5 de motor kine de lgu bro subcity mildi a?
@ravinderchoudhary1721
@ravinderchoudhary1721 2 года назад
3 hp da kinna kharcha aawega g, Sade 3 hp da 1,65,000 toh 1,85,000 chal reha . Mukerian Hoshiarpur
@simranjeetsinghjeet3992
@simranjeetsinghjeet3992 Год назад
Veer vfd chyde a thanu 5hp d
@palwindersingh3383
@palwindersingh3383 2 года назад
उषा कंपनी सोलर पैनल अवेलेबल ऑन हेयर
@manvirsingh7522
@manvirsingh7522 Год назад
Cctv camera ਲਾੳ, ਚੋਰਾ ਤੋ ਬਚੋ
@jasbirkaurjasbirkaur7514
@jasbirkaurjasbirkaur7514 Год назад
Beta ji ih barish te Sardi vich vi kam karda hai
@uddyraj2963
@uddyraj2963 2 года назад
ਜੇਲ ਦੇ ਬੈਕ ਸਾਈਡ ਤੇ ਹੈ ਲੰਗਦੇ ਆ ਜਾਣਾ
@sukhpalbhullar3990
@sukhpalbhullar3990 2 года назад
Kihna ne lai c bai
@harbansbenipal1569
@harbansbenipal1569 Год назад
Rate7, 5 moter the
@chahalsingh4892
@chahalsingh4892 Год назад
ਤਿੰਨ ਏਕੜ, ਸੱਠ ਫੁੱਟ ਡੂੰਘਾ ਪਾਣੀ ਵਾਸਤੇ ਕਿੰਨੀ ਪਾਵਰ ਦੀ ਮੋਟਰ ਲੱਗੂ ? ਕਿੰਨਾ ਖਰਚਾ ਹੋਵੇਗਾ ?
@Lalchand_sharma
@Lalchand_sharma Год назад
5 power di chal jandi aa yrr
@kirnjeetkaurpendochannelyo2920
@kirnjeetkaurpendochannelyo2920 2 года назад
Kad lo Pani dharti vicho aun wale time te kise nu Pani ni milna
@amrindersandhu1613
@amrindersandhu1613 2 года назад
Hor ki kriye phir jhona hun majboori ban gi Sadi pehla bt cotton beejde si oh kheti hun gulabi sundi ne khatam karti
@kirnjeetkaurpendochannelyo2920
@kirnjeetkaurpendochannelyo2920 2 года назад
Maki la do veer ji jdo pani khatm ho giya fer vi tan kuchh kro ge bijo ge kuchh tan
@amrindersandhu1613
@amrindersandhu1613 2 года назад
@@kirnjeetkaurpendochannelyo2920 makki Saade area ch hundi ni saade khet halki mitti aale ne te bore Wale Pani vi bahut maade ne
@jatt9230
@jatt9230 2 года назад
Amrinder Sandhu hlki mitti ch vdia ho jandi makki par krcha jade makki da bchda kosh ni kyi war poore poore msi hunde
@avtarsingh9220
@avtarsingh9220 Год назад
Babu
@sushilsingh5782
@sushilsingh5782 2 года назад
Sewak g apna mob no send karna
@navsandhu6152
@navsandhu6152 2 года назад
Sharm.kar.datrti.da.pane.ha.ne
@khushpreetchhokran
@khushpreetchhokran 2 года назад
sewak vire tuhada mobile number de g 7,5 hp di thodi detail leni c 🙏🙏
@parmveergill2309
@parmveergill2309 2 года назад
veer ji apna connect number dseo asi information leni aa
@hr24aale87
@hr24aale87 2 года назад
हमारे खेत में गौतम कम्पनी का 10 hp का सोलर वाटर पंप लगा है जो कि हरियाणा सरकार की सब्सिडी स्किम के तहत लगा ह । हमने 114000 (25%) रु दिए बाकी 75% सरकार द्वारा सब्सिडी दी गई जिसका वीडियो लिंक ये है ru-vid.com66vMtcGZPcU?feature=share ru-vid.com66vMtcGZPcU?feature=share
@AmanGrewal-dj6nw
@AmanGrewal-dj6nw 2 года назад
Kitne fitt te
@hr24aale87
@hr24aale87 2 года назад
@@AmanGrewal-dj6nw 70 ते पानी 30 फ़ीट फिल्टर ह कुल 100 फ़ीट के करीब
@SandeepSingh-0009
@SandeepSingh-0009 2 года назад
👍👍👍👍👍
Далее
Красиво, но телефон жаль
0:32
Просмотров 1,5 млн
Aura 879dsp новинка и хит
0:48
Просмотров 188 тыс.