Тёмный

ਸ਼ਹਿਰ ਵਿੱਚ ਰਹਿੰਦੇ ਹੋਏ ਵੀ ਇਹ ਜੋੜੇ ਨੇ ਘਰ ਨੂੰ ਬਣਾਇਆ ਜੰਗਲ 

Bird Lover Sandeep Malwa
Подписаться 4,2 тыс.
Просмотров 20 тыс.
50% 1

#muktsarsahib #punjab #savebirds #saveplants #savewater #savesnake #sandeepdhaula #punjabifarmers #pindawale #village #villagelife #city #oldisgold #culture

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 31   
@ajitpandher181
@ajitpandher181 Месяц назад
ਬਰਾੜ ਸਾਹਿਬ ਜੀਓ, ਸਤਿ ਸ਼੍ਰੀ ਅਕਾਲ। ਬੇਨਤੀ ਹੈ ਕਿ ਆਪਣੇ ਕਮਰਿਆਂ ਵਿੱਚ ਕਾਲੀ ਫਿਨਾਇਲ ਦਾ ਪੋਚਾ ਜਰੂਰ ਲਾਇਆ ਕਰੋ ਤਾਂ ਕਿ ਕਮਰਿਆਂ ਵਿੱਚ ਸੱਪ ਨਾ ਆਵੇ। ਰਵਾਇਤੀ ਰੁੱਖਾਂ ਦੇ ਪ੍ਰੇਮੀ ਡਾਕਟਰ ਰਜਨੀਸ਼ ਕੁਮਾਰ ਵਰਮਾਂ ਦੀਆਂ ਸੇਵਾਵਾਂ ਦਾ ਲਾਭ ਉਠਾਉਣਾਂ ਚਾਹੀਦਾ ਹੈ।
@natureandflowers376
@natureandflowers376 Месяц назад
ਧੰਨਵਾਦ ਜੀ,ਕਮਰਿਆਂ ਵਿੱਚ ਨਹੀਂ ਜਾਂਦੇ ਜੀ।
@karanmehra655
@karanmehra655 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੁਦਰਤ ਨਾਲ ਜੁੜਿਆਂ ਨੂੰ ਕੁਦਰਤ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@gardningking5555
@gardningking5555 Месяц назад
ਬਹੁਤ ਵਧੀਅਾ ਓਪਰਾਲਾ ❤❤❤
@amanbraich7728
@amanbraich7728 Месяц назад
Ehna dovan di soch te mehant nu salaam, eho jehay changay banday milday ni aam
@KhushwantSingh-ht5qe
@KhushwantSingh-ht5qe Месяц назад
ਮੈਨੂੰ ਵੀ ਬਹੁਤ ਸੌਂਕ ਐ,ਤੇ ਬਹੁਤ ਬੂਟੇ ਲਾਏ ਐ
@supinderkaurgill2371
@supinderkaurgill2371 Месяц назад
ਬਹੁਤ ਵਧੀਆ ਕੰਮ ਐ ਧੰਨਵਾਦ ਤੁਹਾਡਾ ਜੀ ਕੁਦਰਤ ਨੂੰ ਬਹੁਤ ਨੇੜੇ ਰੱਖਿਆ ਹੋਇਆ ਜੀ
@jaswinderkhehra663
@jaswinderkhehra663 Месяц назад
ਬਹੁਤ ਵਧੀਆ ਜੀ
@Kartoon260
@Kartoon260 Месяц назад
ਬਹੁਤ ਸੋਹਣੀ ਵੀਡੀਓ ਜੀ, ਬਹੁਤ ਵਧੀਆ ਸੋਚ, ਭੈਣ ਅਤੇ ਬਾਈ ਜੀ ਜਿਉਂਦੇ ਰਹੋ ਜੀ, ਚੈਨਲ ਖੁੰਢ ਪੰਜਾਬ ਦੇ ਤੌ
@satwantchahal5042
@satwantchahal5042 Месяц назад
❤❤ बहुत ही सुन्दर है
@kulwinderkaur5428
@kulwinderkaur5428 Месяц назад
ਬਹੁਤ ਹੀ ਵਧੀਆ।
@Kitchengarden134
@Kitchengarden134 Месяц назад
ਬਹੁਤ ਹੀ ਵਧੀਆ ਉਪਰਾਲਾ ਚੁਣਿਆ ਤੁਸੀਂ ਔਰ ਮੈਂ ਵੀ ਕਈ ਸਾਲਾਂ ਤੋਂ ਕੁਦਰਤ ਦੇ ਤੇ ਨੇਚਰ ਦੇ ਕਰੀਬ ਰਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਕਿ ਇਸ ਮਾਡਰਨ ਜੁੱਗ ਦੇ ਵਿੱਚ ਅਸੀਂ ਕੁਦਰਤ ਦੇ ਨਜ਼ਾਰਿਆਂ ਦੇ ਨਾਲ ਅੰਗ ਸੰਗ ਜੀ ਸਕੀਏ😊
@BirdLoverSandeepMalwa
@BirdLoverSandeepMalwa Месяц назад
@@Kitchengarden134 ki tuhadi interview kr sakde g?
@Kitchengarden134
@Kitchengarden134 Месяц назад
@@BirdLoverSandeepMalwa hng but after sometime sir because i main new house sift howagi fer
@sarbbrar4173
@sarbbrar4173 Месяц назад
Very good Brar Saab 👌👌👌
@BaldevSingh-us4dg
@BaldevSingh-us4dg Месяц назад
Bahot badhia
@MandeepSingh-j7d
@MandeepSingh-j7d Месяц назад
👍❤️
@lovepreetsingh7067
@lovepreetsingh7067 Месяц назад
Good 👍😊
@SukhwinderSingh-j4v
@SukhwinderSingh-j4v Месяц назад
Barry good
@surinderatwal6412
@surinderatwal6412 Месяц назад
Bhuhat wdia hi g.
@rupindersidhu6369
@rupindersidhu6369 Месяц назад
So nice
@ManmohanSingh-ew4dp
@ManmohanSingh-ew4dp Месяц назад
Very nice 👍
@balkaranbrar9627
@balkaranbrar9627 Месяц назад
ਧੰਨਵਾਦ ਸੰਦੀਪ ਜੀ ❤
@KaramSingh-nt2th
@KaramSingh-nt2th Месяц назад
Very good 👍🙏🙏
@rajangrover67
@rajangrover67 Месяц назад
Very impressed by this Lovely n educated couple! Given a chance, would like to visit them and learn more about the plants.. Regards
@harbanssingh4500
@harbanssingh4500 Месяц назад
Bahut badhiya kudrat naal piaar.
@PremSingh-c5n
@PremSingh-c5n Месяц назад
Kudrat nal aena pyar kise virle insan nu hi hunda hai
@hardeepsingh4144
@hardeepsingh4144 Месяц назад
👍🙏
@mangalsingh8905
@mangalsingh8905 Месяц назад
Kye baat he paji Behanji Very Beautiful House Buhat Nolig he Rab Lambi Umar kare
@natureandflowers376
@natureandflowers376 Месяц назад
ਧੰਨਵਾਦ ਜੀ
@PremSingh-c5n
@PremSingh-c5n Месяц назад
Ghar vich rukh bute dekh ke lok sawal karde han ki ih ki dinde han
Далее
Harley Quinn is amazing.  #cosplay #joker#Harriet Quinn
00:11
Harley Quinn is amazing.  #cosplay #joker#Harriet Quinn
00:11