Тёмный

21 ਸਰਕਾਰੀ ਨੌਕਰੀਆਂ, PCS ਤੇ ਤਹਿਸੀਲਦਾਰ ਦਾ ਪੇਪਰ ਪਾਸ, ਅਮਰੀਕਾ ਦਾ ਵੀਜ਼ਾ ਛੱਡ ਜੰਗਲ 'ਚ ਰਹਿੰਦਾ ਬਜ਼ੁਰਗ 

On Punjabi tv
Подписаться 12 тыс.
Просмотров 151 тыс.
50% 1

Опубликовано:

 

13 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 162   
@BaljindersinghBaljinder-gg9ur
@BaljindersinghBaljinder-gg9ur 22 дня назад
ਮੇਰੇ ਵਰਗਾ ਛੋਟੀ ਮੋਟੀ ਨੌਕਰੀ ਤੇ ਹੋਵੇ ਜਾ ਚਾਰ ਕੁ ਕਿੱਲੇ ਜ਼ਮੀਨ ਦੇ ਹੋਣ ਧਰਤੀ ਤੇ ਪੈਰ ਨੀ ਲਾਉਂਦਾ,ਪਰ ਆਹ ਬਜ਼ੁਰਗ ਕਮਾਲ ਦਾ ਹੈ,,,,
@singhrani8267
@singhrani8267 25 дней назад
ਸੱਭ ਦੀ ਆਪਣੀ ਜ਼ਿੰਦਗੀ ਹੈ ਜਿਸ ਚ ਖੁਸ਼ੀ ਮਿਲਦੀ ਹੈ ਜਿਓਣ ਦਿਓ ਐਵੇਂ ਪੁਠੇ ਸਿੱਧੇ ਕੁਮੈਟ ਕਰ ਕੇ ਆਪਣਾ ਦਿਮਾਗ ਖਰਾਬ ਕਰਦੇ ਓ।🎉❤🎉
@harpreetkaur5022
@harpreetkaur5022 17 дней назад
👍👍
@sonyvalu6137
@sonyvalu6137 11 дней назад
❤❤❤❤ਦਿਲ.ਨੂੰ ਖੁਸ਼ੀ ਮਿਲੇ.ਜਿਸ ਤਰ੍ਹਾਂ ਵੀ ਹੋਵੇ
@pamajawadha5325
@pamajawadha5325 8 дней назад
Putha kam bapu karda ghar wali sad gi toka wali machine sab kuj haga eh pind ha vekh nu jungal lagda
@user-fp1nt9sl3v
@user-fp1nt9sl3v 16 дней назад
ਬਾਪੂ ਜੀ ਦੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ। ਪਰ ਬਾਪੂ ਜੀ ਨੂੰ ਕੁੱਲੀ ਵਧੀਆ ਪਾਣੀ ਚਾਹੀਦੀ ਹੈ। ਕਿਉਂਕਿ ਰਹਿੰਣ ਵਾਲਾ ਥਾਂ ਥੋੜੀ ਠੀਕ ਹੋਵੇ। ਦੇਸੀ ਢੰਗ ਨਾਲ ਹੀ ਪਾ ਲੈਣ। ਫਿਰ ਬਾਪੂ ਜੀ ਨੂੰ ਮੀਂਹ ਜਾਂ ਹੋਰ ਮੋਸਮ ਵਿੱਚ ਸੋਖਾ ਹੋ ਜਾਵੇਗਾ। ਬਾਕੀ ਆਤਮਾ ਦੀ ਸ਼ਾਂਤੀ ਦੀ ਗੱਲ ਹੈ।
@DavinderBajwa-ds3gm
@DavinderBajwa-ds3gm 20 дней назад
ਬਾਪੂ ਦਿਆ ਗੱਲਾਂ ਗਿਆਨ ਵਾਲਿਆ ਹਨ ਅਸੀ ਲੋਕ ਕਾਰਾ ਕੋਠੀਏਆ ਵਾਲ਼ੇ ਸੁਖੀ ਨਹੀਂ ਸਾਦਾ ਜੀਵਨ ਜੀਵੋ ਪਹਿਲਾਂ ਲੋਕ ਤਾਹਿ ਸੁੱਖੀ ਸੀ
@balwindersingh4350
@balwindersingh4350 28 дней назад
ਤੁਸੀਂ ਵਾਰ ਵਾਰ ਪੁਛ ਰਹੇ ਹੋ ਕਿ ਟਾਈਮ ਕਿਵੇਂ ਪਾਸ ਕਰਦੇ ਹੋ।ਇਹੋ ਜਿਹੇ ਮਹਾ ਪੁਰਸ ਕੁਦਰਤ ਨਾਲ ਗੱਲ ਕਰਦੇ, ਦਰਖਤਾਂ , ਨਾਲ ਅਤੇ ਪਰਮਾਤਮਾ ਨਾਲ ਆਪੇ ਗਲ,ਬਾਤ ਹੋ ਜਾਦੀ ਹੈ। ਗਿਆਨ ਬਹੁਤ ਹੋਣ ਕਰਕੇ ਜਿਆਦਾ ਚੁਪ ਰਹਿਣਾ ਪਸੰਦ ਕਰਦੇ ਨੇ ਅਤੇ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣਾ ਪਸੰਦ ਕਰਦੇ ਹਨ।,,,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@herbalremediesdiaryshorts1582
@herbalremediesdiaryshorts1582 22 дня назад
Eh ek bimaari hundi aa vere.. depression di ek kisam hundi...manno chahhe na manno...but as a psychologist mainu pakka pata eh banda kiite na kitte psycho person hai.
@narindergill1483
@narindergill1483 12 дней назад
ਖੁਸ਼ ਆਪੇ ਘਰ ਦੀ ਛੱਡ ਗਈ ਜਵਾਕ ਹੈ ਨਹੀਂ ਜਿੱਥੇ ਮਰਜੀ ਰਹੇ ਕੋਣ ਪੁਛਦਾ ਘਰੇ ਕੋਈ ਹੈ ਨਹੀਂ ਜਿਸਦੀ ਜੁਮੇਵਾਰੀ ਹੋਵੇ
@BinduMavi-rq8zh
@BinduMavi-rq8zh 25 дней назад
ਸ਼ਹਿਰ ਮਤਲਬ ਕੇਮੀਕਲ ਵਾਲਾ ਖਾਣਾ, ਬੀਮਾਰੀਆਂ, ਗੰਦੀ ਹਵਾ, ਟ੍ਰੈਫਿਕ, ਸੂਗਰ, ਬਲੱਡ ਪਰੈਸ਼ਰ, ਕੈਂਸਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਬੀਮਾਰੀਆਂ ਸ਼ਹਿਰਾਂ ਅੰਦਰ , ਸ਼ਹਿਰ ਅੰਦਰ ਨੋਕਰ ਹਨ ਗੁਲਾਮ ਲੋਕ, ਸਾਰੀ ਜ਼ਿੰਦਗੀ ਟੈਕਸ ਭਰਦੇ 12-12 ਘੰਟੇ ਕੰਮ ਗੁਲਾਮੀ ਕਰਕੇ ਮਰ ਜਾਂਦੇ ਹਨ, ਸ਼ਹਿਰਾਂ ਵਿੱਚ ਨਾ ਸੋਣ ਦਾ ਸਮਾ ਨਾ ਉਠਣ ਦਾ , ਨਾ ਖਾਣ ਦਾ, ਕੁਦਰਤ ਵਿੱਚ ਚੰਗੀ ਸਿਹਤ
@preetsingh7609
@preetsingh7609 23 дня назад
Fr vehlad mantry chadigarh kio rehde ne😅😅😅
@BinduMavi-rq8zh
@BinduMavi-rq8zh 23 дня назад
@@preetsingh7609 ਕੈਪਟਨ ਅਮਰਿੰਦਰ ਦਾ ਮਹਿਲ ਪਿੰਡ ਸਿਸਵਾ ਵਿਖੇ ਹੈ, ਬਾਦਲ ਦਾ ਬਾਦਲ ਪਿੰਡ, ਬਾਕੀ ਗੁਲਾਮਾਂ ਨੂੰ ਮਿਲਣ ਵਾਸਤੇ ਚੰਡੀਗੜ੍ਹ ਜ਼ਰੁਰੀ ਹੈ
@kahlon899
@kahlon899 22 дня назад
👍
@user-ui4ue6wi7p
@user-ui4ue6wi7p 17 дней назад
Veer pta nhi loka nu kado Samaj aoni hai baba right hai🎉🎉🎉🎉
@ajindersingh835
@ajindersingh835 23 дня назад
ਬਹੁਤ ਪ੍ਰਭਾਵਿਤ ਹੋਇਆਂ ਮੈਂ ਸੰਤੁਸ਼ਟੀ ਤਾਂ ਸਿਕੰਦਰ ਨੂੰ ਵੀ ਨਹੀਂ ਹੋਈ ਸੀ ਢਿੱਡ ਤਾਂ ਦੋ ਰੋਟੀਆਂ ਨਾਲ ਈ ਭਰਨੈ
@hbawa3387
@hbawa3387 21 день назад
ਇਹ ਬੰਦਾ ਆਮ ਨੀ ਹੋ ਸਕਦਾ ।ਵਡੀ ਰੂਹ ਦਾ ਮਾਲਕ ਆ
@LekhRaj-my9xt
@LekhRaj-my9xt 25 дней назад
ਸਬਰ ਸੰਤੋਖ ਤੋਂ ਵੱਡੀ ਕੋਈ ਦੌਲਤ ਨਹੀਂ ਹੈ , ਸਾਵੀ ਪੱਧਰੀ ਜ਼ਿੰਦਗੀ ਹੀ ਸਹੀ ਹੈ ਬਾਕੀ ਤਾਂ ਮਾਇਆਜਾਲ ਹੈ ।
@JeetSingh-lk4fz
@JeetSingh-lk4fz 19 дней назад
ਸਹੀ ਗੱਲ ਅੰਕਲ ਜੀ ਤੁਹਾਡੀ,ਬਿਲਕੁਲ ਸਹੀ ਗੱਲ ਕਹੀ ਜੇ ਤੁਸੀਂ,ਕਨੇਡਾ ਅਮਰੀਕਾ ਦੇ ਲੋਕਾਂ ਨੂੰ ਨਹੋਣ ਧਾਉਣ ਦੀ ਅਕਲ ਨਹੀਂ ਹੈਗੀ ਇੱਥੇ ਗੋਰਿਆਂ ਵੱਲ ਵੇਖ ਕੇ ਲੋਕੀ ਆਪਦੇ ਚੱਤੜ ਧੌਣ ਦਾ ਤਰੀਕਾ ਵੀ ਬਦਲ ਲੈਂਦੇ ਆ ਤੇ ਖੁਦ ਨੂੰ ਮਾਡਰਨ ਕਹਾਉਂਦੇ ਆ ਮੈਂ ਇੱਥੇ ਸਟਡੀ ਵੀਜੇ ਤੇ ਆਇਆ ਦੋ ਸਾਲ ਹੋ ਗਏ ਆ ਮੈਨੂੰ ਕੁੱਤੇ ਵਾਂਗੂ ਭੱਜ ਦੌੜ ਕਰਦੇ ਨੂੰ ਨਾ ਕੁਝ ਬਚਦਾ ਆ ਨਾ ਕੁਝ ਪੱਲੇ ਪੈਂਦਾ ਆ ਬਸ ਹੜਦੂ ਲਾਹਣਤ ਚੱਤੇ ਪੈਰ ਹੀ ਲੱਗੀ ਰਹਿੰਦੀ ,ਇਥੇ ਸਿਰਫ ਤੇ ਸਿਰਫ ਸ਼ੋਸ਼ਾ ਆ ਇਥੇ ਹੋਰ ਕੁਝ ਨਹੀਂ ਹੈਗਾ।
@gurmailsandhu8874
@gurmailsandhu8874 22 дня назад
ਉਦਾਸ ਹੋਏ ਬਿਨਾਂ' ਪਰਮ ਜੀਵਣ ਦੀ ਤਲਾਸ਼" ‌ਕਰਨਾਂ ਬਹੁਤ ਔਖਾ।
@HappyBraronenonly
@HappyBraronenonly 18 дней назад
Wah
@Lakhbirkaur-fw8ku
@Lakhbirkaur-fw8ku 9 дней назад
Right veer
@surkhmandermaanmaan3935
@surkhmandermaanmaan3935 10 дней назад
ਬਾਪੂ ਜੀ ਗੱਲਾਂ ਬਿੱਲਕੁੱਲ ਸਹੀ ਕਰ ਰਹੇ ਹਨ। ਜ਼ਿਆਦਾ ਪੈਸੇ ਵਾਲਿਆਂ ਊ ਨੀਂਦ ਨਹੀਂ ਆਉਂਦੀ
@naviii949
@naviii949 27 дней назад
ਭਗਤਾ ਤੇ ਸੈਸਾਰੀਆ( ਦੁਨਿਆਵੀ) ਦਾ ਕੋਈ ਮੇਲ ਨਹੀਂ l
@Bhawani0908
@Bhawani0908 23 дня назад
ਸਬਰ ਸੰਤੋਖ ਨਿਮਰਤਾ ਇਮਾਨਦਾਰੀ ਕੁਦਰਤ ਵਾਤਾਵਰਣ ਨਾਲ਼ ਜੁੜਨ ਵਾਲ਼ਾ ਬੰਦਾ ਵੱਖ ਦਿੱਸੇ ਗਾ ਪਰ ਉਹ ਸਹੀ ਹੈ ਜੌ ਬਹੁ ਗਿਣਤੀ ਅੱਲਗ ਦਿਸਣ ਵਾਲ਼ਾ ਇੱਕਠ ਬਾਰੇ ਵੀ ਜਾਣਕਾਰੀ ਦਿੱਤੀ ਹੈ ਬਹੁਤ ਵਧਿਆ ਲੱਗਿਆ ਆਪਣੇ ਵਰਗੇ ਇਕ ਹੋਰ ਰੂਹ ਨੂੰ ਵੇਖ ਕੇ ਸਕੂਨ ਦੇ ਰਾਹੀ
@NareshKumar-xd8sn
@NareshKumar-xd8sn 11 дней назад
जीवन में सुख का पैमाना हर किसी का अलग होता है... कोई पदार्थों मे सुख खोजता है... कोई बन्दा इस तरह... कोई मूल्य नही खुसी का...
@ajindersingh835
@ajindersingh835 23 дня назад
ਬਹੁਤ ਵਧੀਆ ਗੱਲਾਂ ਅੰਕਲ ਜੀ ਦੀਆਂ
@khundcharchatv
@khundcharchatv 22 дня назад
ਬਹੁਤ ਵਧੀਆ ਜ਼ਿੰਦਗੀ ਜਿਊਣ ਰਹੇਂ ਹੋ ਜੀ
@user-yx1mi3rj5v
@user-yx1mi3rj5v 4 дня назад
ਚੰਗਾ ਲੱਗਾ ਵਲੋਗ ,, ਨੇਕਾ ਮੱਲ੍ਹਾ ਬੇਦੀਆ
@shivanisharma5562
@shivanisharma5562 27 дней назад
ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@MandeepSingh-nm2qj
@MandeepSingh-nm2qj 24 дня назад
Bai ji 50 hjar licence te lagna dedh do lalh ch 30-06 rifle a jani 500 meter to nishana maardi a kadh do saale da kanda
@gurjindersingh2653
@gurjindersingh2653 23 дня назад
ਮੈਂ ਤੋਹਾਡੀ ਕੋਈ ਮੱਦਤ ਕਰ ਸਕਦਾ?ਪਰ ਤੁਸੀਂ ਕੋਈ ਜਵਾਬ ਹੀ ਨਹੀਂ ਦਿੰਦੇ 🙏
@sourabhsharma6699
@sourabhsharma6699 22 дня назад
​@@gurjindersingh2653hanji vr main v ennu khiac teri help kr diny par aa sala eve cmt he kr k bokhi janda
@Harjot223
@Harjot223 21 день назад
Kihra mangda risvat das ta shi Maan sahb nu
@naunihalsingh4108
@naunihalsingh4108 17 дней назад
ਮੈਨੂੰ ਇਸਦਾ ਆ ਹੀ ਕੂਮੈੰਟ ਤਿੰਨ ਚਾਰ ਸਾਲ ਹੋਗੇ ਦੇਖਦੇ ਨੂੰ ਫਲਾਣਾ ਗੁੰਡਾ ਨਕਸਾ ਪਾਸ ਕਰਨ ਦੀ ਰਿਸਵਤ ਮੰਗਦਾ ਨਕਸ਼ਾ ਪਾਸ ਨਹੀ ਹੋਣ ਦਿੰਦਾ @@sourabhsharma6699
@kamalchaudhary9654
@kamalchaudhary9654 15 дней назад
Salute ❤❤❤❤❤❤
@kuldipdhak7972
@kuldipdhak7972 28 дней назад
Thanks to media showing jungle and baba ji
@jalourSingh-bz4dj
@jalourSingh-bz4dj 29 дней назад
ਇੰਟਰਵਿਊ ਬਹੁਤ ਹੀ ਵਧੀਆ ਸੀਗੀ ਪਰ ਉਹਨਾਂ ਦੇ ਖਾਣ ਪੀਣ ਕਿੱਥੋਂ ਸਮਾਨ ਲਿਆਉਂਦੇ ਆ ਕਿਵੇਂ ਰੋਟੀ ਬਣਾਉਂਦੇ ਆ ਜਿਹੜੀ ਮਸ਼ੀਨ ਖੜੀ ਹੈ ਇਹਦਾ ਕੀ ਪਰਪਜ ਜਦੋਂ ਡੰਗਰ ਹੀ ਨਹੀਂ ਲੱਗੇ ਹਨ ਉਹ ਨਹੀਂ ਦੱਸਿਆ ਬਾਕੀ ਵਧੀਆ ਸੀ
@AmirSingh-n8v
@AmirSingh-n8v 29 дней назад
😂🎉
@biopoint4457
@biopoint4457 28 дней назад
He is more intelligent than phd scholor
@lakhwindersingh-vd8kn
@lakhwindersingh-vd8kn 27 дней назад
ਜੰਗਲ ਦੇ ਨੇੜੇ ਆਬਾਦੀ ਹੋਣੀ ਜਿਸ ਹਿਸਾਬ ਨਾਲ ਵੀਡੀਓ ਵਿੱਚ ਪਿੱਛੇ ਘਰ ਦਿਖ ਰਿਖਾ 16.37 ਤੇ
@KuldeepSingh-bw9mq
@KuldeepSingh-bw9mq 15 дней назад
ਬਾਬਾਂ ਨਜ਼ਾਰੇ ਲੈਦਾ ਪਾਣੀ ਵੀ ਹੈ ਬਿਜਲੀ ਵੀ ਹੈ
@pb07_badhanneeraj
@pb07_badhanneeraj 12 дней назад
​@@lakhwindersingh-vd8knpaji sade pind di video aa bodal berchha di bahut badda pind aa sada jungle dekhan nu lagda aa 😅 Hai ni
@SarwanSingh-z7y
@SarwanSingh-z7y 16 дней назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@avtarsinghsandhu9338
@avtarsinghsandhu9338 17 дней назад
ਸਬਰ ਸੰਤੋਖ ਮਨੁੱਖ ਦਾ ਗਹਿਣਾ ਹੈ ਜੀ ।।
@jawanda362
@jawanda362 23 дня назад
Such a great person too educated nd spiritual ❤ God bless you 💕
@shivcharndhaliwal1702
@shivcharndhaliwal1702 25 дней назад
ਬਾਬੇ ਨੇ ਕੋਈ ਕੱਦੂ ਵਿੱਚ ਤੀਰ ਨਹੀਂ ਮਾਰਿਆ,,, ਕੋਈ ਖਾਸ ਪ੍ਰਾਪਤੀ ਨਹੀਂ,,, ਇੰਟਰਵਿਊ ਬਕਵਾਸ ਸੀ ,,, ਸਮਾਜ ਸੇਵੀ ਬਣਜਾ ,,, ਕਿਸੇ ਸਕੂਲ ਨੂੰ ਲੇਖੇ ਲਾ ਦੇ ਜ਼ਿੰਦਗੀ,,,😢😢😢😢😢😢
@ShamsherSingh-tz3lw
@ShamsherSingh-tz3lw 24 дня назад
ਤੁਸੀਂ ਕਿਸ ਲੇਖੇ ਲਾਈ ਹੋਈ ਆ ਜੀ?
@gurtejsidhu3005
@gurtejsidhu3005 23 дня назад
ਭਗਤ ਨੂੰ ਮਜਾਕ ਨੀ।ਕਰੀ ਦਾ ਪਾਣੀ ਨੂੰ ਤਰਸੇ ਗਾ ਭਰਾ
@jawanda362
@jawanda362 23 дня назад
Tu den lgg ja smaz nu 😂
@herbalremediesdiaryshorts1582
@herbalremediesdiaryshorts1582 22 дня назад
Bilkul bhaji... As a psychologist ..mainu pata hai he is a psycho person..
@herbalremediesdiaryshorts1582
@herbalremediesdiaryshorts1582 22 дня назад
​@@gurtejsidhu3005 nahi vere eh banda dimaagi tor te bimaar aa...Bilkul bhaji... As a psychologist ..mainu pata hai he is a psycho person..
@HarpalSingh-qd5lp
@HarpalSingh-qd5lp 19 дней назад
Bahut badhiya lagga g
@harjitlitt1375
@harjitlitt1375 21 день назад
Great personality
@singh46928
@singh46928 13 дней назад
baut keemti gala baba g dia
@user-ce3md1yx3y
@user-ce3md1yx3y 19 дней назад
ਜੇਕਰ ਆਪਣੀ ਏਨੀ ਲਿਆਕਤ ਨੂੰ ਸਮਾਜ ਭਲਾਈ ਲਈ ਵਰਤਦਾ ਤਾਂ ਬਹੁਤ ਵਧੀਆ ਸੀ ਕਿਉਂਕਿ ਗੁਰਬਾਣੀ ਦਾ ਵੀ ਸਿਧਾਂਤ ਹੈ
@kellygill4265
@kellygill4265 7 дней назад
Waheguru jee!
@sandhulahorie604
@sandhulahorie604 12 дней назад
ਕੋਈ ਵੀ ਮਨੁੱਖ ਬਾਹਰੋ ਥੱਕਿਆ ਟੁੱਟਿਆ ਜਦੋਂ ਘਰ ਆਉਂਦਾ ਹੈ ਆਪਣੇ ਪੁੱਤ ਪੋਤਿਆਂ ਨੂੰ ਦੇਖ ਕੇ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਜਾਨਵਰ ਵੀ ਸਵੇਰੇ ਪਿੰਡਾਂ ਵਿੱਚ ਅਤੇ ਸ਼ਾਮ ਨੂੰ ਆਪਣੇ ਆਹਲਣਿਆਂ ਵਿੱਚ ਜਾਂਦੇ ਹਨ
@rajsidhu7169
@rajsidhu7169 17 дней назад
Bapu ji great person
@Sukhrajsingh21280
@Sukhrajsingh21280 22 дня назад
ਮੇਰੇ ਹਿਸਾਬ ਨਾਲ ਮੂਰਖ ਬੰਦਾ ਘਰਵਾਲੀ ਨੂੰ ਤਲਾਕ ਦੇ ਦਿੱਤਾ। ਅੜੀਅਲ ਸੁਭਾਅ ਦਾ ਬੰਦਾ ਕਹਿ ਸਕਦੇ ਹੋ ਮਾਨਸਿਕ ਰੋਗੀ। ਬਾਕੀ ਜੇ ਬੰਦਾ ਦੁਨੀਆਂ ਦਾਰੀ ਛੱਡ ਕੇ ਜ਼ਿੰਮੇਵਾਰੀਆਂ ਤੋਂ ਭੱਜ ਜਾਵੇ ਹੋਰ ਕਰੇਗਾ ਵੀ ਕੀ ।
@herbalremediesdiaryshorts1582
@herbalremediesdiaryshorts1582 22 дня назад
Bilkul bhaji... As a psychologist ..mainu pata hai he is a psycho person..
@RavinderSingh-by2qr
@RavinderSingh-by2qr 20 дней назад
Murkh ta bro mainu tu vi lgda tainu pta aglea di story da.agla khush ta hey ekalle reh ke tere vrge mere veer saari life mar mar ke katde ne paave sb kujh hove
@npreetkaur13
@npreetkaur13 15 дней назад
ਸਭ ਤੋਂ ਵੱਡੀ ਗੱਲ ਤਾਂ ਏਹ ਆ ਕਿ ਉਹ ਕਿਸੇ ਨਾਲ ਵੀ attached ਨਹੀਂ ਆ... Mentally strong person ਆ ਨਾ ਕਿ ਮਾਨਸਿਕ ਰੋਗੀ 👍🙏 internal peace is the most important thing 😊 ਇਹ ਮਨ ਤੋਂ ਵੀ ਪਾਰ ਦੀਆਂ ਗੱਲਾਂ ਨੇ ❤ ਤਾਹੀਂ ਮੂਰਖ਼ ਲਗਦਾ ਆਪਾਂ ਨੂੰ bc'z ਆਪਾਂ ਮਨ ਦੀਆਂ ਸੱਧਰਾਂ ਦੇ ਦੁਆਲੇ ਘੁੰਮਦੇ ਰਹਿੰਦੇ ਆ
@jagdeepdhaliwal841
@jagdeepdhaliwal841 13 дней назад
So as you
@Lakhbirkaur-fw8ku
@Lakhbirkaur-fw8ku 9 дней назад
Jehre smaaj dunyadaari ch rrh rehe ne..oh kehra teer maar rahe ne......i think he is intelligent person
@yashpalkaur746
@yashpalkaur746 2 дня назад
ਪਿਛੇ ਚਾਰਦੀਵਾਰੀ ਅੰਦਰ ਇਕ ਘਰ ਵੀ ਦਿਖਾਈ ਦੇ ਰਿਹਾ
@worldinfo3232
@worldinfo3232 18 дней назад
ਵਾਹ ਯਾਰਾ । ਘਰਵਾਲੀ ਨੂੰ ਤਲਾਕ ਦੇਣਾ ਮਜਬੂਰੀ ਸੀ । ਤਲਾਕ ਦੇ ਕੇ ਵੀ ਉਸਦੀ ਖਬਰ ਰੱਖਣਾ ਪਿਆਰ , ਫ਼ਿਕਰਮੰਦੀ ਸੀ । ਜਦੋਂ ਉਹਦੇ ਵੱਲ ਨੂੰ ਮੁੜ ਕੇ ਮੁੜਨਾਂ ਚਾਹਿਆਂ ਤਾਂ ਉਹ ਰੱਬ ਕੋਲ ਮੁੜ ਗਈ ਸੀ । ਗਲੋਂ ਲਾਹ ਸਮਾਧੀ ਜੰਗਲ ਦੀ ਵਿੱਚ ਦੁਨੀਆਂ ਦੇ ਤੂੰ ਜਾ ਆ ਭਲਿਆ ਜਾਂ ਸਾਰੀ ਕਾਇਨਾਤ ਨੂੰ ਜੰਗਲ ਦੇ ਬਣਾ ।
@harbhajansinghsekhon2899
@harbhajansinghsekhon2899 23 дня назад
ਰੱਬ ਦੇ ਇਨਸਾਨ ਬਣਾ ਕੇ ਭੇਜਿਆ ਏ, ਇਨਸਾਨ ਬਣ ਕੇ ਤੇ ਗਰਹਿਸਤੀ ਜੀਵਨ ਅਪਣਾ ਕੇ ਭਗਤੀ ਕਰਨੀ ਚਾਹੀਦੀ ਸੀ। ਇਸ ਦਾ ਜੀਵਨ ਵਿਅਰਥ ਹੀ ਚਲਾ ਗਿਆ ਏ। ਬਿਰਥਾ ਜਨਮ ਗਵਾਇਆ।
@ramparbhakar286
@ramparbhakar286 13 дней назад
Good veerji 👌👍❤️
@jagirsandhu6356
@jagirsandhu6356 7 дней назад
ਇਹ ਮੋਜਾ ਮਾਨ ਰੀਆ ਜੀ😂😂
@surindersharma736
@surindersharma736 28 дней назад
Very nice interview
@GurmeetSingh-qb6op
@GurmeetSingh-qb6op 24 дня назад
Great thoughts
@BaldevSingh-mi5lg
@BaldevSingh-mi5lg 25 дней назад
Nanak Mann jeetai Jag Jeet.
@jagbirsingh9900
@jagbirsingh9900 15 дней назад
Bahut achha lga. Changa hunda, ghar andron vi dikha dinde
@shindanijjar8143
@shindanijjar8143 7 дней назад
ਇਸ ਤਰਾ ਦੇ ਲੋਕ ਕੁਦਰਤ ਦੇ ਬਹੁਤ ਨੇੜੇ ਹੁੰਦੇ ਹਨ। ਕੁਝ ਲੋਕ ਐਵੇ ਚਵਲਾ ਮਾਰਨ ਲਗੇ ਹੋਏ ਹਨ।
@makhans5340
@makhans5340 26 дней назад
Dunia to durr banda khush ❤Bhala Kare kartar
@satinderpalsingh6055
@satinderpalsingh6055 25 дней назад
Waheguru ji
@shivcharndhaliwal1702
@shivcharndhaliwal1702 25 дней назад
ਇਸ ਬਾਬਾ ਜੀ ਨੂੰ ਸਲਾਹ ਹੈ ਕਿ ਆਪਣੇ ਦੀ ਪੁੱਤ,ਸਕੇ ਸਬੰਧੀਆਂ ਨਾਲ ਰਹੇ,, ਜੰਗਲ ਵਿੱਚ ਮੱਛਰਾਂ ਵਿੱਚ ਛੰਨ ਪਾਕੇ ਬੇਠਣਾ ਭੱਦਰਕਾਰੀ ਨੀ,, ਰੱਬ ਇਸ ਤਰ੍ਹਾਂ ਨਹੀਂ ਮਿਲਦਾ,, ਮਿਲ ਕੇ ਲੈਣਾ ਵੀ ਕੀ ਹੈ,,, ਰੋਟੀ ਪਾਣੀ ਦਾ ,,,,, ਪੈਨਸ਼ਨ ਆਉਂਦੀ ਹੋਵੇਗੀ,,, ਬਾਬਾ ਜੀ ਪਸ਼ੂਆਂ ਵਾਂਗ ਜੀਵਨ ਬਿਤਾ ਰਹੇ ਹਨ,,, ਦੁੱਧ ਕੋਣ ,,,ਬਾਬੇ ਦੀ ,,ਬਾਬੀ ਨਾਲ ਬਣੀ ਨੀ ਕੱਬਾ ਹੈ ਬੁੜਾ ,,,ਦੇਖ ਕੇ ਵਕਤ ਖਰਾਬ ਕਰਨਾ ਲੱਗਿਆ,,, ਕੋਈ ਨਵਾਂ ਸੱਪ ਨਹੀਂ ਕੱਢਿਆ,,,
@Jassyoutube-gt5vlog
@Jassyoutube-gt5vlog 24 дня назад
ਜਦੋਂ ਤੇਰੇ ਉੱਤੇ ਇਹ ਉਮਰ ਆਉਣੀ ਨਾ ਤੈਨੂੰ ਇਹੀ ਸਵਾਲ ਆਪਣੇ ਆਪ ਨੂੰ ਕਰੀ ਤੂੰ ਹਾਲੇ ਤੇਰੇ ਤੇ ਜਵਾਨੀ ਆ ਹਲੇ ਤੇਰਾ ਖੂਨ ਠਾਠਾਂ ਮਾਰਦਾ ਕੋਈ ਗੱਲ ਨਹੀਂ ਟਾਈਮ ਆਉਣ ਦੇ ਜਿਹੜੇ ਸਕੇ ਸਬੰਧੀਆਂ ਤੋਂ ਗੱਲਾਂ ਕਰਦਾ ਉਹਨਾਂ ਦੇ ਚਿਹਰੇ ਤੋਂ ਖੁਦ ਦੇਖੇਗਾ ਕਿ ਇਹ ਉਹ ਚਿਹਰੇ ਹਾਣੀ ਨਹੀਂ ਜਿਹੜੇ ਮੇਰੇ ਜਵਾਨੀ ਪੈ ਰਹੀ ਸੀ ਪਰ ਹੁਣ ਜੇ ਤੈਨੂੰ ਪਰਮਾਤਮਾ ਵੀ ਆ ਕੇ ਸਮਝਾਵੇ ਤੈਨੂੰ ਸਭ ਕੁਝ ਦਿਖਾ ਦੇਵੇ ਤੂੰ ਤਾਂ ਵੀ ਨਾ ਮੰਨੇ ਕਿਉਂ ਤੇਰਾ ਹਾਲੇ ਖੂਨ ਵਾਲੇ ਮਾਰਦਾ
@SandeepSingh-bw5ee
@SandeepSingh-bw5ee 19 дней назад
Tenu ki pata babu ji di olad ne ahde nal ki kuj kita howega.jiwe da tere sanskar des rahe ne .jiwe d Teri gal baat dasdi hai
@gopichahal3640
@gopichahal3640 23 дня назад
Salute aa
@kuldipdhak7972
@kuldipdhak7972 28 дней назад
Pasand apo apni baba ji nirala banda hai samjh tow bahar hai
@dhruvchaudhary2952
@dhruvchaudhary2952 9 дней назад
❤❤❤
@jassar100
@jassar100 23 дня назад
Satisfied baba ji , good luck. He can live there but he have to clean up that place , doesn’t looks good.
@dalbirsinghbatth6488
@dalbirsinghbatth6488 26 дней назад
ਐਨੇ ਗਿਆਨਵਾਨ ਤੇ ਐਨੇ ਤਿਆਗੀ ਹੋ ਕੇ ਵੀ ਰਬ ਦੀ ਪੂਛ ਨਹੀ ਛੁੱਟੀ ।ਇਨਾ ਨੂੰ ਬੇਨਤੀ ਕਰੋ ਘਰ ਜਾਣ।
@Jassyoutube-gt5vlog
@Jassyoutube-gt5vlog 24 дня назад
ਸਾਰਾ ਕੁਝ ਬਾਬੇ ਨੇ ਚੰਗੀ ਤਰ੍ਹਾਂ ਸਮਝਾਇਆ ਤੂੰ ਖੁਦ ਵੀ ਗਿਆਨੀ ਕਹਿੰਦਾ ਬਾਬੇ ਨੂੰ ਤੇ ਤੂੰ ਕਹਿ ਰਿਹਾ ਵੀ ਪਰਮਾਤਮਾ ਦੀ ਹਾਲੇ ਪੁਛ ਨਹੀਂ ਛੁੱਟੀ ਤੈਨੂੰ ਸਮਝਾਉਣਾ ਇਦਾਂ ਕਾ ਜਿਵੇਂ ਮੱਝ ਮੂਰੇ ਬੀਨ ਵਜਾਉਣੀ
@gurjindersingh2653
@gurjindersingh2653 23 дня назад
​@@Jassyoutube-gt5vlogਬਿਲਕੁਲ ਸਹੀ ਗੱਲ ਏ 16ਆਨੇ ਸੱਚ 👌👌🙏
@darshankumarsharma4917
@darshankumarsharma4917 17 дней назад
money does not mean in all matters...
@MandeepSingh-wn3rc
@MandeepSingh-wn3rc 23 дня назад
Waheguru ji waheguru ji
@kulwinderexarmy
@kulwinderexarmy 9 дней назад
ਸਮਝ ਤੋਂ ਬਾਹਰ
@jakkeyforman
@jakkeyforman 22 дня назад
Lucky. Parsonal.
@rsarora5644
@rsarora5644 9 дней назад
Ik kamra hi pa lavo Sandhu sahib
@HarshLubana-g7r
@HarshLubana-g7r 20 дней назад
SALAAM BABA JI
@jassadhesi730
@jassadhesi730 25 дней назад
Very good y
@boparaipandori
@boparaipandori 28 дней назад
Bai ji interview nice c, Rai Saab de vichaar kmaal de san pr tusi jga da naam ni dasia
@dayalsingh3999
@dayalsingh3999 17 дней назад
Jada padh likh kai aksar esa ho janda hai..... Eh ik achi life ji skde par smaj nu acha msg de skde c youth nu sudar sakde c ik had tak par ki haal hoya piya jada padhn naal dimag aksar jada smjhdar ho janda hai
@jagjeetkaur2996
@jagjeetkaur2996 15 дней назад
So sad 😢
@Baldevsinghnangal-wy9wu
@Baldevsinghnangal-wy9wu 12 дней назад
ਬੈਠਣ ਨੂੰ ਤਾਂ ਦੋ ਬੈਂਚ ਕੋਈ ਮੰਜਾ ਸਕੂਲ ਰੱਖ ੍ਬਾਬਾ।
@Naharsingh-c2n
@Naharsingh-c2n 13 дней назад
🙏🙏🙏🙏🙏
@rashadbatteyblogs1122
@rashadbatteyblogs1122 21 день назад
ਨੌਕਰੀਆਂ ਲੈਂਦਾ ਕਿਉਂ ਸੀ ਜਦੋਂ ਛੱਡਣੀਆਂ ਹੀ ਸੀ Fact ਨਾਲ ਗੱਲ ਕਰਿਆ ਕਰੋ
@singhbindi9806
@singhbindi9806 21 день назад
🙏🙏🙏🙏🙏🙏
@gurmejsingh6139
@gurmejsingh6139 13 дней назад
Patar kar ji pusho ki majburi bani bajurg ih jiwan bateet kar rahe han pls
@thedumbgamerr
@thedumbgamerr 23 дня назад
Jisnu prmatma da moh pai janda hai osnu dunia dia sb chiza vyarth lgn lgjandia jra soch k dekhie aapa v hor jiwa wrge hi a hor sb jeev kudrat de vich jeevan gujarde hn pr asi insaan apnia jroorta boht vdaia hn jiskrke asi kde v kudrat ya prmatma vl dhyan nhi de paunde je baba ji aj kudrat vich jivan gujar rhe hn ta eh da mtlb ehi hai ki ona di is nkli dunia to moh bhang ho gya hai ...
@pamajawadha5325
@pamajawadha5325 8 дней назад
Crona time 2020 vich darda pind to bahar rahn lag gi hou pisa video vich ghar kothi bani hoi n
@HargopalSingh-c1h
@HargopalSingh-c1h 4 дня назад
PATARKAR. SAHIB. SABAL TE. SABAL. DAGI. JANEO. PEHLA. JABAB TA PORA. SUN. LIAA. KARO
@dharamveersingh7627
@dharamveersingh7627 21 день назад
7:00..how much land does a man need ❓-TOLSTOY
@amandeepamandeep8420
@amandeepamandeep8420 14 дней назад
Next part jaldi le ayo
@Jass00086
@Jass00086 16 дней назад
Mnu vnda nlik lag rhe aa j kudrati rhena ta ghar kudrti vna lenda
@ParminderKaur-zm4kw
@ParminderKaur-zm4kw 12 дней назад
Reporter sahib I inni kahli hi aa te interview na krde , sehje naal interview kro
@amanjotsingh3714
@amanjotsingh3714 22 дня назад
Elon Mask ena dukhi a baba😅
@Farmer10f
@Farmer10f 15 дней назад
Physco bnda h eh ehne koi vdda kam ni kita eh jawaka nu pda skda free hor bahut km ne samaj sewa lai
@surjitsingh4841
@surjitsingh4841 15 дней назад
ਪਿੰਡ ਕਿਹੜਾ ਜੀ?
@AkashAkash-r9f
@AkashAkash-r9f 21 день назад
Farida Jungle Ke Upar
@GORAWALIA
@GORAWALIA 19 дней назад
In jungle, what about security?
@singsaab893
@singsaab893 19 дней назад
MIL SADH SANGAT BHAJ KEWAL NAM. 101 SAHIJ PATH KERKE NAJARA LAI
@gurpreetkaler-zw5fb
@gurpreetkaler-zw5fb 22 дня назад
ਮੇਰੇ ਮਾਮਾ ਜੀ ਵੀ ਕੁਲੀ ਵਿੱਚ ਰਹਿੰਦੇ ਹਨ ਅਤੇ 13 ਕਿਲੇਆ ਮਾਲਕ ਹਨ
@onpunjabitv
@onpunjabitv 22 дня назад
Call 9463204658
@RahulBhagat-ll2jy
@RahulBhagat-ll2jy 7 дней назад
Ohdey bachey hege a
@biopoint4457
@biopoint4457 28 дней назад
Patakaar tan pehla odomos lake aauna bhul gya... Hun jake niecil powder bhaluga.. Kha gya macchar😂
@deepsohal
@deepsohal 22 дня назад
Ja ta na karda course je eda e rehna si ehnu Hill pyi khnde a hora kuj ni
@Jassa_.z
@Jassa_.z 16 дней назад
Enia sonia Galla kria ena knowledge Ala bnda te sfeda lai vetha o v eni quantity ch mtlb bhot pani waste
@bhupindersinghbajwa1559
@bhupindersinghbajwa1559 23 дня назад
ਪਿੰਡ ਕਿਹੜਾ ਆ
@bholabrar346
@bholabrar346 25 дней назад
Entarviw krn te address kyo ni dsde
@manmeetsingh1868
@manmeetsingh1868 23 дня назад
ਤਾਣਾ ਬਾਣਾ ਬੁੱਚੜ K P S ਗਿੱਲ ਵਰਗਾ
@SocialExperience-ru6jp
@SocialExperience-ru6jp 24 дня назад
Esdi apni zindagi aa jiwe marjie jie pr esdi interview karn da ki reason aa te na e koi interview wali koi gal aa..
@Itiswhatitis77785
@Itiswhatitis77785 22 дня назад
Reporter tuk tuk tuk interrupt kar riha. Baba ji gal aje end hundi nih, pehla interrupt karda. 😂 ki kahiye. Baba ji said jo beet gya, ohdi gal nahi karna chonde. Reporter mooh chuk ohi swal dohraya😂 Baba ji pass. Reporter 0 Interviewer nu sunan.da chajj nahi. But bolda diarrhea wangu a
@kanwarkaursingh8211
@kanwarkaursingh8211 20 дней назад
ਭਾਈ ਤੂੰ ਬੈਠ ਜਾਹ, ਖੜ੍ਹਾ ਕਿਉਂ ਹੈਂ‌ ?
@deepsohal
@deepsohal 22 дня назад
Fer esto vada befkoof kon ho sakda
@sandhulahorie604
@sandhulahorie604 12 дней назад
ਘਰ ਵੱਲੋਂ ਵਹਿਲਾ ਹੈ ਇਸ ਲਈ ਗੁਰਪ੍ਰੀਤ ਸਿੰਘ ਮਿੰਟੂ ਕੋਲ਼ ਜਾਂ ਅਤੇ ਸੇਵਾ ਕਰ ਇਥੇ ਕੋਈ ਬੀਮਾਰੀ ਲੱਗ ਗਈ ਤਾਂ ਕਿਸੇ ਪਾਣੀ ਵੀ ਨਹੀਂ ਮੂੰਹ ਵਿੱਚ ਪਾਉਣਾ
@dalveerkaur9330
@dalveerkaur9330 22 дня назад
Eh bahut purani video hai
@AshokKumar-tv9oo
@AshokKumar-tv9oo 19 дней назад
Sapp na ldha leyo ..
@dasuyacyclists2222
@dasuyacyclists2222 23 дня назад
Eh mere nal office vich service krde san
@talvindersingh4285
@talvindersingh4285 15 дней назад
Which department
@RahulBhagat-ll2jy
@RahulBhagat-ll2jy 7 дней назад
Eh banda Thora tension wala lagdey
@Ramjatin
@Ramjatin 24 дня назад
Apo apni Soch Apne tareeka nal Zindagi joun da saleeka Baki duniyadari to bhaj ke jungle Ch rehna koi Sahi vichaar nhi je bachiya nu shad ke jungle Ch rehna sab to fudu Kam a ki faida ini study krke je jungle Ch hi rehna c
@HARRYSINGH-lt4pk
@HARRYSINGH-lt4pk 4 дня назад
Ehh banda nu kidaa pta elon musk nu neend nee aandi 😂 bakwas gallaan kr riha
@sourabhsharma6699
@sourabhsharma6699 22 дня назад
Hill gya buda
@user-xj7xb8gf1z
@user-xj7xb8gf1z 25 дней назад
Baba.gi.me.vi.ranea.chuda.thauda.kaul.bitta.italy.
@Ramjatin
@Ramjatin 24 дня назад
😂😂😂😂😂 tenu kon rokda shad ke Italy aaja Vadu jungle a 😂😂😂
Далее
A small kitten was dumped #cat #kitten #cutecat
00:41
A small kitten was dumped #cat #kitten #cutecat
00:41