Тёмный

ਸ਼ੇਰ ਆ ਗਿਆ ਬਰਨਾਲੇ area ਵਿੱਚ ਕਿਸੇ ਨੇ ਦੇਖੀਆਂ ਤਾਂ ਦੱਸੋ। 

ਜੱਸਾ ਧੌਲਾ (Jassa_Dhaula)
Подписаться 2,8 тыс.
Просмотров 133 тыс.
50% 1

Опубликовано:

 

7 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 103   
@varindersingh2664
@varindersingh2664 25 дней назад
ਡ੍ਰੋਨ ਜਹਾਜ ਦੇ ਨਾਲ ਦੇਖ ਲੋ
@japindervet
@japindervet 26 дней назад
ਸਾਡੇ ਵੀ ਆਇਆ ਸੀ, ਚੀਤਾ। ਜਾਂਦਾ ਹੋਇਆ ਮੋਟਰਾ ਦੀਆ ਤਾਰਾਂ ਲਾਹ ਕੇ ਲੈ ਗਿਆ ਸੀ।😂😂😂😂😂😂
@kulwantsinghkulwantsingh3329
@kulwantsinghkulwantsingh3329 16 дней назад
ਭਰਾਵੋ ਜੇਕਰ ਸ਼ੇਰ ਹੁੰਦਾ ਤਾਂ ਅੱਧੀਆਂ ਦੀਆਂ ਕੱਛਾਂ ਟੱਟੀਆ ਨਾਲ ਲਿਬੜੀਆਂ ਹੁੰਦੀਆਂ
@SinghGill7878
@SinghGill7878 26 дней назад
ਜਿਹੜੇ ਹਿਸਾਬ ਨਾਲ ਡਾਂਗਾਂ ਲਈ ਫਿਰਦੇ ਲੱਗਦਾ ਤਾ ਬਿੱਲਾ ਫੜਦੇ ਹੁੰਦੇ ਜਿਵੇਂ ਜੇ ਸੱਚਮੁੱਚ ਹੋਇਆ ਵੀ ਡਾਂਗ ਨਾਲ ਕਿਵੇਂ ਮਾਰਲੋਗੇ ਰਾਈਫਲ ਹੋਣੀਆਂ ਚਾਹੀਦੀਆਂ ਦੋ ਚਾਰ
@sonusandhu4031
@sonusandhu4031 25 дней назад
ਜੰਗਲੀ ਬਿੱਲਾ ਹੋਣਾ
@PreetGur-dl2dw
@PreetGur-dl2dw 25 дней назад
ਮਹਿਕਮੇ ਵਾਲੇ ਆ। ਨੂੰ ਪਤਾ ,ਵੀ 1 ਝਪੱਟ ਵਿੱਚ ਸਭ ਦੀ ਖੋਲ ਦੇਣੀ ਆ ਸੇਰ ਨੇ ਤਾਹੀ ਓਹ ਦੇਖਲੋ ਕਿੰਨੀ ਦੂਰ ਫਿਰ ਦੇ ਆ ,,ਪਿੰਡ ਵਾਲੇ ਚੋੜੇ ਹੋਕੇ ਅੱਗੇ ਜਾ ਰਹੇ ਆ ,ਜੇ 1 ਦੇ ਝਪੱਟ ਮਾਰਤੀ ,ਕਿਸੇ ਨੇ ਘਰੋ ਨਹੀ ਨਿਕਲ ਨਾ ਮੁੜਕੇ
@jaspreetsingh-bs1qm
@jaspreetsingh-bs1qm 26 дней назад
ਪੈਹਲਾਂ ਬਿੱਜੂ ਆਆਇਆ ਸੀ ਫੇਰ ਗੁੱਤ ਪੱਟਣੀ ਹੁਣ ਹਰ ਪਾਸੇ ਸ਼ੇਰ ਸ਼ੇਰ ਆ ਗਿਆ
@user-kv9jg6xo4p
@user-kv9jg6xo4p 26 дней назад
ਉਹ ਬਾਈ ਜੇ ਸ਼ੇਰ ਹੁੰਦਾ ਤੁਸੀਂ ਆਪ ਸੋਚੋ ਇਹ ਲੋਕਾਂ ਨੇ ਖੜਨਾ ਸੀ
@user-kv9jg6xo4p
@user-kv9jg6xo4p 26 дней назад
ਜੇ ਬਾਹਰ ਆਹ ਗਇਆ ਸ਼ੇਰ ਕਿਸੇ ਨੇ ਨੀ ਖੜਨਾ
@cmhappy170
@cmhappy170 23 дня назад
😂😂😂😂
@kirankaur6619
@kirankaur6619 23 дня назад
😂😂😂😂
@harbanssinghmohi8385
@harbanssinghmohi8385 21 день назад
Sher tan mikki dean chalian kha kha ke sava sher ban gaia hun tak
@partapsingh1189
@partapsingh1189 25 дней назад
ਕਹਿੰਦੇ ਸਵੇਰੇ ਸੇਰ ਮੋਟਰ ਤੇ ਇਸਨਾਨ ਕਰਕੇ ਦਾਤਣ ..ਕੂੱਰਲਾ ਕਰਕੇ ਫਿਰ ਸੇਰ ਨੇ ਕਹਿੰਦੇ ਕੇਸ ਕੰਘੇ ਨਾਲ ਸਵਾਰ ਕਿ ਕੰਘੇ ਵਾਲੇ ਵਾਲ ਕਹਿੰਦੇ ਮੋਟਰ ਤੇ ਛੱਡ ਗਿਆ ...ਉਹ ਵਾਲ ਸੈਪਲ ਦੇ ਤੌਰ ਤੇ ਦੇ ਦਿਤੇ.......ਫਿਰ ਨੀ ਪੱਤਾ ਲੱਗਿਆ ਕਿ ਸੇਰ ਪਾਠ ਪੂਜਾ ਕਰਨ ਗਿਆ....ਜਾ ਪੇਟ ਪੂਜਾ .....ਬਾਕੀ ਖੋਜ ਰੱਹੇ ਹਾ ......ਬਾਕੀ ਸੇਰ ਦੇ ਵਾਪਸ ਮੋਟਰ ਤੇ ਆਉਣ ਤੇ ਜੀ
@sukhmankulardiaryfarm
@sukhmankulardiaryfarm 26 дней назад
ਲੱਗ ਲੱਗ ਚੈਨਲਾਂ ਬਾਲੇ ਵਿਊ ਲੈਣਦੇ ਮਾਰੇ ਬਿਡੀਉ ਪਾਈ ਜਾਦੇ ਨੇ ਸੇਰ ਦੇਖੇਆ ਤਾ ਹੈਨੀ ਕਿਸੇ ਬਿਡੀਉ ਵਿੱਚ
@taridhillon3890
@taridhillon3890 19 дней назад
ਹਾ ਹਾ‌ ਹਾ ਹਾ ਲਾ ਲਾ ਲਾ ਲਾ ਲਾ 😅😅😅ਹੈਰਤ😅
@NirmalSingh-bz3si
@NirmalSingh-bz3si 25 дней назад
ਸ਼ੇਰ ਬੋੜਾ ਹੋਵੇ ਬਿਨਾ ਦੰਦਾ ਤੋਂ ਦੰਦੀ ਕਿਸੇ ਦੇ ਵੱਢੀ ਨਾ ਜਾਵੇ ਇਨਾ ਦੀਆਂ ਪਦੀੜਾਂ ਪੈਦੀਆ ਦੇਖਿਆ ਜਾਵੇ ਫਿਰ ਚੋਦੇ ਸ਼ੇਰ ਦੇ?
@pkbhatti2727
@pkbhatti2727 23 дня назад
ਜੇ ਸ਼ੇਰ ਆਇਆ ਸੀ ਤਾਂ ਕਿਸੇ ਨੇ ਦਰਸ਼ਕਾਂ ਨੂੰ ਕਿਓ ਨਹੀ ਦਿਖਾਇਆ
@brargaming6766
@brargaming6766 16 дней назад
ਕਿੱਡੇ ਅਨਾੜੀ ਸ਼ਿਕਾਰੀ ਕੱਠੇ ਹੋਏ ਨੇ, ਸੱਚ ਤਾਂ ਫੇਰ ਮੰਨਾਂਗੇ ਜੇ ਸਾਹਮਣੇ ਦਿਸੇ
@user-kv9jg6xo4p
@user-kv9jg6xo4p 26 дней назад
ਪਿੰਡ ਦੇ ਲੋਕ ਸ਼ੇਰ ਨੂੰ ਫੜ ਰਹੇ ਨੇ 😂😂😂😸😸ਭੋਲੇ ਲੋਕ
@SmilingBrownBear-su6e
@SmilingBrownBear-su6e 21 день назад
😂😂😂
@ramanmalhans2882
@ramanmalhans2882 20 дней назад
ਬਾਈ ਜੀ ਠੀਕ ਹੈ
@SukhjinderSingh-kb5fr
@SukhjinderSingh-kb5fr 19 дней назад
O Bai sher ni, Tendua aa.
@NirmalSinghjawnda
@NirmalSinghjawnda 25 дней назад
ਵੀਰੇ ਸ਼ੇਰ ਤਾਂ ਆਇਆ ਹੀ ਨਹੀਂ
@SmilingBrownBear-su6e
@SmilingBrownBear-su6e 21 день назад
😂ਲੈ ਬੱਕਰੀ ਨੀ ਸੇਰ ਇਹ 😂ਇਹ ਡੱਡੇ ਨੇ ਕੰਮ ਨੀ ਆਣ 😂ਜੇ ਸੇਰ ਵਾਹਰੇ ਆਗੇ😂
@sarbjitsingh5131
@sarbjitsingh5131 23 дня назад
ਆਜੋ,,,,,ਆਜੋ,,,,ਆਜੋ,, ਮੁੜਕੇ,, ਮੀਂਹ,,ਆਉਣ,, ਵਾਲਾਂ ,,,,,ਫੜ ਲਿਆਂ,,,ਫੜ,,, ਲਿਆਂ,,,,ਪਰ,,, ਦਿਖਾਈ,,ਨੀ,,, ਦਿੱਤਾ 😮😮😮😮
@gteji
@gteji 18 дней назад
ਮੈਨੂੰ ਡਰ ਆ ਕਿਸੇ ਵੀਰ ਦੇ ਬੁੰਡ ਤੇ ਦੰਦ ਨਾ ਮਾਰੇ 😢
@davindersingh4327
@davindersingh4327 18 дней назад
ਕਿਆ ਕਿਹਾ ਟੱਟੂ ਪਿੰਡ😂😂😂😂
@ajitsinghharika5963
@ajitsinghharika5963 21 день назад
ਅੰਦਰ ਜਾਣ ਵਾਲੇ ਵੀਰ ਵੀ ਹਥਿਆਰ ਲੈ ਕੇ ਜਾਣ
@majorchahal2854
@majorchahal2854 26 дней назад
ਡਰੋਨਾਂ ਦੀ ਮਦਦ ਨਾਲ ਭਾਲ ਕਰੋ
@gurjeetpalwan3304
@gurjeetpalwan3304 25 дней назад
ਫਿਰੀ ਜਾਣ ਦਿਓ ਯਾਰ ਕਿਉਂ ਇਹ ਨੂੰ ਤੰਗ ਕਰ ਰਹੇ ਓ ਕਰਮਾਂ ਵਾਲੇਓ ਤੁਸੀਂ ਕਿਉਂ ਭਜਾਉਣ ਲੱਗੇ ਹੋ ਕੋਈ ਕੋਈ ਤਾ ਰਹਿ ਗਿਆ ਹੈ
@reshamsingh329
@reshamsingh329 25 дней назад
ਸ਼ੇਰ ਨੇ ਿੲਕ.ਵਾਰ ਬੜਕ.ਮਾਰ ਤੀ.ਤੁਸੀ.ਸਾਰੇ ਨੇ ਭਜ.ਜਾਣਾ
@KrishanSingh-xi1pi
@KrishanSingh-xi1pi 19 дней назад
Bai g bakri ban do je Sher fadna
@rajpalsinghbrar
@rajpalsinghbrar 22 дня назад
ਬਾਈ ਜਾਰ ਇਹੇ ਸ਼ੇਰ ਵਾਲਾ ਵੱਡਾ ਸੀ ਤੇਰੇ ਕੈਮਰੇ ਵਿੱਚ ਆਇਆ ਹੀ ਨਹੀਂ
@gurmeetsinghgurmeetsingh2599
@gurmeetsinghgurmeetsingh2599 25 дней назад
ਝਟਕਾ ਮਸੀਨ ਲਗਾਓ ਖੇਤ ਦੁਆਲੇ
@taridhillon3890
@taridhillon3890 19 дней назад
ਸ਼ੇਰ ਦੇ ਵਾਲਾਂ ਦਾ ਸੈਪਲ ਵੀ ਮਿਲ ਗਿਆ 😅😅😅😅😅😅😅😅😮😮😮
@gurbinderkala9600
@gurbinderkala9600 21 день назад
Kehda ptake chlaye ja rhe ne sher nu baher kadn lyi Rabb na kre j baher a gya fer thoda vi bahut kuj baher aau
@taridhillon3890
@taridhillon3890 19 дней назад
ਟਿੱਕ ਜਾ ਭਰਾਵਾਂ ਤੋ ਹੁਣ ਇੱਕ ਬੱਚਾ ਬਣਾ ਤਾ ਨਾਲ ਸ਼ੇਰ ਦਾ
@sarbjitsingh5131
@sarbjitsingh5131 23 дня назад
ਲਲਲਲਲਲਲਲਲਲਲੈ ਤਾਂ ਦੱਸ ਉਉਉਉਉਉਉਉਉਉਉ,,,ਭਰਾਵੋ ਥੋਨੂੰ,, ਕਿਹਨੇ,,ਆਖ,, ਤਾਂ,,ਕਿ,,ਸੇਰ,,ਮੱਕੀ ,,,ਖਖਖਖਖਖਖਖਖਖਖਾਦਾ,,,,
@khansabb7243
@khansabb7243 20 дней назад
Burj firda bai Malerkotla kol
@sarbjitsingh5131
@sarbjitsingh5131 23 дня назад
ਉਉਉਉਉਉਉ,,ਤੇਰੀ,,,,,,,,😮 ਆਗਿਆ 😮,,, ਆਆਆਆਆਆਆ ਗਿਆ,,, ਉ,,,, ਭੋਲਿਆ,,, ਤੇਰੇ,,, ਪਿੱਛੇ,,ਆਆਆਆ🦆🦆🦆🦆
@RajinderKumar-ne3gi
@RajinderKumar-ne3gi 26 дней назад
Jarur catch karna chahida
@gsbrothers4441
@gsbrothers4441 20 дней назад
Y Sade pind to hi geya
@satvindersingh8185
@satvindersingh8185 23 дня назад
"ਦੇਖੀਆੰ ਨਹੀ ਜੀ/ "ਦੇਖਿਆ" ਲਫਜ ਠੀਕ ਹੈ/
@sonyverma9660
@sonyverma9660 23 дня назад
ਕੀ ਬਣਿਆ ਵੀਰੇ ਦੱਸਿਉ🙏
@SonuSingh-pe5gn
@SonuSingh-pe5gn 19 дней назад
🐆🐆🐆🐅🐅🐅🐅
@jarnailsingh357
@jarnailsingh357 25 дней назад
Patake to bhai gidar derde ne sher ni mere kyal nal.
@Sucha-dl3ye
@Sucha-dl3ye 19 дней назад
ਤਾਜਿਆ ਪੇੜਾ ਤਾਂ ਦਿਖਾ ਦੇ ਯਾਰ
@GurpreetSidhu-g5v
@GurpreetSidhu-g5v 25 дней назад
Sade pind riha eh bhut time
@evilzjassi4101
@evilzjassi4101 23 дня назад
Misala be nal rako Bhai
@JarnailSingh-ef5ir
@JarnailSingh-ef5ir 24 дня назад
ਕੋਈ ਸ਼ੇਰ ਨਹੀਂ ਹੈ ਪੰਜਾਬੀਆਂ ਨੂੰ ਅਕਲ ਦੀ ਘਾਟ ਹੈ ਐਵੈਂ ਅਫਵਾਹਾਂ ਪਿੱਛੇ ਲੱਗ ਜਾਂਦੇ ਹਨ
@ManpreetSingh-gw7tj
@ManpreetSingh-gw7tj 23 дня назад
ਜੈ ਸ਼ੇਰ ਬਾਹਰ ਆ ਗਿਆ ਤਾਂ ਤੇਰੇ ਚੋਬਰਾ ਦਾ ਮੁਅਤ ਨਿਕਲ ਜਾਣਾ
@FatehDeol-yw1go
@FatehDeol-yw1go 26 дней назад
ਧੋੜਾ। ਧੱਲੇ। ਧਿਆਨ। ਰੱਖੇਓ
@tejasween5438
@tejasween5438 22 дня назад
ਜੇ ਸ਼ੇਰ ਆਇਆ ਹੈ ਤਾਂ ਭਗਵੰਤ ਮਾਨ ਨੂੰ ਨਹੀਂ ਪਤਾ ਲਗਿਆ ਬੇਕਸੂਰ ਤਾਂ ਜਲਦੀ ਫੜ ਲੈਂਦੇ ਆ ਹੁਣ ਮਿਲਟਰੀ ਮੰਗਵਾ ਲੋ ਗੱਡੀਆਂ ਭਰ ਭਰ ਆ ਜਾਣਗੇ😅😅😅😅
@majorsingh5405
@majorsingh5405 23 дня назад
Bye vich na bdo makki ch darone nall dekh lo khatra bhut aa bhacha ke raho
@HarpreetSingh-bj2sw
@HarpreetSingh-bj2sw 22 дня назад
ਰਹਿਨ ਦਿੳ ਨੀਕਰ ਨੀ ਛੱਡਣੀ ਜੇ ਆ ਗਿਆ
@ravinderravi8257
@ravinderravi8257 21 день назад
ਛੱਲੀਆਂ ਭੁੰਨ ਕੇ ਖਾਦਾ ਪਿਆ ਹੈ
@varindersingh2664
@varindersingh2664 25 дней назад
ਮੂਵੀ ਵਾਲੇ ਡ੍ਰੋਨ ਨਾਲ
@DeepChahal1313
@DeepChahal1313 23 дня назад
labh nu kite eh bol gwachi aa 😂😂 okha
@TarsemSingh-pt9tf
@TarsemSingh-pt9tf 21 день назад
ਕਿਨੇ ਦਿਨ ਹੋ ਗੲੇ ਕੁਝ ਨੀ ਹੋੲਿਅਾ ਨਾ ਕੋੲੀ ਨਵੀ ਖ ਬਰ
@Davindersingh-iv6uw
@Davindersingh-iv6uw 26 дней назад
This is tiger
@bulletwala678
@bulletwala678 25 дней назад
Tendua huna Bagh ne
@user-so2ql5zx7g
@user-so2ql5zx7g 25 дней назад
Dron di madad lao saare parsasan nu kaho
@khansabb7243
@khansabb7243 20 дней назад
Parso da fir raha rat fer aya
@surindersinghbittu
@surindersinghbittu 26 дней назад
Udna Sher 🐆🐆🐆🐆🐆
@khansabb7243
@khansabb7243 20 дней назад
Bhiya fad liya c rat masa bachya
@Punjabimusice_studiobumpy
@Punjabimusice_studiobumpy 22 дня назад
Shar hunda ta tusi kheta vich iss tarah na phir rehy hundy
@deepKumbarwal
@deepKumbarwal 24 дня назад
Hun ki khe bnda yrr ehnu
@user-js3hb7kc7t
@user-js3hb7kc7t 26 дней назад
Jado shar nal panga panda far Pata lagda ehna vicho Kise na ne Kharna jihre Rola paunde a jado samne a gia raga nu panda o sade pind aia si 10 minta ch karta si Kam shar da
@LakhveerBrar-cq1yr
@LakhveerBrar-cq1yr 20 дней назад
ਪੈੜ ਦੇਖੀ ਆ ਜੇ ਸੇਰ ਦੇਖਿਆ ਕੀ ਬਣੂ
@jass4375
@jass4375 22 дня назад
ਖਾਲੀ ਪੀਪਾ khadkao😂
@neetumohaliproduction
@neetumohaliproduction 21 день назад
ਸੇਰ ਨੀ ਜੰਗਲੀ ਸੂਰ ਆ
@rakkarjatt-zd8oh
@rakkarjatt-zd8oh 23 дня назад
ਬਾਦਰ ਹੋਣਾਂ ...
@manpreetSingh-m2u
@manpreetSingh-m2u 12 дней назад
Ave, joth mari, jnde a, hun dhka, kite a sher
@GurpreetJossan-ml1kx
@GurpreetJossan-ml1kx 22 дня назад
ਜਿਲਾ,ਫਿਰੋਜ਼ਪੁਰ,ਦੇ, ਪਿੰਡ ਚੰਦੜ,ਵਿਚ ਮਹੀਨ,ਮਈ, ਚ, ਆਈਆਂ,ਸੀ,
@JagtarSingh-rm3mi
@JagtarSingh-rm3mi 23 дня назад
ਡਰੋਨ nal dekh lao ਉਪਰੋ
@billasingh7421
@billasingh7421 26 дней назад
😂
@Charnjitdod
@Charnjitdod 24 дня назад
ਕੋਰਾ, ਝੂਠ
@gursangtsingh5236
@gursangtsingh5236 23 дня назад
ਕਾਰ ਤਾ ਲਿਉ ਕੁਝ
@Soni-tt5iv
@Soni-tt5iv 25 дней назад
22 droon nu sadd k dekhlo makki utte
@singhkulwantghh230
@singhkulwantghh230 23 дня назад
Hlo
@user-bi3zr6xw1r
@user-bi3zr6xw1r 18 дней назад
ਘੂਸੇ ਜੱਮਨ ਕੌਲੇ ਕੱਬਣ ਸਾਡੇ ਤੇ ਸੈਰੇ ਨਾ ਬੰਨਣ
@bharatrattna7366
@bharatrattna7366 23 дня назад
dar naal shar hamla kar sakda
@user-sy1kz1dh3x
@user-sy1kz1dh3x 23 дня назад
Dron naal vekhlo
@JarnailSingh-ef5ir
@JarnailSingh-ef5ir 24 дня назад
ਝੂਠ ਬਕਵਾਸ
@SeemaRani-j4l
@SeemaRani-j4l 13 дней назад
Koi ser nhi sale 20din ho gap mari jande ne
@BabbuRandhawa-mi1np
@BabbuRandhawa-mi1np 26 дней назад
ਬਕਵਾਸ ਆ
@sarbbrar4173
@sarbbrar4173 25 дней назад
Right
@kamalubha850
@kamalubha850 25 дней назад
Klan lok ne
@SukhRaj-uu5ee
@SukhRaj-uu5ee 20 дней назад
Ki dikha rahe ho sher fad liya fudu
@UsmanAli-sp8vw
@UsmanAli-sp8vw 21 день назад
मक्खी जो आग लगाओ तुम्हें नाल बाहर आ जावेगा
@harvendersidhu4617
@harvendersidhu4617 23 дня назад
Ser.chuea.mun.ke.gea
@jarnailsingh357
@jarnailsingh357 25 дней назад
Nale kai bhai maki vich hole ho len ge.
@bhagwantdhaliwalbhagwantdh6292
@bhagwantdhaliwalbhagwantdh6292 25 дней назад
Bakvas nhi sachi haiga a
@bikkarsingh338
@bikkarsingh338 20 дней назад
ਕਿਸੇ ਕੋਲ ਡਾਂਗ ਸੋਟਾ ਹੈ ਨਹੀਂ
@ShubneetSinghnaharShubu-cd3gz
@ShubneetSinghnaharShubu-cd3gz 23 дня назад
Je babbar sher hoeya ak ne nahi khadna
@taridhillon3890
@taridhillon3890 19 дней назад
ਹਾ ਹਾ‌ ਹਾ ਹਾ ਲਾ ਲਾ ਲਾ ਲਾ ਲਾ 😅😅😅ਹੈਰਤ😅
Далее
Ne jamais regarder une fille à la plage 😂
00:10
Просмотров 2,1 млн
ЗЕНИТ - РОСТОВ: обзор матча
01:03
Просмотров 137 тыс.
Ne jamais regarder une fille à la plage 😂
00:10
Просмотров 2,1 млн