Тёмный

ਸ਼ੌਕੀ ਜ਼ਿਮੀਦਾਰ ਤੋਂ ਸਿੱਖੋ ਖੇਤੀ ਤੋ ਕਮਾਈ ਦਾ ਤਰੀਕਾ I Learn to earn from farming from this farmer. 

Apni Kheti
Подписаться 359 тыс.
Просмотров 12 тыс.
50% 1

ਮੁਕਤਸਰ ਜ਼ਿਲੇ ਦਾ ਤਰਨਜੀਤ ਸੰਧੂ ਨੇ ਬਾਗਬਾਨੀ ਸਮੇਤ ਹੋਰ ਕਈ ਸਹਾਇੱਕ ਕਿੱਤਿਆਂ ਵਿੱਚ ਕਾਮਯਾਬੀ ਪ੍ਰਾਪਤ ਕਰਕੇ ਆਪਣੀ ਖੇਤੀ ਨੂੰ ਵਧੀਆਂ ਆਮਦਨ ਦਾ ਸ੍ਰੋਤ ਬਣਾ ਲਿਆ ਹੈ,ਵੱਖੋ ਵੱਖਰੇ ਬਾਗ ਸਮੇਤ ਬੱਕਰੀ ਤੇ ਪੋਲਟਰੀ ਕਿੱਤੇ ਨੂੰ ਚੁਣਨ ਦਾ ਕਾਰਨ ਤੇ ਹੋਰ ਕਿਸਾਨਾਂ ਨਾਲ ਆਪਣੇ ਤਜ਼ਰਬੇ ਸ਼ੇਅਰ ਕਰਦਾ ਤਰਨਪ੍ਰੀਤ ਸੰਧੂ।
ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿੱਕ ਕਰੋ:
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/j...
ਆਪਣੀ ਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂ-ਟਿਊਬ ਪੇਜ਼ ਜ਼ਰੂਰ ਸਬਸਕ੍ਰਾਈਬ ਕਰੋ
/ apnikheti
ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur Organic farming certification
• ਆਖਿਰ ਕਿਵੇਂ ਮਸ਼ਹੂਰ ਹੋਇਆ ...
ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme : • ਡੇਅਰੀ ਲੋਨ ਲੈਣ ਦਾ ਪੂਰਾ ...
पशु के गाभिन करवाने के लिए अब खिलाये लड्डू I Animals heat problem Solution : • पशु के गाभिन करवाने के...

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 29   
@ApniKheti
@ApniKheti 4 года назад
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@pirtpalsidhu7919
@pirtpalsidhu7919 4 года назад
50 ਕਿਲੇ ਆਲੇ ਕੋਲ ਤਾਂ ਠੇਕਾ ਈ ਨੀ ਮੁੱਕਦਾ ਬਈ ਪੰਜ ਕਿੱਲਿਆਂ ਦੇ ਜ਼ਿਮੀਂਦਾਰ ਕਿੱਧਰ ਜਾਣਾਂ ਬਾਈ ਜੀ
@jaggibrar651
@jaggibrar651 4 года назад
ਰੇਤਲੇ ਟਿੱਬੇ ਆ ਬਾਈ ,15 -15 ਫੁੱਟ ਉੱਚੇ ,ਮਿੱਟੀ ਚੱਕਣ ਚ ਬੜਾ ਖਰਚਾ ਆਉਣਾ,ਚਾਰ ਸਾਲ ਫਸਲ ਨੀ ਚੱਲਦੀ ,ਇਹ ਬਾਗ ਲਾ ਕੇ ਕਮਾਈ ਕਰ ਰਹੇ ਆ। ਮਿੱਟੀ ਜਦੋ ਮਰਜੀ ਵੇਚ ਲੈਣ ।ਵਿਉਂਤਬੰਦੀ ਨਾਲ ਈ ਚੱਲਣਾ ਕੰਮ।
@jaggibrar651
@jaggibrar651 4 года назад
ਪੰਜ ਕਿਲਿਆਂ ਆਲਾ ਬਹੁਤ ਕੁਛ ਕਰ ਸਕਦਾ ,
@lovepunjab7075
@lovepunjab7075 4 года назад
2 kile wala ki kre phr
@harmangrewal8762
@harmangrewal8762 4 года назад
Bai ji 2kilyea wala vii kar sakda model bot sona dekh ke ayeo jeh
@malkeetsingh-ti4bh
@malkeetsingh-ti4bh 4 года назад
@@jaggibrar651 veer sarkara saath ni dindiya uto labour mehangi aa te nale o nakhre karde.
@kuldeepdhillon3492
@kuldeepdhillon3492 4 года назад
ਬਹੁਤ ਮਿਹਨਤੀ ਕਿਸਾਨ ਆ ਸੰਧੂ ਸਾਬ
@Easylive438Tv
@Easylive438Tv 2 года назад
Good
@beantbrar1155
@beantbrar1155 4 года назад
gud job charnjit ji
@yadvindersingh3163
@yadvindersingh3163 4 года назад
Great going
@jagjeetsinghjagjeetsinghi8596
@jagjeetsinghjagjeetsinghi8596 4 года назад
Very good
@meditationmusic944
@meditationmusic944 4 года назад
Bai tu tan sah hi bht aukhe lay riha sehat wal dhiyan de paise bare fer soch lio
@Singh-mj2eq
@Singh-mj2eq 4 года назад
👍👍
@hackerrym3201
@hackerrym3201 4 года назад
ਵੀਡੀਓ ਵਧੀਆ ਪਰ ਛੋਟੇ ਜਿਮੀਦਾਰ ਦਾ ਇਹਦੇ ਵਿੱਚ ਕਰਨ ਵਾਲਾ ਕੁਸ ਨੀ
@thullaaamli1806
@thullaaamli1806 4 года назад
Bai ji eh wadaa Jamidaar hai chote kishan da vikhoo
@veetsingh774
@veetsingh774 4 года назад
50 kile wala ta sab kuch kr sakda
@fithealth5946
@fithealth5946 4 года назад
8:19 ਤੇ ਕੀ ਕਿਹਾ ਬਾੲੀ ਨੇ ਸਮਝ ਨਹੀ ਲੱਗੀ ਜੀ
@ArshdeepSingh-tq5bt
@ArshdeepSingh-tq5bt 4 года назад
Sir.pig.farming.te.loan.milda.ji.ki.process.a.ji
@jagmohansingh8501
@jagmohansingh8501 4 года назад
Har Kisan day vas di gal nahi... Pasa ta hai nahi kisan kol
@ParamjitSingh-ql7uu
@ParamjitSingh-ql7uu 4 года назад
Bhaji misguide na Karo,gll garib di Karo k o kiddan amir give,na k amir di k o hor kiddan amir hove,,50 acer wala Banda j theka hi lavi jave tan theke de byaj naal hi os da kharch ni mukna,te byaj naal hi kise garib nu kille do kille jamin lai k de sakda,a bhle da kamm a,tuhade te es bande de tarikian nalo Parmatma ne mere dimag vich vadhia tarike pae Han,Baki apni kheti waleyan nu mai kafi Saal pehlan da janda Han,I think ina di niti personal benefit base te hai,na k kise de bhale de tarike naal chalan di,Jo in apni kheti wattsapp da main a os group vich mai ik ena nu idea ditta c sabh de bhale lai par os Bande be mainu block kr ditta c ,te mainu bande di judgment ho gi c k kis niti naal te Kia dimaag na a kamm Karda hai, please don't mind this is practical true happen with me,Mai ajj v tyaar Han os bande naal Inna swalan te gll krn lai ,par sarea de samne
@thullaaamli1806
@thullaaamli1806 4 года назад
Morkh bnaa rhe ho
@JaswinderSingh-yr8ov
@JaswinderSingh-yr8ov 4 года назад
Very bad
@s.inderjeetsaggu1123
@s.inderjeetsaggu1123 4 года назад
Very good
@babbusidhu8022
@babbusidhu8022 4 года назад
Nice
@hindebrar146
@hindebrar146 4 года назад
Good
@merepindmerekhet
@merepindmerekhet 4 года назад
Good
Далее
Пришёл к другу на ночёвку 😂
01:00
Dropping In from the Clouds 🌁
00:17
Просмотров 848 тыс.