Тёмный

ਸਾਧਾਂ ਦਾ ਝੂਠ ਹੋਇਆ ਜਨਤਕ ਭੂਤ ਪ੍ਰੇਤ ਜੁਗਾੜ ਰਾਹੀਂ ਲੁੱਟ ਇਓ ਹੁੰਦੀ ਏ ਖੁਲਾਸੇ ਖੋਜੀ ਡਾ.ਗਿੱਲ ਵੱਲੋਂ (2609) 

Tiwana Radio
Подписаться 117 тыс.
Просмотров 3,4 тыс.
50% 1

ਪਾਖੰਡੀ ਸਾਧਾਂ ਤੋਂ ਇਓ ਪਰਦਾ ਚੁੱਕਿਆ ਗਿਆ
ਖੋਜੀ ਡਾ ਗਿੱਲ ਨੇ ਜਨਤਕ ਕੀਤੀ ਜਾਦੂ ਟੂਣਾ ਮੰਤਰ ਵਿਦਿਆ ਤੇ ਸਭ ਝੂਠ ਨਿਕਲੀ, ਨਾਲ ਪੇਚਾ ਬੀਬੀਆਂ ਕਿਉਂ ਫਸਦੀਆਂ ਨੇ ਸਾਧਾਂ ਦੇ ਜਾਲ ਚ ! ਧਰਮ ਉੱਤੇ ਭਰਮ, ਕਰਮ ਕਾਂਡ ਭਾਰੂ ਕੌਣ ਉਤਾਰੂ ?ਸੁਣਿਓ ਕੋਹਝੇ ਕਿੱਸੇ ਬੂਬਨੇ ਸਾਧਾਂ ਦੇ , ਭੂਤ ਪ੍ਰੇਤ ਜੁਗਾੜ ਰਾਹੀਂ ਲੁੱਟ ਇਓ ਹੁੰਦੀ ਏ ਸੁਣਿਓ ਜ਼ਰਾ #parmindersinghtiwana #tiwanaradio

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 51   
@shah13punjabi
@shah13punjabi 2 месяца назад
ਬਹੁਤ ਵਧੀਆ ਜਾਣਕਾਰੀ ,ਧੰਨਵਾਦ ।
@SatnamSingh-qh3le
@SatnamSingh-qh3le 3 месяца назад
ਇਹ ਆ ਬਾਬੇ ਨਾਨਕ ਦੀ ਸਿੱਖੀ , ਇਹਨਾ ਪਖੰਡੀਆਂ ਦੇ ਭੂਤ ਕੱਢਣ ਦੀ ਜਰੂਰਤ ਆ ,ਧੰਨਵਾਦ ਭੈਣ ਜੀ ,ਧੰਨਵਾਦ ਟਿਵਾਣਾ ਜੀ ।
@balwindersingh-kf4th
@balwindersingh-kf4th 3 месяца назад
ਪ੍ਰਾਇਮਰੀ ਲੈਵਲ ਦੀ ਸਿੱਖਿਆ ਵਿੱਚ ਸਰਲ ਢੰਗ ਨਾਲ ਮਨੋਵਿਗਿਆਨਕ ਸਿੱਖਿਆ ਨੂੰ ਹੋਰ ਉਤਸ਼ਾਹਿਤ ਕਰਨ ਦੀ ਅਤਿ ਜ਼ਰੂਰਤ ਹੈ। ਅੱਜ ਦਾ topic ਬਹੁਤ ਵਧੀ ਆ ਟਿਵਾਣਾ ਸਾਬ੍ਹ
@drmalkeet9076
@drmalkeet9076 3 месяца назад
ਲੋਕ ਧਾਰਾ ਅਤੇ ਲੋਕ ਵਿਸ਼ਵਾਸ ਆਦਿ ਦੀਆਂ ਕਿਤਾਬਾਂ ਪੜੋ ਬਹੁਤ ਜਾਣਕਾਰੀ ਮਿਲਦੀ ਹੈ
@JagsirSingh-ve1kk
@JagsirSingh-ve1kk 2 месяца назад
ਡਾਕਟਰ ਸਾਬ ਸਾਡੇ ਮਾਲਵੇ ਵਿੱਚ ਇਹ ਕੰਮ ਬਹੁਤ ਹੁੰਦਾ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@harjitlitt1375
@harjitlitt1375 3 месяца назад
S S A TIWANA ji. Very interesting and nice video. Good night
@darshansinghmomi6511
@darshansinghmomi6511 3 месяца назад
Very nice information given on Pakhandi Babas work
@rajindercheema4985
@rajindercheema4985 3 месяца назад
ਬੇਵਾਕ ਇੰਦਰਵਿਊ ਧੰਨਵਾਦ 🙏🏻🙏🏻👍👍👌👌🌹🌹
@harpreetbrar7717
@harpreetbrar7717 3 месяца назад
Good information. Congratulations for this
@rambawasidhu8909
@rambawasidhu8909 3 месяца назад
ਬਹੁਤ ਹੀ ਵਧੀਆ ਪ੍ਰੋਗਰਾਮ ਲੈ ਕੇ ਆਏ ਹੋ ਗੁਜਾਰਸ਼ ਇਸ ਤਰਾਂ ਦੀ ਪ੍ਰੋਗਰਾਮ ਲੈ ਕੇ ਆਇਆ ਕਰੋ ਤਾਂ ਜੋ ਸਾਡੇ ਵਰਗਿਆਂ ਨੂੰ ਵੀ ਕੁਝ ਸਿੱਖਣ ਨੂੰ ਮਿਲੇ ਧੰਨਵਾਦ ਡਾਕਟਰ ਸਾਹਿਬ ਦਾ ਧੰਨਵਾਦ ਤੁਹਾਡਾ
@harjitsingh8475
@harjitsingh8475 3 месяца назад
ਡਾਕਟਰ ਸਾਹਿਬ ਭੂਤਾ ਵਾਲੇਆ ਦਾ ਵੱਖੀਆ ਉਧੇੜ ਕੇ ਰੱਖ ਦਿੱਤਾ 👌
@NirmalSingh-ym3qu
@NirmalSingh-ym3qu 3 месяца назад
Bahut hi Wadhia Jankari bharpoor Programe thank you 🙏
@ManvirSingh-ur4yt
@ManvirSingh-ur4yt 3 месяца назад
ਬਹੁੱਤ ਜਾਨਕਾਰੀ ਭਹਭੂਰ ਵਾਰਤਾਲਾਪ
@SukhjinderSingh-mj4ft
@SukhjinderSingh-mj4ft 3 месяца назад
Salute to you my great brother and sister for awaring public
@harjeetsra320
@harjeetsra320 3 месяца назад
ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ ਅਤੇ ਰੂਪਿੰਦਰ ਭੈਣ ਜੀ ਜੀ❤❤❤❤❤
@shallysingh829
@shallysingh829 3 месяца назад
ਬਹੁਤ ਵਧੀਆ ਲੱਗਿਆ 👍
@ManjitSingh-vq4ee
@ManjitSingh-vq4ee 3 месяца назад
ਭੈਣ ਰਪਿੰਦਰਜੀਤ ਕੌਰ ਗਿੱਲ ਜੀ ਬਹੁਤ ਵੱਧੀਆ ਇਟਰਵਿਉ / ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ 🌲🌴🌵🌳🪯🙏
@iqbalmann596
@iqbalmann596 3 месяца назад
ਬਹੁਤ ਹੀ ਵਧੀਆ ਗਿਆਨ ਭਰਪੂਰ ਵਾਰਤਾਲਾਪ ਡਾਕਟਰ ਭੈਣ ਨਾਲ ਹੋਈ ਵੀਰ।
@BalrajsinghSandhu-zp7ob
@BalrajsinghSandhu-zp7ob 3 месяца назад
ਕਮਾਲ ਦੀ ਜਾਣਕਾਰੀ ਦਿੱਤੀ ਭੈਣ ਰੁਪਿੰਦਰ ਗਿੱਲ ਨੇ. ਧੰਨਵਾਦ ਟਿਵਾਣਾ ਸਾਹਿਬ ❤
@JagtarSinghMallhiDaudhar-us5pt
@JagtarSinghMallhiDaudhar-us5pt 3 месяца назад
Tiwana sab sat sri Akal ji
@jagjeetbrar2351
@jagjeetbrar2351 3 месяца назад
Vadhiya program baiji thanks 🙏🙏
@Maansinghmahandwan-q2c
@Maansinghmahandwan-q2c 3 месяца назад
👍👍
@kamaljeetsidhu3060
@kamaljeetsidhu3060 3 месяца назад
ਗੁਰੂ ਨਾਨਕ ਨੂੰ ਸਮਝ ਲਵੋ ਜਾਂ ਵੀਰ ਗੁਰਬਾਣੀਂ ਦੀ ਹਰ ਗੱਲ ਕਾਮਰੇਡਾਂ ਵਾਲੀ ਗੱਲ ਹੈ। ਗੁਰਬਾਣੀ ਦੀ ਹਰ ਗੱਲ ਵਿੱਚ ਤਰਕ ਹੈ। ਮੈਨੂੰ ਤਾਂ ਕਾਮਰੇਡ ਕਹਾਉਣ ਵਿੱਚ ਖੁਸ਼ੀ ਹੁੰਦੀ ਹੈ।
@Vickykhangura117
@Vickykhangura117 3 месяца назад
Very good program
@Gurlalsinghkang
@Gurlalsinghkang 3 месяца назад
ਟਿਵਾਣਾ ਬਾਈ ਜੀ 🙏🙏
@updeshgill4736
@updeshgill4736 3 месяца назад
Jagdev kalan my village too. Good job sister
@kamaljeetsidhu3060
@kamaljeetsidhu3060 3 месяца назад
ਟਿਵਾਣਾ ਸਾਹਿਬ ਵੀਰ ਜੀ ਇਸ ਭੈਣ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਰਹੇ ਹਾਂ।
@IqbalSingh-xl5wr
@IqbalSingh-xl5wr 3 месяца назад
Bahut vadhia program
@dyalsaraswati3915
@dyalsaraswati3915 3 месяца назад
10% SWARNO DA ARAKSHAN 90%RESOURCES TE OH PHIR 90%DALIT EH KUDD PSAAR BAL ZANDE HN
@sarbbrar4173
@sarbbrar4173 3 месяца назад
Bhut vdia Tiwana Saab ji 👌
@manoharpalsingh4002
@manoharpalsingh4002 3 месяца назад
181🙏🙏
@BabbuBhullar-kj9jv
@BabbuBhullar-kj9jv 3 месяца назад
Bhut vdia g
@GurnekSingh-l6c
@GurnekSingh-l6c 3 месяца назад
8th Liked🙏 SSA Tiwana 22 ji 👍 From Advocate GS Khaira Ldh.☝️☝️☝️☝️☝️☝️✍️💯
@sarbbrar4173
@sarbbrar4173 3 месяца назад
Sat Shri akal ji 🙏🙏
@GianSingh-e8p
@GianSingh-e8p 3 месяца назад
I told nasik my body in rajera c juge
@GianSingh-e8p
@GianSingh-e8p 3 месяца назад
Asi feropur jine my tdva jabaj deta se
@harmeetsingh4270
@harmeetsingh4270 2 месяца назад
Manu. Too. Dev. Nahi too pater./Jab tak tum. Dartay Rahiu gay Daraney. Daraney miltay.
@GianSingh-e8p
@GianSingh-e8p 3 месяца назад
My servic on denanager vills pianer sasae kola gujreia
@GianSingh-e8p
@GianSingh-e8p 3 месяца назад
Ssa
@sandeepkaur-ol1zz
@sandeepkaur-ol1zz 3 месяца назад
Frabjous🎉🎉
@GianSingh-e8p
@GianSingh-e8p 3 месяца назад
Sit beju mauo saleda darona parchasn
@BaljinderSarao-ub1mj
@BaljinderSarao-ub1mj 3 месяца назад
Mansikta ki a manookh di
@GianSingh-e8p
@GianSingh-e8p 3 месяца назад
Daro pinda kade sir ne dukeda mre nu bhuda marda kio ne
@GianSingh-e8p
@GianSingh-e8p 3 месяца назад
Tareksel sab dasde
@rajindercheema4985
@rajindercheema4985 3 месяца назад
ਜੈ ਟਿਵਾਣਾ
@rajindercheema4985
@rajindercheema4985 3 месяца назад
ਮਾਨਸਿਕ ਰੋਗੀਆਂ ਦਾ ਠਿਕਾਣਾ ਸਾਧਾਂ ਦੇ ਡੇਰੇ।ਮੈਂ ਇਹਨਾਂ ਪਾਖੰਡੀਆਂ ਨੂੰ ਬੜਾ ਨੇੜੇ ਹੋਕੇ ਦੇਖਿਆ ਖਾਸ ਕਰ ਨਾਨਕਸਰੀਆ ਨੂੰ ਜੋ ਪੰਥ ਦੀਆਂ ਜੜ੍ਹਾ ਚ ਚਿੱਟੀ ਸਿਉਂਕ ਮੈਂ ਅਕਸਰ ਕਹਿੰਨਾ। ਲੋਕੋ ਬਚੋ ਨਾ ਕਿਸੇ ਬਾਬੇ ਦੇ ਸਿੱਖ ਬਣੋ ਨਾ ਕਿਸੇ ਲੇਖਕ ਘੱਗੇ ਸੱਗੇ ਦੇ ਬਾਬੇ ਨਾਨਕ ਦੇ ਬਣੋ ਗੁਰੂ ਗੋਬਿੰਦ ਸਿੰਘ ਦੇ
@rajindercheema4985
@rajindercheema4985 3 месяца назад
ਮਾਂ ਦਾ ਬੱਚਾ ਬੱਚਾ ਹੁੰਦਾ ਨਾ ਕਿ ਮੁੰਡਾ ਜਾਂ ਕੁੜੀ ਮੁੰਡਾ ਜਾਂ ਕੁੜੀ ਦਾ ਫਰਕ ਸਮਾਜ ਕਰਦਾ ਮਾਂ ਵੀ ਹੌਲੀ ਹੌਲੀ ਸਮਾਜ ਦੇ ਦਬਾਅ ਚ ਆਕੇ ਫਰਕ ਕਰਨ ਲੱਗਦੀ ਹੈ ਪਰ ਹਾਂ ਜਮਾਨਾ ਬਦਲ ਰਿਹਾ
@GianSingh-e8p
@GianSingh-e8p 3 месяца назад
I told nasik my body in rajera c juge
Далее
КОГДА НАКРОШИЛ НА ПОЛ #shorts
00:19
Тренд Котик по очереди
00:10
Просмотров 302 тыс.
🔥LIVE NOW🔥 Radio Virsa Upgrade TV | 29 Sep 2024
3:14:16
КОГДА НАКРОШИЛ НА ПОЛ #shorts
00:19