Тёмный

ਸਾਰੇ ਪੰਜਾਬ ਚ ਆਉਂਦੇ 6 ਮਹੀਨਿਆਂ ਲਈ CM ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ 

Punjabi Ekta
Подписаться 475 тыс.
Просмотров 19 тыс.
50% 1

ਸਾਰੇ ਪੰਜਾਬ ਚ ਆਉਂਦੇ 6 ਮਹੀਨਿਆਂ ਲਈ CM ਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ
#Punjabiekta #Punjabnews #Bhagwantmann
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter
© Punjai Ekta

Опубликовано:

 

9 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 68   
@manjitsingh-km1mo
@manjitsingh-km1mo 18 дней назад
ਵੈਰੀ ਗੁਡ ਜੀ ਪਰ ਥੋੜੀ ਪ੍ਰਸ਼ਾਸ਼ਾਨ ਤੇ ਸਖ਼ਤੀ ਕਰਨੀ ਪੀਣੀ ਹੈਂ ਇੰਨ੍ਹਾਂ nu ਹੱਡ ਹਾਰਾਮੀ ਪਈ ਹੈਂ ਜੀ
@TuHiTuSatgur
@TuHiTuSatgur 18 дней назад
ਬਿਨਾਂ ਰਿਸ਼ਵਤ ਦਿੱਤੇ ਬਹੁਤ ਬੱਚੇ ਭਰਤੀ ਹੋਏ ਨੇ ਇਸ ਸਰਕਾਰ ਦੇ ਰਾਜ ਚ ਅਸੀਂ ਘਰੇ ਗੱਲਾਂ ਕਰ ਰਹੇ ਸੀ ਪਰ ਸਿਰਫ ਪੜ੍ਹਾਈ ਕਰਕੇ ਸਰਟੀਫਿਕੇਟ ਹੀ ਨੀ ਲੈਣਾ ਹੁੰਦਾ ਟੈਸਟ ਪਾਸ ਕਰਨਾ ਪੈਂਦਾ ਮੇਰੇ ਚਾਚੇ ਦਾ ਮੁੰਡਾ ਕਿੰਨੇ ਸਾਲਾਂ ਤੋਂ ਦਿਹਾੜੀਆਂ ਕਰਦਾ ਸੀ ਮਿਸਤਰੀ ਨਾਲ਼ ਹੁਣ ਬੈਂਕ ਚ ਕਰਦਾ ਜੌਬ ਸਾਡੇ ਹੋਰ ਬੱਚੇ ਵੀ ਮਿਹਨਤ ਕਰ ਰਹੇ ਨੇ
@RafiqMohamad-wr3ek
@RafiqMohamad-wr3ek 18 дней назад
Good job maan sarkaar zindabaad
@jassbatth167
@jassbatth167 19 дней назад
Mann sahb jindabad bhagwant maan g
@manjitsingh-km1mo
@manjitsingh-km1mo 18 дней назад
ਇੱਕ ਬੇਨਤੀ ਹੈਂ ਜੋ1100 ਪ੍ਰੋਫੈਸਰ ਗੰਭੀਰ ਪੁਰ 10 ਮਹੀਨੇ ਤੋਂ ਧਰਨਾ ਲਾਈ ਬੈਠੈ ਉੰਨਾ ਦੀ ਵੀ ਸੁਣੋ ਜੀ ਬਹੁਤ ਜ਼ਰੂਰੀ ਹੈ ਮੁੱਖ ਮੰਤਰੀ ਸਾਹਿਬ ਜੀ
@JagdeepSingh-tj4is
@JagdeepSingh-tj4is 18 дней назад
ਬੱਸ ਦਾ ਕਿਰਾਇਆ ਲੋੜ ਬੰਦ ਪਰਵਾਰਾਂ ਦਾ ਹੀ ਮੁਆਫ਼ ਹੋਣਾ ਚਾਹੀਦਾ ਹੈ
@Goldenpunjab2024
@Goldenpunjab2024 19 дней назад
ਸੀ ਐਮ ਮਾਨ ਸਾਬ ਤੁਸੀਂ ਕੰਮ ਤਾਂ ਬਹੁਤ ਕਰੇ ਨੇ,ਪਰੰਤੂ ਲੋਕਾ ਨੇ ਵੋਟਾਂ ਨਹੀ ਪਾਈਆਂ ,ਕਈ ਪਿੰਡਾਂ ਵਿੱਚ ਪਹਿਲਾ ਨਾਲੋ ਵੋਟਾਂ ਅੱਧੀਆਂ ਰਹਿ ਗਈਆਂ ਨੇ,ਵੋਟਾਂ ਘਟਨ ਦੇ ਕਾਰਣਾਂ ਦੀ ਸਮੀਖਿਆ ਕੀਤੀ ਜਾਵੇ
@RajinderSingh-pz8dt
@RajinderSingh-pz8dt 19 дней назад
ਜੇ ਪੜ ਵੀ ਲੈਂਦੇ ਨੇ ਤਾਂ ਨੌਕਰੀ ਨਹੀ ਤੂਸੀ ਦੇ ਸਕਦੇ ਬਾਹਰਲੇ ਭਈਆਂ ਨੂੰ ਨੌਕਰੀ ਦੇ ਸਕਦੇ ਹੋ ਪਰ ਪੰਜਾਬੀਆਂ ਲਈ ਨਹੀਂ ਕੋਈ ਨੌਕਰੀ ਮਾਂ ਬਾਪ ਮਜਬੂਰ ਹੋ ਕਿ ਬਾਹਰਲੇ ਮੂਲਕਾ ਵਿੱਚ ਧੱਕੇ ਖਾਂਦੇ ਨੇਂ
@bharpurjotsingh1093
@bharpurjotsingh1093 19 дней назад
Good CM sahab
@JagdeepSingh-tj4is
@JagdeepSingh-tj4is 18 дней назад
ਮਾਨ ਸਾਹਿਬ ਹੁਣ ਗੱਲਾਂ ਨਾਲ ਨਹੀਂ ਸਰਨਾ ਤੁਸੀਂ ਕਹਿੰਦੇ ਹੋ ਕਿ ਗਰੀਬੀ ਬੱਚੇ ਚੁਕਣਗੇ ਪਰ ਜਿਹਦੇ ਬੱਚੇ ਨਹੀਂ ਪਰ ਉਹ ਗਰੀਬ ਹੈ ਦੱਸੋਂ ਉਹਦੀ ਗਰੀਬੀ ਕੌਂਣ ਚਮਕੇਗਾ 😅
@jasbirsinghparmar2004
@jasbirsinghparmar2004 19 дней назад
, ਦੋਸਤੋ ਕਿ ਆਪ ਸਰਕਾਰ ਦਾ ਕੰਮ ਠੀਕ ਹੋ ਰਿਹਾ ਹੈ? ਪਰ ਜਿਹੜੇ ਖੁਸ਼ ਅਤੇ ਸਹਿਮਤੀ ਨਹੀਂ ਹਨ ਕਿਰਪਾ ਕਰਕੇ ਇੰਤਜ਼ਾਰ ਕਰੋਂ ਬਰਨਾ ਵੋਟਾਂ ਦੇ ਨਾਲ ਬਦਲ ਦੇਣਾ ਜੀ
@ArvindKumar-to4fb
@ArvindKumar-to4fb 18 дней назад
Asi khush nhi
@manjeetrammanjeet7661
@manjeetrammanjeet7661 18 дней назад
ਗੱਲਾਂ ਅਜਿਹੀਆ ਕਰੋ ਕਿ ਲੋਕ ਭਾਵੁਕ ਹੋ ਕੇ ਵਿਸ਼ਵਾਸ ਕਰ ਲੈਣ 😂😂😂 ਸਾਡਾ cm
@user-dw2hr3mb9f
@user-dw2hr3mb9f 19 дней назад
Mann shive ji panjab na bota keyo nahi ditya App Dil k saf h app k sath parmata h koei bate nahi bhut acha kurta h app app kam kurta jayo fal jarur milega
@iqbalsingh7208
@iqbalsingh7208 19 дней назад
ਬਿੱਲਕੁੱਲ ਹਕੀਕਤ ਹੋਵੇ, ਜਿਵੇਂ ਅੱਜ ਆਈ ਲਿਟਸ ਸੈਂਟਰਾਂ ਦੀ ਫੂਕ ਨਿੱਕਲਣ ਲੱਗ ਗਈ
@iqbalsingh9318
@iqbalsingh9318 19 дней назад
43000 ਨਾਲ ਬੇਰੁਜਗਾਰੀ ਖਤਮ ਹੋ ਗਈ sit 1ਲੱਖ ਨੌਕਰੀਆਂ ਹਰ ਸਾਲ ਦਿਓ
@gurindersingh4199
@gurindersingh4199 18 дней назад
Sir Psssb Mohali driver reatment no 5 2016 final result is out 2021 but no joining letter ✉️ sir help us 🙏🙏🙏
@BalkarSingh-dc1oq
@BalkarSingh-dc1oq 18 дней назад
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@sudeshkumari7260
@sudeshkumari7260 16 дней назад
सुखबीर बादल ने जो किया वोह भी आपके भले का किया आम जनता तो चिट्टे से मारी क्या फायदा अच्छा देखो
@user-oy1ep5ue6t
@user-oy1ep5ue6t 19 дней назад
Bilkul sahi❤❤❤❤
@pardeep1007
@pardeep1007 17 дней назад
Purane ਞਰਕਰ ਕਿਥੇ ਗਏ
@Navi_Queen_Kaur.
@Navi_Queen_Kaur. 19 дней назад
ਪੰਜਾਬੀ ਪੰਜਾਬੀਆ ਦਾ ਸਾਥ ਨੀ ਦਿੰਦੇ
@ParamjeetSingh-rl2gd
@ParamjeetSingh-rl2gd 19 дней назад
ਪਿੰਡ ਅਲੀਵਾਲ ਦਾਖੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇੱਕ ਮਾਸਟਰ ਹੈ ਜੀ
@gurtejsingh6417
@gurtejsingh6417 18 дней назад
Maharaj g teacher we nwe model de lawo schoola ch target dio har school walia nu.
@JaswantSingh-bh8ok
@JaswantSingh-bh8ok 18 дней назад
Good
@savitarani6354
@savitarani6354 18 дней назад
Gernal cast waste bhi same percentage rekho
@prxxt7368
@prxxt7368 19 дней назад
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏wnjwhwheueye7e7eueueheheuafnntwtjwtj5wjeymywjtwtw
@ArvindKumar-to4fb
@ArvindKumar-to4fb 18 дней назад
Noc bare updats kdo dioge
@reginatibayan5124
@reginatibayan5124 19 дней назад
kadu virr ji menu ta dasso
@user-hi6tt3jw4r
@user-hi6tt3jw4r 18 дней назад
Bhagwant maan saab private Wangu Government School wala study level nhi hona Teacher v Educated Hone chaidey wa.....CBSE ICSE Pattren Parivate ch madam lagiya salary kuj nhi Goverment diya teacher nu v load a parivate madam wangu bachey nu mehnat krwon di
@simarjeetsinghbawa1746
@simarjeetsinghbawa1746 18 дней назад
Badal naal de adras school bnao
@jagatpalsingh8904
@jagatpalsingh8904 19 дней назад
Tape Record ch ohi kuch aa jo 6 mahine phla c. ਸਾਰੇ ਬਝੇ ਹੋਏ ਆ, ਕੋਈ ਉੱਠ ਕੇ ਜਾ ਨੀ ਸਕਦਾ। ਮਜਬੂਰੀ ਦਾ ਦੂਜਾ ਨਾਂ ਭਗਵੰਤ ਮਾਨ ਨੂੰ ਸੁਣਨਾ ਹੋ ਗਿਆ।
@nishansingh8951
@nishansingh8951 19 дней назад
ਵੈਰੀ ਗੁੱਡ ਮਾਨਸਾਹਬ,,ਝੰਡਾਜੀਚੱਕਦੋਫੱਟੇ
@Romeygill4989
@Romeygill4989 19 дней назад
Banka ch ta bhiye bethe sada Punjab ch bude mata pita bhut anpad hai me 20 vaar bejat hunde dekhe loke bhiya kolo ek sirf kursi da rob marde bank vale Sade bajruga te je krna ta sade Punjab de bacheya nu ohna kursiya te bithao fer mnaa ge thanu nhi ta tusi v Sadi block list ch je
@raghavtaak6937
@raghavtaak6937 19 дней назад
Shiksha provider the salary increase karo
@gurtejsingh6417
@gurtejsingh6417 18 дней назад
Mare bate nu ta mili nai sara kug p ass kria hai akhir hun usnu forign,country bhej riha sare proof mare kol hai kise ne meri gal nai sune m aap da bhot suporter c.per nirasha e pale pye aa 4:03
@savitarani6354
@savitarani6354 18 дней назад
Har gernal cast wale rich nahi hunde
@AjitSingh-el4gf
@AjitSingh-el4gf 19 дней назад
Akali congress BJP ne kinia naukri diti.75saal nd4saal da ki meil hai.Baan tut gaya hai . SABAR nahi hai
@AmarjeetSingh-pp5xf
@AmarjeetSingh-pp5xf 18 дней назад
Kush ni hona thude kol,galla da khda bnyi jnde o, thude rajendra hospital ch night ja k dekh lio sare mulajam sutte paye hon gy,aur dawiya sariya bahro
@Mathematical522
@Mathematical522 19 дней назад
gupp te gupp sukhe nu saddta 😮😮
@tarandeepsingh1498
@tarandeepsingh1498 19 дней назад
😂😂😂😂😂😂😂😂😂
@vickyvickt1477
@vickyvickt1477 19 дней назад
Nokri balia da kdi vi 1 vi comment ni dekhiya Mann Saab tuhadi video thale
@ramanpreetramanpreet258
@ramanpreetramanpreet258 19 дней назад
sab gallan aa cm saab!kithe a 43000govt jobs sanu vi pta lgye???roads te rulde aa berojgyaar kyu jhoot jhoot sadi jane a😠😠😠
@SukhchainSingh-wz3nv
@SukhchainSingh-wz3nv 18 дней назад
Dete lakadh de munde
@jagbirsingh-jm5ny
@jagbirsingh-jm5ny 19 дней назад
Kacche mulazma nal matrayi ma wala salook kar rahe o. Ona da ki kasoor hai.
@Boxer-x6y
@Boxer-x6y 19 дней назад
😂😂😂😂😂
@hardipsinghgill4494
@hardipsinghgill4494 18 дней назад
ਭੌਂਕਾ
@karambirsinghbal8055
@karambirsinghbal8055 19 дней назад
watawarn thik kardo koi bimaar hi na hove
@subashsandhu2664
@subashsandhu2664 18 дней назад
Very good mann saab
@rajwinder164
@rajwinder164 19 дней назад
Maan saab tusi channi banan lag paye.... Uhni gal karo jinni poori ho jawe ,... Mein party bare lokan nu pushda rahna...lok laahntan ponde ne sabh.... Plz jammen te aajo ... Aap g da pKka voter
@AjitSingh-el4gf
@AjitSingh-el4gf 19 дней назад
Please tell kihri gal Puri nhi kiti hoe 4 saal hoe ne, very good pacca voter but remember no other Government cannot think for better mention of Punjab Hence support maximum support to Bhagwant Maan to save the Punjab A retired class one officer Punjab Government of 78 years old.
@AjitSingh-el4gf
@AjitSingh-el4gf 19 дней назад
Carry on maximum support to Bhagwant Maan to save the Punjab from lotu tolla, Chitte De Bapare, drug, transport, RATA Mafia,TV Mafia.😊
@boharsingh7725
@boharsingh7725 19 дней назад
✅✅✅ 🙏🙏🙏🙏🙏
@simarjeetsinghbawa1746
@simarjeetsinghbawa1746 18 дней назад
School nu cutiyan hi bahot kar raheo
@DalbirSingh-me7qx
@DalbirSingh-me7qx 19 дней назад
Mann ji do tan mahina Tak party katam Fir ke Karo ga gapna Maro Rab noo Jan Dane ha
@Mathematical522
@Mathematical522 19 дней назад
41000 kite job diti prove it
@DarshanSingh-jc8vj
@DarshanSingh-jc8vj 19 дней назад
App khatam ho rahi hai
@tarsemsinghtarsam1731
@tarsemsinghtarsam1731 19 дней назад
ਕੁੱਝ ਨੂੀ ਹੋਣਾ ਸਾਰਾ ਝੂਠ ਏ
@kuldeepchugh1381
@kuldeepchugh1381 19 дней назад
Gap toki janda ha koi kam ne ho raha punjab vich lotta ho rahi ha
@Romeygill4989
@Romeygill4989 19 дней назад
Manu ni lga tusi koi kamm di gal kiti
@kamaljeetsingh-vu1rr
@kamaljeetsingh-vu1rr 19 дней назад
Gapi
@rana7018josan
@rana7018josan 19 дней назад
ਗੱਪੀ ਸਰਕਾਰ
Далее