Тёмный

ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬੀਆਂ ਲਈ ੭ ਵੱਡੇ ਐਲਾਨ CM Bhagwant Maan 7 announcement | Judge Singh Chahal 

The Punjab TV
Подписаться 1,6 млн
Просмотров 95 тыс.
50% 1

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Опубликовано:

 

22 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 166   
@kulwindergill4156
@kulwindergill4156 Месяц назад
ਯਾਰ ਹੱਦ ਹੋ ਗਈ ਆ ਇਹਨਾਂ ਨੂੰ ਪਤਾ ਕਿ ਜਿਮਣੀ ਚੋਣਾਂ ਹੁਣ ਇਨਾ ਸਮਿਆਂ ਦੇ ਵਿੱਚ ਹੋਣੀਆਂ ਪੰਚਾਇਤੀ ਚੋਣਾਂ ਹੋਣੀਆਂ ਮੇਅਰ ਦੀਆਂ ਚੋਣਾਂ ਹੋਣੀਆਂ ਛੇ ਮਹੀਨੇ ਚ ਇਹ ਸਾਰਾ ਕੁਝ ਹੋਣਾ ਪਹਿਲੇ ਇਹ ਢਾਈ ਸਾਲ ਸੁੱਤੇ ਸੀ ਹੁਣ ਕਿਉਂ ਇਹਨੂੰ ਚੇਤੇ ਆਇਆ ਬਸ ਤੇ ਜਿਮਨੀ ਚੋਣਾਂ ਤੇ ਪੰਚਾਇਤੀ ਚੋਣਾਂ ਤੇ ਮਿਹਰ ਦੀਆਂ ਚੋਣਾਂ ਕਰਕੇ ਐਲਾਨ ਹੁੰਦੇ ਆ
@harbhajansingh4281
@harbhajansingh4281 Месяц назад
Ailan hun hi te nahi keete kam te ehna aundia karne shuru kar ditte c.
@pardeepkaur-dc7dw
@pardeepkaur-dc7dw 12 дней назад
MG2p.J
@SharnjitSingh-pm3zt
@SharnjitSingh-pm3zt Месяц назад
ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸੀ ਉਹਨਾਂ ਦੇ ਵਿਚਾਰਿਆ ਦੇ ਨੰਬਰ ਘੱਟ ਨੇ ਉਹ ਕੀ ਕਰਨ ਉਨ੍ਹਾਂ ਨੂੰ ਨੋਕਰੀ ਕੋਣ ਦਉ
@sukhjiwansingh8070
@sukhjiwansingh8070 Месяц назад
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸਰਕਾਰੀ ਹਸਪਤਾਲ ਦੇ ਡਾਕਟਰ ਮਰੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜੀ
@JagtarSingh-wg6wb
@JagtarSingh-wg6wb Месяц назад
2,5 sal vich ta kush nahi kita hun Jalandhar seat dekhai de rahi hai
@MandeepSingh-zy3wb
@MandeepSingh-zy3wb Месяц назад
Aap ni jit di bro
@user-vi4kh3dm4r
@user-vi4kh3dm4r 14 дней назад
ਜਿਹੜੇ ਟੀਰਰ ਮੈਡਮ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਨੇ ਆਪਣੇ ਬੱਚੇ ਤਾ ਉਨਾ ਆਪਣੇ ਬੱਚੇ ਇਨਾ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ ਇਹ ਸਰਕਾਰੀ ਸਕੂਲਾਂ ਵਿੱਚ ਵਿੱਚ ਕਿਉ ਨਹੀ ਲਾਉਦੇ ਇਹ ਵੀ ਇੱਕ ਕਾਨੂੰਨ ਹੋਣਾ ਚਾਹੀਦਾ ਹੈ
@raisingh6073
@raisingh6073 Месяц назад
THIK HA G
@gurindersidhu1625
@gurindersidhu1625 Месяц назад
Man nu ghar na devo ine kabja kr lena Manuke wang
@veterinary110
@veterinary110 Месяц назад
Hospitals ch doctor's tn hnd ni Aaya vdaa
@JaibBhukal
@JaibBhukal Месяц назад
Gud news
@vachitersingh5
@vachitersingh5 Месяц назад
ਹਾਰ ਪੱਕੀ ਆ
@gurindersidhu1625
@gurindersidhu1625 Месяц назад
Man sahib jo katal ho rehe
@user-un5nj8rg6m
@user-un5nj8rg6m Месяц назад
Good,,g
@amangill13226
@amangill13226 19 дней назад
🙏🙏
@GurbachanSinghSidhu-tt3wh
@GurbachanSinghSidhu-tt3wh 14 дней назад
Waheguru ji mehar bakhsah ji mann sahib ji nu 👍💕🙏💕
@ArshdeepSingh-oh4qk
@ArshdeepSingh-oh4qk Месяц назад
ਅਮ੍ਰਿਤ ਪਾਲ ਅਤੇ ਬੰਦੀ ਸਿੰਘਾਂ ਵਾਰੇ ਕੀ ਖਿਆਲ ਹੈ ਨਸ਼ਿਆਂ ਅਤੇ ਬੇਅਦਬੀ ਦਾ ਮਾਮਲਾ ਹੱਲ ਨਹੀਂ ਕੀਤਾ
@rajdeep8519
@rajdeep8519 Месяц назад
Cm sab app de sarkar bhut bahut achi hai ji bhut bahut thanks 🙏
@MandeepSingh-zy3wb
@MandeepSingh-zy3wb Месяц назад
Nsa wali
@rajdeep8519
@rajdeep8519 Месяц назад
Cm nokri ta jindgi vich Ek he bhut hai Tucci nokria dederaho sir Ji thanks 👍
@SHIVU_2010
@SHIVU_2010 12 дней назад
❤❤❤❤
@lsgaming2179
@lsgaming2179 20 дней назад
👏👏👏
@gurindersidhu1625
@gurindersidhu1625 Месяц назад
Man sahib 43ooo hajar nukry di list Jari karo
@user-xk7jf3eo9i
@user-xk7jf3eo9i 26 дней назад
Waheguru ji waheguru ji
@NirmalArts1986
@NirmalArts1986 Месяц назад
ਡੀ ਸੀ ਦਫਤਰ ਵਿੱਚ ਕਦੋਂ ਅਸੀਂ ਮੁੱਖ ਮੰਤਰੀ ਖਿੜਕੀ ਕਦੋ ਸ਼ੁਰੂ ਹੋ ਰਹੀ ਹੈ, ਜੱਜ ਸਿੰਘ ਜਰੂਰ ਦੱਸਿਓ ਜੀ ।
@lsgaming2179
@lsgaming2179 20 дней назад
Bahut badhiya vichar
@GurpreetSingh-ik5om
@GurpreetSingh-ik5om Месяц назад
Kalle Ailaan Maan Hi Na Reh Jaaio Sir Ji
@its__JHUNIR0008
@its__JHUNIR0008 17 дней назад
Very good
@RanjitSingh-wt3ft
@RanjitSingh-wt3ft Месяц назад
ਵੱਡੇ ਵੱਡੇ ਗੱਪ ਮਾਰਦਾ ਭੰਡ
@harbhajansingh4281
@harbhajansingh4281 Месяц назад
Nahi gappa nahi maarda. Gappa te Sukha amli maarda hai.
@Gurmeetsingh-iw8js
@Gurmeetsingh-iw8js Месяц назад
Yes
@gurdevram6447
@gurdevram6447 Месяц назад
Govt should development , it’s duty of govt. 7 deceleration is good if committed to fullfil
@yudhbirsingh6993
@yudhbirsingh6993 Месяц назад
Mann Saheb is feeling the problem He is clear h heart leader God bless his ❤❤
@gorabrar5873
@gorabrar5873 26 дней назад
Bahut badhiya
@user-sx9lo2rg9x
@user-sx9lo2rg9x Месяц назад
ਬੀਬੀਆ ਨੂੰ ਹਜਾਰ ਰੁਪਏ ਅੱਜ ਹੀ ਸੁਰੂ ਕਰ ਕਿਉ ਨੀ ਕਰਦਾ , ਇਹ ਵਾਅਦਾ ਕਰਕੇ ਤੁਸੀ ਸਰਕਾਰ ਬਣਾਈ ਸੀ ਹੁਣ mp ਦੀਆ ਚੋਣਾ ਚ ਵੀ ਵਾਅਦਾ ਕੀਤਾ ਸੀ 11 00 ਦਾ ਹੁਣ ਦਿਉ 1000
@lakhwindersidhu5369
@lakhwindersidhu5369 Месяц назад
Great cm maan saab jindabad
@user-pi3dt4qd1d
@user-pi3dt4qd1d Месяц назад
चाहाल जी सतश्री अकाल मैं वेनतीी करदा हाँ कि तुसीं जल्द लाइव के फोन ते जनता तों सबाल पुछो कि मान सरकार ने पंजाब प्रदेश नु किंनी कु नौकरी दीती जिस तरह तुसीं लाइव हो के कैप्टन अमरिंदर सिंह दी सरकार समय कीता सी
@satyabhakti3955
@satyabhakti3955 Месяц назад
Corruption is main problem and all others are secondary. NOC is only one time.
@BalorsinghGrewal
@BalorsinghGrewal Месяц назад
Balor Singh Grewal
@RaviKumar-eu3iz
@RaviKumar-eu3iz 9 дней назад
ਸਾਡੇ ਪਿੰਡ ਵਿੱਚ ਇੱਕ ਵੀ ਨੌਕਰੀ ਨਹੀਂ ਮਿਲੀ ਨ ਕਿਤੇ ਹੋਰ ਪਿੰਡ ਚ ਜਦੋ ਦੀ ਸਰਕਾਰ ਬਣੀ ਹੈ ਸਾਰੇ ਕੰਮ ਕਾਰ ਠੱਪ ਨਰੇਗਾ ਮਜ਼ਦੂਰਾਂ ਨੂੰ ਵੀ ਘਰ ਬਿਠਾ ਦਿੱਤਾ
@ruplalsehgal1117
@ruplalsehgal1117 Месяц назад
AAP GOVT TE BHAROSA NAHI RIHA
@gurpreet114
@gurpreet114 Месяц назад
ਵੀਰ ਜੀ ਗੱਪਾਂ ਨੇ ਹੋਰ ਕੁੱਝ ਵੀ ਨਹੀਂ
@Lal_singh1
@Lal_singh1 Месяц назад
ਯੂਪੀਐਸਸੀ ਸੈਂਟਰ ਵਿਚ ਦਾਖਲੇ ਤਾਂ ਬਿਹਾਰੀਆਂ ਨੂੰ ਹੀ ਮਿਲਣਗੇ।
@harbhajansingh4281
@harbhajansingh4281 Месяц назад
Tusi har kam nu ulta hi samjhade ho.
@PremKumar-hw4pv
@PremKumar-hw4pv Месяц назад
Elaan mantri kaho
@NarinderSingh-fl8nj
@NarinderSingh-fl8nj 11 дней назад
Ok
@gurindersidhu1625
@gurindersidhu1625 Месяц назад
Ilan mantri
@ThakarSingh-zi5vk
@ThakarSingh-zi5vk 18 дней назад
Bhagwant man ji Sarkar badhiya hai kya Mera Har vote in Anupama
@ThakarSingh-zi5vk
@ThakarSingh-zi5vk 18 дней назад
Badhiya kam kar raha hai Bhagwant man ji
@amarjitsinghbajak-if3ps
@amarjitsinghbajak-if3ps Месяц назад
Alan bilkul shahi hn
@mandeepkaurbutter1154
@mandeepkaurbutter1154 Месяц назад
ਨੌਕਰੀ ਬਾਰੇ ਵੱਡ੍ਝੂਠ
@poonambalachanjotra221
@poonambalachanjotra221 Месяц назад
What happened about sand mines? where is1000of women etc
@ArshpreetKaur-vf1ic
@ArshpreetKaur-vf1ic Месяц назад
Maan sahib the great
@MandeepSingh-zy3wb
@MandeepSingh-zy3wb Месяц назад
Hun zimini votes krka hora. A sb kuj
@gurmeetgill1898
@gurmeetgill1898 Месяц назад
ਐਲਾਨ ਸਿਰਫ ਇਹ ਸੱਤਾ ਤਕ ਸੀਮਤ ਨਹੀਂ ਸਗੋਂ ਐਲਾਨ ਅੱਗੇ ਵੀ ਸੀ ਮੈ ਸਾਹਿਬ ਨੇ ਕੀਤੇ ਹਨ ਜੇ ਸਾਰੇ ਨੇਪਰੇ ਚੜ੍ਹ ਗਏ।ਤਾ ਸਾਰੇ ਐਲਾਨ ਲਾਗੂ ਹੋ ਗਏ ਤਾ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਜੀ।।
@user-xk7jf3eo9i
@user-xk7jf3eo9i 26 дней назад
Mann Saab good cm
@brpaul3240
@brpaul3240 Месяц назад
अगर इन ऐलानों पर पूरी सच्चाई के साथ अमल किया जाऐ तो अच्छी बात है !
@NarinderSingh-kw8pj
@NarinderSingh-kw8pj Месяц назад
Do not believe AAP they are comedians not politicians
@balvirsingh3076
@balvirsingh3076 Месяц назад
ਇੱਕ ਪੈਗ ਪੀ ਕੇ ਸੱਤ ਐਲਾਨ।ਦੋ ਪੈਗ ਪੀ ਕੇ ਸਤਾਰਾਂ। ਤਿੰਨ ਪੈਗ ਪੀ ਕੇ ਤੀਹ।ਚੌਥੇ ਤੇ ਅਨੇਕਾਂ ਹਜ਼ਾਰਾਂ ਐਲਾਨ। ਕਰਕੇ ਐਲਾਨ ਮੰਤਰੀ ਚੰਨੀ ਤੋਂ ਵੀ ਅੱਗੇ ਲੰਘ ਗਿਆ।ਲਾਗੂ ਇੱਕ ਵੀ ਨਹੀਂ। ਸਹੂਲਤਾਂ ਨਸ਼ਾ ਵੇਚਣ ਵਾਲਿਆਂ ਨੂੰ। ਠੇਕੇ ਮੰਗ ਤੋਂ ਬਿਨਾਂ। ਨਜੈਜ ਕਾਰਵਾਈ ਨਿਰਦੋਸ਼ ਸਿੱਖਾਂ ਤੇ ਉਹ ਵੀ ਅੰਮ੍ਰਿਤਧਾਰੀ ਗੁਰਸਿੱਖ ਪਿਆਰਿਆਂ ਤੇ।ਦਾਦ ਫਰਿਆਦ ਕੋਈ ਨਹੀਂ। ਡਿਬਰੂਗੜ੍ਹ ਤੋਂ ਨੇੜੇ ਜੇਲ੍ਹ ਨਹੀਂ ਲੱਭਦੀ।
@balramsingh2397
@balramsingh2397 Месяц назад
Good mansabji
@AjitSingh-me1jz
@AjitSingh-me1jz Месяц назад
Cm ਸਾਹਿਬ ਬਹੁਤ ਵਧੀਆ ਹਨ ਪਰ mla ਸਾਰੇ ਹੀ ਠੀਕ ਨਹੀਂ
@HarjitSingh-fo6xf
@HarjitSingh-fo6xf Месяц назад
Nice cm
@user-kv8gj6wc2f
@user-kv8gj6wc2f Месяц назад
Man sab jindabad
@JasvirSingh-hy9pz
@JasvirSingh-hy9pz Месяц назад
Bashan nahi janta da bhala karn bare soch rahe hun
@user-pg6md9kn4z
@user-pg6md9kn4z Месяц назад
N.o.c.kado.khatam.karan.de Order.honge.ham.ne.rajistry Karan.hai
@user-if3kw2jn5n
@user-if3kw2jn5n Месяц назад
ਵਾਹ ਵੱਈ ਚਾਹਲ ਸਾਹਿਬ ਮਜ਼ਾ ਆ ਗਿਆ, ਮੈਂ ਤਾਂ ਸਮਝਦਾ ਸੀ ਕਿ ਇਹ ਚੈਨਲ ਬਹੁਤ ਸਟੀਕ ਖਬਰਾਂ ਨਸ਼ਰ ਕਰਦਾ ਹੈ ਪਰ ਹੁਣ ਪਤਾ ਲੱਗਿਆ ਕਿ ਤੁਹਾਡਾ ਚੈਨਲ ਵੀ ਝੂਠ ਦਾ ਪੁਲੰਦਾ ਹੀ ਹੈ ਪਹਿਲਾਂ ਵੀ ਕਈ ਵਾਰ ਇਹੋ ਜਿਹੀਆਂ ਗਰੰਟੀਆ ਸੁਣਦੇ ਆ ਰਹੇ ਹਾਂ ਕੀ ਕੋਈ ਅਮਲ ਹੋਇਐ? ਢਾਈ ਸਾਲ ਹੋ ਗਏ ਹਰ ਵਾਰ ਨਵੇਂ ਤੇ ਨਵਾਂ ਸੱਪ ਕੱਢ ਮਾਰਦਾ ਹੈ ਅਸੀਂ ਅੱਜ ਤੱਕ ਇੱਕ ਫ਼ਰਜ਼ੀ ਸ਼ੇਖ ਚਿੱਲੀ ਦੇ ਕਾਰਨਾਮੇ ਸੁਣਦੇ ਆ ਰਹੇ ਸੀ ਪਰ ਇਸ ਸ਼ੇਖ਼ ਚਿੱਲੀ ਨੇ ਤਾਂ ਧੂੜਾਂ ਈ ਪੱਟ ਦਿੱਤੀਆਂ ਨਾਲੇ ਹੁਣ ਕੋਈ ਫ਼ਰਜ਼ੀ ਸ਼ੇਖ ਚਿੱਲੀ ਨਹੀਂ ਰਿਹਾ ਬਲਕਿ ਸ਼ਾਖਸ਼ਾਤ ਸ਼ੇਖ ਚਿੱਲੀ ਦਾ ਆਗਮਨ ਹੋ ਚੁੱਕਾ ਹੈ ਓਹ ਵੀ ਪੰਜਾਬ ਵਿੱਚ!ਇਹੋ ਜਿਹੀਆਂ ਲਾਰੇ ਲੱਪੇ ਵਾਲੀਆਂ ਖ਼ਬਰਾਂ ਨਸ਼ਰ ਕਰਕੇ ਕੀ ਸਾਬਤ ਕਰਨਾਂ ਚਾਹੁੰਦੇ ਓ ਪਹਿਲਾਂ ਹੀ ਲੋਕ ਇਨ੍ਹਾਂ ਸਿਆਸੀ ਲੀਡਰਾਂ ਦੇ ਝੰਭੇ ਹੋਏ ਹਨ ਤੁਸੀਂ ਹੋਰ ਲੂਣ ਛਿੜਕਣ ਦਾ ਕੰਮ ਕਰ ਰਹੇ ਓ,ਜਿਹੜੇ ਸ਼ਖਸ਼ ਤੇ ਉਸਦੀ ਅਪਣੀ ਪਾਰਟੀ ਵਿਸ਼ਵਾਸ ਨਹੀਂ ਕਰਦੀ ,ਤੁਸੀਂ ਉਸਦਾ ਭਾਅ ਕਿਉਂ ਵਧਾ ਰਹੇ ਓ? ਹੁਣ ਦੀਆਂ ਲੋਕ ਸਭਾ ਚੋਣਾਂ ਵਿੱਚ ਗਰੰਟੀਆਂ ਦੀਆਂ ਝੜੀਆਂ ਲਾ ਦਿੱਤੀਆਂ ਸਨ,ਰੀਜ਼ਲਟ ਕੀ ਨਿਕਲਿਆ ਸਿਰਫ਼ ਤਿੰਨ ਸੀਟਾਂ?ਓਹ ਵੀ ਜਿੱਤੀਆਂ ਨਹੀਂ ਬਲਕਿ ਖ੍ਰੀਦੀਆਂ ਹਨ ਕਿਉਂਕਿ ਇਸਨੇ ਕਾਂਗਰਸ ਦੀਆਂ ਮਿਨਤਾਂ ਕਰਕੇ ਇਨ੍ਹਾਂ ਸੀਟਾਂ ਤੇ ਕਮਜ਼ੋਰ ਉਮੀਦਵਾਰ ਖੜਵਾਏ ਸਨ ਖਹਿਰੇ ਨਾਲ ਤਾਂ ਇਸਦਾ ਛੱਤੀ ਦਾ ਅੰਕੜਾ ਹੈ ਤੇ ਖਹਿਰੇ ਨੂੰ ਮੌਜੂਦਾ ਪਾਰਟੀ ਵਾਲੇ ਵੀ ਪਸੰਦ ਨਹੀਂ ਕਰਦੇ ਕਿਉਂਕਿ ਓਹ ਬੇਦਾਗ਼ ਹੈ ਦੂਜੇ ਉਸਨੇ ਜੋ ਪ੍ਰਵਾਸੀਆਂ ਦੇ ਬਾਰੇ ਗ਼ਲਤ ਸਮੇਂ ਤੇ ਸਹੀ ਬਿਆਨ ਦਿੱਤਾ ਉਸ ਨਾਲ ਸਭ ਨੂੰ ਮੌਕਾ ਮਿਲ ਗਿਆ ਨਹੀਂ ਤਾਂ ਖਹਿਰੇ ਦੀ ਜਿੱਤ ਪੱਕੀ ਸੀ ਦੂਜੇ ਅਨੰਦ ਪੁਰ ਸਾਹਿਬ ਤੋਂ ਕਾਂਗਰਸੀ ਵੀ ਕਮਜ਼ੋਰ ਸੀ ਤੇ ਕਾਂਗਰਸ ਨੇ ਇਸ ਸੀਟ ਤੇ ਵੀ ਬਹੁਤਾ ਜ਼ੋਰ ਨਹੀਂ ਲਾਇਆ ਨਹੀਂ ਤਾਂ ਮਸਾਂ ਇੱਕੋ ਸੀਟ ਮਿਲਣੀ ਸੀ ਹੁਣ ਤੁਸੀਂ ਦੱਸੋ ਕੀ ਇਹ ਵਾਕਿਆ ਬੜਾ ਮਜ਼ਬੂਤ ਤੇ ਕਹਿਣੀ ਕਰਨੀ ਦਾ ਪੱਕਾ ਹੈ ਸਿਰਫ਼ ਇੱਕੋ ਬਿਜਲੀ ਫ੍ਰੀ ਨੇ ਚੀਕਾਂ ਕਢਵਾਈਆਂ ਪੱਈਆਂ ਹਨ ਤੇ ਦਿੱਤੀਆਂ ਨੌਕਰੀਆਂ ਬਾਰੇ ਤਾਂ ਹਰ ਕੋਈ ਜਾਂਣਦਾ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਕੋਈ ਇਸਨੂੰ ਕਿਤੇ ਮਿਲ ਵੀ ਸਕਦਾ ਹੈ? ਸਿਕਿਯੋਰਿਟੀ ਦੀ ਫ਼ੋਜ ਦੇ ਹੁੰਦਿਆਂ ਇਸ ਕੋਲ ਚਿੜੀ ਵੀ ਨਹੀਂ ਫ਼ਟਕ ਸਕਦੀ ਤੇ ਲੋਕ ਅਪਣੇ ਕੰਮਾਂ ਲਈ ਕਿਸਨੂੰ ਮਿਲਣਗੇ ਇਹ ਸ਼ੋਸ਼ੇਬਾਜ਼ੀ ਸਿਰਫ਼ ਹੋਈ ਹਾਰ ਤੇ ਮਿੱਟੀ ਪਾਉਣ ਵਾਲੀ ਹੈ ਹੁਣ ਤਾਂ ਪਾਰਟੀ ਨੇ ਸਟਾਰ ਪ੍ਰਚਾਰਕ ਤੋਂ ਵੀ ਲਾਹ ਦਿੱਤਾ ਹੈ ਤੇ ਹੁਣ ਮੱਲੋਮੱਲੀ ਘੁਸਪੈਠ ਕਰ ਰਿਹਾ ਹੈ ਹੁਣ ਲੋਕਾਂ ਨੇ ਇਨ੍ਹਾਂ ਖਬਰਾਂ ਦਾ ਕੀ ਹਸ਼ਰ ਕਰਨਾ ਹੈ ਇਹ ਇਸ ਚੋਂਣ ਦੇ ਨਤੀਜੇ ਤੋਂ ਹੀ ਪਤਾ ਲੱਗ ਜਾਏਗਾ ਪਰ ਜੇ ਜਿੱਤ ਵੀ ਗੱਏ ਤਾਂ ਵੀ ਇਹ ਪਾਰਟੀ ਲੱਈ ਕੰਡਮ ਹੀ ਹੋਏਗਾ ਤੇ ਪਿਛਲੀ ਹਾਰ ਲਈ ਪਾਰਟੀ ਹੀ ਇਸਨੂੰ ਜ਼ਿਮੇਵਾਰ ਮੰਨੇਗੀ ਸੋ ਇਹ ਤਾਂ ਹੁਣ ਗਿਆ ਕਿ ਗਿਆ,ਜਰਾ ਕੇਜਰੀਵਾਲ ਨੂੰ ਬਾਹਰ ਤਾਂ ਆਉਂਣ ਦਿਓ ਇਹ ਹੁਣ RSS ਦਾ ਮੈਂਬਰ ਬਣਕੇ ਮੋਦੀ ਦੇ ਵਲੰਟੀਅਰਾਂ ਦੀ ਸੇਵਾ ਕਰੇਗਾ
@ishaan7865
@ishaan7865 Месяц назад
Bhai amritpal nu riha kro
@BalwinderSingh-yn5zf
@BalwinderSingh-yn5zf Месяц назад
Good c m man zindabaad
@user-rm7tg1wf2h
@user-rm7tg1wf2h Месяц назад
Very very nice ਬੇਟਾ
@davinderpalsingh9963
@davinderpalsingh9963 Месяц назад
ਰਿਸ਼ਵਤ ਕਿਉਂ ਨਹੀਂ ਬੰਦ ਹੋ ਰਹੀ ਜੀ
@BakshiRam-mp2lp
@BakshiRam-mp2lp Месяц назад
ਜੰਗਲਾਤ ਦੇ ਮੁਲਾਜ਼ਮਾਂ ਨੂੰ ਕੋਈ ਪੱਕੇ ਨਹੀਂ ਕੀਤੇ ਤੁਸੀਂ ਕਹਿੰਦੇ ਹੋ ਆਸੀ4300 ਨੌਕਰੀਆਂ ਦਿੱਤੀਆਂ ਝੂਠ ਬੋਲਣ ਹੁੱਦਾ ਹੈ ਵੋਟਾ ਲੈਣੀਆਂ ਹੁੰਦੀਆਂ ਹਨ
@harbhajansingh4281
@harbhajansingh4281 Месяц назад
Ohna di v vaari aayegi sabar rakho.
@lovepunjab8375
@lovepunjab8375 Месяц назад
Bai yr gussa na kri thoda holi boleya kr carryon
@Mathematical522
@Mathematical522 Месяц назад
😅😅pstet ta lai loo pahan 😅😅
@Ip_gamer_s
@Ip_gamer_s Месяц назад
4:12 4:14
@tanveerverma2093
@tanveerverma2093 16 дней назад
Z
@MandeepKaur-is4uk
@MandeepKaur-is4uk 5 дней назад
Sadi tar masala Da Koi HAL Karo Man Sarkar sahab ji dwara ke pahnati hai
@user-zb4gw9vi8q
@user-zb4gw9vi8q Месяц назад
To much alcohol not good
@balwinderkumar5348
@balwinderkumar5348 Месяц назад
Lids 11 00 rupees kithe aaa
@SarabjitDhiman-jc6tc
@SarabjitDhiman-jc6tc Месяц назад
ਪਹਿਲਾ ਕਹਿਦੇ ਸੀ ਕਾਲ। ਕਰੋ ਕੰਮ ਘਰ ਬੈਠੇ ਹੋਣਗੇ ਹੁਣ ਡੀਸੀ ਦਫਤਰ ਤੋ ਸਿੱਧੀ ਮੁੱਖਮੰਤਰੀ ਨਾਲ ਗੱਲ ਹੋਵੇਗ
@harbhajansingh4281
@harbhajansingh4281 Месяц назад
Tusi Maan saab nu v akalia nal mila ditta.
@NarinderSingh-kw8pj
@NarinderSingh-kw8pj Месяц назад
Same corruption is in AAP people caught MLAs in corruption as asheel videos so don’t trust them close to any elections they promise so many things after election no one cares😂😂😂
@RajinderKumar-tj9xs
@RajinderKumar-tj9xs Месяц назад
Elec meter ta lava da
@HarjinderSingh-rl8ur
@HarjinderSingh-rl8ur Месяц назад
ਨਸ਼ੇ
@nirmalsinghsingh94
@nirmalsinghsingh94 Месяц назад
❤nhm de bare bhonkda nhi😊
@SherSingh-dn8rk
@SherSingh-dn8rk Месяц назад
Alan mantri maan
@jaggasidhus123
@jaggasidhus123 Месяц назад
ਜੇ ਮਾਨ ਘਰ ਘਰ ਇਕ ਨੌਕਰੀ ਦੇਦੇ ਸਾਰੇ ਪਰਿਵਾਰ ਨੂੰ ਦਸ ਦਸ ਹਜ਼ਾਰ ਮਹੀਨੇ ਦਾ ਦੇ ਦੇ ਸਾਰਾ ਕਰਜ਼ਾ ਮੁਆਫ਼ ਕਰਦੇ ਘਰ ਦਾ ਸਾਰਾ ਖਾਣ ਪੀਣ ਦਾ ਸਮਾਨ ਸਰਕਾਰ ਦੇਵੇ ਫਿਰ ਵੀ ਲੋਕ ਖੁਸ਼ ਨਹੀਂ ਹੁੰਦੇ, ਤੇ ਅੱਧੀਆਂ ਵੋਟਾਂ ਦੂਜਿਆਂ ਨੂੰ ਪਾ ਦੇਣਗੇ।। ਵਾਹਿਗੁਰੂ।।
@balvirsingh3076
@balvirsingh3076 Месяц назад
ਕਦੇ ਸੱਤ ਐਲਾਨ ਕਦੇ ਦਸ ਕਦੇ ਕਿੰਨੇ। ਹਜ਼ਾਰਾਂ ਐਲਾਨ ਕਰਕੇ ਐਲਾਨ ਮੰਤਰੀ ਚੰਨੀ ਨੂੰ ਵੀ ਮਾਤ ਪਾ ਦਿੱਤੀ।ਪਰ ਇੱਕ ਵੀ ਲਾਗੂ ਨਹੀਂ ਕੀਤਾ। ਇੱਕ ਪੈਗ ਪੀ ਕੇ ਦਸ ਐਲਾਨ ਦੋ ਪੈਗ ਪੀ ਕੇ ਵੀਹ ਤਿੰਨ ਪੀ ਕੇ ਅਣਗਿਣਤ।ਸਹੂਲਤਾਂ ਕੇਵਲ ਨਸ਼ਾ ਵੇਚਣ ਵਾਲਿਆਂ ਨੂੰ ਦਿੱਤੀਆਂ। ਠੇਕੇ ਮੰਗ ਤੋਂ ਬਿਨਾਂ।ਕਾਰਵਾਈ ਕੋਈ ਨਹੀਂ। ਕਾਰਵਾਈ ਅੰਮ੍ਰਿਤਧਾਰੀ ਗੁਰਸਿੱਖ ਪਿਆਰਿਆਂ ਤੇ। ਡਿਬਰੂਗੜ੍ਹ ਤੋਂ ਨੇੜੇ ਜੇਲ੍ਹ ਨਹੀਂ ਲੱਭਦੀ
@harbhajansingh4281
@harbhajansingh4281 Месяц назад
Loka nu khush karna bahut mushkil hai. Jo changa kam kare eh usda hi virodh karn lag jaande han.
@suraj-029s
@suraj-029s Месяц назад
DSP di post ta ayi hi nahi
@vikramjitvikram6150
@vikramjitvikram6150 Месяц назад
Ik hor new gapp
@user-uo4tk5er7n
@user-uo4tk5er7n Месяц назад
Zero ho gia gappi cm
@AmritSingh-ce4sm
@AmritSingh-ce4sm Месяц назад
Ek v elan pura ni hona na pela hoea
@gopalkrishan1536
@gopalkrishan1536 Месяц назад
ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ਼ ਵਿੱਚ ਬੱਸਾਂ ਪਾਈਆਂ ਜਾਣ ਤਾ ਜੋ ਲੋਕਾਂ ਨੂੰ ਵਧੀਆ ਸਫ਼ਰ ਪਰਾਪਤ ਹੋ ਸਕੇ ਧੰਨਵਾਦ ਸਾਹਿਤ
@ruplalsehgal1117
@ruplalsehgal1117 Месяц назад
KACHE MULAZIM PAKE NAHI TA VOTE NAHI
@awesomemohitofcoc8708
@awesomemohitofcoc8708 Месяц назад
C
@gurcharankaur5376
@gurcharankaur5376 Месяц назад
mann jee do work not make a fun of other party and not hipper on stage
@joginderpal5819
@joginderpal5819 Месяц назад
Alan Alan
@ramantrivedi2405
@ramantrivedi2405 Месяц назад
Brilliant absolutely Great maan saab 👍👍🙏
@awesomemohitofcoc8708
@awesomemohitofcoc8708 Месяц назад
G
@BalbirSingh-ef1ue
@BalbirSingh-ef1ue Месяц назад
Othar punjabian nu Punjab wich property lan to kadon band karoga
@jagatpalsingh8904
@jagatpalsingh8904 Месяц назад
6 ਮਹੀਨੇ ਹੀ ਕੀ, 2.5 ਸਾਲ ਵੀ ਜਲਦੀ ਹੀ ਆ ਜਾਣਗੇ...
@satnamdhilllonsatnamdhilll5560
@satnamdhilllonsatnamdhilll5560 Месяц назад
ਨੌਕਰੀ ਦਾ ਬਾਆਦਾ ਪੂਰਾਂ ਕਦੌ‌ ਕਰਦੇ ਆ ਏ ਤਾਂ ਛੀ ਮਹੀਨੇ ਨੂੰ ਪਤਾ ਲੱਗੂ🙏
@kirpalsingh8513
@kirpalsingh8513 Месяц назад
Gup
@chamkaursingh4957
@chamkaursingh4957 Месяц назад
ਮੁੱਖ ਮੰਤਰੀ ਆ ਬੱਚਿਆਂ ਨੇ ਸਕੂਲ ਕੀ ਕਰਨਾ ਮਾਸਟਰ ਤੇ ਮੈਡਮਾ ਟੈਕੀਆ ਤੇ ਚਿਹੜੇ ਆ ਪਹਿਲਾਂ ਇਨ੍ਹਾਂ ਨੂੰ ਨੋਕਰੀਆ ਦੇਹ
@harbhajansingh4281
@harbhajansingh4281 Месяц назад
Naukriya bahut dittiyan han te aje v de rahe han. Scholl vadhiya banange.
@user-ns7cz7wp9b
@user-ns7cz7wp9b Месяц назад
Ok❤❤❤❤😂😂😂😂
@user-sx9lo2rg9x
@user-sx9lo2rg9x Месяц назад
ਕਿਉ ਹੁਣ ਚੇਤੇ ਆ ਸਕੂਲ ਤੇ ਹਸਪਤਾਲ ? ਪਹਿਲਾ ਦੋ ਸਾਲਾ ਤੋ ਕਿੱਥੇ ਸੀ ਕਿੱਕਲੀਆ ਪਾਉਦਾ ਰਹਿ ਗਿਆ , ਵੀਰੋ ਇਸ ਦੀਆ ਗੱਲਾ ਚ ਨਾ ਆਉਣਾ ਕਿਸੇ ਨੂੰ ਨੋਕਰੀ ਨਹੀ ਮਿਲੀ ਇਹ ਸਭ ਕੁੱਝ ਜਿਮਨੀ ਚੋਣਾ ਤੇ ਸਰਪੰਚੀ ਤੇ ਮੇਹਰੀ ਚੋਣਾ ਹੋਣੀਆ ਨੇ ਜੋ ਲ਼ਾਲਚ ਦੇ ਕੇ ਵੋਟਾ ਹਾਂਸਲ ਕਰਨ ਨੂੰ ਐਲਾਨ ਕਰ ਰਿਹਾ , 5 ਦਿਨ ਪਹਿਲਾ ਕਹਿ ਰਿਹਾ ਸੀ ਮੈ ਜਲੰਧਰ ਘਰ ਨਹੀ ਲਿਆ ਹੁਣ ਕਹਿੰਦਾ ਲੈ ਲਿਆ ਕਿਉ ਝੂਠ ਬੋਲੀ ਜਾਦਾ ਰਹਿੰਦਾ
@harbhajansingh4281
@harbhajansingh4281 Месяц назад
Tusi loka nu galat gumrah karke AAP nu awein badnam kar rahe ho. Akalia te cong baare v loka nu dasso ki oh ki karde rahe han.
@FatehSingh-sn5eu
@FatehSingh-sn5eu 24 дня назад
App😢no😮boot😢o😊
Далее
They got a Golden Buzzer 🤣✨
00:46
Просмотров 23 млн
Камень, ножницы, нейронка
00:33