Тёмный
No video :(

ਸਾਰੇ ਪੰਜਾਬ ਲਈ CM ਭਗਵੰਤ ਮਾਨ ਨੇ ਕੀਤਾ ਐਸਾ ਐਲਾਨ, ਸਾਰੇ ਹੋਗੇ ਖੁਸ਼ 

Punjabi Ekta
Подписаться 484 тыс.
Просмотров 100 тыс.
50% 1

ਸਾਰੇ ਪੰਜਾਬ ਲਈ CM ਭਗਵੰਤ ਮਾਨ ਨੇ ਕੀਤਾ ਐਸਾ ਐਲਾਨ, ਸਾਰੇ ਹੋਗੇ ਖੁਸ਼
#PunjabiEkta #BhagwantMann #PunjabNews
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Опубликовано:

 

19 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 357   
@sanjogtarani3997
@sanjogtarani3997 Месяц назад
ਮਾਨ ਉਹ ਦਿਨ ਕਦੋਂ ਆਉਣਗੇ ਕਚਹਿਰੀਆਂ ਵਿਚ ਝਾਤੀ ਮਾਰਨ ਦੀ ਲੋੜ ਹੈ ਰਿਸ਼ਵਤਖੋਰੀ ਜ਼ੋਰਾਂ ਤੇ ਹੈ ਪੈਸੇ ਉਹਨੇਂ ਹੀ ਚਲਣੇ ਹਨ
@user-ex5hg4qm1t
@user-ex5hg4qm1t Месяц назад
ਪੁਲਿਸ ਦੀ ਗਾਂਡ ਚੋ ਡੰਡਾਂ ਦੇ ਕੇ ਰੱਖੋ ,ਬਹੁਤ ਭਿ੍ਸਟ ਨੇ
@jasvirkaur7981
@jasvirkaur7981 Месяц назад
ਮਹਾਰਾਜਾ ਰਣਜੀਤ ਸਿੰਘ ਵਰਗੇ ਕੰਮ ਕਰਨ ਫਿਰ ਲੋਕਾਂ ਦਾ ਸੁਧਾਰ ਹੋਵੇਗਾ ਆਪਣੇ ਪੁਲਿਸ ਤੇ ਮੁਲਾਜ਼ਮਾਂ m l a ਵੱਲ ਧਿਆਨ ਦੇਣ ਲੋਕਾਂ ਦਾ ਆਪੋ ਭਲਾ ਹੋਵੇ ਗਾ
@sanjogtarani3997
@sanjogtarani3997 Месяц назад
ਮਾਨ ਵੀਰ ਤੇਰੇ ਰਾਜ ਵਿਚ ਰਿਸ਼ਵਤਖੋਰੀ ਜ਼ੋਰਾਂ ਤੇ ਹੈ
@user-zr3zd4zy3g
@user-zr3zd4zy3g Месяц назад
ਧੰਨਵਾਦ ਭਗਵੰਤ ਮਾਨ ਜੀ ਡਰਾਈਵਰਾ ਵੀਰਾ ਲਈ ਵੀ ਕੋਈ ਤੋਫਾ ਕੱਢ ਦਿਉ ਡਰਾਈਵਰਾ ਦੇ ਲਾਈਸਿੰਸ ਰਿਨਉ ਕਰਵਾਉਣ ਦੇ ਬਹੁਤ ਪੈਸੇ ਲੇਦੈ ਨੇ 10000ਹਜਾਰ! ਰੁਪਏ ਦੀ ਮੰਗਦੇ ਨੇ
@bhawantsingh142
@bhawantsingh142 Месяц назад
ਕੋਈ ਅਫਸਰ ਨਹੀਂ ਡਰਦਾ ਜੀ ਮੈਂ ਤਿੰਨ ਮਹੀਨੇ ਹੋ ਗਏ ਐਕਸੀਅਨ ਬਟਾਲਾ, ਪੀ ਡਬਲਯੂ ਡੀ (ਸੜਕਾਂ ਅਤੇ ਪੁਲ) ਨੂੰ ਇਕ ਸਿਕਾਇਤ ਕੀਤੀ ਸੀ ਦੁਕਾਨਦਾਰ ਵਲੋਂ ਸੜਕ ਦੇ ਨਾਲ ਫੁਟਪਾਥ ਤੇ ਆਪਣੀ ਦੁਕਾਨ ਅਗੇ ਗੈਰ ਕਾਨੂੰਨੀ ਰੈਂਪ ਬਣਵਾਇਆ ,ਅੱਜੇ ਤਕ ਕੋਈ ਕਾਰਵਾਈ ਨਹੀਂ ਹੋਈ ਦੁਕਾਨਦਾਰ ਖਿਲਾਫ ।
@SANDEEPSINGH-mm7yh
@SANDEEPSINGH-mm7yh 26 дней назад
Me bhi 12000 ditta patiala ch bro
@user-ow3mg7pk8m
@user-ow3mg7pk8m 29 дней назад
ਵੈਰੀ ਗੁੱਡ ਮਾਨ ਸਾਬ ਨਹੀਂ ਰੀਸਾਂ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
@Nimratkaur001
@Nimratkaur001 Месяц назад
ਜੈਤੋ ਸਰਕਾਰੀ ਸਕੂਲ ਵਿੱਚ ਬੱਚੇ ਬਾਹਰ ਬੈਠ ਕੇ ਪੜ੍ਹਦੇ ਨੇ ਏਨੀ ਗਰਮੀ ਵਿੱਚ ਹੱਲ ਕਰੋ ਕੋਈ
@user-ze6bq8qu7y
@user-ze6bq8qu7y Месяц назад
ਪੰਜਾਬ ਦੇ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸ਼ਨ ਕਦੋ ਮਿਲਣਗੇ
@BsPunjabiTravel
@BsPunjabiTravel 29 дней назад
ਸ਼ੀ੍ ਮਾਨ ਜੀ notification ਜਲਦੀ ਜਾਰੀ ਕਰੋ ਜੀ,ਤਾਂ ਜੋ ਬਿਜਲੀ ਦੇ ਮੀਟਰ ਲੱਗ ਸਕਣ ਜੀ,
@nachhattarsingh2122
@nachhattarsingh2122 Месяц назад
ਐਨ ਓ ਸੀ ਤੋਂ ਬਿਨਾਂ ਰਜਿਸਟਰੀਆਂ ਆਲਾ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿਓ ਸਾਹਿਬ ਜੀ। ਗੱਲਾਂ ਦਾ ਪ੍ਰਸ਼ਾਦ ਛਕ ਕੇ ਅੱਕੀ ਪਈ ਪਰਜਾ ਮਹਾਰਾਜਾ ਸਾਹਿਬ ਜੀ।
@ArvindKumar-to4fb
@ArvindKumar-to4fb Месяц назад
Gppi baaz aa
@user-vh5rm5mz5p
@user-vh5rm5mz5p Месяц назад
ਗੱਪਾਂ ਦਾ ਮਹਾਰਾਜਾ।
@GurpreetSingh-fe9wo
@GurpreetSingh-fe9wo Месяц назад
NOC kyun lagdi a registry lyi dassonge veer
@RohitKumar-mq5dr
@RohitKumar-mq5dr Месяц назад
Good job vere
@harseeratboparai6609
@harseeratboparai6609 Месяц назад
Honest CM Bhagwant Singh Maan zindabad 👍👍👍
@user-mz7ie4rc7z
@user-mz7ie4rc7z Месяц назад
ਕੱਖ ਨੀ ਹੋਣਾ ਤੇਰੇ ਤੋ ਤੂੰ ਬੱਸ ਪੰਡ ਗੀਰੀ ਕਰ ਸਕਦਾ ਐ ਉਹ ਕਰੀ ਜਾਨਾ ਐ
@ksmeet5761
@ksmeet5761 Месяц назад
ਰਜਿਸਟਰੀਆਂ ਤਾਂ ਹੁੰਦੀਆ ਨੀ ਨਾਂ ਕੋਈ ਐਨ ਓ ਸੀ ਮਿਲਦੀਆ ਨੇ ਗੱਲਾ ਨਾਲ ਹੀ ਸਾਰੀ ਜਾਨੇ ਓ ਲੋਕ ਤੰਗ ਆਏ ਪਏ ਨੇ ਬਿਨਾਂ ਐਨ ਓ ਸੀ ਰਜਿਸਟਰੀ ਸ਼ੁਰੂ ਕਰੋ ਮਹਾਰਾਜ ਜੀ
@GORAWALIA
@GORAWALIA Месяц назад
ਇਹ ਝੂਠ ਹੈ। ਤੁਸੀਂ ਸਾਰੇ ਸਿਸਟਮ ਨੂੰ ਆਉਨ ਲਾਇਨ ਕਿਉ ਕਰਦੇ। ਦਸ ਦਸ ਸਾਲ ਦਿਆ ਸਕਾਇਤਾ ਗੋਰਮੈਟ ਦੇ ਦਫਤਰਾ ਵਿਚ ਪਈਆ ਹੋਇਆ ਹਨ। ਇਹ ਝੂਠ ਹੀ ਬੋਲੀ ਜਾਦਾ।
@user-vh5rm5mz5p
@user-vh5rm5mz5p Месяц назад
ਗੱਲਾਂ ਦਾ ਕੜਾਹ
@moharpandher3574
@moharpandher3574 Месяц назад
ਅੱਜ ਕੋ 10 ਸਾਲ ਪਹਿਲਾ ਕੀਹਦੀ ਸਰਕਾਰ ਸੀ ਦੱਸਿਉ
@sulakhansingh1969
@sulakhansingh1969 Месяц назад
CM bhagwant mann jinda bad rab mehar kare
@Surjitsingh003
@Surjitsingh003 Месяц назад
ਵੈਰੀ ਗੁੱਡ ਮਾਨ ਸਾਹਿਬ
@SukhpalSingh-ze4tp
@SukhpalSingh-ze4tp Месяц назад
ਬੱਸ ਇੰਨਾ ਧਿਆਨ ਰੱਖਿਓ ਕਿ ਕਿਸੇ ਉਪਰ ਝੂੱਠਾ ਪਰਚਾ ਨਾ ਹੋਵੇ, ਨਹੀਂ ਤਾਂ ਰੱਬ ਦੀ ਕਚਹਿਰੀ ਵਿੱਚ ਬਖਸ਼ੇ ਨਹੀਂ ਜਾਵੋਗੇ........!
@wazirsingh3010
@wazirsingh3010 Месяц назад
😂 ਗੱਪਾਂ ਉਸ ਦਾ ਐਡਰੈੱਸ ਦੱਸੋ ਸਚਾਈ ਦਾ ਪਤਾ ਲੱਗ ਸਕੇ
@jassbatth167
@jassbatth167 Месяц назад
Good cm mann sahb
@kapilkumar-eh7ky
@kapilkumar-eh7ky 27 дней назад
Nikma bolo
@yashpalkapoor5853
@yashpalkapoor5853 Месяц назад
ਭਗਵੰਤ ਮਾਨ ਸਾਹਿਬ ਜੋ ਤੁਸੀ ਕਹ ਰਹੇ ਹੋ,ਇਸ ਗੱਲ ਦੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਪ੍ਰੰਤੂ ਅਸੀਂ ਤੁਹਾਡੇ ਨਾਲ ਗੱਲ ਕਰ ਸਕੀਏ।ਧੰਨਵਾਦ।
@JaswantKahlon-bg6zd
@JaswantKahlon-bg6zd Месяц назад
Nsa ਹਟਾ ਸਭ ਕੁੱਝ ਵਿਚ ਆਵੇਗਾ ਐਵੇ ਨਾ ਮਾਰ
@moharpandher3574
@moharpandher3574 Месяц назад
ਬੇਕੁਫ n s Aਸੈਟਰ ਸਰਕਾਰ ਲਾਉਦੀ
@harjindersinghsandhu7789
@harjindersinghsandhu7789 Месяц назад
@@moharpandher3574 dc ne laya 50 vaar ta dasta
@WaitandDo
@WaitandDo Месяц назад
ਭਗਵੰਤ ਮਾਨਜੀ ਰਜਿਸਟਰੀਆਂ ਤਾ ਖੋਲੋ ਬਿਨਾ Noc
@mukandrfl
@mukandrfl Месяц назад
Best chief minister first in india
@singhbhupinder3012
@singhbhupinder3012 Месяц назад
Big Gup Suno Ji , Thanks.
@PargatSingh-ge6wk
@PargatSingh-ge6wk Месяц назад
ਮਾਨ ਸਾਹਿਬ ਮੈਂ ਿਪਛਲੇ ਤਕਰੀਬਨ ਅੱਠ ਸਾਲਾਂ ਤੋਂ ਆਪਣੀ ਲੜਕੀ ਦੇ ਇਨਸਾਫ਼ ਲਈ ਜੋ ਿਕ ਿੲਕ ਡਾਕਟਰ ਹੈ ਹੈਲਥ ਡਿਪਾਰਟਮੈਂਟ ਿਵਚ,ਖੱਜਲ ਖ਼ਰਾਬ ਹੋਿਰਹਾ ਹਾਂ ਕਦੋਂ ਇਨਸਾਫ਼ ਮਿਲੂ
@DaljitSingh-kk9ud
@DaljitSingh-kk9ud Месяц назад
ਪੰਜਾਬ ਦੀ ਹਿਸਟਰੀ ਵਿਚ ਹੁਣ ਤੱਕ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਹੈ ਮਾਨ ਸਾਹਿਬ ਬਸ ਗੱਲਾਂ ਦੇ ਕੜਾਹ ਤੋਂ ਬਿਨਾਂ ਹੋਣਾ ਅਗਲੇ ਟਾਈਮ ਵੀ ਕੁਝ ਨਹੀਂ
@simoo618
@simoo618 Месяц назад
ਮਾਨ ਸਰਕਾਰ ਬਹੁਤ ਹੀ ਵਧੀਆ
@maninder5817
@maninder5817 Месяц назад
Good CM Maan sab
@DarshanSingh-fb9fk
@DarshanSingh-fb9fk Месяц назад
ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭੰਡ ਮੁਰਦਾਬਾਦ
@harmansingh538
@harmansingh538 29 дней назад
ਮਾਨ ਸਾਬ੍ਹ, ਆਹ ਫੋਨ ਕਰਨ ਵਾਲੀ ਗੱਲ ਨਹੀਂ ਹਜਮ ਹੋਈ।। ਗਰਾਂਊਂਡ ਲੈਵਲ ਤੇ ਆ ਕੇ ਦੇਖੋ ਬਹੁਤ ਪਰੇਸ਼ਾਨ ਨੇ ਲੋਕ , ਕੰਮ ਨਹੀਂ ਹੋ ਰਹੇ ਲੋਕਾਂ ਦੇ।
@ilovemyworld.
@ilovemyworld. Месяц назад
ਹੁਣ ਗੱਲਾਂ ਨਾਲ ਨਹੀਂ ਮਿੱਤਰਾ ਗੱਲ ਬਣਨੀ...ਲੋਕਾਂ ਨੇ ਕੰਮ ਲਬਣਾ ਏ
@moharpandher3574
@moharpandher3574 Месяц назад
ਸਬ ਦੇ ਕੰਮ ਹੁੰਦੇ ਨੇ
@chandermohan7133
@chandermohan7133 29 дней назад
@@moharpandher3574badda chamcha lagda tu harek jagah comment kar riha 😂
@banarsilal7275
@banarsilal7275 Месяц назад
C M bhagwant Maan zindawad
@jarnailsingh7660
@jarnailsingh7660 Месяц назад
Noc ਸਭ ਤੋਂ ਵੱਡਾ ਕਰਪਸ਼ਨ ਦਾ ਅਡਾ ਐ ਗਲਾਂ ਦਾ ਮੁਲ ਐ
@ommonga5256
@ommonga5256 Месяц назад
ਸਾਡੇ ਵਾਸਤੇ ਤਾਂ ਕੋਈ ਸੁਧਾਰ ਨਹੀਂ ਹੋਇਆਂ ਆਪ ਦੀ ਸਰਕਾਰ ਵਿੱਚ
@jaswinderkaur-pr2ik
@jaswinderkaur-pr2ik Месяц назад
Mera veer bhagwant maan jindabad🙏🏼🙏🏼🙏🏼👌👌👌👍👍👍👍barwa
@AmritpalSingh-n2z
@AmritpalSingh-n2z 24 дня назад
ਸਕੂਲ ਵਾਸਤੇ ਇਨ੍ਹੀਂ ਕਿ grand ਚਾਹੀਦੀ ਐ ਕਿ ਸਕੂਲ ਵਿਚ ਗਰਮੀ ਨਾਲ਼ ਪ੍ਰੇਸ਼ਾਨ ਬੱਚਿਆਂ ਨੂੰ AC ਦਾ ਪ੍ਰਬੰਧ ਕੀਤਾ ਜਾਵੇ ਹਰ ਫੇਰ ਹਰ ਇਕ ਬੱਚਾ ਸਕੂਲ ਜਾਣ ਤੋ ਨਹੀਂ ਰਹੇ ਗਿਆ
@sarvansingh7626
@sarvansingh7626 Месяц назад
ਇੱਕ ਲੱਖ ਦਾ ਲੋਨ ਲੈਣ ਲਈ 20000 ਰਿਸ਼ਵਤ ਦੇਣੀ ਪੈਂਦੀ ਆ ਫਿਰ ਵੀ ਮੇਰਾ ਪੰਜਾਬ ਮਹਾਨ
@jasminderpal1804
@jasminderpal1804 Месяц назад
Maan Sahib Zindabad AAP Zindabad
@SPJ58
@SPJ58 25 дней назад
ਮਾਨ ਸਾਹਿਬ, ਮੇਰੇ ਇੱਕ ਦੋਸਤ ਨੇ ਆਪਣੀ ਤੀਵੀਂ ਦਾ ਡੈਥ ਸਰਟੀਫਿਕੇਟ 18/10/2021 ਨੂੰ ਐਪਲਾਈ ਕੀਤਾ ਸੀ ਪਰ ਵਾਰ ਵਾਰ ਈ-ਸੇਵਾ ਕੇਂਦਰ ਤੇ ਅਰਜ ਕਰਨ ਤੇ ਅੱਜ ਤੱਕ ਸਰਟੀਫਿਕੇਟ ਨਹੀਂ ਮਿਲਿਆ
@harkrishanjitsingh9665
@harkrishanjitsingh9665 Месяц назад
Good CM Bhagwant singh Maan
@user-hs2ls5so8n
@user-hs2ls5so8n Месяц назад
Congratulations 🎉 Bhagwant Mann Ji
@KulwinderGill-wd6eu
@KulwinderGill-wd6eu Месяц назад
Baghwant Mann sahib jindabad
@AvtarSingh-tb3gd
@AvtarSingh-tb3gd Месяц назад
ਮਾਨ ਸਾਹਿਬ ਭੇਡਾਂ ਤਾਂ ਮੈਂ ਮੈਂ ਕਰਨ ਗੀਆਂ ਖੂਹ ਪਾਣੀ ਨਾਲ ਭਰ ਜਾਣਗੇ ਪਰ ਲੋਕਾਂ ਦੇ ਢਿੱਡ ਨਹੀਂ ਭਰਨੇ
@anilusha4469
@anilusha4469 Месяц назад
Very Great C.M of Punjab
@surinderpalsingh5120
@surinderpalsingh5120 Месяц назад
Good night C.M Sahib ji Jindabad AAP.
@jasbirkaur7481
@jasbirkaur7481 Месяц назад
Very good CM Sir, waheguru ji bless you.
@nachhattarsingh2122
@nachhattarsingh2122 Месяц назад
ਮੁੱਖ ਮੰਤਰੀ ਸਾਹਿਬ ਜੀ ਧਰਨਿਆਂ ਮਜਾਹਿਰਿਆ ਵਾਲਿਆਂ ਜਿਹੜੇ ਸੜਕਾਂ ਤੇ ਪਿੱਟ ਕੇ ਮੀਟਿੰਗ ਦਾ ਸਮਾਂ ਲੈਂਦੇ ਆ ਜੀ। ਉਹਨਾਂ ਨੂੰ ਤਾਂ ਮਿਲਦੇ ਨੀ ਜੀ।ਆਪ ਜੀ ਮਿਲਣਾ ਬਹੁਤ ਔਖਾ ਹੈ ਜੀ। ਮਹਾਰਾਜਾ ਰਣਜੀਤ ਸਿੰਘ ਜੀ ਤਾਂ ਸਿਵਲ ਕੱਪੜੇ ਪਹਿਨ ਕੇ ਪਰਜਾ ਚ ਵਿਚਰਦਾ ਸੀ।
@moharpandher3574
@moharpandher3574 Месяц назад
ਧਰਨੇ ਵਿਹਲੜਾ ਦੇ ਕੰਮ ਨੇ
@LakhwinderMonu-wm9ix
@LakhwinderMonu-wm9ix Месяц назад
Maan sarkar jindabad
@gurpreetsing7195
@gurpreetsing7195 Месяц назад
ਸੀ ਐਮ ਸਾਹਬ ਜੋ ਤੁਸੀਂ ਕਿਹ ਰਹੇ ਹੋ ਉਹ ਹੋ ਨਹੀਂ ਰਿਹਾ
@Gurpreetsingh-yl5fx
@Gurpreetsingh-yl5fx Месяц назад
Good 👍
@RAKESHKUMAR-cc4sf
@RAKESHKUMAR-cc4sf Месяц назад
Great CM God bless you 🙏🙏🙏
@mandeepdhillon4574
@mandeepdhillon4574 Месяц назад
Very good Maan saab
@jagroop___si_
@jagroop___si_ Месяц назад
ਮੁੱਖ ਮੰਤਰੀ ਸਾਬ ਭੰਡਾ ਵਾਲਾ ਰੋਲ ਬੰਦ ਕਰੋ ਹੁਣ ਤੁਸੀ cm ਹੋ ਪੰਜਾਬ ਦੇ ਕਿਹੜੇ ਤੇਰੇ ਪਿਉ ਨੇ ਲੜਕੀ ਨੂੰ ਨੌਕਰੀ ਦਿੱਤੀ ਦੂਜੀ ਗੱਲ ਜਿਸ ਜਹਾਜ ਵਿੱਚ ਤੁਸੀ ਗਏ ਸੀ ਉਹ cm ਵਾਸਤੇ ਹੈਲੀਕਾਪਟਰ ਵਿੱਚ ਗਏ ਸਨ ਕੁੜੀ ਕਿਹੜੀ ਨਾਲ ਲੈ ਕੇ ਗਏ ਹੋ ਤੁਸੀ ਭੁੱਲ ਗਏ ਹੋ ਉਹ ਤੁਹਾਡੀ ਵਾਈਫ ਹੋਣੀ ਨਾਲ ਗੁਰਪ੍ਰੀਤ ਕੌਰ ਪਰ ਡਰਾਮੇ ਬੰਦ ਕਰੋ ਲੋਕ ਜਾਣ ਗਏ ਹਨ ਕੇ ਤ
@user-vh5rm5mz5p
@user-vh5rm5mz5p Месяц назад
ਬਿਲਕੁਲ ਸਹੀ
@parshotamsharma5411
@parshotamsharma5411 Месяц назад
Good job sir
@RAJESHKUMAR-bs3vo
@RAJESHKUMAR-bs3vo Месяц назад
MAN SAHIB BOHAT PRESHAN KITA TEH OFFICE ATE PATWARI SAHIB NE
@keematlal9158
@keematlal9158 Месяц назад
Very nice CM Sahib weldone
@AvtarSingh-gs1si
@AvtarSingh-gs1si Месяц назад
ਬਹੁਤ ਧੰਨਵਾਦ ਭਗਵੰਤ ਮਾਨ ਜੀ ਦਾ ਭਗਵੰਤ ਮਾਨ ਬਿਲਕੁਲ ਸਹੀ ਕੰਮ ਕਰ ਰਿਹਾ
@kamalsekhon5894
@kamalsekhon5894 Месяц назад
Great Decision
@baljeetsingh3697
@baljeetsingh3697 Месяц назад
ਵਾਹ ਮਾਨ ਸਾਬ ਜੀ
@harwinderbhari9200
@harwinderbhari9200 Месяц назад
Very good CM Sahab Ji ❤❤❤
@kulvindersingh1324
@kulvindersingh1324 Месяц назад
Good Maan saab
@simkaur-hz6qt
@simkaur-hz6qt 11 дней назад
Waheguru ji sukar hai tumhara
@deepsingh2091
@deepsingh2091 Месяц назад
ਬਿਨਾਂ noc ਤੋਂ ਮੀਟਰ ਨਹੀਂ ਲੱਗ ਰਿਹਾ ਕਰੋ ਕੁੱਝ cm ਸਾਬ
@RamandeepKaur-oi9pz
@RamandeepKaur-oi9pz Месяц назад
Very good mann sahib
@baldevsingh8799
@baldevsingh8799 Месяц назад
Very good Great idea ji
@amarjitcaur9796
@amarjitcaur9796 Месяц назад
Good mere bete cm bagwant man ji c m sahib ji
@Trx_gaming_23
@Trx_gaming_23 Месяц назад
Good job Mann Saab 👍
@mann-kg4pg
@mann-kg4pg Месяц назад
ਮਾਨ ਸਾਹਿਬ ਹੈਵੀ ਡਰਾਈਵਰਾਂ ਲਈ ਵੀ ਕੋਈ ਆਪਣੇ ਕਾਰੋਬਾਰ ਲਈ ਕੰਮ ਕਰੋ। ਆਮ ਬੰਦਾ ਵੀ ਗੱਡੀ ਦਾ ਮਾਲਕ ਬਣ ਸਕੇ। ਹਿੱਟ ਐਂਡ ਰਨ ਕਨੂੰਨ ਨੂੰ ਖਤਮ ਕਰਵਾਓ ਜੀ। ਗੱਡੀਆਂ ਚਲਾਉਣ ਨੂੰ ਦਿਲ ਨਹੀਂ ਕਰਦਾ,, ਭੁੱਖੇ ਮਰਦੇ ਚਲਾ ਰਹੇ ਆ।
@rajrani1666
@rajrani1666 Месяц назад
ਮਾਨਸਾ ਦੇ ਸੀਵਰੇਜ ਦੀ ਪ੍ਰੋਬਲਮ ਸਰ ਕਿਸ ਲੈਵਲ ਦੀ ਹੈ ਜੀ
@tonybrar977
@tonybrar977 Месяц назад
Very Good👍
@pardeepkaur4138
@pardeepkaur4138 Месяц назад
Red line registries v strat krvado mann sahb greeba kol ghr hi hunda oh v kmnhi aonda loan di need hundia jdo🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@preetgamer6051
@preetgamer6051 Месяц назад
Justice for sidhu bai ji
@user-lw3rq7kt4v
@user-lw3rq7kt4v Месяц назад
V good maan shaab ji
@Karamjitbalian-ml2xb
@Karamjitbalian-ml2xb Месяц назад
CM to congratulations ji
@JarnailSingh-nb4cl
@JarnailSingh-nb4cl Месяц назад
Very good cm ji
@TeraJanni-wt5gh
@TeraJanni-wt5gh Месяц назад
God bless u Maan Saab g👍👍👍
@vatavaransambhalsocietyreg281
@vatavaransambhalsocietyreg281 Месяц назад
ਮਾਨ ਸਾਹਿਬ ਪੰਚਾਇਤੀ ਚੋਣਾਂ ਕਰਵਾਓ ਤਾਂ ਜੋ ਪਿੰਡਾ ਵਿੱਚ ਕੰਮ ਹੋਣ ਅਤੇ ਤੁਹਾਡੇ ਕੀਤੇ ਕੰਮ ਗਰਾਉਂਡ ਲੈਵਲ ਤੇ ਆਉਣ, ਪਿੰਡਾ ਦੇ ਕੰਮ ਹੋਣ।
@sukhasingh6230
@sukhasingh6230 Месяц назад
ਆਮ ਆਦਮੀ ਪਾਰਟੀ ਜਿੰਦਾਬਾਦ , ਭਗਵੰਤ ਮਾਨ ਜਿੰਦਾਬਾਦ
@gurneksingh2680
@gurneksingh2680 Месяц назад
Phagwara wala tehsildar Roz 10 to 12 lakh laye ke Roz janda tuhada kina hissa jarur dus deyo loka to check karo
@AvtarSingh-tb3gd
@AvtarSingh-tb3gd Месяц назад
Good mann sab 🎉🎉🎉🎉🎉
@khalsasachlive3931
@khalsasachlive3931 Месяц назад
ਵੈਰੀ ਗੁੱਡ
@amitgrafic5557
@amitgrafic5557 Месяц назад
Good job cm sahib
@SinghJagga-ut5nj
@SinghJagga-ut5nj Месяц назад
ਗਪੋੜ ਟੋਲਾ ਮੁਰਦਾਬਾਦ ਭਗਵੰਤ ਭਜਾਉ ਪੰਜਾਬ ਬਚਾਓ ਕੁਲਤਾਰ ਸਿੰਘ ਸੰਧਵਾਂ ਮੁੱਖ ਮੰਤਰੀ ਪੰਜਾਬ ਬਣਾਉ
@moharpandher3574
@moharpandher3574 Месяц назад
ਸੰਦਮਾ ਕੇਣ ਹੈ ਪਤਾਕਿਹੜੀ ਪਾਰਟੀ ਦਾ ਹੈ
@GurmeetSingh-yt6ff
@GurmeetSingh-yt6ff Месяц назад
😂😂😂 ਮਾਨ ਸਾਹਬ ਜੀ ਪੰਜਾਬ ਪੁਲੀਸ ਨੂੰ ਨਵੇਂ ਡੱਡੇ ਕੱਦੋਂ ਤੱਕ ਲੇਅ ਦੇਣਾ ਨੇ
@harjindersingh9284
@harjindersingh9284 Месяц назад
ਬਸ ਕਰੋ g ਅਸੀਂ ਤਾਂ ਸੱਭ ਸੁਣ ਸੁਣ ਕੇ ਥੱਕ ਗਏ
@hardishsingh2058
@hardishsingh2058 Месяц назад
ਮਾਨ ਸਾਹਿਬ ਬਹੁਤ ਹੀ ਵਧਿਆ ਉਪਰਾਲੇ ਧੰਨਵਾਦ
@ssrai49
@ssrai49 Месяц назад
Please Mann sahib g bring these matter in reality please thanks RAI canada
@GillOfficial-l9i
@GillOfficial-l9i Месяц назад
ਪੰਜਾਬ ਪੁਲਿਸ ਦਾ ਸੁਧਾਰ ਹੋਣਾ ਚਾਹੀਦਾ ਰਿਸ਼ਵਤ ਲੈਂਦੇ ਨੇ ਥੋੜ੍ਹੇ ਜ਼ੇ ਫਿੱਟ ਨੇ ਬਾਕੀ ਤਾਂ ਸਭ unfit ne uniform ਵੀ ਨਹੀਂ ਜੱਚਦੀ ਢਿੱਡ ਲੇ k ਤੁਰਿਆ ਨਹੀਂ ਜਾਂਦਾ ਇਹਨਾਂ ਤੋਂ ਡੋਪ ਟੈਸਟ ਹੋਣਾ ਚਾਹੀਦਾ every year ehna da 80% nsha krde ne
@amarjitgill9182
@amarjitgill9182 Месяц назад
Very good cm
@sainikuljit3980
@sainikuljit3980 Месяц назад
bohat bohat thanwad
@PodcastPodcast-jw9kf
@PodcastPodcast-jw9kf Месяц назад
Bhout. Vadia. Kamm. Hay. G
@harshdeepsinghsandhu3954
@harshdeepsinghsandhu3954 Месяц назад
Good work 👍 ji
@drjameelbhasaur4716
@drjameelbhasaur4716 Месяц назад
C m maan Saab hun kache mulajam v pakke kar do ji
@bkumar9123
@bkumar9123 Месяц назад
Risvat ni rukdi maan sahib
@happy89902
@happy89902 Месяц назад
ਮਾਨ ਸਾਬ ਸਾਡਾ ਵੀ ਹਲ ਕਰੋ ਬੇਰੋਜਗਾਰ ਕਰ ਦਿੱਤਾ ਤੁਸੀ ਸਾਨੂੰ ਘਰ ਘਰ ਰਾਸ਼ਨ ਸਕੀਮ ਤਹਿਤ
@moharpandher3574
@moharpandher3574 Месяц назад
ਨਾ ਲਵੋ ਰਾਸਨ
@happy89902
@happy89902 Месяц назад
@@moharpandher3574 ਮੈਨੂੰ job mili si ਰਾਸ਼ਨ ਨੀ ਮੰਗ ਰਿਹਾ masg ਪੜ੍ਹੋ ਧਿਆਨ ਨਾਲ
@GPSCHHAPIANWALI
@GPSCHHAPIANWALI Месяц назад
ਵਾਹਿਗੁਰੂ ਇਸ ਸ਼ਾਲਾਂਘਾਯੋਗ ਉਪਰਾਲੇ ਨੂੰ ਸਫਲਤਾ ਬਖਸ਼ਣ ਜੀ।
@gurcharandhillon7852
@gurcharandhillon7852 Месяц назад
Best CM Bhagwant Maan Saab ji❤❤
@kaushalsharma2256
@kaushalsharma2256 Месяц назад
ਗਲਾਂ ਦਾ ਈ ਮੁੱਲ ਐ ਪੱਲੇ ਕੀ ਤੇਰੇ ਲੁਲ ਐ ਤਹਿਸੀਲਾਂ ਵਿਚ ਲੁੱਟ ਕੇ ਖਾ ਗਏ ਤਹਿਸੀਲਦਾਰ NOC ਦੇ ਨਾਂ ਤੇ।
@GarryPhotography77
@GarryPhotography77 Месяц назад
Nice maan sab
Далее
Почему Катар богатый? #shorts
0:45