Тёмный

ਸਿੱਖਾਂ ਨੇ ਯੁੱਧਾਂ ਵਿੱਚ ਹਾਥੀਆਂ ਦੀ ਵਰਤੋਂ ਕਿਉਂ ਨਾ ਕੀਤੀ?||Dr:Udhoke|| 

Dr.Sukhpreet Singh Udhoke
Подписаться 239 тыс.
Просмотров 251 тыс.
50% 1

ਸਿੱਖਾਂ ਨੇ ਯੁੱਧਾਂ ਵਿੱਚ ਹਾਥੀਆਂ ਦੀ ਵਰਤੋਂ ਕਿਉਂ ਨਾ ਕੀਤੀ?
ਛੇਵੇਂ ਪਾਤਸ਼ਾਹ ਤੋਂ ਲੈ ਕੇ ਸ਼ੇਰ ਪੰਜਾਬ ਦੀ ਰਾਜ ਸਥਾਪਤੀ ਤੱਕ ਸਿੱਖਾਂ ਨੇ ਬੇਸ਼ੁਮਾਰ ਜੰਗਾਂ ਲੜੀਆਂ ਪ੍ਰੰਤੂ ਕਿਸੇ ਵੀ ਜੰਗ ਵਿੱਚ ਜੰਗੀ ਹਾਥੀਆਂ ਦੀ ਵਰਤੋਂ ਨਹੀਂ ਕੀਤੀ।
ਕੁਝ ਇਕ ਦੋ ਜਗ੍ਹਾ ਤੇ ਕਿਸੇ ਕਿਲ੍ਹੇ ਦੇ ਦਰਵਾਜ਼ੇ ਨੂੰ ਤੋੜਨ ਲਈ ਤਾਂ ਕੀਤੀ ਹੋ ਸਕਦੀ ਪਰ ਸਿੱਧੀ ਜੰਗ ਵਿੱਚ ਸਿੱਖਾਂ ਨੇ ਹਾਥੀਆਂ ਦੀ ਵਰਤੋਂ ਨਹੀਂ ਕੀਤੀ।
ਇਸ ਪਿਛੇ ਵੀ ਗੁਰੂ ਨਾਨਕ ਸਾਹਿਬ ਵਲੋਂ ਬਾਬਰ ਦੇ ਹਮਲੇ ਦੌਰਾਨ ਕੀਤੇ ਜੰਗੀ ਅਧਿਐਨ ਦਾ ਕਮਾਲ ਸੀ।
ਇਸ ਲਿੰਕ ਨੂੰ ਖੋਹਲ ਕੇ ਇਸ ਦੇ ਪਿਛੋਕੜ ਦਾ ਪਤਾ ਲਗਾਇਆ ਜਾ ਸਕਦਾ ਹੈ।

Опубликовано:

 

17 июл 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 319   
@snapchatcup9871
@snapchatcup9871 4 года назад
ਗੁਰਦੁਆਰਾ ਸਾਹਿਬ ਸਾਚਾ ਧਨੁ।। ਮੁਹਾਲੀ ਦਾ ਫੇਸ ਥਰੀ ਬੀ ਵੰਨ।। ਸ਼ਾਨਦਾਰ ਇਤਿਹਾਸ ਸ਼ਾਨਦਾਰ ਵਿਚਾਰ।। ਡਾਕਟਰ ਸਾਹਿਬ ਜੀ ਕਰ ਰਹੇ ਵਿਸਥਾਰ।।
@harmeetsingh8611
@harmeetsingh8611 5 лет назад
ਤੁਹਾਡੀ ਬੋਹਤ ਜਰੂਰਤ ਏ ਪੰਜਾਬ ਨੂੰ 🙏❤
@ts9271
@ts9271 5 лет назад
Not only punjab, but punjabis everywhere
@harmeetsingh8611
@harmeetsingh8611 5 лет назад
@@ts9271 ਹਂਜੀ ਵੀਰ ਜੀ
@Bahadursingh-ih5ft
@Bahadursingh-ih5ft 5 лет назад
Harmeet Singh pure Sikh Kom noo ji
@harmeetsingh8611
@harmeetsingh8611 5 лет назад
@@Bahadursingh-ih5ft ਹਂਜੀ
@HarjinderSingh-be7qb
@HarjinderSingh-be7qb 3 года назад
Gud
@jastindersingh6158
@jastindersingh6158 5 лет назад
ਵੀਰ ਜੀ ਬਹੁਤ ਹੀ ਸੁਚੱਜੇ ਢੱਗ ਨਾਲ ਸਮਝਾਉਣ ਦੀ ਸੰਗਤ ਨੂੰ ਸੇਵਾ ਕਰ ਰਹੇਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ ਜੀ।
@shivji6045
@shivji6045 4 года назад
Waheguru mahar kare ji
@Gursewak.Singh.Dhaula
@Gursewak.Singh.Dhaula 5 лет назад
ਬਹੁਤ ਵਧੀਆ ਡਾ. ਸਾਹਿਬ
@Deep_Assal
@Deep_Assal 5 лет назад
ਡਾ ਸੁਖਪਰੀਤ ਸਿੱਘ ਮਹਾਨ ਵਿਦਵਾਨ ਹਨ । ਮਹਾਰਾਜ ਚੜਦੀ ਕਲਾ ਬਕਸ਼ੇ ਕੋਮ ਦੇ ਹੀਰੇ ਨੂੰ ।
@amarjitsinghrai6681
@amarjitsinghrai6681 5 лет назад
ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰਨ, ਤੰਦਰੁਸਤੀ ਬਖਸ਼ਣ, ਗਿਆਨ ਦੇ ਭੰਡਾਰ ਬਖਸ਼ਨ
@SatpalSingh-ms3hq
@SatpalSingh-ms3hq 5 лет назад
ਬਹੁਤ ਵਧੀਆ ਜੀ ਡਾਕਟਰ ਸਾਹਿਬ ,ਕਾਬਿਲ,-ਏ-ਤਾਰੀਫ ਸਿੱਖ ਇਤਿਹਾਸ ਦੀ ਖੋਜ ।
@bhupindercheema6359
@bhupindercheema6359 5 лет назад
ਸਾਬ ਜੀ ਇਤਿਹਾਸ ਇਸੇ ਤਰ੍ਹਾਂ ਜਾਰੀ ਰੱਖੋ ਬਹੁਤ ਧੰਨਵਾਦ ਜੀ
@jaswinderkaur2494
@jaswinderkaur2494 5 лет назад
ਵਾਹਿਗੁਰੂ ਤੁਹਾਨੂੰ ਸਿਖ਼ ਧਰਮ ਦੇ ਸੇਵਾ ਕਰਨ ਦੀ ਸਮਰੱਥ ਇਸੇ ਤਰਾ ਬਖਸ਼ਦਾ ਰਹੋ ਤੇ ਆਪ ਸਦਾ ਚੜਦੀ ਕਲਾ ਵਿੱਚ ਰਹੇ ਾ
@ranjitpalsingh85
@ranjitpalsingh85 2 года назад
q
@gurmindersingh3198
@gurmindersingh3198 4 года назад
ਬਹੁਤ ਹੀ ਵਧੀਆ ਜਾਣਕਾਰੀ ਮਿਲਦੀ ਹੈ ਤੁਹਾਨੂੰ ਸੁਣ ਕੇ
@Singh-mj2eq
@Singh-mj2eq 3 года назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਹਮੇਸ਼ਾ🙏
@MohanSingh-mm5kb
@MohanSingh-mm5kb 2 года назад
Waheguru ji 🌹 🌹 🌹 🌹 🌹 Thanks Dr. SUKHPREET SINGH UDHOKE
@sukhjindersingh6107
@sukhjindersingh6107 4 года назад
Waheguru ji tuhade mehr banai rakhan
@yesghumman1
@yesghumman1 5 лет назад
ਡਾ ਸੁਰਿੰਦਰ ਅਜਨਾਤ ਦੀ ਇਹ ਕਿਤਾਬ ੨੫ ਸਾਲ ਪਹਿਲਾਂ ਮੈਂ ਪੜ੍ਹੀ ਹੈ। ਸੂਬੇਦਾਰ ਵਜੀਦ ਖ਼ਾਨ ਬਹੁੰ ਪਾਪ ਕਮਾਇਆ ਗੁਰੁ ਲਾਲਾਂ ਨੂੰ ਪਕੜ ਕੇ ਕੰਧੀ ਚਿਣਵਾਇਆ ਬੰਦਾ ਚੜਿਆ ਕਟਕ ਲੈ ਖੰਡਾ ਖੜਕਾਇਆ ਵਿੱਚ ਚੱਪੜ ਚਿੜੀ ਯੁੱਧ ਦੇ ਸੂਬਾ ਝਟਕਾਇਆ
@shivji6045
@shivji6045 4 года назад
U r very great man
@AmarjeetSingh-fs4jb
@AmarjeetSingh-fs4jb 5 лет назад
ਡਾਕਟਰ ਸਾਹਿਬ ਤੁਸੀਂ ਉਪਰਾਲਾ ਕਰੋ ਸਿੱਖ ਇਤਿਹਾਸ ਨੂੰ ਸੁਚੱਜੇ ਢੰਗ ਤੇ facts ਨੂੰ ਆਧਾਰ ਬਣਾ ਕੇ ਲਿਖੋ। ਕੌਮ ਦੀ ਬੜੀ ਵੱਡੀ ਸੇਵਾ ਹੋਵੇਗੀ ਜੀ। ਵੈਸੇ ਵੀ ਇਤਹਾਸ ਵਲ ਬੁਹੁਤ ਘੱਟ ਨੇ ਜੋ ਖੋਜ ਕਰ ਰਹੇ ਨੇ।
@BhupinderSingh-vi5pc
@BhupinderSingh-vi5pc 5 лет назад
ਡਾਕਟਰ ਸਾਹਿਬ ਤੁਸੀਂ ਨਾਨਕ ਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦਾ ਉਪਰਾਲਾ ਕਰੋ ਇਤਹਾਸ ਨੂੰ ਸੰਭਾਲੋ ਤੇ ਤਰੀਕਾਂ ਇਕ ਕਰੋ ਨਾਲ ਪੜੇ ਲਿਖੇ ਸਿੱਖਾ ਨੂੰ ਨਾਲ ਲਵੋ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ, ਗੁਰਤੇਜ ਸਿੰਘ I AS ਆਦਿ
@KuldeepSingh-ki2gr
@KuldeepSingh-ki2gr 4 года назад
waheguru ji
@guritourism4416
@guritourism4416 5 лет назад
ਵੀਰ ਜੀ ਰੂਹ ਖੁਸ਼ ਹੋ ਜਾਂਦੀ thunu ਸੁਣ ਕੇ
@karamjeetsingh265
@karamjeetsingh265 5 лет назад
Shi gal h vir ji
@JatinderSingh-mf7hy
@JatinderSingh-mf7hy 5 лет назад
👍
@pritpalsingh5850
@pritpalsingh5850 5 лет назад
Sukhpreet bhaji waheguru Tuhanu Sada hi chardi Kla rakhan g
@kamaljeetsingh8919
@kamaljeetsingh8919 4 года назад
ਜਿਉਂਦਾ ਰਹੁ ਮੇਰਾ ਵੀਰ, ਪਰਮਾਤਮਾ ਤੰਦਰੁਸਤੀ ਬਖਸ਼ੇ।
@HarpalSingh-uv9ko
@HarpalSingh-uv9ko 5 лет назад
Dhanwad g jagruk Karn lye.
@AvtarSingh-fo6ky
@AvtarSingh-fo6ky 5 лет назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।
@user-nz1hv6vj1u
@user-nz1hv6vj1u 4 года назад
ਅਣਮੁੱਲੀ ਜਾਣਕਾਰੀ ਧੰਨਵਾਦ ਬਹੁਤ ਬਹੁਤ
@mubarakbrar
@mubarakbrar 5 лет назад
One of sikhism's great ਖੋਜਕਾਰ
@JaskaranSingh-te4wx
@JaskaranSingh-te4wx 5 лет назад
B
@joban8177
@joban8177 5 лет назад
Haaa.. Haaa... Haaa...!! naam dekh apne channel da.. twade naley khol k check karne chahide wa androon twade v khatane hoye hone jere musalmaan karde bachyaan da.
@mubarakbrar
@mubarakbrar 5 лет назад
@@joban8177 ਧੰਨਵਾਦ ਵੀਰ ਜੀ
@mubarakbrar
@mubarakbrar 5 лет назад
ਮੈਂ ਸੋਚ ਰਿਹਾ ਸੀ ਕਿ ਨਾਮ ਬਦਲ ਦੇਵਾਂ ਪਰ ਹੁਣ ਤੁਹਾਡੀ ਨਸੀਅਤ ਤੇ ਅਮਲ ਕਰਦੇ ਹੋਏ ਹਮੇਸ਼ਾ ਏਹੀ ਨਾਮ ਰੱਖਾਂਗਾ ਚੈਨਲ ਦਾ
@joban8177
@joban8177 5 лет назад
@@mubarakbrar ਰੱਖੀ ਰੱਖੋ ਸਾਨੂੰ ਕੀ
@JarnailSingh-qw9yu
@JarnailSingh-qw9yu 5 лет назад
ਸਚੀ ਗਲ ਬੁਰੀ ਹੁੰਦੀ ਐ. ਅਜ, ਦੇ ਪ੍ਰਚਾਰਕਾਂ ਨਾਲੋਂ ਜਿਹੜੇ ਪੈਸਿਆਂ ਖਾਤਰ ਪ੍ਰਚਾਰ ਕਰਦੇ ਨੇ, ਉਨਾ ਨਾਲੋ ਡਾਕਟਰ ਸਾਹਿਬ ਦਾ ਪਰਚਾਰ ਲੱਖਾਂ ਗੁਣਾ ਵਧੀਆ ਤੇ ਸਹੀ ਸੇਧ ਦੇਣ ਵਾਲਾ ਐ ਕੋਈ ਲਾਲਚ ਨਹੀ , ਇਹੋ ਜਿਹੇ ਹੀਰੇ ਘੱਟ ਈ ਪੈਦਾ ਹੁੰਦੇ ਨੇ ਜਿਹੋ ਜਿਹੇ ਵੀ ਸਮੇ ਹੁੰਦੇ ਨੇ ਵਾਹਿਗੁਰੂ ਓਹੋ ਜੇ ਸਮੇ ਐਸੇ ਪੁਰਸ਼ਾਂ ਦੀ ਡਿਉਟੀ ਲਾ ਈ ਦੇਂਦੇ ਨੇ ਡਾਕਟਰ ਸਾਹਿਬ ਜੋ ਇਤਿਹਾਸ ਦਸਦੇ ਨੇ ਕਾਬਲੇ ਤਾਰੀਫ ਐ ਬਹੁਤ ਡੂੰਘੀ ਸੋਚ ਤੇ ਵਿਚਾਰ ਐ ਡਾਕਟਰ ਸਾਹਿਬ ਦੀ ਪੰਜਾਬ ਇਕ ਫਿਰਕਾ, ਨਹੀ ਇਕ ਖਿਤਾ, ਏ ਜਿਥੇ ਕਿਸੇ ਮਜਬ, ਫਿਰਕੇ ਦੀ ਗੱਲ ਨਹੀ ਪੂਰੇ ਇਸ ਖਿੱਤੇ ਦੀ ਗਲ ਐ ਸਦੀਆਂ ਤੋਂ ਇਹ ਖਿਤਾ, ਅਹਿਮ ਰਿਹਾ ਏ ਭਾਂਵੇ ਕੁੱਝ ਹਿੱਸਾ ਅਜ, ਪਾਕਿਸਤਾਨ ਵਿਚ ਚਲਾ ਗਿਆ ਇਸ ਖਿੱਤੇ ਵਿੱਚ ਭਗਤ ਪੀਰ ਪੈਗੰਬਰ ਅਵਤਾਰ ਔਲੀਏ, ਗੁਰੂ ਸਾਹਿਬ ਤੇ ਜੋਧੇ,ਸੂਰਮੇ ਪੈਦਾ ਹੋਏ , ਜੇ ਸੁਚਾਨੰਦ, ਵਰਗੇ ਹੋਏ ਤਾਂ। ਟੋਡਰਮਲ।ਵੀ।ਹੋਏ।ਸ਼ੇਰ ਖਾਨ ਵੀ ਹੋਏ।ਗਨੀ, ਖਾਂ।ਨਬੀ।ਖਾਂ, ਹੋਏ, ਇਹ ਖਿਤਾ, ਮਜਬਾਂ, ਦਾ, ਨਹੀ, ਇਨਸਾਨੀਅਤ ਦਾ ਖਿਤਾ, ਏ, ਤੇ ਅਜ।ਤੋਂ ਨਹੀ ਸਦੀਆਂ ਤੋਂ, ਇਥੇ।ਆਫਤਾਂ ਆਉਦੀਆਂ ਰਹੀਆਂ ਸਮੇ ਸਮੇ ਤੇ ਜੁਲਮ ਦੇ ਖਿਲਾਫ ਲੜਨ ਵਾਲੇ ਵੀ ਪੈਦਾ ਹੋਏ ਤੇ ਹੁੰਦੇ ਰਹਿਣਗੇ, ਹਰ ਰਾਤ ਤੋਂ ਬਾਅਦ ਸਵੇਰਾ ਹੁੰਦਾ ਐ ਗੁਸਤਾਖੀ ਮੁਆ
@karanjeetsingh7480
@karanjeetsingh7480 5 лет назад
vadia hai
@majriinfotech
@majriinfotech 5 лет назад
ਭਾਈ ਸਾਹਿਬ ਜੀ ਵਧੀਆ ਵਿਚਾਰ ਪੇਸ਼ ਕੀਤੇ ਆ
@gursahibsinghsandhu1356
@gursahibsinghsandhu1356 5 лет назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@paramhitech80
@paramhitech80 5 лет назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਅਪਰਮਪਾਰ
@ts9271
@ts9271 5 лет назад
Veer Ji thank you so much. As a Canadian raised sikh, I have learned much through your videos.
@arunrandhawa6879
@arunrandhawa6879 5 лет назад
y ji sada charhdi kala rahe aap ji nu te tusi election ladh ke ya sarb samati nal mukhmantri ya cm hone chade ho ji waheguru ji da khalsa waheguru ji di fateh ji
@dushyantparmar5973
@dushyantparmar5973 5 лет назад
Ye admi pure intellectual hai..bilkul sateek alanysis kiya hai without any emotions.
@surindersinghuppal2892
@surindersinghuppal2892 4 года назад
Bro tuhanu sun k dil khus ho janda hai apne aap te maan ho janda hai
@balbirsinghsandhu2675
@balbirsinghsandhu2675 4 года назад
Wahagur je baut khub
@mintusingh6719
@mintusingh6719 3 года назад
ਬਹੁਤ ਸੋਣਾ ਜੀ thanks sir ji
@kamalbrar1471
@kamalbrar1471 4 года назад
@SukhdeepSingh-gc9rk
@SukhdeepSingh-gc9rk 5 лет назад
Very nice
@ckthakurblogs6046
@ckthakurblogs6046 4 года назад
Dr Sukhpreet ji tusi bilkul sehi te sachi jaankari dende ho Waheguru tohanu charhdi kala bakhshe
@bikramsingh6264
@bikramsingh6264 5 лет назад
ਬਹੁਤ ਵਧੀਅਾ
@user-pc4dp2iy4e
@user-pc4dp2iy4e 4 года назад
🚩ੴ ਸਤਿਨਾਮ ਵਾਹਿਗੁਰੂ ਜੀ ੴ🚩
@paravdeepsingh7309
@paravdeepsingh7309 5 лет назад
Waheguru g hor v kirpa Karan Sach te chalde raho 🙏
@anonymoususer4283
@anonymoususer4283 3 года назад
Boht vdia speech ji
@JaskaranSingh-uu7wk
@JaskaranSingh-uu7wk 4 года назад
Bhut vadiya analysis
@rajpreetsingh3125
@rajpreetsingh3125 5 лет назад
ਬਹੁਤ ਵਾਧੀਆ ਵਿਚਾਰ ਨੇ ਜੀ, ਵਾਹਿਗੁਰੂ ਮੇਹਰ ਕਰੇ!
@ManpreetSingh-tw4qn
@ManpreetSingh-tw4qn 2 года назад
ਬਹੁਤ ਵਧੀਆ ਜਾਣਕਾਰੀ ਜੀ 🙏🙏
@karansaggal3974
@karansaggal3974 5 лет назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਗੱਲ ਪੁੱਛਣੀ ਸੀ ਕਿ ਸੱਖੀ-ਸਰਵਰ ਵਿੱਚ ਜੋ ਕਬਰਾਂ ਬਣਾਈਆਂ ਜਾਂਦੀਆਂ ਨੇ ਏਹੋ ਜਹੀ ਇੱਕ ਕਬਰ ਸਾਡੇ ਗੁਆਂਢੀਆਂ ਘਰ ਵੀ ਹੈ। ਉਹਨਾਂ ਦੇ ਇੱਕ ਮੈਂਬਰ ਨੂੰ ਇਸ ਕਬਰ ਦੀ ਚੌਂਕੀ ਵੀ ਆਉਂਦੀ ਹੈ। ਕੁਝ ਸਮਾਂ ਪਹਿਲਾਂ ਇਸ ਪਰਿਵਾਰ ਦੇ ਵੱਡੇ ਮੁੰਡੇ ਨੇ ਇਸ ਕਬਰ ਨੂੰ ਢਾਹ ਦਿੱਤਾ ਸੀ। ਕਬਰ ਢਾਹੁਣ ਤੋਂ ਬਾਅਦ ਉਹਨਾਂ ਦਾ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਜਿਹੜਾ ਮੈਂਬਰ ਚੌਂਕੀ ਦਿੰਦਾ ਸੀ ਉਸਦੇ ਸਿਰ ਅਾਕੇ ਉਹ ਪੀਰ ਬੋਲਿਆ ਤੇ ਉਹਨਾਂ ਦੇ ਹੋਏ ਨੁਕਸਾਨ ਦਾ ਜਿੰਮੇਵਾਰ ਆਪਣੇ ਆਪ ਨੂੰ ਦੱਸਿਆ। ਉਸ ਪੀਰ ਨੇ ਗੁੱਸੇ ਵਿੱਚ ਕਿਹਾ ਮੇੇਰੀ ਕਬਰ ਫਿਰ ਬਣਾਉ। 1👉ਚੌਂਕੀ ਕਿਉਂ ਆਉਂਦੀ ਹੈ? 2👉ਕਬਰ ਦਾ ਬਾਬਾ ਆਪਣੇ ਆਪ ਦੀ ਮੰਨਤਾ ਧੱਕੇ ਨਾਲ ਕਿਉਂ ਕਰਾਉਂਦਾ ਹੈ?
@rajansharmaadv
@rajansharmaadv 5 лет назад
Great information brother, I have a lot of interest in history, I'm from BATHINDA.
@lakhwanssidhu7969
@lakhwanssidhu7969 5 лет назад
Rabb lmmmi umr deve 🙏🙏🙏🙏
@maayaeffects7829
@maayaeffects7829 5 лет назад
Waheguru
@gagandeepsingh5873
@gagandeepsingh5873 3 года назад
ਵਾਹਿਗੁਰੂ ਜੀ
@user-pc4dp2iy4e
@user-pc4dp2iy4e 4 года назад
🌷ਵਾਹਿਗੁਰੂ ਜੀ ਕਾ ਖਾਲਸਾ ☝ ☝ਵਾਹਿਗੁਰੂ ਜੀ ਕੀ ਖਾਲਸਾ 🚩
@amansandhu9266
@amansandhu9266 5 лет назад
Waheguru Chardi Kala Baksha Dr Saab ji
@amarjitsingh1344
@amarjitsingh1344 5 лет назад
ਭਾਈ ਭਹਿਬ ਬਹੁਤ ਵਸਥਾਰ ਨਾਲ ਇਤਾਅਸ ਦਸਦੇ ਹੋ
@gursewaksingh-fu8en
@gursewaksingh-fu8en 5 лет назад
Bahut sohni information bhaji
@chanchalsingh3896
@chanchalsingh3896 5 лет назад
badia uprala bir ji tuhadi chardhi kla reha
@tpsbenipal3910
@tpsbenipal3910 5 лет назад
ਬਹੁਤ ਵਧੀਅਾ ੳੁਪਰਾਲਾ ਹੈ ਜੀ
@Bhairupa13
@Bhairupa13 4 года назад
Yr ena Sira Banda
@bainsrasulpur7801
@bainsrasulpur7801 5 лет назад
ਬਹੁਤ ਵਧੀਅਾਾਾਾਾਾਾ
@devjitsahota7813
@devjitsahota7813 5 лет назад
Paji salute to ur in depth and precise knowledge. I don't even blinked my eyes while watching this video. Ur great and keep it up 👌👍👍
@amankhairamusic
@amankhairamusic 4 года назад
Bhut bhut Dhanwaad khalsa g
@noordilpreetnoordilpreet3221
@noordilpreetnoordilpreet3221 4 года назад
ਧੰਨ ਹੋ ਜੀ ਤੁਸੀ
@kamaljitnagra2728
@kamaljitnagra2728 5 лет назад
Thank you dr sahib ji for the knowledge sikh history
@bhaihardeepsinghpatran5960
@bhaihardeepsinghpatran5960 4 года назад
ਬਹੁਤ ਵਧੀਆ #BhaiHardeepSinghPatran
@SukhbirSingh-mi6dt
@SukhbirSingh-mi6dt 5 лет назад
Kalgiyan wale Satguru Sache Patshahaa aap ji nu hamesha Chardikala baxish karan
@arshsingh7892
@arshsingh7892 5 лет назад
u are doing a great job. so Happy to see that at least now we sikhs are having an easy source to so much information
@GaganSingh-em7uk
@GaganSingh-em7uk 5 лет назад
Waheguru ji
@rajashaabsingh8684
@rajashaabsingh8684 5 лет назад
Very nice pa ji
@ManpreetSingh-nb9gf
@ManpreetSingh-nb9gf 5 лет назад
Waheguru mehern Karn veer g te
@triloksingh2566
@triloksingh2566 5 лет назад
ਬਹੁਤ ਵਧਿਆ।
@HarpreetKaur-fo7yf
@HarpreetKaur-fo7yf 3 года назад
Really an easy way to get a true information.A big thanks 🙏🏼🙏🏼🙏🏼.coming generations really need this.
@rajdhillon1489
@rajdhillon1489 Год назад
AKAL PURAKH WAHEGURU AAPJI NU CHARDI KALA VICH RAKHAN.
@anmolmanni9799
@anmolmanni9799 5 лет назад
Thanks for knowledge.👌👌🙏🙏
@avneetsinghgrewal
@avneetsinghgrewal 4 года назад
Good information...people like these are really needed to teach us about ur history. Appreciable...
@user-kk4rj3ic1r
@user-kk4rj3ic1r 5 лет назад
Waheguru ji 🙏
@kaurchahal1864
@kaurchahal1864 5 лет назад
Waheguru g mehr krn thode te
@amarjitkaur5987
@amarjitkaur5987 4 года назад
🙏🏻👌
@nagokeharpreetsingh438
@nagokeharpreetsingh438 4 года назад
Dhan guru Nanak sahib ji
@diljeetsingh6736
@diljeetsingh6736 4 года назад
Good job jii 🙏🙏🙏🙏
@sarabjitsingh6279
@sarabjitsingh6279 4 года назад
Waheguru ji ka khalsa waheguru ji ki Fateh
@vedicgyaan1953
@vedicgyaan1953 5 лет назад
Great Sewadar and sant baba Bahadur ji... Faught for glory
@ShamsherSingh-ff5jg
@ShamsherSingh-ff5jg 5 лет назад
ਬਹੁਤ ਵਧੀਆ ਵਿਚਾਰ ਧੰਨਵਾਦ ਜੀ
@HardevSingh-yf8pb
@HardevSingh-yf8pb 5 лет назад
ਸਰਦਾਰ ਜੀ ਬਾਬਾ ਵਿਸ਼ਵਕਰਮਾ ਜੀ ਬਾਰੇ ਵੀ ਦੱਸੋ ਜੀ
@jasbirgill2907
@jasbirgill2907 5 лет назад
Waheguru g
@prabhpreetsingh884
@prabhpreetsingh884 3 года назад
Waheguru ji banti hai
@RanjitSingh-fo6hz
@RanjitSingh-fo6hz 5 лет назад
Bhot vadia veer g jankari dede je tusi. tusi kom da man ho
@lovepreet3005
@lovepreet3005 4 года назад
Veer g bahut kuch tuhda too sikhn nu milda aa wahaguru tuhanu harpla khuch rakha
@singhsamar3637
@singhsamar3637 4 года назад
Satnam ji waheguru ji
@sidhuenglishclasses684
@sidhuenglishclasses684 5 лет назад
Salute you Dr uggokay, you have good knowledge of farci language also. Very logical arguments you are making. Well done, keep it up. We need scholars like you.
@simk9743
@simk9743 5 лет назад
Very nice 👍 God bless you 🙏
@jasbirkaurmalhi4968
@jasbirkaurmalhi4968 5 лет назад
Amazing ❤️
@Gurpreetsingh-rv4zu
@Gurpreetsingh-rv4zu 5 лет назад
ਵੀਰ ਜੀ ਅਾਪ ਜੀ ਇਤੀਹਾਸ ਬਹੁਤ ਢੰਗ ਨਾਲ ਸਮਜਾੰਦੇ ਹੋ ਵੀਰ ਅਾਪ ਜੀ ਅਗੇ ਬੇੰਤੀ ਹੈ ਭੱਟ ਸਾਹਿਬਾਨ ਦੇ ਬਾਰੇ ਦਸੋ 10ਵੇਂ ਪਾਤਸ਼ਾਹ ਸਾਹਿਬ ਤੋ ਬਾਦ ਇਹਣਾ ਦਾ ਇਤੀਹਾਸ ਕੀ ਹੈ ਯਾਂ ਇਹਣਾ ਬਾਰੇ ਪੜਣਾਂ ਹੋਵੇ ਤੇ ਕਿਥੋਂ ਅਤੇ ਕੀ ਪੜਣਾਂ ਚਾਹਿਦਾ ਹੈ
@arjandevsingh8066
@arjandevsingh8066 5 лет назад
Waheguru tuhanu eda hi chrdi kla ch rakhe
@princebhullar5660
@princebhullar5660 5 лет назад
U r Dimond of Sikhs
@rajinderpal6853
@rajinderpal6853 5 лет назад
Very good ji
@singhharry3660
@singhharry3660 5 лет назад
Dhanwaad veer ji Rabb mehar kre
@parvindersingh4883
@parvindersingh4883 5 лет назад
ਵੀਰੇ ਇਕ ਬੇਨਤੀ ਹੈ। “ਤੀਜਾ ਘੱਲੂਘਾਰਾ” ਕਿਤਾਬ Amazon ਤੇ ਵੀ available ਕਰਾਉ।
@waryamsingh
@waryamsingh 5 лет назад
You can purchase from Fatehnama.com. I also purchased from there. Amazon have no courage to sell this book.
@user-hj3em2fp3k
@user-hj3em2fp3k 5 лет назад
Sir , Very nice and appreciable work on Sikh History.
@SurjitSingh-qw7ok
@SurjitSingh-qw7ok 5 лет назад
bahut vadia ji bhai ji🙏
@jaspreetnain2658
@jaspreetnain2658 4 года назад
Badiya bhai ji nice speech
Далее