ਅਕਸਰ ਅਸੀਂ ਕਈ ਵਾਰ ਕਿਸੇ ਨੂੰ ਨੀਂਵਾ ਵਿਖਾਉਣ ਲਈ ਇਸ ਸ਼ਬਦ ਦੀ ਵਰਤੋਂ ਕਰਦੇ ਹਾਂ ਕਿ ਐਰਾ ਗੈਰਾ ਨੱਥੂ ਖਹਿਰਾ ... ਪਰ ਇਸ ਦਾ ਪਿਛੋਕੜ ਇਕ ਸੂਰਮੇ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਹੈ ਅਤੇ ਮਤਲਬ ਉਹ ਨਹੀਂ ਹੈ ਜੋ ਅਸੀਂ ਬਿਨਾਂ ਆਧਾਰ ਤੋਂ ਬਣਾਈ ਜਾ ਰਹੇ ਹਾਂ... ਹੇਠ ਲਿਖੇ ਲਿੰਕ ਉਪਰ ਕਲਿਕ ਕਰਕੇ ਸਰਵਣ ਕਰੋ ਕੌਣ ਸੀ ਨੱਥਾ ਖਹਿਰਾ?
6 сен 2024