Тёмный

ਸਿੱਖੋ ਆਪਸੀ ਭਾਈਚਾਰਾ ਖ਼ਰਾਬ ਨਾ ਕਰੋ/ Jammu ਦੇ ਸਿੱਖਾਂ ਨੂੰ ਬੇਨਤੀ 

Dr. Rajveer Singh
Подписаться 307
Просмотров 4,6 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 44   
@quickknowledge2177
@quickknowledge2177 3 месяца назад
ਦਰਸ਼ਨ ਸਿੰਘ ਜੀ right
@kawaljeetkaur1294
@kawaljeetkaur1294 3 месяца назад
ਦਰਸ਼ਨ ਸਿੰਘ ਜੀ ਵਰਗਾ ਕੋਈ ਕੀਰਤਨ ਅੱਜ ਤੱਕ ਨਹੀਂ ਸੁਣਿਆ ਬੜੀ ਸੋਹਣੀ ਵਿਆਖਿਆ ਦੇ ਨਾਲ ਕੀਰਤਨ ਕਰਦੇ ਹਨ ਮਿਸਟਰ ਰਘੂਬੀਰ ਸਿੰਘ ਨੂੰ ਆਉਂਦਾ ਹੀ ਕੀ ਹੈ ਬਕਵਾਸ ਕਰਨੀ
@TarsemSingh-fk1dy
@TarsemSingh-fk1dy 3 месяца назад
ਰਘਬੀਰ ਸਿੰਘ ਕੌਣ ਹਨ ਜੀ ਵੀਰ ਜੀੳ
@prabhjotsandhu2184
@prabhjotsandhu2184 3 месяца назад
​@@TarsemSingh-fk1dyEh ji akal takhat sahib de jathedar han ji
@sarabjeetbamrah3144
@sarabjeetbamrah3144 3 месяца назад
Well said❤😊
@TarsemSingh-fk1dy
@TarsemSingh-fk1dy 3 месяца назад
@@prabhjotsandhu2184 ਠੀਕ ਹੈ ਜੀ, ਉਸ ਦੇ ਵਸ ਦੀ ਗੱਲ ਹੀ ਨਹੀ ਜੀ
@guritourism4416
@guritourism4416 3 месяца назад
ਬੁਹਤ ਵਧੀਆ 👌👌👌
@ajeetsingh609
@ajeetsingh609 3 месяца назад
Well done Dr Rajveer singh ji 💯👍
@BabbarKhalsa-h8r
@BabbarKhalsa-h8r 3 месяца назад
ਵਾਹਿਗੁਰੂ ਜੀ।ਵਿਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਮੁੱਖ ਮੰਤਰੀ ਜਥੇਦਾਰ ਪ੍ਰਧਾਨ ਪ੍ਰਚਾਰਕ ਸਿਫ਼ਰ ਚੋਧਰ ਪਿੱਛੇ ਜਾ ਪੈਸੇ ਪਿਛੇ ਆਪਣਾ ਧਰਮ ਹੀ ਛੱਡ ਦੇਂਦੇ ਹਨ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਮਰੀ ਜ਼ਮੀਰ ਵਾਲੇ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@pritamsingh9743
@pritamsingh9743 3 месяца назад
The problem is this that Akal Takhat Jathedars in recent times have lost respect as their decisions are same as olden times when Prof Gurmukh Singh and Giani Ditt Singh were excomminated.
@GurmeetSingh-zq1hs
@GurmeetSingh-zq1hs 3 месяца назад
ਜੰਮੂ ਦੇ ਵਿੱਚ ਆਰਐਸਐਸ ਆਪਣਾ ਕਰ ਚੁੱਕੀਆਂ ਹਨ ਹੁਣ ਜੰਮੂ ਦੀ ਸੰਗਤ ਆਪਸ ਦੇ ਵਿੱਚ ਲੜੇਗੀ ਆਰਐਸਐਸ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰੋ ਸਿੱਖੋ ਬੁਰਾ ਹਾਲ ਹੋਏਗਾ ਤੁਹਾਡੇ ਪੰਥ ਦਾ
@gunveersingh7496
@gunveersingh7496 3 месяца назад
👌
@LakhbirVirdi-n5y
@LakhbirVirdi-n5y 3 месяца назад
I blame Akal Takhat Jathedar Giani Raghbir Singh for not listening to five persons from Jammu for not listening to their sides. He is a Jathedar and not Supreme Court Judge. Guru Gobind Singh Ji always listened and never said give me in writing and leave. I will blame Akal Takhat Jathedar Giani Raghbir Singh for not finding out what Ex Akal Takhat Jathedar Prof Darshan Singh said qouting Dasam Granth which was objectionable to Akal Takhat. Prof Darshan Singh is a straight forward Sikh who does not go around and will tell you on your face if you are wrong. I remember him telling one US Gurudwara Sangat not to believe every thing what Ragis and so called Sikh Parcharaks say. I am waiting for what five Jathedars decide on Badal. Again i have no confidence if the decision will be impartial. Jathedar Harprit Singh is hand picked by Badal and probably will not say against him.
@kawaljeetkaur1294
@kawaljeetkaur1294 3 месяца назад
ਕੀਰਤਨ ਤੋਂ ਸੰਗਤ ਨੂੰ ਵਾਂਝਾ ਰੱਖਣਾ ਕਿੰਨੀ ਬੁਰੀ ਗੱਲ ਹੈ ਮਿਸਟਰ ਰਘੂਬੀਰ ਸਿੰਘ ਪਾਗਲ ਹੈ ਔਰ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਬਾਦਲ ਦੇ ਉੱਤੇ ਕਿਉਂ ਨਹੀਂ ਕਾਰਵਾਈ ਕਰਦੇ ਉਹਨੂੰ ਕਿਉਂ ਨਹੀਂ ਪੰਥ ਤੋਂ ਛੇਕਿਆ
@jugsingh2006
@jugsingh2006 2 месяца назад
Eh Granthi ton Jathedar ban gye.Aonda Sikhi baray kakh nahin.
@surinderkour9967
@surinderkour9967 3 месяца назад
Jado da ek center tu bhajia hoia agent jammu aaya ha ous to baad ,oh banda sab ta kabaz hon vasta kom nu jammu vich divide kar raha h nojawana nu aaga karka. Baki samajdar nu ishaara he bout hunda . Sangat nu suchat hon de jurrat h
@ParmjitSingh-mf9wv
@ParmjitSingh-mf9wv 3 месяца назад
ਨਾਂ ਲੈ ਕੇ ਕਹੋ ਅਜੀਤ ਸਿੰਘ.. ਡਰਦੇ ਕਿਓਂ ਹੋ.. ਇਕ ਨੰ ਦਾ ਹਰਾਮੀ ਬੰਦਾ ਹੈ
@kawaljeetkaur1294
@kawaljeetkaur1294 3 месяца назад
ਪ੍ਰੋਫੈਸਰ ਦਰਸ਼ਨ ਸਿੰਘ ਵਰਗਾ ਕੰਮ ਔਰ ਬਾਤਚੀਤ ਰਘਬੀਰ ਦੇ ਅੰਦਰ ਇੱਕ ਵੀ ਨਹੀਂ ਹੈ ਮਿਸਟਰ ਰਘਬੀਰ ਮੁਰਦਾਬਾਦ ਮੁਰਦਾਬਾਦ ਸ਼੍ਰੋਮਣੀ ਕਮੇਟੀ ਮੁਰਾਬਾਦ ਮੁਰਦਾਬਾਦ ਮੁਰਦਾਬਾਦ ਬਾਦਲ ਦੇ ਦੋਸਤ ਹਨ ਬਾਦਲ ਦੇ ਲੈ ਕੇ ਹੋਈ ਕਾਰਵਾਈ ਕਿਉਂ ਨਹੀਂ
@amarjitsingh-jq8ru
@amarjitsingh-jq8ru 3 месяца назад
ਜੱਥੇਦਾਰ ਸਿੰਘ ਸਾਹਿਬ ਰਘੁਬੀਰ ਸਿੰਘ ਜੀ ਬਿਲਕੁਲ ਸਹੀ ਹਨ
@AvtarSingh-z4i
@AvtarSingh-z4i 3 месяца назад
ਜਿੰਦਗੀ ਵਿਚ ਇਕ ਦਮ ਕੁਝ ਵੀ ਸਮਝ ਵਿੱਚ ਨਹੀ ਆਉਦਾ ਸੋਚ ਵੀਚਾਰ ਮਿਲਵਰਤਨ ਵਿਚੋ ਹੀ ਪਤਾ ਚਲਦਾ ਹੈ ਭਾਈ ਲਹਿਣਾ ਜੀ ਦਾ ਜੀਵਨ ਗੁਰੂ ਅੰਗਦੁ ਬਣਿਆ ਸੀ ਤੇ ਬਾਣੀ ਦੇ ਰਚੇਤਾ ਬਣੇ ਪਹਿਲਾ ਜੀਵਨ ਜੇ ਆਖੀਐ ਪਤਾ ਨਹੀ ਸੀ ਹੁਣ ਸੋਚਣਾ ਸਮਝਣਾ ਨਹੀ ਗਲਤੀਆਂ ਜਾਪਦੀਆ ਹਨ ਜਦੋ ਚਾਨਣ ਹੋ ਜਾਵੇ ਫਿਰ ਹਨੇਰਾ ਭੁਲ ਜਾਂਦਾ ਹੈ।ਭਾਵ ਸੁਰਤਿ ਵਿਚ ਪ੍ਰਭਾਵ ਨਹੀ ਰਹਿੰਦਾ।ਵੀਚਾਰ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ।ਪਹਿਚਾਣ ਕੌਣ?
@tirathsingh6198
@tirathsingh6198 3 месяца назад
ਪ੍ਰੋਫੈਸਰ ਦਰਸ਼ਨ ਸਿੰਘ ਵਹੁਤ ਸੂਝਵਾਨ ਹਨ
@GurdevSingh-um4nt
@GurdevSingh-um4nt 3 месяца назад
Nuksaan koun da ha...
@kirpalsingh4786
@kirpalsingh4786 3 месяца назад
It is fact that those community have no big religious buildings and collection of funds under their leadership control are free from internal disputes. This is not possible to educate any people leading the gathering.
@MpSingh-gp1rj
@MpSingh-gp1rj 3 месяца назад
Prof Darshan Singh Varga koi nahi...eh sab kujh Badal te iss de gundiyan di karwai c jo Prof sahib nu badnaam kar rahe ne...Prof sahib ne ik tipni kitti te ehna haramjadiyan ne guru de ang gallian vich khillaar te
@suchasomal8976
@suchasomal8976 3 месяца назад
This guy Darshan object to Ardaas , 5 Bania too. How can say he is right?
@HarjinderSingh-gc1jm
@HarjinderSingh-gc1jm 3 месяца назад
Aj de jathedar e hi chahunde han sikhi to door ho ke hindua naal juden ta ki seet bani rhe
@conzokgaming9469
@conzokgaming9469 3 месяца назад
Gundey nai samejdey g
@inderkaur7897
@inderkaur7897 3 месяца назад
Darshan Singh ragi nindak hai
@ParmjitSingh-mf9wv
@ParmjitSingh-mf9wv 3 месяца назад
ਤੇਰੀ ਕੇਹੜੀ ਨਿਦੇਆ ਕਰਤੀ
@lakhveer5814
@lakhveer5814 3 месяца назад
ਫਿੱਟੇ ਮੂੰਹ ਰਘੂਬੀਰ ਜੱਫੇਮਾਰ। ਖੋਤਿਆਂ ਦਾ ਖੋਤਾ ਸਰਦਾਰ
@GurbachanSingh-fl2wt
@GurbachanSingh-fl2wt 2 месяца назад
Chawal sikha to bacho
@Jazz-j2z
@Jazz-j2z 3 месяца назад
ਪ੍ਰੋ. ਦਰਸ਼ਨ ਸਿੰਘ ਜੀ ਜਦੋਂ ਤੁਸੀ ਜਥੇਦਾਰ ਸਾਹਿਬਾਨ ਜੀ ਦੀ ਗੱਦੀ ਉੱਤੇ ਸੀ ਓਦੋਂ ਦਸਮ ਗ੍ਰਾੰਥ ਸਹੀ ਸੀ ? ਨਹੀ! ਉਸ ਸਮੇਂ ਵੀ ਦਸਮ ਗ੍ਰਾੰਥ ਏਹੀ ਸੀ।ਕਿਉਂ ਕਿ ਬੰਦੇ ਨੂੰ ਦੌਲਤ ਦੇ ਨਾਲ ਨਾਲ ਛੌਹਰਤ ਵੀ ਚਾਹੀਦੀ ਹੈ! ਉਹ ਹੁਣ ਤੁਹਾਡੇ ਕੋਲ ਨਹੀ ਰਹੀ।ਜਥੇਦਾਰ ਸਾਹਿਬਾਨ ਦਾ ਰੁਤਬਾ ਹੀ ਵੱਖਰਾ ਹੁੰਦਾ ਹੈ। ਜਿੱਥੇ ਵੀ ਜਾਵੋ 15-20 ਸਿੰਘ ਨਾਲ ਹੁੰਦੇ ਨੇ। ਸੰਗਤ ਹੱਥ ਜੋੜ ਕੇ ਖੜੀ ਹੁੰਦੀ ਹੈ ।ਫਿਰ ਸੰਗਤ ਵੱਲੋਂ ਸਿੰਘ ਸਹਿਬਾਨ ਦਾ ਸਤਿਕਾਰ ਲਫਾਫੇ ਦੇ ਰੂਪ ਵਿੱਚ ਹੱਥ ਵਿੱਚ ਆਈ ਜਾਂਦਾ।ਉਦੋਂ ਸਭ ਕੁੱਝ ਸਹੀ ਲਗਦਾ ਸੀ। ਜਦੋਂ ਸਮਾਂ ਲੰਘ ਜਾਂਦਾ ਫਿਰ ਬੰਦਾ ਸੋਚਦਾ ਹੁਣ ਮੈਨੂੰ ਕੋਈ ਪੁੱਛਦਾ ਈ ਨਹੀ । ਫਿਰ ਤੁਸੀਂ ਸ਼ੈਤਾਨ ਦਿਮਾਗ ਸੋਚਿਆ ਕੀ ਕੀਤਾ ਜਾਵੇ ਓਹੀ ਛੌਹਰਤ ਹਾਸਲ ਹੋ ਜਾਵੇ।ਫਿਰ ਜਿਹੜੇ ਪ੍ਰਚਾਰਕਾਂ ਦੀ ਗੁੱਡੀ ਸ਼ਿਖਰਾਂ ਤੇ ਹੈ।ਫਿਰ ਨਾ ਉਹ ਬਰਦਾਸ਼ਤ ਹੁੰਦੇ ਨੇ। ਨਾ ਫਿਰ ਜੱਥੇਦਾਰ ਸਾਹਿਬਾਨ ਚੰਗੇ ਲਗਦੇ ਨੇ। ਫਿਰ ਉਲਟ ਪ੍ਰਚਾਰ ਕਰਨ ਲੱਗ ਗਏ। ਤੁਸੀ ਫਿਰ ਸੋਚਿਆ ਸ਼ਾਇਦ ਇਹੀ ਠੱਕ ਠਕਾ ਚੱਲ ਜਾਵੇ । ਫਿਰ ਜਦੋਂ ਬੰਦਾ ਖ਼ਿਲਾਫ਼ਤ ਦੀ ਦਲ ਦਲ ਵਿੱਚ ਫਸ ਜਾਂਦਾ ਫਿਰ ਸਿੱਖ ਇਤਿਹਾਸ ਵੀ ਗਲਤ ਗੁਰਬਾਣੀ ਦੇ ਅਰਥ ਦੁਜਿਆਂ ਦੇ ਕੀਤੇ ਚੰਗੇ ਲੱਗਣੋਂ ਹਟ ਜਾਂਦੇ ਨੇ ।ਫਿਰ ਸਭ ਕੁੱਝ ਆਪਣੇ ਤਰੀਕੇ ਨਾਲ ਚੱਲੇ ਤਾਂ ਸਹੀ ਲੱਗਦਾ। ਉਧਾਹਰਣ ਦੇ ਤੌਰ ਤੇ ਜਿਵੇ ਢੱਡਰੀਆਂ ਵਾਲੇ॥ ਇੱਕ ਪੰਜਾਬੀ ਦੀ ਕਹਾਵਤ ਹੈ । (ਅੱਗ ਲਾਈ ਡੱਬੂ ਕੰਧ ਤੇ) ਮਤਲਬ ਲੋਕਾਂ ਨੂੰ ਲੜਾ ਕੇ ਆਪ ਪਾਸੇ ਹੋ ਜਾਣਾ । ਅਕਲ ਦੇ ਅੱਨੇ ਲੋਕ ਪਿੱਛੇ ਲੱਗ ਜਾਂਦੇ ਨੇ ॥
@JaspalSingh-jy2vs
@JaspalSingh-jy2vs 3 месяца назад
ਪੋ੍ਫੈਸਰ ਸਾਹਿਬ ਦੀ ਹਿਸਟਰੀ ਪੜ ਕੇ ਦੇਖੋ ੧੯੮੪ ਵਿੱਚ ਕੌਮ ਦੀ ਪੱਗ ਲੱਥ ਗਈ ਸੀ ਪੋ੍ਫੈਸਰ ਸਾਹਿਬ ਨੇ ਬਹੁਤ ਜਦੋਜਹਿਦ ਕਰਕੇ ਕੌਮ ਦੀ ਇਜਤ ਬਚਾਈ ਇਨ੍ਹਾਂ ਦਾ ਲੈਕਚਰ ਸੁਣ ਕੇ ਹੀ ਸਤਵੰਤ ਸਿੰਘ ਬੇਅੰਤ ਸਿੰਘ ਤਿਆਰ ਹੋਏ। ਸੁਨੀਲ ਦੱਤ ਸ਼ੁਸੀਲ ਮੁਨੀ ਵਰਗੇ ਵੀ ਪੋ੍ਫੈਸਰ ਨਾਲ ਵਿਚਾਰ ਕਰਕੇ ਵਕਤ ਦੀ ਸਰਕਾਰ ਨੂੰ ਗਲਤ ਠਹਰਾ ਕੇ ਗਏ। ਅਜ ਬਾਦਲਾਂ ਨੂੰ ਜਥੇਦਾਰਾਂ ਨੂੰ ਸੱਚ ਤੋਂ ਡਰ ਲਗਦਾ ਹੈ। ਪੋ੍ਫੈਸਰ ਸਾਹਿਬ ਨੂੰ ਇਜਤ ਦੇਣ ਦੀ ਬਜਾਇ ਬਦਨਾਮ ਕਰ ਛਡਿਆ ਹੈ।
@nagraify
@nagraify 2 месяца назад
Sahi gall sari zindgi dasam da Kirtan kitta fir kehnda dasam Granth sahi nahi pakhandi aa
@jugsingh2006
@jugsingh2006 2 месяца назад
Ehna granthian nu aonda ki hai Sikhi baray.GaddarBadal de chamche.
@simranandpiyarvlogs8183
@simranandpiyarvlogs8183 2 месяца назад
ਦਰਸੂ ਰੋਗੀ ਦਾ ਚੱਵਲ ਆ
@Nem-Prem
@Nem-Prem 3 месяца назад
Wat is DASM GRANTH? Bolo Waheguru ji 😂😂😂 Dramabaj
@Dr.RajveerSingh1
@Dr.RajveerSingh1 3 месяца назад
@@Nem-Prem dramabaj matlab?
@JaspalSingh-jy2vs
@JaspalSingh-jy2vs 3 месяца назад
Professor sahib ji da sath dena chahida hai. Akal takhat da jathedar badal da bander hai.
Далее