Тёмный

ਸੁਖਬੀਰ ਦੀ ਪ੍ਰਧਾਨਗੀ ਬਾਰੇ ਅਹਿਮ ਤੇ ਵੱਡਾ ਫ਼ੈਸਲਾ! (1468) THE BENIPAL SHOW 

Devinder Benipal
Подписаться 306 тыс.
Просмотров 31 тыс.
50% 1

#DevinderBenipal #Benipal #Benipalshow
#TBN #TheBenipalnetwork #PunjabBolda #TBNCanada #Benipalnews #Tasveerpunjabdi
June 24, 2024
Follow me at
/ tbnmedia
/ tbncanada
/ thebenipalnetwork
Editor: Sukh

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 248   
@kindersingh9853
@kindersingh9853 3 месяца назад
TBN ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਾਂਝੀ ਸਤਿ ਸ਼੍ਰੀ ਅਕਾਲ 🙏🏼🙏🏼🙏🏼🙏🏼🌹🌹🌹🌹
@daljitsingh7980
@daljitsingh7980 3 месяца назад
ਕਿੰਦਰ ਸਿੰਘ ਵੀਰ ਜੀ 🙏❤
@narindersingh9364
@narindersingh9364 3 месяца назад
Sat Sri Akal Veer ji 🙏 ❤ 🙏
@narinderjeetsingh3994
@narinderjeetsingh3994 3 месяца назад
❤❤❤
@manjindersinghbhullar8221
@manjindersinghbhullar8221 3 месяца назад
ਕਿੰਦਰ ਸਿੰਘ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@JoginderSingh-cj9lk
@JoginderSingh-cj9lk 3 месяца назад
​@@daljitsingh7980❤❤
@JagdishSingh-hl6zd
@JagdishSingh-hl6zd 3 месяца назад
ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਜੀ 🙏
@sonusamrai
@sonusamrai 3 месяца назад
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
@kushwantsahluwaliamansabra4042
@kushwantsahluwaliamansabra4042 3 месяца назад
ਬੈਨੀਪਾਲ ਜੀ ਅਤੇ ਸਮੂਹ ਟੀ ਬੀ ਐਨ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ ਜੀ
@manjindersinghbhullar8221
@manjindersinghbhullar8221 3 месяца назад
ਬਾਪੂ ਕੁਸਵੰਤ ਸਿੰਘ ਆਹਲੂਵਾਲੀਆ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🏻🙏🏻
@jagmailsinghshergill2187
@jagmailsinghshergill2187 3 месяца назад
ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ🙏🙏🙏🙏🙏🙏🙏🙏🙏❤️❤️❤️❤️❤️❤️❤️❤️
@jagminderkaur1926
@jagminderkaur1926 3 месяца назад
Benipal Veerji TBN team's ke sabhi pariwar nu sat shri akal ji 🙏🙏
@bhimsain7969
@bhimsain7969 3 месяца назад
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@manjitsinghkandholavpobadh3753
@manjitsinghkandholavpobadh3753 3 месяца назад
ਦਲਜੀਤ ਸਿੰਘ ਸੰਧੂ ਜੀ ਭੂਰਾ ਸਿੰਘ ਜੀ ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ਜੀ
@manjindersinghbhullar8221
@manjindersinghbhullar8221 3 месяца назад
ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ 🙏🏻🙏🏻
@ਝੱਲਾਡਡਵਾਂਵਾਲਾ
ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ
@bhurasingh6494
@bhurasingh6494 3 месяца назад
ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@daljitsingh7980
@daljitsingh7980 3 месяца назад
ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@bhurasingh6494
@bhurasingh6494 3 месяца назад
@@daljitsingh7980 ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਆਕਾਲ ਜੀ ਬਾਈ
@manjindersinghbhullar8221
@manjindersinghbhullar8221 3 месяца назад
ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@s.psandhu590
@s.psandhu590 3 месяца назад
🙏🏼🙏🏾🙏🏾🙏🏿🙏🏽 ਬੈਨੀਪਾਲ ਜੀ, ਹਮੇਸ਼ਾ ਚੁਸਤ ਦਰੁਸਤ ਸਪਸ਼ਟ ਤੇ ਤੰਦਰੁਸਤ ਰਹੋ ਏਹੀ ਕਾਮਨਾਂ TBN ਪਰਿਵਾਰ ਵਾਸਤੇ ਕਰਦੇ ਹਾਂ
@daljitsingh7980
@daljitsingh7980 3 месяца назад
ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏
@narindersingh9364
@narindersingh9364 3 месяца назад
Sat Sri Akal Veer ji 🙏 ❤ 🙏
@kindersingh9853
@kindersingh9853 3 месяца назад
🙏🏼🙏🏼🌹🌹
@narinderjeetsingh3994
@narinderjeetsingh3994 3 месяца назад
🙏🙏
@manjindersinghbhullar8221
@manjindersinghbhullar8221 3 месяца назад
ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@malkitsidhukhudian403
@malkitsidhukhudian403 3 месяца назад
ਬੈਨੀਪਾਲ ਸਾਹਬ ਜੀ ਅਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ
@daljitsingh7980
@daljitsingh7980 3 месяца назад
ਖੁੱਡੀਆਂ ਸਾਬ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 месяца назад
🙏🙏
@manjindersinghbhullar8221
@manjindersinghbhullar8221 3 месяца назад
ਮਲਕੀਤ ਸਿੰਘ ਸਿੱਧੂ ਖੁੱਡੀਆਂ ਸਾਬ ਸਤਿ ਸ੍ਰੀ ਆਕਾਲ ਜੀ 🙏🏻🙏🏻
@Karmjitkaur-gk1xq
@Karmjitkaur-gk1xq 3 месяца назад
ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਅਤੇ ਸਾਰੇ ਭੈਣ,ਭਰਾਵਾ ਨੂੰ ਜੀ 🙏🏼♥️🙏🏼♥️🙏🏼 ਲਾਈਕ ਨੰਬਰ 20 ਜੀ ❤❤❤❤
@daljitsingh7980
@daljitsingh7980 3 месяца назад
ਕਰਮਜੀਤ ਕੌਰ ਚਾਹਲ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏
@narindersingh9364
@narindersingh9364 3 месяца назад
Sat Sri Akal ji 🙏 ❤ 🙏
@Karmjitkaur-gk1xq
@Karmjitkaur-gk1xq 3 месяца назад
@@narindersingh9364 ਨਰਿੰਦਰ ਸਿੰਘ ਜੀ 🙏🏼🙏🏼
@GuraSinghGill
@GuraSinghGill 3 месяца назад
ਕਰਮਜੀਤ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਜੀ
@Karmjitkaur-gk1xq
@Karmjitkaur-gk1xq 3 месяца назад
@@GuraSinghGill ਗੁਰਾ ਸਿੰਘ ਗਿੱਲ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🏼🌷🌷
@PritemSingh-fu2sg
@PritemSingh-fu2sg 3 месяца назад
ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🌹💐🥀🙏🙏
@daljitsingh7980
@daljitsingh7980 3 месяца назад
ਸ੍ਰ ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏❤
@GuraSinghGill
@GuraSinghGill 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ਜੀ
@narinderjeetsingh3994
@narinderjeetsingh3994 3 месяца назад
🙏🙏🙏
@daljitsingh7980
@daljitsingh7980 3 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏
@GuraSinghGill
@GuraSinghGill 3 месяца назад
ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ
@jaswindersinghgill8225
@jaswindersinghgill8225 3 месяца назад
ਸਤਿ ਸ੍ਰੀ ਆਕਾਲ ਜੀ ਬੈਨੀਪਾਲ ਬਾਈ ਜੀ ਅਤੇ ਸਮੂਹ ਪਰਿਵਾਰ ਦੇ ਮੈਂਬਰਾਂ ਨੂੰ 🙏🙏🙏🙏🙏
@manjindersinghbhullar8221
@manjindersinghbhullar8221 3 месяца назад
ਜਸਵਿੰਦਰ ਸਿੰਘ ਗਿੱਲ ਲੌਂਗੋਵਾਲ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@dr.paramjitsinghsumra179
@dr.paramjitsinghsumra179 3 месяца назад
ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ", 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
@daljitsingh7980
@daljitsingh7980 3 месяца назад
ਡਾ ਪਰਮਜੀਤ ਸਿੰਘ ਸਮਰਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@narindersingh9364
@narindersingh9364 3 месяца назад
Sat Sri Akal ji 🙏 ❤ 🙏
@manjindersinghbhullar8221
@manjindersinghbhullar8221 3 месяца назад
ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@dr.paramjitsinghsumra179
@dr.paramjitsinghsumra179 3 месяца назад
ਆਪ ਤੇ ਆਪ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ", 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
@dr.paramjitsinghsumra179
@dr.paramjitsinghsumra179 3 месяца назад
ਆਪ ਤੇ ਆਪ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ", 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
@manjitsinghkandholavpobadh3753
@manjitsinghkandholavpobadh3753 3 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ
@daljitsingh7980
@daljitsingh7980 3 месяца назад
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏❤
@BhupinderSinghBhupinderSinghSi
@BhupinderSinghBhupinderSinghSi 3 месяца назад
ਧੰਨਵਾਦ ਜੀ ਸਾਰੇ ਮਨੇਜਮੈਂਟ ਅਤੇ ਸਰੋਤਿਆਂ ਦੀ ਦਿਲੋਂ ਕਾਮਨਾ ਕਰਦੇ ਆ ਜੀ ਵਾਹਿਗੁਰੂ ਮੇਹਰ ਕਰੇ 🙏 ਦਾਸ ਭੁਪਿੰਦਰ ਸਿੰਘ ਉਸਮਾਂ
@SurjeetSangha-qh5hg
@SurjeetSangha-qh5hg 3 месяца назад
ਬੈਨੀਪਾਲ ਜੀ ਤੇ ਸਾਰੇ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏
@GuraSinghGill
@GuraSinghGill 3 месяца назад
ਸੁਰਜੀਤ ਸੰਘਾ ਜੀ ਸਤਿ ਸ੍ਰੀ ਅਕਾਲ
@narinderjeetsingh3994
@narinderjeetsingh3994 3 месяца назад
🙏🙏
@manjindersinghbhullar8221
@manjindersinghbhullar8221 3 месяца назад
ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@RajuKuar-bu4vt
@RajuKuar-bu4vt 3 месяца назад
ਸੵ:ਦਵਿੰਦਰ ਬੈਨੀਪਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ 🙏🙏
@BalwinderSingh-jw5ws
@BalwinderSingh-jw5ws 3 месяца назад
ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਸਤਿ ਸ਼੍ਰੀ ਆਕਾਲ ਜੀ 🙏🙏
@daljitsingh7980
@daljitsingh7980 3 месяца назад
ਸ੍ਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@bawasingh7918
@bawasingh7918 3 месяца назад
ਸਾਰੇ ਹੀ ਟੀ ਬੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏
@sadhusinghpatnga
@sadhusinghpatnga 3 месяца назад
ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ
@ministories_narinder_kaur
@ministories_narinder_kaur 3 месяца назад
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@PritemSingh-fu2sg
@PritemSingh-fu2sg 3 месяца назад
ਕਸ਼ਮੀਰਾ ਗਹਲੋਤ ਵੀਰ ਜੀ ਨਰਿੰਦਰ ਸਿੰਘ ਵੀਰਜੀ ਕਿੰਦਰ ਸਿੰਘ ਵੀਰ ਜੀ ਬਲਵਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏
@narindersingh9364
@narindersingh9364 3 месяца назад
Sat Sri Akal Veer ji 🙏 ❤ 🙏
@kindersingh9853
@kindersingh9853 3 месяца назад
🙏🏼🙏🏼🌹🌹
@rsgill9049
@rsgill9049 3 месяца назад
ਸੁੱਖੀ ਰੰਧਾਵਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਆਕਾਲੀ ਦਾ ਬੇੜਾ ਗਰਕ ਕਰ ਰਿਹਾ ਜੇ ਕੋਈ ਹੋਰ ਪ੍ਰਧਾਨ ਬਣ ਗਿਆ ਕਿਤੇ ਆਕਾਲੀ ਦਲ ਕਾਮਯਾਬ ਨਾ ਹੋ ਜਾਵੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੌਦਾ ਦੀ ਯਾਰੀ ਨੇ ਇਹਨਾਂ ਦੀਆਂ ਜੜ੍ਹਾਂ ਪੱਟਣੀਆ ਐ।
@narindersingh9364
@narindersingh9364 3 месяца назад
Sat Sri Akal Banipal Veer ji 🙏 (CHD)
@daljitsingh7980
@daljitsingh7980 3 месяца назад
ਨਰਿੰਦਰ ਸਿੰਘ ਵੀਰ ਜੀ 🙏❤
@kindersingh9853
@kindersingh9853 3 месяца назад
🙏🏼🙏🏼🌹🌹
@narinderjeetsingh3994
@narinderjeetsingh3994 3 месяца назад
🙏🙏
@manjindersinghbhullar8221
@manjindersinghbhullar8221 3 месяца назад
ਨਰਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@Bhupinderkaurdhaliwalusa
@Bhupinderkaurdhaliwalusa 3 месяца назад
ਟੀ ਬੀ ਐਨ ਦੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਜੀ ਨਿੱਘੀ ਜੀ ਪਿਆਰੀ ਜਿਹੀ ਮੁਸਕਾਨ ਨਾਲ ਸਤਿ ਸ੍ਰੀ ਅਕਾਲ 🙏🏻🙏🏻🙏🏻🤙🏾🤙🏾🎇🎇🎉🎊💐🪻🌹🌷🍇🪻🍒🌸🌼🪯 8:39
@paramjitsingh-vt5rp
@paramjitsingh-vt5rp 3 месяца назад
Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉
@RajuKuar-bu4vt
@RajuKuar-bu4vt 3 месяца назад
ਸਾਰਿਆਂ ਭੈਣ ਭਰਾਵਾਂ ਨੂੰ ਹੱਥ ਜੋੜਕੇ ਸਤਿ ਸ੍ਰੀ ਅਕਾਲ ਜੀ🙏🙏🙏🙏
@manjindersinghbhullar8221
@manjindersinghbhullar8221 3 месяца назад
ਭੈਣ ਰਾਜੂ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@RajuKuar-bu4vt
@RajuKuar-bu4vt 3 месяца назад
@@manjindersinghbhullar8221 🙏🙏🙏
@GuraSinghGill
@GuraSinghGill 3 месяца назад
ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉
@daljitsingh7980
@daljitsingh7980 3 месяца назад
ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 месяца назад
🙏🙏
@manjindersinghbhullar8221
@manjindersinghbhullar8221 3 месяца назад
ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@kashmiragehlot6269
@kashmiragehlot6269 3 месяца назад
Tbn ਦੇਖਣ ਸੁਣਨ ਆਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
@rbrar3859
@rbrar3859 3 месяца назад
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। 🎉 🙏🙏🙏
@manjitkaurgrewal1971
@manjitkaurgrewal1971 3 месяца назад
ਦਵਿੰਦਰ ਸਿੰਘ ਵੀਰ ਜੀ ਅਤੇ TBN ਪ੍ਰੋਗਰਾਮ ਦੇਖਣ ਵਾਲ਼ੇ ਸਾਰੇ ਪ੍ਰਵਾਰ ਨੂੰ ਹੱਥ ਜੋੜ ਕੇ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ🙏🙏🙏🙏🙏🙏🙏
@manjindersinghbhullar8221
@manjindersinghbhullar8221 3 месяца назад
ਭੈਣ ਮਨਜੀਤ ਕੌਰ ਗਰੇਵਾਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Balwinder Singh ji Naresh Sharma ji and Pardeep Passi ji
@PritemSingh-fu2sg
@PritemSingh-fu2sg 3 месяца назад
ਲਾਈਕ 01ਜੀ
@gurcharansinghchanni7714
@gurcharansinghchanni7714 3 месяца назад
🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉
@PritemSingh-fu2sg
@PritemSingh-fu2sg 3 месяца назад
ਦਲਜੀਤ ਸਿੰਘ ਸੰਧੂ ਵੀਰਜੀ ਅਜ਼ੈਬ ਸਿੰਘ ਪਨੇਸਰ ਵੀਰਜੀ ਡ ਪਰਮਜੀਤ ਸਿੰਘ ਸਮਰਾ ਸਾਹਿਬ ਜੀ ਭੂਰਾ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@manjindersinghbhullar8221
@manjindersinghbhullar8221 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@PritemSingh-fu2sg
@PritemSingh-fu2sg 3 месяца назад
ਮਲਕੀਤ ਸਿੰਘ ਖੁਡੀਆਂ ਸਾਹਿਬ ਜਿੰਦਰਪਾਲਕੋਰ ਪਿਆਰੇ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏🙏
@gurnamdhandhi4741
@gurnamdhandhi4741 3 месяца назад
ਬੈਨੀਪਾਲ ਜੀ.ਸਤਿ ਸ੍ਰੀ ਅਕਾਲ ਜੀ
@gurmindergill1769
@gurmindergill1769 3 месяца назад
ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ? 🙏🙏
@jasspannu8471
@jasspannu8471 3 месяца назад
ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਲਾਇਕ 29,🎉🎉ਸਾਰੇ, ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@narinderjeetsingh3994
@narinderjeetsingh3994 3 месяца назад
🙏🙏
@manjindersinghbhullar8221
@manjindersinghbhullar8221 3 месяца назад
ਭੈਣ ਬਲਜਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@sukhmindersingh4843
@sukhmindersingh4843 3 месяца назад
ਅਕਾਲੀ ਦਲ ਵਿੱਚ ਮਨਪ੍ਰੀਤ ਸਿੰਘ ਇਯਾਲੀ ਇੱਕ ਵਧੀਆ ਅਤੇ ਮਜ਼ਬੂਤ ਲੀਡਰ ਹਨ, ਉਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਕੋਈ ਵੀ ਕਿਸੇ ਵੀ ਪਾਰਟੀ ਨਾਲ ਸਬੰਧਤ ਬੰਦਾ ਕੰਮ ਨੂੰ ਜਾਵੇ ਉਹ ਪੂਰੀ ਮੱਦਦ ਕਰਦੇ ਹਨ
@PritemSingh-fu2sg
@PritemSingh-fu2sg 3 месяца назад
ਬੈਨੀਪਾਲ ਜੀ ਬਹੁਤ ਵਧੀਆ ਜੀ 🙏
@PritemSingh-fu2sg
@PritemSingh-fu2sg 3 месяца назад
ਕੁਲਜਿੰਦਰ ਧਾਲੀਵਾਲ ਸੁਖਮਿੰਦਰ ਸਿੰਘ ਵੀਰਜੀ ਮਨਜਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@manjindersinghbhullar8221
@manjindersinghbhullar8221 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@hakamsingh6505
@hakamsingh6505 3 месяца назад
ਬਾਜਵਾ ਨੂੰ ਪੁੱਛੋ ਕਿ ਮੱਲਾ ਇਹ ਪੰਡ ਪਹਿਲਾਂ ਤੁਹਾਡੇ ਵੱਲੋਂ ਹੀ ਚੁੱਕੀ ਗਈ ਸੀ। ਜੰਝ ਕੁਪੱਤੀ ਸੁਥਰਾ ਭਲਾ ਮਾਣਸ। ਪੰਜਾਬ ਨੂੰ ਡੋਬਣ ਵਾਲਾ ਇਹੋ ਭਲਾ ਮਾਣਸ ਹੈ ਜਿਸ ਨੇ ਲੰਘਿਆ ਚੋਣਾਂ ਵਿੱਚ ਆਪ ਅਤੇ ਕਾਗਰਸ ਦਾ ਸੈਟਰ ਪੱਧਰ ਤੇ ਏਕਾ ਨਹੀਂ ਹੋਣ ਦਿੱਤਾ ਜੇ ਏਕਾ ਹੋ ਜਾਂਦਾ ਤਾਂ ਬਠਿੰਡਾ ਵੀ ਇਹਨਾਂ ਹੀ ਜਿੱਤ ਲੈਣਾ ਸੀ। ਸਿੰਘ
@manjitsinghkandholavpobadh3753
@manjitsinghkandholavpobadh3753 3 месяца назад
ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਨਰਿੰਦਰਜੀਤ ਸਿੰਘ ਜੀ ਨਰਿੰਦਰ ਸਿੰਘ ਜੀ ਜਗਦੀਸ਼ ਸਿੰਘ ਜੀ ਕਿੰਦਰ ਸਿੰਘ ਜੀ ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਅਕਾਲ ਜੀ
@narindersingh9364
@narindersingh9364 3 месяца назад
Sat Sri Akal ji 🙏 ❤ 🙏
@kindersingh9853
@kindersingh9853 3 месяца назад
🙏🏼🙏🏼🌹🌹
@narinderjeetsingh3994
@narinderjeetsingh3994 3 месяца назад
🙏🙏🙏
@manjindersinghbhullar8221
@manjindersinghbhullar8221 3 месяца назад
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@SurinderSingh-we9rt
@SurinderSingh-we9rt 3 месяца назад
ਆਹੋ ਸੁਖਬੀਰ ਬਾਦਲ ਸਾਹਿਬ ਸਖ਼ਤ ਫ਼ੈਸਲੇ ਲਵੋ ਤਾਂ ਕਿ ਜਿਹੜੇ 4/5 ਤੁਹਾਡੇ ਨਾਲ ਰਹਿ ਗਏ ਹਨ ਓਹ ਭੀ ਤੁਹਾਨੂੰ ਛੱਡਕੇ ਪਾਰਟੀ ਤੋਂ ਬਾਹਰ ਹੋ ਜਾਣ।
@ajaibsinghpanesarCanada
@ajaibsinghpanesarCanada 3 месяца назад
S S A 🙏🙏 Benipal ji
@kindersingh9853
@kindersingh9853 3 месяца назад
🙏🏼🙏🏼🌹🌹
@narinderjeetsingh3994
@narinderjeetsingh3994 3 месяца назад
❤❤❤
@Nareshsharma-jb3hb
@Nareshsharma-jb3hb 3 месяца назад
Satsriakal banipal sab & sare tbn pariwar nu je 🙏🙏
@RamSinghRamSingh-kr4tx
@RamSinghRamSingh-kr4tx 3 месяца назад
ਜਿਹੜੇ ਲੀਡਰ ਪਾਰਟੀ ਨੂੰ ਛੱਡਕੇ ਦੁੱਜੀਆ ਪਾਰਟੀਆਂ ਜਾਂਦੇ ਹਨ ਉਨ੍ਹਾਂ ਨੂੰ ਪਹਿਲ ਦੇ ਦਿੰਦੇ ਹਨ ਇਹ ਨਹੀਂ ਹੋਣਾ ਚਾਹੀਦਾ
@ajaibsinghpanesarCanada
@ajaibsinghpanesarCanada 3 месяца назад
Good program thanks Benipal ji 🙏🙏
@amarjeetkaur5977
@amarjeetkaur5977 3 месяца назад
Veer ji sat shri Akal
@bhurasingh6494
@bhurasingh6494 3 месяца назад
ਮਨਜਿੰਦਰ ਸਿੰਘ ਭੁੱਲਰ ਜੀ ਮਨਜੀਤ ਸਿੰਘ ਕੰਧੋਲਾ ਜੀ ਭੁਪਿੰਦਰ ਕੌਰ ਧਾਲੀਵਾਲ ਜੀ ਮਨਜੀਤ ਕੌਰ ਢਿੱਲੋਂ ਜੀ ਰਾਜੂ ਕੌਰ ਜੀ ਸਤਿ ਸ੍ਰੀ ਆਕਾਲ ਜੀ
@manjindersinghbhullar8221
@manjindersinghbhullar8221 3 месяца назад
ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@balvirslnghsahokesingh7446
@balvirslnghsahokesingh7446 3 месяца назад
ਸਤਿ ਸ਼੍ਰੀ ਆਕਾਲ ਜੀ,,,,, ਬੈਨੀਪਾਲ ਜੀ ਭਾਰਤ ਮਹਾਨ ਦਾ ਸੰਸਦ ਵਿੱਚ ਪਹਿਲੇ ਦਿਨ ਨੂੰ ਵੇਖਿਆ ਤੇ ਲੱਗਦਾ ਹੈ ਕਿ ਤਕੜੀ ਵਿਰੋਧੀ ਧਿਰ ਨੇ ਇਸ ਅਖੌਤੀ ਰਾਸ਼ਟਰਵਾਦ ਤੇ ਵਾਲਿਆਂ ਦਾ ਆਉਂਦੇ ਦਿਨਾਂ ਵਿੱਚ ਕੋਈ ਵੱਡਾ ਬਖੇੜੇ ਖੜ੍ਹੇ ਹੋ ਸੱਕਦੇ ਹਨ ਜੀ।। ਲੱਗਦਾ ਨਹੀਂ ਕਿ ਭਾਜਪਾ ਸਰਕਾਰ ਸੰਭਲੇਗੀ। ਬੈਨੀਪਾਲ ਜੀ,,,, ਪੰਜਾਬ ਵਿੱਚ ਜੇਕਰ ਇਹਨਾਂ ਦੱਲਿਆਂ ਵਿਹਲੜ ਗਦਾਰਾਂ ਦਲਬਦਲੂ, ਮਾਂ ਪਾਰਟੀ ਬਦਲੂ,, ਹਲਕਾ ਬਦਲੂ ਮਤਲਬੀ ਆਗੂਆਂ ਜਿਵੇਂ ਕਿ,, ਬਾਜਵਾ, ਵੜਿੰਗ,,ਜਾਖੜ,, ਚੰਨੀ,,ਬਿਕਰਮ ਮਜੀਠੀਆ,,,, ਸੁਖਬੀਰ ਇੰਸਾਂ ਟੱਬਰ,, ਗਰੇਵਾਲ,,,, ਖਹਿਰਾ,,, ਵਰਗਿਆਂ ਨੂੰ ਇੱਕ ਸੀ਼ਸਾ਼ ਬੰਦ ਗੱਡੀ ਵਿੱਚ ਬਿਠਾਕੇ ਪੰਜਾਬ ਦੀ ਹੱਦ ਤੋਂ ਬਾਹਰ ਕਿਸੇ ਸੁੰਨ ਮਸਾਨ ਥਾਂ ਤੇ ਛੱਡ ਆਉਣਾ ਚਾਹੀਦਾ ਹੈ ਜੀ।।।। ਇਹ ਮੈਂ ਇਸ ਕਰਕੇ ਲਿਖ ਰਿਹਾ ਹਾਂ ਕਿ ਹਰ ਵੇਲੇ ਇਹਨਾਂ ਦੱਲਿਆਂ ਦਾ ਹੀ ਕਾਟੋ ਕਲੇਸ਼ ਵੇਖਣ ਨੂੰ ਮਿਲ ਰਿਹਾ ਹੈ ਜੋ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਉਪਰ ਬਹੁਤ ਹੀ ਬੁਰਾ ਅਸਰ ਪੈ ਸਕਦਾ ਹੈ ਤੇ ਪੇ ਰਿਹਾ ਹੈ ਜੀ।।। ਧਨਵਾਦ ਮਿਹਰਬਾਨੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ।।।।।
@ਝੱਲਾਡਡਵਾਂਵਾਲਾ
ਅਕਾਲੀ ਆਗੂ ਥੋੜ੍ਹਾ ਸਿਰ ਤੋਂ ਕੱਮ ਲੈਣ ਕਈ ਵਾਰ ਸ਼ਰੀਕ ਤਮਾਸ਼ਾ ਵੇਖਣ ਲਈ ਹਵਾ ਭਰ ਦਿੰਦੇ ਨੇ
@rbrar3859
@rbrar3859 3 месяца назад
ਸੁੱਖੀ ਰੰਧਾਵਾ ਅਕਾਲੀਆਂ ਨੂੰ ਝੇਡਾਂ ਕਰਦਾ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਹੈ।
@DaljitSingh-ph4kd
@DaljitSingh-ph4kd 3 месяца назад
ਜੇ ਅਕਾਲੀ ਦਲ ਸੁਖਬੀਰ ਚਲਾਉਦਾ ਰਿਹਾ ਤਾਂ ਖਾਲ਼ੀ ਦਲ ਬਣ ਜਾਵੇਗਾ
@HarjinderSingh-uo3zv
@HarjinderSingh-uo3zv 3 месяца назад
Sat Sri akal sab nu ji
@PritemSingh-fu2sg
@PritemSingh-fu2sg 3 месяца назад
ਦਵਿੰਦਰ ਬੈਨੀਪਾਲ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਪ੍ਰਵਾਨ ਕਰਨੀ ਜੀ 🙏🙏
@kiranpandherb.3744
@kiranpandherb.3744 3 месяца назад
Sat Sri Akal Benipal Saab 🙏🙏
@manjindersinghbhullar8221
@manjindersinghbhullar8221 3 месяца назад
ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@RashpalSingh-f7l
@RashpalSingh-f7l 3 месяца назад
ਸਾਰੇ।ਮਾੜੇ।ਕੰਮਾਂ।ਦੀ।ਸ਼ੁਰੂਆਤ।ਇਨਾ‌।ਕੀਤੀ।ਸਭ।ਤੋਂ।ਪਹੀਲਾ।ਇਹੀ।ਪਾਰਟੀ।ਸੀ
@s.psandhu590
@s.psandhu590 3 месяца назад
ਸ਼੍ਰੋਮਣੀ ਅਕਾਲੀ ਦਲ , ਸੁਖਬੀਰ ਬਾਦਲ ਦੇ ਜਨਮ ਤੋਂ ਪਹਿਲਾਂ ਵੀ ਸੀ, ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵੇਲੇ ਵੀ ਵਜ਼ੂਦ ਵਿੱਚ ਸੀ ਤੇ ਹੁਣ ਏਨਾਂ ਦੇ ਬਿਨਾਂ ਵੀ ਅਕਾਲੀ ਦਲ ਚੜ੍ਹਦੀ ਕਲਾ ਵਿੱਚ ਹੈ ਤੇ ਰਹੇਗਾ
@rbrar3859
@rbrar3859 3 месяца назад
ਸੁੱਖੀ ਰੰਧਾਵਾ ਬਹੁਤ ਚਲਾਕ ਬੰਦਾ ਹੈ। ਉਸ ਦੀ ਸੋਚ ਹੈ ਕੇ ਅਕਾਲੀ ਦਲ ਕਾਮਯਾਬ ਨਾ ਹੋਜਾਵੇ।
@SarwansinghSarwan-ik6og
@SarwansinghSarwan-ik6og 3 месяца назад
Brother g very good job g god bless you waheguru sab ji apni karpa karo mara sab ji 🎉🎉🎉🎉🎉❤❤❤❤❤
@buttasingh6926
@buttasingh6926 3 месяца назад
ਬਾਈ ਜੀ ਸਤਿ ਸ੍ਰੀ ਆਕਾਲ ਬੈਨੀਪਾਲ ਜੀ ਆਪ ਜੀ ਤੇ ਆਪ ਜੀ ਲ
@kashmiragehla3804
@kashmiragehla3804 3 месяца назад
ਜਿਹੜਾ ਗਪੌੜ ਸੰਖ ਪੰਜਾਬ ਸਿਰ ਕਰਜਾ ਚੜਾਈ ਜਾਂਦਾ ਹੋਵੇ ਉਸ ਉਤੇ ਵੀ ਟਿੱਪਣੀ ਵੀ ਕਰਦਿਆ ਕਰੋ
@surjitsinghdhillon9919
@surjitsinghdhillon9919 3 месяца назад
ਵਾਹਿਗੁਰੂ ਜੀ
@sukhmindersingh4843
@sukhmindersingh4843 3 месяца назад
ਨੀਟੂ ਸਟਰਾਵਾਲੇ ਨੂੰ ਮੰਨਣਾ ਪੈਣਾ, ਕੋਈ ਵੀ ਚੋਣ ਨਹੀਂ ਛੱਡਦਾ
@rajkumar-ft6ow
@rajkumar-ft6ow 3 месяца назад
ਹਾਰਨ ਦਾ ਰਿਕਾਰਡ ਬਣਾਉਣਾ ਹੈ
@PritemSingh-fu2sg
@PritemSingh-fu2sg 3 месяца назад
ਜਸਪਨੂੰ ਭੈਣ ਜੀ ਕਰਮਜੀਤ ਕੌਰ ਚਾਹਲ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏
@jasspannu8471
@jasspannu8471 3 месяца назад
ਸਤਿ ਸ੍ਰੀ ਆਕਾਲ ਵੀਰ ਜੀ
@JasbirSingh-iq1ev
@JasbirSingh-iq1ev 3 месяца назад
ਬੈਨੀਪਾਲ ਜੀ,🙏❤️
@sulakrani6048
@sulakrani6048 3 месяца назад
Benipal ji satsriakal, PGI ch punjabi pehal de adhaar te honi chahidi hai. Waheguru ji sab da bhala karan.
@manindersingh352
@manindersingh352 3 месяца назад
ਬਿਲਕੁਲ ਠੀਕ ਕਾਲੀਆ ਦਾ ਬੇੜਾਗਰਕ ਇਹ ਸੁਪਰੀਮੋ ਹੀ ਕਰਕੇ ਛਡੇਗਾ
@SurjeetSangha-qh5hg
@SurjeetSangha-qh5hg 3 месяца назад
ਸੁਖੀ ਰੰਧਾਵਾ ਤਾ ਇਹਨਾ ਨੂੰ ਟਿਚਰ ਕਰ ਗਿਆ ਤੇ ਇਹ ਤਾ ਪਹਿਲਾ ਬਹਾਨਾ ਭਾਲਦੇ ਸੀ ਕੋਈ ਨਾ ਕੋਈ ਅਗਲਾ ਇਹਨਾ ਨੂੰ ਚੰਗੀ ਤਰਾ ਉਹੋ ਬਣਾ ਗਿਆ ਨਾਲੇ ਕਾਗਰਸ ਪਾਰਟੀ ਕਦੇ ਵੀ ਨਹੀ ਚਾਹਵੇਗੀ ਅਕਾਲੀ ਦਲ ਮਜਬੂਤ ਹੋਕੇ ਟੱਕਰ ਦਵੇ
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Jinderpal Kaur Bains ji Kuljinder Dhaliwal ji and Manjit Singh Kandhola ji
@binderladdiwala9140
@binderladdiwala9140 3 месяца назад
Bahut vadia dhanvad ji 🙏 ❤
@jinderpalkaurbains
@jinderpalkaurbains 3 месяца назад
🙏
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Jagminder Kaur ji Gurmit Kaur ji U S A and Harjinder Singh ji
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Sukhminder Singh j The Gill Chandigarh and Bhim Sain ji
@bhupindersinghmann5096
@bhupindersinghmann5096 3 месяца назад
ਇਹ ਸਭ ਜੋ ਸੁਖਵੀਰ ਦੇ ਹਕ ਚ ਬਿਆਨ ਦੇ ਰਹੇ ਹਨ ਜਿਆਦਾ ਚਿੱਟਾ ਅਤੇ ਮਾਈਨੰਗ ਬਰਗੇਡ ਹੈ
@PritemSingh-fu2sg
@PritemSingh-fu2sg 3 месяца назад
ਮਾਨ ਸਾਹਿਬ ਰਾਈਟ
@musicjdhillon6542
@musicjdhillon6542 3 месяца назад
Hello sir ..first time comment kar riha ...good show I'm living in surry
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Pritem Singh ji Malkit Sidhu Khudian ji and Daljit Singh Sandhu ji
@bansal077
@bansal077 3 месяца назад
ਸਤਿ ਸ੍ਰੀ ਅਕਾਲ ਜੀ
@manjindersinghbhullar8221
@manjindersinghbhullar8221 3 месяца назад
ਰਜਿੰਦਰ ਬਾਂਸਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@PritemSingh-fu2sg
@PritemSingh-fu2sg 3 месяца назад
ਭੀਮ ਸੈਣ ਵੀਰਜੀ ਸੁਧਾ ਚੋਪੜਾ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏
@SohanSingh-wr8vb
@SohanSingh-wr8vb 3 месяца назад
TBN media is nice media 👏 👌
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Narinderjeet Singh ji Jagdev Bawa ji and Rajinder Bansal ji
@narinderjeetsingh3994
@narinderjeetsingh3994 3 месяца назад
🙏🙏
@KulwinderSingh-zv1tx
@KulwinderSingh-zv1tx 3 месяца назад
Sat.shri.akal.g.🙏🌹😊 Banga
@ajitsingh-qh9ii
@ajitsingh-qh9ii 3 месяца назад
ਜਾਇਦਾਦ ਸਬੰਧਤ ਮਾਲ ਰਿਕਾਰਡ ਪੂਰਾ ਦੇਣਾ ਬਣਦਾ ਹੈ, ਜਾਇਦਾਦਾ ਵੱਖ ਵੱਖ ਏਰੀਏ ਵਿਚ ਹੁਂਦੀਆ ਹਨ
@balwantchotian8338
@balwantchotian8338 3 месяца назад
ਬੈਨੀਪਾਲ ਜੀ , ਕਾਗਰਸ ਤੇ ਦੂਜੀਆ ਪਾਰਟੀਆ ਸੁਖਵੀਰ ਨੂੰ ਵਡਿਆਉਦੇ ਨੇ ਕਿ ਪਰਧਾਨ ਬਣਿਆ ਰਹੇ ! ਅਕਾਲੀ ਪਾਰਟੀ ਥੱਲੇ ਨੂੰ ਜਾਵੇ , ਕਾਗਰਸ ਅਗਲੀ ਸਰਕਾਰ ਬਣਾਵੇ । ਖੇਤਰੀ ਪਾਰਟੀ ਹੋਦ ਵਿੱਚ ਨ ਰਹੇ? ਰੰਧਾਵਾ ਸੁਖੀ , ਸੁਖਵੀਰ ਨੂੰ ਚੁੱਕ ਦੇ ਰਿਹਾ ਜੀ।
@Kmkk636
@Kmkk636 3 месяца назад
Ssa sir ji
@THEGILLCHANDIGARH
@THEGILLCHANDIGARH 3 месяца назад
SSA ji BENIPAL saab
@MalkeetSingh-pk6sf
@MalkeetSingh-pk6sf 3 месяца назад
ਸੁਖਬੀਰ ਸਿੰਘ ਬਾਦਲ ਨੇ ਗੁਰਦਾਸਪੁਰ ਦੇ ਅਕਾਲੀ ਵੋਟਰਾਂ ਤੋਂ ਰੰਧਾਵਾ ਸਾਹਿਬ ਨੂੰ ਵੋਟਾਂ ਪਵਾਈਆਂ ਹੋ ਸਕਦੀਆਂ ਹਨ ਤਾਂ ਰੰਧਾਵਾ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਨਿੱਤਰੇ ਹਨ
@starxbgmi475.
@starxbgmi475. 3 месяца назад
Waheguru ji
@babusingh1985
@babusingh1985 3 месяца назад
Devinder Singh ji Sat Sri akal ji
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Karmjit Kaur Chahal ji Kashmira Gehlot ji and Narinder Singh ji
@narindersingh9364
@narindersingh9364 3 месяца назад
Sat Sri Akal ji 🙏 ❤ 🙏
@kirankaur4504
@kirankaur4504 3 месяца назад
ਸਤਿ ਸ੍ਰੀ ਅਕਾਲ ਜੀ 🙏🙏
@RashpalSingh-f7l
@RashpalSingh-f7l 3 месяца назад
ਰੰਧਾਵਾ।ਸਹਿਬ।ਨੂੰ।ਸਲਾਹਕਾਰ।ਬਣਾ।ਦਿਉ
Далее
Punjab Khalistan Movement Explained
35:08
Просмотров 10 млн