Тёмный

ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਇੱਕ ਦੂਜੇ ਨਾਲ ਗੁੱਸੇ ਨੇ, ਮਜੀਠੀਆ ਸੁਖਬੀਰ ਨਾਲ ਕਿਉਂ ਨਜ਼ਰ ਨਹੀਂ ਆ ਰਹੇ? 

LOK AWAZ TV
Подписаться 583 тыс.
Просмотров 96 тыс.
50% 1

ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਇੱਕ ਦੂਜੇ ਨਾਲ ਗੁੱਸੇ ਨੇ,
ਮਜੀਠੀਆ ਸੁਖਬੀਰ ਨਾਲ ਕਿਉਂ ਨਜ਼ਰ ਨਹੀਂ ਆ ਰਹੇ?
ਸੁਖਬੀਰ ਬਾਦਲ ਤੋਂ ਪੱਤਰਕਾਰ ਨੇ ਪੁੱਛ ਲਿਆ ਸਵਾਲ।
#sukhbirbadal #bikramsinghmajithia #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 277   
@jitsingh8827
@jitsingh8827 3 месяца назад
ਕੁੱਲ ਮਿਲਾ ਕੇ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ
@jattdhaliwal9379
@jattdhaliwal9379 3 месяца назад
ਸਵਾਲ ਕੋਈ ਹੋਰ ਜਵਾਬ ਕੋਈ ਹੋਰ ਗੋਦੀ ਮੀਡਿਆ ਵਾਲਾ ਰੋਲ ਨਾਂ ਕਰੋ ਤੁਸੀਂ ਸਵਾਲ ਕੀਤਾ ਪਾਣੀ ਦੀ ਰੌਇਲਟੀ ਨੂੰ ਲੈਕੇ ਸਵਾਲ ਕੀਤਾ ਜਵਾਬ ਕੋਈ ਹੋਰ ਆਇਆ ਪੱਤਰਕਾਰ ਨੇ ਇਹ ਨਹੀਂ ਕਹਿਆ ਕਿ ਇਹ ਜ਼ਵਾਬ ਨਹੀਂ ।
@baldevsinghgill6557
@baldevsinghgill6557 3 месяца назад
RTI Report ਦੇ ਆਧਾਰ ਤੇ ਬਾਦਲ ਸਾਹਿਬ ਨੇ ਸਿਰਫ਼ 6ਸਾਲ ਇੱਕ ਮਹੀਨਾ ਜੇਲ੍ਹ ਕੱਟੀ
@tharinderjitsinghdhaliwal4787
@tharinderjitsinghdhaliwal4787 3 месяца назад
ਸੁਖਬੀਰ ਬਾਦਲ ਨੇ ਇੰਟਰਵਿਊ ਚ ਬਿਆਨ ਇਹ ਦਿੱਤਾ ਹੈ ਗੁਰੂ ਘਰਾਂ ਉੱਤੇ ਕਾਬਜ ਹੋ ਗਈ ਹੈ ਆਰਐਸਐਸ ਕਿਸਨੇ ਕਰਵਾਇਆ ਹੈ ਆਰਐਸਐਸ ਨੂੰ ਕਾਬਜ ਬਾਦਲ ਪਰਿਵਾਰ ਨੇ ਹੀ ਕਰਵਾਇਆ ਹੈ
@KashmirSingh-y1c
@KashmirSingh-y1c 3 месяца назад
Sahi
@rbrar3859
@rbrar3859 3 месяца назад
ਬਾਦਲ ਸਾਹਬ ਅਸੀ ਵੀ ਅਕਾਲੀ ਹਾਂ, ਤੈਨੂੰ ਕੀ ਕੀ ਦੱਸੀਏ , ਤੇਰੇ ਬਣਾਏ ਜਥੇਦਾਰਾਂ ਨੇ ਗੁਰੂ ਘਰਾਂ ਦੇ ਪੈਸਿਆਂ ਨਾਲ ਵੱਡੇ ਵੱਡੇ ਹੋਟਲ, ਮਹਿਲਾਂ ਵਰਗੀਆਂ ਕੋਠੀਆਂ , ਸਕੂਟਰਾਂ ਤੋਂ ਸਿੱਧੇ ਫਾਰਚੂਨਰਾ ਤੇ ਉਹ ਵੀ 4-4 ਲਿਆਂਦੀਆਂ , ਬਾਦਲ ਸਾਹਬ ਤੁਸੀ ਅੱਖਾਂ ਮੀਚ ਕੇ ਬੈਠੇ ਰਹੇ, ਉਹ ਲੁੱਟਦੇ ਰਹੇ, ਲੋਕ ਇਹਨਾਂ ਨੂੰ ਵੇਖ ਵੇਖ ਅੱਜ ਵੀ ਹਰਾਨ ਹੋ ਰਹੇ ਹਨ, ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਸਗੋਂ ਲੋਕਾਂ ਨੂੰ ਪਾਂਡੀਆਂ ਵਿਖਾਉਂਦੇ ਹਨ, ਪਰ ਬਾਦਲ ਸਾਹਬ ਇਹਨਾਂ ਦੇ ਕਾਰਨ ਬਦਨਾਮੀ ਤੇਰੀ ਹੋ ਰਹੀ ਹੈ।
@kuldeepsinghdhiman2759
@kuldeepsinghdhiman2759 3 месяца назад
ਕਿਹਨੂੰ ਸੁਣਾ ਰਹੇ ਹੋ ਜਿਹਨੇ ਦੋਹੀਂ ਹੱਥੀਂ ਪੂਰਾ ਪੰਜਾਬ ਲੁੱਟ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਹੋਟਲ ਚੈਨਲ ਬੱਸਾਂ ਆਦਿ ਆਦਿ ਬਣਾਈਆਂ ਹੋਈਆਂ ਹਨ?
@chaudharytoka5533
@chaudharytoka5533 3 месяца назад
Lutya taan enha akali party de har aadmi ne.gurdwara sahib deya jamina te enha ne kabje kite hoy han.Is party ne taan Punjab da bera gark karta
@bhupindersingh4936
@bhupindersingh4936 28 дней назад
ਅਕਾਲੀ ਦੱਲੇ ਖਤਮ ਹੁੱਣ ਆਮ ਆਦਮੀ ਪਾਰਟੀ ਜ਼ਿੰਦਾਬਾਦ 💯🔥❤
@munishindersingh6227
@munishindersingh6227 3 месяца назад
ਦੋਵੇਂ ਕਦੇ ਇਕੱਠੇ ਤਾਂ ਨਹੀਂ ਦਿਖੇ ਲੰਬੇ ਸਮੇਂ ਤੋਂ ਇਹ ਸੱਚ ਹੈ.....ਪਰ ਇਹ ਵੀ ਸੱਚ ਹੈ ਕਿ ਦੋਹਾਂ ਨੇ ਕਦੇ ਵੀ ਇੱਕ ਦੂਜੇ ਬਾਰੇ ਕੋਈ ਗੁੱਸਾ, ਅਪਸ਼ਬਦ ਜਾਂ ਦੂਸ਼ਣਬਾਜੀ ਵੀ ਨਹੀਂ ਕੀਤੀ
@URBAN.JIMIDAAR
@URBAN.JIMIDAAR 3 месяца назад
Sardulgarh kathe hi c
@BoSS-tu1df
@BoSS-tu1df 3 месяца назад
ਜੇ ਕੋਈ ਖਟਾਸ ਨਹੀਂ ਆ ਤੇ ਫੇਰ ਇਹ ਗੱਲ ਦਾ ਜਵਾਬ ਦੇਣ ਲੱਗਿਆਂ ਜੁਬਾਨ ਕਿਉਂ ਥਥਲਾ ਰਹੀ ਆ 😂
@balbirgill9961
@balbirgill9961 3 месяца назад
ਹੁਣ ਦਿੱਲੀ ਦੀਆਂ ਪਾਰਟੀਆਂ ਹੋ ਗਈਆਂ । ਆਰ ਐਸ ਐਸ ਤੇ ਬੀ ਜੇ ਪੀ ਨੂੰ ਆਪਾਂ ਈ ਲੈ ਕੇ ਆਏ ਸੀ । ਅੱਗ ਲੈਣ ਆਈ ਤੇ ਘਰ ਵਾਲੀ ਬਣ ਗਈ ਕਹਾਵਤ ਵਾਂਗ ਉਹ ਗੁਰੂਘਰ ਵਿਚ ਵੜ ਗਏ। ਸਵਾਲ ਆ ਮੇਰਾ ; ਪੰਜਾਬ 'ਚ ਕੌਣ ਲੈ ਕੇ ਆਇਆ ਬੀ ਜੇ ਪੀ । ਬਾਈ ਥਾਲੀ ਚੋਂ ਰੋਟੀ ਆਪ ਈ ਫੜਾ ਦਿੱਤੀ ਉਹਨਾਂ ਨੂੰ ਆਪਾਂ । ਦੁੱਖ ਵਾ ਮੈਨੂੰ ਜਦੋਂ ਕਰਾੜ ਤੇਰੀ ਥਾਂ ਮੰਗਦੇ ਵਾ ।
@KaurSharanjeet-gi3lx
@KaurSharanjeet-gi3lx 3 месяца назад
ਜੇਹੜੇ ਲੈਕੇ ਆਇ ਸੀ ਹੁਣ ਓਹੀ ਧਕੇ ਮਾਰਕੇ ਕੱਢਣ ਗੇ ਵੀ
@KashmirSingh-y1c
@KashmirSingh-y1c 3 месяца назад
ਹੁਣ ਨੀ ਜਾਦੇ
@KaurSharanjeet-gi3lx
@KaurSharanjeet-gi3lx 3 месяца назад
@@KashmirSingh-y1c ਹੈ ਅਸੀ ਸਾਥ ਦੇਵਾਂਗੇ ਤਾਂ ਕਿਸੇ ਦੀ ਮਜਾਲ ਨੀ ਸਾਡੇ ਪੰਜਾਬ ਚ ਆ ਵੜੇ
@JASBIRSINGH-uv8cs
@JASBIRSINGH-uv8cs 3 месяца назад
ਸਖਬੀਰ ਨੇ ਜੇ ਸਰਸੇ ਵਾਲੇਨੂੰ ਮਾਫੀ ਨਾ ਦਵਾਈ ਹੁੰਦੀ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆ ਨੂੰ ਸਜਾ ਦਵਾਈ ਹੁੰਦੀ ਿਨਰਦੋਸ਼ ਸਿੱਖਾ ਤੇ ਗੋਲੀ ਨਾ ਚਲਾਈ ਹੁੰਦੀ ਤਾ ਅੱਜ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ
@balwindersingh973
@balwindersingh973 3 месяца назад
ਬਾਦਲ ਤੇ ਮਜੀਠੀਆ ਬਹੁਤ ਵੱਡਾ ਡਰਾਮਾ ਕਰ ਰਹੇ ਹਨ ਇਹ ਲੀਡਰ ਇਕੱਠੇ ਹੀ ਹਨ ਹੁਣ ਬਾਦਲ ਦੀ ਪ੍ਰਧਾਨਗੀ ਜਾਵੇਗੀ ਅਤੇ ਮਜੀਠੀਆ ਸਭ ਕੁਝ ਸੰਭਾਲ ਲਵੇਗਾ ਮੁੜਕੇ ਫਿਰ ਇਕੱਠੇ ਹੋ ਜਾਣਗੇ ਇਨ੍ਹਾਂ ਦੋਵਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨਹੀਂ ਜਾਣ ਦੇਣੀ ਹੋਰ ਕੋਈ ਅੱਗੇ ਨਾ ਆ ਜਾਵੇ। ਡਰਾਮਾ ਕਾਮਯਾਬ ਹੋ ਜਾਵੇਗਾ । ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ
@BALVINDERSINGH-i5
@BALVINDERSINGH-i5 2 месяца назад
ਬੜੀ ਜਲਦੀ ਵੀਡਿਓ ਪਾਈ। ਥੋੜ੍ਹੀ ਹੋਰ ਠਹਿਰ ਕੇ ਪਾ ਦੇਣੀ ਸੀ।
@jagdeepsandhu525
@jagdeepsandhu525 3 месяца назад
ਤਾਡੀ headline ਦੱਸਦੀ ਤੁਹੀ ਤਰਲਿਆਂ ਨਾਲ view ਲੈਣ ਵਾਲੀਆਂ ਜੂਠਾਂ ਜੇ
@mannagra9825
@mannagra9825 2 месяца назад
Sukhaa nasa Punjab ਵਿੱਚ ਤੁਸੀ ਲੈਕੇ ਆਏ ਅਸੀ ਖੁਦ ਗਵਾਹ ਆ ਤੁਸੀ ਘਰ ਬੈਠ ਜਾਉ ਵਥੇਰਾ ਬੇੜਾ ਗ਼ਰਕ ਕਰਤਾ 🙏🏾🙏🏾
@happyhappydhillon1916
@happyhappydhillon1916 3 месяца назад
ਵੋਟਾਂ ਤੋਂ ਪਹਿਲਾਂ ਦੀ ਇਹ ਇੰਟਰਵਿਊ ? ਪਰ ਅੱਪਲੋਡ ਅੱਜ ਇਹ ਕੀ ਗੱਲ ਮਨਿੰਦਰ
@gurjantaulakh9867
@gurjantaulakh9867 3 месяца назад
ਗੁਰੂ ਘਰਾਂ ਤੇ ਕਾਬਜ਼ ਕਰਾਉਣ ਵਾਲੇ ਵੀ ਤੂੰ ਅਤੇ ਤੇਰਾ ਪਿਓ ਹੈ। ਬਾਕੀ ਜੋ ਤੂੰ ਪਾਣੀ ਵਾਲੀ ਗੱਲ ਕੀਤੀ ਹੈ ਉਹ 1978 ਵਿੱਚ ਤੇਰੇ ਪਿਓ ਨੇਂ ਚੌਧਰੀ ਦੇਵੀ ਲਾਲ ਤੋਂ 2 ਕਰੋੜ ਰੁਪਏ ਲੈ ਕੇ S Y L ਵਾਸਤੇ ਜ਼ਮੀਨ ਅਕਵਾਇਰ ਕੀਤੀ ਸੀ
@sukhjindersidhu1078
@sukhjindersidhu1078 3 месяца назад
ਹੁਣ ਤਾ ਕੋਈ ਵੀ ਨਹੀ ਰਿਹਾ 😂😂😜😜
@SubhdeepSekhon-d1u
@SubhdeepSekhon-d1u 3 месяца назад
ਮੰਦਬੁੱਧੀ ਜਵਾਕ😅😅😅😅
@DeepSingh-gd5kw
@DeepSingh-gd5kw 3 месяца назад
ਇਹ ਤਾ ਚੋਣਾਂ ਤੋ ਪਹਿਲਾਂ ਦੀ ਵੀਡੀਓ " ਆ ਪਰ ਗੱਲਾਂ ਸਾਰੀਆ ਸੱਚੀਆਂ " ਖਾਸਕਰ ਭਗਵੰਤ ਮਾਨ ਬਾਰੇ ""
@SandeepSharma-gt1xn
@SandeepSharma-gt1xn 3 месяца назад
ਤੂੰ ਯਾਰ ਕਮੇਡੀਅਨ ਬਨ ਜਾ ਲਾਕੇ ਚਮਚਾ ਪਾਨਾਗੜ ਵਾਲਿਆ ਦਾ
@Punjabkhetimachinaryilluminati
@Punjabkhetimachinaryilluminati 3 месяца назад
0:53 te bomb valia sadka da haal pta laga hona jida hilare vaj rahe private companyia nu vech khoon chosde toll plaza punjab de hr sadak te bhaitha gye tusi pr sadka te hilare fr v
@Punjabkhetimachinaryilluminati
@Punjabkhetimachinaryilluminati 3 месяца назад
0:53 te bomb valia sadka da haal pta laga hona jida hilare vaj rhe te vakhia charr rhia 😂😂😂😂😂
@montymanjit6349
@montymanjit6349 2 месяца назад
ਮਸੀ ਇੱਕ ਸੀਟ ਆਈ ਆ ਜੇ ਓਥੋਂ ਸੁਖਬੀਰ ਖੜਦਾ ਤਾਂ ਅਕਾਲੀ ਦਲ ਵੀ ਜਿਰੋ ਆਉਣਾਂ ਸੀ😂
@SukchainSingh-jo5vy
@SukchainSingh-jo5vy 3 месяца назад
ਖਸਮਾਂ ਕਿਹੜਾ ਮਾਹੌਲ ਵੇਖੀਂ ਗਿਆਂ ਏਂ ਜਿਹੜੀਆਂ ਸਾਰੇ ਪੰਜਾਬ ਵਿੱਚ ਜਮਾਨਤਾਂ ਈ ਜ਼ਬਤ ਕਰਾ ਲਈਆਂ
@tarsem389
@tarsem389 3 месяца назад
Hey oo raba 😅
@prabhjotkaur6718
@prabhjotkaur6718 3 месяца назад
ਤੇਰਾ ਨਾਲੋਂ ਬਹਤ ਚੰਗਾ ਵਾ ਓ ਤਾਂ ਸ਼ਰਾਬ ਪੀਆਦ ਬਾਦਲ ਤੂ ਪਤਾ ਨਹੀਂ ਕੀ ਕੀ ਪੀਦੇ ਆਂ ਅਮਲੀ ਆਵਜ ਵੀ ਘੇ ਘੇਅ
@kamaljitsingh5668
@kamaljitsingh5668 3 месяца назад
ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@kuldeepsinghdhiman2759
@kuldeepsinghdhiman2759 3 месяца назад
ਕਿਹੜਾ ਅਕਾਲੀ ਦਲ। ਬਾਦਲਦਲ ਪ੍ਰਾਈਵੇਟ ਲਿਮਟਿਡ ਕੰਪਨੀ ਮੁਰਦਾਬਾਦ। ਦੁਖਬੀਰ ਇੰਸਾਂ ਮੁਰਦਾਬਾਦ
@HariSandhu-g1q
@HariSandhu-g1q 3 месяца назад
😊 😊
@sarpanchkhalsa735
@sarpanchkhalsa735 3 месяца назад
ਦੂਜਿਆਂ ਨੂੰ ਕਹਿੰਦਾ ਕਹਿੰਦਾ ਆਪਣੀ ਹੀ ਤੋੜ ਲਿਆ ਹੁਣ ਰੌਲਾ ਪਾਓਂਦਾ ਬੀਜੇਪੀ ਤੋੜ ਰਹੀ ਹੈ। ਗੁਰੂਆਂ ਨੇ ਤਾਂ ਸ਼ਹਾਦਤਾਂ ਦਿੱਤੀਆਂ ਉਨ੍ਹਾਂ ਨੇ ਤਾਂ ਕਦੇ ਰਾਜ ਦੀ ਇੱਛਾ ਨਹੀਂ ਕੀਤੀ।
@yankeedhaliwal
@yankeedhaliwal Месяц назад
ਕੰਮ ਕਰ ਰਿਹਾ sode wargya ni
@ajabsingh2610
@ajabsingh2610 3 месяца назад
ਜਵਾਬ ਥਿੜਕਿਆ ਦੇ ਰਿਹਾ
@HappySingh-bm1pl
@HappySingh-bm1pl 3 месяца назад
ਸੁਖੀਬਰ ਬਾਦਲ ਮਾੜਾ ਬੰਦਾ ਨਹੀਂ ਯਾਰ
@NirmallSingh-yu8bq
@NirmallSingh-yu8bq 3 месяца назад
ਨਸ਼ਾ ਤਾਂ ਤੇਰੀ ਸਰਕਾਰ ਵੇਲੇ ਆਇਆ
@tarsemsohi677
@tarsemsohi677 3 месяца назад
ਗੁਰੂ ਗ੍ਰੰਥ ਸਾਹਿਬ ਤੇ ਪੰਥ ਦੇ ਦੋਖੀ , ਸਰਸੇ ਵਾਲੇ,ੲਇੰਸਾਂ
@baldevsinghgill6557
@baldevsinghgill6557 3 месяца назад
ਪੰਜਾਬ ਦੀ ਸਭ ਤੋਂ ਵੱਡੀ ਜੋਕ
@swaransinghsingh6139
@swaransinghsingh6139 Месяц назад
ਜਲੰਧਰ ਚੋਂ 1200 vota. 00000
@indi5694
@indi5694 3 месяца назад
ਭਾਰ ਘਟਾਓ ਇਸ ਸੁੱਖੇ ਭਾ ਦਾ,😂
@preetgill6466
@preetgill6466 3 месяца назад
ਤੂੰ ਆਪਣਾ ਫ਼ਿਕਰ ਕਰ 😂
@mohinderkanuni3713
@mohinderkanuni3713 3 месяца назад
2027 ਦਾ ਮੁੱਖ ਮੰਤਰੀ😂😂 ਜਾਣ ਦਿਓ ਯਾਰ
@jasbirvirk7132
@jasbirvirk7132 3 месяца назад
Amritpal hai 2027 da cm
@amandeepkaur7064
@amandeepkaur7064 3 месяца назад
ਮਾਜਾ ਨੀ ਚਿੱਟਾ ਬੋਲ ਚਿੱਟਾ ਦੇਖ ਰਿਹਾ
@kulwinDDer
@kulwinDDer 3 месяца назад
ਆ ਥੂ ਆ ਤੇਰੇ ਤੇ ਬਾਦਲਾ
@malwaijattpb0347
@malwaijattpb0347 2 месяца назад
ਤੁਸੀ ਸਿੱਖ ਧਰਮ ਨੂੰ ਖ਼ਾ ਰਹੇ ਹੋ ਦਲਿਓ
@krishansinghhans9105
@krishansinghhans9105 3 месяца назад
ਤੁਸੀਂ ਮਸਲੇ ਕੀ ਸੋਲਵ ਕਰੋਗੇ ਤੁਸੀਂ ਤਾਂ ਆਪ ਹੀ ਕੰਡੇ ਬੀਜੇ ਸਿੱਖ ਕੌਮ ਨੂੰ ਗੁਮਰਾਹ ਕਰ ਰਹੇ ਹੋ
@JS50108
@JS50108 3 месяца назад
ਮਨਿੰਦਰ ਬਾਈ, ਵਿਊਜ਼ ਦੇ ਚੱਕਰ ਵਿੱਚ ਪੁਰਾਣੀ ਵੀਡੀਓ ਪਾ ਕੇ ਲੋਕਾਂ ਨੂੰ ਫੁੱਦੂ ਬਣਾਉਣ ਦੀ ਕੋਸ਼ਿਸ਼ ਨਾ ਕਰੋ । ਲੋਕ ਤੇਰੇ ਚੈਨਲ ਨੂੰ ਪਸੰਦ ਕਰਦੇ ਆ ।🙏🙏
@GurjantsinghChahal-zq3il
@GurjantsinghChahal-zq3il 3 месяца назад
ਪੰਜਾਬ, ਬਚਿਆਂ, ਨਹੀਂ, ਪਰਿਵਾਰ, ਬਚਾ, ਲਿਆ
@mohinderkanuni3713
@mohinderkanuni3713 3 месяца назад
ਮੰਦਬੁੱਧੀ😂😂
@AkashDeep-ev1yh
@AkashDeep-ev1yh Месяц назад
ਗੋਸਾ ਹੈ ਜੀ
@HarjinderBhullar6076
@HarjinderBhullar6076 3 месяца назад
ਸੁਖਬੀਰ ਬਾਦਲ ਸਿਆ ਉਹੀ ਗ੍ਰੈਂਡ ਉਹੀ ਭਾਖੜਾ ਨਹਿਰ, ਭਗਵੰਤ ਮਾਨ ਸਾਹਿਬ ਨੇ ਲਾਈਟ ਮੋਟਰ ਤੇ ਦਿਨ ਰਾਤ ਆਉਂਦੀ ਆ, ਨਹਿਰੀ ਪਾਣੀ ਬਹੁਤ ਆਉਂਦਾ ਮਾਂਨ ਸਾਹਿਬ ਨੇ ਦਿੱਤਾ
@bickycheema2458
@bickycheema2458 3 месяца назад
Ghara di liet kine ka aondi a evi mari jana bil bohat aonde ne ehna vico koi nahi chaga bhagwanto sab tu ghatia dramebaj a
@GurjantsinghChahal-zq3il
@GurjantsinghChahal-zq3il 3 месяца назад
ਗੱਪੀ
@bhagatsingh7004
@bhagatsingh7004 3 месяца назад
ਸੁਖਬੀਰ ਬਾਦਲ ਕਹਿੰਦਾ ਸਾਨੂੰ ਤੇਰਾ ਚੋ ਦੱਸ ਸੀਟਾਂ ਆਉਣਗੀਆਂ ਪਰ ਦਸ ਸੀਟਾਂ ਤੋਂ ਜਮਾਨਤਾ ਜਪਤ ਹੋ ਗਈਆਂ ਅਤੇ, ਵਾਹ ਸੁੱਖਿਆ ਗੱਪੀਆ ਵਾਹ
@NavdeepSingh-yd9uh
@NavdeepSingh-yd9uh 3 месяца назад
Sardar sukhvir singh badal jindawad
@GurchranSingh-33033
@GurchranSingh-33033 3 месяца назад
Patarkar. Ji Har. Koi. Insan smaj. Wich. Ristedarian. Nall .rehnda hai ,kisse. Ve. Leader. De. Parvarik. Rishte. Jantak. Karn. Da koi. Haqq. Nahi. Hai..
@gurmitsingh3286
@gurmitsingh3286 3 месяца назад
ਇਹ ਅਸੂਲ ਪੂਰੇ ਕਦੋਂ ਹੋਣਗੇ।ਕਿ ਸਾਰੀ ਉਮਰ ਈ ਅਸੂਲ ਚੱਲੀ ਜਾਣਗੇ। ਹੁਣ ਤੱਕ ਲੋਕਾਂ ਨੂੰ 84 ਹਮਲੇ ਵਿੱਚ ਬੁੱਧੂ ਬਣਾਈ ਜਾਂਦੇ ਓ।
@parwinderpinde1872
@parwinderpinde1872 3 месяца назад
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨਾਲ ਹਾਜ਼ਰ ❤ਜੀ❤
@HarjinderBhullar6076
@HarjinderBhullar6076 3 месяца назад
ਸੁਖਬੀਰ ਬਾਦਲ ਸੁੱਖਾ ਕਹਿੰਦਾ ਮੈਂ ਪੰਜਾਬ ਦੇਖਿਆ ਪੰਜਾਬ ਬਚਾਓ ਯਾਤਰਾ ਵਿੱਚ, ਪੰਜਾਬ ਬਚਾਓ ਯਾਤਰਾ ਵਿੱਚ ਪੰਜਾਬ ਦੇਖਿਆ,ਸੀਟ ਇੱਕ ਬਠਿੰਡਾ ਏ ਸੀ ਕੂਲਰ ਵੰਡੇ ਪੈਸੇ ਨਾਲ ਜਿੱਤੀ ਆ
@pritpalchatha3350
@pritpalchatha3350 2 месяца назад
Next cm Punjab sukhbir singh badal
@gurindhersingh3894
@gurindhersingh3894 3 месяца назад
Kissi nu buraaa bhalla kehan naalo changa punjab de topic te talk kro Paap na karo Lokka hun vishwas nai karna Lokka tuhaanu vote nai paani nai paani nai paani
@gurindersidhu1625
@gurindersidhu1625 3 месяца назад
2o27 wich shiromni akali party di sarkar banu gy
@ArshdeepSingh-oh4qk
@ArshdeepSingh-oh4qk 3 месяца назад
ਪੰਜਾਬ ਚ ਪਾਣੀ ਕਿਥੇ ਰਹਿ ਗਿਆ। ਅਮਲੀਆ
@CharanjeetSingh-q7p
@CharanjeetSingh-q7p 3 месяца назад
ਤੇਰੇ ਕਾਹਦੇ ਅਸੂਲ ਆ
@sukhapardan4511
@sukhapardan4511 3 месяца назад
Sukhvir good yr
@avtarmalhi7184
@avtarmalhi7184 2 месяца назад
Ki tusin.bjp.di sport nahin kardey
@GurmeetBhatti-t7z
@GurmeetBhatti-t7z 3 месяца назад
Sukhbir singh and majethia are together very much . They r playing drama with Sikh sangat
@DsAulakh-y5e
@DsAulakh-y5e 3 месяца назад
Bena Sart To Spot Bhajpa 10 Saal Sthha De Njare Len Wally Hunn Pujabe De Hak Lay Ke Denge Hay Veshvash😢😢😢😢😢
@bhindermangat2777
@bhindermangat2777 3 месяца назад
Only majidhia is responsible for all this nobody like drug mafia majidhia in akali dal
@punjjaabdesh8659
@punjjaabdesh8659 3 месяца назад
ਪੁਰਾਣੀ ਵੀਡੀਓ ਕਿਉਂ ਪਾਉਨੇ ਓਂ ਯਾਰ, ਲੋਕਾਂ ਨੂੰ ਬੇਵਕੂਫ਼ ਬਣਾਉਨੇ ਓਂ
@shanjitgill3625
@shanjitgill3625 3 месяца назад
16 saal pta nhi kine ton kine takkk jail kti bde badal ne ....
@gurmailsingh-9882
@gurmailsingh-9882 3 месяца назад
ਸੰਗਰੂਰ ਜਿਲ੍ਹੇ ਵਿੱਚ ਅਕਾਲੀ ਦਲ ਵੱਡੇ ਢੀਂਡਸਾ ਸਾਬ ਨੇ ਖਤਮ ਕਰ ਦਿੱਤਾ ਪਰਮਿੰਦਰ ਢੀਂਡਸਾ ਵਧੀਆ ਲੀਡਰ ਐ
@ManpreetSingh-vc3ze
@ManpreetSingh-vc3ze 3 месяца назад
Sukhbir singh badal jindabad
@armylover5546
@armylover5546 3 месяца назад
ਇਹ ਅਸਲੀਅਤ ਆ ਇਸ ਚੈਨਲ ਦੀ... ਸਵਾਲ ਮੇਰੇ ਹੋਣਗੇ ਤੇ ਜਵਾਬ ਵੀ ਮੈਂ ਦੇਵਾਗਾ
@punjjaabdesh8659
@punjjaabdesh8659 3 месяца назад
ਦਸ ਸੀਟਾਂ😂😂, ਦਸ ਤੇ ਈ ਜਮਾਨਤ ਜਬਤ ਹੋਈ ਆ😂😂
@harmelbains2683
@harmelbains2683 3 месяца назад
Parkash Singh Badal #1 leader of Punjab he has halaimi unior badal learn from your father
@dilbaghsinghrandhawa9329
@dilbaghsinghrandhawa9329 3 месяца назад
ਭੁੱਲ ਜਾਂ ਅਮਲੀਆਂ ਤੇਰੀਆਂ ਮਿੱਠੀਆਂ ਗੱਲਾਂ ਵਿੱਚ ਨਹੀਂ ਆਉਂਦੇ
@narvindersingh6037
@narvindersingh6037 3 месяца назад
BJP ਤੇ R R S ਨੂੰ ਪੰਜਾਬ vich ਕਿਸ ਦੇ ਰਾਜ ਵਿੱਚ ਪਾਸਰ ਕੀਤਾ 😊
@gurmeetsinghsokhi4480
@gurmeetsinghsokhi4480 2 месяца назад
Modi and Sukhbir jhuuth bolan ch same same , ikko thaili de chatte batte
@BalkarSingh-dc1oq
@BalkarSingh-dc1oq 3 месяца назад
ਬਾਦਲ ਦਾ ਬੇੜਾ ਗਰਕ ਹੋ ਜਾਵੇ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😅😢😂
@ArshdeepSingh-oh4qk
@ArshdeepSingh-oh4qk 3 месяца назад
ਖਾਲੀ ਦਲ। ਖਤਮ
@JagserSarpanch
@JagserSarpanch 3 месяца назад
ਸੁਖਬੀਰ ਸਿੰਘ ਬਾਦਲ ਜਿਦਾਂ ਬਾਦ ਜਿਦਾਂ ਬਾਦ ਜਿਦਾਂ ਬਾਦ
@Manreet.Grewal
@Manreet.Grewal 3 месяца назад
ਐਰ ਐਸ ਐਸ ਨੂੰ ਪੰਜਾਬ ਵਿੱਚ ਕੋਣ ਲੈ ਕੇ ਆਇਆ ਸੀ ਸੁਖਬੀਰ ਜੀ ਗੁਰਦੁਆਰਾ ਸਾਹਿਬ ਵਿਚ ਤੁਸੀਂ ਹੀ ਵੜਿਆ ਸੀ ਐਰ ਐਸ ਐਸ ਨੂੰ
@harkirat9001900001
@harkirat9001900001 3 месяца назад
3-4 number di ladai too ve bhar ho gya akalidal badal jawa kmm ho gya punjab bach gya akalidal khtam ho gya
@harbhajansinghsekhon2899
@harbhajansinghsekhon2899 3 месяца назад
ਵੀਹ ਸਾਲ ਰਾਜਸੱਤਾ ਮਾਣ ਲਈ , ਹੁਣ ਕਹਿੰਦੇ ਇੱਕ ਬੂਦ ਪਾਣੀ ਨਹੀ ਦੇਣਾ। ਇਨਾ ਨੇ ਬੀਜੇਪੀ/ਆਰਆਰਐਸ ਅੱਗੇ ਵੇਚ ਦਿੱਤਾ ਏ। ਤੁਹਾਡੀਆ ਜਮਾਨਤਾ ਜਬਤ ਹੋ ਗਈਆ ਨੇ
@omraisinghBatth-r6k
@omraisinghBatth-r6k 3 месяца назад
Patrkar Ji Sawal Aih Push Saini Nu D G P Laea Sikha Dai Katil Azhar Alam Di Grwali Nu Mantri Te Bandi Singha Dai Khilaf Bolana Bhai Amritpal Di Kirdarkusi Krni Guru granth Sahib Di Beadvi Aih Sawal Hunde Nai Nirpakh Patrkar Dai
@jashandeepsingh7527
@jashandeepsingh7527 3 месяца назад
😅oh majha dekh reha mai Punjab dekh reha 😅 majha Punjab to bahr Pakistan cha
@narindergill8501
@narindergill8501 3 месяца назад
ਪ੍ਰੈਸ ਰਿਪੋਰਟ ਤੇਰਾ ਭਾਪਾ ਤੇਰੇ ਨਾਲ ਗੁਸੇ ਓਹਨਾ ਨਹੀਂ ਕਦੀ ਤੇਰੇ ਨਾਲ ਦਿਸੇ ਕੰਨ ਦਾ ਗੱਲ ਕਰੋ ਲਾਹਨਤ ਮਾਰਿਆ
@JatinderSingh-ou6nc
@JatinderSingh-ou6nc 3 месяца назад
Aam admi Punjab nhi akli dal jroor vakhri party ban rehi a
@happysandhu7493
@happysandhu7493 3 месяца назад
Mahina do mahine khlo Jana c edi ki khali c video paun di pattarkar sahab
@sarbjotgill6235
@sarbjotgill6235 3 месяца назад
Tu mentel a tera khandan vi mentel hoju
@sudeshkumari7260
@sudeshkumari7260 3 месяца назад
ਮਾਣ ਨੁ ਗਾਲਾਂ ਕੱਢਦੇ ਸੀ ਹੁਣ ਅਪਣੇ ਵੱਲ ਦੇਖ ਲਓ
@sharmadikh9882
@sharmadikh9882 3 месяца назад
😂😂😂vdo taa purani aa kise gal ch dam ni Lagda
@souravsharma10000
@souravsharma10000 3 месяца назад
Pehla Kisan krke bjp nal alaince chdega hun kenda Ki Asi darde ni kisan to aghe aghe vekh a sapanchi v ni jitda
@narinderpalsingh5349
@narinderpalsingh5349 3 месяца назад
ਜਿਨ੍ਹਾਂ ਚਿਰ ਸੁਖਬੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਹੈ ਸਿੱਖਾਂ ਨੇ ਅਕਾਲੀ ਦਲ ਤੇ ਵਿਸ਼ਵਾਸ ਨਹੀਂ ਕਰਨਾ,,,ਇਸ ਪਰਿਵਾਰ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ 😢😢😢😢😢
@gurindhersingh3894
@gurindhersingh3894 3 месяца назад
Punjab de topics te talk kro Punjab de issues te debate karo Kyu nai bolde punjab lae Waheguru ne maaf nai karna Saara youth foreign chala gya
@Parmjeetorchardvlog
@Parmjeetorchardvlog 3 месяца назад
Jo patarkar gll krda yarr es nu ke bolya javy
@harrypreet3846
@harrypreet3846 3 месяца назад
Aa gallan suchiaa badal Dian ki bhagwant maan bjp di B team hai kio punjab aap party banu gi
@GurmeetSingh-gc2sc
@GurmeetSingh-gc2sc 3 месяца назад
Maja Tu Khali kar diya ab kisi ko dekh raha hai majithiya😂
@Singh_Is_King2023
@Singh_Is_King2023 3 месяца назад
ਕੋਈ ਵੀ ਪਾਰਟੀ ਹਾਰਦੀ ਏ ਤਾਂ ਸਾਰੇ ਮਸਲੇ ਯਾਦ ਆ ਜਾਂਦੇ ਜਦੋਂ ਆਪਣੀ ਸਰਕਾਰ ਹੁੰਦੀ ਏ ਉਦੋਂ ਉਹਨਾਂ ਨੂੰ ਹੱਲ ਨਹੀਂ ਕਰਦੇ
@GurjeetSingh-xt4hb
@GurjeetSingh-xt4hb 3 месяца назад
O patandra beth ta sai ja
@GurpreetSingh-ux8ir
@GurpreetSingh-ux8ir 3 месяца назад
eh.ta.purani.kat.k.pai.aa.viedeo
@HardeepSingh-py6ve
@HardeepSingh-py6ve 3 месяца назад
SukhvirBadal g Asi nal aa thode
@Singh47Singh-jr7jt
@Singh47Singh-jr7jt 3 месяца назад
Sukhber badal tu sharab diyan factories band karva daniya si fer .School to jada khole thake ne.
@GurwantSingh-i3p
@GurwantSingh-i3p 3 месяца назад
Khali. Kartoos to koe. Darda. Hai
@richaricha8645
@richaricha8645 3 месяца назад
10 seat ta jmanat jabth ho gai paji thudi 😂
@Singh47Singh-jr7jt
@Singh47Singh-jr7jt 3 месяца назад
manjithiya bi party to kadd dita hona yaar
Далее
Обменялись песнями с POLI
00:18
Просмотров 260 тыс.
When Goalkeepers Get Bored 🤯 #3
00:27
Просмотров 1,1 млн