Тёмный

Sukhbir Singh Badal ਨੂੰ ਸਲਾਹਕਾਰਾਂ ਨੇ ਛਕਾਈ ਝੂਠੀ ਫੂਕ ਨਾਮ ਲੈ ਕੇ ਸਭ ਦੇ ਖੋਲ੍ਹੇ ਅੰਦਰਲੇ ਭੇਤ 

ABC Punjab
Подписаться 283 тыс.
Просмотров 132 тыс.
50% 1

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 176   
@jatinderpalsingh5725
@jatinderpalsingh5725 3 месяца назад
ਸ਼੍ਰੋਮਣੀ ਅਕਾਲੀ ਦਲ ਨੂੰ ਚਰਨਜੀਤ ਸਿੰਘ ਬਰਾੜ ਵਰਗੇ ਜੁਝਾਰੂਆਂ ਲੀਡਰਾਂ ਦੀ ਲੋੜ ਹੈ
@JagdevSingh-nx2jx
@JagdevSingh-nx2jx 3 месяца назад
ਵੀਰ ਜੀ ਤੁਸੀਂ ਨਹੀਂ ਜਾਣਦੇ ਬਾਰੇ ਇਹ ਸੁਖਬੀਰ ਬਾਦਲ ਦਾ ਖਾਸਮਖਾਸ ਕੁੱਤਾ ਹੈ ਇਹ ਸੁਖਬੀਰ ਬਾਦਲ ਦੇ ਕਹੇ ਬਿਨਾਂ ਭੌਂਕਦਾ ਹੀ ਨਹੀਂ।
@ChhajuSingh-rv8pp
@ChhajuSingh-rv8pp 29 дней назад
😊😊😊😊😊😊😊😊😊😊😊😊😊😊😊😊😊😊😊😊😊😊😊😊😊000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000
@amarjitkaur3694
@amarjitkaur3694 3 месяца назад
ਸਿਮਰੋ ਕਹਿੰਦੀ ਸੀ ਸਾਡਾ ਕਖ ਨਾਰਹੇ ਰਬ ਨੇਛੇਤੀ ਸੁਣ ਲਈ
@baldevsinghgill6557
@baldevsinghgill6557 3 месяца назад
ਮਹੇਸ਼ਇੰਦਰ ਗਰੇਵਾਲ ਚੱਲਿਆ ਹੋਇਆ ਕਾਰਤੂਸ ਬੇਹੱਦ ਬਦਤਮੀਜ਼ ਤੇ ਚਾਪਲੂਸ ਹੈ
@gurmailsingh9517
@gurmailsingh9517 3 месяца назад
ਰੱਬ ਤਾਂ ਗਲੀਆਂ ਚ ਰੌਲਿਆ ਸੀ ਤੂਸੀ ਤੂੰ ਵੀ ਨਾਲ ਸੀ ਬਰਾੜ ਜੀ ਤੂਸੀ ਵੀ ਗਲੀਆ ਚ ਰੁੱਲਦੇ ਫਿਰੋਗੇ
@phumansingh372
@phumansingh372 3 месяца назад
ਜਦੋਂ ਤੁਸੀਂ ਰੱ😂ਬ ਨੂੰ ਗਲੀਆਂ ਵਿੱਚ ਰੋਲਿਆ ਤੇ ਨਿਤ ਸਿੰਘ ਉੱਤੇਗੋਲੀ ਚਲਾਈ ਉਸੇ ਉਸ ਵੇਲੇ ਤੁਸੀਂ ਕਿੱਥੇ ਸੀ ਬਰਾੜ ਸਾਹਿਬ
@balwindersidhusidhu6932
@balwindersidhusidhu6932 3 месяца назад
ਬਰਾੜ ਸਾਹਿਬ ਦੀਆਂ ਗੱਲਾਂ ਸਹੀ ਨੇ ਰੋਜ਼ੀ ਤੇ ਬੰਟੀ ਨੂੰ ਲੋਕ ਰੇਤੇ ਬੱਜਰੀ ਦਾ ਸਭ ਤੋਂ ਵੱਡਾ ਮਾਫੀਆ ਸਮਝਦੇ ਆ ਸਾਡੇ ਮੁਕਤਸਰ ਤੇ ਫਰੀਦਕੋਟ ਚ ਜਿੰਨੀਆਂ ਵੀ ਚੋਰੀਆਂ ਹੁੰਦੀਆਂ ਨੇ ਉਹ ਚੋਰਾਂ ਦਾ ਸਰਗਨਾ ਵੀ ਇਹਨਾਂ ਨੂੰ ਹੀ ਸਮਝਿਆ ਜਾਂਦਾ ਏ
@Nanak-rc1go
@Nanak-rc1go 3 месяца назад
ਮੱਤ ਨੀ ਮਾਰੀ। ਹੰਕਾਰ ਨਾਲ ਭਰੇ ਨੇ,ਕੋਲੀ ਚੱਟ ਨਾਲ ਨੇ ।
@kawaljitsingh5794
@kawaljitsingh5794 3 месяца назад
ਪ੍ਰਧਾਨ ਬਦਲੋ,ਨਹੀਂ,ਤਾਂ,ਇਕ,ਵੀ,ਸੀਟੀ,ੳਮੀਦ,ਨਾ, ਰੱਖਣ
@amarjitkaur3694
@amarjitkaur3694 3 месяца назад
ਡਿਬੇਟ ਵਿਚ ਵੀ ਤੂੰ ਬਾਦਲ ਪਰਿਵਾਰ ਦੇ ਪਖ ਪੂਰਦੇ ਸੀ ਚਲੋ ਸਮੇ ਦੀ ਗਲ ਹੈ
@pavittarsingh739
@pavittarsingh739 3 месяца назад
ਬਰਾੜ ਸਾਹਿਬ ਬਹੁਤ ਵਧੀਆ ਜੀ। ਬਾਕੀ ਲੀਡਰ ਵੀ ਅੱਗੇ ਆਉਣ । ਪ੍ਰਧਾਨ ਬਦਲੋ। ਲੋਕ ਬਾਦਲ ਪਰਿਵਾਰ ਨਾਲ਼ ਰੁੱਸੇ ਨਹੀਂ ਹੋਏ, ਇਹਨਾਂ ਨੂੰ ਬਹੁਤ ਨਫਰਤ ਕਰਦੇ ਨੇ। ਇਹਨਾਂ 15 ਸਾਲਾਂ ਵਿੱਚ ਸੱਤਾ ਭੋਗਣ ਲਈ ਪੰਥ ਖੂਹ ਵਿੱਚ ਸੁੱਟੀ ਰੱਖਿਆ।
@dhannasinghdeol1122
@dhannasinghdeol1122 3 месяца назад
ਚਰਨਜੀਤ ਸਿੰਘ ਜੀ, ਸੁੱਖੇ ਅਮਲੀ ਦੇ ਤੌਲੀਆ ਫ਼ੇਰਨ ਵਾਲਿਆਂ ਨੇ ਅਮਲੀ ਦਾ ਬੇੜਾ ਗਰਕ ਕਰਨਾ ਇਸ ਸੁੱਖੇ ਅਮਲੀ ਨੂੰ ਅਕਲ ਵੀ ਘੱਟ ਈ ਐ
@PStarmedia-ig7ed
@PStarmedia-ig7ed 3 месяца назад
ਲਾਧੂਕਾ ਸਾਹਿਬ ਬਰਾੜ ਸਾਹਿਬ ਨੂੰ ਪੁੱਛੋ ਜਦੋਂ ਮੈਂ ਆਈ ਟੀ ਵਿੰਗ ਵਿੱਚ ਕੰਮ ਕਰਦਾ ਸੀ, ਜਦੋਂ ਸੁਖਬੀਰ ਸਿੰਘ ਬਾਦਲ ਨੇ ਮੇਰੇ ਪੈਸੇ ਨਹੀਂ ਦਿੱਤੇ ਸੀ ਮੈਂ ਪੋਸਟਾਂ ਪਾਉਂਦਾ ਮੈਂ ਚਰਨਜੀਤ ਸਿੰਘ ਬਰਾੜ ਮੈਨੂੰ ਦਬਾਉਂਦਾ ਸੀ ਉਸ ਮੈਂ ਦਫ਼ਤਰ ਜਾ ਕਿਹਾ ਤੇਰੇ ਤੁਹਾਡੇ ਨਾਲ ਵੀ ਮੇਰੇ ਨਾਲ ਵਾਂਗੂੰ ਹੋਊ ਅੱਜ ਹੋ ਗਈ ਹੈ
@kamaljitsingh8901
@kamaljitsingh8901 3 месяца назад
ਪੈਸੇ ਆਲੀ ਇਮਾਨਦਾਰੀ ਅਲੱਗ ਹੁੰਦੀ ਆ ਅੱਜ ਪਤਾ ਲਗਿਆ
@Sukhvirsingh-ci9tk
@Sukhvirsingh-ci9tk 3 месяца назад
Hnji alag aa ode ch eh imaan daar hai e ni pta ena nu pese ali imandaari alag aa o asi haini
@gurjeetnagra1104
@gurjeetnagra1104 3 месяца назад
ਜਿਨਾ ਚਿਰ ਪੁਰਾਣੇ ਲੀਡਰ ਬੁੱਢੇ ਮਗਰੋ ਨਹੀ ਲੈਣਦੇ .ਇਕਲਾ ਬਾਦਲ .ਚੀਮਾ.ਇੰਦਰਪਾਲ ਲੁਧਿਆਣਾ ਉਣਾ ਚਿਰ
@BalkarSingh-dc1oq
@BalkarSingh-dc1oq 3 месяца назад
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਦਲ ਚੋਰਾਂ ਦੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ
@JagdevSingh-nx2jx
@JagdevSingh-nx2jx 3 месяца назад
🙏
@chamkauraulakh8036
@chamkauraulakh8036 3 месяца назад
ਬਠਿੰਡੇ ਦੀEVM ਮਸੀਨ ਦੀ ਜਾਂਚ ਹੋਣੀ ਚਾਹੀਦੀ ਹੈ ।
@JagseerSingh-b3g
@JagseerSingh-b3g 3 месяца назад
ਬੇਅਦਬੀ,ਦਾ,ਸਾਥ,ਦੇਣ,ਵਾਲਿਆਂ,ਦੇ,ਪੱਲੇ,ਰੋਣਾ,ਧੋਣਾ,ਹੀ,ਰਹੇ,ਗਿਆ,ਵਾਈ,ਜੀ,ਹੁਣ,ਵੀ,ਪਿਛੇ,ਹਟੋ
@jitsingh8827
@jitsingh8827 3 месяца назад
ਚਰਨਜੀਤ ਬਰਾੜ ਤਿੱਤਲੀ ਬਣ ਚੁੱਕੀ ਆ ਬੱਸ ਐਲਾਨ ਬਾਕੀ
@shindanijjar8143
@shindanijjar8143 3 месяца назад
ਪਹਿਲਾ ਵਾਲੇ ਲੀਡਰ ਜਥੇਦਾਰ ਹੁੰਦੇ ਸਨ। ਨਾਮ ਤੋ ਪਤਾ ਲਗਦਾ ਸੀ ਕੀ ਇਹ ਅਕਾਲੀ ਲੀਡਰ ਹਨ। ਹੁਣ ਵੇਖ ਲੳ ਕੋਈ ਬੰਟੀ। ਕੋਈ ਰੋਜੀ ਕੋਈ ਬੋਬੀ ਕੋਈ ਸ਼ਰਮਾ ਕੋਈ ਵਰਮਾ। ਬੇੜੇ ਗਰਕ ਕਰ ਦਿੱਤੇ ਪੰਜਾਬ ਪੰਜਾਬੀਅਤ ਅਕਾਲੀ ਦਲ ਦੇ
@ਪ੍ਰੋਗਰਾਮਅਦਬੀਰੰਗਲੲੀਤਮਾਮਸਾਮਿਨਜੀ
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਸਤਿੰਦਰਜੀਤ ਸਿੰਘ ਮੰਟਾ ਜੀ ਨੇ ਫੇਲ੍ਹ ਕੀਤਾ ਹੈ ਜੀ। ਜਲਾਲਾਬਾਦ ਤੋਂ ਤਾਂ ਹੀ ਮਾਨਯੋਗ ਸ੍ਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਹਾਰੇ ਹਨ ਜੀ।
@SukhdevSingh-tt7nf
@SukhdevSingh-tt7nf 3 месяца назад
ਬਰਾੜ ਸਾਹਿਬ ਤੁਸੀਂ ਬਿਲਕੁਲ ਸਹੀ ਬੋਲ ਰਹੇ ਹੋ ਪਰਧਾਨ ਦੀ ਫੋਕੀ ਚਾਪਲੂਸੀ ਨੇ ਏਨਾਂ ਨੁਕਸਾਨ ਕਰ ਦੇਣਾਂ ।।ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ।।ਕਿਤੇ ਇਸ ਤਰਾਂ ਹੀ ਨਾਂ ਹੋਵੇ ਇਤਿਹਾਸ ਵਿਚ ਕਿ ਕੋਈ ਅਕਾਲੀ ਦਲ ਬਾਦਲ ਵੀ ਕੋਈ ਖੇਤਰੀ ਪਾਰਟੀ ਹੁੰਦੀ ਸੀ।।
@naibsingh7122
@naibsingh7122 3 месяца назад
ਬਹੁਤ ਵਧੀਆ ਗੱਲ ਹੈ ਜੀ
@amarjitkaur3694
@amarjitkaur3694 3 месяца назад
ਜਦੋ ਜਵਾੲਈ ਕਢ ਦਿਤਾ ਤੁਸੀ ਕਿੳ ਰੌਦੇ ਹੋ
@JagdevSingh-nx2jx
@JagdevSingh-nx2jx 3 месяца назад
ਓਹ ਭਰਾਵੋ ਇਸ ਗੰਦ ਦੇ ਨਾਮ ਨਾਲ ਸਾਹਿਬ ਨਾ ਲਾਉ ਵੀਰ ਜੀ 🙏🙏
@SandhuBaldev-yq6mz
@SandhuBaldev-yq6mz 3 месяца назад
ਇੱਕ ਲੀਡਰ ਜਿਹੜਾ ਬਾਦਲ ਸਾਹਬ ਨੇ ਜਲਾਲਾਬਾਦ ਬਹਾਇਆ ਸੀ ਉਹੀ ਅਕਾਲੀਦਲ ਦੀਆਂ ਜੜਾਂ ਵਿੱਚ ਬੈਠ ਗਿਆ॥
@DarshanSingh-gm1sd
@DarshanSingh-gm1sd 3 месяца назад
ਬਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਾਉਣਗੇ ਸਿੰਘਾਂ ਤੇ ਬੈਠਿਆਂ ਤੇ ਗੋਲੀਆਂ ਚਲਾਉਂਦਿਆਂ ਤੁਸੀਂ ਵਾਹਿਗੁਰੂ ਜਦੋਂ ਵੀ ਮਾਰਦਾ ਮੱਤ ਹੀ ਮਾਰਦਾ
@avtarsingh2531
@avtarsingh2531 3 месяца назад
ਬਾਦਲ ਪਰਿਵਾਰ ਨੇ ਪੰਜਾਬ ਪੰਜਾਬੀ ਸਿੱਖ ਕੌਮ ਅਤੇ ਅਕਾਲੀ ਦਲ ਦਾ ਬਹੁਤ ਨੁਕਸਾਨ ਕਰ ਕੇ ਰੱਖ ਦਿੱਤਾ ਹੈ ਜਲਦੀ ਤੋਂ ਜਲਦੀ ਇਸ ਗਦਾਰ ਪਰਿਵਾਰ ਨੂੰ ਬਾਹਰ ਦਾ ਰਸਤਾ ਦਿਖਾਉਣਾਂ ਚਾਹੀਦਾ ਹੈ
@kamaljitsingh8901
@kamaljitsingh8901 3 месяца назад
ਤੁਸੀਂ ਇਕ ਸੂਚੀ ਬਣਾਓ ਉਹ ਬੰਦਿਆ ਦੀ ਸਤਾ ਸਮੇਂ ਵੀ ਇਮਾਨਦਾਰ ਰਹੇ ਸਮੇਤ ਪੈਸੇ ਆਲੀ
@gurjeetnagra1104
@gurjeetnagra1104 3 месяца назад
ਗੱਲ ਉਦੋ ਹੀ ਉਣਦੀਆ ਨੇ ਜਦੋ ਅੰਦਰ ਸੱਚ ਹੋਵੇ .
@JaspalSandhu-bc2nt
@JaspalSandhu-bc2nt 3 месяца назад
😂😂
@BrarSaab-lr3sq
@BrarSaab-lr3sq 2 месяца назад
​😢@@JaspalSandhu-bc2nt
@Gurcharan55
@Gurcharan55 3 месяца назад
ਚਰਨਜੀਤ।ਮੇਰੀ ਤੈਨੂਰੈ ਹੈ ਤੂ ਘਰੇਬੈਜਾ ਬਾਦਲਕੇ ਪਾਪੀਆ ਏਨਾ ਨੂਕੋਈਨੀ ਬਚਾਸਕਦਾ।
@dalbirbrar1400
@dalbirbrar1400 3 месяца назад
Very good job sar ji Waheguru Mahar Karo ji
@chananrayat7267
@chananrayat7267 3 месяца назад
Akali Dal nu tan Sukhbir Badals ne, "Punjabi Party" te fer hun "KAALI DAAL" bna ditti aa ji. Kaali Daal de sare de sare oh sikh aa ji jina ne paggan ch sir fasai hoye aa ji. Ikk v sikh ni hai ji. Sare de Sare Masands aa ji. Dekho tan Sukhnivas vaste ehna masandan ne kime rule change kita vidhan sabha ch, te fer vapis ohi rule bna ditta c ji. Masands c ji sare Kaali Daal de MLA. Hun tan sare MLA lokan ne he ghar betha dite aa ji. Waheguru ji.
@ButaSingh-o7j
@ButaSingh-o7j 3 месяца назад
Bill kull sahi keha Bhai Charnjeet Singh ji ne 🙏
@DalbirSingh-q7i
@DalbirSingh-q7i 3 месяца назад
Good
@JaspalKandola-uq4pz
@JaspalKandola-uq4pz 3 месяца назад
ਇਮਾਨਦਾਰ ਬੰਦਿਆਂ ਦੀ ਅਕਾਲੀਦਲ ਵਿੱਚ ਕੋਈ ਥਾਂ ਨਹੀ ਹੇ
@BalwinderSingh-kd4qz
@BalwinderSingh-kd4qz 3 месяца назад
ਇਮਾਨਦਾਰ ਬੰਦਾ ਘਰ ਬਹਿਕੇ ਰੱਬ ਰੱਬ ਕਰੇ। ਨਵਜੋਤ ਸਿੰਘ ਸਿੱਧੂ ਇਸਦੀ ਮਿਸਾਲ।
@kuldeepaulakh7640
@kuldeepaulakh7640 3 месяца назад
Brar sahib vadia admi punjab nu tuhade vargee di jarurat he
@gurjitsinghgrewal-gl1vf
@gurjitsinghgrewal-gl1vf 3 месяца назад
Manpreet da kilaf Awaaz uthi si charanjit Brar na,Badala na socha si Charanjit brar karakta patta hai,Akalia na patt leya si Lalach de ka
@gpsvirk3664
@gpsvirk3664 3 месяца назад
God Bless You Charanjeet Ji You are true to at least yourself . . "Sab Theek ho jaiga"
@RandhirMann-i1u
@RandhirMann-i1u 3 месяца назад
ਚਰਨਜੀਤ ਕਿੰਨਾ ਕੁ ਵੱਡਾ ਲੀਡਰ ਹੈ .l. ਅਕਾਲੀ ਦਲ ਕੋਲ ida ਇਦਾ ਦੇ ਹੀਂ ਲੀਡਰ ਰਹਿ ਗਏ
@Simar0700
@Simar0700 3 месяца назад
Jina time sukha ae kuch ni hona
@SukhpalDhaliwal-j1g
@SukhpalDhaliwal-j1g 3 месяца назад
ਬਰਾੜ ਬਹੁਤ ਘੇਟ ਜੱਟ ਬਾਈ ਜੱਟ ਘੈਟ ਪੰਜਾਬੀ 🙏🙏🙏🙏🙏🙏🙏🙏🙏🙏🙏🌹🌹🌹🌹🌹🌹🙏🙏🙏🙏🌹🌹🌹🌹🌹🌹🌹
@JagdeepSingh-w1d
@JagdeepSingh-w1d 3 месяца назад
ਇਹ ਹੁਣ ਬੀਜੇਪੀ ਵਿਚ ਜਾਵੇਗਾ
@KulwinderSinghHarpalpurkulwind
@KulwinderSinghHarpalpurkulwind 3 месяца назад
Sach sunn na bahut aukha bi ji
@jitsingh8827
@jitsingh8827 3 месяца назад
ਬੀਜੇਪੀ ਜਾਂ ਬੌਕਰ
@jsingh78
@jsingh78 3 месяца назад
ਰੋਜ਼ੀ ਬਾਈ ਹੋਣਾ ਦਾ ਕਸੂਰ ਹੀ ਨੀ ,,ਬਰਾੜ ਵੀਰ ਤੁਸੀਂ ਵੀ ਚਮ ਦੀਆਂ ਚਲਾਈਆਂ ਆਪਣੇ ਰਾਜ ਵਿਚ
@RaunakSingh-if8qt
@RaunakSingh-if8qt 3 месяца назад
My support Ms Charanjit Singh.
@sukhvirsingh1706
@sukhvirsingh1706 3 месяца назад
Good Such bol reha Jathedar
@JagmeetssandhukhalsaJagmeetssa
@JagmeetssandhukhalsaJagmeetssa 3 месяца назад
ਚਰਨਜੀਤ ਸਿੰਘ ਬਰਾੜ ਸਾਫ ਪਾਕ ਇਨਸਾਨ ਹਨ ਅਕਾਲੀ ਦਲ ਹੁਣ ਉਠ ਨਹੀਂ ਸਕਦਾ
@RanjitSingh-ny4rr
@RanjitSingh-ny4rr 3 месяца назад
ਸਾਨੂੰ ਮਾਣ ਹੈ ਚਰਨਜੀਤ ਸਿੰਘ ਬਰਾੜ ਭੋਗਪੁਰ ਤੇ ਬਹੁਤ ਹੀ ਵਧੀਆ ਇਨਸਾਨ ਨੇ ❤
@gurjantaulakh9867
@gurjantaulakh9867 3 месяца назад
ਚਰਨਜੀਤ ਸਿੰਘ ਬਰਾੜ ਵਰਗੇ ਸੱਚ ਬੋਲਣ ਵਾਲੇ ਆਗੂ ਸੁਖਬੀਰ ਬਾਦਲ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ। ਸੁਖਬੀਰ ਬਾਦਲ ਨੂੰ ਉਹ ਲੀਡਰ ਜਾਂ ਵਰਕਰ ਮਨਜ਼ੂਰ ਹਨ ਜੋ ਸੁਖਬੀਰ ਬਾਦਲ ਨੂੰ ਕੁੱਝ ਵੀ ਨਾਂ ਕਹਿਣ ਚੁੱਪ ਕਰਕੇ ਗੱਪ ਸ਼ੱਪ ਸੁਣੀ ਜਾਣ ਬੱਸ ਉਹੀ ਮਨਜ਼ੂਰ ਹੈ ਸੁਖਬੀਰ ਇੰਸਾਂ ਨੂੰ।
@Romana_bathinde_wala
@Romana_bathinde_wala 3 месяца назад
ਚਰਨਜੀਤ ਸਿੰਘ ਬਰਾੜ ਇੱਕ ਸੱਚਾ ਸੁੱਚਾ ਇਮਾਨਦਾਰ ਵਿਅਕਤੀ ਹਨ।।❤❤ਅਸੀਂ ਅਕਾਲੀ ਦਲ ਨੂੰ ਬਚਾਉਣ ਲਈ ਨਾਲ ਹਾਂ।।
@ParneetKaur-or6rr
@ParneetKaur-or6rr 3 месяца назад
ਚਰਨਜੀਤ ਦੀਆਂ ਗੱਲਾਂ ਮੰਨ ਕੇ ਅਕਾਲੀਦਲ ਬਚ ਸਕਦਾ ਹੈ।
@Baldevsinghnangal-wy9wu
@Baldevsinghnangal-wy9wu 3 месяца назад
ਨਾਲੇ ਸੱਪ ਨਾਲੇ ਸੋਟਾ ,ਇਹ ਦੋਵੇਂ ਨਹੀਂ ਰਹਿ ਸਕਦੇ।
@balwindersidhusidhu6932
@balwindersidhusidhu6932 3 месяца назад
ਬਰਾੜ ਸਾਹਿਬ ਸੱਚ ਬੋਲ ਰਹੇ ਨੇ
@gurnandsingh945
@gurnandsingh945 3 месяца назад
Vaise veer di shakal the kuch expression Sukhe nal kine milde
@DelightfulRoadCar-vp8zc
@DelightfulRoadCar-vp8zc 3 месяца назад
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਬਦੀ ਕਰਨ ਵਾਲੇ ਗਲੀਆਂ ਵਿਚ ਹੀ ਰੁਲਣਗੇ
@tejpaldhaliwal6440
@tejpaldhaliwal6440 3 месяца назад
Good job
@HarpalSekhon-e1b
@HarpalSekhon-e1b 3 месяца назад
Yaari laggi toh lva le takhte tutti toh choghat part tih bai ji.
@kuldipsingh598
@kuldipsingh598 3 месяца назад
Good brar sahib ਜੀ you right say
@yadwindermaan1103
@yadwindermaan1103 3 месяца назад
Good aaa brar sahib
@pargatsingh2781
@pargatsingh2781 3 месяца назад
ਬਿਰ ਜੀ ਇਨਾ ਦੀ ਮਾਤ ਮਾਰੀ ਗਾਈ 3 ਪਿੜਾਈ ਹੋ ਗਿਆ ਸੋਨੂੰ ਮਿਲਨਾ
@Kiranpal-Singh
@Kiranpal-Singh 3 месяца назад
ਅਜੇ ਵੀ ਬਾਦਲਾਂ ਦੀ ਚਾਪਲੂਸੀ ?
@pardeepdhaliwal614
@pardeepdhaliwal614 3 месяца назад
Imaandari vali koi gal ni kiti maa de putt ne ! Koi MLA patt lya , 17 bande jaali khade kite ! Immandari vali leadership hai ni koi ajkal , bas sari jugadi aa !
@MalkeetSingh-zs8uh
@MalkeetSingh-zs8uh 3 месяца назад
Bathinda de seet badi aohki lai paise de ke
@ManpreetsinghSandhu-xx2bs
@ManpreetsinghSandhu-xx2bs 3 месяца назад
Bai akali dal na chadi plz koi mla layi plz honest man brar Saab maray ta 6 parchay election layi kadi koi ohda nai laya
@yadwindermaan1103
@yadwindermaan1103 3 месяца назад
Good aaa Mama jee
@SukhwinderSingh-tb5vn
@SukhwinderSingh-tb5vn 3 месяца назад
ਬਹੁਤ ਵਧੀਆ ਗੱਲ ਹੈ ਜੀ
@karamsingh5855
@karamsingh5855 3 месяца назад
ਸਰਦਾਰ ਚਰਨਜੀਤ ਸਿੰਘ ਬਰਾੜ ਨੂੰ ਹੁਣ ਪਤਾ ਲੱਗਿਆ ਕਿ ਸਾਡੇ ਨਾਲ ਰਬ ਰੁਸ ਗਿਆ ਉਦੋ ਨਹੀ ਪਤਾ ਸੀ ਜਦੋ ਰਾਜਪੁਰੇ ਹਲਕੇ ਵਿੱਚੋ ਇਲੈਕਸ਼ਨ ਲੜੇ ਕੀ ਉਦੋ ਨਹੀ ਪਤਾ ਸੀ ਜਦੋ ਕੁਰਸੀ ਤੇ ਬੈਠਦੇ ਸਨ ਬਰਾੜ ਸਾਹਿਬ ਹੁਣ ਬਿਨਾ ਮਤਲਬ ਤੋ ਊਲ-ਜਲੂਲ ਬੋਲ ਰਿਹਾ ਹੈ ਝੂਠ ਬੋਲ ਰਿਹਾ ਹੈ
@hardialdhamoon8081
@hardialdhamoon8081 3 месяца назад
Madey slahkar nahi, but hankad of Sukha himself whose only aim is to save his illegal assets and properties from Modi /shah against whom sukha has not spoke not even a single word. You will see a sole MP of BPD ( badal private dal) will support Modi in Parliament.
@HarjinderSingh-sy3fh
@HarjinderSingh-sy3fh 3 месяца назад
Asi y ji tere nal aa very good charnjeet Singh ji
@AtifM-ez6ph
@AtifM-ez6ph 3 месяца назад
Veera please 🙏
@karamcheema9280
@karamcheema9280 3 месяца назад
ਢੇਕਾ ਬਾਦਲਾ ਦਾ
@LuxuryMobilecardetailing
@LuxuryMobilecardetailing 3 месяца назад
ਸਿਆਣੀ ਸੁਆਣੀ ਝਾੜੂ ਦੀ ਇਕ ਤੀਲ ਨਿਕਲ ਜਾਏ ਤਾਂ ਚੁਕ ਕੇ ਝਾੜੂ ਚ ਚ ਫਿਰ ਪਾ ਲੈਦੀ ਹੈ ਉਸ ਨੂ ਪਤਾ ਹੁੰਦਾ ਕਿ ਇਸ ਤਰਾਂ ਜੇ ਤੀਲਾਂ ਇਕ ਇਕ ਕਰਕੇ ਡਿਗਦੀਆਂ ਗਈਆਂ ਤੇ ਨਾ ਸਾਂਭੀਆਂ ਤਾਂ ਮੁੱਠ ਢਿਲੀ ਹੋ ਕੇ ਸਾਰਾ ਝਾੜੂ ਖਿਲਰ ਜਾਵੇਗਾ ਇਹੀ ਕੁਝ ਅਕਾਲੀ ਦਲ ਚ ਹੋਇਆ
@gambhircreator5482
@gambhircreator5482 3 месяца назад
Genuine Banda sacha lagda imandar
@pindbutahri982
@pindbutahri982 3 месяца назад
ਸੁਖਵੀਰ ਸਿੰਘ ਬਾਦਲ ਜਿੰਦਾਬਾਦ ਆ ਓਹ ਬਹੁਤ ਸੁਲਜਿਆ ਪ੍ਰਧਾਨ ਆ ਜੀ ਆ ਚਰਨਜੀਤ ਵੀਰ ਤੂੰ ਚੌਧਰ ਨਾ ਮਿਲਣ ਕਰਕੇ ਸੁਖਬੀਰ ਬਾਦਲ ਦਾ ਸਿਆਸੀ ਨੁਕਸਾਨ ਕਰ ਰਿਹਾ। ਮਾੜੀ ਗੱਲ ਆ ਤੇਰੇ ਲਈ । ਪ੍ਰਧਾਨ ਜੀ ਦੀ ਪਾਰਟੀ ਤੇਰੇ ਵਰਗੇ ਬੰਦਿਆਂ ਨੇ ਡੋਬੀ ਆ ਅਸੀ ਸਾਰੇ ਆਮ ਲੋਕ ਪਾਰਟੀ ਨੂੰ ਪਿਆਰ ਕਰਨ ਵਾਲੇ ਅਪੀਲ ਕਰਦੇ ਆ ਪ੍ਰਧਾਨ ਜੀ ਨੂੰ, ਇਸ ਬੰਦੇ ਨੂੰ ਪਾਰਟੀ ਚੋ ਬਾਹਰ ਕੀਤਾ ਜਾਵੇ ,
@nirmalghuman6077
@nirmalghuman6077 3 месяца назад
ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰੀਂ ਜਾਓ ਹਕੀਕਤ ਇਹ ਐ ਕਿ ਜਦੋਂ ਤੱਕ ਬਾਦਲਕਿਆਂ ਦਾ ਕੌਮੀ ਗੱਦਾਰ ਟੱਬਰ ਅਕਾਲੀ ਦਲ ਤੋਂ ਜੱਫਾ ਨਹੀਂ ਛੱਡਦਾ ਓਦੋਂ ਤੱਕ ਇਹ ਖਾਲੀ ਦਲ ਹੀ ਰਹਿਣਾ ਆ ਮਿੱਤਰੋ 👍👍👍👍👍👍
@p.k.65
@p.k.65 3 месяца назад
Thank you vir ji
@SmanjitdeolPardhan
@SmanjitdeolPardhan Месяц назад
ਤੁਸੀਂ ਟੀਵੀ ਚੈਨਲ ਚਲਾਓ ਜੀ ਤੁਹਾਡੀਆਂ ਸਭ ਨੂੰ ਸੱਚੀਆਂ ਤੇ ਸੁੱਚੀਆਂ ਗੱਲਾਂ ਹੁੰਦੀਆਂ ਨੇ
@SIKHISTANNEWS1313
@SIKHISTANNEWS1313 3 месяца назад
💯
@vindugem
@vindugem 3 месяца назад
Ha ha ha
@grewalmanvinder3720
@grewalmanvinder3720 3 месяца назад
Perfectly said brar saab! True akali
@amansandhu775
@amansandhu775 3 месяца назад
Salute aa sir ji tuhanu sach ekla hi rehh janda hai Punjab de leader chimche hi rakh de aa sacha banda ehna nu sahi nhi lagda
@JagnandanSingh-p5i
@JagnandanSingh-p5i 3 месяца назад
ਦੇਰ ਆਏ ਦਰੁਸਤ ਆਏ ਬਰਾੜ ਸਾਹਿਬ ਬਹੁਤ ਠੀਕ ਕੀਤਾ ਬੋਲਣ ਲੱਗੇ ਪਰ ਲੇਟ ਹੋ ਗਿਆ ਪੰਥ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
@majorsingh5969
@majorsingh5969 3 месяца назад
👍💯
@gurcharansinghgill8093
@gurcharansinghgill8093 3 месяца назад
ਚਰਨਜੀਤ ਸਿੰਘ ਜੀ ਤੁਸੀਂ ਸਾਰੇ ਹੀ ਜਿਵੇਂ ਬਾਬਾ ਨੰਦ ਸਿੰਘ ਨਾਨਕ ਸਰ ਵਾਲੇ ।। ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ।। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ । ਬਾਬਾ ਹਰਨਾਮ ਸਿੰਘ ਜੀ ਭੁਚੋ ਕਲਾਂ ਵਾਲੇ । ਬਾਬਾ ਹਰਨਾਮ ਸਿੰਘ ਜੀ ਰਾਮਪੁਰਾ ਖੇੜੇ ਵਾਲੇ । ਓਪਰੋਕਤ ਮਹਾਂ ਪੁਰਸ਼ ਬਰਮਗਿਆਨੀ ਸੰਤਾਂ ਤੋਂ ਵਡੇ ਬਣਗੲਏ ਹੋ ।। ਏਸ ਕਰਕੇ 2027 ਵਿੱਚ ਤੁਸੀਂ ਸਿਧੇ ਪੰਜਾਬ ਦੇ ਮੁੱਖ ਮੰਤਰੀ ਦਾ ਇਲੈਕਸ਼ਨ ਲੜੋ। ਫੇਰ ਵੇਖਾਂਗੇ ਕਿ ਕਿਸ ਭਾ ਤੁਲਦੀ ਹੈ ।।
@harrygill3484
@harrygill3484 3 месяца назад
Yar brar tusi ghabrao na madan nahi chhadi da. Takrhe ho ke kam karo. God bless u.
@amandhillon9679
@amandhillon9679 3 месяца назад
It's true💯
@paulB77166
@paulB77166 3 месяца назад
Dismissed not even ,worth listening
@SukhpalDhaliwal-j1g
@SukhpalDhaliwal-j1g 3 месяца назад
❤❤ਬਾਈ ਬਾਈ ਜੀ ਸੰਚ ਬੋਲੋਆ ਹ ਸੰਚ ਬੋਲੀਆ ਹੈ ਘੈਟ ਪੰਜਾਬੀ ਜੱਟ 🙏🙏🙏🙏🙏🙏🙏🙏🌹🌹🌹🌹🌹👌👌👌👌👏👏👏👍👍👍👍👍🌹🌹🌹🌹🌹🌹🌹
@kharoudk5869
@kharoudk5869 3 месяца назад
Banty de ghar tan jana hi hai sukvir ne barar shib tsi eh v dsdeoo ooo kedi chijii vaste janda ooo chej ne vdi vdi duniya mara ti
@inderjeetsinghbedibedi9432
@inderjeetsinghbedibedi9432 3 месяца назад
Gud
@shubvirk7820
@shubvirk7820 3 месяца назад
Yaar saaf Dil da bnda Veer ਗੁਣ nhi ਪਾਇਆ
@harpreetsingh-ew8sw
@harpreetsingh-ew8sw 3 месяца назад
Charanjeet sahib thodey pardhan ney bahut paap keetay ney jiway tusi he keha hai k thodey pardhan naal RAB RUSYA HAI.
@DalbirSingh-q7i
@DalbirSingh-q7i 3 месяца назад
Good
@ramindersandhu1948
@ramindersandhu1948 3 месяца назад
Jinna chir maajy ch akkali dal taggarra hoveyga ohna chir akkalidal servavie nahi kar sakkda. Majjay jinna chir sucha s langah wargy takkar leder gurdaspur killy aggy karro gay te Jethro gay
@CR-ou2oc
@CR-ou2oc 3 месяца назад
ਮੈ ਨਾਸਤਿਕ ਆ ਪਰ ਸਿੱਖ ਧਰਮ ‘ਚ ਵਿਸ਼ਵਾਸ ਬਹੁਤ ਆ ਇਹ ਕੀ ਗੱਲ ਬਣੀ ??💀
@Sukhvirsingh-ci9tk
@Sukhvirsingh-ci9tk 3 месяца назад
Oh sorry bro tusi v same question kita minu lagea tusi apne bare gl karde pae o
@harcharansingh1737
@harcharansingh1737 3 месяца назад
ਕਲ ਦੀ ਭੂਤਨੀ ਸਿਵਿਆਂ ਵਿੱਚ ਅਧ
@RajMander-bl7kw
@RajMander-bl7kw 3 месяца назад
ਗੱਡੀ ਲੀਹ ਤੋਂ ਉਤਰ ਚੁਕੀਆਂ
@nicedown990
@nicedown990 3 месяца назад
Good Brar saab
@a.s.bhullar3602
@a.s.bhullar3602 3 месяца назад
Brar sahb party da wafadar sipahi a koi ni veer ji sahi time aauga ik din sukhbir singh badal worker leader new bana reha purana akali dal khatam kar rahe ne ehna nu wapis aona paina .
@GurpreetSingh-c1k2t
@GurpreetSingh-c1k2t 3 месяца назад
Good 👍
@jsingh78
@jsingh78 3 месяца назад
ਅਕਾਲੀ ਦਲ ਹੀ ਕੁਰਾਹੇ ਪਿਆ
Далее
Лайфак года 😂
00:12
Просмотров 93 тыс.
Bearwolf - GODZILLA Пародия Beatrise
00:33
Просмотров 333 тыс.
I Took An iPhone 16 From A POSTER! 😱📱 #shorts
00:18
Лайфак года 😂
00:12
Просмотров 93 тыс.