Тёмный

'ਘੜੁੱਕਾ ਚਲਾਉਂਦਾ ਹੁੰਦਾ ਸੀ Charanjit Brar' ਸਿੱਧੇ ਹੋਏ Bunty Romana, Sukhbir Badal ਨੇ ਇਸਨੂੰ... | N18V 

News18 Punjab/Haryana/Himachal
Подписаться 8 млн
Просмотров 111 тыс.
50% 1

'ਘੜੁੱਕਾ ਚਲਾਉਂਦਾ ਹੁੰਦਾ ਸੀ ਚਰਨਜੀਤ ਬਰਾੜ' ਸਿੱਧੇ ਹੋਏ ਬੰਟੀ ਰੋਮਾਣਾ ਆਪਣੇ 'ਤੇ ਲੱਗੇ ਇਲਜ਼ਾਮਾਂ ਦਾ ਦਿੱਤਾ ਠੋਕਵਾਂ ਜਵਾਬ ਕਿਹਾ- ਸੁਖਬੀਰ ਸਿੰਘ ਬਾਦਲ ਨੇ ਇਸਨੂੰ ਕਿਉਂ ਦਿੱਤੀ ਸੀ ਇੰਨ੍ਹੀ ਖੁੱਲ੍ਹ ?
#BuntyRomana #sukhbirbadal #CharanjitBrar #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

21 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 681   
@abhirajdhaliwal2375
@abhirajdhaliwal2375 8 дней назад
ਕਿਹੜੀਆਂ ਮਿਹਨਤਾਂ ਕੀਤੀਆ ਥੋਡੇ ਬੁਜਰਗਾ ਨੇ ਲੁੱਟ ਕੇ ਖਾ ਲਿਆ ਪੰਜਾਬ ਨੂੰ ਬੇੜਾ ਗਰਕ ਕਰ ਦਿੱਤਾ ਤੁਸੀਂ ਅਕਾਲੀ ਦਲ ਦਾ
@ggrewal1755
@ggrewal1755 8 дней назад
ਇਹਨਾਂ ਬੰਟੀਆਂ , ਰੌਜ਼ੀਆਂ , ਨੋਈਆਂ ਨੇ ਈ ਬੇੜਾ ਗਰਕ ਕੀਤਾ ਅਕਾਲੀ ਦਲ ਦਾ |
@ramandeepsinghdhaliwal5713
@ramandeepsinghdhaliwal5713 7 дней назад
Eh sab chor aa
@swarnsingh7238
@swarnsingh7238 8 дней назад
ਝੋਲੀ ਚੁੱਕ ਹੋਣਾ ਹੀ ਸਭ ਤੋਂ ਵੱਡੀ ਯੋਗਤਾ ਹੈ ਇੱਥੇ
@jagdeepnatt9425
@jagdeepnatt9425 8 дней назад
ਬੰਟੀ ਦੇ ਖਾਨਦਾਨ ਵਾਰੇ ਸਭਾ ਨੂੰ ਪਤਾ
@manibrar4149
@manibrar4149 6 дней назад
ਚਰਨਜੀਤ ਭਾਜੀ ਦੀ ਗੱਲ ਸਹੀ ਆ ਪਰ ਏਨਾ ਚਵਲਾ ਨੂੰ 13 ਚੌ 10 ਥਾਂ ਤੇ ਜਮਾਨਤ ਜਾਬਤ ਹੋ ਗਈ ਹਜੇ ਵੀ ਅਕਲ ਨਹੀਂ ਆਈ ਏ ਮਾਜਣਗੇ ਸੁੱਖੇ ਅਮਲੀ ਨੂੰ ਬੰਟੀ ਰੋਜੀ ਵਰਗੇ😂😂
@JaswinderSingh-yj7ji
@JaswinderSingh-yj7ji 7 дней назад
ਮੈਂ ਅੱਖੀ ਵੇਖਿਆ ਬਰਾੜ ਸਾਹਿਬ ਨੂੰ ਸਾਹਿਬ ਗੁਰਦੁਆਰੇ ਵਿੱਚ ਅੰਬ ਸਾਹਿਬ ਗੁਰਦੁਆਰੇ 'ਚ ਮੱਥਾ ਟੇਕਣ ਗਏ ਗ੍ਰੰਥੀ ਸਿੰਘ ਮਹਾਰਾਜ ਦੀ ਤਾਬਿਆ ਤੋਂ ਉੱਠ ਕੇ ਸਰੋਪਾ ਦੇਣ ਲੱਗਿਆ ਸੀ ਬਰਾੜ ਸਾਹਿਬ ਨੇ ਉਹਨੂੰ ਮਨਾ ਕਰ ਦਿੱਤਾ ਮੈਂ ਉਸ ਦਿਨ ਸੋਚਿਆ ਵੀ ਚਲੋ ਪਰਮਾਤਮਾ ਦਾ ਡਰ ਅਕਾਲੀ ਲੀਡਰ ਦੇ ਅੰਦਰ ਹੈ ਆ ਬਹੁਤ ਮਨ ਨੂੰ ਸ਼ਾਂਤੀ ਹੋਈ ਖੁਸ਼ੀ ਹੋਈ
@ManpreetsinghSandhu-xx2bs
@ManpreetsinghSandhu-xx2bs 7 дней назад
Brar honest man
@DalbirSingh-mx9kz
@DalbirSingh-mx9kz 8 дней назад
ਜੇ ਕੋਈ ਚੰਗੀ ਸਲਾਹ ਦੇਵੇ ਤਾਂ ਮੰਨ ਲੈਣੀ ਚਾਹੀਦੀ ਹੈ ਅਕਾਲੀ ਦਲ ਨੂੰ ਉਨ੍ਹਾਂ ਸਿੱਖ ਚੇਹਰੇ ਦੇ ਖਿਲਾਫ ਬੋਲਣ ਤੋਂ ਪਰਹੇਜ਼ ਹੀ ਨਹੀਂ ਕਰਨਾ ਬਣਦਾ ਸਗੋਂ ਗਹਿਰੀ ਸੋਚ ਸਮਝ ਕੇ ਵਿਚਾਰ ਕਰਨਾ ਬਣਦਾ
@user-oh9kj3dl2z
@user-oh9kj3dl2z 7 дней назад
ਬਰਾੜ ਘੜੂੰਕਾ ਚਲਾਉਂਦਾ ਸੀ ਤੂੰ ਪਟਿਆਲੀਆਂ ਦੇ ਘਰ ਜੰਮਿਆ ਇਸ ਦਾ ਮਤਲਬ ਤੂੰ ਮਜਦੂਰਾਂ ਦਾ ਮਜਾਕ ਉਡਾਉਂਦਾ ਏ
@inderjit748
@inderjit748 2 дня назад
EHO LAGDA HAI EH ADMI APNE AAP RAJA HE SMAJDA HAI BAKI RAHEY TATIRI GALL ELAKA TERE IKALE DA NAHI SAREA DA HAI
@sadhsingh2036
@sadhsingh2036 2 дня назад
ਵੀਰੇ ਇਹ ਘੜੁਕਾ ਤੇ ਬੱਕਰੀਆ ਵਾਲਿਆ ਦਾ ਮਜਾਕ ਉਡਾ ਰਿਹਾ ਏ ਗਲਤ ਏ
@Manpreetsingh-zw7xj
@Manpreetsingh-zw7xj 8 дней назад
ਤੇਰੇ ਜੀਰੇ ਵਾਲੇ ਜਹਾਜ਼ ਚੱਲਦੇ ਸੀ ਭੈਣ ਦਿਆ ਖਸਮਾ ਆਪਣੀ ਦਿਆ ਤੂੰ ਤੇ ਰੋਜੀ ਕਜਰੋ ਚਿੱਟਾ ਤੇ ਰੇਤਾ ਵੇਚ ਕੇ ਇੱਥੋਂ ਤੱਕ ਪਹੁੰਚੇ ਜੇ
@SurinderSingh-eh4em
@SurinderSingh-eh4em 8 дней назад
Akali sarpanch ha ma. Bunty ji. Brar dia gala wich dham aa
@harinderdhaliwal
@harinderdhaliwal 8 дней назад
ਬਿਲਕੁਲ ਸਹੀ ਕਿਹਾ ਬਾਈ ਜੀ
@jagmohansingh4079
@jagmohansingh4079 8 дней назад
ਸਹੀ ਗੱਲ ਏ ਬਾਈ ਜੀ
@ManpreetsinghSandhu-xx2bs
@ManpreetsinghSandhu-xx2bs 7 дней назад
Sahi gal
@ramandeepsinghdhaliwal5713
@ramandeepsinghdhaliwal5713 7 дней назад
Charanjit brar sacha bnda aa, eh bunty jhoot bol raha aa
@BSBrar-by2bz
@BSBrar-by2bz 7 дней назад
ਇਨ੍ਹਾਂ ਰੇਤਾ ਵੇਚਿਆ ਹੋਰ ਬੇਹੱਦ ਪੈਸਾ ਹਰਾਮ ਦਾ ਇਕੱਠਾ ਕੀਤਾ ਇਨ੍ਹਾਂ ਲੋਕਾਂ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ
@sarpanchkhalsa735
@sarpanchkhalsa735 8 дней назад
ਕੀ ਇਹ ਵੀ ਦਸਦਾ ਕਿ ਬੰਟੀ ਰੋਮਾਣਾ ਨਿਕਾ ਹੁੰਦਾ ਵਿੱਚ ਟੱਟੀ ਪਿਸ਼ਾਬ ਕਰਦਾ ਸੀ ਮੈਂ ਤਾਂ ਕਿਹਾ ਪਿਛੋਕੜ ਦਸਣਾਂ ਜ਼ਰੂਰੀ ਨਹੀਂ ਇਹ ਦੁਨੀਆਂ ਹੈ ਸਭ ਕੁਝ ਜਾਣਦੀ ਹੈ।
@vikramjeetsinghkhalsa7043
@vikramjeetsinghkhalsa7043 2 дня назад
ਵਾਹ ਜੀ ਵਾਹ 😂😂😂
@DalbirSingh-mx9kz
@DalbirSingh-mx9kz 8 дней назад
ਜੇ ਭਾਈ ਬੇਅੰਤ ਸਿੰਘ ਦਾ ਦੇਣ ਨਹੀਂ ਦੇ ਸਕਦਾ ਤੁਸੀਂ ਖਿਲਾਫ਼ਤ ਕਿਉਂ ਕੀਤੀ ਤੁਹਾਡੇ ਬਿਆਨ ਮੁਤਾਬਕ
@maninder__s
@maninder__s 8 дней назад
ਤਹਿਸੀਲਦਾਰ ਸਨ ਬਰਾੜ ਆਪਣੀ ਸਰਕਾਰੀ ਨੌਕਰੀ ਛੱਡ ਅਕਾਲੀ ਦਲ ਚ ਆਏ ਸਨ😊 ਕਿਸੇ ਦੀ ਕਿਰਦਾਰਕੁਸ਼ੀ ਕਰਨ ਨਾਲ ਪਾਰਟੀ ਨੇ ਮਜਬੂਤ ਨਹੀ ਹੋਣਾ ਜਿਨਾਂ ਜਲਦੀ ਸਮਝ ਜਾਓ ਚੰਗਾ ਹੈ 🙏
@KuldeepSingh-no7hl
@KuldeepSingh-no7hl 8 дней назад
ਸਹੀ।ਕਿਹਾ
@user-li4uq1cq1j
@user-li4uq1cq1j 7 дней назад
Ehh beshrm lok na smjhn nu tyar nhi kuj be bss badal tola de chamcha giri krda aa
@user-mk9iy6kv8y
@user-mk9iy6kv8y 5 дней назад
ਗਲਤ ਹੈ ਬਾਈ ਘੁੜਕਾ ਚਲਾਉਂਦਾ ਰਿਹਾ।ਇਹਨੂੰ ਨੂੰ ਵੀ ਬੱਸਾਂ ਦੀ ਟਰਾਂਸਪੋਰਟ ਚਲਾਉਣੀ ਚਾਹੀਦੀ ਸੀ।ਰੇਤੇ ਬਜਰੀ ਦੀ ਮਨਿਗਿੰਗ ਵਿੱਚ ਹਿਸਾ ਪਾਉਣਾ ਚਾਹੀਦਾ ਸੀ।ਜਾ ਕੋਈ ਵੱਡਾ ਹੋਸਟਲ ਬਣਾਉਣਾ ਚਾਹੀਦਾ ਸੀ।
@ggrewal1755
@ggrewal1755 8 дней назад
ਖੋਲੋ ਖੋਲੋ ਇਕ ਦੂਜੇ ਦੇ ਪਰਦੇ ਖੋਲੋ ਹੁਣ , ਬੁਹਤ ਸਵਾਦ ਆ ਰਿਹਾ |
@BSBrar-by2bz
@BSBrar-by2bz 7 дней назад
ਅਕਾਲ ਤਖਤ ਦਾ ਜਥੇਦਾਰ ਸੁਖਬੀਰ ਦੀ ਜੇਬ ਵਿੱਚੋ ਨਿੱਕਲਦਾ ਫੇਰ ਦਸੋ ਕੀ ਜਥੇਦਾਰ ਆਜ਼ਾਦ ਹੈ
@prabhjitsinghbal
@prabhjitsinghbal 8 дней назад
ਬੰਟੀ ਛੰਟੀ ਜੀ ਪੰਜਾਬ ਚ ਘੜੁੱਕੇ ਤਾਂ ਬਹੁਤ ਚਲਦੇ ਪਰ ਅੱਜ ਤੱਕ 3 ਟਾਇਰਾਂ ਵਾਲ਼ਾ ਘੜੁੱਕਾ ਨਹੀਂ ਵੇਖਿਆ ਜੇਕਰ ਹੈ ਤਾਂ ਪਾਣੀ ਵਾਲ਼ੀ ਬੱਸ ਵਾਂਗ ਇਕ ਹੀ ਹੋਵੇਗਾ 😂
@MalkeetSingh-pk6sf
@MalkeetSingh-pk6sf 7 дней назад
ਬੇਟੇ ਇੱਕ ਕਾਲੇ ਜਿਹੇ ਰੰਗ ਦਾ ਹੁੰਦਾ ਸੀ ਉਸ ਨੂੰ ਅਸੀਂ ਭੂੰਡ ਆਖਦੇ ਸੀ ਉਹ ਥ੍ਰੀ ਵ੍ਹੀਲਰ ਸੀ
@user-gg4go3jm8t
@user-gg4go3jm8t 7 дней назад
ਚਰਨਜੀਤ ਪਾਰਟੀ ਨਾਲ ਧੋਖਾ ਕਰ ਰਿਹਾ ਇਹੋ ਜਿਹੇ ਬੰਦਿਆ ਨੂੰ ਬਾਹਰ ਕੱਢਣਾ ਚਾਹੀਦਾ ਪਾਰਟੀ ਚੋ
@user-gg4go3jm8t
@user-gg4go3jm8t 7 дней назад
ਚਰਨਜੀਤ ਦੀ ਵਜਾ ਕਰਕੇ ਬਹੁਤ ਨੁਕਸਾਨ ਹੋਗਿਆ ਪਾਰਟੀ ਦਾ
@user-gg4go3jm8t
@user-gg4go3jm8t 7 дней назад
ਚਰਨਜੀਤ ਬਰਾੜ ਨੂੰ ਦੇਖ ਕੇ ਐਵੇਂ ਲਗਦਾ ਜਿਵੇਂ ਸੁਖਬੀਰ ਨੇ ਸੱਪ ਪਾਲ ਲਿਆ ਹੋਵੇ
@user-gg4go3jm8t
@user-gg4go3jm8t 7 дней назад
ਸੁਖਬੀਰ ਭੋਲਾ ਬੰਦਾ ਚਰਨਜੀਤ ਵਰਗੇ ਘੁਣ ਹਨ ਜਿਵੇਂ ਘੁਣ ਅੰਦਰੋ ਅੰਦਰੀ ਲੱਕੜ ਖਾਂਦਾ ਇਹ ਵੀ ਓਸ ਤਰਾ ਅੰਦਰੋ ਅੰਦਰੀ ਪਾਰਟੀ ਨੂੰ ਖਾ ਰਹੇ ਹਨ
@user-bd9ju9qq4v
@user-bd9ju9qq4v 7 дней назад
ਆਹ ਚਵਲ ਬੰਦਾ ਵੀ ( ਸਰਬਜੀਤ ਸਿੰਘ ਪੁੱਤਰ ਸ਼ਹੀਦ ਸਰਦਾਰ ਬੇਅੰਤ ਸਿੰਘ ਜੀ ) ਨੂੰ ਅਵਾ ਤਵਾ ਬੋਲਦਾ ਸੀ ।
@NIRMALSINGH-yb8hn
@NIRMALSINGH-yb8hn 8 дней назад
ਕਾਦੇ ਲਈ ਜੇਲ੍ਹ ਕੱਟੀ ਸੀ ਤੇਰੇ ਦਾਦੇ ਪੜਦਾਦੇ ਨੇਂ ਕਿਹੜਾ ਮੋਰਚਾ ਲਾਇਆ ਸੀ ਉਹਨਾਂ ਨੇ ਵੱਖ਼ਰਾ ਈ
@sunnysarpanch1983
@sunnysarpanch1983 7 дней назад
ਫ਼ਰੀਦਕੋਟ ਚ ਇਹਨੇ ਤੇ ਖਡੂਰ ਸਾਹਿਬ ਚ ਵਲਟੋਹੇ ਨੇ ਜਿੰਨੇ ਵਿਰੋਧੀ ਬਿਆਨ ਦੇ ਦੇ ਕੇ ਪਾਰਟੀ ਦਾ ਨੁਕਸਾਨ ਕੀਤਾ ਏਨਾ ਕਿਸੇ ਨੇ ਨੀ ਕੀਤਾ ਹੋਣਾ ।ਅਜੇ ਵੀ ਭਾਈ ਸਰਬਜੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ ਇਹਨਾਂ ਕਰਕੇ ਹੀ ਪਾਰਟੀ ਖਤਮ ਹੋ ਗਈ ਹੈ ਤੇ ਹੁਣ ਲੱਗਦਾ 15-20 ਸਾਲ ਤਾਂ ਕੋਈ ਉਮੀਦ ਵੀ ਨੀ ਕਿ ਪਾਰਟੀ ਉੱਪਰ ਉੱਠ ਜਾਵੇਗੀ
@malkitsinghpunia6583
@malkitsinghpunia6583 8 дней назад
ਜੇਕਰ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਕੀ ਘੜੁਕਾ ਚਲਾਉਣ ਵਾਲਾ ਨਹੀ ਬਣ ਸਕਦਾ
@deepsharma6515
@deepsharma6515 7 дней назад
ਇਹ ਤਾਂ ਭਕਾਈ ਮਾਰਦਾ ਚਰਨਜੀਤ ਨਾਇਬ ਤਹਿਸੀਲਦਾਰ ਸੀ
@user-sb7uf1gz4g
@user-sb7uf1gz4g 7 дней назад
Bilkul sahi gall aa , charanjit sade nawanshahr naib tehsildar laga reha , eh uhnu tempo challan wala dasda
@garrybrar3155
@garrybrar3155 7 дней назад
Ghdukka chalaunda c sahi aa eh​@@deepsharma6515
@komaljeet3936
@komaljeet3936 6 дней назад
Fer ki ho gaya ji j oh ghaduka chalounda c. Her koi chote kam to bada bnea ji mehnat krke .mukesh ambani ji da v pishokad dekh lena ji
@swaraj-hl2cn
@swaraj-hl2cn 3 дня назад
ਅਸੀਂ ਵੀ ਅਕਾਲੀ ਦਲ ਚ ਹਾਂ ਪਹਿਲੇ ਦਿਨ ਹੀ ਜੇਲਾਂ ਵੀ ਘਟਨਾ ਸਾਡੇ ਬਜ਼ੁਰਗਾਂ ਨੇ ਪਰ ਜਿਹੜੇ ਨਵੇਂ ਬੰਦੇ ਆ ਕੇ ਨਾ ਦੂਜੀਆਂ ਪਾਰਟੀਆਂ ਚੋਂ ਉਹਨਾਂ ਨੇ ਅਕਾਲੀ ਦਲ ਦਾ ਬੇੜਾ ਗਰਕ ਕਰਤਾ ਹਲਕਾ ਇੰਚਾਰਜ ਲਾ ਤੀ ਕਿਤੇ ਕੋਈ ਕਰਤਾ ਅਕਾਲੀ ਦਲ ਦੇ ਬੰਦਿਆਂ ਨੂੰ ਤਾਂ ਉਹਨਾਂ ਨੇ ਸਮਝਿਆ ਹੀ ਨਹੀਂ
@BSBrar-by2bz
@BSBrar-by2bz 7 дней назад
ਬਾਈ ਜੀ ਗੱਲ ਚਮਚੇ ਬਣਨ ਦੀ ਹੈ ਬੰਟੀ ਕਹਿੰਦਾ ਮੈਂ ਵੱਡਾ ਚਮਚਾ ਬਰਾੜ ਕਹਿੰਦਾ ਨਹੀਂ ਮੈਂ ਵੱਡਾ ਚਮਚਾ ਬਾਕੀ ਆਹ ਅਜ ਕੱਲ ਦੇ ਜਥੇਦਾਰ ਦੇਖੋ ਨਾਮ ਬੰਟੀ ਟੋਨੀ ਨੋਨੀ ਮੋਨੀ ਜਥੇਦਾਰ ਹਨ ਪਹਿਲਾ ਜਥੇਦਾਰ ਹੁੰਦੇ ਸਨ ਰਣਜੀਤ ਸਿੰਘ ਵਰਗੇ ਫੇਰ ਪਾਰਟੀ ਕਿਵੇਂ ਅਗੇ ਵੱਧ ਸਕਦੀ ਹੈ ਬੇੜਾ ਗਰਕ ਹੀ ਹੋਵੇਗਾ
@laxmansingh11
@laxmansingh11 8 дней назад
ਇਹਨਾਂ ਬੇਸ਼ਮ ਲੋਕਾਂ ਨੇ ਪਾਲਣੀ ਦਾ ਬੇੜਾ ਗਰਕ ਕਰ ਦਿੱਤਾ ਐ ਖਾ ਗਏ ਲੁਟ ਕੇ ਪੰਜਾਬ ਨੂੰ ਤੇ ਗੁਰੂ ਘਰਾਂ ਨੂੰ
@channasingh1060
@channasingh1060 4 дня назад
ਜੇਹੜੀਆਂ ਗੱਲਾਂ ਦਾ ਜਵਾਬ ਮੰਗਦਾਂ ਬੰਟੀ ਉਸ ਦਾ ਜਵਾਬ ਦੇ ਸੋਦਾ ਸਾਧ ਨੂੰ ਮੁਆਫੀ ਤੇਰੇ ਪ੍ਰਧਾਨ ਨੇ ਦਵਾਈ ਸੀ ਤੁਸੀਂ ਚਮਚਿਆਂ ਨੇ ਪਾਰਟੀ ਦਾ ਬੇੜਾ ਗ਼ਰਕ ਕੀਤਾ ਹੋਇਆ
@jasbirsinghparmar2004
@jasbirsinghparmar2004 7 дней назад
ਬਾਦਲਾ ਤੋਂ ਦੂਰ ਰਹੋਂ ਜੀ ਇਨ੍ਹਾਂ ਨੇ 1984 ਵਿਚ ਪੰਜਾਬ ਨੂੰ ਬਰਵਾਦ ਹੀ ਕੀਤਾ ਸੀ ਆਪਣੀਆਂ ਕੁਰਸੀਆਂ ਦੀ ਖ਼ਾਤਰ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲਾ ਕਰਵਾਇਆ ਸੀ
@RamSingh-en6bo
@RamSingh-en6bo 8 дней назад
ਪੰਜਾਬ।ਲੁੱਟ ਕੇ।ਹੁਣ।ਬਾਬਿਆਂ।ਦੀਆਂ।ਮੇਹਨਤਾਂ।ਰੇਤੇ।ਦੇਕਰੋੜਾਂਰੁਪੀਆ।ਛਕਗੇ
@KuldeepSingh-er9rp
@KuldeepSingh-er9rp 7 дней назад
ਚਰਨਜੀਤ ਬਰਾੜ੍ਹ ਸਾਬ ਅੱਜ ਤੱਕ ਤੁਸੀ ਪਾਰਟੀ ਦੀ ਚੜ੍ਹਦੀਕਲਾ ਲਈ ਬੋਲਦੇ ਆਏ ਹੋ ਪਰ ਅਜਿਹਾ ਹੁਣ ਕੀ ਹੋਇਆ ਕੇ ਤੁਸੀ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਢਾਹ ਲਾ ਰਹੇ ਹੋ ।
@KuldeepSingh-er9rp
@KuldeepSingh-er9rp 7 дней назад
ਬਰਾੜ ਸਾਬ ਬਚਪਨ ਤੋ ਅਸੀ ਤੁਹਨੋ ਟੀਵੀ ਤੇ ਦੇਖ ਰਹੇ ਹਾਂ ਤੁਸੀ ਪਾਰਟੀ ਦੇ ਵਫਾਦਾਰ ਸਿਪਾਹੀ ਹੋ ਕਿਰਪਾ ਕਰਕੇ ਗਲਤ ਅਨਸਰਾਂ ਨੂੰ ਛੱਡ ਕੇ ਪਿਹਲਾ ਵਾਂਗੂੰ ਪਾਰਟੀ ਦੇ ਵਫ਼ਾਦਾਰ ਸਿਪਾਹੀ ਬਣੋ
@malwabelt128
@malwabelt128 7 дней назад
ਫਰੀਦਕੋਟ ਦੇ ਨਵੇ ਬਣੇ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਕਿ ਸ਼ਹੀਦ ਬੇਅੰਤ ਸਿੰਘ ਜੀ ਦੇ ਪੁੱਤਰ ਨੇ ਹੁਣ ਇਹ ਬੰਟੀ ਸ਼ਹੀਦ ਦੇ ਪੁੱਤਰ ਦੇ ਕਿਰਦਾਰ ਤੇ ਟਿੱਪਣੀ ਕਰ ਰਿਹਾ ਪਰ ਪਹਿਲਾ ਆਵਦਾ ਕਿਰਦਾਰ ਵੇਖ❤ ਕੇ ਬੋਲਦੇ ਹੁੰਦੇ ਆ ਭਾਈ ਸਾਹਿਬ ਨੇ ਰੇਤਾ ਬੱਜਰੀ ਸੜਕਾਂ ਆਦਿ ਚ ਘਟਾਲੇ ਨਹੀਂ ਕਰੇ ਲੋਕਾਂ ਤੇ ਨਾਜਾਇਜ਼ ਪਰਚੇ ਨਹੀ ਕਰਵਾਏ ਜੇਕਰ ਉਨਾ ਦੀ ਜ਼ਿੰਦਗੀ ਚ ਕੋਈ ਗਲਤ ਸਮਾਂ ਆਇਆ ਵੀ ਸੀ ਤਾ ਸਭ ਵੀ ਸਰਕਾਰਾਂ ਦੀ ਦੇਣ ਸੀ।
@channasingh1060
@channasingh1060 4 дня назад
ਪੰਥਕ ਪਾਰਟੀ ਸਿੱਖਾਂ ਦੀ ਚਲਾ ਰਹੇ ਨੇ ਨੋਨੀ ਮੋਨੀ ਬੰਟੀ ਰੋਜ਼ੀ ਸ਼ਰਮ ਕਰੋ ਨਾਂਮ ਹੀ ਬਦਲ ਲਵੋ
@gurdashansingh9302
@gurdashansingh9302 4 дня назад
ਘੜੁਕਾ ਟੈਂਪੂ ਚਲਾਉਣਾ ਕੋਈ ਗੁਨਾਹ ਵਾਲਾ ਕੰਮ ਨਹੀਂ।
@BittuChambal-vl4hr
@BittuChambal-vl4hr День назад
Right ji 👍
@bindabassian
@bindabassian 8 дней назад
Charanjit brar saab sahi keh reh ne sach suneya ni jnda 💯⛳
@kamaljitsingh2844
@kamaljitsingh2844 6 дней назад
ਰੋਮਾਣਾ ਸਾਬ ਅਤੇ ਬਰਾੜ ਗੱਲਾਂ ਸੁਣ ਪਤਾ ਲੱਗਾ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਣ ਦੇ ਕੋਈ ਕਸਰ ਨਹੀਂ ਛੱਡੀ
@laxmansingh11
@laxmansingh11 8 дней назад
ਚਰਨਜੀਤ ਸਿੰਘ ਬੰਦਾ ਬਿੱਲਕੁੱਲ ਸਹੀ ਗੱਲ ਕੱਰਦਾ ਐ
@jagmohansingh4079
@jagmohansingh4079 8 дней назад
ਇਹਨਾਂ ਤੋਂ ਕਿਤੇ ਚੰਗਾ ਬਰਾੜ ਸਾਬ ਜਮੀਨ ਜਾਇਦਾਦ ਦਾ ਮਾਲਕ ਏ
@ManpreetsinghSandhu-xx2bs
@ManpreetsinghSandhu-xx2bs 7 дней назад
Honest man charanjit
@harmanelectronicsmehalawal8540
@harmanelectronicsmehalawal8540 6 дней назад
ਸਭ ਇੱਕੋ ਜਿਹੇ ਹਨ ਕੋਈ ਫਰਕ ਨਹੀਂ ਇਹਨਾਂ ਵਿੱਚ ਇਹ ਸਭ ਆਪਣਾ ਹੀ ਫਾਇਦਾ ਲੋਚਦੇ ਹਨ
@RajdeepSingh-xu5rc
@RajdeepSingh-xu5rc 7 дней назад
ਚਰਨਜੀਤ ਸਿੰਘ ਬਰਾੜ ਜੇ ਇੰਨਾ ਵੱਡਾ ਸਲਾਹਕਾਰ ਸੀ ਤਾਂ ਰਾਜਪੁਰੇ ਵਿਚ ਪੰਦਰਾਂ ਹਜ਼ਾਰ ਤੋਂ ਵੱਧ ਵੋਟਾਂ ਨਹੀਂ ਮਿਲ਼ਿਆ।
@KuldeepSingh-er9rp
@KuldeepSingh-er9rp 7 дней назад
ਟੈਂਪੂ ਚਲੋਨ ਵਾਲ਼ੇ ਆਪ ਵੀ ਟੈਂਪੂ ਹੀ ਹੁੰਦੇ ਆ। ਕਿਸੇ ਘੜੇ ਦੇ ਢੱਕਣ ਨਹੀਂ ਹੁੰਦੇ ਇਨਾ ਨੂੰ ਬਸ ਆਪਣੇ ਫਾਇਦੇ ਤੱਕ ਮਤਲਬ ਹੁੰਦਾ।
@amansidhu8696
@amansidhu8696 7 дней назад
ਹੁਣ ਇਹ ਖਤਮ ਹੋਣ ਦੇ ਨੇੜੇ ਲੱਗਦੇ ਆ
@user-cq6rm8hb9m
@user-cq6rm8hb9m 7 дней назад
ਬਰਾੜ ਸਾਬ ਤੁਹਾਡੀ ਤੇ ਉਹ ਗੱਲ ਆ ਹੱਥ ਨਾ ਪਹੁੰਚੇ ਥੂ ਕੌੜੀ। ਤੁਹਾਡੀ ਇਕ ਸਲਾਹ ਨਹੀਂ ਮੰਨੀ ਗਈ ਤੇ ਪਾਰਟੀ ਦੇ ਵਿਰੋਧ ਵਿਚ ਹੋ ਗਏ। ਆ ਥੂ ਬਰਾੜ ਸਾਬ
@shonki6049
@shonki6049 7 дней назад
ਖੋਲੋ ਰਾਜ ਇੱਕ ਦੂਜੇ ਦੇ ਪਰ ਪਾਰਟੀ ਕਦੇ ਨੀ ਜਿੱਤ ਸਕਦੀ
@truckmakhma20
@truckmakhma20 7 дней назад
ਜੇ ਬੇਅੰਤ ਸਿੰਘ ਦੀ ਕੁਰਬਾਨੀ ਇਨੀ ਵੱਡੀ ਸੀ ਤੇ ਕਿਉਂ ਉਮੀਦਵਾਰ ਕਿਉ ਖੜਾ ਕੀਤਾ ਸਰਬਜੀਤ ਦੇ ਵਿਰੋਧ ਵਿੱਚ । ਜਥੇਦਾਰਾਂ ਨੂੰ ਘਰੇ ਸੱਦ ਕੇ ਧੱਕੇ ਨਾਲ ਮਾਫ਼ੀ ਮਗਵਾਈ ਸੀ ਬਾਦਲਾਂ ਨੇ ਕਿਉਂ ਝੂਠ ਤੇ ਝੂਠ ਬੋਲੀ ਜਾਨਾ
@InderjeetKaur-hx1xo
@InderjeetKaur-hx1xo 7 дней назад
ਚਰਨਜੀਤ ਸਿੰਘ ਜੀ ਜਿਹੜੀ ਮੰਗ ਤੁਸੀ ਰੱਖੀ ਹੈ ਤੁਹਾਨੂੰ ਪਤਾ ਇਹਦੇ ਨਾਲ ਧੜ੍ਹੇਬੰਦੀ ਵਧੂਗੀ, ਤੁਹਾਡੇ ਨਾਲ ਰੋਜਾਨਾ ਸੁਖਬੀਰ ਸਿੰਘ ਬਾਦਲ ਜੀ ਗੱਲ ਕਰਦੇ ਨੇ ਤੁਸੀ ਉਹਨਾ ਨਾਲ ਸਲਾਹ ਮਸ਼ਵਰਾ ਕਰ ਸਕਦੇ ਸੀ, ਤੁਸੀ ਸਲਾਹ ਦੀ ਬਜਾਏ ਜਿੱਦ ਕੀਤੀ ਆ, ਬਰਾੜ੍ਹ ਸਾਬ ਇਹ ਤੁਹਾਨੂੰ ਵੀ ਪਤਾ।
@user-df9hi8ss8l
@user-df9hi8ss8l 7 дней назад
ਰੱਬ ਕਹਿੰਦੇ ਡਾਂਗ ਨੀਂ ਮਾਰਦਾ ਰੱਬ ਮੱਤ ਮਾਰਦਾ ਇਹਨਾਂ ਦੀ ਮੱਤ ਮਾਰੀ ਗਈ ਜਿਹੜਾ ਕੁੱਝ ਇਹਨਾਂ ਗੁਰੂ ਸਾਹਿਬ ਨਾਲ ਕੀਤਾ
@jitsingh8827
@jitsingh8827 7 дней назад
ਗੱਲ ਭਾਵੇਂ ਸੱਚੀਆਂ ਹੋਣ ਪਰ ਆਪਸ ਵਿੱਚ ਨਾ ਲੜੋ ਖੇਤਰੀ ਪਾਰਟੀ ਨੂੰ ਮਜ਼ਬੂਤ ਕਰ ਲਓ ਨਹੀਂ ਦਿੱਲੀ ਵਾਲੇ ਹੀ ਪੰਜਾਬ ਤੇ ਰਾਜ ਕਰਨ ਗੇ
@AmarjitSingh-eq3rl
@AmarjitSingh-eq3rl 7 дней назад
ਸਹੀ ਕਿਹਾ ਕੋਈ ਵੀ ਗੱਲ ਪਾਰਟੀ ਪਲੇਟ ਫਾਰਮ ਤੇ ਕੀਤੀ ਜਾ ਸਕਦੀ ਹੈ ਭਾਵੇਂ ਕੋਈ ਪਾਰਟੀ ਹੋਵੇ ਹਰ ਇਕ ਨੂੰ ਪਾਰਟੀ ਦੇ ਜ਼ਾਬਤੇ ਵਿਚ ਗੱਲ ਹੋ ਸਕਦੀ ਹੈ ਚਰਨਜੀਤ ਤਾ ਸਾਰੇ ਆਮ ਗਲਤ ਬੋਲ ਰਿਹਾ ਹੈ
@lovie5h271
@lovie5h271 7 дней назад
ਵਿਰੋਧ ਕਰਨ ਤੇ ਤੁਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਕਾਂਗਰਸ ਦਾ ਏਜੰਟ ਦੱਸਦੇ ਰਹੇ ਹਨ।
@NavjotSingh-kh5iz
@NavjotSingh-kh5iz 8 дней назад
Bunty Romane da ki yogdan ah akali dal ch !!
@rashpal174
@rashpal174 7 дней назад
ਬਾਬਾ ਨਾਨਕ ਨੇ ਕਿਰਤ ਕਰਨ ਨੂੰ ਕੀ ਕਿਹਾ ਸੀ ?
@rsbuttar
@rsbuttar 8 дней назад
Rumana g mafi wali gall da jawab sahi nhi ditta mafi dwai kine Singh sahib di bhon ch agutha de ke
@GGG-xo9ec
@GGG-xo9ec 7 дней назад
1978-79 ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਪੰਜਾਬ ਦਾ !ਸ਼ਾਇਦ 1975-76ਚ ਐੰਮਰਜੰਸੀ ਵੇਲੇ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਉਸ ਸਮੇ ਜੇਲ ਗਏ ਹੋਣ
@s.stoor.2964
@s.stoor.2964 8 дней назад
ਕਹਿੰਦਾ,, ਮੈ ਕਦੇ ਚੂਠ ਨਹੀ ਬੋਲਿਆ, ਸਭ ਤੋਂ ਵੱਡਾ ਗੱਪ ਮਾਰਦਾ
@user-gg4go3jm8t
@user-gg4go3jm8t 7 дней назад
ਬਰਾੜ ਸਾਬ ਆਮ ਆਦਮੀ ਪਾਰਟੀ ਦੇ ਹੱਥ ਚੜ ਗਏ ਹਨ ਸਾਬਾਸ਼ ਬਰਾੜ ਸਾਬ ਤੁਹਾਡੇ ਪੈਰ ਸੁਖਬੀਰ ਕਰਕੇ ਲੱਗੇ ਤੇ ਹਾਜਰੀ ਆਮ ਆਦਮੀ ਪਾਰਟੀ ਦੀ ਭਰ ਰਹੇ ਹੋ ਤੁਸੀ ਤਾਂ ਉਹ ਕਹਾਵਤ ਵੀ ਝੂਠੀ ਕਰਤੀ ਜਿਸ ਦੀ ਖਾਈਏ ਬਾਜਰੀ ਓਸ ਦੀ ਭਰੀਏ ਹਾਜਰੀ
@kulwindersingh-du6lt
@kulwindersingh-du6lt 6 дней назад
ਬੰਟੀ ਅਕਾਲੀ ਦਲ ਨੂੰ ਖ਼ਾਲੀ ਦਲ ਬਣਾ ਦੇਵੇਗਾ। ਬਹੁਤ ਵਧੀਆ ਬੰਟੀ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਖਿੱਚ ਕੇ ਰੱਖ ਤੇਰੀ ਮਿਹਨਤ ਨਾਲ ਅਕਾਲੀ ਦਲ ਦਾ ਬੇੜਾ ਗਰਕ ਬਹੁਤ ਨੇੜੇ ਆ । ਚਰਨਜੀਤ ਸਿੰਘ ਬਰਾੜ ਨੇ ਦਲੇਰੀ ਨਾਲ ਪਾਰਟੀ ਦੀਆਂ ਗ਼ਲਤ ਨੀਤੀਆਂ ਦਸੀਆ।
@user-nf8mw9yj4s
@user-nf8mw9yj4s 7 дней назад
ਸਾਰਿਆ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰਖਤਾ ਬੇਅਦਬੀਆ ਨਸਾ ਬੇਰੁਜ਼ਗਾਰੀ ਰੇਤਾ ਬਜਰੀ ਖਾ ਗੇ ਸੋਡਾ ਬੇੜਾ ਬੈਠੂਗਾ ਰੱਬ ਦੇ ਘਰ ਦੇਰ ਆ ਨੇਰ ਨੀ 😂😂😂😂😂
@sohansingh9782
@sohansingh9782 8 дней назад
ਸ਼ਰਮ ਕਰੋ ਯਾਰ
@SurinderSingh-eh4em
@SurinderSingh-eh4em 8 дней назад
Bunty ji kirdarhushi?? Tuhada nalo kita wadia brar
@SharanjitSingh-ho3us
@SharanjitSingh-ho3us 7 дней назад
ਬਰਾੜ੍ਹ ਸਾਬ ਬਾਬਾ ਬਾਦਲ ਸਾਬ ਆਖਦੇ ਸੀ ਕੀ ਦਲਬਦਲੂ ਲੋਕਾਂ ਤੋ ਬਚ ਕੇ ਰਹਿਣਾ ਚਾਹੀਦਾ ਹੈ, ਸਭ ਤੋ ਵੱਧ ਪਾਰਟੀ ਦਾ ਨੁਕਸਾਨ ਦਲਬਦਲੂ ਹੀ ਕਰਦੇ ਨੇ। ਤੁਸੀ ਵੀ ਦਲਬਦਲੂ ਲੋਕਾ ਦੀ ਲਿਸਟ ਵਿੱਚ ਇੱਕ ਨੰਬਰ ਤੇ ਆ ਗਏ ਹੋ।
@gurjitsinghgrewal-gl1vf
@gurjitsinghgrewal-gl1vf 7 дней назад
Sukh ir Badal is best for Elite class persons not for common
@devrajsalaria3333
@devrajsalaria3333 3 дня назад
Success has many father but failure is often orphan.Bunty Rommana naal galbaat aj sunne aap de channel de through.Dekh jee Charnjit Brar nu assee dekhde sunde aa rehe haan for the last 10 years but Bunty jee as you have said you got admission in SAD IN 2021-22 but your family is associated with SAD(Badal) for the last 50 years.Yes you too are really very great as seen in the public meetings and are supporting Sukhbir Sir jee President of SAD.Thiugh Mr Sukhbir has done Punjab bachao Yatra for about 5 month but the results wre not as per the expection.Great Interview Mr Brar OF NEWS 24.
@user-gg4go3jm8t
@user-gg4go3jm8t 7 дней назад
ਚਰਨਜੀਤ ਬਰਾੜ ਤੋ ਇਹ ਉਮੀਦ ਨਹੀਂ ਸੀ
@KuldeepSingh-nx3lc
@KuldeepSingh-nx3lc 7 дней назад
ਬਾਦਲ ਸਾਹਿਬ ਦੇ ਭੋਗ ਵਾਲੀ ਗੱਲ ਕਿਉ ਨਹੀ ਪੁਛੀ ਪਤਰਕਾਰ ਸਾਹਿਬ ❤❤
@BalkarSingh-jb3wv
@BalkarSingh-jb3wv 7 дней назад
ਬੰਟੀ,, ਤੇਜ ਬਹੂਤ ਆ,,,,, ਗੱਲ ਕਹਿ ਕੇ,,,,, ਆਖਦਾ,,,ਮੈ ਕਹਿੰਦਾ ਨੀ,,
@KulwinderSingh-lj6nj
@KulwinderSingh-lj6nj 8 дней назад
Romana sahib,it Charanjit Brar is from poor family or he was doing some non standard work like tempo driving for his family means he was hard worker from childhood..But, before joining the politics,he was tehsildar.Tehsildar select hona not a minor thing.
@sahajpalsingh1010
@sahajpalsingh1010 8 дней назад
ਤੁਸੀ ਸਾਰੇ ਡੁਬੋਗੇ
@user-if9qe2eg4q
@user-if9qe2eg4q 7 дней назад
ਚਰਨਜੀਤ ਦੀ ਵਜਾ ਕਰਕੇ ਬਹੁਤ ਨੁਕਸਾਨ ਹੋਗਿਆ ਪਾਰਟੀ ਦਾ
@PrinceKumar-cf7ek
@PrinceKumar-cf7ek 8 дней назад
God bless🙏 💐💐💐💐💐💐🙏🏻
@singhji8522
@singhji8522 День назад
ਹੁਣ ਤਾਂ ਮਲੂਕੇ ਨੇ ਵੀ ਕਹਿਤਾ ਹੁਣ ਤਾਂ ਪ੍ਰਧਾਨ ਬਦਲ ਲਓ ਯਾਰ
@karanbaraich2300
@karanbaraich2300 8 дней назад
👍
@gagasmalsar9404
@gagasmalsar9404 8 дней назад
Sad
@Ranglapunjab103
@Ranglapunjab103 6 дней назад
ਬਹੁਤ ਖੁਸ਼ੀ ਦੀ ਗੱਲ ਆ, ਅਲੀ ਬਾਬੇ ਦੇ ਚਾਲ਼ੀ ਚੋਰ ਇਕ ਦੂਜੇ ਦੇ ਪੋਤੜੇ ਫੋਲ ਰਹੇ ਆ।
@user-gg4go3jm8t
@user-gg4go3jm8t 7 дней назад
ਸੁਖਬੀਰ ਭੋਲਾ ਬੰਦਾ ਚਰਨਜੀਤ ਵਰਗੇ ਘੁਣ ਹਨ ਜਿਵੇਂ ਘੁਣ ਅੰਦਰੋ ਅੰਦਰੀ ਲੱਕੜ ਖਾਂਦਾ ਇਹ ਵੀ ਓਸ ਤਰਾ ਅੰਦਰੋ ਅੰਦਰੀ ਪਾਰਟੀ ਨੂੰ ਖਾ ਰਹੇ ਹਨ
@KulwinderSingh-lj6nj
@KulwinderSingh-lj6nj 8 дней назад
SAD is now a party of aristcrats like Sukhbir and others,who don't know the culture of akalies and Punjabies.not a party of Jathedars??
@KuldeepSingh-er9rp
@KuldeepSingh-er9rp 7 дней назад
ਤੁਸੀ ਮਜੂਦਾ ਰਾਜਪੁਰਾ ਹਲਕਾ ਇੰਚਾਰਜ ਵੀ ਹੋ ਤੇ politically ਸੈਕਟਰੀ ਵੀ ਹੋ ਚੰਡੀਗੜ ਦਫ਼ਤਰ ਇੰਚਾਰਜ ਵੀ ਹੋ ਹੋਰ ਕੀ ਚਾਹੀਦਾ ਤੁਹਨੋ ਬਰਾੜ ਸਾਬ
@user-oh9kj3dl2z
@user-oh9kj3dl2z 7 дней назад
ਬੰਟੀ ਸਾਬ ਤੁਸੀਂ ਸ਼ਹੀਦ ਬੇਅੰਤ ਸਿੰਘ ਦੀ ਕੀਤੀ ਕੁਰਬਾਨੀ ਕਿਥੇ ਰੱਖ ਕੇ ਦੇਖਦਾਂ ਇਸ ਗੱਲ ਦਾ ਜਵਾਬ ਤੂੰ ਜਰੂਰ ਦੇਣਾ ਚਾਹੀਦਾ
@EKB.A.D2NDJATT3RDPUNJABI-yh3el
BIG NEWS BRAR KHRUKHA CHALUNDHA SI ROAD TEH. SUKHBIR BADAL BUNTY ROMANA BUNTY DI KOTHI VICH KHRUCKHA CHLAUNDHA ROJH BUNTY DEH NALH AND BUNTY KEHNDA 50 SALH HO GYA KHRUCKHA CHULDAY NU
@user-gp9xg3fr1l
@user-gp9xg3fr1l 7 дней назад
ਚਰਨਜੀਤ ਬਰਾੜ ਨੂੰ ਦੇਖ ਕੇ ਐਵੇਂ ਲਗਦਾ ਜਿਵੇਂ ਸੁਖਬੀਰ ਨੇ ਸੱਪ ਪਾਲ ਲਿਆ ਹੋਵੇ
@ivirbrar
@ivirbrar 8 дней назад
TBVH I have never been friends with parambans Singh but he is right what he has just said about charanjit brar ਸਮਾਂ ਪਾਰਟੀ ਪ੍ਰਧਾਨ ਸਾਹਿਬ ਦੇ ਨਾਲ ਖੜਨ ਦਾ ਹੈ ਪਰ ਦਫ਼ਤਰ ਵਿੱਚ ਇੱਕ ਨੰਬਰ ਸੀਟ ਤੇ ਬੈਠਾ ਬੰਦਾ ਹੀ ਗੋਤਾ ਖਾ ਗਿਆ ਕਮਾਲ ਐ ਜੋ ਲੋਕ ਰੌਲਾ ਪਾ ਰਹੇ ਹਨ ਉਹਨਾਂ ਨੂੰ ਮੈ ਕਹਿਨਾ ਕਿ ਸ਼ਰੋਮਣੀ ਅਕਾਲੀ ਦਲ ਦਾ ਵਰਕਰ ਤਾਂ ਸਰਦਾਰ ਬਾਦਲ ਦੇ ਨਾਲ ਹੈ ਤੇ ਤੁਸੀ ਜੋ ਰੌਲਾ ਪਾ ਰਹੇ ਹੋ ਤੁਸੀ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਨਹੀ
@pavittarsingh739
@pavittarsingh739 7 дней назад
ਬੰਟੀ ਤੇ ਬਰਾੜ ਸਾਹਿਬ ਲੜੀ ਜਾਓ। ਤੁਹਾਡੇ ਅਤੇ ਤੁਹਾਡੇ ਪ੍ਰਧਾਨ ਤੇ ਭਾਈ ਅੰਮ੍ਰਿਤਪਾਲ ਸਿੰਘ- ਭਾਈ ਸਰਬਜੀਤ ਸਿੰਘ- ਬੀਬੀ ਖਾਲੜਾ ਨੇ ਸੁਹਾਗਾ ਫੇਰ ਦੇਣਾ। ਸੁੱਖੇ ਅਤੇ ਇਹਨਾਂ ਸਾਰਿਆਂ ਨੇ ਬੇੜਾ ਗਰਕ ਕਰਤਾ ਅਕਾਲੀ ਦਲ ਦਾ।
@jagwantsingh8245
@jagwantsingh8245 7 дней назад
Bilkul sahi sad jindabad👍👍👍
@yuvi8010
@yuvi8010 7 дней назад
Sukhvir need to step down
@balvirsinghsnehi_
@balvirsinghsnehi_ 4 дня назад
ਬੱਸ ਕਰੋ ਯਾਰ । ਤੁਸੀਂ ਸਾਰੇ ਪਿਆਰ ਨਾਲ ਰਹੋ ਤੇ ਪਾਰਟੀ ਨੂੰ ਮਜ਼ਬੂਤ ਕਰੋ।ਵੈਸੇ ਬੇੜਾ ਡੁੱਬ ਗਿਐ ਹੁਣ।
@a.s.bhullar3602
@a.s.bhullar3602 7 дней назад
Party da nuksaan ho reha ehna nu apni ego side te rakhni chahidi
@AvnoorSingh-bw6vm
@AvnoorSingh-bw6vm 7 дней назад
ਬੰਦੇ ਦੀਆਂ ਗੱਲਾਂ ਵਿੱਚ ਹੰਕਾਰ ਬੋਲਦਾ ਬਾਈ ਸਾਰਾ ਹੀ ਚੋਰ ਨੇ ਸਾਨੂੰ ਤਾਂ ਐਂ ਲੱਗਦਾ ਆਪਾਂ ਕਿਸੇ ਦੀ ਗੱਲ ਨਹੀਂ ਕਰਦੇ
@manjitsingh4404
@manjitsingh4404 8 дней назад
Daka marna nalo kaduka calana changa
@KarnailKarnail-si2tc
@KarnailKarnail-si2tc День назад
What is the thinking of modern leadera,What is the difference is, 1,Voters, 2.Workers, 3.Candidate, 3.Leaders, (Party law, Displine, If party leaders are fighting in demostic circumstances, What will to do after woning, MP, or MLA, Should avoid this and tell to people, we should do in favour of voters. (Thank You all). God may live long.
@RajdeepSingh-xu5rc
@RajdeepSingh-xu5rc 7 дней назад
ਚਰਨਜੀਤ ਸਿੰਘ ਵਰਗੇ ਉਹ ਗਦਾਰ ਬੰਦੇ ਹਨ, ਜਿਵੇਂ ਲੱਕੜੀ ਨੂੰ ਘੁਣ ਖਾਂਦਾ ਹੈ। ਉਸੇ ਤਰ੍ਹਾਂ ਇਹ ਪਾਰਟੀ ਨੂੰ ਅੰਦਰੋ ਖਾ ਰਿਹਾ ਹੈ, ਇਹਨਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣਾ ਵਧੀਆ ਕਦਮ ਹੋਵੇਗਾ।
@jagmohansingh4079
@jagmohansingh4079 8 дней назад
ਰੇਤਾ ਚਿੱਟਾ ਵੇਚ ਵੇਚ ਕੇ ajj ਬਜ਼ੁਰਗਾਂ ਦੇ ਮਹਿਲ ਬਣਾ ਏ ਦੱਸਦੇ ਆ
@ManpreetsinghSandhu-xx2bs
@ManpreetsinghSandhu-xx2bs 7 дней назад
Sahi
@rajmohindersingh2869
@rajmohindersingh2869 6 дней назад
ਇਹ ਜੋ ਵੀ ਅੱਜ ਦੇ ਸਮੇਂ ਵਿੱਚ ਹੋ ਰਿਹਾ,ਆਪਸ ਵਿੱਚ ਦੀ ਲੜਾਈ ਨੇ, ਤੇ ਵੀਹ,ਪੱਚੀ ਸਾਲ ਤੋਂ ਜੋ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਹੋ ਰਿਹਾ ਹੈ, ਇਹਨਾਂ ਨੇ ਆਪਣੀਆਂ ਹੀ ਜ਼ਰੂਰਤਾਂ ਨੂੰ ਮੁੱਖ ਰੱਖਿਆ ਹੈ,ਜੇ ਤੁਸੀਂ ਆਪਣੇ, ਆਪਣੇ ਹਲਕੇ ਦੇ ਵਿੱਚ ਲੋਕਾਂ ਲਈ ਕੰਮ ਕਰਦੇ ਹੋ, ਫਿਰ ਦਿਨੋਂ ਦਿਨ ਸ਼੍ਰੌਮਣੀ ਅਕਾਲੀ ਦਲ ਦਾ ਗ੍ਰਾਫ ਕਿਉਂ ਗਿਰਦਾ ਜਾ ਰਿਹਾ।
@baljitsingh374
@baljitsingh374 8 дней назад
Charanjit bara good banda
@SukhwinderSinghSukhwinde-tj6ij
@SukhwinderSinghSukhwinde-tj6ij 8 дней назад
ਸੁੱਖੇ ਅਮਲੀ ਦੀ ਪ੍ਰਧਾਨਗੀ ਵਿਚ ਇਹੇ ਪਾਰਟੀ ਉਪਰ ਨਹੀ ਉਠ ਸਕਦੀ। 😮ਕਾਲੀ ਦਲ ਵਿਚ ਸੱਭ ਕੁਝ ਕਾਲਾ ਕਾਲਾ ਚੱਲ ਰਿਹਾ।😁😁😂😂
@user-cq6rm8hb9m
@user-cq6rm8hb9m 7 дней назад
ਤੂੰ ਸਲਿਆ ਨਸ਼ਾ ਲਿਆ ਕੇ ਦਿੰਦਾ ਸੀ ਜਿੱਜੇ ਆਪਣੇ ਨੂੰ ਜਿਹੜਾ ਅਮਲੀ ਕਹਿੰਦਾ
@SukhwinderSinghSukhwinde-tj6ij
@SukhwinderSinghSukhwinde-tj6ij 7 дней назад
@@user-cq6rm8hb9m ਓਏ ਭੇਡੋ ਓਏ ਭੇਡੋ ਸਾਰਾ ਪੰਜਾਬ ਹੀ ਸੁੱਖੇ ਨੂੰ ਅਮਲੀ ਕਹਿੰਦਾ। ਤੁਹਾਨੂੰ ਕਦੋਂ ਸੱਮਝ ਆਵੇਗੀ। ਦੀਪ ਸਿੱਧੂ ਸੱਚ ਬੋਲਦਾ ਸੀ ।ਕਿ ਭੇਡਾਂ ਮੁੰਨੀਆਂ ਜਾਅ ਸਕਦੀਆ।ਪਰ ਸਮਝਾਈਆਂ ਨਹੀਂ ਜਾ ਸਕਦੀਆ । ਲੱਖ ਲਾਹਨਤ ਓਏ ਤੇਰੇ ਵਰਗੇ ਦੱਲਿਆਂ ਨੂੰ ਜਿਹੜੇ ਗੁਰੂ ਸਾਹਿਬ ਦੇ ਦੋਸ਼ੀਆ ਦੀ ਸਪੋਟ ਕਰਦੇ।😁😁😂😂
@user-gg4go3jm8t
@user-gg4go3jm8t 7 дней назад
ਬਰਾੜ ਸਾਬ ਆਮ ਆਦਮੀ ਪਾਰਟੀ ਦੇ ਹੱਥ ਚੜ ਗਏ ਹਨ ਸਾਬਾਸ਼ ਬਰਾੜ ਸਾਬ ਤੁਹਾਡੇ ਪੈਰ ਸੁਖਬੀਰ ਕਰਕੇ ਲੱਗੇ ਤੇ ਹਾਜਰੀ ਆਮ ਆਦਮੀ ਪਾਰਟੀ ਦੀ ਭਰ ਰਹੇ ਹੋ ਤੁਸੀ ਤਾਂ ਉਹ ਕਹਾਵਤ ਵੀ ਝੂਠੀ ਕਰਤੀ ਜਿਸ ਦੀ ਖਾਈਏ ਬਾਜਰੀ ਓਸ ਦੀ ਭਰੀਏ ਹਾਜਰੀ
@user-gg4go3jm8t
@user-gg4go3jm8t 7 дней назад
ਚਰਨਜੀਤ ਬਰਾੜ ਤੋ ਇਹ ਉਮੀਦ ਨਹੀਂ ਸੀ
@sukhvirsingh1706
@sukhvirsingh1706 6 дней назад
Wafadar party de nahi sirf 1 bande 😂
@user-cq6rm8hb9m
@user-cq6rm8hb9m 7 дней назад
ਬਰਾੜ੍ਹ ਸਾਬ ਤੁਹਾਨੂੰ ਮੈ ਆਵਦਾ ਆਈਡਲ ਮੰਨਦਾ ਸੀ ਪਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਤੁਸੀ ਜਿਹੜੀ ਦਗਾ ਕਮਾ ਰਹੇ ਹੋ ਉਹਦੇ ਕਰ ਕੇ ਮੇਰੀ ਨਜ਼ਰਾਂ ਵਿੱਚ ਤੁਸੀ ਉਹ ਨਹੀ ਰਹੇ
@RayHana-xh2rj
@RayHana-xh2rj 7 дней назад
80 years 😮 😮
@sudagerdhaliwal7745
@sudagerdhaliwal7745 7 дней назад
ਠੱਗਾ ਵਾਗ ਠੱਗੀਆ ਤਾ ਨਹੀ ਸੀ ਮਾਰਦਾ ਕੰਮ ਦਾ ਕੋਈ ਮੇਣਾ ਨਹੀ ਹੋਣਾ ਚਾਹੀਦਾ
@gurvailsingh3849
@gurvailsingh3849 7 дней назад
ਵਾਂਹ ਅਖੇ ਮੈਂ ਕਦੇ ਝੂਠ ਨਹੀਂ ਬੋਲੀਆਂ ਵੀਰੋ ਸਿਆਸੀ ਬੰਦ ਹੋਵੇ ਤਾਂ ਝੂਠ ਨਾਂ ਬੋਲੇ ਰੱਬ ਹੀ ਜਾਣਦਾ
@user-oh9kj3dl2z
@user-oh9kj3dl2z 7 дней назад
ਇੱਕ ਸੁਖਬੀਰ ਭੋਲਾ, ਤਿੰਨ ਚਾਰ ਤੁਸੀਂ, ਬਸ ਸਰ ਗਿਆ ਅਕਾਲੀ ਦਲ ਬਠਿੰਡੇ ਦਾ
@ajitsingh736
@ajitsingh736 2 дня назад
ਤਰੀਕੇ ਨਾਲ ਬਰਾੜ ਦੇ ਕੱਪੜੇ ਲਾਹ ਰਿਹਾ ਹੈ ਪਰਦਾ ਵੀ ਰੱਖਦਾ ਹੈ,ਕਸਰ ਵੀ ਨਹੀਂ ਛੱਡੀ ।
@jugrajsingh9101
@jugrajsingh9101 8 дней назад
ਐਸੇ ਕਰਕੇ ਪਾਰਟੀ ਦਾ ਵੇੜਾ ਗਰਕ ਹੋਇਆ ਏ ਜਦੋ ਸਹੀ ਵਰਕਰ ਨੂੰ ਮਾਣ ਸਨਮਾਨ ਨਾ ਮਿਲਣਾ ਜਿੰਨਾ ਦੀ ਕੋਈ ਪਾਰਟੀ ਨੂੰ ਦੇਣ ਨਹੀ ਉਹਨਾਂ ਲੋਕਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਉਹ ਹੀ ਸੱਡ ਕੇ ਜਾ ਰਹੇ ਹਨ
@KulwinderSingh-lj6nj
@KulwinderSingh-lj6nj 8 дней назад
Badals, Romana captain etc are very much land lord families,they not known ground realities, If Charanjit says something betterment for strengthning of party , nothing is wrong.
@malkitsingh1828
@malkitsingh1828 7 дней назад
ਟੈਂਪੂ ਚਲਾਓਣਾ ਕੋਈ ਪਾਪ ਆ ਇਹ ਕਿਰਤ ਆ ਕੀ ਕਰੋੜਾਂਪਤੀ ਹੀ ਲੀਡਰ ਬਣ ਸਕਦਾ ਆ ਅਕਾਲੀ ਦਲ ਦੀ ਸਰਕਾਰ ਸਮੇ ਗੁਰੂ ਗਰੰਥ ਸਾਹਿਬ ਬੇਅਦਬੀ ਦੇ ਰੋਸ ਵਿਚ ਧਰਨਾ ਦੇ ਰਹੀ ਸੰਗਤ ਤੇ ਗੋਲੀ ਚਲੀ ਬੇਅਦਬੀ ਦੇ ਦੋਸ਼ੀ ਰਾਮ ਰਹੀਮ ਨੂੰ ਮੁਆਫੀ ਦਿਤੀ ਫਿਰ ਜਦੋ ਸੰਗਤਾਂ ਨੇ ਵਿਰੋਧ ਕੀਤਾ ਵਾਪਿਸ ਲੲਈ ਮੋਦੀ ਨੇ ਜੋ ਖੇਤੀ ਵਿਰੋਧੀ ਕਨੂੰਨ ਲਿਆਂਦੇ ਸਾਰਾ ਅਕਾਲੀ ਦਲ ਕਹਿੰਦਾ ਕਨੂੰਨ ਬਹੁਤ ਵਧੀਆ ਆ ਪਰ ਜਦੋ ਕਿਸਾਨ ਧਰਨੇ ਤੇ ਬੈਠ ਗੲਏ ਫਿਰ ਕਹਿਣ ਲਗ ਪੲਏ ਇਹ ਮਾੜੇ ਬੜੇ ਆ ਹੁਣ ਚੋਣਾਂ ਵਿਚ ਅਕਾਲੀਆਂ ਨੇ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਦਾ ਡਟ ਕੇ ਵਿਰੋਧ ਕੀਤਾ ਕੀ ਨਤੀਜਾ ਨਿਕਲਿਆ ਅਕਾਲੀਆਂ ਨੂੰ ਲੋਕਾਂ ਨੇ ਪੂਰੀ ਤਰਾਂ ਨਾਲ ਰਦ ਕਰ ਦਿਤਾ ਆ ਹੁਣ ਤੜਫੋ ਨਾ
@Laksh__likhari
@Laksh__likhari 4 дня назад
@pritammanshahia3030
@pritammanshahia3030 6 дней назад
ਅੱਜ ਗੱਲਾਂ ਆਉਣ ਲੱਗ ਗਿਈਆ ਲੋਕਾਂ ਨੇ ਥੋਨੂੰ ਵੋਟਾਂ ਪਾਈਆਂ ਵੋਟਾਂ ਦੇ ਬਦਲੇ ਤੁਸੀਂ ਲੋਕਾਂ ਨੂੰ ਚਿੱਟਾ ਵੇਚਕੇ ਲੋਕਾ ਦੇ ਪੁੱਤ ਮਰਵਾਏ ਤੁਸੀਂ ਆਪਣੇ ਘਰ ਭਰਲੇ
Далее
skibidi toilet multiverse 039 (part 1)
05:29
Просмотров 6 млн